Ram Sarup Ankhi ਨੂੰ ਪੁੱਤ Kranti Pal ਇੰਝ ਚੇਤੇ ਕਰਦੇ ਹਨ | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 13 ต.ค. 2024
  • ਬਰਨਾਲਾ ਵਿੱਚ ਸਾਲ 1932 ਵਿੱਚ ਜਨਮੇ ਰਾਮ ਸਰੂਪ ਅਣਖੀ ਨੇ ਆਪਣੀ ਪੂਰੀ ਜ਼ਿੰਦਗੀ ਠੇਠ ਪੇਂਡੂ ਲਹਿਜ਼ੇ ਵਿੱਚ ਸਾਹਿਤ ਸਿਰਜਨ ਵਿੱਚ ਲਗਾ ਦਿੱਤੀ। ਰਾਮ ਸਰੂਪ ਅਜੇ ਸਕੂਲੇ ਹੀ ਪੜ੍ਹਦੇ ਸੀ ਜਦੋਂ ਉਨ੍ਹਾਂ ਦੀ ਪਹਿਲੀ ਰਚਨਾ ਉਨ੍ਹਾਂ ਨੇ ਆਪਣੇ ਪਾਠਕਾਂ ਦੀ ਝੋਲੀ ਪਾ ਦਿੱਤੀ ਸੀ।
    (ਰਿਪੋਰਟ - ਨਵਕਿਰਨ ਕੌਸ਼ਲ, ਐਡਿਟ - ਸਦਫ਼ ਖ਼ਾਨ)
    #RamSarupAnkhi #literature #punjab
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 31

  • @BBCNewsPunjabi
    @BBCNewsPunjabi  ปีที่แล้ว +1

    BBC ISWOTY: ਆਪਣੀ ਪਸੰਦੀਦਾ ਖਿਡਾਰਨ ਨੂੰ ਵੋਟ ਪਾਓ, Voting Link: bbc.in/3IpLQ81

  • @jiwindersingh5460
    @jiwindersingh5460 ปีที่แล้ว +4

    ਅਸੀਂ ਉਨ੍ਹਾਂ ਦੀ ਯਾਦ ਵਿੱਚ ਬਣੀ ਲਾਇਬ੍ਰੇਰੀ ਬਰਨਾਲਾ ਵਿੱਚ ਹਰ ਰੋਜ਼ ਪੜ੍ਹਨ ਲਈ ਪਹੁੰਚਦੇ ਹਾਂ 🙏👍👌

  • @user-babbu.patran
    @user-babbu.patran 5 หลายเดือนก่อน +1

    ਮੈ ਅੱਜ ਹੀ ਮਗਾਈ ਆ ਇੱਕ ਹੋਰ ਸਲਫਾਸ😇ਕੋਠੇ ਖੜਕ ਸਿੰਗ ਦਾ ਤਾਂ ਤੋੜ ਹੀ ਨੀ ਕੋਈ😇

  • @ਨਿਰਭੈਧੌਲਾ
    @ਨਿਰਭੈਧੌਲਾ ปีที่แล้ว +6

    ਮਾਣ ਸਾਡੇ ਪਿੰਡ ਦਾ♥️♥️

  • @jagdeepjatana2512
    @jagdeepjatana2512 ปีที่แล้ว +6

    ਮੇਰੇ ਪੜ੍ਹਨ ਦੀ ਸ਼ਰੂਆਤ ਇਨ੍ਹਾਂ ਦੇ ਨਾਵਲਾਂ ਤੋਂ ਹੀ ਹੋਈ ਸੀ ❤️❤️❤️

  • @gurmailbiroke4404
    @gurmailbiroke4404 ปีที่แล้ว +2

    ਬਹੁਤ ਖ਼ੂਬ ਜੀ! … ਉਹਨਾਂ ਦੀਆਂ ਰਚਨਾਵਾਂ ਸਦਾ ਜ਼ਿੰਦਾ ਰਹਿਣਗੀਆਂ!

  • @Hastinderbhaker
    @Hastinderbhaker 8 หลายเดือนก่อน +1

    ਮੇਰੇ ਪਸੰਦੀਦਾ ਲੇਖਕਾਂ ਵਿੱਚੋਂ ਇੱਕ ਨੇ ਰਾਮ ਸਰੂਪ ਅਣਖੀ ਜੀ,ਬਹੁਤ ਸੋਹਣੇ ਨਾਵਲ ਨੇ।

  • @yasmeengrover
    @yasmeengrover ปีที่แล้ว +4

    ਜਿੰਦਾਬਾਦ!!

  • @rameshkumar-lb7rh
    @rameshkumar-lb7rh ปีที่แล้ว +1

    Bahut hi mahaan writer Respected Ram saroop anakhi ji❤❤❤

  • @sonusingh2553
    @sonusingh2553 ปีที่แล้ว

    ਰਾਮ ਸਰੂਪ ਅਣਖੀ ਜੀ ਬਾਕਮਾਲ ❤️❤️🙏🙏

  • @karama709
    @karama709 ปีที่แล้ว +2

    Excellent Author Ram Sarup Ankhi in Malwai Dialect

  • @manjotgill4032
    @manjotgill4032 ปีที่แล้ว +1

    Ankhi saab di ikk beshkeemti Anmulli saanjh apne jaan o jigar grandson Mubarak Ankhi nal vi c …. Jdd vi ohna nu miln da mauka mill daa schi dil sukoon nal sarr ho jnda…….. Rest in Power……

  • @Gurpreet007able
    @Gurpreet007able ปีที่แล้ว +1

    Bahut vadia writter c Anakhi saab

  • @taranbal_
    @taranbal_ ปีที่แล้ว +1

    ਵਾਹ ਜੀ ❤️❤️

  • @majorsingh5396
    @majorsingh5396 6 หลายเดือนก่อน

    ਪੇਂਡੂ ਜਨਜੀਵਨ ਰਹੁ ਰੀਤਾਂ ਰਸਮਾਂ ਤੇ ਪੰਜਾਬੀ ਸੱਭਿਆਚਾਰ ਦੀਆਂ ਸਮੱਸਿਆਵਾਂ ਪਿਆਰ ਕਹਾਣੀਆਂ ਦਾ ਚਤੇਰਾ ਪੰਡਤ ਰਾਮ ਸਰੂਪ ਅਣਖੀ ਨੂੰ ਸਿਜਦਾ ਕਰਦਾ ਹਾਂ ਮਾਲਵੇ ਦੇ ਧਰਾਤਲ ਦਾ ਜੱਟਕਾ ਲੇਖਕ

  • @anwarchiragh1664
    @anwarchiragh1664 ปีที่แล้ว

    ਬਹੁਤ ਵਧੀਆ ਜੀ

  • @soniasonu8211
    @soniasonu8211 ปีที่แล้ว +1

    Excellent ji

  • @premkumar-vm8qf
    @premkumar-vm8qf ปีที่แล้ว

    My favourite author ram sarup ankhiji

  • @punjabgkbuddy3716
    @punjabgkbuddy3716 ปีที่แล้ว +2

    ਸਾਡੇ ਬੀਏ ਚ ਓਹਨਾ ਦੀ ਸਵੈ ਜੀਵਨੀ ਸੀ "ਪੈਂਡਾ".

  • @ManojSharma-cy6vi
    @ManojSharma-cy6vi ปีที่แล้ว +2

    🙏🙏🙏

  • @dharmindersinghrairai7089
    @dharmindersinghrairai7089 ปีที่แล้ว +2

    Mere uncle ji Gurnam Singh Bhathal de classmate sann Ankhi sabb

  • @ghonjewellers7268
    @ghonjewellers7268 6 หลายเดือนก่อน

    Me bhuat sare Nabl pde san
    Bhut vida hn

  • @kartik3540
    @kartik3540 ปีที่แล้ว

    Ram saroop Ankhi de chaun aale ght hon.. Par saare kattad ne ❤️ Canada ch v ankhi de novel bikde a

  • @Parveen7sharma
    @Parveen7sharma ปีที่แล้ว

    ❤️❤️..

  • @shakirnaik6873
    @shakirnaik6873 ปีที่แล้ว +1

    A great personality

  • @karama709
    @karama709 ปีที่แล้ว

    The only Author of Punjabi who got married thrice or four times because of circumstances

  • @harjeetkaur9682
    @harjeetkaur9682 5 หลายเดือนก่อน

    Sanu BA vich Ankhi ji dian
    Stories lagian C

  • @mt7evenbarnala714
    @mt7evenbarnala714 ปีที่แล้ว

    🙏🙏

  • @BaljinderSingh-ri9gw
    @BaljinderSingh-ri9gw ปีที่แล้ว

    🙏🙏🙏