ไม่สามารถเล่นวิดีโอนี้
ขออภัยในความไม่สะดวก

Shahrukh Khan ਨੂੰ ਪੁੱਛੋ ਉਹਨੇ ਕੀ -ਕੀ ਮੁਸੀਬਤਾਂ ਝੱਲੀਆਂ Gurmilap Dalla ll Bittu Chak Wala ll Daily Awaz

แชร์
ฝัง
  • เผยแพร่เมื่อ 17 มิ.ย. 2023
  • Host - Bittu Chak Wala
    Editor- Harpreet Singh
    Cameramen - Bhupinder Singh Dhaliwal, Rupindarpal Singh Dhaliwal & Harpreet Singh
    Guest- Gurmilap Singh Dalla
    Digital Producer- Bittu Chak Wala
    Location- Punjab
    Label - Daily Awaz

ความคิดเห็น • 277

  • @Kuldeepjoga93
    @Kuldeepjoga93 ปีที่แล้ว +14

    ਬਹੁਤ ਵਧੀਆ ਜਾਣਕਾਰੀ ਦਿਤੀ ਬਾਈ ਜੀ

  • @pritpalsinghpirta9352
    @pritpalsinghpirta9352 ปีที่แล้ว +11

    ਬਹੁਤ ਵਧੀਆ ਇੰਟਰਵਿਊ ਕੀਤੀ ਵੀਰ, ਵੀਰ ਨੇ ਜਮਾ ਸੱਚੀਆ ਗੱਲਾ ਦੱਸੀਆ

  • @luckymanmohan
    @luckymanmohan ปีที่แล้ว +13

    ਬਹੁਤ ਸੋਹਣੀ ਗੱਲਬਾਤ ਕੀਤੀ ਬਾਈ ਨੇ

  • @RandhirSingh-zq2qs
    @RandhirSingh-zq2qs ปีที่แล้ว +24

    ਬਾਈ ਗੁਰਮਲਾਪ ਡੱਲਾ ਬਾਈ ਸੱਚ ਬੋਲਦਾ ਬਾਈ ਟਰੱਕ ਡਰਾਈਵਰ ਸੀ। ਬਹੁਤ ਮਿਹਨਤ ਕਰਨੀ ਪੈਂਦੀ ਸੀ ਬਾਈ ਦੁੱਖੀ ਹੋ ਆਇਆਂ ਸੀ । ਪੰਜਾਬ ਵਿੱਚ ਕੰਮ ਕਾਰ ਵਧੀਆ ਚੱਲ ਪਿਆ।

  • @gurdeepsidhu9285
    @gurdeepsidhu9285 ปีที่แล้ว +16

    ਬਾਈ ਜਮਾ ਸਹੀ ਗੱਲਾਂ ਕੀਤੀਆਂ 🎉🎉🎉

  • @gbgaming5811
    @gbgaming5811 ปีที่แล้ว +32

    ਬਿਲਕੁਲ ਸਹੀ ਵਾਪਸ ਆਉਣ ਲੱਗ ਗਏ ਨੇ PR ਲੈ ਕੇ।

  • @rajwantsingh2523
    @rajwantsingh2523 ปีที่แล้ว +63

    ਗੱਲਾਂ ਕਰਨ ਸੁਖਾਲੀਆਂ ਨੇ, ਜਿਸ ਕਿਸੇ ਨੇ ਇਧਰ ਪੜਕੇ ਚੰਗੀ ਵਧੀਆ ਨੌਕਰੀ ਲੈ ਲੈਣੀ ਸੀ, ਏਜੰਟਾਂ ਨੇ ਉਨ੍ਹਾਂ ਨੂੰ ਵੀ ਮਜਦੂਰ ਬਣਾ ਦਿੱਤਾ।

  • @paramjitkaur6062
    @paramjitkaur6062 ปีที่แล้ว +9

    ਸੱਚਾਈ ਹੈ ਬਿਲਕੁਲ ਵੀਰ ਦੀਆ ਗੱਲਾਂ ਚ , ਅਸੀਂ ਤਾਂ ਖੁਦ ਓਥੇ ਜਾ ਕੇ ਦੇਖਿਆ

  • @anilprashar4987
    @anilprashar4987 ปีที่แล้ว +10

    ਨਵੇਂ ਸਟੂਡੈਂਟਸ ਹੀ ਪੁਰਾਣੇ ਸਟੂਡੈਂਟਸ ਤੋਂ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ।

  • @charanjeetsandhu1669
    @charanjeetsandhu1669 ปีที่แล้ว +5

    ਬਿਲਕੁਲ ਸਹੀ ਗੱਲਾਂ 22 ਦੀਆਂ

  • @davindersingh-89
    @davindersingh-89 ปีที่แล้ว +6

    ਅੰਨੇ ਹੋ ਕੇ ਨਾ ਚੱਲੀਏ ਆਵਦੇ ਪੈਸੇ ਦੀ ਕਦਰ ਕਰੀਏ । ਅੰਨਾ ਯਕੀਨ ਗਲਤ ਆ। ਡੱਲਾ ਸਾਬ ਧੰਨਵਾਦ।

  • @dharmindersinghrairai7089
    @dharmindersinghrairai7089 4 หลายเดือนก่อน

    Sidhu da namm sun k hi dil Chon rug nikkal jande .....Miss you 5911

  • @kabirldh155
    @kabirldh155 ปีที่แล้ว +2

    ਮੈਂ ਗਰੀਬ ਘਰ ਦਾ ਮੁੰਡਾ ਹਾਂ ਮੈਨੂੰ ਭੇਜੋ ਬਾਹਰ ਮੈਂ ਵਾਪਿਸ ਨਹੀਂ ਮੁੜਦਾ ਜਾ ਮੈਨੂੰ ਕੋਈ ਪੱਕੇ ਤੋਰ ਤੋਂ ਲੈਜੇ ਵਿਆਹ ਕਰਵਾ ਕੇ ਮੈਨੂੰ ਕੋਈ ਹਰਜ ਨਹੀਂ ।

  • @chahatveersingh1991
    @chahatveersingh1991 ปีที่แล้ว +20

    ਬਿੱਟੂ ਵੀਰ ਜੀ ।ਪੈਸੇ ਹੋਰ ਕੰਮ ਕਰਨ ਨਾਲ ਕਮਾ ਸਕਦੇ ਹਨ ਇਹ ਤਾਂ ਡੱਲਾ ਸਾਹਿਬ ਹਾਕਾਂ ਮਾਰ ਮਾਰ ਨੌਜਵਾਨਾਂ ਨੂੰ ਬਾਹਰ ਕੱਢ ਰਿਹੈ ਹਨ
    । ਪੈਸੇ ਕਿਸੇ ਨੇ ਵੀ ਨਾਲ ਨਹੀਂ ਲੈ ਕੇ ਜਾਣਾ?

  • @ajaybawa4794
    @ajaybawa4794 ปีที่แล้ว +10

    ਬਹੁਤ ਵਧੀਆਂ ਜੀ 👍👍👍

  • @Manraj-k3r
    @Manraj-k3r ปีที่แล้ว +15

    Respect for bittu veer ji 🙌❤️

  • @Sardar-usa
    @Sardar-usa ปีที่แล้ว +17

    ਜਿਹਨੇ ਵੀ ਸ਼ਰਾਫ਼ਤ ਨਾਲ ਮਿਹਨਤ ਕਰਕੇ ਚੰਗੀ ਜ਼ਿੰਦਗੀ ਬਿਤਾਉਣੀ, ਆਪਣਾ ਪਰਿਵਾਰ ਪਾਲਣਾ ਆ ਉਹਦੇ ਲਈ ਕਨੇਡਾ ਬਹੁਤ ਵਧੀਆ. ਇੱਥੇ ਦਾ ਹਰ ਸਿਸਟਮ ਸਾਫ਼ ਸੁਥਰਾ ਚੱਲਦਾ ਇੱਥੋਂ ਤੱਕ ਕੇ ਵਾਤਾਵਰਣ ਵੀ ਬਹੁਤ ਸਾਫ਼ ਸੁਥਰਾ.

    • @BinduMavi-rq8zh
      @BinduMavi-rq8zh ปีที่แล้ว +4

      ਕੇਨੇਡਾ ਨੋਕਰਾਂ ਵਾਲਾ ਗੂਲਾਮ ਲੋਕਾਂ ਦਾ ਦੇਸ਼

  • @ManjeetKaur-dz4us
    @ManjeetKaur-dz4us ปีที่แล้ว +3

    ਸਮਰੱਥ ਵਿਚਾਰ।
    ਸ਼ੁਕਰੀਆ, ਜੀਓ। 🙏🙏

  • @mehaksandhu3552
    @mehaksandhu3552 ปีที่แล้ว +5

    ਬਹੁਤ ਵਧੀਆ ਵਿਚਾਰ ਵੀਰ ਜੀ

  • @sukhrajsingh6351
    @sukhrajsingh6351 ปีที่แล้ว +5

    ਬਹੁਤ ਵਧੀਆ ਵਿਚਾਰ- ਚਰਚਾ

  • @RajinderSingh-ds3mf
    @RajinderSingh-ds3mf ปีที่แล้ว +14

    ਬਹੁਤ ਵਧੀਆ ਵਿਚਾਰ ਨੇ‌ ਦੋਨਾਂ ਦੇ ਬਾਈ ਜੀ (ਰਾਜ ਗਿੱਲ ਦਿੜ੍ਹਬਾ)

  • @mitsysekhon3123
    @mitsysekhon3123 ปีที่แล้ว +4

    Very motivational interview......

  • @positivethoughts8461
    @positivethoughts8461 ปีที่แล้ว +11

    ਸਾਡੇ ਆਂਢ ਗੁਆਂਢ ਦੇ ਰੱਜੇ ਪੁੱਜੇ ਘਰਾਂ ਦੇ ਸਾਰੇ ਬੱਚੇ ਬਾਰਵੀਂ ਕਰਕੇ ਕਨੇਡਾ ਚਲੇ ਗਏ ਪਰ ਨਾ ਸਾਡੇ ਕੋਲ ਵਾਧੂ ਪੈਸੇ ਨਾ ਕਨੇਡਾ ਜਾਣ ਦੇ ਚਾਹਵਾਨ ਐਥੇ ਈ ਮਿਹਨਤ ਕੀਤੀ ਸਰਕਾਰੀ ਨੌਕਰੀ ਵੀ ਕਰ ਰਹੇ ਹਾਂ ਕੁੱਝ ਸਕੇ ਸਬੰਧੀ ‌ਆਪਣਾ ਕਾਰੋਬਾਰ ਕਰ ਰਹੇ ਹਨ ਕੁੱਝ ਕਰਨ ਦੀ‌ ਹਿੰਮਤ ਕਰਨ ਵਾਲਿਆਂ ਲਈ ਪੰਜਾਬ ਵਿੱਚ ਹੀ ਸੱਭ ਕੁੱਝ ਹੈ।

    • @jasjitsinghsingh3070
      @jasjitsinghsingh3070 ปีที่แล้ว +1

      ਜੇ ਇਹੋ ਹਾਲ ਰਿਹਾ ਤਾਂ ਉਝੜੇ ਬਾਗਾਂ ਦੇ ਗਾਲ੍ਹੜ ਪਟਵਾਰੀ ਬਣ ਜਾਣੇ ਆਂ

    • @Ashwani1420
      @Ashwani1420 ปีที่แล้ว +1

      Right bai

  • @narinderpalsingh5349
    @narinderpalsingh5349 ปีที่แล้ว +20

    ਪੰਜਾਬ ਦੇ ਪੁੱਤਰਾਂ ਧੀਆਂ ਨੂੰ ਪੰਜਾਬ ਦੇ ਏਜੰਟਾਂ ਨੇ ਹੀ ਗੁੰਮਰਾਹ ਕਰਕੇ ਬਰਬਾਦ ਕਰ ਦਿੱਤਾ ਹੈ,,,,ਇਹ ਏਜੰਟ ਲੋਕ ਦੋਗਲੀ ਬੋਲੀ ਬੋਲਦੇ ਹਨ 😢😢

  • @pindbrampton06
    @pindbrampton06 ปีที่แล้ว +6

    Boht sohni interview.... ik ik gal 100% sachi aaa bai

    • @jontyrhodes4155
      @jontyrhodes4155 ปีที่แล้ว

      Ki saboot hai bai
      Merey friends tah bahut enjoy ker rahe ne othey bai

    • @brandpit3005
      @brandpit3005 ปีที่แล้ว

      ​@@jontyrhodes4155 fuddu aw canada y dost sch ni dsde mein khud jaake vapis aggeya

  • @shivagill4992
    @shivagill4992 ปีที่แล้ว +20

    Excellent interview. He stated all the facts truthfully

    • @sukhawadali1563
      @sukhawadali1563 ปีที่แล้ว +3

      Kuz vi janab..truthfully nyi,mainu 18 saal hogey bahar.....ki dasiye chup bhli a

    • @bpindorie8353
      @bpindorie8353 ปีที่แล้ว +1

      Not really.. ਅਸੀਂ ਆਪਣੀਆਂ ਮਾੜੀਆਂ ਗਲਾਂ ਉਥੇ ਲਿਜਾ ਰਹੇ ਹਾਂ। ਗੋਰਿਆਂ ਤੋਂ ਸਿਖਦੇ ਕੁਝ ਨਹੀਂ। ਕਾਨੂੰਨ ਕਿਵੇਂ ਤੋੜਨਾ ਹੈ, ਹੇਰਾ ਫੇਰੀ ਕਿਵੇਂ ਕਰਨੀ ਹੈ, ਕੋਈ ਭਾਰਤੀਆਂ ਖਾਸ ਕਰ ਪੰਜਾਬੀਆਂ ਤੋਂ ਸਿਖੇ।

    • @Kreatorisbackyt
      @Kreatorisbackyt ปีที่แล้ว +2

      ​@@bpindorie8353Gore te khatam aa kuch Sikhan aala nahi aa una toh
      Ajj toh 80 saal pehla aale gore asli gore Sige innovative atte dimagi
      Hunn de gore khatam aa kuch palle nahi ina de osat gora osat utho de Punjabi toh bi maadi halat bich aa
      Sirf Chinese hi trakki bich aa

    • @punjabicouple1731
      @punjabicouple1731 ปีที่แล้ว

      ⁠@@bpindorie8353Jh

    • @bpindorie8353
      @bpindorie8353 ปีที่แล้ว

      @@Kreatorisbackyt ਗੋਰੇ ਖਤਮ ਕਿਵੇਂ? ਗੋਰੇ ਤਾਂ ਸਾਰੀ ਦੁਨੀਆ ਤੇ ਰਾਜ ਕਰ ਰਹੇ ਆ। ਭਾਰਤ ਤੇ ਕੀ ਭਾਰਤੀਆਂ ਦਾ ਰਾਜ ਹੈ? ਨਹੀਂ ਜੀ, ਰਾਜ ਅਮਰੀਕਾ, ਰੂਸ, ਇੰਗਲੈਂਡ, ਜਰਮਨੀ, ਫਰਾਂਸ ਵਗੈਰਾ ਗੋਰੇ ਦੇਸ਼ਾਂ ਦਾ ਹੀ ਹੈ। ਸਾਡੀਆਂ ਸਰਕਾਰਾਂ ਦੀ ਅਸਲੀ ਵਾਗਡੋਰ ਇਨਾਂ ਦੇਸ਼ਾਂ ਦੇ ਹਥ ਹੈ।

  • @RanjitSingh-1984
    @RanjitSingh-1984 ปีที่แล้ว +5

    ਬਹੁਤ ਵਧੀਆ ਡੱਲਾ ਸਾਹਿਬ ,ਹੋਰ ਇਜੰਟਾ ਦੇ ਚੇਲੇ ਚਪਟੇਆ ਦੇ ਚਿੱਤੜਾਂ ਨੂੰ ਮਿਰਚਾਂ ਲੱਗ ਗਈਆਂ ਗਲਤ ਕਮੈਟ ਕਰਨ ਲੱਗ ਗਏ ਤੜਫ ਉਠੇ ਸੱਚਾਈ ਸੁਣ ਕੇ

  • @roshan073
    @roshan073 ปีที่แล้ว +2

    Sir absolutely right

  • @sikhjosan5878
    @sikhjosan5878 ปีที่แล้ว +4

    ਕੁੜੀਆਂ ਨੂੰ ਰੋਜ਼ਗਾਰ ਨਾ ਮਿਲਣ ਅਤੇ ਓਹਨਾ ਨੂੰ ਗਲਤ ਰਸਤੇ ਤੋਰਨ ਵਾਲੇ ਸਵਾਲ ਦਾ ਸਹੀ ਜਵਾਬ ਦੇਣ ਦੀ ਥਾਂ ਗੱਲ ਗੋਲਮੋਲ ਕਰ ਦਿੱਤੀ। ਭਾਂਵੇ ਇਹ ਪ੍ਰਤੱਖ ਸਚ ਹੈ ਪਰ ਇਸਨੂੰ ਕਬੂਲਣਾ ਔਖਾ ਲਗਦਾ। ਇਹ ਕੀ ਦਲੀਲ ਹੈ ਕਿ ਗਲਤ ਤਾਂ ਉਥੇ ਦੇ ਪੁਰਾਣੇ ਵਸਨੀਕਾਂ ਦੇ ਬੱਚੇ ਵੀ ਹਨ?ਅਸੀ ਸਚਾਈ ਨੂੰ ਅਸਿਧੇ ਤੌਰ ਤੇ ਮੰਨ ਰਹੇ ਹਾਂ ਕਿ ਸਾਡੀਆਂ ਬੱਚੀਆਂ ਨੂੰ ਕੰਮ ਦੀ ਘਾਟ ਕਾਰਨ ਗਲਤ ਰਾਹ ਤੋਰਿਆ ਜਾਂਦਾ ਹੈ ਪਰ ਪ੍ਰਤਖ ਤੌਰ ਤੇ ਕਬੂਲ ਕਰਨ ਤੋਂ ਝਿਜਕਦੇ ਹਾਂ।

  • @jattpunjabi6532
    @jattpunjabi6532 ปีที่แล้ว +9

    ਬਾਈ ਇਕ ਸੱਚ ਵਾ ਕਿਸੇ ਵੀ ਕੰਟਰੀ ਵਿੱਚ ਜਾਵੋ ਇਕ ਪੀੜੀ ਨੂੰ ਮਿਹਨਤ ਤਾਂ ਕਰਨੀ ਪੈਣੀ। ਅਗਲੀ ਪੀੜੀ ਨੂੰ ਹੀ ਸੁੱਖ ਮਿਲਣਾ। ਬਾਕੀ ਮਿਹਨਤ ਕਰੋ। ਬਰਕਤ ਪਰਮਾਤਮਾ ਨੇ ਪਾਉਣੀ ਕੰਟਰੀ ਚਾਹੇ ਕੋਈ ਵੀ ਹੋਵੇ ਮੇਹਨਤ ਦਾ ਫਲ ਪਰਮਾਤਮਾ ਜ਼ਰੂਰ ਪਾਵੇਗਾ। ਭਰਮ ਭੁਲੇਖਿਆਂ। ਵਿੱਚ ਨਾ ਪਾਵੋ ਕੰਮ ਤਾਂ ਘੱਟ ਵੱਧ ਹੁੰਦੇ ਰਹਿੰਦੇ ਵਾ ਦਿਲੋਂ ਮਿਹਨਤ ਕਰੋ ਸਾਰੇ ਸੁਪਨੇ ਪੂਰੇ ਹੋਣਗੇ ਘਬਰਾਵੋ ਨਾ। ਕੁਝ ਨੀ ਹੋਣਾ ਕਨੇਡਾ ਦੀ ਲਾਈਫ ਬਹੁਤ ਵਧੀਆ ਯਾਰ ਡਰੋ ਨਾ ਮਿਹਨਤ ਕਰੋ

    • @AmarjitKaur-et4yn
      @AmarjitKaur-et4yn ปีที่แล้ว +2

      Right

    • @yadvindermann4334
      @yadvindermann4334 ปีที่แล้ว +1

      ਏਥੇ ਵੇਹਲੇ ਆ ਉਥੇ ਕੰਮ ਕਰਨਾ ਪੈਦਾ ਉਹ ਦੇਸ਼ ਔਖਾ ਲੱਗਦਾ ਹੈ

  • @khushsangha2562
    @khushsangha2562 ปีที่แล้ว +1

    ਸੱਚ ਹੈ ਜੀ। ਮਿਹਨਤ ਬਹੁਤ ਕਰਨੀ ਪੈਂਦੀ ਹੈ

  • @dalbirsinghgrewal4531
    @dalbirsinghgrewal4531 ปีที่แล้ว

    Bittu veer sach sahmne le k aye tusi Dhanwad ji

  • @gmsmalmajraschoolannualcel7437
    @gmsmalmajraschoolannualcel7437 ปีที่แล้ว

    ਬਹੁਤ ਵਧੀਆ ਵਿਚਾਰ ਨੇ

  • @jasjitsinghsingh3070
    @jasjitsinghsingh3070 ปีที่แล้ว +79

    ਪੰਜਾਬੀਆਂ ਨੂੰ ਹੁਣ ਨਾ ਆਪਣੀ ਭਾਸ਼ਾ ਚੰਗੀ ਲੱਗਦੀ ਨਾ ਪਸ਼ੂ ਪੰਛੀ ਨਾ ਰੁੱਖ ਨਾ ਧਰਤੀ ਚੰਗੀ ਲੱਗਦੀ

    • @sandeepsandhu4363
      @sandeepsandhu4363 ปีที่แล้ว +3

      Sahi keha veer

    • @tirathsingh6539
      @tirathsingh6539 ปีที่แล้ว +3

      ਬਿਲਕੁਲ ਸਹੀ ਜੀ ❤️

    • @makhankalas660
      @makhankalas660 ปีที่แล้ว +6

      ਸਿਰਫ ਪੈਸਾ ਚੰਗਾ ਲੱਗਦਾ ਹੈ ਉਹ ਹੋਰ ਕੁੱਝ ਨਹੀਂ

    • @RanjeetSingh-kz2nf
      @RanjeetSingh-kz2nf ปีที่แล้ว +1

      Sahi keha

    • @EVuniversity
      @EVuniversity ปีที่แล้ว +1

      Sarkar diya neetiya mariya nhi ta keehda dil krda ghar te apneya to door jan lyi.

  • @ParminderSingh-nn8dk
    @ParminderSingh-nn8dk ปีที่แล้ว +2

    Vary good Interviews

  • @user-dn3jz3pw6r
    @user-dn3jz3pw6r ปีที่แล้ว

    Salute . .... very good awareness....

  • @supreetkamboj9783
    @supreetkamboj9783 ปีที่แล้ว +1

    Nyc bhut kuj sikheya tuhade interview to

  • @kuljitkanda1276
    @kuljitkanda1276 ปีที่แล้ว

    ਬਾਈ ਬਿੱਟੂ ਇਥੇ ਤਾ ਕਰਤਾ ਵਿਆਹ ਹੋ ਗਏ ਜਵਾਕ ਬਾਈ ਘਰੇ ਬੈਠਾ 40 ਸਾਲਾ ਦਾ ਸੀਪ ਖੇਡਦਾ ਜਵਾਕ ਬਰਾਬਰ ਦੇ ਹੋ ਗਏ ਬਾਪੂ ਵਾਲੇ
    ਕੰਮ ਨਾਲ ਜਾਂ ਕਿਸੇ ਦਾ ਬੱਡਾ ਭਰਾ ਕੰਮ ਕਰਕੇ ਚਲਾਈ ਜਾਦਾ ਘਰ

  • @learntoearn9229
    @learntoearn9229 ปีที่แล้ว +1

    Bhot vadhia

  • @jchattha3464
    @jchattha3464 ปีที่แล้ว +9

    ਇਹ ਬੰਦਾ ਵੀ ਆਪਣੀ ਗੱਲਬਾਤ ਰਾਹੀ ਆਪਣੇ ਆਪ ਨੂੰ 100% ਸਹੀ ਦੱਸਣਾ ਦੀ ਕੋਸਿਸ ਕਰ ਰਿਹਾ , ਪਰ ਇਸ ਦੀਆ ਵੀ ਸਾਰੀਆ ਗੱਲਾ ਸਹੀ ਨੀ, ਜਿਨਾ ਟਾਇਮ ਬੰਦਾ ਸੱਚ ਦੱਸਣ ਦੀ ਥਾਂ ਆਪਣੇ ਆਪ ਨੂੰ ਸਹੀ ਦੱਸਣ ਵਿੱਚ ਲੱਗ ਜਾਦਾ , ਫਿਰ ਗੱਲ ਨੀ ਬਣ ਦੀ , ਇਹ ਵੀ ਆਪਣੀਆ ਗੱਲਾ ਰਾਹੀ ਆਪਣਾ ਬਿਜਨਿਸ ਹੀ ਵਧਾ ਰਿਹਾ

    • @manpreetsidhu2003
      @manpreetsidhu2003 ปีที่แล้ว +1

      100% sahi gal hai. Start vich ave lagda hai jiven sahi guide kar reha hai but baad ch aa ke apni intention da dinda. He is just promoting his business.

    • @jagtarsinghbajwa2254
      @jagtarsinghbajwa2254 ปีที่แล้ว

      He is still not guiding properly and promoting his business . Hun ehna nu bahut dukh Hai k Loka nu sab Kush patta lag gaya.

  • @JarnailSingh-bb9hp
    @JarnailSingh-bb9hp ปีที่แล้ว +3

    Very good BITTU y 🙏🙏🙏👍🏻👍🏻👍🏻

  • @baljeetsingh5966
    @baljeetsingh5966 ปีที่แล้ว +5

    ਬਾਹਰਲੇ ਬੱਚੇ ਵੀ ਬਹੁਤ ਮਿਹਨਤੀ ਨੇ ਐਵੇਂ ਨਾ ਭੰਡੀ ਜਾਵੋ

  • @JatinderSaran-im3eq
    @JatinderSaran-im3eq ปีที่แล้ว +1

    ਬਿਲਕੁਲ ਸਹੀ ਕਿਹਾ ਸਾਰੇ ਹੀਔਖੇ ਨੇ ਮੈਂ ਵੀ ਤੰਗ ਹਾਂ

  • @JagroopSingh-no7xy
    @JagroopSingh-no7xy ปีที่แล้ว +12

    ਜੇ ਕਨੇਡਾ ਐਨਾ ਮਾੜਾ ਡੱਲਾ ਸਾਬ ਆਪਣੇ ਪੰਜਾਬ ਵਿੱਚਲੇ ਸਾਰੇ ਦਫਤਰ ਬੰਦ ਕਰ ਦੇਣੇ ਚਾਹੀਦੇ ਹਨ ਆਪ ਲੋਕਾ ਨੂੰ ਭੇਜ ਰਿਹਾ

    • @user-ij3js8qw6d
      @user-ij3js8qw6d ปีที่แล้ว +2

      ਵੀਰੇ ਜੱਦ ਏ ਕਹੀਦਾ ਮੈ ਭਗੌੜਾ ਫੇਰ ਲੋਕਾਂ ਦੇ ਪੁੱਤ ਕਿਉ ਫਸਾਏ

  • @Harpreet_singh11710
    @Harpreet_singh11710 ปีที่แล้ว +3

    Good Job Bittu ji

  • @kanwarkahlon4880
    @kanwarkahlon4880 7 หลายเดือนก่อน

    End te bai end glbaat dassgya🔥

  • @jaspreetbatth4184
    @jaspreetbatth4184 ปีที่แล้ว

    ਜਮਾ ਸਹੀ

  • @BaljitSingh-wc6ws
    @BaljitSingh-wc6ws ปีที่แล้ว +1

    Super dono veera di galbat

  • @simerjeetsingh945
    @simerjeetsingh945 ปีที่แล้ว +2

    Bhut vadia aa Bitu veer g

  • @MrLOVELY0077
    @MrLOVELY0077 ปีที่แล้ว +8

    Proud of you bittu veere 33:36

  • @user-ef7sx9mm1t
    @user-ef7sx9mm1t ปีที่แล้ว

    Sat Shri Akal ji Bai Sahi gallant Hai ji

  • @JagsserChahal-cz3vj
    @JagsserChahal-cz3vj ปีที่แล้ว +1

    Sachiyan gallan kitiyan veer ne

  • @user-pl3kh6lp5f
    @user-pl3kh6lp5f ปีที่แล้ว +4

    ਬਿਲਕੁਲ ਸੱਚ ਕਿਹਾ ||

  • @francisfrancis3503
    @francisfrancis3503 ปีที่แล้ว +3

    Absolutely correct...😊

  • @skindersingh4248
    @skindersingh4248 ปีที่แล้ว +4

    Very nice sir from Canada

  • @kirandeepkaur3314
    @kirandeepkaur3314 ปีที่แล้ว

    The truth with the most experience .

  • @user-hr2cv7in9y
    @user-hr2cv7in9y ปีที่แล้ว

    very good thinking Balbir singh texas

  • @shpranu6285
    @shpranu6285 ปีที่แล้ว +11

    ਬਿਟੂ ਜੀ ਤੁਹਾਡੀ ਹਰ ਇਕ ਇੰਟਰਵਿਊ ਬਾਕਮਾਲ ਹੁੰਦੀ ਏ ਪਰ ਸਿਆਣੇ ਕਹਿੰਦੇ ਨੇ ਜਿਹਦੀ ਲੁਤਰੋ ਠਾਹ ਠਾਹ ਚਲਦੀ ਆ ਉਹਦੇ ਸਤ ਹਲ ਚਲਦੇ ਨੇ ਡਲਾ ਅਧਾ ਸਚ ਅਧਾ ਝੂਠ ਬੋਲਕੇ ਘੁੰਮਾ ਗਿਆ ਆਪਣਾ ਬਲਾ। ਯਾਰ ਸਟੂਡੈਂਟ ਰੁਝਾਨ ਤੋਂ ਪਹਿਲਾਂ ਜਿੰਨੇ ਕੁ ਪੰਜਾਬੀ ਬਾਹਰਲੇ ਮੁਲਕਾਂ ਵਿਚ ਜਾਦੇਂ ਸਨ। ਉਹਨਾਂ ਨੂੰ ਕੰਮ ਵੀ ਆਰਾਮ ਨਾਲ ਮਿਲ ਜਾਂਦਾਂ ਸੀ। ਹੁਣ ਸਟੂਡੈਂਟਾਂ ਦੇ ਜਹਾਜ ਭਰ ਭਰ ਜਾਂਦੇ ਨੇ ਕੰਮ ਕਰਮਾਂ ਨਾਲ ਬਹੁਤ ਮੁਸਕਿਲ ਨਾਲ ਹੀ ਖਾਸ ਕਰਕੇ ਕੈਨੇਡੇ ਵਿਚ ਮਿਲਦਾ। ਡਲਾ ਇਹ ਮੁਲਾਕਾਤ ਜਰਿਏ ਇਹ ਜਰੂਰ ਦਸ ਗਿਆ ਵੀ ਮੈਂ ਉਧਰੋਂ ਪੰਜਾਬ ਵਿਚ ਹੀ ਆ ਗਿਆ। ਆਓ ਮੇਰੇ ਕੋਲ ਫਾਈਲ ਲਾਓ ।ਇਹ ਮੁਲਾਕਾਤ ਤੋਂ ਬਾਦ ਡਲੇ ਬਟੇਰਾ ਪਕਾ ਤੇਰੇ ਪੈਰਾਂ ਥਲੇ।।

    • @CR-ou2oc
      @CR-ou2oc ปีที่แล้ว +2

      ਸਹੀ ਗੱਲ ਆ ਬਾਈ, ਕਨੇਡਾ ਮੰਨ ਲੈਨੇ ਆ Housing ਦੀ Problem ਆ, ਸਿਹਤ ਸੇਵਾਵਾਂ ਤੇ ਸਕੂਲਾਂ ਤੇ ਵੀ ਇੰਮੀਗਰੇਸ਼ਨ ਕਰਕੇ ਭਾਰ ਪਿਆ
      ਇੱਕ ਜਣੇ-ਖਣੇ ਨੂੰ ਵਿਜਟਰ ਵੀਜ਼ਾ ਮਿਲ ਜਾਂਦਾ ਤੇ ਨਾਲੇ ਤਾਂ ਦੋ ਨੰਬਰ ‘ਚ ਕੰਮ ਕਰਦੇ ਨੇ ਫ਼ੇਰ ਕਹਿਣਗੇ ਪੰਜਾਬ ਵਰਗਾ ਈ ਆ ਕਨੇਡਾ,
      ਜ਼ਿਆਦਾ ਦੂਰ ਨਾ ਜਾਈਏ ਤਾਂ ਬੱਸਾਂ ਦੀ ਹੀ ਗੱਲ ਕਰ ਲੀਏ ਤਾਂ ਐਡਾ ਵਧੀਆ ਸਿਸਟਮ ਆ ਪੰਜਾਬ ਕਈ ਦਹਾਕੇ ਨੀ ਇਹੋ ਜਿਹਾ ਸਿਸਟਮ ਬਣਾ ਸਕਦਾ

    • @pawanjeetkaur9256
      @pawanjeetkaur9256 ปีที่แล้ว

      Tere wrga bebkoof mein aj tk ni vekheya....Gurmilap Singh Dalla is doing incredible job disclosing most of the facts of Canada and preparing the prospect students do eay settlement......Dalla sir ne apni mehnat naal mukaam haasil kita...jo boht ghat loka nu naseeb hunda.....tenu apni soch nu ucha karn di lod a......sangat badal k vekh le....shayad gl bn jave......

  • @jagdeepwaraich3131
    @jagdeepwaraich3131 ปีที่แล้ว

    Bilkul sahi aa

  • @surjitkaursidhu257
    @surjitkaursidhu257 ปีที่แล้ว +2

    👌👌🇨🇦

  • @gurpreetsingh7847
    @gurpreetsingh7847 ปีที่แล้ว

    👏👏👏👏👏motivational video....

  • @jotbathindewala910
    @jotbathindewala910 ปีที่แล้ว +1

    #justiceforsidhumoosewala

  • @harmindersingh687
    @harmindersingh687 ปีที่แล้ว

    Sardar Sab ne sacchi gal akhi hai

  • @5911fanmoosajattde
    @5911fanmoosajattde ปีที่แล้ว +3

    He is right 👍

  • @AmandeepSingh-qm4ix
    @AmandeepSingh-qm4ix ปีที่แล้ว

    ਸਹੀ ਗੱਲਾ ਬਾਈ ਦੀਆਂ

  • @amandeepsingh-ec3hp
    @amandeepsingh-ec3hp ปีที่แล้ว

    Absolutely right

  • @user-tv2hx2sb5d
    @user-tv2hx2sb5d ปีที่แล้ว +2

    Bittu veer g love you from 🇬🇧 UK

  • @FaraattaTv
    @FaraattaTv ปีที่แล้ว +4

    Canada kamjab j tusi skilled oo trade job aundi aa , study good . Baki mehnat nal sab kujh hi aa . Punjab opportunity hani business karna hove 50 lakh lagu chale na chale o fer nhi pata . Utto risk kina

  • @user-mp5vb2ee7u
    @user-mp5vb2ee7u ปีที่แล้ว

    Excellent information veer g thank you

  • @MB-uv4qu
    @MB-uv4qu ปีที่แล้ว +1

    Sahi Veerji, foreign vich depression hai, heart attack teh hor health issues. Lokh 3/4 jobs karday .

  • @anilluthraa5531
    @anilluthraa5531 ปีที่แล้ว +1

    Very good bhai ji good interview ❤❤❤

  • @pirtpalsandhu1923
    @pirtpalsandhu1923 ปีที่แล้ว

    Bai da very very thanks

  • @virkayrshirefarmshergarh2219
    @virkayrshirefarmshergarh2219 ปีที่แล้ว

    Ryt

  • @gurchahal1
    @gurchahal1 ปีที่แล้ว +1

    sach a y par sunna paina ♥️

  • @makhansingh8880
    @makhansingh8880 ปีที่แล้ว +2

    ਬਿੱਟੂ ਜੀ ਕਈ ਵਾਰ ਕਿਸੇ ਨੂੰ ਜਦੋਂ ਕਿਸੇ ਚੀਜ਼ ਦੀ ਤਲਾਸ਼ ਹੁੰਦੀ ਹੈ ਤਾਂ ਉਸਨੂੰ ਭਲੇਖੇ ਵੀ ਸੱਚ
    ਲੱਗਣ ਲੱਗ ਪੈਂਦੇ ਹਨ ਜੀ

  • @Easylive438Tv
    @Easylive438Tv ปีที่แล้ว +1

    Dallas ji good work

  • @harmanchahalcanada6055
    @harmanchahalcanada6055 ปีที่แล้ว +2

    Ajj to 5saal pheln canada bhot horr c bai .. $5000-6000 to fees hii $10000-12000 ho gyi ik semester di .. yr mapeyn nu chahida ki apni soch badlo .. ee fasla bhot smjj k lain aala ga vvde bai

  • @HarinderSingh-wh9nz
    @HarinderSingh-wh9nz ปีที่แล้ว +6

    ਡੱਲੇ ਦਾ ਬਿਜਨਸ ਆ ਲੋਕਾਂ ਨੂੰ ਬਾਹਰ ਭੇਜਣ ਦਾ ਇਹ ਕੈਨੇਡਾ ਨੂੰ ਮਾੜਾ ਕਹਿ ਕੇ ਕੁਹਾੜੀ ਤੇ ਪੈਰ ਕਿਉ ਮਾਰੂਗਾ ਭਲਾਂ ? ਇਹ ਪੇਡ ਇੰਟਰਵਿਊ ਐ ਭਰਾਵੋ ਸਮਝਿਆ ਕਰੋ ।

    • @sandeepsandhu4363
      @sandeepsandhu4363 ปีที่แล้ว

      Bilkul sahi keha Verr nale bai kehnda tusi 1 killa vee dubara ni bna sakde ess gal ton lalo saab kina ko paisa banda

  • @jagsirsingh-mj9gh
    @jagsirsingh-mj9gh ปีที่แล้ว +2

    ਗੱਲਾਂ ਦਾ ਕੜਾਹ

  • @oneworld8316
    @oneworld8316 ปีที่แล้ว

    END WALI GALL BILKUL SHI AA 👍👍 JDD HIGHWAYS BNN GYE BOMBAY, GUJRAT DE PORT TON DIRECT PAKISTAN, AFGHANISTAN NU AGRICULTURE DA BUSINESS Hona, Wheat, rice etc da EH CENT GOVT DE NHI EH AMBANI, ADANI DE PROJECT HN 5-10 Years CH VEKHNA JMEEN DA RATE 4-5 CRORE DA KILLA HO JAANA 👍

  • @gurcharandhillon7852
    @gurcharandhillon7852 ปีที่แล้ว

    Right 22 ji❤❤❤

  • @gillsarpanch5844
    @gillsarpanch5844 ปีที่แล้ว

    Good ver shi galla na

  • @rajmalhotra535
    @rajmalhotra535 ปีที่แล้ว +3

    That’s true based on reality good job

  • @Bhangal155
    @Bhangal155 ปีที่แล้ว +1

    Canada ja ky koi esa kamm na karo jis nal Punjab da Punjabian da Sikh kom da Sir newa howy , sanu Maan howy , sada seena Choura howy ki sady Bachy ny ,Tusi esa Changa kamm karo Canada Vich , Waheguru ji Tuhanu Kamyab karn ,

  • @simarkaur9486
    @simarkaur9486 ปีที่แล้ว +1

    Nice

  • @BalvirSingh21475
    @BalvirSingh21475 11 หลายเดือนก่อน +1

    ਸਾਡੇ 6 ਕਿਲੇ ਤੋਂ 40 ਬਣਾਲੇ ਕਿਵੇਂ ਬਣਗੇ।

  • @renujyoti-hk3pj
    @renujyoti-hk3pj ปีที่แล้ว

    Right hai

  • @harmindersingh3578
    @harmindersingh3578 ปีที่แล้ว

    Boht vdiaa veere

  • @PreetKaur-mg9xs
    @PreetKaur-mg9xs ปีที่แล้ว

    Great agent

  • @HarpalSingh-jc5fs
    @HarpalSingh-jc5fs ปีที่แล้ว +1

    ਜੇਕਰ ਦੋ ਹਜ਼ਾਰ ਬਾਰਾਂ ਵਿਚ ਭਗੌੜਾ ਹੋ ਕਿ ਵਾਪਿਸ ਆ ਗਿਆ ਤਾਂ ਤੂੰ ਫੇਲ੍ਹ ਹੀ ਹੈਂ।

  • @KuldipSingh-su8rj
    @KuldipSingh-su8rj ปีที่แล้ว

    Good Bittu ji

  • @Balwindersingh-mi6rz
    @Balwindersingh-mi6rz ปีที่แล้ว +2

    V nice video bro ❤

  • @user-ls2ob4hn9w
    @user-ls2ob4hn9w ปีที่แล้ว

    ❤❤

  • @deepbuttarofficial
    @deepbuttarofficial ปีที่แล้ว

    100% ਸੱਚ ਆ ਸਭ

  • @balveerkaur26
    @balveerkaur26 ปีที่แล้ว

    100 percent fact. I'm also fed-up & surrendering my PR. 'Sare Jahan se asha Hindustan Hamaara', it always true.

  • @jattpunjabi6532
    @jattpunjabi6532 ปีที่แล้ว

    ❤❤❤

  • @gurleenbhullar1339
    @gurleenbhullar1339 ปีที่แล้ว +1

    ਆਹੋ ਇਧਰ ਆ ਕੇ ਲੋਕਾਂ ਦੇ ਜਵਾਕਾਂ ਨੂ ਬਾਹਰ ਭੇਜ ਭੇਜ ਆਪਣੇ ਘਰ ਭਰ ਲਏ

    • @balwindersinghjattana5770
      @balwindersinghjattana5770 ปีที่แล้ว

      ਵੀਰ ਬਾਹਰ ਜਾਣ ਨੂੰ ਠੱਗੀ ਇਹ ਏਜੰਟਾਂ ਨੇ ਬਣਾਇਆ ਸੋਅ ਔਫ ਕਰਕੇ ਝੂਠੀ ਸਾਨ

  • @gurminderjitsingh1415
    @gurminderjitsingh1415 ปีที่แล้ว

    ਵੀਰ ਜੀ ਜਿਹੜੇ ਗਦਰ ਪਾਉਂਦੇ ਨੇ ਉਹਨਾਂ ਵਾਰੇ ਵੀ ਗੱਲ ਕਰੋ

  • @KomoSiaMaa
    @KomoSiaMaa ปีที่แล้ว +2

    Gallan da khanda bhai sardar g kaafi trained aa very smart

    • @Aman-09828
      @Aman-09828 ปีที่แล้ว

      Bilkul sahi naale eh ta hai v agent
      Shream lok keh rahe ki km heni
      Te kahi janda bhut km aa

    • @xgursandhu
      @xgursandhu ปีที่แล้ว +1

      @@Aman-09828tu kar nii sakda ta hani ma 4 sal tu canada hii aa putt😂

    • @Aman-09828
      @Aman-09828 ปีที่แล้ว

      @@xgursandhu te fer jo vehle firde aa ona dwaa km
      Loka nu lod tere wargeya di . Lok 6-6 mahineya to bethe aa vehle

    • @xgursandhu
      @xgursandhu ปีที่แล้ว

      @@Aman-09828 koi skill ha nii ma lun kam dava dawa skill wala banda haga koi ta das ma dawa dina

    • @Aman-09828
      @Aman-09828 ปีที่แล้ว

      @@xgursandhu te gll ta bhra fer ohi aa skill nu ta Canada km de he reha
      Fer ta lod ni kise . Gll ta unskilled di aa.ona nu kon deu

  • @gavybadesha
    @gavybadesha ปีที่แล้ว

    “Current” ch warkk hii balla😌🔥