Exclusive:MLA Pargat Singh ਦਾ ਧਮਾਕੇਦਾਰ Interview, ਪੰਜਾਬ ਕਾਂਗਰਸ ਦੇ ਅੰਦਰਲੇ ਮਾਹੌਲ ਤੇ ਕਿੱਤੇ ਵੱਡੇ ਖੁਲਾਸੇ

แชร์
ฝัง
  • เผยแพร่เมื่อ 16 ธ.ค. 2024

ความคิดเห็น • 9

  • @RawalMusicCompany
    @RawalMusicCompany วันที่ผ่านมา +1

    ਪਰਗਟ ਸਿੰਘ ਐਮਐਲਏ ਬਹੁਤ ਹੀ ਅੱਛੇ ਇਨਸਾਨ ਹਨ ਤੇ ਇਮਾਨਦਾਰ ਹਨ ਵਧੀਆ ਸਿਆਸਤਦਾਨ ਹਨ ਇਹਨਾਂ ਨੂੰ ਜਿੰਮੇਵਾਰੀਆਂ ਹੀ ਹਜੇ ਛੋਟੀਆਂ ਮਿਲੀਆਂ ਹਨ ਅਗਰ ਇਹਨਾਂ ਕੋਲ ਵੱਡੀਆਂ ਜਿੰਮੇਵਾਰੀਆਂ ਹੋਣ ਤੇ ਬਹੁਤ ਵਧੀਆ ਕੰਮ ਕਰਨਗੇ

  • @gurwaildhillon9812
    @gurwaildhillon9812 3 วันที่ผ่านมา +2

    ਸੂਰਜ ਨੂੰ ਬੱਦਲ ਜ਼ਿਆਦਾ ਦੇਰ ਤੱਕ ਛੁਪਾ ਕੇ ਨਹੀਂ ਰੱਖ ਸਕਦੇ

  • @sidhusaab4168
    @sidhusaab4168 วันที่ผ่านมา +1

    Mein media wale brother nu benti krda tusi Firozpur ja ke shera khubban gangster de daddy nu puccho o daso ro ro ke is bare ki c (A)

  • @sidhusaab4168
    @sidhusaab4168 วันที่ผ่านมา +1

    Us de daddy de interview sun pahla

  • @sukhwindersandhu2959
    @sukhwindersandhu2959 9 ชั่วโมงที่ผ่านมา

    ਪ੍ਰਗਟ ਸਿੰਘ ਜੀ ਜਦ ਪਾਰਟੀ ਕੋਲ ਸੱਤਾ ਨਹੀਂ ਹੁੰਦੀ ਲੋਕਾਂ ਨੂੰ ਅਜਿਹੇ ਲਾਲਚ ਦਿੰਦੇ ਹਨ ਜੋ ਲੋਕਾਂ ਨੂੰ ਮੂਰਖ ਬਣਾਉਣ ਚ ਸਹਾਈ ਹੁੰਦੇ ਹਨ। ਸੱਤਾ ਧਾਰੀਆਂ ਦਾ ਇੱਕ ਹੀ ਪ੍ਰੋਗਰਾਮ ਹੁੰਦਾ ਹੈ ਸਿਰਫ ਮਾਇਆ ਇਕੱਠੀ ਕਰਨੀ ਉਹ ਕਰਦੇ ਹਨ ਸੱਤਾ ਹੀਣ ਨਿੰਦਾਂ ਕਰਦੇ ਹਨ ਤੇ ਸੱਤਾ ਚ ਆਉਣ ਦੇ ਬਾਅਦ ਉਹ ਮਾਇਆ ਕੱਠੀ ਕਰਨੀ ਸ਼ੁਰੂ ਕਰ ਦਿੰਦੇ ਰਹੋ ਚੱਕਰ ਹੈ ਜਿਸਦੇ ਪੰਜਾਬੀ ਸ਼ਿਕਾਰ ਹੋ ਰਹੇ ਹਨ। ਜ਼ਰਾ ਨੇਤਾਵਾਂ ਦੀਆਂ ਜਾਇਦਾਦਾਂ ਵੇਖੋ ਕਰੋੜਾਂ ਤੇ ਅਰਬਾਂ ਚ ਖੇਡਦੇ ਹਨ। ਆਪਣੇ ਨੇਤਾ ਤੋ ਸ਼ੁਰੂ ਕਰ ਲਓ ਸਭ ਭ੍ਰਿਸ਼ਟ ਲੱਭਣਗੇ। ਪੰਜਾਬ ਚ ਕੁੱਝ ਨਹੀਂ ਹੋ ਸਕਦਾ ਜਿੰਨਾ ਚਿਰ ਲੀਡਰਸ਼ਿਪ ਚ ਇਮਾਨਦਾਰੀ ਨਹੀਂ ਆਉਂਦੀ। ਇਹ ਆਉਣੀ ਸੰਭਵ ਨਹੀਂ ਬੱਸ ਰਾਗ ਅਲਾਪੀ ਜਾਓ।

  • @nandmehta9813
    @nandmehta9813 3 วันที่ผ่านมา

    ਇਲੈਕਸ਼ਨ ਛੱਡ ਕੇ ਹੋਰ ਮੁਦੇ ਵੀ ਪੰਜਾਬ ਦੇ 😮

  • @Sonni47
    @Sonni47 วันที่ผ่านมา

    pargat singh pardaan bnne chahide congress de

  • @sidhusaab4168
    @sidhusaab4168 วันที่ผ่านมา +1

    Bus kar tu sidhu moose wale de gal krda ( SHERE ) ( nu ) gangster shera khubban bnhon wala tu aa

  • @karansingh-sk6qn
    @karansingh-sk6qn วันที่ผ่านมา

    Jdo sidhu bolda c odo loka na odi kadar nhi kite