Laanedar Saab Naal Gedi |Sardar saab Ne Dsya K Nav Gaddi Kyu Bhan Da||0300 Ale
ฝัง
- เผยแพร่เมื่อ 14 มิ.ย. 2022
- For Promo
Mail-Gurvishergill0300@gmail.com
Instagram
Arvi Shergill
( / arvishergill0300.. )
Gurvi Shergill
( / gurvishergill_0300.. )
You can send your feedback, suggestions and other information on our social media handels
COPYRIGHT UNDER TAKING:
Only "Gurvishergill0300 TH-cam Channel Is The Owner And Creator Of This Video.No One Has Any Right To Use, Edit Or Modify This Video Withot Our Permission
#0300 #0300ale #arvishergill #arvishergill0300 #gurvishergill #arvishergill0300 #gurvishergill0300 #
* Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
ਇਕ vlog ਪਾਜੀ ਆਰਵੀ ਵੀਰੇ ਨਾਲ ਬਣਾਓ ਜਦੋਂ ਤੁਸੀਂ ਇਕੱਠੇ ਹੁੰਦੇ ਓ ਉਦੋਂ siraaaa ਕਰਾਉਦੇ ਓ
ਤੇ ਇਕ ਵਾਰੀ ਉਸਤਾਦ ਚਮਕ ਚਾਨਣ ਜੀ ਦੇ ਰੂਪ ਚ ਦੋ ਬੋਲ ਸੁਨਾਦੋ
ਵਾਹਿਗੁਰੂ ਸਬਨੂੰ ਤਰੱਕੀ ਬਖਸ਼ਣ । 🙏🏻
ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਸਾਰੇ ਪਰਿਵਾਰ ਨੂੰ।।
ਬੇਨਤੀ ਜੀ ਵੱਧ ਤੋਂ ਵੱਧ ਦਰੱਖਤ ਲਗਾਉ ਜੀ ਵੀਰ ਦੇ ਸਾਰੇ ਯਾਰਾ ਨੂੰ ਬੇਨਤੀ ਆ ਜੀ
ਸਤਿ ਸੀ ਅਕਾਲ ਬਾਈ ਜੀ ਬਹੁਤ ਬਹੁਤ ਸੋਹਣੇ ਬਲੋਗ ਹੁੰਦੇ ਆ ਜੀ ਜੋ ਅਸੀ ਸਾਰੀ ਫੈਮਿਲੀ ਇੱਕਠੇ ਬੈਠਕੇ ਵੇਖਦੇ ਹਾ ਵਹਿਗੂਰ ਤੁਹਾਨੂੰ ਅਤੇ ਸਾਰੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ ਅਤੇ ਤੁਹਾਡੇ ਬਲੋਗ ਦੇਖਕੇ ਸਾਨੂੰ ਸਿੱਖਣ ਨੂੰ ਮਿਲਦਾ ਰਹੇ~~ਸਤਿ ਸੀ ਅਕਾਲ ਜੀ
Paji ma muslim ha par gurdwara saab da darshan kr ka dil tasli ho gay
Sage bhra vrga koi ni bnn skda
Tuhanu dove bhrawa nu ikathe dekh k bohot khushi hundi aa
Love you brothers
ਵਾਹਿਗੁਰੂ ਹਮੇਸ਼ਾ ਖੁਸ਼ ਰੱਖ 0300 ਆਲੇ ਨੂੰ
Sahi gall aa jatta eh duniya sali kise pase ne shud de par sanu pta jatta jida tera dil aa vadde vadde loka da ho he ne skda ❤️❤️
ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🏻
Jai jai kar hoyi payi aa 🔥
th-cam.com/users/shortsPFzowAhnS1w?feature=share
ਸਤਿ ਸੀ੍ ਅਕਾਲ ਵੀਰ ਜੀ
ਦਿਲੋਂ ਪਿਆਰ ਅਤੇ ਸਤਿਕਾਰ ਦੋਵਾਂ ਵੀਰ ਲਈ ਵਹਿਗੁਰੂ ਜੀ ਦੋਵਾਂ ਵੀਰ ਨੂੰ ਤਰੱਕੀਆਂ ਬਖਸ਼ਣ ਵਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣGod bless you brø 🙏🙏🙏
Ajuni putt ਵਾਹਿਗੁਰੂ mehr kre putt te ♥️
Veere ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਆ ਬਾਕੀ ਤੁਸੀਂ ਦਿਲ ਦੇ ਸਾਫ ਬੰਦੇ ਓ ਹਰ ਗੱਲ ਸਾਡੇ ਨਾਲ ਸ਼ੇਅਰ ਕਰਦੇ ਓ ਦੂਜੇ bloggera ਵਾਂਗੂ ਐਵੇਂ ਫੂੱਕਰੀਆ ਨੀ ਮਾਰਦੇ.... Love u bro❤️❤️❤️
ਬਹੁਤ ਸੋਹਣੇ vlog ਰੱਬ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ . ਵਾਹਿਗੁਰੂ ਤੁਹਾਨੂੰ ਹੋਰ ਤਰੱਕਿਆ ਬਕਸੇ
ਬਹੁਤ ਸਾਰਾ ਪਿਆਰ ਵੀਰ ਜੀ ਅਜੂਨੀ ਜ਼ੋਰਾਵਰ ਤੇ ਸਾਰੇ ਪਰਿਵਾਰ ਨੂੰ🫀❤️❣️
Veere thde pyr da sf hi pta lgda apna bnda bday ght vd hi celebrate krde pr jwaka nu puri khusi dnde 👍
ਬਹੁਤ ਸੋਹਣੇ vlog ਰੱਬ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ , ਵਾਹਿਗੁਰੂ ਤੁਹਾਨੂੰ ਹੋਰ ਤਰੱਕਿਆ ਬਕਸੇ 💐💐💐👍🙏
ਕਿੰਨਾ ਟਕਾ ਕੇ ਆਖਿਆ ਬਿੰਦੇ 😄😄😂😂😊😊god bless you putt happy birthday putt
ਵਹਿਗੁਰੂ ਥੋੜਾ ਪਰਿਵਾਰ ਨੂੰ ਤਰੱਕੀ ਬਖਸ਼ਾ ❤️
Babe bapu hamesha chardi kala ch rakhe 🙏🙏❤
Waheguru Ji Mehr Karan Gurvi Darling Sade Anjooni Putt Da Happy Birthday A Baba Ji Mehr Kareyo Love From Adampur PB 08 Wale Yaar #SunnyMinhasVlogs
Ajjoni bout sohnia gallan krdi .😍❤️
Munde kudi ch frk nhi ajooni te jora ch jaan warde a gurvi te arvi bro same a koi frk nhi rkhnde ❤️❤️❤️ bhout he cute a ajooni voice us to v sohni a jora hle ghtt bolda a
ਵਾਹਿਗਰੂ ਜੀ ਹਮੇਸ਼ਾ ਥੋਨੂੰ ਅਤੇ ਥੋਡੇ ਪਰਵਾਰ ਨੂੰ ਚੜਦੀ ਕਲਾ ਚ ਰੱਖਣ
ਵਾਹਿਗੁਰੂ ਹਮੇਸ਼ਾ ਹੱਸਦੇ ਵੱਸਦੇ ਰੱਖੋ ਸਾਰੇ ਪਰਿਵਾਰ ਨੂੰ ।।
Sareya nalo funny line “ canada tak chalati apni angrezi” Sira bro😂😂
ਬਹੁਤ ਜਾਦਾ ਪਿਆਰ ਵੀਰੇ।। Luv you a veere 💎💎
Oyeeeee aaaaa gyaaaa oyeeee🤩🤩🤩🤩🤩🤩🤩
ਵਾਹਿਗੁਰੂ ਜੀ ਮੰਮੀ ਪਾਪਾ ਨੂੰ ਵੀ ਹਮੇਸ਼ਾ ਹੱਸਦੇ ਵੱਸਦੇ ਰੱਖਣ ।।
ਸਤਿਨਾਮ ਵਾਹਿਗੁਰੂ ਜੀ ਚੜਦੀਕਲਾ ਰੱਖੇ 🙏🙏🙏🙏
Happy birthday Harjooni kaur put ❤️❤️❤️❤️ god bless cutie waheguru ji lammbbiiii umar krn 😍😍😍
Waheguru g Thode sare pariwar khush Rakhn 🙏🏻
❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
ਜੱਟੋ ਸਦਾ ਖੁਸ਼ ਰਹੋ ਲੋਕਾਂ ਦੀ ਪਰਵਾਹ ਨਹੀ ਕਰਨੀ ਤੁਸ਼ੀ ਸਾਡੇ ਗਿੱਲਾਂ ਦਾ ਮਾਣ ਹੋ ਵਾਹਿਗੁਰੂ ਚੜਦੀ ਕਲਾ ਬਖਸਣ
🙏🏼ਸਾਰੀਆਂ ਨੂੰ ਪਿਆਰ ਭਰੀ ਸੱਤ ਸ਼੍ਰੀ ਅਕਾਲ ਜੀ🙏🏼 ਵਾਹਿਗੁਰੂ ਮਿਹਰ ਕਰਨ ਤੁਹਾਡੇ ਪਰਿਵਾਰ ਤੇ🙏🏼❤️
ਵੀਰ ਤੁਸੀ ਅੱਜ ਬਾਪੂ ਜੀ ਨਾਲ vlog ਪਾਇਆ ਬਹੁਤ ਚੰਗਾ ਲੱਗਿਆ।
ਬਾਕੀ ਅੱਜ ਤੁਸੀ ਅੰਗਰੇਜ਼ੀ ਵਾਲ਼ੇ ਚੀਬ ਕਡ ਤੇ।
ਤੇ ਤੁਸੀ ਮੇਰਾ ਹਰ comment ਲਾਇਕ ਕਰਦੇ ਓ।
ਧੰਨਵਾਦ ਤੁਹਡਾ ਮੈਂ ਤੁਹਾਡੇ ਘਰ ਜ਼ਰੂਰ ਆਊਗਾ ਜੀ।
🙏🙏 ਖੁਸ਼ ਰਵੋ ਅਬਾਦ ਰਵੋ ਅਰਦਾਸ ਸਾਡੀ ।
ਬਾਪੂ ਜੀ ਚੜਦੀਕਲਾ ਚ ਰਹਿਣ ਤੁਹਾਡੇ
End galbaat veer ji edaa he riha karo rab khus rakhe veer nu
Wah ji wah veer ji
God bless veere rabb tuhanu hr khushi dwe lami umr bakshe dilo
Pyar a tuhanu veere
ਵੈਰੀ nice 👍 👍 👌👌
Baba ji sda chardikla bakshan 🙏
Gurvi ਵੀਰੇ ਜਦੋ ਤੂੰ ਪਾਪਾ ਨੂੰ ਕਿਹਾ ਕੇ ਏਦਾ ਈ ਹੱਸਦੇ ਖੇਡਦੇ ਰਹੋ ਜ਼ਮੀਨਾ ਵੀਨਾ ਤੇ ਮੈਂ ਏਂਦਾ ਈ ਬਨਾ ਦਿਨਾਂ ਹੂੰਨਾ ਉਦੋ ਨਵਜੋਤ ਦਾ ਇੱਕ ਦਮ ਬੜਾ ਹਾਸਾ ਨਿਕਲੇਆ ਸੀ ਕੀ ਗੱਲ ਉਨੂੰ ਕੋਈ ਸ਼ੱਕ ਸੀਗਾ headphones 🎧 ਲੱਗੇ ਹੋਂਣ ਤਾਂ ਕੱਲੀ ਕੱਲੀ ਗੱਲ ਦੀ ਅਵਾਜ਼ ਆਉਂਦੀ ਆ
Sahi gal aa bai aaj kl de loka to tarakee jari nhi jaandi
❤️ਵਾਹਿਗੁਰੂ ਜੀ ਹਮੇਸ਼ਾ ਹੱਸਦੇ ਵੱਸਦੇ ਰੱਖੋ ਸਾਰੇ ਦੇ ਪਰਿਵਾਰ ਨੂੰ ❤️
Aunde a vlog dekh regular ni😎jatt kaint full jiwe Wrangler ni😎hun lau jatt seep ohna landua ute jede bhonk de a awa twa chir de....shergill dekhi tu kronda hun att tahu tuche jhe jo bhedan angu firde😂(love u bhinde bai💕 nd Happy bday Harajooni Kaur Shergill🌹🎂god bless uh🤗)
💯
ਸੇਰ ਗਿੱਲ ਸਾਬ ਕੈਮ ਆ ਭਾਜੀ ਵਾਹਿਗੁਰੂ ਮੇਹਰ ਰੱਖੇ
Sardar saab sat shri akkal g thik o sardar saab g waheguru hamesha chardikla vich rakhe tuhanu
Lambardar pthankotiya
ਵਾਹਿਗੁਰੂ ਜੀ ਸਬਨੁੰ ਚੜਦੀਕਲਾ ਵਿੱਚ ਰਥਨ🙏🏻🙏🏻
Love uveer g ❤️ Waheguru chardikala ch rakhe 🙏
Rabb mehar kre ♥ dilo pyar
Nice 👍 ਵੀਰੇ।
ਵੀਰੇ ਮੈ ਲੋਗੋ ਬਣਾਇਆ ਤੁਹਾਡੇ ਲਈ..
boht ghaint gllan battan and happy bday ajooni
ਵਾਹਿਗੁਰੂ ਜੀ 🙏
Sehi gal a bai ji .....❤️❤️🥰🥰❤️🥰❤️❤️😘😘😘😍😍😘☺️☺️☺️☺️😘😍😍🥰❤️
Waheguru ji
Right darling love 💞 bro Dona nu bohat vadia insaan o veer o tusi kisay kisy singer nu Milan da dil nahi krea ajj tk veer।। Thanu mil k Jarrod jau veer kday waheguru ne chaheya
Ghaint gll baat aarvi veere❤️
R-v Shergill sirra bnda aa bas 👌👌 ohde ch koi fukri ni nle Bapu ji v att ne
Love you bhaji Dillo respect aa tuhada lai and
Happy birthday ajonni God bless you
Bel kul shi kha tusi brothers 👍❤️
WaheGuru Ji ka Khalsa WaheGuru Ji ki Fateh Bhai thonu dalh k bouth moti wate milda bhai aap k dad saab te mehar rakhan main uncle lye guru ghar ja k ardas karda ji main
Wmk cute putter gbu🙏
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏
Ajooni birday god bless
HAPPY BIRTHDAY AJOONI SHERGILL PUTT GOD BLESS YOU PUTT WAHEGURU JI HAMESHAA TUHAADI FAIMLY TE KIRPAA RAKHAAN !
Waheguru chardikla ch rakhan❤🙏🏻
Happy birthday 🎉🥳 ajuni small sis #gbu waheguru ji thode sara pariwar nu khush rakhna ji
Buht vdia vere
Bapu g nu dekh k mann khush ho janda rab ina di lamy umar kre
Bai hamesha chardikla vich rehn ❤❤❤❤
Bhot bhot bhot bhot sohna paji bachi aaw Eni choti aaw pr English smjh k aago jawab v dita bhot sohna ethe ilets krke ene ene band leke v lokka nu gal ni krni aundi arvi te gurvi paji bhot sohni parvrish padde likhe bache etho pta lgda lbu all te chadi Kla ch rho 👍👌
Sira vloz bai jiiii❤️❤️❤️ dilo love youuuu
Paji v ehda he sardar saab nu video vich leke ayeya kro kiyuki ohna de krke video di galbat bandi a ❤️❤️❤️
ਹੀਰੇ ਬੰਦੇ ਜੇ ਤੁਸੀਂ ਦੋਵੇਂ ਭਰਾ
ਵਾਹਿਗੁਰੂ ਜੀ ਮੇਹਰ ਬਣਾਈ ਰੱਖਿਓ ਸਰਬੱਤ ਦਾ ਭੱਲਾ ਕਰਿਓ
Nyc vilogs 💕 bro
Hamesha Khush rho bro
Love u from Pakistan 🇵🇰💖
bht vdia veere keep it up loka di prwaah ni kridi 😇🙏
Happy birthday ajuni putt waheguru ji trakiyan bakshe ❤️❤️❤️❤️❤️🙏🙏❤️❤️❤️❤️❤️❤️
ਵਾਹਿਗੁਰੂ ਚੜਦੀ ਕਲਾ ਰੱਖਣ ਭਰਾ ਨੂੰ
Lubb u veere realy dil to lubb u hod bless
Happy birthday ajooni god bless her
ਵੀਰੇ ਤੁਸੀ ਕਮੇਂਟ ਕਰਨ ਵਾਲਿਆਂ ਦੀ tenson na lea kro dilo love u brother tuhanu ❤️👍❤️👍❤️👍❤️👍
Wmk 🙏❣️💚
Happy birthday ajooni good bless you rabb thonu happy rakhea
Ajuni nu happy birthday paji vlog sira va chant paji bhout Shai. Gala khahi aa
Happy birthday ajooni putu g love you aa 0300 femly waheguru chaddi kala ch rakhe
Bhai duniya ne ta boli jana tuc bilkul bhi nhi sochna hamesha Khush raho bro tuhadi videos bhot pasand aa pra menu ❤️❤️❤️
Waheguru chardi kla vich rakhe 0300 walya nu monu pandit sansarpur toh
Gurudwara sahib bhot sundar banaya va 🙏🏻
Waheguru ji ka khalsa waheguru ji ki Fateh Veer ji
ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ🙏🙏
Done brothers hire a rab hmesha mehar prya hth rkhe I well support you brothers I am from haryana menu lgda thonu sara haryana jaan da kde edr b ona brothers 🥰
Tahi ta khnde ne daati de dande ek paase loka de dove paasee hunde ne tuc apna enjoy krya kro loka ne ta boli o jana apna chil krya kro ❣️❣️❣️❣️❤️❤️❤️❤️❤️❤️❤️❤️❤️❤️full support dubai to ❤️❤️❤️❤️❤️❤️❤️❤️❣️❣️❣️
Happy Birthday putter Waheguru ji tuhanu hamesha khush rakhn
Jooni aap bahut cute ho.. rab jooni nu duniya ki sabhi khusi deve❤️jooni❤️ rajasthan
Bhot vadia 22g
Ghaint bro❤️
🤩🤩Always best vlog 🤩🤩0300 aale Maharaj chardi kala ch rakhan🙏🙏HAPPY BIRTHDAY AJOONI 🎂🎂🎂🎂🎂🎂🎂
ਸਰਦਾਰ ਸਾਬ ਦਾ ਬਹੁਤ ਵਧੀਆ ਨੇਚਰ ਆ ਤੁਹਾਡੇ ਵਰਗਾ ❤️❤️
Guru ghar ta bhut sohna vrre ❤️💐
And god bless your whole family and your sweet kids ❤️