❤Veer sohna kam krde ho sada pind lahor to lende wal dauke kallan a do pind ik vade te ik chotte dauke bde vaar request kiti pr koi gl ni bni hun dist kassor vich a gya jrur lb k ja koi rabta vala hove ider bzurg a galbat kr lyi bda akde a 🙏,guzarish hi a veer ji pind gl ho jaye,assi edar punjab de vich aye c sara pind jo sikh c ,plz dauke vale vjde a chote pind vale kinane vale ❤
Excellent interaction. Nasir , Anjum dian gallan Bohut badhia hundian hun. Iss nu kaho hukka ghat Pia kare. Sehat lai nuksandeh hai.keep it up.Allah bless you.Ameen.
Dono Punjab hun vi milnge ek din. Jaswinder bains charda Punjab. Disst Fateh garh sahib 39 chak tehsil satrana to asi a ge c. Bhai jaan pta krna Tuade to kine door a 39 chak.
آپ کی ویڈیو کا عنوان ہے انجم سرویا کی جگتیں۔ سرویا صاحب پاکستان میں جگت بازوں کی کمی نہیں۔ آپ اپنے مزاحیہ طرز کلام سے عوام کی اصلاح کرتے ہیں۔ آپ اسی طرز تخاطب پر قائم رہیں اور جگتیں ٹی وی پر بیٹھے بد اخلاق میراثیوں پر چھوڑ دیں۔ مہربانی ہو گی۔
Nasir paji 1/Neki hamesha 100/ faldi aa te badii 1000 guna dobdi aa,
🙏🌹🙏🌹
🙏🙏🙏🙏🙏🙏🙏🙏🙏🙏🙏🙏🙏👌👌👌👌👌👌👌👌👌👌👌👌👌👌👌👌💯💯💯💯💯💯💯💯
❤Veer sohna kam krde ho sada pind lahor to lende wal dauke kallan a do pind ik vade te ik chotte dauke bde vaar request kiti pr koi gl ni bni hun dist kassor vich a gya jrur lb k ja koi rabta vala hove ider bzurg a galbat kr lyi bda akde a 🙏,guzarish hi a veer ji pind gl ho jaye,assi edar punjab de vich aye c sara pind jo sikh c ,plz dauke vale vjde a chote pind vale kinane vale ❤
ਬਿਲਕੁਲ ਸਹੀ ਗੱਲ ਆ ਬਈ ਜੀ,ਸਾਰਾ ਕੁਝ ਸੇਮ ਹੈ,70 ਸਾਲ ਸਾਡੇ ਮਨਾਂ, ਵਿਚ ਦੁਸ਼ਮਣ ਦੇਸ਼ ਹੀ ਭਰਦੇ ਰਹੇ,, ਹੁਣ ਪਤਾ ਲੱਗਿਆ ਕਿ ਇਹ ਤਾਂ ਸਾਡੇ ਸਕਿਆ , ਸਕੇਲੇਇਆ ਤੋਂ ਵੀ ਵਧਕੇ ਨੇ
ਬਹੁਤ ਦਿਲ ਕਰਦਾ ਕਿ ਤੁਹਾਨੂੰ ਅਤੇ ਸਰੋਇਆ ਸਾਹਬ ਨੂੰ ਅਤੇ ਨਾਸਿਰ ਢਿਲੋਂ ਸਾਹਿਬ ਨੂੰ ਜਰੂਰ ਮਿਲੀਏ ਕਦੀ
ਜਿੰਨੀ ਵੀ ਤਾਰੀਫ਼ ਤੁਹਾਡੀ ਕਰ ਲਈਏ ਓਨੀ ਥੋੜ੍ਹੀ ਹੈ,ਇਹ ਬਹੁਤ ਵੱਡਾ ਉਪਰਾਲਾ ਹੈ,ਹੋਰ ਤੁਸੀਂ ਪੰਜਾਬੀ ਬੋਲੀ ਤੇ ਪੰਜਾਬੀ ਵਿਰਸੇ ਨੂੰ ਆਸਮਾਨ ਤਕ ਛੂਹਾਓਣ ਦੀ ਕੋਸ਼ਿਸ਼ ਕਰ ਰਹੇ ਹੋ, ਸੋਹਣਾ ਰੱਬ ਸਲਾਮਤ ਰੱਖੇ,
ਬਹੁਤ ਹੀ ਸੋਹਣੀ ਗੱਲਬਾਤ ਹੈ ਭਰਾਵੋ ਤੁਹਾਡੀ। ਤੁਹਾਨੂੰ ਮਿਲਣ ਨੂੰ ਦਿਲ ਕਰਦਾ ਹੈ।
ਭਰਾ ਮੇਰਿਆ ਉਜਾੜਿਆ ਤਾਂ panjab ਨੂੰ ਸੀ ਗੌਰਿਆ ਨੇ ,,India Pakistan ਨੂੰ ਤਾਂ ਕੋਈ ਨੁਕਸਾਨ ਨਹੀ ਹੋਇਆ ਗਾਂਧੀ ਤੇ ਜਿਨਾਹ ਇਹ ਦੋਹਾ ਦੀਆ ਮੇਹਰਬਾਨੀਆ ਨੇ ਉਜਾੜਤਾ ਸਾਡਾ ਸੋਹਣਾ panjab, varinder Singh ਪਿੰਡ ਜਾਹਾਨ ਖੇਲਾਂ ਜ਼ਿਲਾ ਹੁਸ਼ਿਆਰਪੁਰ ਚੜਦਾ ਪੰਜਾਬ
Lehnde punjab de veera nu satsrikal pakistan de saare veera bhena nu pyaar . Maharaj tuhanu khush rkhe
Waheguru 🙏🙏
ਬਾਈ ਕਿਸਾਨਾਂ ਜੀ , ਬਹੁਤ ਵਧੀਆ ਲੱਗਦਾ ਜੀ, ਤੁਹਾਡਾ ਪ੍ਰੋਗਰਾਮ,, ਜਿਉਂਦੇ ਵਸਦੇ ਰਹੋ,, ਬਹੁਤ ਸੋਹਣਾ ਕੰਮ ਕਰਦੇ ਹੋ,, ਬਹੁਤ ਬਹੁਤ ਧੰਨਵਾਦ ਜੀ,, ਕਦੇ ਚੜਦੇ ਪੰਜਾਬ ਚ ਆਓ,,, ਚੈਨਲ ਖੁੰਢ ਪੰਜਾਬ ਦੇ
ਬਹੁਤ ਬੁਰਾ ਹੋਇਆ ੧੯੪੭ ਵਿੱਚ ਪਰ ਇਕ ਦੂਜੇ ਧਰਮਾਂ ਦੇ ਘਰ ਬਾਰ ਲੁੱਟਣ ਵਾਲ਼ਿਆਂ ਨੂੰ ਜ਼ਿਨਾਹ ਨੇ ਲੁੱਟਿਆਂ ਉਹਨਾਂ ਦੇਅਸਲੀ ਮਾਲਕਾਂ ਦੀਆਂ ਬਦ ਦੁਆਵਾਂ ਕੀ ਲੁਟੇਰਿਆਂ ਨੂੰ ਵਧਣ ਫੁੱਲਣ ਵਾਲੀਆਂ ਮਿਲਦੀਆਂ ਹੋਣਗੀਆਂ ਜਾਂ ਸੱਤਿਆ ਨਾਸ ਹੋਣ ਵਾਲ਼ੀਆਂ ਇਸ ਸਮੇਂ ਦਾ ਮਾੜਾ ਚੰਗਾ ਇਤਿਹਾਸ ਨੂੰ ਸਾਂਭਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ
ਸਤਿ ਸ਼੍ਰੀ ਆਕਾਲ ਪੰਜਾਬੀਓ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ ਤੁਸੀਂ ਬਹੁਤ ਵਧੀਆ ਲੱਗਿਆ ਵੀਰ ਹੋਰੀ ਭਲਵਾਨ ਦੀ ਗੱਲ ਕਰਦੇ ਸੀ ਪੰਜਾਬੀਆਂ ਨੇ ਜਿੰਨੂੰ ਮਿੱਠੀ ਟਿੱਚਰ ਕਰਦੇ ਜਿਸ ਬੰਦੇ ਤੋਂ ਤੁਰਿਆ ਨਾ ਜਾਂਦਾ ਹੋਵੇ ਉਹਨੂੰ ਕਹਿੰਦੇ ਸੁਣਾ ਭਲਵਾਨਾਂ ਕੀ ਹਾਲ ਆ
Lovely paa ji noon vi yaad rakho bahut wada naa hei ohna da andaaz bahut wadia si gal baat da
Khizar chughtai wazirabad pakistan
ਚੜ੍ਹਦੇ ਪੰਜਾਬ ਵੱਲੋਂ ਸੱਤ ਸ਼ਿਰੀ ਅਕਾਲ ਜੀ
Veer g punjabi oh jande nhi ma v ek do yara nu punjabi ch coment keete C fir ohna ne es thra likhn nu keha c
ਵੀਰ ਜੀ ਲਹਿੰਦਾ ਅਤੇ ਚੜ੍ਹਦਾ ਪੰਜਾਬ ਜ਼ਿੰਦਾਬਾਦ ਹੈ ਅਤੇ ਜ਼ਿੰਦਾਬਾਦ ਰਹੇਗਾ
ਸਤਿ ਸ੍ਰੀ ਅਕਾਲ ਜੀ ਪਾਕਿਸਤਾਨੀ ਵੀਰੋ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👌👌👌💯💯💯💯💯
Love both panjab waheguru punjaban upper Maher rakhi
Anjum sab allah ap ko hmt da 🇵🇰
Charde Punjab wallo pyar pari sat sri akal
ਇਕ ਲਕੀਰ ਨੇ ਇੱਕ ਤੋਂ ਦੋ ਕਰਤੇ।ਸਾਡੇ ਚੜਦੇ ਪੰਜਾਬ ਵਿੱਚ 15Aug ਨੂੰ ਬਹੁਤ ਲੋਕ ਉਦਾਸ ਹੋ ਜਾਂਦੇ ਨੇ
I also came from Nankana Sahib to India in Aug. 1947 after living there from June 1 - 1940.
ibadat a eh kamm . waah bai anjum saroya
ਭਰਾ ਸਹੀ ਮਾੜੇ ਲੋਕਾਂ ਨੇ ਸਾਨੂੰ ਵੱਡ ਦਿੱਤਾ ਸਿੰਘ ਮੁਸਲਮਾਨ ਇਕੱਠੇ
1947ਦੀ ਵੰਡ ਸਿਰਫ਼ ਕੁਰਸੀਆਂ ਲਈ ਹੋਈ ਹੁਣ ਵੀ ਕੁਰਸੀਆਂ ਲਈ ਭਾਰਤ ਪਾਕਿਸਤਾਨ ਵਿੱਚ ਇਹੀ ਲੜਾਈ ਇਕ ਦੂਸਰੇ ਦੇਸ਼ ਨੂੰ ਨਿੰਦਕੇ ਕੁਰਸੀਆਂ ਲਈ ਵਰਤਦੇ ਹਨ ਲੱਗੇ ਰਹੋ ਵਾਹਿਗੁਰੂ ਜੀ ਜਰੂਰ ਦੋਹਾਂ ਪੰਜਾਬਾਂ ਨੂੰ ਨੇੜੇ ਕਰੋਂਗੇ 🙏
Waheguru ji mehar karn
Sab ik ney
Dono Punjab iko ney
Nasir Kasana te Nasir Dhillon Eh ta Sadey dova Punjaba de Hero ne Naginey ne ,Rab Sacha ehna nu Zindagi lave jeondey Vasdey raho Veero
Love you veer g
جیوندے رھوو پنجابی پیاریو.
1947.ਭਰਾਭੋ ਚੜਦੇ ਪੰਜਾਬ ਤੇ ਲੇਹਦੇ ਪੰਜਾਬ ਨੂੰ ਹੋਇਆ
Punjab zinda baad
Balle balle Saroya ji
Sat ari akal sare veera nu
Sat Shri Akal ji
Bohat wadia veer g
Excellent interaction. Nasir , Anjum dian gallan Bohut badhia hundian hun. Iss nu kaho hukka ghat Pia kare. Sehat lai nuksandeh hai.keep it up.Allah bless you.Ameen.
Hukka ghat na kare...bandh hi kar deve...Rabb mehar rakhe...
Love you lot brother 💕❤❤❤❤ great video veerji very nice bathinda punjab ❤❤❤
❤ ਵੀਰ, ਜੀ, ਮੈਂ, ਲੜਦੇ, ਪੰਜਾਬ, ਤੋਂ,ਹਾਂ, ਵੀਰ, ਜੀ, ਮੈਂ, ਪਿੰਡਾਂ, ਪੰਜਾਬ, ਦੇ, ਦਨੇਲ, ਦੇਖ, ਕੇ,ਪਤੇ,ਲੱਗੇ,ਕਿ,ਪਕੇਸਤਨ, ਵਿੱਚ, ਪੰਜਾਬ, ਹੈ, ਨਹੀਂ, ਤਾਂ,ਪਤਾ,ਹੀ,ਨਹੀਂ,
Nasir kasana Ji, Nasir Dhillon ji,Anjum Saroya ji ate Sanwal Dhami Ji thuada HISTORY vich Nam Darz ho gaya.Meharbani Shukria SALAM.
ਸਤਿ ਸ਼੍ਰੀ ਆਕਾਲ Good morning
Tks bro 🎉
Mashllah love you
ਸਤਿ ਸ੍ਰੀ ਅਕਾਲ ਭਾਣਜੀ ਨਕੋਦਰ ਤੌ
Very nice 👌
ਬਾਈ ਆਪਾਂ ਬਾਬਾ ਸੀਕਾ ਖਾਂ ਦੇ ਗਵਾਂਢੀ ਹਾਂ, ਉਹਨਾਂ ਭਰਾ ,ਬੁੱਗੜਾ ਵਾਲੀ, ਫੈਸਲਾਬਾਦ,ਫਓਅਤ ਹੋ ਗਿਆ
Baba nanak chrdikala vich rakhe
Right
Love ❤️ your blog Nasir bha je sukhjit from canada 🇨🇦
ਬਈ ਜੀ ਤੁਹਾਡੀਆਂ ਸਾਰਿਆ ਵੀਡੀਓ ਦੇਖ ਦਾ ਜਿਲ੍ਹਾ ਬਰਨਾਲਾ ਬਾਈ ਜੀ ਮਨ ਬਹੁਤ ਕਰਦਾ ਪਾਕਿਸਤਾਨ ਆਉਣ ਨੂੰ ਵੀਜ਼ਾ ਮਿਲੂ ਪਤਾ ਨੀ ਨਾ
Sat shri akal ji 🙏🙏🙏🙏🙏
😢Pinder duduo chak sada se m vekanaa aa
Dono Punjab hun vi milnge ek din. Jaswinder bains charda Punjab. Disst Fateh garh sahib
39 chak tehsil satrana to asi
a ge c. Bhai jaan pta krna
Tuade to kine door a 39 chak.
ਸਾਡੇ ਪਿੰਡ ਬੱਲੋਵਾਲ ਦੇ ਨਾਲ ਪਿੰਡ ਜੋਧਾਂ, ਗਰੇਵਾਲਾਂ ਦਾ ਪਿੰਡ ਹੈ, ਮੈਨੂੰ ਇਕ ਬਜ਼ੁਰਗ ਨੇ ਪਿੰਡ ਢੈਪਈ ਵਿਖੇ ਦੱਸਿਆ ਸੀ ਕਿ ਉਨ੍ਹਾਂ ਦੇ ਪਿੰਡ ਜੋਧਾਂ ਇਕ ਜ਼ਿਮੀਂਦਾਰ ਕੋਲ਼ ਮੁਸਲਮਾਨ ਪਰਿਵਾਰ ਨੌਕਰ ਸੀ, ਉਨ੍ਹਾਂ ਦਾ ਪਿਤਾ ਆਪਣੀ ਪਤਨੀ ਤੇ ਗਿਆਰਾਂ ਕੁ ਸਾਲ ਦੇ ਬੇਟੇ ਨੂੰ ਸੰਭਾਲ ਕੇ ਪਾਕਿਸਤਾਨ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ ਤਾਂ ਪਾਕਿਸਤਾਨ ਬਣਨ ਦਾ ਐਲਾਨ ਹੋ ਗਿਆ, ਇਧਰ ਵੱਢ ਟੁੱਕ ਸ਼ੁਰੂ ਹੋ ਗਈ, ਉਸ ਸਰਦਾਰ ਦੇ ਘਰ ਤੇ ਵੀ ਉਸ ਬੱਚੇ ਅਤੇ ਮੁਸਲਮਾਨ ਮਾਂ ਤੇ ਰਾਤ ਨੂੰ ਦੰਗਾਈਆਂ ਵਲੋਂ ਮਾਰਨ ਲਈ ਹਮਲਾ ਕੀਤਾ ਗਿਆ,ਕਮਰੇ ਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ, ਪਰ ਪਰਿਵਾਰ ਦੀ ਂ ਹੋਸਿਆਰੀ ਨਾਲਜਾਨ ਬਚ ਗਈ ਤੇ ਦਿਨ ਚੜ੍ਹਿਆ, ਦੋਵਾਂ ਨੂੰ ਤੂੜੀ ਵਿੱਚ ਛੁਪਾਇਆ ਗਿਆ, ਅਗਲੀ ਰਾਤ ਨੂੰ ਉਸ ਪਰਿਵਾਰ ਦਾ ਨੌਜਵਾਨ ਪੁੱਤਰ ਖਤਰਨਾਕ ਹਾਲਾਤ ਹੁੰਦੇ ਵੀ ਕਹਿੰਦਾ ਕਿ ਮੈਂ ਇਨ੍ਹਾਂ ਨੂੰ ਬੱਦੋਵਾਲ ਕੈਂਪ ਵਿੱਚ ਖੁਦ ਪਹੁੰਚਾ ਕੇ ਆਵੇਗਾ, ਪਰਿਵਾਰ ਨੇਂ ਜਾਨ ਦਾ ਵਾਸਤਾ ਪਾਇਆ ਪਰ ਉਸ ਨੇ ਕਿਹਾ ਕਿ ਮੈਂ ਗੁਰੂ ਦਾ ਸਿੱਖ ਹਾਂ ਇਨ੍ਹਾਂ ਨੂੰ ਸੁਰੱਖਿਅਤ ਪਹੁੰਚਾਉਣਾ ਮੇਰਾ ਧਰਮ ਹੈ,
ਉਹ ਬਰਛਾ ਲੈ ਕੇ ਰਾਤ ਨੌਂ ਕੁ ਵਜੇ ਮੂਹਰੇ ਚੱਲ ਪਿਆ ਤੇ ਮਾਂ ਪੁੱਤ ਪਿੱਛੇ, ਬੱਦੋਵਾਲ ਮਸਾਂ ਅੱਠ ਕੁ ਕਿਲੋਮੀਟਰ ਦੂਰ ਹੈ, ਰਾਹ ਵਿੱਚ ਲਲਤੋਂ ਪਿੰਡ ਦੇ ਸੂਏ ਤੇ ਦੰਗਾਈਆਂ ਨੇਂ ਰੋਕ ਕੇ ਕਿਹਾ ਕਿ ਤੂੰ ਸਰਦਾਰ ਹੈਂ ਇਨ੍ਹਾਂ ਨੂੰ ਸਾਡੇ ਹਵਾਲੇ ਕਰ ਦੇ, ਤਾਂ ਕਹਿੰਦਾ, ਮਰਨਾਂ ਮੰਜੂਰ ਹੈ ਇਹ ਮੇਰੇ ਪਰਿਵਾਰ ਦੇ ਮੈਂਬਰ ਹੀ ਹਨ ਇਹ ਮੁਸਲਮਾਨ ਮੇਰੀ ਵੀ ਮਾਂ ਹੀ ਹੈ, ਤੁਸੀਂ ਰਾਹ ਛੱਡ ਦੇਵੋ, ਪਰ ਇਕੱਲਾ ਸੀ, ਲੜਦਾ ਹੋਇਆ ਸ਼ਹੀਦ ਹੋ ਗਿਆ, ਤੀਜੇ ਦਿਨ ਘਰ ਦਿਆਂ ਉਡੀਕ ਉਡੀਕ ਕੇ ਆਲੇ ਦੁਆਲੇ ਪਿੰਡਾਂ ਵਿੱਚ ਪਤਾ ਕੀਤਾ ਤਾਂ ਉਸ ਦੀ ਵੱਢੀ ਟੁੱਕੀ ਲਾਸ਼ ਪਿੰਡ ਪਮਾਲ ਦੇ ਸੂਏ ਦੀ ਝਾਲ ਵਿਚ ਫਸੀ ਹੋਈ ਸੀ, ਜੋ ਮੁਕਾਬਲੇ ਵਾਲ਼ੀ ਥਾਂ ਤੋਂ ਤਿੰਨ ਕਿਲੋਮੀਟਰ ਹੈ, ਉਸ ਨੌਜਵਾਨ ਦੀ ਲਾਸ਼ ਬਹੁਤ ਵੱਡੇ ਕਿਲੋਮੀਟਰ ਲੰਬੇ ਜਲੂਸ ਦੇ ਰੂਪ ਵਿਚ ਮੰਜੇ ਤੇ ਉਠਾ ਕੇ ਚਾਰ ਪੰਜ ਕਿਲੋਮੀਟਰ ਦੂਰ ਜੋਧਾਂ ਪਿੰਡ ਵਿੱਚ ਲਿਆਂਦਾ ਗਿਆ ਤੇ ਸਨਮਾਨ ਨਾਲ ਸਸਕਾਰ ਕੀਤਾ ਗਿਆ, ਪਰ ਹੌਲੀ-ਹੌਲੀ ਲੋਕ ਭੁੱਲ ਗਏ, ਉਨ੍ਹਾਂ ਮੁਸਲਮਾਨ ਮਾਂ ਪੁੱਤ ਦਾ ਕੀ ਬਣਿਆ, ਕੋਈ ਪਤਾ ਨਹੀਂ,
ਪਰ ਅੱਜ ਉਹ ਜੋਧਾਂ ਵਾਲੇ ਪਰਿਵਾਰ ਬਹੁਤ ਖ਼ੁਸ਼ਹਾਲ ਹੈ, ਇਹ ਘਟਨਾ ਜਿਸ ਬਾਬਾ ਜੀ ਨੇ ਮੈਨੂੰ ਸੁਣਾਈ ਤੇ ਬਹੁਤ ਬਜ਼ੁਰਗ਼ ਸਨ ਉਹ ਹੁਣ ਨਹੀਂ ਰਹੇ😢😢😢😢😢 ਮੈਂ ਉਸ ਨੌਜਵਾਨ ਦੀ ਕੁਰਬਾਨੀ ਨੂੰ ਸਿਜਦਾ ਕਰਦਾ ਹਾਂ ਤੇ ਉਸ ਲਾਚਾਰ ਮੁਸਲਮਾਨ ਮਾਂ ਪੁੱਤਰ ਲਈ ਅੱਜ ਵੀ ਬਹੁਤ ਵੱਡੀ ਚੀਸ ਮੇਰੀ ਆਤਮਾ ਨੂੰ ਪ੍ਰੇਸ਼ਾਨ ਕਰਦੀ ਹੈ😢😢😢😢😢
Bai tera v channel changga chall peya allah di mehar sadka. Tune bahut sohni laggdi a tuhadde vlog ch
Very good
Good job
Very nice video
❤❤❤❤
ਕਾਸ਼ ਕਿਤੇ ਦੋਨੋਂ ਮੁਲਕ ਇਕ ਹੋ ਜਾਣ ਭਰਾਵੋ
47vich sab to jayada Punjabiyat da nuksan hoya a chahe lainde ya chadde punjab da hove dawok kathian wala jila shaikhupura aj v yaad aunda hai
Pind Ratouli Tehsil Jagadhri Jila Ambala de kuchh privar pakistan chale gaye si una koi pta labh ke deo mein Intjar kra ga
Sat Sri akal.... veer g mujhe apna ghar dekhna h..... lalyaani teh kasur district lahore
Mere vi buzurg.. Pakistan vicho aaye si.. Layallpur ilakaa kehnde ne koi hai... Pakistan da.. Jithe mera dada rehnda si..
🙏🙏🙏😊🥰🥰🥰
❤❤❤❤❤❤❤❤❤❤❤❤❤❤❤. Bila.sini
😂👍🏻
੪੭ ਤੇ ੮੪ ਨਾ ਵਿਛੋੜੇ ਪਾਉਦੀ ਅਸੀ ਵੀ ਤੁਹਾਡੇ ਵਿਚਕਾਰ ਹੋਣਾ ਜੀ ,ਰਹਿੰਦਾ ਕੰਮ ਆ ਵਾਡਰ ਨੇ ਇੱਕਲੇ ਇੱਕਲੇ
First comment bhot wadea
Thanks 👍
🎉🎉🎉🎉
❤❤🙏👌👍😊
🤣🤣🤣🤣👌👌👌🙏🙏🙏
Jy social media and TH-cam culture 10/15 pehlan hond ch aa janda ta itihaas hor vi save ho sakda si bhut bjurg chally gay fani sansar to
Paji Chatdhe walia de channela te social media karke bahutia de dila diya galatfahamia dur ho gayia 🌹
🙏🙏🙏🙏🙏
❤❤❤😢😢😢
Agar media and TH-cam culture 10 sall pehly aa janda ta itihaas hor vi save ho jana
Hanji janab bilkul theek 🙂
True kash hamray parents zinda hotay aj wo b ya programme suntay apnay watan kay mutaliq
Sath vich rehke gala chang iya lagdiya
ਦੋਵੇ ਪੰਜਾਬ ਇਕਠੇ ਹੋਣੇ ਚਹੀਦੇ ਨੇ
O Sade veereo ke dassea Mard thode hunde as bheddan de izzad hunde aaa
Bhau yaar tusi sab nu chacha akhde ho . Ki tuhade vall taya bol nahi vartde ?
Nasir bhai sada 39 chak da pta
Kri. Main a waga
Sumandri kol ae
Chak 39 GB Satiana de kol hai (district Faisalabad)
Treeqa v ikk hi aw te rhega??
Galt Hindu Sikh Muslim nhic?
Galt Galt insan c Bai g 🙏🙏🙏
Pyar Mohabbat Zindabad 🙏🙏🙏
Punjab Zindabad Punjabi Zindabad 🙏
Nasar
Gandhi te Zinaahe da berha garkya.
آپ کی ویڈیو کا عنوان ہے انجم سرویا کی جگتیں۔ سرویا صاحب پاکستان میں جگت بازوں کی کمی نہیں۔ آپ اپنے مزاحیہ طرز کلام سے عوام کی اصلاح کرتے ہیں۔ آپ اسی طرز تخاطب پر قائم رہیں اور جگتیں ٹی وی پر بیٹھے بد اخلاق میراثیوں پر چھوڑ دیں۔ مہربانی ہو گی۔
Kasana ji NASCAR Dhillon ji da number bhejo ji
Apna rabta number dejiye anjum saroya saab
❤❤❤❤