ਕਦੇ 200 ਰੁਪਏ ਨੂੰ ਤਰਸਦਾ ਸੀ, ਅੱਜ ਸੱਭ ਦਾ ਪਿਆਰਾ ਹੈ ਕਬੱਡੀ ਵਾਲਾ ਅਮਰੀਕ ਖੋਸਾਕੋਟਲਾ

แชร์
ฝัง
  • เผยแพร่เมื่อ 10 ก.ย. 2024
  • ਕਦੇ 200 ਰੁਪਏ ਨੂੰ ਤਰਸਦਾ ਸੀ, ਅੱਜ ਸੱਭ ਦਾ ਪਿਆਰਾ ਹੈ ਕਬੱਡੀ ਵਾਲਾ ਅਮਰੀਕ ਖੋਸਾਕੋਟਲਾ
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 564

  • @gurdevsinghgurdevsinghaulk3873
    @gurdevsinghgurdevsinghaulk3873 4 ปีที่แล้ว +94

    ਸੁਖਮਨ ਚੋਹਲਾ ਸਹਿਬ ਮੇਰੇ ਨਾਲ ਪੜੇਆ ਚੰਬਾ ਕਲਾਂ ਬਹੁਤ ਵਧੀਆ ਸੁਭਾਅ ਦਾ ਮਾਲਕ ਸੀ ਸੁਖਮਨ ਚੋਹਲਾ miss you broo

  • @dilbardhillon46
    @dilbardhillon46 4 ปีที่แล้ว +113

    ਕਬੱਡੀ ਦਾ ਨੁਸਰਤ ਫ਼ਤਹਿ ਅਲੀ ਖਾਨ ਆ ਅਮਰੀਕ ਖੋਸੇ ਕੋਟਲੇ ਵਾਲਾ। ਅੱਲ੍ਹਾ ਹੋਰ ਤਰੱਕੀ ਦੇਵੇ ਅਮਰੀਕ ਵੀਰ ਨੂੰ, ਆਮੀਨ

  • @CanadaKD
    @CanadaKD 4 ปีที่แล้ว +54

    ਕੱਬਾਡੀ ਕਮੈਂਟਰੀ ਦੀ ਸ਼ਾਨ ਅਮਰੀਕ ਖੋਸਾ ਕੋਟਲਾ

  • @sohansingh1709
    @sohansingh1709 4 ปีที่แล้ว +31

    ਅਮਰੀਕ ਬਾਈ ਵਾਹਿਗੁਰੂ ਜੀ ਚੜਦੀ ਕਲਾ ਰਖੇ ਤੇ ਬੂਟੇ ਬਾਈ ਵਾਰਗੇ ਇਸ਼ਨਾਨਾਂ ਨੂੰ ਵਾਹਿਗੁਰੂ ਚੜਦੀ ਕਲਾ ਰਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-bz9yi6yu6e
    @user-bz9yi6yu6e 4 ปีที่แล้ว +94

    ਬਚਪਨ ਵਿੱਚ ਮੈ ਛੁੱਟੀਆ ਦੇ ਦਿਨ ਬਾਈ ਅਮਰੀਕ ਕੋਲ ਬੈਠਾ ਰਹਿੰਦਾ ਸੀ ਤੇ ਬਾਈ ਬਹੁਤ ਘੈਟ ਗੱਲਾ ਸੁਣਾਉਂਦਾ ਸੀ ਅੱਜ ਵੀ ਮੈਨੂੰ ਯਾਦ ਆ

    • @NareshKumar-mw3ni
      @NareshKumar-mw3ni 4 ปีที่แล้ว +1

      Very nice amrik y

    • @gaggisingh5654
      @gaggisingh5654 4 ปีที่แล้ว +1

      Ryt vr lado ne sale

    • @hardeepbrar8969
      @hardeepbrar8969 3 ปีที่แล้ว +2

      ਸਤਿਨਾਮ ਸ਼੍ਰੀ ਅਕਾਲ ਵੀਰ ਮਨਪਿੰਦਰ ਸਿੰਘ ਜੀ ਵੀਰ ਜੀ ਅਮਰੀਕ ਵੀਰ ਮੋਬਾਇਲ ਨੰਬਰ ਦੱਸਿਉ ਜੀ

  • @AmandeepSingh-hv5cy
    @AmandeepSingh-hv5cy 4 ปีที่แล้ว +37

    ਇਹ ਇਕੱਲਾ ਕਬੱਡੀ ਦਾ ਸੁਆਦ ਨਹੀਂ ਦਿੰਦਾ ਭਰਾ ਦੀ ਕੁਮੈਂਟਰੀ ਤੋਂ ਕੁਝ ਸਿੱਖਣ ਨੂੰ ਵੀ ਮਿਲਦਾ

  • @dastaarmerishaan6555
    @dastaarmerishaan6555 4 ปีที่แล้ว +15

    ਅਮਰੀਕ ਵੀਰ ਸਤਿ ਸ੍ਰੀ ਅਕਾਲ ਵੀਰ ਤੁਹਾਡੀ ਕੁਮੈਂਟਰੀ ਤੋ ਬਿਨਾਂ ਕਬੱਡੀ ਦੇ ਮੈਚ 50% ਵਧੀਆ ਲੱਗਦੇ ਨੇ ਜਿਉਂਦਾ ਰਹਿ ਵੀਰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਤੁਹਾਨੂੰ🙏👏

  • @DavidJohnson-wu2yn
    @DavidJohnson-wu2yn 4 ปีที่แล้ว +7

    ਆਹ ਗੱਲ ... Siraaa ਕਰੀ y ਨੇ ਕਿਸੇ ਨੂੰ ਦਰ ਤੇ ਆਏ ਨੂੰ ਮੌੜੇਓ ਨਾ ਕਦੇ ... God bless you 💕💕💕💕💕🙏🙏🙏🙏🙏respect dil tp

  • @sukhcharan5634
    @sukhcharan5634 4 ปีที่แล้ว +18

    ਅਮਰੀਕ ਸਿੰਘ ਖੋਸਾ ਕੋਟਲਾ ਬਹੁਤ ਵਧੀਆ ਇਨਸਾਨ ਏ ਬੋਲ ਵੀ ਬਹੁਤ ਸੋਹਣੇ ਏ

  • @Singh-mj2eq
    @Singh-mj2eq 4 ปีที่แล้ว +12

    ਸੁਖਮਨ ਚੋਹਲਾ ।ਸਾਡੇ ਇਲਾਕੇ ਦੀ ਸ਼ਾਨ ਸੀ ।।ਅੱਜ ਵੀ ਬਹੁਤ ਯਾਦ ਆਉਂਦਾ ਯਾਰ।।

  • @jasspreetsingh1089
    @jasspreetsingh1089 4 ปีที่แล้ว +16

    Sbto Att Te Sirra Hai Apna Pyara Veer Amrik KhosaKotle Wala Ji.. 🙏 🙏 🙏 🙏

  • @ManjotSingh-ym6rm
    @ManjotSingh-ym6rm 4 ปีที่แล้ว +17

    ਰੱਬੀ ਰੂਹ ਯਾਰ ਅਮਰੀਕ ਤੇ ਸਾਰਾ ਪਰਿਵਾਰ ਨਾਲੇ ਮੱਕੜ ਵੀਰ ਵੀ

  • @Doaba1313
    @Doaba1313 4 ปีที่แล้ว +18

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਵੀਰ ਨੂੰ 🙏

  • @___I.P.C___
    @___I.P.C___ 4 ปีที่แล้ว +15

    ਬਾ-ਕਮਾਲ ਬੰਦਾ
    Love you bai ਕੌਟਲੇ ਆਲਿਆ

  • @kwke2532
    @kwke2532 4 ปีที่แล้ว +26

    Ajjj mere 2 favourite insan jina nu mai dilo piyar krda oh amrik veera te simranjot jot veera dona nu iko sath dekh k bohat dil khush hoyaa waheguru ji kirpa krn veera te

  • @dilbardhillon46
    @dilbardhillon46 4 ปีที่แล้ว +161

    ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕੀ ਆ ਡਿਸਲਾਈਕ ਕਰਨ ਵਾਲੇ ਕੀ ਸਮਝ ਕੇ ਡਿਸਲਾਈਕ ਕਰੀ ਜਾਂਦੇ ਆ। ਅਮਰੀਕ ਤੋਂ ਪਤਾ ਨੀ ਕੀ ਐਲਰਜੀ ਆ

    • @KulwinderSingh-jm5dx
      @KulwinderSingh-jm5dx 4 ปีที่แล้ว +6

      ਸਹੀ ਗੱਲ ਆ ਵੀਰ

    • @rumyjattighaint836
      @rumyjattighaint836 4 ปีที่แล้ว +2

      Lokka to kisse d chraai ni jarr hundi dhillon saab

    • @makhankalas660
      @makhankalas660 4 ปีที่แล้ว +3

      ਇਹਨਾਂ ਦੀ ਬੁੰਢ ਵਿੱਚ ਪੈਟਰੋਲ ਲਾਣਾ ਚਾਹੀਦਾ ਹੈ

    • @harmanhammi26
      @harmanhammi26 4 ปีที่แล้ว

      Fuudu va salay

    • @PardeepSingh-pf7gr
      @PardeepSingh-pf7gr 4 ปีที่แล้ว +2

      Kisa di chadyi jarri ni jandi lokan to sirrraaa banda amrik 22 love u

  • @gauravkhatri6073
    @gauravkhatri6073 2 ปีที่แล้ว +3

    Waheguru 🙏 🙏 ji kine sohne bnde AA.. waheguru babu ji ਚੜਦੀ ਕਲਾ ਵਿੱਚ ਰੱਖੇ...ਤੁਹਾਨੂੰ

  • @sawranjeetsinghsidhusawran1384
    @sawranjeetsinghsidhusawran1384 4 ปีที่แล้ว +86

    ਜੇ ਰੱਬ ਹੀ ਕਰਵੇ ਤਾਂ ਚੜਾਈਆ ਹੁਦੀਆ

  • @gavygrewal8750
    @gavygrewal8750 4 ปีที่แล้ว +4

    Amreek dil da v saaf insaann aa poora..!!
    Bhot wadia interview aa..!!
    Rabb lambi umar kare amreek di.!!
    Saade punjab di shaan aa amreek no.1 commentator aa.!!

  • @brownboy1993
    @brownboy1993 4 ปีที่แล้ว +25

    ਕਬੱਡੀ ਦਾ ਅਨਮੋਲ ਤੇ ਹੀਰਾ ਕੁਮੈਂਟਰ ਅਮਰੀਕ ਖੋਸਾ ਕੋਟਲਾ down to earth banda gbu

  • @drgurpreet5444
    @drgurpreet5444 4 ปีที่แล้ว +7

    ਅਸੀਂ ਤਾ ਕਈ ਵਾਰ ਮੈਚ ਵੇਖਦੇ ਹੀ ਅਮਰੀਕ ਦੀ ਕੁਮੈਂਟਰੀ ਸੁਣਨ ਦਾ ਕਰਕੇ ਹਾਂ

  • @anmolanm9692
    @anmolanm9692 4 ปีที่แล้ว +7

    ਮੱਕੜ ਸਹਿਬ ਜੀ ਬਹੁਤ ਵਧੀਆ ਇਨਸਾਨ ਨੇ

  • @gurinderdhariwal3798
    @gurinderdhariwal3798 4 ปีที่แล้ว +5

    Amrik 22g Teri interview dekh ka man khush oh gaya

  • @KulwinderSingh-jm5dx
    @KulwinderSingh-jm5dx 4 ปีที่แล้ว +38

    ਬੱਲੇ ਬਾਪੂ ਜੀ ਜਿਊਦਾ ਰਹਿ 100 ਸਾਲ

  • @KulwinderSingh-jm5dx
    @KulwinderSingh-jm5dx 4 ปีที่แล้ว +5

    ਵੀਰ ਬਹੁਤ ਵਧੀਆ ਕਮੈਂਟਰੀ ਕਰਦਾ ਵੀਰ ਨੂੰ ਚੜਦੀਕਲਾ ਚੋ ਰੱਖੇ

  • @mrbhullar1605
    @mrbhullar1605 4 ปีที่แล้ว +6

    Miss you sukhman

  • @GurpreetKaur-go9qb
    @GurpreetKaur-go9qb 2 ปีที่แล้ว +2

    M pehli var dekhya iss veer nu. Bhot sohniya gallna kede aa dil de saaf aa... waheguru mehar kre... 🙏

  • @deepchatha4143
    @deepchatha4143 4 ปีที่แล้ว +6

    ਵਾਹਿਗੁਰੂ ਜੀ ਕਿਰਪਾ ਕਰਨ ਬਾਈ ਤੇਰੇ ਤੇ

  • @preetbuttar9304
    @preetbuttar9304 4 ปีที่แล้ว +2

    ਅਮਰੀਕ ਵੀਰ ਆਪਾ ਦਿਲੋ ਪਿਆਰ ਕਰਦੇ ਆ ਤੈਨੂੰ love you brother ਰੱਬ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਮੱਕੜ ਸਾਬ ਤੁਸੀ ਵੀ ਬਹੁਤ ਵਧੀਆ ਇਨਸਾਨ ਹੋ ਧੰਨਵਾਦ ਵੀਰ ਤੁਹਾਡਾ ਵੀ

  • @baljitsingh7492
    @baljitsingh7492 2 ปีที่แล้ว

    ਇਸ ਵੀਰ ਦੀ ਸੋਚ ਬਹੁਤ ਵਧੀਆ ਹੈ ਜਿਹੜਾ ਮਰੁੰਡੇ ਵਾਲੇ ਅਤੇ ਹੋਰ ਦਕਾਨਦਾਰਾਂ ਦੀ ਗੱਲ ਕੀਤੀ ਨਹੀਂ ਤਾਂ ਮਾੜੇ ਬੰਦੇ ਦੀ ਕੋਈ ਗੱਲ ਕੋਈ ਨਹੀਂ ਕਰਦਾ ਜਿਸ ਨੇ ਗਰੀਬੀ ਦੇਖੀ ਹੈ ਉਸਨੂੰ ਹੀ ਪਤਾ ਹੁੰਦਾ ਕੰਮ ਕੀਤਾ ਹੁੰਦਾ

  • @gurdeepghuman8106
    @gurdeepghuman8106 4 ปีที่แล้ว +12

    Amrik bai match de vich jaan paa jindaa buland aabaaz

  • @banicheema2290
    @banicheema2290 4 ปีที่แล้ว +6

    Eh banda to uper koi hai ni love you aa vere❤️❤️

  • @TinkuKumar-sb8xv
    @TinkuKumar-sb8xv 3 ปีที่แล้ว +3

    Paa g rula dita tusi waheguru Chad di Kala vich rakhe

  • @Bathindian_boyz
    @Bathindian_boyz 4 ปีที่แล้ว +3

    Makkad veer nu v salam aa k bhut vadiya bande d interview kiti aa

  • @banicheema2290
    @banicheema2290 4 ปีที่แล้ว +12

    Makad vere eh interview krn lyi thnxx tuhda bhut bhut

  • @GurpreetSingh-xc1ds
    @GurpreetSingh-xc1ds 4 ปีที่แล้ว +2

    ਵਾਹਿਗੁਰੂ ਜੀ ਸਾਡੀ ਮਾਂ ਖੇਡ ਕਬੱਡੀ ਦੇ ਹੀਰੇ ਵੀਰ ਨੂੰ ਹਮੇਸ਼ਾ ਖੁਸ਼ੀਅਾਂ ਬਖਸ਼ੀ ਘਰ ਪਰਿਵਾਰ ਵਿਚ ਚੜਦੀਕਲਾ ਰੱਖੋੳੁ

  • @baggimkbaggimk7811
    @baggimkbaggimk7811 4 ปีที่แล้ว +10

    ਅਾਵਾਜ ਵਿੱਚ ਰਸ ਭਰੀਅਾ ਹੈ ਗਾੲਿਕਾ ਤੂੰ ਅਾਵਾਜ ਸਿਰਾ ਹੈ ਅੱਜ ਕੱਲ ਗਾੲਿਕਾ

  • @monuchechi6323
    @monuchechi6323 4 ปีที่แล้ว +2

    Computer commentator amrik khosa kotla... Baba mehar kre veer teh hamesha

  • @balpreetgill8402
    @balpreetgill8402 4 ปีที่แล้ว +7

    Heera banda Amrik ❤️🔥👌

  • @eshansharma9596
    @eshansharma9596 4 ปีที่แล้ว +19

    Tusi dowe favt ho ... Amrik kabaddi ch favt and Makkar saab reportera ch

  • @MrHarjotghuman
    @MrHarjotghuman 4 ปีที่แล้ว +4

    One of your best interview Makkar sab ... ❤️ to Amrik bai

  • @kuldeepdhillon6388
    @kuldeepdhillon6388 4 ปีที่แล้ว +9

    Ah video de uddek bhut tym ton c schi sirra ho gya

  • @bindsingh2530
    @bindsingh2530 4 ปีที่แล้ว +5

    Waheguru ji chadi kallan Vic rakhn veere nu

  • @gurwindervirk3153
    @gurwindervirk3153 4 ปีที่แล้ว +10

    Love u amreek veere

  • @kashmirsinghsangha1209
    @kashmirsinghsangha1209 4 ปีที่แล้ว +9

    Good veer aa

  • @RavinderSinghSpain
    @RavinderSinghSpain 4 ปีที่แล้ว +3

    veer di khushi dekh ke dil bago bag ho giya

  • @baggimkbaggimk7811
    @baggimkbaggimk7811 4 ปีที่แล้ว +9

    २२ ਦਾ ਮਾਨ ਬਹੁਤ ਸਾਫ ਹੈ ਬਾਬਾ ਨਾਨਕ ਮੇਰਿਅਾ ਕਰੇ

  • @gurpreetbhatti757
    @gurpreetbhatti757 4 ปีที่แล้ว +37

    Favourite ਬੰਦਾ😘

  • @kashdeepsingh2890
    @kashdeepsingh2890 3 ปีที่แล้ว +2

    Love u amreek vere bhohat kuj new learn kita ajj waheguru ji mehr krn

  • @ZORION_X2
    @ZORION_X2 4 ปีที่แล้ว +2

    Love u amreek veere,, Innisfail Australia cup te bahut gallan kittian amreek 22 nal ghaint banda

  • @balkarbalkar1368
    @balkarbalkar1368 4 ปีที่แล้ว +12

    God bless you

  • @harindersingh6923
    @harindersingh6923 4 ปีที่แล้ว +12

    Sirrrra y God bless you

  • @deepworshiper2827
    @deepworshiper2827 4 ปีที่แล้ว +10

    My Fevret Amreek viraa

  • @kawaljohal9522
    @kawaljohal9522 4 ปีที่แล้ว +5

    Sachiann gallan amrik diann 🤙

  • @GurjantSingh-bd7vz
    @GurjantSingh-bd7vz ปีที่แล้ว +1

    ਬਾਈ ਅਮਰੀਕ ਤੁਹਾਡੀ ਇੰਟਰਵਿਊ ਵੇਖੀ ਬਹੁਤ ਖੁਸ਼ੀ ਹੋਈ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ ਜੀ ਗੁਰਜੰਟ ਸਿੰਘ ਸੈਦੋਕੇ

  • @sheralakhanpal8864
    @sheralakhanpal8864 ปีที่แล้ว

    ਕਬੱਡੀ ਕਮੈਟਰੀ ਦੀ ਸ਼ਾਨ ਅਮਰੀਕ ਖੋਸਾਕੋਟਲਾ

  • @kalerkaler1462
    @kalerkaler1462 7 หลายเดือนก่อน

    ਅਮਰੀਕ ਖੋਸਾ ਕੋਟਲਾ ਘੈਂਟ ਕਮੈਂਟਰੀ

  • @rinkukainth7760
    @rinkukainth7760 4 ปีที่แล้ว +1

    Amrik bai terya gala sun ke sachi das da akha par aea ne dil da heera banda amrik bai rabb tenu hor trakya bakse hamesa chardi kala wich rakhe mai dilo dua krda 🙏🙏🙏🙏🙏🙏🙏

  • @roadrajat5281
    @roadrajat5281 4 ปีที่แล้ว +4

    Waheguru hmesa sunda sabdi,,, waheguru waheguru

  • @manikaushik40
    @manikaushik40 4 ปีที่แล้ว +5

    Kaint aa bnda ek 2 br milya y nu vot nic bnda amrik bro

  • @jackass9090to
    @jackass9090to 2 ปีที่แล้ว +1

    Makadh saab sudha dilo tanbad aa suddi har ik video motivation Ali hundi aw makadh saab sudha bahut thanbad tussi punjab vich janam liya

  • @sukhchainchohla8885
    @sukhchainchohla8885 4 ปีที่แล้ว +5

    Miss u sukhman bro

  • @sajjadalirandhawa2723
    @sajjadalirandhawa2723 2 ปีที่แล้ว

    Pakka fan aan Amrik veer da lehndy Punjab to
    Akheer karonda wa munda

  • @babbumaaniloveyou6878
    @babbumaaniloveyou6878 4 ปีที่แล้ว +5

    ਅਮਰੀਕ ਅਮਰੀਕ ਹੀਆ I love you 😙😙😙😙😍😍😍😍

  • @rupindersinghgill2299
    @rupindersinghgill2299 4 ปีที่แล้ว +2

    Down to earth banda.Always saying Makkar Saab.luv you vir

  • @sonusandhu.7
    @sonusandhu.7 4 ปีที่แล้ว +10

    God bless you 🙏

  • @KulwinderSingh-pv2tq
    @KulwinderSingh-pv2tq 4 ปีที่แล้ว +8

    Waheguru kirpa karo veer hor v

  • @GurpreetSingh-eu1vy
    @GurpreetSingh-eu1vy 4 ปีที่แล้ว

    Kabadi vich amrik khosa kotla te cosco cricket vich Raja sidhu ghaint bulare te nice bande salute aa done baiyan nu

  • @jagmailsidhu7534
    @jagmailsidhu7534 4 ปีที่แล้ว +11

    Good lntervew

  • @sodisaab9265
    @sodisaab9265 2 ปีที่แล้ว

    ਅਮਰੀਕ ਸਾਡਾ ਯਾਰ ਆ ਬਹੁਤ ਵਧੀਆ ਬੰਦਾ

  • @ranjitkabaddi8717
    @ranjitkabaddi8717 4 ปีที่แล้ว +4

    Good interview paji good bless you

  • @kuldeepmahlakotli6010
    @kuldeepmahlakotli6010 4 ปีที่แล้ว +3

    ਅਮਰੀਕ ਕੰਪਿਊਟਰ ਬੁਲਾਰਾ ਹੈ

  • @Avneetvlogs30july
    @Avneetvlogs30july 4 ปีที่แล้ว +4

    Good amrik vere God bless

  • @SukhchainSingh-ps7oy
    @SukhchainSingh-ps7oy 4 ปีที่แล้ว +3

    Nice amrik 22 ghaint banda

  • @deepdandiwal635
    @deepdandiwal635 4 ปีที่แล้ว +1

    Bai de harminder sahib ali gll to rona a giya 😭😭😭

  • @manpreetsingh3287
    @manpreetsingh3287 4 ปีที่แล้ว +2

    Siraa aa Amrik bai Asi v bahut vadde fan aa bai de

  • @IPS_JAGRAON
    @IPS_JAGRAON 4 ปีที่แล้ว +7

    siraa banda amrik ta..katad fan a apa ta yaar de

  • @amandeepsingh2136
    @amandeepsingh2136 4 ปีที่แล้ว +4

    God bless you brother Love you

  • @nikupardhan7170
    @nikupardhan7170 4 ปีที่แล้ว +3

    Ustad ji love you

  • @pardeepsinghsingh7928
    @pardeepsinghsingh7928 4 ปีที่แล้ว +5

    Good ji 🙏 🙏🙏 🙏💞💞💞

  • @amrindersharma7937
    @amrindersharma7937 4 ปีที่แล้ว +5

    NICE AMRIK VRA GOD BLESS YOU BROTHER JE

  • @balwinderbilla9243
    @balwinderbilla9243 3 ปีที่แล้ว

    Amrik bhaji siraa a god bless you bro parmatma g tuhanu hamesha chardikla ch rakhan g

  • @balkarbalkar1368
    @balkarbalkar1368 4 ปีที่แล้ว +9

    Sirra likhda 22

  • @sunnymakkar2685
    @sunnymakkar2685 4 ปีที่แล้ว +3

    Carry on veer 👍waheguru tenu chardi kala ch rakhe 🙏

  • @khudnubarbadkarnedasokeen336
    @khudnubarbadkarnedasokeen336 4 ปีที่แล้ว

    Bai kinni khusi howe bai amrik nu jado bapu de interview howe janda reh bai khus reh bai sachi love u bro god bless u rehdi dunia takk yaad rahega name amrik bai

  • @sarwanwarval7682
    @sarwanwarval7682 4 ปีที่แล้ว +1

    Waheguru mehar rakhe hamesh amrik khosa kotla te

  • @sukhvindersinghsyan3861
    @sukhvindersinghsyan3861 4 ปีที่แล้ว +2

    waheguru ji

  • @sunnygaming748
    @sunnygaming748 4 ปีที่แล้ว +15

    Waheguru hmesa khus rakhe ਅਮਰੀਕ ਨੂੰ

  • @jogabajwa7972
    @jogabajwa7972 4 ปีที่แล้ว +2

    Sira banda kabaddi da heera y

  • @gurmukhjigurmukhji6530
    @gurmukhjigurmukhji6530 3 ปีที่แล้ว

    Marik veer rab hega dunia mane ja na mane khush reh veer ji

  • @pardeepmour2566
    @pardeepmour2566 4 ปีที่แล้ว +6

    Heera Banda ❤

  • @navyodhchandi4904
    @navyodhchandi4904 3 ปีที่แล้ว +1

    Nice veer ji waheguru ji mehar kro veer ta

  • @satnamsingh494
    @satnamsingh494 4 ปีที่แล้ว +6

    Love you bro amrik

  • @happyminian6823
    @happyminian6823 4 ปีที่แล้ว +5

    Sira 22

  • @gurmeetbhullar1391
    @gurmeetbhullar1391 3 ปีที่แล้ว

    ਬਾਈ ਜੀ ਅਮਰੀਕ ਵੀਰ ਸਿੰਘ ਸਰਪੰਚ ਨੇ ਸਭ ਤੋਂ ਪਹਿਲਾਂ ਤੈਨੂੰ ਪੇਂਡੂ ਨਾਟਕਾਂ ਵਿੱਚ ਸਟੇਜਾਂ ਤੇ ਬੋਲਣਾਂ ਸਿਖਾਇਆ , ਤੇਰਾ ਝੱਕ ਖੋਲਿਆ, ਉਸਦਾ ਨਾਮ ਇੰਟਰਵਿਊ ਚ ਨਹੀਂ ਲਿਆ, ਇਸ ਗੱਲ ਦਾ ਦੁੱਖ ਹੈ।

  • @harmanjeetsingh1586
    @harmanjeetsingh1586 4 ปีที่แล้ว +2

    Salute aa veer godbless you

  • @bootasingh5652
    @bootasingh5652 4 ปีที่แล้ว +1

    ਇੰਟਰਵਿਊ ਬਹੁਤ ਵਧੀਆ ਕੀਤਾ , ਸਿਰਾ ਲਤਾ 22

  • @Randhir_singh1591
    @Randhir_singh1591 4 ปีที่แล้ว +2

    22 ਰੂਹ ਭਰ ਗਈ 22 ਗੱਲਾਂ ਸੁਣ ਸੁਣ ਕੇ

  • @jassikharg7552
    @jassikharg7552 2 ปีที่แล้ว

    Amrik ik eheja banda jesnu dekhde hi rooh khush jo jandi aaa❤️❤️

  • @Jaswantsingh-wj1ey
    @Jaswantsingh-wj1ey 4 ปีที่แล้ว +3

    ਜਿਉਂਦੇ ਰਹੋ ਮਕੜ ਸਾਬ