ਇਸ ਕੁੜੀ ਨੂੰ ਯਾਦ ਆਇਆ ਆਪਣਾ ਪਿੱਛਲਾ ਜਨਮ, ਇਹ ਕਹਾਣੀ ਸੁਣਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ !

แชร์
ฝัง
  • เผยแพร่เมื่อ 5 มี.ค. 2022
  • #DailyPostPunjabi #PunjabNews #Reincarnation #mystry #InterstingStory
    ਇਸ ਕੁੜੀ ਨੂੰ ਯਾਦ ਆਇਆ ਆਪਣਾ ਪਿੱਛਲਾ ਜਨਮ, ਇਹ ਕਹਾਣੀ ਸੁਣਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ !
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpun. .
    Instagram : / dailypostpu. .
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...
    kanwar grewal, kanwar grewal akhada, kanwar grewala akhada live, kanwar grewallive akhada, kanwar grewal live singing
    , small girl story, gurjot kaur, previous birth, rebirth birth story, little girl story, malerkotla little girl story, rebirth story, punjab girl rebirth story, gurjot kaur rebirth stroy, punar janam story, punar janam girl in punjab , punar janam ki kahani, punar janam gurjot kaur,Reincarnation ,mystry InterstingStory

ความคิดเห็น • 452

  • @gurkiratkaurnatt7065
    @gurkiratkaurnatt7065 2 ปีที่แล้ว +49

    ਇਨਸਾਨ ਅਜੇ ਵੀ ਕੁਦਰਤ ਨੂੰ ਨਾ ਮੰਨੇ ਫਿਰ ਤਾਂ ਮਾੜੀ ਗੱਲ ਹੈ

  • @amankaushal6674
    @amankaushal6674 2 ปีที่แล้ว +19

    Bapuji bauhat piyar karde aapni Poti nu so sweet😊❤😊

  • @pammabrar5171
    @pammabrar5171 2 ปีที่แล้ว +17

    ਪਰਮਾਤਮਾ ਸਿਰਜਣ ਹਾਰ ਏ ਉਹ ਕੁਸ ਵੀ ਕਰ ਸਕਦਾ ਏ ਜੀ

  • @ramandeepkaurdhillon8333
    @ramandeepkaurdhillon8333 2 ปีที่แล้ว +43

    ਕਾਸ਼ ਕਿਤੇ ਸਾਡੀ ਪਿਆਰੀ ਭੈਣ ਵੀ ਜਨਮ ਲੈ ਕੇ ਸਾਨੂੰ ਮਿਲ ਜਾਵੇ

  • @bollywoodandpollythikana2286
    @bollywoodandpollythikana2286 2 ปีที่แล้ว +97

    It's possible ਬੋਹਤ ਕੇਸ ਨੇਂ 10,12 ਸਾਲ ਤੱਕ ਪੁਨਰਜਨਮ ਦਾ ਯਾਦ ਰਹਿਂਦਾ ਹੈ ਤੇ ਪੁਰਾਣੇ ਪਰਿਵਾਰ ਦੇ ਨਾਲ ਮੋਹ ਵੀ ਜਿਆਦਾ ਰਹਿੰਦਾ ਹੋਲੀ ਹੋਲੀ ਠੀਕ ਹੋ ਜਾਂਦਾ ਬੱਚਾ
    ਵਾਹੇਗੁਰੂ ਦੇ ਰੰਗ ਹਨ

  • @anshveerbirring6630
    @anshveerbirring6630 2 ปีที่แล้ว +117

    ਕਿਨੀਂ ਖੁਸ਼ਕਿਸਮਤ ਹੈ ਕਰਮਾਂ ਵਾਲੀਆਂ ਦੇ ਜਨਮ ਦਿਵਾਰਾ ਲੈਂਦਾ ਹਨ

    • @SatishKumar-wq3ey
      @SatishKumar-wq3ey 2 ปีที่แล้ว +6

      Har koi punar janam lenda hai pichhli yad kise nu hi andi hai

    • @daku2499
      @daku2499 2 ปีที่แล้ว +1

      ਝੂਠ ਆ ਇਹ ਸਭ. ਤਰਕਸ਼ੀਲ ਵਾਲਿਆਂ ਨੂੰ ਦੱਸੋ। ਇਸ ਪਰਿਵਾਰ ਦਾ ਪਰਦਾ ਫਾਸ਼ ਕਰਨਗੇ. ਜਿਸਨੂੰ ਪਿਛਲਾ ਜਨਮ ਯਾਦ ਆਉਂਦਾ ਉਹ ਹਮੇਸ਼ਾ ਗਰੀਬ ਪਰਿਵਾਰ ਹੁੰਦਾ। ਪਿਛਲੀ ਜਨਮ ਵਾਲਾ ਪਰਿਵਾਰ ਅਮੀਰ ਹੁੰਦਾ. ਇਹਨੂੰ ਸੋਨੇ ਦੀਆਂ ਵਾਲੀਆਂ ਦੇਕੇ ਗਏ।ਪੈਸੇ ਠੱਗਣ ਦਾ ਤਰੀਕਾ ਇਹ.

    • @jaggiamina5742
      @jaggiamina5742 2 ปีที่แล้ว

      HOLLAND🌹🌹🌹✈️🌿☘️☘️🍀🙏👃👃👃🙏BAPLA

    • @gursewaksinghchattha6995
      @gursewaksinghchattha6995 2 ปีที่แล้ว +5

      @@daku2499 ਬਾਈ ਜੀ ਤੁਸੀਂ ਗ਼ਲਤ ਹੋ ਮੈਂ ਤੁਹਾਨੂੰ ਅਮੀਰ ਘਰ ਦੇ ਮੁੰਡੇ ਨੂੰ ਵੀ ਮਿਲਵਾ ਸਕਦਾ ਜਿਸਦਾ ਦੁਬਾਰਾ ਜਨਮ ਲਿਆ।

    • @daku2499
      @daku2499 2 ปีที่แล้ว +1

      @@gursewaksinghchattha6995 thode ਵਰਗੇ ਲੋਕ ਹੀ ਬਾਬਿਆਂ ਦੇ ਡੇਰਿਆਂ ਨੂੰ ਚਲਾਉਂਦੇ ਆ. ਵਹਿਮ ਭਰਮ ਤੇ ਯਕੀਨ ਕਰਕੇ ਵਹਿਮ ਨੂੰ ਬੜ੍ਹਾਵਾ ਦਿੰਦੇ ਆ. ਸਾਨੂੰ science nu ਮੰਨਣ ਵਾਲੇ ਲੋਕਾਂ ਨੂੰ ਗ਼ਲਤ ਨਾ ਕਹੋ. Science nu mano te science di ਕਦਰ ਕਰੋ.

  • @nd1132
    @nd1132 2 ปีที่แล้ว +28

    plzzz ladki di old friends naal v interview Karo ji.plzzz clear karo ji

  • @ishasharma1699
    @ishasharma1699 2 ปีที่แล้ว +13

    Bhot Lucky aa jo Pichla Janam Yaad aaya❤️

  • @gurpreetdhandli8389
    @gurpreetdhandli8389 2 ปีที่แล้ว +21

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rajaldh4634
    @rajaldh4634 2 ปีที่แล้ว +4

    ਵਾਹ ਓਏ ਰੱਬਾ ਤੇਰੀਆਂ ਕਰਾਮਾਤਾਂ ਤੂੰਹੀ ਜਾਣੇ ਜਿਉਂਦੀ ਰਹੇ ਮੇਰੀ ਛੋਟੀ ਭੈਣ

  • @veerpalkaur5212
    @veerpalkaur5212 2 ปีที่แล้ว +4

    ਕੋਈ ਵੱਡੀ ਗੱਲ ਨਹੀਂ ਹੋ ਸਕਦਾ ਯਰ ਨਾਲੇ ਓਹ ਅਕਾਲ ਪੁਰਖ ਬੇਅੰਤ ਆ ਓਹ ਮਰੇ ਵਿਚ ਜਾਨ ਪਾ ਦਿੰਦਾ ਤੇ ਇਹ ਤਾਂ ਮਾਮੂਲੀ ਗੱਲ ਆ ਮੇਰਾ ਬਾਬਾ ਨਾਨਕ ਬਹੁਤ ਬੇਅੰਤ

  • @virksaab7394
    @virksaab7394 2 ปีที่แล้ว +59

    ਸਬਣਾ ਦੇ ਦਿਲ ਦੀ ਜਾਣਦਾ ਮੇਰਾ ਬਾਬਾ ਨਾਨਕ 🙏🏾🙏🏾

    • @gurpreetdhillon398
      @gurpreetdhillon398 2 ปีที่แล้ว +2

      Goodblesu

    • @anshgaming3364
      @anshgaming3364 2 ปีที่แล้ว

      Virk saab

    • @Rajkaran0077
      @Rajkaran0077 ปีที่แล้ว

      Kale kale disan lagg gye Fitte muh .Nale aa patar karni de ki loka nu vehma bharma ch paude wa kamine

  • @jaspreetjohal6087
    @jaspreetjohal6087 2 ปีที่แล้ว +34

    🙏Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

    • @partiksharandhawa8135
      @partiksharandhawa8135 2 ปีที่แล้ว +1

      Waheguru👍👍👍🙏🙏🙏🙏🙏🙏🙏🙏🙏💞💞💞

  • @SurjitSingh-up3hj
    @SurjitSingh-up3hj 2 ปีที่แล้ว +15

    Wahegurujii wahegurujii wahegurujii wahegurujii wahegurujii 👏

  • @bobbyrishi1
    @bobbyrishi1 2 ปีที่แล้ว +1

    Excellent reporting

  • @surinderpalsingh485
    @surinderpalsingh485 2 ปีที่แล้ว +21

    WaheGuru Sahib de rang niyarey

  • @sukhmaansaab1963
    @sukhmaansaab1963 2 ปีที่แล้ว +2

    ਵਾਹਿਗੁਰੂ ਜੀ ਦੇ ਰੰਗ ਅਾ , ਬੱਚੀ ਸੱਚ ਬੋਲ ਰਹੀ ਅਾ

  • @preetains1171
    @preetains1171 2 ปีที่แล้ว +9

    Satnam wahaguru ji 🙏

  • @ramandeepkaur1153
    @ramandeepkaur1153 2 ปีที่แล้ว

    Vry NYC choti age aa bhut but galla mature Wang kr rhe aa g nice g God bless you

  • @punjabi1988.
    @punjabi1988. 2 ปีที่แล้ว +75

    Puttra tu bahut uchhe suche bhaga wali aa. Tere te waheguru di bahut kirpa aa puttra eh. Janam.vaar vaar kise nu nahi milda par tenu dita waheguru ji ne. .. Rang kartaar de

    • @daku2499
      @daku2499 2 ปีที่แล้ว +2

      ਝੂਠ ਆ ਇਹ ਸਭ. ਤਰਕਸ਼ੀਲ ਵਾਲਿਆਂ ਨੂੰ ਦੱਸੋ। ਇਸ ਪਰਿਵਾਰ ਦਾ ਪਰਦਾ ਫਾਸ਼ ਕਰਨਗੇ. ਜਿਸਨੂੰ ਪਿਛਲਾ ਜਨਮ ਯਾਦ ਆਉਂਦਾ ਉਹ ਹਮੇਸ਼ਾ ਗਰੀਬ ਪਰਿਵਾਰ ਹੁੰਦਾ। ਪਿਛਲੀ ਜਨਮ ਵਾਲਾ ਪਰਿਵਾਰ ਅਮੀਰ ਹੁੰਦਾ. ਇਹਨੂੰ ਸੋਨੇ ਦੀਆਂ ਵਾਲੀਆਂ ਦੇਕੇ ਗਏ।ਪੈਸੇ ਠੱਗਣ ਦਾ ਤਰੀਕਾ ਇਹ.

    • @Im-kh3hv
      @Im-kh3hv ปีที่แล้ว +1

      @@daku2499 tu gurbani nalo jyada janda vaddeya taraksheela?

    • @daku2499
      @daku2499 ปีที่แล้ว

      @@Im-kh3hv gurunanak dev ji ne sanu vehma bharma ton mukat kitta, jhooth ton bacho. Agle pichle janam de pakhand waad ton bacho. India de vehle lok nikame alsi te chor ne. Ess kudi di shitar paret karo

    • @GurmeetSingh-vy2tk
      @GurmeetSingh-vy2tk ปีที่แล้ว

      @@daku2499 sarm kar 👍

    • @daku2499
      @daku2499 ปีที่แล้ว

      @@GurmeetSingh-vy2tk sharam tu kar tusi gwar lok eve de andh vishwash nu vdhawa dinne o. Gwar loko padh likh lao.

  • @gopidhaliwal4693
    @gopidhaliwal4693 2 ปีที่แล้ว +31

    ਪ੍ਮਾਤਮਾ ਚਮਤਕਾਰ ਦਖਾੳੁਦਾ

  • @user-kl8ct9nd8d
    @user-kl8ct9nd8d 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurdeepsinghgrewal5329
    @gurdeepsinghgrewal5329 2 ปีที่แล้ว +5

    Waheguru ji mehar kro

  • @jagdeepjagdeep8988
    @jagdeepjagdeep8988 2 ปีที่แล้ว +12

    So amazing🙊

    • @super_star
      @super_star 2 ปีที่แล้ว

      Where u from ?

  • @manjitkaur2997
    @manjitkaur2997 ปีที่แล้ว +7

    ਕੁਦਰਤ ਦੇ ਰੰਗ 🌹🙏🏼

  • @MahilpurVlogs07
    @MahilpurVlogs07 2 ปีที่แล้ว +58

    Deep sindu veer v Wapas aayo ga jaroorr 😭😭🙏🙏🙏

    • @harjeetkaur9531
      @harjeetkaur9531 2 ปีที่แล้ว +4

      Hanji avega sada deep 22

    • @PreetUK00
      @PreetUK00 2 ปีที่แล้ว +2

      Yes

    • @rajveersohal2124
      @rajveersohal2124 2 ปีที่แล้ว +1

      @@harjeetkaur9531 g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

    • @harjeetkaur9531
      @harjeetkaur9531 2 ปีที่แล้ว +1

      @@rajveersohal2124
      Hanji suneaa mai song
      V nice

    • @SukhwinderKaur-gm1sx
      @SukhwinderKaur-gm1sx ปีที่แล้ว

      8

  • @kabaddi.pb32
    @kabaddi.pb32 2 ปีที่แล้ว +5

    Waheguru ji 🙏🏻

  • @surjitsingh8992
    @surjitsingh8992 2 ปีที่แล้ว +15

    ਪਰਮਾਤਮਾ ਕਦੇ ਕਦੇ ਆਪਣੇ ਆਪ ਨੂੰ ਯਾਦ ਰਖਾਉਣ ਲਈ ਅਜਿਹਾ ਕੌਤਕ ਦਿਖਾਉਂਦਾ ਹੈ ।

  • @sarassinghjoy9734
    @sarassinghjoy9734 2 ปีที่แล้ว +19

    Waheguru ji...changi Rooh c eho Ladki... Waheguru ji 🙏🙏🙏🙏🙏

  • @shivinsworld8748
    @shivinsworld8748 2 ปีที่แล้ว +1

    Bhut piyari bachi aw,khus reh put

  • @Paramjitsingh-to2pc
    @Paramjitsingh-to2pc 2 ปีที่แล้ว +2

    Bilkul sach🙏🏻🙏🏻

  • @jasbirgill217
    @jasbirgill217 2 ปีที่แล้ว +5

    Waheguru ji 🙏🙏🙏🙏🙏🙏

  • @gurcharankaur7772
    @gurcharankaur7772 ปีที่แล้ว

    Amazing

  • @rajrani4314
    @rajrani4314 2 ปีที่แล้ว +5

    Vaheguru ji atma amer hai 🙏

  • @kuljeetsingh8917
    @kuljeetsingh8917 2 ปีที่แล้ว +5

    WAHEGURU Ji 💐🙏🏾🙏🏾

  • @sarbjeetkaur2816
    @sarbjeetkaur2816 2 ปีที่แล้ว +8

    ਪੁਨਰ ਜਨਮ ਸੱਚ ਹੈ..

  • @gagansidhu4027
    @gagansidhu4027 2 ปีที่แล้ว +1

    God bless you

  • @leezaleezu5394
    @leezaleezu5394 2 ปีที่แล้ว +1

    nice video

  • @ranjitsingh-lu7ok
    @ranjitsingh-lu7ok 2 ปีที่แล้ว

    🌹ਵਾਹਿਗੁਰੂ ਜੀ ਬਹੁਤ ਬੇਅੰਤ ਹੈ ਜੀ l🌹

  • @partiksharandhawa8135
    @partiksharandhawa8135 2 ปีที่แล้ว +1

    NiCe G

  • @gurlalmaroor5207
    @gurlalmaroor5207 2 ปีที่แล้ว +5

    Waheguru ji

  • @labhsinghladhar2171
    @labhsinghladhar2171 2 ปีที่แล้ว +1

    Very good ji. Rab da bhet nhi paa sakda koyi vi

  • @NathasinghDeol
    @NathasinghDeol หลายเดือนก่อน

    ਵਾਹਿਗੁਰੂ ਜੀ

  • @BullyDogBreed
    @BullyDogBreed 2 ปีที่แล้ว +19

    Mera Lakha veer v jaroor wapas aouga..! Supne ch aake dasda hunda..

  • @jaswantkaur777
    @jaswantkaur777 2 ปีที่แล้ว +5

    Waheguru JI

  • @sukhmanderkaur2999
    @sukhmanderkaur2999 2 ปีที่แล้ว +12

    Kaash mera chotta veer v eda hi vapis aajje🙏🥺

  • @harjindersingh1878
    @harjindersingh1878 2 ปีที่แล้ว +5

    Waheguru waheguru

  • @rsidhu5239
    @rsidhu5239 2 ปีที่แล้ว +2

    Terya tu janay.Dhan Guru Nanak Patshah ji.

  • @lakhvirkaur9601
    @lakhvirkaur9601 2 ปีที่แล้ว +2

    Satnam waheguru ji

  • @sunnybajwa5206
    @sunnybajwa5206 ปีที่แล้ว +2

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @gurwinderpunia1522
    @gurwinderpunia1522 2 ปีที่แล้ว +5

    Kini payari te sachi suchi beti aa beta love u dil ton

    • @daku2499
      @daku2499 2 ปีที่แล้ว +1

      ਝੂਠ ਆ ਇਹ ਸਭ. ਤਰਕਸ਼ੀਲ ਵਾਲਿਆਂ ਨੂੰ ਦੱਸੋ। ਇਸ ਪਰਿਵਾਰ ਦਾ ਪਰਦਾ ਫਾਸ਼ ਕਰਨਗੇ. ਜਿਸਨੂੰ ਪਿਛਲਾ ਜਨਮ ਯਾਦ ਆਉਂਦਾ ਉਹ ਹਮੇਸ਼ਾ ਗਰੀਬ ਪਰਿਵਾਰ ਹੁੰਦਾ। ਪਿਛਲੀ ਜਨਮ ਵਾਲਾ ਪਰਿਵਾਰ ਅਮੀਰ ਹੁੰਦਾ. ਇਹਨੂੰ ਸੋਨੇ ਦੀਆਂ ਵਾਲੀਆਂ ਦੇਕੇ ਗਏ।ਪੈਸੇ ਠੱਗਣ ਦਾ ਤਰੀਕਾ ਇਹ. ਬਚੋ ਐਵੇਂ ਦੇ ਲੋਕਾਂ ਤੋਂ

    • @kaurs2063
      @kaurs2063 2 ปีที่แล้ว

      Right , eh paise thagan da tareeka a . Hun eh kahu gi ..me Ielts krr ke Bahr jna chaundi a . Eh dujji Family to kharcha karaugi pakka . Peo dhee de plan a eh .

    • @daku2499
      @daku2499 2 ปีที่แล้ว

      @@kaurs2063 doji family ton eh gold vgera v lai chuki aa. Bhut chlak kuri aa eh. Sabh paise da hi khed aa.

  • @davindersingh4289
    @davindersingh4289 2 ปีที่แล้ว +13

    Es beti de first family nal be intarvew kro sistar

  • @gurmeetkaur-ox1nl
    @gurmeetkaur-ox1nl 2 ปีที่แล้ว +14

    Waheguru ji meher karo

  • @puranchandyamlaofficial3314
    @puranchandyamlaofficial3314 2 ปีที่แล้ว +2

    waheguru g

  • @gursewaksohi2639
    @gursewaksohi2639 2 ปีที่แล้ว +29

    ਸਾਡੀ ਪਿੰਡ ਵੀ ਹੋਇਆ ਜੀ ਇੰਦਾ

  • @ManuManu-ef4mu
    @ManuManu-ef4mu 2 ปีที่แล้ว +1

    waheguru g mhr kro g

  • @sabisaini8571
    @sabisaini8571 2 ปีที่แล้ว +8

    Sab.kush.ethe.ra.jana.rab.nu.jadd.rakho

  • @JoggaSingh-vw3yf
    @JoggaSingh-vw3yf 4 วันที่ผ่านมา

    Beti jio hazaro sall

  • @sidhusabsidhusab7001
    @sidhusabsidhusab7001 2 ปีที่แล้ว +1

    🙏 waheguru g waheguru g 🙏

  • @balwinderchaudhary3149
    @balwinderchaudhary3149 2 ปีที่แล้ว

    ਵਾਹਿਗੁਰੂ

  • @Paramjitsingh-to2pc
    @Paramjitsingh-to2pc 2 ปีที่แล้ว +1

    👍👍

  • @inderjitsingh688
    @inderjitsingh688 2 ปีที่แล้ว +1

    Waheguru ji maher kario sb ta 🙏🙏🙏🙏🙏

  • @amandeepkaur4762
    @amandeepkaur4762 2 ปีที่แล้ว +2

    🙏🙏🙏🙏🙏🙏waheguru ji 🙏🙏🙏🙏🙏

  • @gribdaasbatth3950
    @gribdaasbatth3950 2 ปีที่แล้ว

    Waheguru ji waheguru ji waheguru ji waheguru ji waheguru ji

  • @punjabi_vlogs_5959
    @punjabi_vlogs_5959 2 ปีที่แล้ว +43

    ਵਾਹਿਗੁਰੂ ਜੀ 🙏

  • @rajinderkaurkaur4409
    @rajinderkaurkaur4409 2 ปีที่แล้ว

    Vaheguru de rang niyaare ne kismat wali bachi e jo do do maava te do do piowa da pyaar lai rhi e vaheguru ehnu ehda hi khush rkhe🙏🙏

  • @bajinderkaur5075
    @bajinderkaur5075 2 ปีที่แล้ว +9

    Baba g bahut pyar kardey aa poti nooh

  • @balwantsingh3458
    @balwantsingh3458 2 ปีที่แล้ว

    Vahaguri Ji parmatma know everything

  • @MahendraSingh-qr5lc
    @MahendraSingh-qr5lc ปีที่แล้ว +1

    Waheguruji❤❤❤

  • @rajwinderkaur4062
    @rajwinderkaur4062 ปีที่แล้ว

    🙏waheguru ji🙏

  • @user-pb4hw9pg4f
    @user-pb4hw9pg4f 2 ปีที่แล้ว +1

    waheguru ji

  • @JASPALSINGH-wx2ut
    @JASPALSINGH-wx2ut 2 ปีที่แล้ว +1

    🙏🏼🙏🏼

  • @KuldeepSingh-hk2lt
    @KuldeepSingh-hk2lt 2 ปีที่แล้ว +1

    Waheguru g

  • @sukhneetkaur5910
    @sukhneetkaur5910 ปีที่แล้ว +1

    Yr mai nhi mndi ihna glla nu but waheguru ji de rang aa sare 🙏🙏

  • @SukhjiderDhaliwal
    @SukhjiderDhaliwal 4 หลายเดือนก่อน

    Waheguru Waheguru Tera Aasra ji

  • @sarbjeetkaur2816
    @sarbjeetkaur2816 2 ปีที่แล้ว +20

    ਪੱਤਰਕਾਰ ਨੇ ਇਹ ਨਹੀਂ ਪੁੱਛਿਆ ਕਿ after death and before birth between period ਕੀ ਯਾਦ ਹੈ

    • @officialmoney9036
      @officialmoney9036 2 ปีที่แล้ว +4

      ਓਸਨੇ ਦਸਿਆ ਹੈ ਜੀ ਕਿ ਮੈਂ ਜਦੋਂ ਮਰੀ ਓਹ ਹਵਾ ਵਿੱਚ ਉੱਡ ਰਹੀ ਸੀ

    • @kartarsingh-ps1ly
      @kartarsingh-ps1ly 2 ปีที่แล้ว +3

      ਦੁਬਾਰਾ ਵੀਡੀਓ ਦੇਖ ਕੇ ਸੁਣ ਕੇ ਤੁਸੀਂ ਜਾਣ ਜਾਉਗੇ

    • @DIYJindagi
      @DIYJindagi 2 ปีที่แล้ว

      Sahi

  • @KuldeepKaur-ot2np
    @KuldeepKaur-ot2np 2 ปีที่แล้ว +5

    Deep veer nu v duvara bhej do weheruru g 🙏

  • @rattanjotomninder8666
    @rattanjotomninder8666 2 ปีที่แล้ว +9

    Wahegaru ji da rang

  • @NirmalSingh-po8jy
    @NirmalSingh-po8jy 9 หลายเดือนก่อน

    Waheguru. Ji

  • @happysinghusa5050
    @happysinghusa5050 2 ปีที่แล้ว +1

    Lv u soooooo much choti kinaaaaaaaaaaaaaaa sara

  • @sunnysunny6439
    @sunnysunny6439 2 ปีที่แล้ว +3

    iston sidh hunda he ki sanu peda Karan vala oh parmatma Asin jadon shareer shad de Han tan sada peda Karan vala parmeshawar pita sanu nawan jiwan de dinde Hun USDA hamesha sanu shukrana Karna chahida he thanks God bless you beta

  • @kuldeepsinghgill3202
    @kuldeepsinghgill3202 2 ปีที่แล้ว

    Aa sach aa bai..

  • @ManpreetSingh-oq2bl
    @ManpreetSingh-oq2bl 2 ปีที่แล้ว +1

    Please mummy tusi v aa jao plz miss you ਮੰਮੀ 😭😭😭😭😭😭

  • @malkitsingh-fz5cq
    @malkitsingh-fz5cq 2 ปีที่แล้ว

    jai mata di...

  • @bajinderkaur2513
    @bajinderkaur2513 2 ปีที่แล้ว

    🙏🙏

  • @afterdeathrecords
    @afterdeathrecords 2 ปีที่แล้ว +4

    ਮੈਨੂੰ ਤਾਂ ਸਕਰਿਪਟ ਸਮਝਾਈ ਲਗਦੀਆ ਕੁੜੀ ਨੂੰ

  • @darasingh4428
    @darasingh4428 2 ปีที่แล้ว +1

    🥰🥰❤❤❤

  • @xyz-xk6yy
    @xyz-xk6yy 2 ปีที่แล้ว +6

    Soul is eternal but body is temporal

  • @BHANGUVIDEOSUK
    @BHANGUVIDEOSUK 2 ปีที่แล้ว +43

    ੴ ਵਾਹਿਗੁਰੂ ਸਹਾਇ॥

  • @gurmeetjatana701
    @gurmeetjatana701 2 ปีที่แล้ว +11

    ਪਹਿਲੀ ਵੀਡੀਉ ਦੇ ਵਿੱਚ ਕਹਿੰਦੇ ਸੀ ਘੜੀ 11 ਸਾਲ ਬਾਅਦ ਚੁੱਕੀ ਆ ਫੋਟੋ ਪਿੱਛੋਂ , ਇਹਦੇ ਵਿੱਚ ਇਹ ਬੱਚੀ ਕਹਿੰਦੀ 4/5 ਸਾਲ ਬਾਅਦ ਚੁੱਕੀ ਆ how is it ?

    • @SandeepKaur-tv4pw
      @SandeepKaur-tv4pw 2 ปีที่แล้ว

      Rght

    • @kaurs2063
      @kaurs2063 2 ปีที่แล้ว +1

      Pehla wali interview vich kehndi se ,me dedh saal de se ..jd menu pichla janam yaad aea .Hun kehndi a me dhae saal de se udo jd yaad aea . Eh loka de Reactions dekh ke apna beaan badal dindi a .

    • @poojakundra7555
      @poojakundra7555 ปีที่แล้ว

      ​@@SandeepKaur-tv4pw

  • @gurjindsingh6315
    @gurjindsingh6315 2 ปีที่แล้ว

    Right

  • @jasveersingh8223
    @jasveersingh8223 2 ปีที่แล้ว +7

    ਸਤਿਨਾਮ ਵਾਹਿਗੁਰੂ 🙏🙏

  • @kirangill905
    @kirangill905 2 ปีที่แล้ว

    🙏🙏🙏

  • @AvtarSingh-ob8cu
    @AvtarSingh-ob8cu ปีที่แล้ว

    Wahieguru. Ji

  • @BaldevSingh-sj5my
    @BaldevSingh-sj5my 2 ปีที่แล้ว +1

    Bilkul teek a ji. Gurmukha ne dasea se k shoti omer vich he yaad rhnda a.jive jive omer vade hundr jandi a ta sab pulda janda. A bachi she bol rhe a

  • @goodyk9923
    @goodyk9923 2 ปีที่แล้ว +1

    It very hard for this girl

  • @baljinderkaurofficail
    @baljinderkaurofficail 2 ปีที่แล้ว

    🙏🙏🙏🙏

  • @rajinderkaur5928
    @rajinderkaur5928 ปีที่แล้ว

    Waheguru de rang niare ne

  • @GURMEETSINGH-tz4do
    @GURMEETSINGH-tz4do 2 ปีที่แล้ว

    Wahiguru

  • @sukhh047
    @sukhh047 2 ปีที่แล้ว +4

    Duniya rab nu bhul gyi bohut madi gal