Jatt Mirza Kharlan Da - (Part 1) - Surinder Shinda

แชร์
ฝัง
  • เผยแพร่เมื่อ 6 ธ.ค. 2016
  • Surinder Shinda
  • เพลง

ความคิดเห็น • 193

  • @niranjansinghjhinjer1370
    @niranjansinghjhinjer1370 ปีที่แล้ว +7

    Gaddi vich sunke Nazara aa janda c baai ji cassette sunke
    Shukriya baai ji

  • @KulwinderSingh-vj7jd
    @KulwinderSingh-vj7jd 10 หลายเดือนก่อน +4

    ਬਹੁਤ ਲਾਜਵਾਬ ਮੇਰੇ ਬਚਪਨ ਦੀ ਯਾਦ ਐਸਾ ਅਲੋਕਾਰ ਸ਼ਾਇਦ ਹੀ ਮਿਲੇ ਦੇਖਣ ਨੂੰ

  • @RameshKumar-xi6oq
    @RameshKumar-xi6oq ปีที่แล้ว +10

    ए खुदा कभी भी उन रूहों को सुकून नहीं देना जिन्होंने भारत का बंटवारा करवाया दिया,😢😭😭😭😭😭😢😢😢😢😭😭

  • @AjayKumar-ce8kk
    @AjayKumar-ce8kk 3 ปีที่แล้ว +9

    ਸੁਰਿੰਦਰ ਸ਼ਿੰਦਾ ਬਾਈ ਜੀ ਪੰਜਾਬੀ ਗਾਇਕੀ ਦਾ ਧੁਰਾ

  • @amrikdhillon9977
    @amrikdhillon9977 3 ปีที่แล้ว +21

    ਚਾਲੀ ਸਾਲ ਹੋ ਗਏ ਅੱਜ ਵੀ ਬਹੁਤ ਪਿਆਰ ਅਖਾੜਾ ਰੂਹ ਦੇ ਵਿਚ ਧਸ ਗਏ ਛਿਦਾੰ ਜੀ ਦੇ ਪੁਰਾਣੇ ਗਾਣੇ ਏ ਬਹੁਤ ਵਧੀਆ ਪੁਰਾਣੇ ਕਲਾਕਾਰ ਸਾਰਾ ਹੀ ਦੁੱਖ ਭੁਲ ਗਿਆ ਅਮਰੀਕ ਕਰਵਾਨੰ

  • @heeraturh-fr6mc
    @heeraturh-fr6mc 4 หลายเดือนก่อน +2

    ਡਰਾਂਇਵਰੀ ਕਰਦੈ ਸਮੇ ਰਾਤ ਨੂੰ ਇਕ ਵਾਰ ਜਰੂਰ ਸੁਣਦਾ ਸਾਂ ਏ ਤੇ ਭਗਤ ਸ਼ਿੰਘ ਦਾ ਅਖਾੜਾ ਛਿੰਦੇਂ ਦਾ ਅਫੀਮ ਖਾਧੀ ਹੁੰਦੀ ਸੀ ਜਟ ਨੇ ਔਰ ਕਿਅਆਂ ਬਾਤਾ ਸਨ ❤❤❤❤❤

  • @RandhirSingh-hq8os
    @RandhirSingh-hq8os ปีที่แล้ว +5

    ਸੁਰਿੰਦਰ ਛਿੰਦਾ ਜੀ ਆਵਾਜ਼ ਗੌਡ ਗਿਫਟ ਐ ਜੀ ❤❤

  • @NISHANATV
    @NISHANATV ปีที่แล้ว +16

    ਬਚਪਨ ਵਿੱਚ ਬਹੁਤ ਸੁਣਿਆ ਫਰੀਦਕੋਟ ਰਹਿੰਦੇ ਸੀ
    ਮੇਰੇ ਪਿਤਾ ਜੀ ਸੁਰਿੰਦਰ ਸ਼ਿੰਦਾ ਕਰਤਾਰ ਰਮਲੇ ਨੂੰ ਬਹੁਤ ਸੁਣਦੇ ਸੀ

  • @rajdeepgill6101
    @rajdeepgill6101 4 ปีที่แล้ว +18

    सुरेंद्र छिनदा एक अच्छे स्वभाव के ओर इतनी प्यारी आवाज के मालिक हैं बाहेगुरू लम्बी आयु बख्शे में आज भी पुरानी यादें सुनता हूं

    • @rajbrar1394
      @rajbrar1394 3 ปีที่แล้ว +2

      Waheguru tum ko Punjabi bolni te likhni sikhaawe

    • @AnmolSingh-ip3yx
      @AnmolSingh-ip3yx หลายเดือนก่อน

    • @amritsingh8798
      @amritsingh8798 14 วันที่ผ่านมา

      ਬਾਈ ਛਿੰਦਾ ਜੀ ੨੦੨੩ ਵਿੱਚ ਅਲਵਿਦਾ ਕਹਿ ਗਏ ਗਏ ਸਨ ਜੀ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਜੀ

  • @Lakhmireana1980
    @Lakhmireana1980 ปีที่แล้ว +9

    ਆਵਾਜ਼ ਹਮੇਸ਼ਾ ਅਮਰ ਰਹੇਗੀ ❤❤

  • @dharmindersarpanch4184
    @dharmindersarpanch4184 2 ปีที่แล้ว +5

    Wah oey shera .. sawaad aa gya bhot time baaad ajj fer sun k .. minu apne vade veer di yaad aa gi jo shinde 22 di awaaz de mureed San ,2018 ch pure ho ge c

  • @jaswantsandhu1017
    @jaswantsandhu1017 3 ปีที่แล้ว +10

    ਚਾਲੀ ਸਾਲ ਦੀ ਆਵਾਜ਼ ਅੱਜ ਵੀ ਬੋਰ ਨਹੀ ਕਰਦੀ ਬਹੁਤ ਵਧੀਆ ਸੁਰਿੰਦਰ ਸੀਦਾ ਜੀ

  • @heeraturh-fr6mc
    @heeraturh-fr6mc 4 หลายเดือนก่อน +4

    ਮੁਹੰਮਦ ਸ਼ਦੀਕ ਤੇ ਛਿੰਦੇ ਬਾੲਈ ਦੀ ਅਵਾਜ ਅਜ ਵੀ ਓਹੋ ਦਿਨ ਯਾਦ ਕਰਵਾਂ ਦਿੰਦੇ ਹਨ ਤੇ ਸ਼ੰਮਹੋਨ ਵਿਚ ਲੈ ਜਾਂਦੇ ਹਨ ❤❤❤❤❤

  • @ManjitSingh-mn9qu
    @ManjitSingh-mn9qu ปีที่แล้ว +5

    ਸ਼ਿੰਦਾ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ। ਸ਼ਿੰਦਾ ਬਾਈ ਸਿਰਫ਼ ਸ਼ਿੰਦਾ।

    • @amritsingh8798
      @amritsingh8798 14 วันที่ผ่านมา

      ਬਾਈ ਛਿੰਦਾ ਜੀ ੨੦੨੩ ਦੇ ਵਿਚ ਅਲਵਿਦਾ ਕਹਿ ਗਏ ਜੀ

  • @KuldeepSingh-co1jd
    @KuldeepSingh-co1jd 3 ปีที่แล้ว +12

    ਗੁਲਸ਼ਨ ਮੈਮ ਦੀ ਆਵਾਜ਼ ਬਹੁਤ ਹੀ ਮਿੱਠੀ ਆ ਜੀ ਵਾਹ ਵਾਹ ।

  • @gurmukhlehal7753
    @gurmukhlehal7753 2 ปีที่แล้ว +6

    ਗੁਲਸ਼ਨ ਕੋਮਲ ਦੀ ਅਵਾਜ਼ ਬਹੁਤ ਪਿਆਰੀ ਹੈ

  • @warriorpunjabi44
    @warriorpunjabi44 23 วันที่ผ่านมา +1

    ਤੇਰੀ ਮੇਰੀ ਇੱਕ ਜਿੰਦੜੀ ਤੇ ਮੈਨੂੰ ਲੈਣ ਚੱਲ ਮਿਰਜ਼ਿਆ ਲੈਣ ਚੱਲ ਵਸੇ ਗਾਇਕਾਂ ਸੁਮਨ ਜੀ ਸਨ ।ਬਾਕੀ ਗੁਲਸ਼ਨ ਕੋਮਲ ਜੀ ਤੇ ਸੁਰਿੰਦਰ ਸ਼ਿੰਦਾ ਜੀ ਨੇ ਗਾਏ ਹਨ ।❤❤❤❤

  • @lakhwindersinghadvocate6474
    @lakhwindersinghadvocate6474 ปีที่แล้ว +4

    ਵਾਹਿਗਰੂ ਜੀ ਸਵਰਗਾਂ ਚ ਵਾਸਾ ਕਰਿਓ ਜਨਾਬ ਦਾ ❤

  • @chamkaursing411
    @chamkaursing411 ปีที่แล้ว +3

    ਹੂਬਹੂ ਤਸਵੀਰ ਪੇਸ਼ ਕਰ ਦਿੱਤੀ ਮਿਰਜ਼ਾ ਸਾਹਿਬਾਂ ਦੀ।
    ਚਮਕੌਰ ਸਿੰਘ ਜਾਗੋਵਾਲ

  • @jasveersingh352
    @jasveersingh352 2 ปีที่แล้ว +2

    ਚਰਨਜੀਤ ਅਹੁਦਾ ਸੰਗੀਤ🎤🎼🎹🎶 ਕਾਰ ਬਹੁਤ👍💯 ਹੈ

  • @jaswantsandhu1017
    @jaswantsandhu1017 4 ปีที่แล้ว +8

    ਬਹੁਤ ਵਧੀਆ ਗੀਤ ਗਾਇਆ ਹੈ ਗੁਲਸ਼ਨ ਕੋਮਲ ਜੀ ਨੇ

  • @AmritSingh-kp1yd
    @AmritSingh-kp1yd 2 หลายเดือนก่อน

    ਬਾਹ ਬਾਈ ਉਸਤਾਦ ਛਿੰਦਾ ਜੀ। ਕਮਾਲ ਕਰਤੀ ਜੀ। ਜਣੇ ਖਣੇ ਦੇ ਵਸ ਦੀ ਗੱਲ ਨਹੀਂ ਉਸਤਾਦ ਦੀ ਬਰਾਬਰੀ ਕਰਨ ਦੀ। ਸਿਰੇ ਦੀ ਜੋੜੀ।

  • @jaggajatt2524
    @jaggajatt2524 3 ปีที่แล้ว +2

    ਗੁਲਸ਼ਨ ਕੋਮਲ ਨੇ ਕਮਾਲ ਕਰਤੀ

  • @gurmukhlehal7753
    @gurmukhlehal7753 2 ปีที่แล้ว +17

    ਜੱਟੀ ਆਖੇਂ ਮਿਰਜ਼ੇ ਨੂੰ ਕਹਿਣਾ ਮੰਨ ਮਿਰਜ਼ਿਆ ਮੇਰਾ ਬਹੁਤ ਅੱਤ ਗਾਇਆਂ ਗੁਲਸ਼ਨ ਕੋਮਲ ਨੇ

    • @karanhanda2167
      @karanhanda2167 3 หลายเดือนก่อน +4

      😊plpp

    • @dhillon7994
      @dhillon7994 4 วันที่ผ่านมา

      tital ki c plz dasio

  • @kiratdedaddy
    @kiratdedaddy 3 ปีที่แล้ว +5

    ਬੜਾ ਮਜਾ ਆਇਆ ਹੈ ੪੦ ਸਾਲ ਹੋ ਗਏ

  • @SanjeevKumar-cu6yk
    @SanjeevKumar-cu6yk 9 หลายเดือนก่อน +2

    JATT MIRJA KHARLAN DA-SAHIBA (HISTORY OF THE WORLD 🌎🌎🌍🌍 )

  • @sibokaur670
    @sibokaur670 11 หลายเดือนก่อน +2

    What a great artist who will be missed 😢very much by the whole world 🌎 so sad that we will not be able to hear the great legends vice ever age who has given his entire life to his fans by his best ever music 🙏 the songs have been very nice 🙏 to hear me personally was always listening to them while growing up at my mum's house who used to listen to our greatest singer surrender shinda so may he rest in peace 🙏 and may God give his family the strength to come to terms of there loss in there lifetime but they will always have his memories 🙏 with them always 🙏

  • @kumartheory
    @kumartheory ปีที่แล้ว +3

    Waheguru Ji 🙏🏽🕊️🌹 rest easy Mr Shinda your music will live on forever in hearts of all Punjabi's ❤️

  • @nirmailsingh2482
    @nirmailsingh2482 3 ปีที่แล้ว +1

    shinda sahab Ek Great Singer Si, Menu Uske old songs bhaut Achhe Lagde ha !

  • @madanlimba5087
    @madanlimba5087 3 ปีที่แล้ว +9

    ਸੁਰਿੰਦਰ ਛਿੰਦਾ ਜੀ ਦੀ ਇਹ ਸਟੋਰੀ ਸੁਣ ਕੇ ਅੱਖਾਂ ਅੱਗੇ ਮਿਰਜ਼ੇ ਦੀ ਮੂਵੀ ਆ ਜਾਂਦੀ ਹੈ ਵਾਹ ਜੀ ਕਮਾਲ ਸੀ ਇਹ ਜੋੜੀ ਗਾਉਣ ਵਾਲੀ

  • @iqbalsinghshahi
    @iqbalsinghshahi 7 หลายเดือนก่อน +1

    ਮਿਰਜ਼ਾ ਜੱਟ ❤❤❤

  • @RanjeetSingh-jj2lt
    @RanjeetSingh-jj2lt 3 ปีที่แล้ว +6

    ਅਨੰਦ ਆ ਗਿਆ

  • @BaldevSingh-ec6zl
    @BaldevSingh-ec6zl ปีที่แล้ว +1

    Very good songs ,i love you Bai Surinder sinda , please s sahed bhgat Singh songs Akhara kumatre snnd .

  • @SanjayKumar-kp5gi
    @SanjayKumar-kp5gi ปีที่แล้ว +2

    Old is gold surinder and gulshan ji nice jodi

  • @sakaranbirsingh1545
    @sakaranbirsingh1545 4 ปีที่แล้ว +2

    Shinda ta fir shinda,bhut jabardast awaj aa yar

  • @jsrana9600
    @jsrana9600 4 ปีที่แล้ว +5

    Mirza, Great singer shinda saab

  • @avtar781
    @avtar781 7 ปีที่แล้ว +14

    Beet Gye Waqt Di...ek Nishani..

  • @uzairchadhar283
    @uzairchadhar283 4 ปีที่แล้ว +5

    Pak Punjab ich 256 pind na chadhran da♥️🔥🖤🖤🖤

  • @KAKRA3446
    @KAKRA3446 2 ปีที่แล้ว +1

    Shukar aa mere PARMATMA Bachchan de cassette mil gayi aa

  • @BalwinderSingh-ou3ze
    @BalwinderSingh-ou3ze 2 หลายเดือนก่อน

    wah ji ahuja sahab great

  • @bittusinghmiana5576
    @bittusinghmiana5576 5 ปีที่แล้ว +2

    🙏🙏🙏🙏🙏Bhut wadiya veer ji jeonda re

  • @GurpreetSingh-nb3xq
    @GurpreetSingh-nb3xq ปีที่แล้ว +4

    ਅੱਜ ਮੈਂ ਇਹ ਗੀਤ ਆਪਣੇ ਪਾਪਾ ਨੂੰ ਸੁਣਾ ਰਿਹਾ ਸੀ
    ਸੁਣ ਕੇ ਬਹੁਤ ਵਧੀਆ ਲੱਗਾ 👌👌❤
    23-07-2023

  • @neerajg9411
    @neerajg9411 6 ปีที่แล้ว +5

    Nice shinda Ji gaunde raho maza aaomda tuhanoo sunke

  • @jayhindjayjawanjaykisan4933
    @jayhindjayjawanjaykisan4933 3 ปีที่แล้ว +2

    BOHAT ACHHI STORY GAI H, CHHINDA SAHAB NE,
    1,1 SHABAD SE MOTIO KI MALA PIRO DI H ?

  • @niranjansinghjhinjer1370
    @niranjansinghjhinjer1370 7 ปีที่แล้ว +5

    Thnx g poora kissa sunan jog h Sinda ustad g Di awaj balley balley

  • @jattjatt5612
    @jattjatt5612 2 ปีที่แล้ว

    Sade time da manoranjan c, dialogue ate geet sun de c,, ate akhaan agge kaalpanik film chaldi c,, bahut wadhiya time c.....

  • @gurjeetpaink4605
    @gurjeetpaink4605 6 ปีที่แล้ว +12

    old is gold .......sadi jaan

  • @Streetrai194
    @Streetrai194 2 หลายเดือนก่อน

    ਛਿੰਦਿਆਂ ਭਰਾ ਤੂੰ ਕਿੱਥੇ ਚਲਾ ਗਿਓਂ ਸਾਨੂੰ ਐਥੇ ਛੱਡਕੇ ?

  • @ravisharenphillauria4571
    @ravisharenphillauria4571 6 ปีที่แล้ว +5

    Waah Shinda g waah🌹🌷🌷🌻🌴

  • @user-wi7nn3bv4p
    @user-wi7nn3bv4p 11 หลายเดือนก่อน

    🙏 Guru ji Surinder Shinda ji Amar Rahe Amar Rahe ji 🙏

  • @sucharamwagla6695
    @sucharamwagla6695 6 ปีที่แล้ว +3

    A legend ( OF MIRJA/ SAHIBAN) narrated in songs as a cultural heritage worth- listening by the good singer of punjab SURINDER SHINDA with his beautiful co- singers.

  • @BaldevSingh-ec6zl
    @BaldevSingh-ec6zl ปีที่แล้ว

    ਵਾਹ ਜੀ ਵਾਹ ਕਮਾਲ ਕਰ ਦਿੱਤੀ ਹੈ ਜੀ। old is gold, ਸੁਣਿਆ ਸੀ ਅੱਜ ਵੇਖ v ਲਿਆ ਹੈ ਜੀ ਜਿਉਂਦਾ ਰਹਿ ਸੁਰਿੰਦਰ ਸਿੰਦਾ ਜੀ ਅਤੇ ਬਾਕੀ ਸਾਰੀ ਟੀਮ ਵੀ ਦੀ ਪਰਮਾਤਮਾ ਜੀ ਲਬੀ ਉਮਰ ਕਰੇ ਜੀ।ਇਕ ਬੇਨਤੀ ਹੋਰ ਹੈ ਜੀ ਸ਼ਹੀਦ ਭਗਤ ਸਿੰਘ ਜੀ ਦੀ ਗਾਏ ਗੀਤ , ਭਗਤ ਸਿੰਘ ਅਸੈਂਬਲੀ ਚ ਬੰਬ ਮਾਰਿਆ ਕੁਮੇਟਰੀ ਸਮੇਤ ਸੁਣਾਉਣ ਦੇ ਕਿਰਪਾ ਕਰੋ ਜੀ ਧੰਨਵਾਦ ਹੋਵੇਗਾ ਜੀ।

    • @BaldevSingh-ec6zl
      @BaldevSingh-ec6zl ปีที่แล้ว +1

      ਦਾਸ ਵਲੋਂ ਬੇਨਤੀ ਕੀਤੀ ਗਈ ਸੀ ਕਿ ਸਹੀਦੇ ਆਜ਼ਮ ਸ ਭਗਤ ਸਿੰਘ ਸ਼ਹੀਦ ਜੀ ਦਾ ਅਖਾੜਾ ਪਾਰਟ ਇਕ ਵੀ ਯੂ ਟਿਉਬ ਤੇ ਸੁਣਾਇਆ ਜਾਵੇ ਜੀ। ਪਹਿਲਾਂ ਵੀ ਚਾਰ ਵਾਰ ਬੇਨਤੀ😢ਕਰ ਚੁੱਕਾ ਹਾਂ ਜੀ।

  • @lakhwindersingh8276
    @lakhwindersingh8276 3 หลายเดือนก่อน

    ਭਾਅ ਜੀ ਸੁਰਿੰਦਰ ਛਿੰਦਾ ਜੀ ਅਮਰ ਹੰਨ

  • @rajvindersingh9494
    @rajvindersingh9494 2 ปีที่แล้ว

    Very good work charanjeet ahuja Ji 👍👌💪 Love you Shinda Ji 🙏

  • @harmandersandhusandhu4764
    @harmandersandhusandhu4764 ปีที่แล้ว

    ਗਲ lagja ਜਿਗਰੀਆ ਜ਼ਾਰਾ ❤

  • @allworldtypevideos7925
    @allworldtypevideos7925 4 ปีที่แล้ว +1

    Old is gold.....sadi jaan

  • @harkrishan3369
    @harkrishan3369 6 ปีที่แล้ว +9

    Old is gold

  • @kamaljitsinghghandial3831
    @kamaljitsinghghandial3831 6 ปีที่แล้ว +17

    love shinda voice

  • @polagujjar3219
    @polagujjar3219 7 ปีที่แล้ว +6

    g o jutta

  • @dilbagsingh3542
    @dilbagsingh3542 6 หลายเดือนก่อน

    ਅੱਜ ਵੀ ਹਿੱਟ ਗੀਤ

  • @sukhpaldhaliwalsinghsukha2840
    @sukhpaldhaliwalsinghsukha2840 5 ปีที่แล้ว +1

    Waaah g ki kaha waaaahhh nyc

  • @uzairchadhar283
    @uzairchadhar283 4 ปีที่แล้ว +1

    Chandar nai chadhar 🙏♥️🔥

  • @og_crew0001
    @og_crew0001 4 ปีที่แล้ว +20

    ਨਹੀਂ ਕੋਈ ਮੁਕਾਬਲਾ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਜੀ ਦਾ

  • @karmjitsingh9503
    @karmjitsingh9503 6 ปีที่แล้ว +2

    very good shinda bai ji

  • @suff2muffins341
    @suff2muffins341 6 ปีที่แล้ว +6

    THANKS I WAS WAITING THIS FROM A LONG TIME

  • @dharampal1429
    @dharampal1429 4 ปีที่แล้ว +1

    So nice story 😍👌 ghant wow

  • @anupsinghgill3824
    @anupsinghgill3824 6 ปีที่แล้ว +5

    Super hit sahiba da khatt

  • @HarjinderSingh-jq1tf
    @HarjinderSingh-jq1tf ปีที่แล้ว

    Sinda ji varga banana both hi duer Di gal he

  • @jagjeetsingh6254
    @jagjeetsingh6254 3 ปีที่แล้ว +1

    Nice shinda g

  • @uzairchadhar283
    @uzairchadhar283 4 ปีที่แล้ว +3

    Sada buzargan da mutaqib, karmo bahman sara fsad di jar cc, aendi wajah ton jhang da sab ton wadhay sardar qabeelayan nu apas ich nafrat di agg gholti, jis di wjah ton kharlan ta chadhran da apsi wair/dushmani kai saalan tk chaldi rai ,kdi kharlan chadhran da pindan ta hamla krr dana ta kdi chadhran na kharlan dya pindan ta🖤🔥🔥bar al agr kise di dhi bhain di ezat udahlya ta ahi anjam honda aa♥️🔥 ta fr sardaran naal matha laana aqal mandi nai

  • @kamaljitsingh8579
    @kamaljitsingh8579 7 ปีที่แล้ว +10

    good sinda ji

  • @RameshKumar-xi6oq
    @RameshKumar-xi6oq ปีที่แล้ว +1

    पाकिस्तानी पंजाबियों कभी आनंदपुर साहिब आना
    विरसा ए खालसा अजूबा ज़रूर देखना शायद पंजाबियत समझ आ जाए 🙏🙏😢😢😭😢

  • @peetasidhu7205
    @peetasidhu7205 4 วันที่ผ่านมา

    ਕਮਾਲ ਦੇ ਕਲਾਕਾਰ ਸੀ।
    🙏🙏🙏🙏🙏

  • @KuldeepSingh-co1jd
    @KuldeepSingh-co1jd 3 ปีที่แล้ว +1

    Love u ch. G

  • @arvindernigah1322
    @arvindernigah1322 5 ปีที่แล้ว +6

    So sweet voice

  • @user-pq7mw8vg5x
    @user-pq7mw8vg5x 8 หลายเดือนก่อน

    Good Very Good

  • @luckydholewal8628
    @luckydholewal8628 3 ปีที่แล้ว +1

    Nise

  • @rajwindersingh8993
    @rajwindersingh8993 4 ปีที่แล้ว +4

    Legend

  • @swaran5454
    @swaran5454 ปีที่แล้ว

    Purani yaad bahut wadhiya

  • @joginderpawarjoginderpawar6399
    @joginderpawarjoginderpawar6399 6 ปีที่แล้ว +2

    good shinda ji

  • @amanvirk6501
    @amanvirk6501 4 ปีที่แล้ว +2

    Top story

  • @Harmeet.Warring
    @Harmeet.Warring 3 ปีที่แล้ว +1

    StorY❤️

  • @vishalsinghrajasansi20
    @vishalsinghrajasansi20 7 ปีที่แล้ว +5

    welll old shinda

  • @kuldeep_835
    @kuldeep_835 3 ปีที่แล้ว +1

    Love you bhai miss you bai

  • @bhimasingh4939
    @bhimasingh4939 4 ปีที่แล้ว +2

    i.love.you.shinda.ko mal.g

  • @ImGursimransingh
    @ImGursimransingh 3 ปีที่แล้ว +1

    Naci

  • @shivnath6035
    @shivnath6035 7 ปีที่แล้ว +4

    nice seda ji

  • @pippalsingh8740
    @pippalsingh8740 ปีที่แล้ว

    V.v.nise

  • @user-rl1fl7ne8v
    @user-rl1fl7ne8v 11 หลายเดือนก่อน

    Very good

  • @lovepreetlovepreetsingh8526
    @lovepreetlovepreetsingh8526 5 ปีที่แล้ว +2

    Nice song

  • @sangheraharmelsingh1357
    @sangheraharmelsingh1357 2 ปีที่แล้ว

    Veery. Good. Sinda. Ji

  • @balvirkumarbalu5150
    @balvirkumarbalu5150 3 ปีที่แล้ว +1

    Gulshan komal great artist

  • @bholajarg6944
    @bholajarg6944 4 ปีที่แล้ว +1

    v nice g

  • @bodyfitness8103
    @bodyfitness8103 6 ปีที่แล้ว +3

    Purania khaniya v yarr puri galbaat c

  • @jassgill307
    @jassgill307 ปีที่แล้ว +1

    Very nice voice

  • @simarpawar389
    @simarpawar389 7 ปีที่แล้ว +13

    Phla wali gyaiki kitha rehi 😶😶😶

  • @gurbachansingh3417
    @gurbachansingh3417 4 ปีที่แล้ว +2

    Best of beat 👌💪👏👌👏💪

  • @NirmalSingh-gk5un
    @NirmalSingh-gk5un 3 ปีที่แล้ว

    Vare good senda ji

  • @uzairchadhar283
    @uzairchadhar283 4 ปีที่แล้ว +2

    From chadhar(jutt)tribe who killed mirza kharal( jutt)🖤🔥🔥💪

  • @thakurstudio3981
    @thakurstudio3981 6 ปีที่แล้ว +2

    old iz gold