ਔਰਤਾਂ ਵਿੱਚ ਜਿਆਦਾ ਡਿਪਰੈਸ਼ਨ ਕਿਉਂ ? ਇਸਦਾ ਹੱਲ ਸੁਣ ਲਵੋ ਕੀ ਹੈ | Respect Women | Life Coach Randeep Singh

แชร์
ฝัง
  • เผยแพร่เมื่อ 15 ต.ค. 2024
  • ਔਰਤਾਂ ਵਿੱਚ ਜਿਆਦਾ ਡਿਪਰੈਸ਼ਨ ਕਿਉਂ ? ਇਸਦਾ ਪੱਕਾ ਹੱਲ ਸੁਣ ਲਵੋ ਕੀ ਹੈ | Respect Women | Life Coach Randeep Singh | Contact - 9646524016
    #respect #women #punjabilifecoach #lifecoach #lifecoachrandeepsingh #lifelessons #viral

ความคิดเห็น • 278

  • @golden_shorts.201
    @golden_shorts.201 ปีที่แล้ว +38

    ਬਿਲਕੁਲ ਸਹੀ ਗੱਲਾਂ ਨੇ ਜੀ 🙏🙏🙏🙏ਸੁਕਰ ਹੈ ਕਿਤੇ ਤਾਂ ਔਰਤਾਂ ਲਈ ਬੋਲ ਰਿਹਾ ਤਾਂ ਜੋ ਕੋਈ ਤਾਂ ਸਮਝ ਸਕੇ

  • @devindermangla7027
    @devindermangla7027 ปีที่แล้ว +64

    ਜਿਸ ਦਾ ਘਰਵਾਲਾ ਹੀ ਸਹੀ ਨੀ ਉਸ ਦੇ ਸੋਹਰੇ ਕੀ ਇੱਜ਼ਤ ਕਰਨ ਗੇ ਇਹ ਤਾਂ ਇਕ ਮਾਂ ਬਾਪ ਦੀ ਇੱਜ਼ਤ ਲਈ ਰਿਸ਼ਤੇ ਨਿਭਾਉਣੇ ਪੈਂਦੇ ਨੇ ਹੁਣ ਤਾਂ ਡਿਪਰੈਸ਼ਨ ਦੀ ਆਦਤ ਪੈ ਗਈ ਵਾਹਿਗੁਰੂ ਵਾਹਿਗੁਰੂ ਕਰਕੇ ਕੂਝ ਪਤਾ ਨੀ ਲਗਦਾ ਨਾਲੇ ਹੁਣ ਤਾਂ ਇਕਲੇ ਰਹਿਣ ਦੀ ਆਦਤ ਪੈ ਗਈ 🙏❤️🙏

    • @AmandeepKaur-nl8dm
      @AmandeepKaur-nl8dm ปีที่แล้ว +6

      ਸਹੀ ਕਿਹਾ ਜੋ ਇਸ ਦਰਦ ਵਿੱਚੋਂ ਨਿਕਲਦਾ ਉਸਨੂੰ ਹੀ ਪਤਾ ਹੁੰਦਾ ਸਿਆਣਿਆਂ ਕਿਹਾ ਬੰਦਾ ਹੋਵੇ ਵੱਲ ਤਾਂ ਵਿਹੜਾ ਦੇਵਾਂ ਥੱਲ

    • @manjeetdevi543
      @manjeetdevi543 ปีที่แล้ว

      😢😢

    • @Raman.deep_
      @Raman.deep_ 11 หลายเดือนก่อน +3

      ਸਹੀ ਕਿਹਾ ਪਰ ਆਪਣੇ ਆਪ ਨੂੰ ਕਾਇਮ ਰੱਖਿਆ ਕਰੋ ਵੀਰੇ ਹਰ ਮੁਸਕਿਲ ਦਾ ਹੱਲ ਹੈ ਬਾਕੀ ਵਾਹਿਗੁਰੂ ਮੇਹਰ ਕਰੇ

    • @aishwaryabachan9312
      @aishwaryabachan9312 11 หลายเดือนก่อน +2

      Ryt😢

    • @aishwaryabachan9312
      @aishwaryabachan9312 11 หลายเดือนก่อน +4

      Mainu v bahut deprsn a 8 sl hoge😢😢😢😢😢😢

  • @jaswantkaur5260
    @jaswantkaur5260 ปีที่แล้ว +10

    25 ਸਾਲ ਹੋ ਗਏ ਇਹ ਸਭ ਬਰਦਾਸ਼ਤ ਕਰਦਿਆਂ

  • @jassgrewaljassgrewal-vu3bq
    @jassgrewaljassgrewal-vu3bq ปีที่แล้ว +63

    ਮੈ ਜੇ ਗੁਆਢੀਆ ਦੀ ਜਨਾਨੀ ਨਾਲ ਵੀ ਗੱਲ ਕਰਲਾ ਸਹੁਰਾ ਪਰਿਵਾਰ ਘਰਵਾਲਾ ਮੂੰਹ ਫੁਲਾ ਬਸ ਇਹਨਾ ਨੂੰ ਇਹ ਆ ਮੈ ਕਿਸੇ ਨੂੰ ਬੁਲਾਵਾ ਨਾ ਸਾਰਾ ਦਿਨ ਅੰਦਰ ਬੜ ਕੇ ਬੈਠੀ ਰਹਾ

    • @jaswinderNikka-ov9bp
      @jaswinderNikka-ov9bp ปีที่แล้ว +3

      Same di mera v a haal aa

    • @navjotsinghjosan7892
      @navjotsinghjosan7892 ปีที่แล้ว

      Bhut madi gal g as tera ni kar na chai da g shak bhut madi gal ha g

    • @narinder0159
      @narinder0159 ปีที่แล้ว

      Mere nl v awe hi c....m te sb sabk sikha te dear ....court dikhta hun sb normal aaa... alag rehne aa...nale ohna nl vdia na koi frk aaa hun aps ch m bhut dipression ch rahi akk k sb kitta

    • @Niwazkaur6511
      @Niwazkaur6511 ปีที่แล้ว +4

      Shi gall a g meri SaaS v aehi ji o e aa ap ta sara din ladies nal galla kri jania but m nu kise kol khadan di v izazat ni v koi sikha jau aenu but ap bhut lai lag lady aa

    • @jaswinderNikka-ov9bp
      @jaswinderNikka-ov9bp ปีที่แล้ว

      @@Niwazkaur6511 meri v same aa

  • @jasbeerkaur8529
    @jasbeerkaur8529 ปีที่แล้ว +55

    ਵੀਰੇ ਤੁਸੀਂ ਤੇ ਕਿੰਨੀਆਂ ਸੱਚੀਆਂ ਗੱਲਾਂ ਕਰਦੇ ਹੋ ਸੇਮ ਮੇਰੀ ਜ਼ਿੰਦਗੀ ਦੀ ਕਹਾਣੀ ੲੇ

    • @AmandeepKaur-nl8dm
      @AmandeepKaur-nl8dm ปีที่แล้ว +4

      ਮੈਂ ਤਾਂ ਏਨੀਆਂ ਐਕਸਪਟੇਸ਼ਨ ਵੀ ਨਹੀਂ ਸੀ ਰੱਖੀਆਂ

    • @ManDeep-z7m
      @ManDeep-z7m ปีที่แล้ว

      😢😢😢

    • @JaggiJassi-wd6ox
      @JaggiJassi-wd6ox ปีที่แล้ว

      😢😢😢

  • @harvindersingh5730
    @harvindersingh5730 ปีที่แล้ว +1

    ਸਾਰਿਆਂ ਔਰਤਾਂ ਏਕੋ ਜਹੀਆਂ ਨਹੀਂ ਔਰ ਸਾਰੇ ਮਰਦ ਵੀਰ ,,ਕਈ ਪੁਆੜੇ ਪਾਣੀਆਂ ਔਰਤਾਂ ਨੂੰ ਇਹ ਮੇਸਿਜ ਪ੍ਰਮੋਟ ਕਰੁਗਾ ,,,

  • @asttydydydgfxfxyfufug3798
    @asttydydydgfxfxyfufug3798 ปีที่แล้ว +14

    ਬਿਲਕੁਲ ਕੁੱਲ ਸਹੀ ਹੈ

  • @harpreetkaur8063
    @harpreetkaur8063 7 หลายเดือนก่อน

    ਵਾਹਿਗੁਰੂ ਜੀਉ ਬੇਟੇ ਬੇਟੀਆਂ ਨੂੰ ਤੰਦਰੁਸਤੀ ਬਖਸਸ਼ ਕਰਨੀ ਜੀ ਬਹੁਤ ਬਹੁਤ ਧੰਨਵਾਦਜੀ ਸਹੀ ਗੱਲਾ ਕਹੀਆਂ ਬੇਟਾ ਜੀ

  • @jagdeepchahal7325
    @jagdeepchahal7325 ปีที่แล้ว +7

    ਸੱਚ ਕਿਹਾ ਵੀਰ ਜੀ ਘਰ ਘਰ ਦੀ ਕਹਾਣੀ ਹੈ

  • @Lovenature-nt8zm
    @Lovenature-nt8zm ปีที่แล้ว +27

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @dildiyasadran2582
    @dildiyasadran2582 ปีที่แล้ว +9

    ਬਹੁਤ ਸਿਆਣੇ ਹਨ ਵੀਰ ਜੀ ਮਰਦ ਸੋਚ ਬਹੁਤ ਵਧੀਆ ਹੈ ਹਰ ਮਰਦ ਨਹੀਂ ਹੈ

  • @ArnavSandhu-lw9jk
    @ArnavSandhu-lw9jk ปีที่แล้ว +14

    ਬਹੁਤ ਵਧੀਆ ਗੱਲ ਕਿਤੀ ਭਾਜੀ ਸੱਚੀ ਗੱਲ ਹੈ ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਦਾ 🎉🎉🎉❤🎉🎉🎉

  • @gurwinderkaur6317
    @gurwinderkaur6317 ปีที่แล้ว +8

    ਬਹੁਤ ਵਧੀਆ ਕੰਮ ਕਰਦੇ ਹੋ ਸੋਡੇ ਕਰਕੇ ਬਹੁਤ ਭੈਣਾਂ ਠੀਕ ਹੋ ਜਾਣਗੀਆਂ ਤੇ ਬਹੁਤ ਦੇ ਘਰ ਵੱਸ ਜਾਣੇ ਆ 🙏🙏🙏🙏🙏

  • @DaljitSingh-u3l
    @DaljitSingh-u3l 11 หลายเดือนก่อน +1

    ਵੀਰੇ ਏਕ ਏਕ ਗੱਲ ਸੱਚ ਕੇਹੀ 😢ਮੇਰੀ ਲਾਈਫ ਬੜੀ ਤੰਗ ਏ ਏਸੇ ਕਾਰਨ ਕੋਈ ਸਾਥ ਨਈ ਦੇ ਦਾ ਮੇਰਾ

  • @rupindersingh-pl7qi
    @rupindersingh-pl7qi ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਗੱਲ ਕੀਤੀ ਜਾਣਕਾਰੀ ਦੇ ਰਹੇ ਹੋ ਤੁਹਾਡੀਆਂ ਗੱਲਾਂ ਸਹੀ ਤੇ ਸੱਚ ਹਨ ਜੋ ਜ਼ਿਆਦਾਤਰ ਔਰਤਾਂ ਆਉਂਦੀਆਂ ਹਨ

  • @paramjeetkaur4230
    @paramjeetkaur4230 ปีที่แล้ว +6

    ਬਿਲਕੁਲ ਸੱਚ‌ਕਿਹਾ ਬੇਟਾ ਜੀ

  • @ginderkaur6274
    @ginderkaur6274 ปีที่แล้ว +3

    ਬਹੁਤ ਵਧੀਆ ਗੱਲਾਂ ਜਿੰਦਗੀ ਵਿਚ ਕੰਮ ਆਉਣ ਵਾਲਿਆਂ

  • @charanjitgill215
    @charanjitgill215 11 หลายเดือนก่อน +4

    ਵਿਆਹ ਤੋਂ ਪਹਿਲਾਂ ਕਾਉਂਸਿਲਗ
    ਚਾਹੀਦੀ ਹੈ। ਜਿਸਦੀ ਸਾਡੇ ਸਮਾਜ ਵਿਚ ਘਾਟ ਹੈ।

  • @ranjnarana8447
    @ranjnarana8447 ปีที่แล้ว +2

    Bilkul sahi kaha aapne jayadatar loki is taran de hunde ne..👍🏻👍🏻

  • @isharsinghisharsingh1871
    @isharsinghisharsingh1871 หลายเดือนก่อน

    ਸਹੀ ਗੱਲ ਏ ਵੀਰ

  • @Raman.deep_
    @Raman.deep_ 11 หลายเดือนก่อน +1

    ਸਹੀ ਕਿਹਾ ਵੀਰ ਤੁਸੀਂ 🙏

  • @palak3757
    @palak3757 ปีที่แล้ว +3

    ਬਿਲਕੁਲ ਸਹੀ ਕਿਹਾ 👌🏻👌🏻👌🏻👌🏻👌🏻

  • @kamaljitkaurdeol8534
    @kamaljitkaurdeol8534 ปีที่แล้ว +14

    ਸੋਚ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ

    • @palakaur1306
      @palakaur1306 ปีที่แล้ว

      ਸੇਮ ਮੇਰੀ ਵੀ ਇਹ ਕਹਾਣੀ ਐ

    • @Raman.deep_
      @Raman.deep_ 11 หลายเดือนก่อน

      ​@@palakaur1306ਤੁਸੀਂ ਵੀ ਆਪਣੇ ਆਪ ਨੂੰ ਕਾਇਮ ਰੱਖੋ ਸੱਭ ਕੁੱਝ ਸਮੇ ਦੇ ਹਿਸਾਬ ਨਾਲ ਠੀਕ ਹੋ ਜਾਦਾ ਵੀਰੇ

  • @JasvirSingh-sl2zg
    @JasvirSingh-sl2zg ปีที่แล้ว +6

    Bahut vadia ਕੰਮ ਕਰ rahe o veer ji waheguru ji chardikala rakhe

  • @GurwinderSingh-cz6tl
    @GurwinderSingh-cz6tl 5 หลายเดือนก่อน

    Very good job ji

  • @gurusahibvlogs24
    @gurusahibvlogs24 ปีที่แล้ว +3

    Same Meri Kahaani very good bro god bless you

  • @gurdeepkaur8698
    @gurdeepkaur8698 10 หลายเดือนก่อน

    Great post

  • @gurshabadguraya4284
    @gurshabadguraya4284 ปีที่แล้ว +2

    ਬਿਲਕੁਲ ਠੀਕ

  • @sukhwinderkaur3682
    @sukhwinderkaur3682 ปีที่แล้ว +4

    ਬਿਲਕੁਲ ਸੱਚ ਵੀਰ

  • @SummerPatti
    @SummerPatti 4 หลายเดือนก่อน

    Thanks brother

  • @gurmelsingh8564
    @gurmelsingh8564 ปีที่แล้ว +3

    Thanks veere woman di dil di gl samjn lyi

  • @lovejeet5164
    @lovejeet5164 ปีที่แล้ว +6

    hatts off paaji rabb tuhanu khushi te lambi umar bakshe sada khush raho

  • @Sumitra-yj4yi
    @Sumitra-yj4yi ปีที่แล้ว

    Verryvery😊 bahut barhia good

  • @MandeepKaur-r9q9y
    @MandeepKaur-r9q9y 10 หลายเดือนก่อน

    ਸਹੀ ਗੱਲ ਆ ਵੀਰ ਜੀ

  • @baldishdaroch
    @baldishdaroch ปีที่แล้ว +4

    Thanks ji waheguru ji 🙏🙏🙏🙏🙏🙏

  • @gurmeetkaur8307
    @gurmeetkaur8307 ปีที่แล้ว +4

    Waheguru bless you beta ji

  • @kuldipsingh7690
    @kuldipsingh7690 ปีที่แล้ว +3

    Very good counseling god bless you beta keep it up ❤

  • @satvindersingh3620
    @satvindersingh3620 ปีที่แล้ว +1

    ਬਿਲਕੁਲ ਸਹੀ ਵੀਰ ਜੀ

  • @Parveen99144
    @Parveen99144 ปีที่แล้ว +2

    Very. Nice 👍👍 good job 🙏

  • @mandeepgrewal7878
    @mandeepgrewal7878 ปีที่แล้ว

    ਵੀਰੇ ਸਹੀ ਕਿਹਾ ਤੁਸੀ

  • @SunitaRani-w9x
    @SunitaRani-w9x 10 หลายเดือนก่อน +1

    Main Sunita kiker khera veerji jo jo Tulsidas rahe ho sem hai mere naal main tension Di dawai chal rahi hai

  • @harbajanmli7503
    @harbajanmli7503 11 หลายเดือนก่อน

    Good job, SEVA.
    Keep it up, God bless you.

  • @manjitbopara6388
    @manjitbopara6388 ปีที่แล้ว +2

    Very good good job ❤

  • @rajveerrori749
    @rajveerrori749 11 หลายเดือนก่อน +1

    God bless you vir 🙏🙏🙏🙏🙏

  • @gurdialsinghpooni7156
    @gurdialsinghpooni7156 ปีที่แล้ว

    Very nice veer ji mai v dipression di bhut problem ha

  • @VeerPawar-im2ot
    @VeerPawar-im2ot 11 หลายเดือนก่อน

    Very nice veere tusi bilkul shi bol rhe o...

  • @brarsidhu6899
    @brarsidhu6899 10 หลายเดือนก่อน

    😢😢😢😢😢thank you veer ji. I wish, every husband may understand this

  • @jaswinderkaur-tz7sk
    @jaswinderkaur-tz7sk ปีที่แล้ว

    Bahut vdiya ji

  • @chetnabajaj570
    @chetnabajaj570 ปีที่แล้ว +3

    Very right God bless

  • @lachhmansingh9304
    @lachhmansingh9304 ปีที่แล้ว +2

    ਬਹੁਤ ਵਧੀਆ ਉਪਰਾਲਾ ਹੈ ਜੀ

  • @yadwindersingh6928
    @yadwindersingh6928 ปีที่แล้ว

    Bahut wadia veere

  • @MandeepKaur-w2p
    @MandeepKaur-w2p ปีที่แล้ว +2

    Sahi gal kahi tusi veer ji ✌️

  • @Roopkalra
    @Roopkalra 11 หลายเดือนก่อน

    Sahi gal hai sass nu ma smjye v kive jdon smjde hain te oho sap ban jandi te apne Munde nu apne val kar lendi, apni Khuri nu te Bhagwan smajdi te duje di nu nukranj….wehegure Bhla kre sb da true story of every house

  • @HarjeetKour-v2x
    @HarjeetKour-v2x 11 หลายเดือนก่อน

    God bless you

  • @RamandeepDhillon-r6j
    @RamandeepDhillon-r6j 10 หลายเดือนก่อน

    Really veer je

  • @kuldeepk5775
    @kuldeepk5775 ปีที่แล้ว

    Beta tusi 💯 true boli hai e jo tusi boli us to be bag and Mari Galla Sunan no meldi 🙏🙏

  • @BaaniKaur360
    @BaaniKaur360 10 หลายเดือนก่อน

    Right bro

  • @harwinderkaur-gt3zc
    @harwinderkaur-gt3zc ปีที่แล้ว +1

    Very, good,❤

  • @nkdeep9677
    @nkdeep9677 ปีที่แล้ว +1

    ਸਹੀ ਗੱਲ ੲ

  • @ParamjitKaur-r4q7g
    @ParamjitKaur-r4q7g ปีที่แล้ว

    God bless you beta

  • @rajwantkaur5713
    @rajwantkaur5713 ปีที่แล้ว +1

    ਬਿਲਕੁਲ ਸਹੀ ਪੁੱਤ

  • @HarbalSidhu
    @HarbalSidhu ปีที่แล้ว

    Very nice

  • @KamalSingh-wn7oz
    @KamalSingh-wn7oz 11 หลายเดือนก่อน

    Veer g right

  • @SukhjeetSingh-js9yh
    @SukhjeetSingh-js9yh ปีที่แล้ว

    Bhut sachi gal aa sir

  • @RupinderKaur-wq4rc
    @RupinderKaur-wq4rc ปีที่แล้ว

    Suker aa veer ny lade lai veer ny sport kri prmattma charghdi kala rakhy

  • @jaswinderkaur2427
    @jaswinderkaur2427 ปีที่แล้ว

    Very nice g

  • @majorsingh7607
    @majorsingh7607 ปีที่แล้ว

    Thanks veer g

  • @ranjitkaur7553
    @ranjitkaur7553 ปีที่แล้ว +1

    Bilkul sahi hai ji

  • @Parveen-z3j
    @Parveen-z3j 11 หลายเดือนก่อน

    Sahi gal kahi a veer ji ne

  • @harmankhokher7609
    @harmankhokher7609 ปีที่แล้ว +2

    Waheguru ji waheguru ji

  • @davinderkaur2165
    @davinderkaur2165 ปีที่แล้ว

    Good

  • @bimlarani3930
    @bimlarani3930 ปีที่แล้ว

    Bilkul sahi gal aa veer ji

  • @harpreetmehra945
    @harpreetmehra945 ปีที่แล้ว

    Veri nise

  • @Tejas-i6v
    @Tejas-i6v ปีที่แล้ว +1

    Waheguru ji

  • @japanjotsingh1256
    @japanjotsingh1256 ปีที่แล้ว +2

    ਮੇਰਾ ਤਾਂ ਆਪ ਬਰਾ ਹਾਲ ਹੈ ਪਾਗਲ ਹੋ ਰਹੀ ਹਾਂ ਕਿਉ ਕੋਈ ਵੀ ਘਰ ਵਿਆਹ ਕੇ ਲਿਆਂਦੀ ਕੁੜੀ ਨੂੰ ਕਿਉ ਨੀ ਕੋਈ ਸਮਝਦਾ ਏ ਕਦੋ ਤੱਕ ਚਲੋ ਗਾ ਹਰ ਪਾਸੇ ਕੁੜੀ ਹੀ ਕਿਉ ਸਫ਼ਰ ਕਰੇ ਮੁੰਡਾ ਕਿਉ ਨਾ ਕਰੇ ਕੌਣ ਸੀ ਬੁਕ ਚ ਲਿਖਿਆ ਹੈ ਕਿ ਮੁੰਡਾ ਜਾਂ ਉਸ ਦੇ ਘਰ ਵਾਲੇ ਹੀ ਠੀਕ ਨੇ ਬਾਕੀ ਗ਼ਲਤ ਕਿਉ ਇਸ ਲਈ ਇਲਾਜ ਵੀ ਓ ਹੀ ਕਰਵਾਵੇ ਵਾ

  • @AerminderKaur-jw6wp
    @AerminderKaur-jw6wp ปีที่แล้ว +2

    G00d veer ji

  • @nikkupatiku1144
    @nikkupatiku1144 ปีที่แล้ว

    Vire bilkul sahi gal aa. 😡👏👏👏👌👌

  • @pavanjotranu6437
    @pavanjotranu6437 ปีที่แล้ว

    Very nice veer ge

  • @rohini347
    @rohini347 ปีที่แล้ว +1

    Right

  • @sarwansingh6636
    @sarwansingh6636 ปีที่แล้ว +1

    Great miss sir ji god bless you 🎉🎉🎉🎉🎉❤❤❤❤❤

  • @Foreverfashion02_ff
    @Foreverfashion02_ff ปีที่แล้ว +1

    It.s right veerji

  • @sarikasharma824
    @sarikasharma824 ปีที่แล้ว

    Very nyc sir ...ghara vich ehi sab ho ria

  • @GurmeetSingh-kx3ny
    @GurmeetSingh-kx3ny ปีที่แล้ว +1

    ਵੀਰ ਜੀ ਆਪਣਾ ਪੂਰਾ ਐਡਰੈੱਸ ਦੱਸ ਦਿਆਂ ਕਰੋ

  • @Sunita-i4o
    @Sunita-i4o ปีที่แล้ว

    Sunita. Mittal bilkul. Shi kha h ji

  • @NarinderKaur-w1v
    @NarinderKaur-w1v ปีที่แล้ว +1

    Very nice video ji

  • @Deep0985
    @Deep0985 ปีที่แล้ว +1

    True Veer , Aurat sirf Respect chaundi ah ,Hor kuch v nahi

  • @surjeetkaur4585
    @surjeetkaur4585 ปีที่แล้ว +2

    ਜਿਨ੍ਹਾਂ ਧੀਆਂ ਨੂੰ ਘਰੋਂ ਕੱਢ ਦਿੱਦੇ ਆ ਉਹ ਧੀਆਂ ਅਤੇ ਮਾ ਬਾਪ ਕਿੱਥੇ ਜਾਣ ਬੇਟਾ

  • @hardeepkaur8773
    @hardeepkaur8773 ปีที่แล้ว +1

    Je bhu sas sahure roj bina gal to chhoti chhoti gal te thane khichi jave ta plz daso ki asi fir ki kriye

  • @ManmeetSingh-fy9is
    @ManmeetSingh-fy9is ปีที่แล้ว

    Such aa

  • @Rajanpreet_k
    @Rajanpreet_k ปีที่แล้ว

    Very good👍

  • @paramjeetchahal7712
    @paramjeetchahal7712 ปีที่แล้ว

    God bless you beta 🙏

  • @gurveenhundal6883
    @gurveenhundal6883 ปีที่แล้ว +2

    100%❤ Ryt ji👍

  • @SurinderSingh-ih1dk
    @SurinderSingh-ih1dk ปีที่แล้ว

    Bohat vadiya uprala veere ....

  • @SumandeepSandhu-u4i
    @SumandeepSandhu-u4i ปีที่แล้ว +2

    Very nice very God job 👍 thanks

  • @harshdeepsingh79
    @harshdeepsingh79 ปีที่แล้ว +2

    WAHEGURUJI.VEER.JI.DA.BHALA.KRO

  • @AmandeepKaur-vm3dj
    @AmandeepKaur-vm3dj ปีที่แล้ว

    Bilkul sai veerjii

  • @moviesflixfansstudio5715
    @moviesflixfansstudio5715 11 หลายเดือนก่อน

    Right sir😊

  • @SandeepKaur-oh8kl
    @SandeepKaur-oh8kl ปีที่แล้ว

    All is right

  • @Unknown-qm9jq
    @Unknown-qm9jq ปีที่แล้ว

    Bilkul sahi kiha tusi vir g mere nal v viah to baad Eve hi hoa

  • @KulwantSingh-f5k
    @KulwantSingh-f5k ปีที่แล้ว +1

    Good explain sir thx❤