AMRITSAR SAROVAR DI KHUDAI SAMAY IK JOGI DA BAAHAR NIKALNA | ਖੁਦਾਈ ਸਮੇਂ ਇਕ ਜੋਗੀ ਦਾ ਧਰਤੀ ਚੋਂ ਨਿਕਲਣਾ

แชร์
ฝัง
  • เผยแพร่เมื่อ 1 ม.ค. 2021
  • #Anmolkatha #mathomurari #sarabloh
    गुरु अर्जुन देव जी द्वारा अमृतसर सरोवर की खुदाई के समय एक जोगी के प्रगट होने की साखी
    For Full Suraj Parkash Granth Katha follow this link below :
    • GURU AMARDAS JI DA SIK...
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    This Channel Broadcast Religious stories of Sikh community
    All Rights are original and Reserved with the channel
    Audios and Videos Recordings are original
    Vocals by Amrit Pal Singh
    Images taken from pexel.com
    No Copyright Image provided by www.pexels.com
    Katha Sri Gur Partap Suraj Parkash Granth
    Narrated By Bhai Amrit pal singh
    Written By Kavi Bhai Santokh Singh Choodamani
    Compiled By Dr Ajeet Singh Aulakh
    This katha is Approved by SGPC
    Consultations - Respected Giani Thakur Singh Ji Damdami Taksal

ความคิดเห็น • 80

  • @princechohan780
    @princechohan780 3 ปีที่แล้ว +5

    ਵਾਹਿਗੁਰੂ ਜੀ

  • @rajbrar1314
    @rajbrar1314 ปีที่แล้ว +1

    ਧੰਨਧੰਨ ਸ਼੍ਰੀ ਗੁਰੂ ਅਰਜਨਦੇਵ ਸਾਹਿਬ ਜੀ

  • @Vikram-bp2id
    @Vikram-bp2id 3 ปีที่แล้ว +1

    waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @mandeepsanghera8775
    @mandeepsanghera8775 2 ปีที่แล้ว +1

    Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je Waheguru je

  • @harwinderkaur5295
    @harwinderkaur5295 2 ปีที่แล้ว +2

    WhaGuru ji ka kahlsa WhaGuru ji ki ftha ji

  • @HarjitSingh-il4ce
    @HarjitSingh-il4ce 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurmeeteagi74
    @gurmeeteagi74 ปีที่แล้ว +1

    ਬੋਹੁਤ ਅਨੰਦ ਹੀ ਅਨੰਦ ਜੀ ਕਥਾ ਵਿਚ
    ਸਤਿਗੁਰੂ ਜੀ ਆਪ ਤੇ ਬਖਸ਼ਿਸ਼ ਕਰਨ ਤੁਸੀ ਬੋਹੁਤ ਉਦਮ ਕੀਤਾ ਇਤਹਾਸ ਰੈਕੋਡ ਕਰ ਰਹੇ ਹੋ

  • @surjitkaur1895
    @surjitkaur1895 3 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @karandeepsingh1721
    @karandeepsingh1721 ปีที่แล้ว

    ਧੰਨ ਧੰਨ ਸ੍ਰੀ ਗੁਰੁ ਰਾਮਦਾਸ ਜੀ।🌹🌹💐💐🙏🙏🙏🙏🙏

  • @ManjitSingh-nc5xn
    @ManjitSingh-nc5xn 2 ปีที่แล้ว +1

    🙏🏻🌹🌹🌹🌹🌹🌹Satnam sri waheguru ji🌹🌹🌹🌹🌹 🌹🙏🏻

  • @goldenfuture3804
    @goldenfuture3804 3 ปีที่แล้ว +6

    ਇਹ ਗੱਲਾਂ ਸੱਚ ਹੁੰਦੀਆਂ ਹੈ।

  • @rupinderkaur7188
    @rupinderkaur7188 2 ปีที่แล้ว +2

    Waheguru ji waheguru ji waheguru ji waheguru ji 🙏 🙏 🙏

  • @simarmavi8847
    @simarmavi8847 2 ปีที่แล้ว +2

    🙏🌷 satnam Shree ❤️ waheguru sahib 💐 ji 💐🌷

  • @gurdeepsinghthind5699
    @gurdeepsinghthind5699 2 ปีที่แล้ว +2

    Waheguru ji🙏🙏

  • @balwantkaur759
    @balwantkaur759 2 ปีที่แล้ว +1

    Wahegùru ji wahegùru ji wsheguru ji wahegùru ji wahegùru ji

  • @KalaSingh-vc7cb
    @KalaSingh-vc7cb 3 ปีที่แล้ว +3

    Dhan Dhan sari Guru Arjan Div ji Maharaj ji

  • @surjitkaur1895
    @surjitkaur1895 3 ปีที่แล้ว +3

    ਵਾਹਿਗੁਰੂ ਇ

  • @anitasimar7723
    @anitasimar7723 3 ปีที่แล้ว +4

    वाहेगुरु वाहेगुरु वाहीगुरु जी

  • @mewasinghgood6395
    @mewasinghgood6395 3 ปีที่แล้ว +3

    ਵਾਹਿਗੁਰੂ ਦਾ

  • @JaiSingh-gi4gz
    @JaiSingh-gi4gz 3 ปีที่แล้ว +6

    ਵਾਹਿਗੁਰੂ ਜੀ ਮੇਹਰ ਕਰਿਓ ਸਾਰਿਆ ਤੇ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ

  • @avtarkaur5965
    @avtarkaur5965 3 ปีที่แล้ว +2

    Satnam ji waheguru ji

  • @praveenkumar-gt3ys
    @praveenkumar-gt3ys 2 ปีที่แล้ว +2

    Dhan guru Arjan Dev ji 🙏🙏🙏🙏🙏🙏🙏

  • @harmeetsingh-ws1lz
    @harmeetsingh-ws1lz 3 ปีที่แล้ว +2

    Dhan Guru Samaratth

  • @gurvelsingh794
    @gurvelsingh794 3 ปีที่แล้ว +3

    Waheguru jee

  • @happychahal0046
    @happychahal0046 3 ปีที่แล้ว +3

    Waheguru ji

  • @BaljitSingh-wy9xp
    @BaljitSingh-wy9xp 3 ปีที่แล้ว +3

    waheguru waheguru g

  • @gurmeeteagi74
    @gurmeeteagi74 ปีที่แล้ว +1

    ਧੰਨ ਸਤਿਗੁਰੂ ਧੰਨ ਸਤਿਗੁਰੂ ਧੰਨ ਸਤਿਗੁਰੂ ਧੰਨ ਸਤਿਗੁਰੂ ਧੰਨ ਸਤਿਗੁਰੂ ਜੀ ਆਪ ਦੀ ਮਹਿਮਾ ਅਪਰਮ ਅਪਾਰ ਹੈ

  • @GurjeetSingh-pd2wu
    @GurjeetSingh-pd2wu 3 ปีที่แล้ว +2

    Waheguru waheguru waheguru ji

  • @mandeepsanghera8775
    @mandeepsanghera8775 2 ปีที่แล้ว +2

    Dhan Dhan sache pita guru ram dass je maharaj sab te apni kirpa karo je

  • @madhurichaudhary7055
    @madhurichaudhary7055 ปีที่แล้ว

    Satnam shri waheguru

  • @Waheguru784
    @Waheguru784 3 ปีที่แล้ว +5

    ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ

  • @HarjeetSinghbal
    @HarjeetSinghbal 2 ปีที่แล้ว

    Satnam Shri waheguru sahib ji

  • @JagdeepSingh-kh9kn
    @JagdeepSingh-kh9kn 2 ปีที่แล้ว

    ਵਾਹਿਗੁਰੂ...ਜ

  • @soapshouse9275
    @soapshouse9275 2 ปีที่แล้ว +4

    DHAN WAHEGURU JI
    DHAN GURU NANAK JI🙏

  • @BalochiPimpin
    @BalochiPimpin 3 ปีที่แล้ว +5

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ

  • @binderatwal9968
    @binderatwal9968 3 ปีที่แล้ว +4

    Dhan dhan sire guru Arjan bav sahid ji satnam sire waheguru ji 🙏🙏🙏🙏🙏🙏🙏🙏🙏🙏🙏🙏🙏❤❤❤❤❤

  • @harpalsingh8723
    @harpalsingh8723 3 ปีที่แล้ว +4

    Very nice g

  • @jaswantsingh-us1jq
    @jaswantsingh-us1jq 3 ปีที่แล้ว +3

    🙏🙏Waheguru ji Waheguru ji🙏🙏

  • @rcmrandhawa6484
    @rcmrandhawa6484 2 ปีที่แล้ว

    waheguru ji Mehar Karo

  • @ShivKumar-yi1yt
    @ShivKumar-yi1yt 3 ปีที่แล้ว +1

    Waheguru.ji

  • @harminderkaur4759
    @harminderkaur4759 ปีที่แล้ว

    Waheguruji 🙏🙏🙏🙏🙏

  • @arshrai5421
    @arshrai5421 ปีที่แล้ว

    Wahaguru. Ji

  • @harmeshpal400
    @harmeshpal400 ปีที่แล้ว

    Wehguru sathan dhan2 guru nanak good morning thanks is jankari waste

  • @KalaSingh-vc7cb
    @KalaSingh-vc7cb 3 ปีที่แล้ว +1

    Wahegurug

  • @cheekujatt7239
    @cheekujatt7239 2 ปีที่แล้ว

    Baba ji Brahma dev ute koi sakhi pao tuhad avaaj naal sakhi sonke Anand uthavange

  • @NirmalSingh-cp1ug
    @NirmalSingh-cp1ug 3 ปีที่แล้ว +1

    A

  • @taranjeetkaur5757
    @taranjeetkaur5757 2 ปีที่แล้ว

    U

  • @Zamindariofgopalnagar
    @Zamindariofgopalnagar ปีที่แล้ว +1

    Baba ji aap ji di Awaaj te katha samjhan da Tarika bhut vdiya h aap ji da naam ki h

    • @Dhanmathomurari
      @Dhanmathomurari  ปีที่แล้ว

      Amrit Pal Singh

    • @Zamindariofgopalnagar
      @Zamindariofgopalnagar ปีที่แล้ว +1

      @@Dhanmathomurari koi photo aap ji de darshan kar skiye

    • @Dhanmathomurari
      @Dhanmathomurari  ปีที่แล้ว

      Is video wich main kirtan kar reha
      th-cam.com/video/2gO7WTpwSwI/w-d-xo.html

  • @Gurdipsingh708
    @Gurdipsingh708 3 ปีที่แล้ว +1

    m.th-cam.com/video/185wxEjXRdE/w-d-xo.html
    🎥 Satnam Satnam WaheGuru ji || Wahe Guru Simran || Guru ...

  • @jaspalsinghshahbad8528
    @jaspalsinghshahbad8528 3 ปีที่แล้ว +1

    Difference I Satokhsar and Amritsar sarowar

  • @gurgurgur
    @gurgurgur ปีที่แล้ว

    Samadhi Gurbani anusar nahi ha Gurbani day gyan nal mukti hundi ha guru day bhachan tay mann nu tikana he mukti dinda ha

  • @maninderkaur3140
    @maninderkaur3140 3 ปีที่แล้ว +1

    Bot advertising kiti hai it is wrong

  • @gurgurgur
    @gurgurgur ปีที่แล้ว

    Sach khoj academy Tao Gurbani suno meaning nal

  • @sukhjinderbagga5526
    @sukhjinderbagga5526 3 ปีที่แล้ว

    ਸੰਗਤ ਜੀ ਆਪਣੀ ਬੁੱਧ ਤੋਂ ਕੱਮ ਲਉ ਇਹ ਝੂਠ ਬੋਲ ਰਿਹਾ ਕੁੱਤਾ

  • @rajbrar1314
    @rajbrar1314 ปีที่แล้ว

    ਧੰਨਧੰਨ ਸ਼੍ਰੀ ਗੁਰੂ ਅਰਜਨਦੇਵ ਸਾਹਿਬ ਜੀ

  • @ManjitSingh-nc5xn
    @ManjitSingh-nc5xn 2 ปีที่แล้ว +2

    🙏🏻🌹🌹🌹🌹🌹🌹Satnam sri waheguru ji🌹🌹🌹🌹🌹 🌹🙏🏻

  • @Sonu_Singh_Khatri
    @Sonu_Singh_Khatri 3 ปีที่แล้ว +1

    ਵਾਹਿਗੁਰੂ ਜੀ

  • @Ashok.kumar.khunda
    @Ashok.kumar.khunda 3 ปีที่แล้ว +3

    Waheguru ji🙏🙏🙏

  • @sanjivkumar9572
    @sanjivkumar9572 3 ปีที่แล้ว +2

    Waheguru ji

  • @KalaSingh-vc7cb
    @KalaSingh-vc7cb 3 ปีที่แล้ว +1

    Dhan Dhan sari Guru Arjan Div ji Maharaj ji

  • @anitasimar7723
    @anitasimar7723 3 ปีที่แล้ว +3

    Stnam Shri waheguru sahib ji

  • @BachittarSingh-md5vc
    @BachittarSingh-md5vc 3 ปีที่แล้ว +4

    Waheguru ji 🙏 waheguru ji 🙏 waheguru ji 🙏

  • @KalaSingh-vc7cb
    @KalaSingh-vc7cb 3 ปีที่แล้ว +1

    Wahegurug

  • @jonyk4872
    @jonyk4872 3 ปีที่แล้ว +1

    Waheguru ji 🙏

  • @sahilpreetsingh343
    @sahilpreetsingh343 3 ปีที่แล้ว +4

    Waheguru ji waheguru

  • @shinderchaihal9027
    @shinderchaihal9027 ปีที่แล้ว

    Waheguru ji 🙏❤️

  • @amriksinghplumberdaliewali3225
    @amriksinghplumberdaliewali3225 ปีที่แล้ว

    Waheguru ji 🙏🙏

  • @parvindersinghkoure3248
    @parvindersinghkoure3248 3 ปีที่แล้ว +5

    Waheguru ji 🙏

  • @LUCKYSINGH-uk6fr
    @LUCKYSINGH-uk6fr 3 ปีที่แล้ว +3

    Waheguru ji

  • @surjitsinghsodhi8260
    @surjitsinghsodhi8260 3 ปีที่แล้ว +2

    Satnam Shri Waheguru ji