Davinder Singh reply to Pp Sukhwinder Harpeet Singh makhu,Lali deep S , Dr Gurinder Singh rangreta

แชร์
ฝัง
  • เผยแพร่เมื่อ 21 ธ.ค. 2023
  • Davinder Singh reply to Pp Sukhwinder Harpeet Singh makhu,Lali deep S , Dr Gurinder Singh rangreta
    breaking news Viral video
    #DavinderSinghReplyTo #harpreetsinghmakhu #reply_to #PpSukhwinderSingh #reply_to #LaliTRantarnwala #reply_to #drgurindersinghranghreta #deepSinghKhalsa #nihangsingh #sgpc #akaltakhatsahib
    #drgurindersinghranghretaReplyTo #drgurindersinghranghretaNewVidio #interview
    #chodhrykrishanlal #Sgpc #akaltakhatsahib
    #GiyaniBootasingh #reply_to #support #drgurindersinghranghreta #derasachkhanndballan #drgurindersinghranghretaViralInterview #Viralvideo #nancygrewal #Bootasingh #Drgurindersingh #Lalitarantaranwala #DeepsinghNihang #lakhasidhana #BhanaSidhu #punjab #ludhiana #breakingnews #cmbhagwantmann #derasachkhanndballan #Rangreta #mazbisingh #warispunjabde #ravidassiasamajpunjab #valmikiactionforce #valmiki #rangretegurukebete #viralvideo #breakingnews #trendingvideo

ความคิดเห็น • 215

  • @gurumailsinghinsan8486
    @gurumailsinghinsan8486 7 หลายเดือนก่อน +19

    ਵਾਹਿਗੁਰੂ ਜੀ ਸੱਚ ਬੋਲਣ ਵਾਲਾ ਕੋਈ ਸਿੰਘ ਸੂਰਮਾ ਆਇਆ ਅੱਗੇ ਗੁਰੂ ਰਾਮਦਾਸ ਇਹਨਾਂ ਨੂੰ ਸੱਚ ਤੇ ਹੱਕ ਦੇ ਲੜਨ ਲਈ ਅੱਗੇ ਲਿਆਵੇ❤

  • @lakhbirsingh2842
    @lakhbirsingh2842 7 หลายเดือนก่อน +14

    ਡਾੰ ਗੁਰਿੰਦਰ ਸਿੰਘ ਰੰਘਰੇਟਾ ਹਮੇਸ਼ਾ ਸੱਚ ਬੋਲਦਾ ਹੈ।

  • @sctalwarafrompunjabindia1969
    @sctalwarafrompunjabindia1969 7 หลายเดือนก่อน +23

    ਮੱਖੂ ਨੇ ਪਰਚਾਰਕ ਅਤੇ ਪੱਤਰਕਾਰੀ ਦਾ ਮਖੌਟਾ ਪਾਇਆ ਹੋਇਆ ਹੈ I ਇਸਦੀ ਇਸ ਵੀਡਿਓ ਵਿੱਚਲੀ ਭਾਸ਼ਾ,ਅਵਾਜ ਦੀ ਤਲਖ਼ ਅਤੇ ਹੱਥ ਚੁੱਕ ਚੁੱਕ ਗੱਲਾਂ ਕਰਨੀਆ ਅਤੇ 16 ਤਾਰੀਖ ਵਾਲੇ ਇਕੱਠ ਦੀ ਭਾਸ਼ਾ, ਅਵਾਜ ਦੀ ਤਲਖ਼ ਅਤੇ ਹੱਥ ਚੁੱਕ ਚੁੱਕ ਗੱਲਾਂ ਕਰਨੀਆ ਸ਼ਰੇਆਮ ਦੱਸ ਰਿਹਾ ਹੈ ਕਿ ਇਹ ਵਾਹਿਗੁਰੂ ਦੇ ਨਾਂ ਤੇ ਮਾਇਆ ਇਕੱਠੀ ਕਰਨ ਵਾਲਾ ਮਖੋਟੂ ਹੈ, ਜੱਟ/ਜਾਤੀ ਹੰਕਾਰੀ ਹੈ ਕਿਉਂਕਿ ਕਿਸੇ ਵੀ ਪਰਚਾਰਕ ਦੀ ਇਹ ਭਾਸ਼ਾ ਅਤੇ ਬਾਡੀ ਲੈਂਗੁਏਜ਼ ਨਹੀਂ ਹੁੰਦੀ I ਜੇਕਰ ਬਾਣੀ ਪੜਕੇ ਅਤੇ ਲੋਕਾਂ ਨੂੰ ਸੁਣਾਕੇ ਵੀ ਖੁੱਦ ਦੇ ਅੰਦਰ ਨਿਮਰਤਾ ਨਹੀਂ ਆਈ ਤਾਂ ਇਹ ਮੱਖੂ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਬਲਕਿ ਮਖੋਟੂ ਹੈI
    ਮਖੋਟੂ (ਮੱਖੂ) ਨੂੰ ਦੱਸਣਾ ਪਵੇਗਾ ਕਿ ਜੇਕਰ ਉਹ ਗੁਰੂ ਦਾ ਸਿੰਘ/ਸਿੱਖ ਹੈ ਤਾਂ ਉਸਨੇ ਅੱਜ ਤੱਕ ਕਿਸੇ ਵੀ ਮੰਚ ਤੋਂ ਜਾਤੀਵਾਦੀ ਜੱਟਾਂ ਨੂੰ ਇਹ ਪਰਚਾਰ ਕਿਉ ਨਹੀਂ ਕੀਤਾ ਕਿ ਜਟੋ ਜਾਤੀ ਚੋ ਨਿਕਲੋ,ਆਪਣੇ ਨਾਵਾਂ ਪਿੱਛੇ ਗੋਤ ਨਾ ਲਗਾਓ ਅਤੇ ਨਾ ਕਿ ਕਿਸੇ ਦਾ ਜਾਤ ਗੋਤ ਪੁੱਛੋ,ਆਪਣੇ ਨਾਵਾਂ ਪਿੱਛੇ ਸਿੰਘ ਅਤੇ ਕੌਰ ਲਿਖੋ I

  • @gurumailsinghinsan8486
    @gurumailsinghinsan8486 7 หลายเดือนก่อน +22

    ਇਹ ਹੁੰਦੇ ਨੇ ਸੱਚੇ ਸਿੱਖ ਜੋ ਸੱਚ ਹੱਕ ਦੀ ਗੱਲ ਕਰਦੇ ਨੇ ਵਾਹਿਗੁਰੂ ਕਿਰਪਾ ਕਰੇ❤

  • @SatnamSingh-gj3vk
    @SatnamSingh-gj3vk 7 หลายเดือนก่อน +23

    ਬਹੁਤ ਵਧੀਆ ਗੱਲ ਕੀਤਾ❤🎉

  • @sukhrajsingh5516
    @sukhrajsingh5516 7 หลายเดือนก่อน +24

    ਬਹੁਤ ਵਧੀਆ ਸੋਚ ਖਾਲਸਾ ਜੀ ਵਾਹਿਗੁਰੂ ਏਵੈ ਆਪ ਜੀ ਨੂੰ ਸੱਚ ਬੋਲਣ ਦਾ ਬਲ ਬਖਸ਼ਣ 💯💯

  • @7star891
    @7star891 7 หลายเดือนก่อน +24

    ਜਿਉਂਦਾ ਰਹਿ ਬਾਈ 🙏

  • @balwinderdhun6814
    @balwinderdhun6814 7 หลายเดือนก่อน +15

    Dr Gurinder Singh jindabad g love you love you love you love ❤❤❤❤❤❤❤❤❤❤

  • @paramjitmehmi7066
    @paramjitmehmi7066 7 หลายเดือนก่อน +6

    ਹਜੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਦੀ ਲਾਸ਼ ਰੁਲਦੀ ਰਹੀ

  • @h.s.dhaliwal1826
    @h.s.dhaliwal1826 7 หลายเดือนก่อน +3

    ਅਸੀ। ਅੱਜ ਵੀ ਕਨਾਲ ਸਾਗ ਬੀਜ ਕੇ ਦਿੰਦੇ ਐ। ਸਾਰੇ ਖੁਸ ਹੋ ਲੈ ਕੇ ਜਾਦੇ ਹਨ ਸਾਰਿਆਂ ਨੂੰ ਨਹੀ ਕਹੀਦਾ ਵੀਰੇ

  • @ravinderhundal-yr6hk
    @ravinderhundal-yr6hk 7 หลายเดือนก่อน +5

    ਲੜਾਈ ਲਈ ਬਹੁਤ ਵਧੀਆ ਪਲੇਟ ਫਾਰਮ ਲੱਭਿਆ ਲੋਕਾਂ ਨੇ ਕਦੇ ਕੋਈ ਪਿਆਰ ਦੀ ਗੱਲ ਕੋਈ ਕਰਦਾ ਹੀ ਨਹੀਂ ਏਸ ਪਲੇਟਫਾਰਮ ਤੋਂ ਨਫ਼ਰਤ ਭਰੇ ਬੋਲ ਦੂਜੇ ਨੂੰ ਨੀਵਾਂ ਦੁਖਾਉਣ ਲਈ ਪੂਰੀ ਵਾਆ ਲਗਾ ਦਿੰਦੇ ਹਨ

  • @ParamjeetSingh-lx1cz
    @ParamjeetSingh-lx1cz 7 หลายเดือนก่อน +14

    Jai guru dev ji dhan guru dev ji 🙏🏻🙏🏻🙏🏻🙏🏻🙏🏻🙏🏻🙏🏻

  • @tinkusingh6310
    @tinkusingh6310 7 หลายเดือนก่อน +8

    Dr gurinder singh jindabad

  • @lehrirana9732
    @lehrirana9732 7 หลายเดือนก่อน +7

    ਬਹੁਤ ਵਧੀਆ ਵਿਚਾਰ ਭਾਈ ਸਾਹਬ ਜੀ ਦੇ

  • @user-rc2pw8ug4e
    @user-rc2pw8ug4e 7 หลายเดือนก่อน +10

    ❤❤ ਬਹੁਤ ਵਧੀਆ ਖਾਲਸਾ ਜੀ

  • @RamandeepKaur-iy3yp
    @RamandeepKaur-iy3yp 7 หลายเดือนก่อน +2

    ਜੋ ਸੱਚ ਬੋਲਦਾ ਹ ਉਹ ਬਹੁਤ ਬੁਰਾ ਲੱਗਦਾ ਹੈ ਮਖੂ ਸਾਹਿਬ ਤਾਂ ਤੰਦੂਰ ਤੇ ਰੋਟੀਆਂ ਲਾਉਂਦਾ ਹ ਹੱਥ ਮਾਰ ਮਾਰ ਕੇ ਵੀਰ ਜੀ ਜੇ ਜਿੰਨੇ ਵੀ ਕੁੱਤੇ ਹੈ ਸਭ ਨੂੰ ਸਭ ਨੂੰ ਡੰਡਾ ਪਰੇਟ ਹੋਣ ਵਾਲੀ ਹੈ

  • @jogindersidhu8787
    @jogindersidhu8787 7 หลายเดือนก่อน +8

    Dr saab ji jindabad🙏🙏

  • @darshanbadesha560
    @darshanbadesha560 7 หลายเดือนก่อน +1

    ਜੇਕਰ ਵਟਸਐਪ ਯੂਟਿਊਬ ਇਸੇ ਤਰ੍ਹਾਂ ਚਲਦੇ ਰਹੇ ਤਾਂ ਪੰਜਾਬੀ ਲੋਕ ਹੰਕਾਰ ਵਿੱਚ ਆਪਣੇ ਸਿਰ ਪੜਵਾਉਣਗੇ

  • @timepassblogger3301
    @timepassblogger3301 7 หลายเดือนก่อน +10

    Dr sab zinda band ❤

  • @pardeepsomal8194
    @pardeepsomal8194 7 หลายเดือนก่อน +11

    100% right

  • @rashpalatwal833
    @rashpalatwal833 7 หลายเดือนก่อน +26

    Dr. Hero a Punjab da

  • @PUNJAB76721
    @PUNJAB76721 7 หลายเดือนก่อน +5

    ਬਹੁਤ ਵਧੀਆ ਕੀਤਾ ਭਰਆ ਕਰੋ ਸਪੋਟ ਸਾਰੇ ਜਾਣ ਭਰਾ ਦੀ

  • @ramandeepsaini3009
    @ramandeepsaini3009 7 หลายเดือนก่อน +2

    ਕਿਰਪਾ ਕਰ ਕੇ ਜਾਤ ਪਾਤ ਨੂੰ ਤਿਆਗ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਗੋ ਅਤੇ ਪੰਜਾਬ ਨੂੰ ਬਚਾਓ

  • @Tarsham_jatt999
    @Tarsham_jatt999 7 หลายเดือนก่อน +7

    ਬਹੁਤ ਵਧੀਆ ਬਾੲਈ ਜੀ ❤❤❤❤❤❤

  • @ramanbains-cd9tr
    @ramanbains-cd9tr 7 หลายเดือนก่อน +5

    Khalsa ji Bahut bahut dhanvad waheguru ji tuhade te mehar kre

  • @PremSingh-rv4tg
    @PremSingh-rv4tg 7 หลายเดือนก่อน +8

    Very good Speech

  • @JaswinderSingh-qh6ss
    @JaswinderSingh-qh6ss 7 หลายเดือนก่อน +1

    ਕਿੱਥੇ ਰੰਘਰੇਟਾ ਤੇ ਕਿੱਥੇ ਜਗਤ ਜੂਠ ਲਾਲੀ ਆਵੈ ਚਲੇ ਚ ਡਾਂਗ ਫੇਰੀ ਜਾਂਦਾ ਗੱਲ ਕੋਈ ਸਿਰੇ ਕੰਢੇ ਲਾਈ ਨਹੀਂ

  • @simranGillGill
    @simranGillGill 7 หลายเดือนก่อน +2

    Dr. Gurinder singh rangreta jindabad h
    Jindabad rahuga

  • @Tarsham_jatt999
    @Tarsham_jatt999 7 หลายเดือนก่อน +9

    ਬਹੁਤ ਵਧੀਆ ਬਾੲਈ ਜੀ। 5:08 ਤਰਸੇਮ ਸਿੰਘ ਖਾਲਸਾ

  • @pawanpal1115
    @pawanpal1115 7 หลายเดือนก่อน +8

    Very good Singh sab

  • @BalkarSingh-ko2qy
    @BalkarSingh-ko2qy 7 หลายเดือนก่อน +1

    ਵਾਹਿ ਗੁਰੂ ਜੀ ਵਾਹਿ ਗੁਰੂ ਜੀ ਗੱਲ ਆਪ ਜੀ ਦੀ 100%ਸਹੀ ਹੈ ਜੀ ਜਦੋਂ ਗਰੀਬ ਮਜ਼ਦੂਰ ਜਮਾਤ ਦੀ ਕੋਈ ਵੀ ਮਦਦ ਨਹੀ ਕੀਤੀ ਕਿੱਸੇ ਨੇ

  • @RamandeepKaur-iy3yp
    @RamandeepKaur-iy3yp 7 หลายเดือนก่อน +1

    ਬਾਦਲ ਤੇ ਕੈਪਟਨ ਵਿਦੇਸ਼ਾਂ ਵਿੱਚ ਰੈਸਟੋਰੈਂਟ ਬਣਾਈ ਫਿਰਦੇ ਨੇ ਗੁਰੂ ਗੁਰੂ ਦੀ ਗੋਲਕ ਖਾ ਕੇ ਢਿੱਡ ਵਧਾਈ ਫਿਰਦੇ ਨੇ ਮਜੀਠੀਆ ਚਿੱਟੇ ਦਾ ਵਪਾਰੀ ਹ ਸੌਦਾ ਸਾਧ ਸੌਦਾ ਸਾਧ ਜੱਟ ਬਲਾਤਕਾਰੀ ਜੱਟਾਂ ਨੇ ਤੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਕੁਝ ਗਾਣੇ ਬੋਲ ਕੇ ਜੱਟਾਂ ਦੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਪੰਜਾਬ ਦੇ ਸਕੂਲ ਸਰਕਾਰੀ ਬਾਅਦ ਕਰ ਦਿੱਤੇ ਜੱਟਾਂ ਨੇ

  • @MangalSingh-cp5hw
    @MangalSingh-cp5hw 7 หลายเดือนก่อน +4

    Dr Saab zindabad hai aur rahega Khalsa ji.

  • @ranjitsingh2721
    @ranjitsingh2721 7 หลายเดือนก่อน +1

    ਹਜੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਨਾਲ ਵਿਤਕਰਾ ਕਿਉਂ ਹੋਇਆ

  • @jeetdhaliwaljeetdhaliwal7990
    @jeetdhaliwaljeetdhaliwal7990 7 หลายเดือนก่อน +4

    Very good khalsa ji shi keha tusi Jo v keha waheguru ji tuhanu khush rakhan

  • @KashmirSingh-tj6if
    @KashmirSingh-tj6if 7 หลายเดือนก่อน +6

    Good 👍👍

  • @jaspalsingh0011
    @jaspalsingh0011 7 หลายเดือนก่อน +2

    ਜੱਟਾਂ ਤੇ ਮਜ਼ਹਬੀ ਸਿੱਖਾਂ ਦੋਨਾਂ ਨੇ ਹੀ ਕੌਮ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਸੱਚੀਆਂ ਤੇ ਖਰੀਆਂ ਕੌੜੀਆਂ ਸੱਚਾਈਆਂ ਗੱਲਾਂ ਸੁਣਨ ਦੀ ਆਦਤ ਪਾਓ ਤਾਂ ਸਿੱਖ ਕੌਮ ਦਾ ਭਲਾ ਹੋ ਸਕਦਾ ਹੈ।😂😂😂😂😂😂

  • @GurpreetAtwal-zq5bf
    @GurpreetAtwal-zq5bf 7 หลายเดือนก่อน +7

    YOU R RIGHT GURU G

  • @sukhboy2234
    @sukhboy2234 7 หลายเดือนก่อน +5

    Shi gall a baba ji thudi 💯💯💯💯💯💯

  • @tsgkarn4284
    @tsgkarn4284 7 หลายเดือนก่อน +1

    ਬਹੁਤ ਵਧੀਆ ਸੋਚ ਖ਼ਾਲਸਾ ਜੀ ਵਾਹਿਗੁਰੂ ਵੀਰ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ParvinderSingh-lr9jy
    @ParvinderSingh-lr9jy 7 หลายเดือนก่อน +4

    Bhai Sahib you are absolutely right

  • @jagdishjassi4013
    @jagdishjassi4013 7 หลายเดือนก่อน +2

    ਖਾਲਸਾ ਜੀ ਰੰਗਰੇਟਾ ਗਲਤ ਹੈ ਫੇਰ ਤੂੰ ਕਿੱਥੋਂ ਸਹੀ ਹੋ ਗਿਆ ਪੰਜਾਬ ਵਿਚ ਲੱਖਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਤੋਂ ਮੁੱਖ ਮੋੜ ਲਿਆ ਕਿਉਂ ਚੰਗਾ ਸੀ ਤੂੰ ਜਾਤੀਵਾਦੀ ਲੋਕਾਂ ਦੇ ਖਿਲਾਫ ਵੀਡਿਓ ਪਾਉਂਦਾ ਫ਼ਰਕ ਸਿਰਫ਼ ਇਹਨਾ ਹੈ ਤੂੰ ਦੋਗਲਾ ਲਗਦਾ ਰੰਗਰੇਟਾ ਠੋਕ ਬਜਾ ਕੇ ਗਲ ਕਰਦਾ ,

  • @lakhveersingh9003
    @lakhveersingh9003 7 หลายเดือนก่อน +5

    Vary good❤

  • @gogiji267
    @gogiji267 7 หลายเดือนก่อน +1

    ਚਾਹੇ ਅਮ੍ਰਿਤ ਛਕ ਲੈਣ ਚ੍ਮਾਰ,ਮਹਜਬੀ ਹੀ ਰਹਿੰਦਾ ਤੇ ਉਸੇ ਤਰ੍ਹਾਂ ਵਰਤਾਵ ਹੁੰਦਾ ਸਾਰੇ ਪਿੰਡਾ ਵਿੱਚ ਆਹੀਂ ਹਾਲ ਹੈ ਇਸੇ ਲਈ ਗੁਰੂਦੁਆਰੇ, ਸ਼ਮਸ਼ਾਨ ਵੀ ਅਲੱਗ ਬਣ ਜਾਂਦੇ ਨੇ ਬਾਣੇ ਤਾਂ ਪਾਂ ਲੈਂਦੇ ਲ਼ੋਕ ਗਾਤਰੇ ਪਾਂ ਲੈਂਦੇ ਪਰ ਸੌਚ ਨਹੀਂ ਬਦਲਦੀ ਨਾਂ ਬਾਣੀ ਪੜ੍ਹਦੇ ਵਿਚਾਰਦੇ ਇਸੇ ਲਈ ਅਗਿਆਨਤਾ ਵਦ ਰਹੀ

    • @avtarbanger9003
      @avtarbanger9003 7 หลายเดือนก่อน

      Veer ji,hr insan nu ik changa insan banana chahida ha,Baki rhi dharam di gall dharam hi samaj ch vandian paunda ha,hr dharam de loke kehnde hn oh sb to uchche suchche hn,sb braver hn koi uchcha nhi te koi neevan nhi,ha eh jroor ha Sade samaj ch bahut sare loke aarthik taur te pachhde hoe hn,uhna kol karan nu kamm nhi ,jmeen jaedad nhi,vapar karobar nhi,uhna lokan nal hi hamesha dhakka hunda,gallan te gallhan ta sunnian hi paingian jdo palle hi kakh nhi,Baki eh chamar nu jihra jati koharh lagga oh ta maut nal hi uttarna,kyonke hr koi usnu neevan dasna chunda te neevan dikhaunda ha,Bai ji ma v chamar ha,Jo prem nal bolde hn,prem nal bulaunde hn,uhna nal bolchal rakhda ha nhi te tu kyon te ma kyon,kise nal vair virodh nhi karida.

  • @rajivkumarkumar4675
    @rajivkumarkumar4675 7 หลายเดือนก่อน +3

    Dr gurinder singh rangreta nice banda g sach bolda

  • @user-ly4bm7ey1e
    @user-ly4bm7ey1e 7 หลายเดือนก่อน +2

    Paji sachi gal gal a andro ni mail jandi kuj bndya de

  • @BhupinderSingh-km7np
    @BhupinderSingh-km7np 6 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ (ਵਾਹਿਗੁਰੂ ਜੀ ਹਾਲੇ काल ਦੀ ਗੱਲ ਹੈ ਭਾਈ ਨਿਰਮਲ ਸਿੰਘ ਜੀ ਦੇ ਮਿਰਤਕ शरीर ਨੂ ਕਿੱਦਾਂ ਰੋਲਿਆ ਕੋਈ ਨੀ ਬੋਲਿਆ ਡੁੱਬ ਕੇ ਮਰ ਜੋ)

  • @mr.ddaljitsinghsingh9903
    @mr.ddaljitsinghsingh9903 7 หลายเดือนก่อน +13

    ਸਾਰੇ ਜੱਟ ਗ਼ਲਤ ਨੀ ਜੋ ਗ਼ਲਤ ਐ ਓਨੂੰ ਬੋਲੋ je ਕੋਈ ਇੱਕ ਜਾਤ ਦਾ ਬੰਦਾ ਦੂਜੀ ਜਾਤ ਨੂੰ ਗ਼ਲਤ ਬੋਲੇ ਓਨੂੰ ਗੋਲੀ ਮਾਰੋ ਸਾਰੇ ਚੰਗੇ ਨੀ ਸਾਰੇ ਮਾੜੇ ਨੀ

  • @adityamarwaha8481
    @adityamarwaha8481 7 หลายเดือนก่อน +2

    Bhut vadiya gala kiti Tusi veer ji
    Waheguru Mehar kraa Thada te 🙏🏻🙏🏻

  • @shamshersingh4819
    @shamshersingh4819 7 หลายเดือนก่อน +1

    Veer ji dr saab Hamesha sach bolde a change change loka di bolti band kiti agle ne

  • @satnamsingh-ij6jw
    @satnamsingh-ij6jw 5 หลายเดือนก่อน

    ਬਹੁਤ ਵਧੀਆ ਖ਼ਾਲਸਾ ਜੀ

  • @MOHIT.OFM20
    @MOHIT.OFM20 7 หลายเดือนก่อน +3

    👍👍👍👍 You are right Sir.

  • @shamshersingh4819
    @shamshersingh4819 7 หลายเดือนก่อน +1

    Dr Gurinder Rangreta jindabad

  • @user-kt2jp5cw8f
    @user-kt2jp5cw8f 7 หลายเดือนก่อน +8

    ਤਸਬੀਹ ਕੋ ਤੋੜਨੇ ਮੇਂ ਭੀ ਉਨ੍ਹੀਂ ਕਾ ਹੀ ਹਾਥ ਥਾ,
    ਜੋ ਅਬ ਰੋ ਰਹੇ ਹੈਂ ਕਿ ਦਾਨੇ ਬਿਖ਼ਰ ਗੲੇ।
    ਜਿਹੜਾ ਦੀਪ ਸਿੰਘ ਨਿਹੰਗ ਕਦੇ ਵੀਡੀਓ ਪਾ ਕੇ ਕਹਿੰਦਾ ਕਿ ਤੁਹਾਡੇ ਲੋਕਾਂ ਕੋਲੋਂ ਮੁਸ਼ਕ ਆਉਂਦਾ ਹੈ ਤੇ ਅਸੀਂ ਤੁਹਾਡੇ ਨਾਲ ਬਾਟਾ ਸਾਂਝਾ ਨਹੀਂ ਕਰ ਸਕਦੇ ਅਤੇ ਜੱਟਾਂ ਨੇ ਜੱਟ ਹੀ ਰਹਿਣਾ ਤੁਸੀਂ ਢੂਈ ਦਾ ਜ਼ੋਰ ਲਾ ਲਵੋ।
    ਉਹੀ ਦੀਪ ਸਿੰਘ ਨਿਹੰਗ ਅੱਜ ਰੰਘਰੇਟੇ ਸਿੰਘਾਂ ਨੂੰ ਨਾਲ ਲੈਕੇ ਕਹਿੰਦਾ ਹੈ ਡਾਕਟਰ ਸਮਾਜ਼ ਚ ਪਾੜਾ ਪਾਉਂਦਾ ਹੈ।
    Scਭਾਈਚਾਰੇ ਨੂੰ ਬੇਨਤੀ ਹੈ ਕਿ ਜੱਟਾਂ ਦੇ ਕਿਸੇ ਅੰਦੋਲਨ ਚ ਜਾਂ ਖਾਲਿਸਤਾਨ ਦਾ ਮੁੱਦਾ ਹੋਏ ਇਹਨਾਂ ਦੇ ਨਾਲ ਨਾ ਖੜਿਓ, ਤਾਉਮਰ।

  • @Rohitshergill389
    @Rohitshergill389 7 หลายเดือนก่อน +2

    Good. Baba. Ji. Tuhady. Varge. Bandya. De. Vja. Nal punjab bachya hoya. Aaa

  • @user-ly4bm7ey1e
    @user-ly4bm7ey1e 7 หลายเดือนก่อน +3

    Paji tuci makhu NAL interview jroor kro Eda sach jhooth jroor kdo

  • @balwantkaur2437
    @balwantkaur2437 7 หลายเดือนก่อน +1

    ਇਹ ਇਕ ਅਜ ਞੀਡੀਉ ਪਾਈ ਹੋਈ ਹੈ ਇਹ ਲੜਾਈ ਤੁਸੀ ਐਨਾ ਦਿਨਾ ਵਿਚ ਕਰ ਲਗੇ ਸ਼ਹੀਦੀ ਦਿਨਾ ਵਿਚ ਥਹਾਤ ਧਨਵਾਦ

  • @vanshdeepsingh9438
    @vanshdeepsingh9438 7 หลายเดือนก่อน +1

    ਨਹੀਂ ਪਿਆਰੇ ਵੀਰ ਇਹ ਬਿਲਕੁਲ ਠੀਕ ਜੱਟ ਨੇ ਜਾਂਦਾ ਗੰਦ ਪਾਇਆ ਹੈ ਤੇ ਮੇਂ ਜੱਟ ਵਾ ਪਰ ਬਹੁਤ ਤੁਹਾਡੇ ਆਦਮੀਂ ਵੀ ਬਹੁਤ ਮਾੜੇ ਨੇ ਆਪਣੇ ਹਰ ਕੰਮ ਵਿੱਚ ਮਾੜੇ ਬੰਦੇ ਹੁੰਦੇ ਨੇ ਸਾਡੇ ਪਿੰਡ ਇੱਕ ਹੀ ਗੁਰਦੁਆਰਾ ਹੈ ਮਜ਼ਬੀ ਸਿੰਘ ਤੇ ਜੱਟ ਇਕਠੇ ਬੈਠ ਲੰਗਰ ਬਨਾਉਂਦੇ ਵੀ ਨੇ ਛਕਦੇ ਵੀ ਸਾਡੇ ਪਿੰਡ ਬਹੁਤ ਈਸਾਈ ਸਨ ਏਕੇ ਕਰਕੇ ਕੁਝ ਪਰਿਵਾਰਾਂ ਨੇ ਫਿਰ ਸਿੱਖੀ ਵਲ ਆਏ ਨੇ ਧੰਨਵਾਦ

    • @rsidhu5239
      @rsidhu5239 7 หลายเดือนก่อน

      Thanks brother ❤

  • @user-pp7tp2pb8s
    @user-pp7tp2pb8s 7 หลายเดือนก่อน

    Very nice news Singh sahib jee jo Aap jee bahut sachai sahi hai

  • @RaviKumar-cf4wm
    @RaviKumar-cf4wm 6 หลายเดือนก่อน

    Wa g wa dawinder paji shera la deta tusi truth ds k reality bahut vadea soch tuhadi

  • @DavinderSingh-ji2wj
    @DavinderSingh-ji2wj 7 หลายเดือนก่อน +1

    ਭਾਈ ਦਵਿੰਦਰ ਸਿੰਘ ਜੀ ਬਹੁਤ ਸੂਜਵਾਨ ਨੇ ਸਹੀ ਗੱਲਾਂ ਨੇ ਜੀ 🙏🏻🙏🏻🙏🏻

  • @jogindersidhu8787
    @jogindersidhu8787 7 หลายเดือนก่อน +2

    Very nice👏👏

  • @SukhdevSingh-ht8ql
    @SukhdevSingh-ht8ql 7 หลายเดือนก่อน

    ਸਾਡੇ ਪਿੰਡ ਵਿੱਚ ਤਾਂ ਰਲ਼ ਮਿਲ਼ ਕੇ ਸਾਰੇ ਰਹਿੰਦੇ ਨੇ

  • @PBSocialJustice
    @PBSocialJustice 7 หลายเดือนก่อน +2

    Dr sahib ji jindabad

  • @basantsingh8977
    @basantsingh8977 7 หลายเดือนก่อน +1

    Dr gurinder singh rangreta jindabad🎉❤❤❤❤❤

  • @parmindersinghlkgc6608
    @parmindersinghlkgc6608 7 หลายเดือนก่อน +4

    Dr sab jindabad

  • @singhsaab2583
    @singhsaab2583 7 หลายเดือนก่อน +2

    Dr.Gurinder great man

  • @user-lq2gd5mn6y
    @user-lq2gd5mn6y 7 หลายเดือนก่อน +2

    Shi Gul. Aa. Singh. Shaib

  • @harjindersinghsingh4706
    @harjindersinghsingh4706 7 หลายเดือนก่อน

    Sai aa veer ji sach aa sab

  • @amarjitsingh5506
    @amarjitsingh5506 7 หลายเดือนก่อน

    ਵਾਹ ਬਈ ਵਾਹ

  • @AmandeepSingh-ev1fu
    @AmandeepSingh-ev1fu 7 หลายเดือนก่อน +1

    ❤❤❤❤❤❤❤❤❤❤❤❤❤

  • @rsidhu5239
    @rsidhu5239 7 หลายเดือนก่อน

    Khalsa ji Dr.Gurvinder Singh Rangreta ji Jati vitkra de khilaf hai Jo sache Sikh da Dharm hai. Thanks Dr.Gurvinder Singh Rangreta ji ❤❤❤❤❤❤❤❤❤❤❤❤

  • @jaspalsingh9068
    @jaspalsingh9068 7 หลายเดือนก่อน

    davindar singh ji tusi hi ih sara masla hul kar sakde han tusi bhut sache suche insan han very good

  • @sarbdialsingh3674
    @sarbdialsingh3674 7 หลายเดือนก่อน +1

    Mahjbi. Sarepaster bhi jande ne boli jana

  • @sandhusingh1236
    @sandhusingh1236 7 หลายเดือนก่อน +2

    Nice Khalsa ji

  • @amritsandhu709
    @amritsandhu709 7 หลายเดือนก่อน

    🙏🏻🙏🏻🙏🏻🙏🏻🙏🏻

  • @user-nb1yr5wq1z
    @user-nb1yr5wq1z 7 หลายเดือนก่อน +2

    Dk sab jindabad ❤

  • @Rabab224
    @Rabab224 7 หลายเดือนก่อน +1

    Fudwinder Pp ਆਦੀ ਮਾਨਵ ਦੀ ਸ਼ਕਲ ਵਰਗਾ, ਜਿਸ ਦਿਨ 85% ਦੇ ਅਰਿਕੇ ਚੜ ਗਿਆ ਨਾ ਤਾਂ ਪੁੱਤਰਾ ਭੱਜਣ ਨੂੰ ਰਾਹ ਨਹੀਂ ਥਿਆਉਣਾ 😅, ਮੱਖੂ ਉਂਗਲਾ ਵਾਲਾ ਕੰਬਲ ਪਾ ਕੇ ਕੁਟੋ ਸਾਰੇ 85% ਰਲ ਕੇ, ਏਹੇ ਤਾਂ ਪੈਰਾਂ ਚ ਨਾ ਪੇ ਜੈ Rangretean ਦੇ

  • @harnoor6001
    @harnoor6001 7 หลายเดือนก่อน

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਸੱਚ ਬੋਲਣ ਲਈ।🙏🏻🙏🏻🙏🏻🙏🏻

  • @pardeepsingh5707
    @pardeepsingh5707 7 หลายเดือนก่อน +1

    🙏🙏👍👍👍👍

  • @Harpreetsingh-hf9bw
    @Harpreetsingh-hf9bw 7 หลายเดือนก่อน

    👍💯

  • @sohanlalmaan1907
    @sohanlalmaan1907 7 หลายเดือนก่อน +1

    Your right

  • @gursewakSingh-xk9mw
    @gursewakSingh-xk9mw 7 หลายเดือนก่อน

    V good vir ji

  • @user-gj1vl8gl4c
    @user-gj1vl8gl4c 7 หลายเดือนก่อน

    ਬਿਲਕੁਲ ਸਹੀ

  • @BaljinderSingh-yg3ij
    @BaljinderSingh-yg3ij 7 หลายเดือนก่อน +1

    Very nice

    • @news22tv
      @news22tv  7 หลายเดือนก่อน

      Thanks

  • @harjeetlal7663
    @harjeetlal7663 7 หลายเดือนก่อน +2

    Bilkul Thik

  • @pardeepsingh5707
    @pardeepsingh5707 7 หลายเดือนก่อน +1

    👍👍👍

  • @SukhpalSingh-no2px
    @SukhpalSingh-no2px 7 หลายเดือนก่อน

    ❤❤❤❤

  • @harbinder76singhhsg45
    @harbinder76singhhsg45 7 หลายเดือนก่อน

    ਬਾਬਾ ਜੀ ਦਾਵੋ ਲੂਣ ਸਭ ਨੂ ਬਾਬਾ ਜੀ 💪💪

  • @sanjivbhattidevi1340
    @sanjivbhattidevi1340 7 หลายเดือนก่อน

    Right paji 🙏🙏🙏🙏

  • @GurnamSingh-wk5fe
    @GurnamSingh-wk5fe 7 หลายเดือนก่อน

    Bhai sahib ji tusi bilkul sachi gal kitti h Eho jiha gursikh virle hi duniya vich han Good Bhai ji tusi ehna loka di Jo class laee h vadiya kita h

  • @rajulamba8597
    @rajulamba8597 7 หลายเดือนก่อน +1

    Good job

  • @gurmeetsingh-qy2oe
    @gurmeetsingh-qy2oe 7 หลายเดือนก่อน +1

    ਬਾਪੂ।ਬਖਤੋਰ।ਸਿੰਘ।ਕੋਲੋ।ਮਖੂ।ਨੇ।ਜੱਟ।ਬੂਟ।ਤੇ।ਵੀਡੀਓ।ਕੀਤੀ।ਸੀ।ਲੜਾਈ।ਕਰਵਾਉਣ।ਪਾੜਾ।ਧਵਾਅ।ਦੇਣਾ।ਇਹ।ਗੱਲਾ।ਬਹੁਤ।ਦੁਰ।ਜਾ।ਕੇ।ਰੁਕਣਿਆ।ਹਨ।

  • @yh_0742
    @yh_0742 7 หลายเดือนก่อน

    Good vichar

  • @deepakgoria1988
    @deepakgoria1988 6 หลายเดือนก่อน

    Dr Gurinder Singh sach bolda h..Oh Ihna nu kdva lgdaa..

  • @gurpalsingh8592
    @gurpalsingh8592 7 หลายเดือนก่อน

    😊

  • @BalwinderSingh-bn3uz
    @BalwinderSingh-bn3uz 7 หลายเดือนก่อน

    Veer theek ból riha a

  • @kuldeepsabharwal4417
    @kuldeepsabharwal4417 7 หลายเดือนก่อน

    Bht Rght Veer

  • @sajanartproduction5950
    @sajanartproduction5950 7 หลายเดือนก่อน

    ਇਹ ਸੱਚੀਆਂ ਗੱਲਾਂ ਕਈਆਂ ਨੂੰ ਕੌੜੀਆਂ ਲੱਗਣੀਆਂ।

  • @user-ir7or5mz5o
    @user-ir7or5mz5o 7 หลายเดือนก่อน

    Very very good bole No zatipati only god