Anjum saroya ka nanka pind | Chak 302 GB Toba Take singh

แชร์
ฝัง
  • เผยแพร่เมื่อ 17 พ.ย. 2024

ความคิดเห็น • 66

  • @sanghapoultryfarm4654
    @sanghapoultryfarm4654 ปีที่แล้ว +4

    Mashallha g Dasondhi cattle farm py gup sup Anjum Saroya k Sath

  • @chamkaur_sher_gill
    @chamkaur_sher_gill ปีที่แล้ว +2

    ਸਤਿ ਸ੍ਰੀ ਅਕਾਲ ਜੀ ਪਾਕਿਸਤਾਨੀ ਵੀਰੋ ਪ੍ਰਮਾਤਮਾ ਅੱਲਾ ਵਾਹਿਗੁਰੂ ਤਰੱਕੀਆ ਬਖਸੇ ਚੜਦੇ ਤੇ ਲਹਿੰਦੇ ਪੰਜਾਬ ਵਾਲਿਆ ਨੂੰ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ❤❤❤❤❤❤❤❤🙏🙏🙏🙏🙏🙏🙏🙏👌👌👌👌👌👌😀😀💯💯💯💯💯💯👏👏👏

  • @mahmood3025
    @mahmood3025 ปีที่แล้ว +3

    Pind di sari bola family waloy anjam nu salam

  • @HarjinderSingh-tg2pg
    @HarjinderSingh-tg2pg ปีที่แล้ว +1

    ❤ ਤੋ ਸਤਕਾਰ ਸਰੋਓਆ ਸਾਬ ਬਹੁਤ ਵਧੀਆ ਵੀਡੀਓ ਹੁੰਦੀਆ ਨੇ ਤੁਹਾਡੀਆ ਸਾਬ ਹਾਸੇ ਠਠੇ ਵਾਲੀਆ ਬਾਈ ਜੀ।
    ਆਪਾ ਚੰਡੀਗੜ ਚੜਦੇ ਪੰਜਾਬ ਤੋ ਆਂ ਬਾਈ ਜੀ।
    ਬਾਈ ਜੀ ਸਾਡੇ ਮੁਹਾਲੀ ਰੋਪੜ ਜਿਲੇ ਤੋ ਬਹੁਤ ਸਾਰੇ ਮੁਸਲਮਾਨ ਪਰਿਵਾਰ ਜਿਨਾ ਦੀ ਸਾਡੇ ਦਾਦੇ ਪੜਦਾਦੇਆ ਨੇ ਨਾਲ ਬਹੁਤ ਗੁੜੇ ਭਾਈਚਾਰਕ ਰਿਸਤੇ ਸੀ ਉਹ ਪਰਿਵਾਰ ਅਜ ਪਾਕਿਸਤਾਨ ਵਿੱਚ ਵਸਦੇ ਨੇ।
    ਰੋਪੜ ਜਿਲੇ ਦੇ ਪਿੰਡ ਪਰਖਾਲੀ ਬੜੀ ਸਨਾਣਾ ਮਗਰੋੜ ਹਰਨਾਮਪੁਰਾ ਹਰੀਪੁਰ ਅਭੀਪੁਰ ਕੁਬਹੈੜੀ ਬੂਰਆਣਾ ਦੁਲੂਆ ਖਦਰੀ ਸਿਸਵਾਂ ਪੱਲਣਪੁਰ ਮਾਣਕਪੁਰ ਸਰੀਫ ਵਿੱਚ ਬਹੁਤ ਵੱਡੀ ਮਸੀਤ ਰੋਜਾ ਸਰੀਫ ਇਤਿਹਾਸਿਕ ਮਸਜਿਦ ਹੈ ਜਿਜ ਵਿਚ ਹਰ ਸਾਲ ਬਹੁਤ ਵੱਡਾ ਮੇਲਾ ਭਰਦਾ ਏ ਬਾਈ ਜੀ 10 15 ਸਾਲ ਪਹਿਲਾ ਤਾ ਪਾਕਿਸਤਾਨ ਤੋ ਆਮ ਲੋਕ ਤੇ ਕਵਾਲੀਆ ਪੜਣ ਵਾਲੀ ਵੀ ਬਹੁਤ ਸੰਗਤ ਆਉਦੀ ਸੀ ਬਾਈ ਜੀ।
    ਇਹਨਾ ਪਿੰਡਾ ਦੇ ਜੇ ਕੋਈ ਬਜੂਰਗ ਮਿਲੇ ਤਾ ਉਹਨਾਂ ਪਤਾ ਬਾਈ ਨਾਸਿਰ ਢਿਲੋ ਵੀਰ ਨੂੰ ਦੱਸੀਓ ਜੀ। ਨਾਲੇ ਰੋਪੜ ਜਿਲੇ ਦੇ ਪਿੰਡ ਬੂਰਾਆਣੇ ਤੋ ਉਠ ਕੇ ਗਏ ਸਾਰੇ ਮੁਸਲਮਾਨ ਵੀਰਾ ਨੇ ਪਾਕਿਸਤਾਨ ਵਿਚ ਵੀ ਬੂਰਆਣਾ ਹੀ ਪਿੰਡ ਵਸਾਇਆ ਹੋਈ ਏ ਜੀ।
    ਸਾਡਾ ਫੋਨ ਨੰਬਰ 798691 3518 ਏ ਬਾਈ ਜੀ ਨਾਸਿਰ ਢਿਲੋ ਵੀਰ ਨੂੰ ਦੇ ਦੇਣਾ ਜੀ ਹੋਰ ਵੀ ਕਈ ਪਿੰਡਾ ਦੇ ਬਜੂਰਗ ਹੋਣਗੇ ਬਾਈ ਜੀ
    ❤ ਤੋਂ ਸਲਾਮ ਸਾਰੇ ਲੈਦੇ ਪੰਜਬ ਦੇ ਵੀਰਾ ਨੂੰ ।।

  • @JAGGAmusicsystem344
    @JAGGAmusicsystem344 ปีที่แล้ว +2

    ਬਹੁਤ ਵਧੀਆ ਮਹੌਲ ਆ ਪਿੰਡਾਂ ਦਾ ਵੀਡੀਓ ਬਹੁਤ ਹੀ ਵਧੀਆ ਲੱਗੀ। ਇਸੇ ਤਰਾਂ ਦੀਆਂ ਹੋਰ ਵੀਡੀਓ ਬਣਾਓ ਵੀਰ ।

  • @gurmitsinghmehraj6655
    @gurmitsinghmehraj6655 ปีที่แล้ว +2

    ਭਰਾ ਜੀ, ਹੁਣ ਪਟਿਆਲਾ ਪੰਜਾਬ ਦਾ ਜਿਲ੍ਹਾ ਹੈ, ਜਦੋਂ ਕਿ ਅੰਬਾਲਾ ਹਰਿਆਣਾ ਸੂਬੇ ਦਾ ਜਿਲ੍ਹਾ ਹੈ।

  • @thesaalic
    @thesaalic ปีที่แล้ว +2

    ماشاءاللہ بہت خوب

  • @DASONDHI_Jr
    @DASONDHI_Jr ปีที่แล้ว +2

    ਬਹੁਤ ਵਧੀਆ ਵੀਡੀਓ ਹੈ

  • @gurmehalsinghsidhu3228
    @gurmehalsinghsidhu3228 ปีที่แล้ว +1

    Veerji bahut kamaal da kam he

  • @Sangat-darshan
    @Sangat-darshan ปีที่แล้ว +1

    ਬਹੁਤ ਵਧੀਆ ਵੀਰ

  • @ajwadali9959
    @ajwadali9959 ปีที่แล้ว

    Nice ❤❤❤❤veer g vlog

  • @mastansinghshant4691
    @mastansinghshant4691 ปีที่แล้ว +2

    Satt shree akali 👍🇮🇳🇵🇰🙏 waheguru

  • @chamkaur_sher_gill
    @chamkaur_sher_gill ปีที่แล้ว +1

    ਮਜਦੂਰ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਸੰਯੁਕਤ ਮੋਰਚਾ ਜਿੰਦਾਬਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @chamkaur_sher_gill
    @chamkaur_sher_gill ปีที่แล้ว +1

    ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਵਿੱਚ ਸਾਰੇ ਭਾਈ ਭਾਈ ❤❤❤❤❤❤❤

  • @chamkaur_sher_gill
    @chamkaur_sher_gill ปีที่แล้ว +1

    Sat sri akall veer ji 🙏 good job 🙏 ❤❤❤❤❤❤❤❤❤❤❤❤❤❤

  • @sonasamana478
    @sonasamana478 ปีที่แล้ว +2

    Anjum 22 g sat shri akal

  • @bikram2026
    @bikram2026 10 หลายเดือนก่อน

    Locality Name : Dharamheri ( ਧਰਾਮਹੇਰੀ )
    Tehsil Name : Sanour
    District : Patiala
    State : Punjab
    Language : Punjabi

  • @harvindersinghsingh5005
    @harvindersinghsingh5005 ปีที่แล้ว +1

    Anjum paji satsriakal ji

  • @PremSingh-vo8pi
    @PremSingh-vo8pi 10 หลายเดือนก่อน

    Good 22G.vill.Mohi.kalan..diss.patiala.sade.kol.mosalmana.di.sandooka..hann

  • @Sangat-darshan
    @Sangat-darshan ปีที่แล้ว

    ਅਸੀਂ ਵੀ ਪਟਿਆਲਾ ਤੋਂ

  • @sonasamana478
    @sonasamana478 ปีที่แล้ว +1

    22 g Dharmari patiala to 30 k m hai cheeka rod Tay haryana di had tay

  • @baldevsinghsingh8567
    @baldevsinghsingh8567 ปีที่แล้ว +1

    ਓਹ ਭਰਾਵੋਂ ਐਸੀ ਕੋਈ ਗੱਲ ਨਹੀਂ ਇਥੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਵਰਤਰਾ ਹੁੰਦਾ ਹੈ , ਬਥੇਰੇ ਨੇ ਮੁਸਲਮਾਨ ਭਾਈਚਾਰੇ ਦੇ ਲੋਕ

  • @daljitsingh5129
    @daljitsingh5129 ปีที่แล้ว +5

    ਜਰ ਜਿੱਨਾ ਦਾ ਕਲਚਰ ਸਾਡੇ ਨਾਲ ਰਲਦਾ ਮਿਲਦਾ ਸੀ ਉਹ ਸਾਡੇ ਨਾਲੋਂ ਨਿੱਖੜ ਗਏ ਜਿੱਨਾ ਨਾਲ ਸਾਡੀ ਬਣਦੀ ਨਹੀ ਉਹ ਸਾਡੇ ਕੋਲ ਰਹਿ ਗਏ

  • @therandhawa4614
    @therandhawa4614 ปีที่แล้ว

    رندھاوا برادری زندہ باد

  • @gurjitbenipal3393
    @gurjitbenipal3393 ปีที่แล้ว

    ਬਾਈ ਜੀ ਮੰਦਰ ਨੀ ਗੁਰਦੁਆਰਾ ਸਾਹਿਬ

  • @gurmehalsinghsidhu3228
    @gurmehalsinghsidhu3228 ปีที่แล้ว

    Beautiful my dear God bless you and have a long life Dr GS SIDHU from Ghaziabad India lessening your program 😂😂😂😂😂😂😂❤❤❤❤❤❤❤❤🎉🎉🎉🎉🎉🎉🎉🎉🎉😢😢😢😢😢😢😢😢😢😢😢😢😢😮😮😮😮😮😅😅😅😅😅😅😅😅😅😅😅😅😅

  • @ChanpreetSingh-zd8bc
    @ChanpreetSingh-zd8bc ปีที่แล้ว +2

    😂😂😂😂😂😂 bahut vadiya paji

  • @chazangill9288
    @chazangill9288 ปีที่แล้ว +1

    Nice

  • @arshadjamil4977
    @arshadjamil4977 ปีที่แล้ว

    سرویا صاحب تواڈا کم بولدا سوشل میڈیا دی چمک ھور ہندی جیڑی راتوں رات آندی تے جاندی تسیں کدرے نیں جاندے ہن 👍👍

  • @Bathroomsinger6827
    @Bathroomsinger6827 ปีที่แล้ว

    Zabardast

  • @balvirsingh6587
    @balvirsingh6587 ปีที่แล้ว +1

    Kapurthala jila vich kala sangha te jalandhar vich jandu sangha great pind ne.
    Panjab de CM partap Singh kairon Dhillon Nu qatil krn walean cho EK sangha c

  • @Chaudhary.Afzal1
    @Chaudhary.Afzal1 ปีที่แล้ว

    انجم صاحب اسیں 344گ ب چٹیانہ توں آں

  • @miandanish4949
    @miandanish4949 ปีที่แล้ว

    AJ huka koi nai paa g lagda nankay huka nai peendag

  • @sardaiindin4557
    @sardaiindin4557 ปีที่แล้ว

    Bhaji kala sanga pind v hai jalandar ch patiala punjab ch te Ambala Hariana ch dono jilay a

  • @bsshergill9014
    @bsshergill9014 ปีที่แล้ว

    Good job

  • @jiveshbains8273
    @jiveshbains8273 9 หลายเดือนก่อน

    Aambala jila si bhai

  • @shoaib1265
    @shoaib1265 ปีที่แล้ว +2

    ❤❤❤

  • @azaad2989
    @azaad2989 ปีที่แล้ว

    Bhajji hun ambala haryana state vich e.te patiala punjab vich.

  • @sukhpindersangha4254
    @sukhpindersangha4254 ปีที่แล้ว +1

    Yaar mere gotti a mai ve Sangha a

  • @jaskaransivia404
    @jaskaransivia404 ปีที่แล้ว

    Bhai sahab Sada Pind Mall Garh Jila Patiala Ambala Sanu 25 kilometre hai

  • @ra5982
    @ra5982 ปีที่แล้ว

    سرویا صاحب شلوار قمیض ہی پائیندہ چنگے لگ دے او

  • @MuhammadAshraf-gk6xg
    @MuhammadAshraf-gk6xg ปีที่แล้ว +1

    Bari gal ha Sangha sb

  • @raghuvirsingh9640
    @raghuvirsingh9640 ปีที่แล้ว

    I m at Patiala

  • @jaskaransivia404
    @jaskaransivia404 ปีที่แล้ว

    Bhai sahab Dada Kheda Pind hai Ambala Jile da

  • @laddidharsul
    @laddidharsul ปีที่แล้ว

    Hun hai g district Ambala state Haryana

  • @gurmehalsinghsidhu3228
    @gurmehalsinghsidhu3228 ปีที่แล้ว

    You're telling correct

  • @majorsinghsandhu2469
    @majorsinghsandhu2469 ปีที่แล้ว

    Sada pind Raewind si Lahore de najdeek e aa

  • @insidedubai
    @insidedubai ปีที่แล้ว

    👍

  • @laddidharsul
    @laddidharsul ปีที่แล้ว

    Village Tarkheri tehsil Nabha District Patiala state punjab

  • @jasvirsidhu7820
    @jasvirsidhu7820 ปีที่แล้ว

    Ambala now in haryana

  • @mahmood3025
    @mahmood3025 ปีที่แล้ว

    Ch m Ali

  • @jassangha5159
    @jassangha5159 10 หลายเดือนก่อน

    Saada v sangha hai

  • @gavindersingh8214
    @gavindersingh8214 ปีที่แล้ว

    AMBALA TO PATIALA 55 km

  • @jagjeetsinghbrar9584
    @jagjeetsinghbrar9584 ปีที่แล้ว

    ѕѕα ʝι ѕαяσуα 😊ѕαв иαѕιя ∂нιℓℓσи ѕαв ν.иι¢є ❤❤

  • @baldevsingh9391
    @baldevsingh9391 ปีที่แล้ว

    🇮🇳🇮🇳🙏🙏🇮🇳🇮🇳👌👌👌👌👌👌👌👌💥👌👌

  • @mahmood3025
    @mahmood3025 ปีที่แล้ว

    Arham shahzad

  • @dawinderkaur6589
    @dawinderkaur6589 ปีที่แล้ว

    veer g koi vi punjab vich mashid nu hath taak nhi launda ta thona kyu veer g thuadi masjid apne ap thath java ta wakh gal lkin thaunda nhi koi

  • @mahmood3025
    @mahmood3025 ปีที่แล้ว

    Rifat mehmood

  • @mahmood3025
    @mahmood3025 ปีที่แล้ว

    Rifat pervez

  • @muhammadsajid7959
    @muhammadsajid7959 ปีที่แล้ว

    Mra nanka 304 GB Toba Tek Singh.

    • @SaddamDhanoa
      @SaddamDhanoa ปีที่แล้ว

      Mery Father Saab day Nankay vi 304 chak ch aa 😀😀 aj ta nankaya di gal bat chal rehi aa

    • @muhammadsajid7959
      @muhammadsajid7959 ปีที่แล้ว

      @@SaddamDhanoa apna nmbr send kro please.

  • @chazangill9288
    @chazangill9288 ปีที่แล้ว +1

    Nice