🔥🔥🩴🩴 How many times did Sonu or Malvika visit the Farmer's protest? What do they know about farming, 'Harhi-Sauni' or 'Jhona'? Now they are taking photos on tractor and giving interviews on 'Gadda'. A lot of people helped and donated money but didn't self-promote themselves as a hero. An example is Jitender Singh Shunty. However Sonu Sood went to the expense of getting large posters and banners made with his photos - just like a political figure would do. People of Punjab are emotional and get carried away with such emotional promotions.
@@BaldevSingh-ql6dx half of the stuff u mentioned is fake…baki har insan life vich galtiyan karda par uhna galtyia to sikh ka koi insan aga wadh reha ha tou us de help karo na ke usdyia latta khicho jima tusi khich raha ho..we support sonu Sood
@@BaldevSingh-ql6dx bhaji bada bhola ho tusi ya kisi party da andh bhakat…bhaji ja sonu na koi tax fraud kiti hunda ya koi hor galat kum kita hunda ta hun nu oh jail vich hunda..baki tuhnu ta pata he hona ke bjp wala kinna pyar karda sonu nu..shahrukh khan da Munda da haal tusi dekhyia he hona..bai ji iljam laun nu ma kisa ta vi la sakda..isda naal kuch nhi hona..baki sonu sood nu kisa nu kuch explain karan de koi lorh nhi..usda kaam he kaffi na…baki tuhada warga loka na ta bhagwan nu ne chadyia sonu ke cheej hai..Punjabi vich ek kahawat hai ke sarh na rees kar..
@@amazingworld8911 So basically you have no answer. In India, people can avoid jails with money. Just clarify what part is fake and what part is true as per your statement.
AAP ni jitdi..... Kalle Bhagwant de jitan nal Sarkar ni ban sakdi.. es karke koi faida nai... Kam hi ni hone je sarkar na bani..Soch samjh ke sahi faisla leya ohna ne...
Let us keep it Rs. 2 crore a month, we say, for first three months, after which we will increase depending upon the response we get on your messages. Digging his heels in, Sood says, “Nahi aapko response kee koi tension hee nahi hai mujhe pataa hai na mera sikka bahut … main bahut alag hoon bhai”
16:40 ਬਹੁਤ ਵਧੀਆ ਸੋਚ ਸੋਨੂ ਸੂਦ ਦੀ ਇਥੋਂ ਪਤਾ ਲਗਦਾ ਬੰਦਾ ਪੰਜਾਬ ਲਈ ਕਿੰਨਾ ਸੋਚਦਾ ਮੇਂ ਕਾਂਗਰਸ ਨੂੰ ਪਸੰਦ ਨੀ ਕਰਦਾ ਪਰ ਲੋਕਾਂ ਦਾ ਭਲਾ ਕਰਨ ਲਈ ਸਹੀ ਤੇ ਸਥਾਪਿਤ ਸਿਸਟਮ ਦੀ ਵੀ ਲੋੜ ਹੁੰਦੀ ਹੈ
ਟਹਿਣਾ ਸਾਹਿਬ ਅਸਲੀ ਸਵਾਲ ਤਾਂ ਸੋਨੂ ਸੂਦ ਨੂੰ ਕੀਤੇ ਨਹੀਂ:
1. COVID help scam - fake help tweets
2. CobraPost exposed him - Promoting BJP for 16 crore
3. Accepting crores of cash payments as black money
4. Tax fraud - Tax chori matlab desh nal gaddari
5. BJP supporter ਸੀ... ਕਿਸਾਨ ਧਰਨੇ ਤੇ ਇਹ ਦੋਵੇਂ ਕਿੰਨੀ ਵਾਰ ਗਏ?
6. ਕਿੰਨੇ ਕਰੋੜ ਦੇ ਕੇ ਮਾਲਵਿਕਾ ਲਈ ਟਿਕਟ ਖਰੀਦੀ... ਆਪਣੀ MP ਦੀ ਟਿਕਟ ਦੀ ਕੀ ਡੀਲ ਹੋਈ
7. ਪਿਛਲੇ 8 ਮਹੀਨੇ ਕਦੇ ਕਿਸੇ ਪਾਰਟੀ ਨਾਲ ਮੀਟਿੰਗ ਕਦੇ ਕਿਸੇ ਨਾਲ... ਡੀਲ ਹੀ ਸੀ ਬੱਸ... ਸਨੀ ਦਿਓਲ ਵਾਲਾ ਕੰਮ ਤਾਂ ਨੀ ਹੋਣਾ?
Pala karan lai ajad v lad sakda c chon janab
@@MandeepSingh-hp8gl Bilkul theek keha tusi. Sood da khulasa mere account de dekho
ਸੋਨੂੰ ਸੂਦ ਬਹੁਤ ਚੰਗਾ ਇਨਸਾਨ ਹੈ, ਮਾਲਕ ਹਮੇਸ਼ਾ ਇਸ ਵੀਰ ਨੂੰ ਤੰਦਰੁਸਤ ਰੱਖੇ 🙏🏼😊
Congress party Galt hai
3:44
ਸੋਨੂੰ ਦਾ ਕੰਮ ਅਸਲੀ ਜਿੰਦਗੀ ਚ ਵੀ ਹੀਰੋ ਰਿਹਾ👍
Sonu sood nu pusho daro pilake ki moge da vikas hovega
ਮਾਤਾ ਜੀ ਦੇ ਨਾਮ ਤੇ ਹੌਸਪੀਟਲ ਬਣਾਵੋ ਵੀਰ ਸੋਨੂੰ ਸੂਦ ਜੀ 🙏
ਮੇਰਾ ਚੈਨਲ ਖੋਲ ਕ ਦੇਖ ਲਓ... ਸੋਨੂ ਸੂਦ ਵੀ ਠੱਗ ਹੈ....
ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼❤️❤️❤️❤️❤️❤️❤️
ਸਤਿ ਸ੍ਰੀ ਆਕਾਲ ਟਹਿਣਾ ਸਾਬ ਜੀ ਹਰਮਨ ਥਿੰਦ ਜੀ ਸੋਨੂੰ ਸੂਦ ਤੇ ਭੈਣ ਜੀ ਨੂੰ ਜੀ
ਸੋਨੂ ਸੂਦ ਪੰਜਾਬ ਦੀ ਸ਼ਾਨ
ਸੋਨੂੰ ਬੇਟਾ ਜੀ ਤੁਸੀਂ ਗਰੀਬਾਂ ਦੀ ਮਦਦ ਕਰਦੇਂ ਹੋ ਪਲੀਜ ਮੇਰੀ ਵੀ ਮਦਦ ਕਰੋ ਬੇਟਾ ਜੀ ਮੇਰਾ ਇੱਕ ਹੀ ਬੇਟਾ ਸੀ ਐਕਸੀਡੈਂਟ ਵਿਚ ਡੈਥ ਹੋ ਗਈ ਮੇਰੇ ਘਰ ਵਾਲੇ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਪਲੀਜ ਬੇਟਾ ਜੀ ਮੈ ਵੋਟਾਂ ਵਿੱਚ ਮਦਦ ਕਰਾਊਗੀ ਬੇਟਾ ਚੌਰਾਨਵੇ ਛੇ ਸੌ ਤੀਹ ਸਪੰਜਾ ਦੋ ਸੌ ਤਿੰਨ ਨੰਬਰ
Salute to Mr. Sonu. Dear Sonu your love for Punjab is Commendable
@@kirpalsinghbajwa5565 ਟਹਿਣਾ ਸਾਹਿਬ ਅਸਲੀ ਸਵਾਲ ਤਾਂ ਸੋਨੂ ਸੂਦ ਨੂੰ ਕੀਤੇ ਨਹੀਂ:
1. COVID help scam - fake help tweets
2. CobraPost exposed him - Promoting BJP for 16 crore
3. Accepting crores of cash payments as black money
4. Tax fraud - Tax chori matlab desh nal gaddari
5. BJP supporter ਸੀ... ਕਿਸਾਨ ਧਰਨੇ ਤੇ ਇਹ ਦੋਵੇਂ ਕਿੰਨੀ ਵਾਰ ਗਏ?
6. ਕਿੰਨੇ ਕਰੋੜ ਦੇ ਕੇ ਮਾਲਵਿਕਾ ਲਈ ਟਿਕਟ ਖਰੀਦੀ... ਆਪਣੀ MP ਦੀ ਟਿਕਟ ਦੀ ਕੀ ਡੀਲ ਹੋਈ
7. ਪਿਛਲੇ 8 ਮਹੀਨੇ ਕਦੇ ਕਿਸੇ ਪਾਰਟੀ ਨਾਲ ਮੀਟਿੰਗ ਕਦੇ ਕਿਸੇ ਨਾਲ... ਡੀਲ ਹੀ ਸੀ ਬੱਸ... ਸਨੀ ਦਿਓਲ ਵਾਲਾ ਕੰਮ ਤਾਂ ਨੀ ਹੋਣਾ?
ਵਾਹਿਗੁਰੂ ਜੀ ਮੇਹਰ ਕਰੋ ਸੋਨੂੰ ਸੂਦ ਦੀ ਭੈਣ ਤੇ ਸਾਡੀ ਵੀ ਭੈਣ ਹੈ ਇਸ ਤੇ ਕਿਰਪਾ ਕਰੋ ਤੇ ਕਾਮਯਾਬ ਹੋਣ 🙏🙏
ਟਹਿਣਾ ਸਾਹਿਬ ਅਸਲੀ ਸਵਾਲ ਤਾਂ ਸੋਨੂ ਸੂਦ ਨੂੰ ਕੀਤੇ ਨਹੀਂ:
1. COVID help scam - fake help tweets
2. CobraPost exposed him - Promoting BJP for 16 crore
3. Accepting crores of cash payments as black money
4. Tax fraud - Tax chori matlab desh nal gaddari
5. BJP supporter ਸੀ... ਕਿਸਾਨ ਧਰਨੇ ਤੇ ਇਹ ਦੋਵੇਂ ਕਿੰਨੀ ਵਾਰ ਗਏ?
6. ਕਿੰਨੇ ਕਰੋੜ ਦੇ ਕੇ ਮਾਲਵਿਕਾ ਲਈ ਟਿਕਟ ਖਰੀਦੀ... ਆਪਣੀ MP ਦੀ ਟਿਕਟ ਦੀ ਕੀ ਡੀਲ ਹੋਈ
7. ਪਿਛਲੇ 8 ਮਹੀਨੇ ਕਦੇ ਕਿਸੇ ਪਾਰਟੀ ਨਾਲ ਮੀਟਿੰਗ ਕਦੇ ਕਿਸੇ ਨਾਲ... ਡੀਲ ਹੀ ਸੀ ਬੱਸ... ਸਨੀ ਦਿਓਲ ਵਾਲਾ ਕੰਮ ਤਾਂ ਨੀ ਹੋਣਾ?
ਬਸ ਮੈਂ ਤੇ ਇਹ ਹੀ ਲਿਖਣਾ ਜਿਆਦਾ ਅੱਛਾ ਸਮਝਦਾਂ ਕਿ ਰੱਬ ਸੋਨੂੰ ਸੂਦ ਜੀ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ.
RAJINDER SINGH AUSTRIA
ਜਿਹੜੀ ਪਾਰਟੀ ਪਹਿਲਾਂ ਹੀ ਦਾਗੀ ਆ ਨਾਮੀ ਬੰਦੇ ਓਸੇ ਪਾਰਟੀ ਵਿੱਚ ਜਾਂਦੇ ਆ ਏ ਬਹੁਤ ਗਲਤ ਗੱਲ ਆ
ਬਾਈ ਜੀ ਗੰਦ ਨੂੰ ਸਾਫ ਕਰਨ ਲਈ ਗੰਦ ਵਿੱਚ ਹੀ ਓੁਤਰਣਾ ਪੈਣਾ।
Kejriwal ne Majitiha tho mafhi kyu maggi Punjab puch rha ha
ਸੋਨੂੰ ਸੂਦ ਤਾਂ ਐਕਟਰ ਹੈ ਹੀ ,ਪਰ ਟਹਿਣਾ ਵੀਰ ਤੇ ਹਰਮਨ ਦੋਵੇਂ ਬਹੁਤ ਹੀ ਪ੍ਰਭਾਵਸ਼ਾਲੀ ਵਿਅਕੀਤੱਵ ਦੇ ਮਾਲਿਕ 🙏 ਵਾਹਿਗੁਰੂ ਤਰੱਕੀਆਂ ਬਖਸ਼ਣ 👍
c.f.
d
.
how to pali
pali
pali
@@palityres6057 ll
Sonu veer Bhut vdhia insaan bhut vdhia soch , Waheguru Hmesha khush Rakhe🙏❤️
ਜੇਕਰ ਅਸੀਂ ਇਸ ਵਾਰ ਰਾਜਨੀਤੀ ਵਿੱਚ ਬਦਲਾਅ ਨਾ ਕੀਤਾ ਤਾਂ ਸਮਝ ਲਓ ਕਿ ਅਸੀਂ ਜੁੱਤੀਆਂ ਖਾਣ ਦੇ ਆਦੀ ਹੋ ਚੁੱਕੇ ਹਾਂ
💯💯💯✅
Bilkul veer es bar pakka CM Channi saab ❤️❤️
Oye mhurkoo cm chani he banuna te badlaw kada hyaaaaa
Congress party zindabad Kissan majdoor ekta zindabad
Aam aadami party zindabad
ਪ੍ਰੋਗਰਾਮ ਵੇਖਣ ਦਾ ਮਜਾ ਆ ਗਿਆ।
ਸੋਨੂੰ ਸੂਦ ਨੂੰ ਵੇਖ ਕੇ ਅਮਿਤਾਭ ਬੱਚਨ ਦਾ ਭੁਲੇਖਾ ਪੈਂਦਾ। ਬਹੁਤ ਸਾਰੀਆਂ ਆਸਾਂ ਜਾਗ ਪਈਆਂ ਭੈਣ ਮਾਲਵਿਕਾ ਤੇ ਸੋਨੂੰ ਸੂਦ ਦੀਆਂ ਗੱਲਾਂ ਸੁਣਕੇ, ਜੇਕਰ ਵਾਕਿਆ ਹੀ ਉਹ ਆਪਣੇ ਬੋਲਾਂ ਨੂੰ ਪੂਰਾ ਕਰਨ।
Baaki gala theek a veer
Amitabh ta landu a
@@SINGH-uv1cm ਹਾਂ ਜੀ, ਮੈਂ ਚਿਹਰਾ ਮਿਲਦਾ ਕਿਹਾ ਨਾ ਕਿ ਸੁਭਾਅ, ਕੰਮ ਵਗੈਰਾ ਸ਼
ਸੋਨੂੰ ਸੂਦ ਜੀ ਇਹ ਤੁਹਾਡੇ ਕਹਿਣ ਦੀ ਗੱਲ ਨਹੀਂ ਤੁਹਾਡੇ ਉੱਤੇ ਏਨਾ ਭਰੋਸਾ ਹੈ ਕਿ ਤੁਸੀਂ ਜਿੱਤ ਕੇ ਮੋਗੇ ਦਾ ਵਿਕਾਸ ਲੋਕਾਂ ਦੀ ਕਲਪਨਾ ਤੋਂ ਵੀ ਵੱਧ ਕਰੋਗੇ
ਮੇਰਾ ਚੈਨਲ ਖੋਲ ਕ ਦੇਖ ਲਓ... ਸੋਨੂ ਸੂਦ ਵੀ ਠੱਗ ਹੈ....
ਸਾਨੂੰ ਵੀ ਮਜ਼ਾ ਆ ਗਿਆ interview ਦੇਖ ਕੇ. Just Awesome all of u
ਭਗਵੰਤ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
Jindabad
Thankyou Tehna ji for giving relief to viewers from boring political debates
ਸੋਨੂੰ ਸੂਦ ਭੈਣ ਨੂੰ ਬੇਹੱਦ ਪਿਆਰ ਕਰਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਸੋਨੂੰ ਸੂਦ ਨਵ ਜੇਤ ਸਿੱਧੂ ਇਹ ਗੱਲ ਸਮਝਾਉਣ
🐕🌾 When Sonu Sood caught on Camera of Cobra Post, was ready to promote BJP for money… “Mujhe itna crore dedo, kaam ho jayega”
🔥🔥🩴🩴 How many times did Sonu or Malvika visit the Farmer's protest? What do they know about farming, 'Harhi-Sauni' or 'Jhona'? Now they are taking photos on tractor and giving interviews on 'Gadda'.
A lot of people helped and donated money but didn't self-promote themselves as a hero. An example is Jitender Singh Shunty. However Sonu Sood went to the expense of getting large posters and banners made with his photos - just like a political figure would do. People of Punjab are emotional and get carried away with such emotional promotions.
🔥ਗਣਤੰਤਰ ਦਿਵਸ ਤਾਂ ਸੱਬ ਨੂੰ ਯਾਦ ਹੋਣਾ,
ਉਹ 75 ਸਾਲ ਦਾ ਬਾਪੂ 18 ਸੇਰ ਦਾ ਵਾਉਦਾ ਖੰਡਾ ਕੌਮ ਲਈ ਲੜਦਾ ਸਿਰ ਤਲੀ ਤੇ ਸੀ ਟਿੱਕਾ ਗਿਆ,
ਇੰਨਾ ਨੂੰ ਤਾਂ ਉਸ ਸੂਰਮੇ ਦਾ ਜਨਮ ਦਿੱਨ ਵੀ ਯਾਦ ਨਾਂ ਰਿਹਾ!🔥ਬਾਜ਼ਾਂ ਵਾਲਿਆਂ ਨਾਮ ਮਗਰ ਸਿੰਘ,ਕੌਰ ਲੱਗਵਾ ਤੈਨੂੰ ਭੁਲਗੀ ਤੇਰੀ ਕੌਮ,
ਅੱਜ ਕੱਲ ਦੀ ਪਨੀਰੀ ਕਟਾਈ ਜਾਂਦੀ ਆ ਕੇਸ,
ਜਿੰਨਾ ਖਾਤਰ ਇੰਨਾਂ ਦੇ ਵੱਡੇਆ ਕੱਟਾ ਲਈ ਸੀ ਧੋਣ!
ਕਿਵੇਂ ਦੱਸੀਏ ਇੰਨਾਂ ਨੂੰ ਕੇਸ ਕਤਲ ਕਰਾ ਸਿੰਘ ਕੌਰ ਅਖਵਾਇਆ ਜਾਂਦਾ ਨਈ,ਐਸੀ ਕੀ ਮਾਇਆ ਦੀ ਮਾਰ ਪਈ ਇੰਨਾਂ ਨੂੰ ਤੇਰੀ ਕੁਰਬਾਨੀ ਵੀ ਨਾ ਯਾਦ ਰਹੀ ! 🔥🔥
ਸੋਨੂੰ ਤਾ ਖਰਾ ਸੋਨਾ ਰੱਬ ਰਾਖਾ 🙏❤️
ਟਹਿਣਾ ਸਾਹਿਬ ਅਸਲੀ ਸਵਾਲ ਤਾਂ ਸੋਨੂ ਸੂਦ ਨੂੰ ਕੀਤੇ ਨਹੀਂ:
1. COVID help scam - fake help tweets
2. CobraPost exposed him - Promoting BJP for 16 crore
3. Accepting crores of cash payments as black money
4. Tax fraud - Tax chori matlab desh nal gaddari
5. BJP supporter ਸੀ... ਕਿਸਾਨ ਧਰਨੇ ਤੇ ਇਹ ਦੋਵੇਂ ਕਿੰਨੀ ਵਾਰ ਗਏ?
6. ਕਿੰਨੇ ਕਰੋੜ ਦੇ ਕੇ ਮਾਲਵਿਕਾ ਲਈ ਟਿਕਟ ਖਰੀਦੀ... ਆਪਣੀ MP ਦੀ ਟਿਕਟ ਦੀ ਕੀ ਡੀਲ ਹੋਈ
7. ਪਿਛਲੇ 8 ਮਹੀਨੇ ਕਦੇ ਕਿਸੇ ਪਾਰਟੀ ਨਾਲ ਮੀਟਿੰਗ ਕਦੇ ਕਿਸੇ ਨਾਲ... ਡੀਲ ਹੀ ਸੀ ਬੱਸ... ਸਨੀ ਦਿਓਲ ਵਾਲਾ ਕੰਮ ਤਾਂ ਨੀ ਹੋਣਾ?
@@BaldevSingh-ql6dx half of the stuff u mentioned is fake…baki har insan life vich galtiyan karda par uhna galtyia to sikh ka koi insan aga wadh reha ha tou us de help karo na ke usdyia latta khicho jima tusi khich raha ho..we support sonu Sood
@@amazingworld8911 which part is fake? Please elaborate. And the other half that you think is true, please explain. And ask your Sonu Sood to explain.
@@BaldevSingh-ql6dx bhaji bada bhola ho tusi ya kisi party da andh bhakat…bhaji ja sonu na koi tax fraud kiti hunda ya koi hor galat kum kita hunda ta hun nu oh jail vich hunda..baki tuhnu ta pata he hona ke bjp wala kinna pyar karda sonu nu..shahrukh khan da Munda da haal tusi dekhyia he hona..bai ji iljam laun nu ma kisa ta vi la sakda..isda naal kuch nhi hona..baki sonu sood nu kisa nu kuch explain karan de koi lorh nhi..usda kaam he kaffi na…baki tuhada warga loka na ta bhagwan nu ne chadyia sonu ke cheej hai..Punjabi vich ek kahawat hai ke sarh na rees kar..
@@amazingworld8911 So basically you have no answer. In India, people can avoid jails with money. Just clarify what part is fake and what part is true as per your statement.
ਇਨ੍ਹਾਂ ਦੀ ਸੋਚ ਵਰਗੀ ਕਿਸੇ ਵੀ ਗ਼ਦਾਰ ਲੀਡਰ ਦੀ ਸੋਚ ਨਹੀਂ ਕੋਈ ਮੰਨੇ ਜਾਂ ਨਾ ਮੰਨੇ
ਪਰ ਲੀਡਰਾਂ ਨੇ ਇਹਨਾਂ ਨੂੰ ਵੀ ਕਰੱਪਟ ਬਣਾ ਦੇਣਾ ਵਾ ਦੇਖ ਲਿਉ
@@RvmHdPhotography ਓ ਬੱਲੇ ਓ ਸ਼ੇਰਾ ਕਿਆ ਜਵਾਬ ਦਿੱਤਾ
ਟਹਿਣਾ ਸਾਬ ਤੁਹਾਡੀ ਸਭ ਤੋਂ ਵਧੀਆ ਗੱਲ ,
'' ਕਿਆ ਗਲ ਕਰਦੇ ਓ ਯਾਰ'' ਇਕ ਕੇਹ ਵੀ ਸਭ ਦੇ ਸਾਮ੍ਹਣੇ ਦਿੰਦੇ ਓ ਸਵਾਦ ਆ ਜਾਂਦਾ
Sonu G...u r great 🙏🙏👍👍... ❤️❤️❤️❤️...
May u live long... ਵਾਹਿਗੁਰੂ ਤੁਹਾਡੀ ਹਰ ਇੱਛਾ ਪੂਰੀ ਕਰੇ..ਇਹੀ ਦੁਆ ਹੈ.. ❤️❤️❤️
ਟਹਿਣਾ ਸਾਹਿਬ ਅਸਲੀ ਸਵਾਲ ਤਾਂ ਸੋਨੂ ਸੂਦ ਨੂੰ ਕੀਤੇ ਨਹੀਂ:
1. COVID help scam - fake help tweets
2. CobraPost exposed him - Promoting BJP for 16 crore
3. Accepting crores of cash payments as black money
4. Tax fraud - Tax chori matlab desh nal gaddari
5. BJP supporter ਸੀ... ਕਿਸਾਨ ਧਰਨੇ ਤੇ ਇਹ ਦੋਵੇਂ ਕਿੰਨੀ ਵਾਰ ਗਏ?
6. ਕਿੰਨੇ ਕਰੋੜ ਦੇ ਕੇ ਮਾਲਵਿਕਾ ਲਈ ਟਿਕਟ ਖਰੀਦੀ... ਆਪਣੀ MP ਦੀ ਟਿਕਟ ਦੀ ਕੀ ਡੀਲ ਹੋਈ
7. ਪਿਛਲੇ 8 ਮਹੀਨੇ ਕਦੇ ਕਿਸੇ ਪਾਰਟੀ ਨਾਲ ਮੀਟਿੰਗ ਕਦੇ ਕਿਸੇ ਨਾਲ... ਡੀਲ ਹੀ ਸੀ ਬੱਸ... ਸਨੀ ਦਿਓਲ ਵਾਲਾ ਕੰਮ ਤਾਂ ਨੀ ਹੋਣਾ?
ਸੋਨੂ ਸੂਦ ਜਿੰਦਗੀ ਵਿਚ ਅਸਲ ਹੀਰੋ ਆ ਵਾਹਿਗੁਰੂ ਮੇਹਰ ਕਰੇ 🙏🙏
ਬਹੁਤ ਵਧੀਆ ਪਰੋਗਰਾਮ ਹੈ ਵੀਰ ਜੀ ਤੇ ਭੈਣ ਜੀ ਸਤਿ ਸ਼੍ਰੀ ਅਕਾਲ
ਸੋਨੂ ਸੂਦ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ I ਬਹੁਤ ਹੀ ਵੱਡੀ ਸੇਵਾ ਹੈ ਸੋਨੂ ਸੂਦ ਦੀ I ਇਸ ਦੀ ਭੈਣ ਨੂੰ ਬਹੁਤ ਜ਼ਿਆਦਾ ਵੋਟਾਂ. ਨਾਲ ਜਿਤਾਉਣਾ ਚਾਹੀਦਾ ਹੈ I
ਬਹੁਤ ਵਧੀਆ ਵਿਚਾਰ ਸੋਨੂ ਸੂਦ ਵੀਰ ਜੀ
Respect for this one man army 👏
Very proud of You Sonu Sood. Pta hi nhi c ehni sohni Punjabi bolda veer. Eh hai alsi hero real life da. Waheguru Ji Mehar rakhan
Sonu Sood Real hero, great human being,salute to you brother
ਸਤਿ ਸ੍ਰੀ ਅਕਾਲ ਟਹਿਣਾ ਵੀਰ ਅਤੇ ਹਰਮਨ ਭੈਣ ਜੀ 🙏🙏🙏🙏🙏
Sonu ਸੂਦ ਜੀ ਇੱਕ ਬਹੁਤ ਚੰਗੇ ਇਨਸਾਨ ਹੈ ਇਹਨਾਂ ਦੇ ਬਾਰੇ ਵਿੱਚ ਕੋਈ ਸ਼ੱਕ ਨਹੀਂ ਜੌ ਕੰਮ ਇਹਨਾਂ ਨੇ lock down ਵਿੱਚ ਕੀਤੇ ਨੇ ਉਹ ਕੰਮ ਦੇਸ਼ ਦਾ ਕੋਈ ਵੀ ਨੇਤਾ ਨਹੀਂ ਕਰ ਸਕਿਆ ਜੇਕਰ ਇਹ MLA ਇਹਨਾਂ ਦੇ ਭੈਣ ਜੀ ਬਣ ਜਾਂਦੇ ਹਨ ਤਾਂ ਮੋਗਾ ਦਾ ਕੰਮ ਪੰਜਾਬ ਵਿਚ ਸੱਭ ਤੋ ਵਧੀਆ ਹੋਵੇਗਾ ਇਹ ਰਾਜਨੀਤਿਕ ਨੇਤਾ ਨਹੀਂ ਇੱਕ ਇਮਾਨਦਾਰ ਇਨਸਾਨ ਹਨ
ਸੋਨੂੰ ਸੂਦ ਜੀ ਤੁਹਾਡੇ ਤੇ ਵਾਹਿਗੁਰੂ ਜੀ ਦੀ ਕ੍ਰਿਪਾ ਐ ਵਾਹਿਗੁਰੂ ਆਪ ਜੀ ਦੀ ਚੜਦੀ ਕਲਾਂ ਕਰਨ ਜੀ
ਸੋਨੂੰ ਸੂਦ ਅਸਲ ਜ਼ਿੰਦਗੀ ਵਿੱਚ ਅਸਲੀ ਹੀਰੋ ਨੇ best of luck ਸੋਨੂੰ ਸੂਦ ਜੀ
ਦੋਵੇਂ ਭੈਣ ਭਰਾ ਨੇ ਲੋਕਾਂ ਲਈ ਉਸ ਵਕ਼ਤ ਹੈਲਪ ਕੀਤੀ 👍👍👍
Sonu veer waheguru aapji nu chardi kalan ch rakhe jo kam india sarkar nahi kar saki o tusi kar vakhaya proud of you
ਇਕ ਇਕ ਗੱਲ ਦਿਲੋਂ ਨਿਕਲੀ ਆ ਭੈਣ ਭਰਾ ਦੇ. ਜ਼ਰੂਰ chance ਮਿਲਣਾ ਚਾਹੀਦਾ! Thank you Malvika and Sonu Sood ji for everything that you do for your people!
ਸੋਨੂੰ ਜੀ ਕਿਤੇ ਆਮ ਆਦਮੀ ਚ ਆਏ ਹੁੰਦੇ ਸੋਨੇ ਤੇ ਸੁਹਾਗਾ ਹੋ ਜਾਣਾ ਸੀ । ਇਸ ਪਾਰਟੀ ਦਾ ਕੈਪਟਨ ਨੇ ਭੱਠਾ ਬਿਠਾ ਦਿੱਤਾ
AAP ni jitdi..... Kalle Bhagwant de jitan nal Sarkar ni ban sakdi.. es karke koi faida nai... Kam hi ni hone je sarkar na bani..Soch samjh ke sahi faisla leya ohna ne...
ਮਾਨਾ ਦਾ ਮਾਣ CM ਭਗਵੰਤ ਮਾਨ💪
ਸੋਨੂੰ ਵੀਰੇ ਦਾ ਦਿਲੋ ਸਤਿਕਾਰ ਕਰਦੇ ਹਾਂ ਜਦੋ ਲੋਕਾ ਤੇ ਦੁੱਖਾ ਦਾ ਕਹਿਰ ਆਇਆ ਸੀ ਸਭ ਤੋ ਪਹਿਲਾ ਵੀਰੇ ਉਹਨਾ ਦੀ ਬਾਹ ਫੜੀ ਸੀ ਵਾਹਿਗੁਰੂ ਵੀਰੇ ਨੂੰ ਹਮੇਸ਼ਾਂ ਖੁਸ਼ ਰੱਖੇ ਅੱਜ ਇਹਨਾ ਦੀਆ ਗੱਲਾ ਸੁੱਣ ਬਹੁਤ ਚੰਗਾ ਲੱਗਾ ਸਤਿ ਸ੍ਰੀ ਅਕਾਲ 🙏🙏🙏🙏
I was student in dm college when sood madam was their.She taught me 5 yrs..She was very nice teacher and human
subscribe
😀😀😀😀😀😀ਸਵਰਨ ਸਿੰਘ ਟਹਿਣਾ ਜੀ ਬਹੁਤ ਹੀ ਵਧੀਆ ਕੰਮ ਕੀਤਾ ਹੈ ❤️❤️🙏🏿👍
, ਸਤਿ ਸ੍ਰੀ ਆਕਾਲ ਜੀ 🥰🙏
ਟਹਿਣਾ ਸਾਹਿਬ ਸੋਨੂ ਜੀ ਅਤੇ ਸਾਡੀ ਭੈਣ ਜੀ ਮਾਲਵਿਕਾ ਜੀ ਨੂੰ ਇਹ ਸਵਾਲ ਜ਼ਰੂਰ ਪੁੱਛਣਾ ਕਿ ਇਹਨਾਂ ਨੇ ਸਾਰੀਆਂ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗਾਂ ਤੋਂ ਬਾਅਦ ਵਿਚ ਇਹਨਾਂ ਨੂੰ ਕਾਂਗਰਸ ਪਾਰਟੀ ਦੂਜੀਆਂ ਪਾਰਟੀਆਂ ਨਾਲੋਂ ਵਧੀਆ ਕਿਵੇਂ ਲੱਗੀ
ਸੋਨੂ ਸੂਦ ਜੀ ਤੁਸੀ ਬਹੁਤ ਚੰਗੇ ਇਨਸਾਨ ਹੋ
ਰਾਜਨੀਤੀ ਇਕ ਪਾਸੇ ਜੇਕਰ ਭੈਣ ਭਰਾ ਇੱਕ ਦੂਜੇ ਦੇ ਨਾਲ ਹਨ ਤਾਂ ਤੁਸੀਂ ਕੋਈ ਵੀ ਜੱਗ ਜਿੱਤ ਸਕਦੇ ਹੋ 👍
ਕੈਪਟਨ ਅਮਰਿੰਦਰ ਸਿੰਘ ਅਤੇ ਅਰੂਸਾ ਨੂੰ ਵੀ ਚਜ ਦੇ ਵਿਚਾਰ ਵਿਚ ਸਦੋ ।
ਮੋਗੇ ਦੇ ਲੋਕ ਖੁਸ਼ਕਿਸਮਤ ਨੇ ਜਿੰਨਾ ਨੂੰ ਸੋਨੂ ਸੂਦ ਵਰਗਾ ਬੰਦਾ ਮਿਲਿਆ ! ਹੁਣ ਲੋਕਾੰ ਤੇ ਆ ਤੁਸੀਂ ਪੰਜਾਬ ਨੂੰ ਕਿੱਦਾਂ ਬਚਾਉਣਾ !
ਟਹਿਣਾ ਵੀਰ ਤੇ ਬੀਬਾ ਥਿੰਦ ਜੁ ਮਹਿਮਾਨਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ।ਟਹਿਣਾ ਵੀਰ ਆਪ ਦੀ ਪੰਜਾਬੀ ਆਪ ਜੀ ਦੀਆਂ ਗੱਲਾਂ ਬਹੁਤ ਪਿਆਰੀ ਸਤਿਕਾਰ ਵਾਲੀਆਂ ਮਿਠੀਆ ਹੁੰਦੀਆਂ ਨੇ ਜੀ । ਟਹਿਣਾ ਵੀਰ ਜੀ ਆਪ ਚ ਪੰਜਾਬੀ ਪੰਜਾਬੀਅਤ ਕੁਟ ਕੁਟ ਕੇ ਭਰੀ ਹੋਈ ਐ ।।ਵਾਹਿਗੁਰੂ ਜੀ ਬੀਬਾ ਥਿੰਦ ਜੀ ਤੇ ਆਪ ਜੀ ਦੇ ਦੋਨਾਂ ਦੇ ਪਰਿਵਾਰਾਂ ਨੂੰ ਵਾਹਿਗੁਰੂ ਤੰਦਰੁਸੀਆ ਬਖਸ਼ੇ ।ਸੰਗਰੂਰ ।।
।
ਸੂਦ ਸਾਹਬ ਦੀ ਇੰਟਰਵਿਊ ਸੁਣ ਕੇ ਮਜ਼ਾ ਆ ਗਿਆ। ਇਹੋ ਜਿਹੇ ਲੋਕਾਂ ਦੇ ਹੱਥ ਦੇਸ਼ ਦੀ ਵਾਗਡੋਰ ਦੇਣੀ ਚਾਹੀਦੀ ਹੈ।
ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਹੈ ਜੀ 👍✌️
ਪੰਜਾਬੀਅਤ ਦਾ ਬ੍ਰਾਂਡ ਅੰਬੈਸਡਰ, ਮੇਰਾ ਵੀਰ ਸੋਨੂ ਸੂਦ 🙏🙏🙏
Sonu Sood the real hero
ਸੋਨੂੰ ਸੂਦ ਜੀ ਨੇ ਬਹੁਤ ਜਾਦਾ ਹੇਲਪ ਕੀਤੀ ਹਰ ਲੋੜ ਬੰਦ ਇਨਸਾਨਾਂ ਦੀ ਹੁਣ ਤਾਂ ਇਹਨਾ ਨੇ ਆਦਤ ਬਣਾ ਲਈ ਹੈ।ਇਹਨਾ ਦਾ ਸਾਥ ਦੇਣਾ ਸਾਡਾ ਵੀ ਫ਼ਰਜ਼ ਬਣਦਾ ਹੈ।
,,Ballu ਰਟੈਂਡਾ,,
ਟਹਿਣਾ ਸਾਹਿਬ ਅੱਜ ਅੱਜ ਦੇ ਪ੍ਰੋਗਰਾਮ ਨੇ ਬਹੁਤ ਨਿਰਾਸ਼ ਕੀਤੈ ਇਹ ਲੋਕਦੋਹਰੀਜਿਦਗੀ ਜੀ ਰਹੇ ਨੇ ਜੇ ਪੈਰ ਥੱਲੇ ਬਟੇਰਾ ਆ ਗਿਆ ਤਾਂ ਰਾਜਨੀਤੀ ਹੀਇਕਰਾਹ ਐ ਲੋਕਾਂ ਸੇਵਾਹੋਰ ਅਨੇਕ ਢੰਗਾਂ ਨਾਲ ਵੀ ਕੀਤੀਜਾਸਕਦੀ ਐ ਮਾਲਵਿਕਾ ਦੀ ਲੋਕਈ ਨੂੰ ਕੀਦੇਣ ਐ ਜੀ
So Nyc....ਹਲੇ ਵੀ ਘਰੇਲੂ ਗੱਲਾਂ ਸੋਨੂੰ ਸੂਦ ਦੀਆਂ।
ਬਹੁਤ ਵਧੀਆ ਗੱਲਾਂ ਕੀਤੀਆਂ ਨੇ, ਸੋਨੂ ਸੂਦ ਤੇ ਉਸ ਦੀ ਭੈਣ ਮਲਾਇਕਾ ਨੇ, .... ਸ਼ੁਭ-ਇੱਛਾਵਾਂ ਦੋਹਾਂ ਨੂੰ ........
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਸੋਨੂੰ ਸੂਦ ਵਧੀਆ ਇਨਸਾਨ ਹੈ। ਕਰੋਨਾ ਕਾਲ ਵਿੱਚ ਜ਼ੋ ਸਰਕਾਰਾਂ ਨਹੀਂ ਕਰ ਸਕੀਆਂ ਓਹ ਸੋਨੂੰ ਸੂਦ ਨੇ ਕੀਤਾ।
ਸੋਨੂੰ ਸੂਦ ਵੀਰ ਜ਼ਿੰਦਾਬਾਦ ਡਟੇ ਰਹੋ
ਸੋਨੂੰ ਸੂਦ ਐਕਟਰ ਵੀ ਚੰਗਾ ਇਨਸਾਨ ਵੀ ਆ ਜੋ ਕੰਮ ਕਰੋਨਾ ਸਮੇਂ ਸੋਨੂੰ ਨੇ ਕੀਤਾ ਉਹ ਸਰਕਾਰ ਵੀ ਨਹੀਂ ਕਰ ਸਕੀ ਸਾਨੂੰ ਮਾਣ ਐ ਸੋਨੂੰ ਪੰਜਾਬ ਦਾ ਸੇਰ ਆ
ਸਤਿ ਸ਼੍ਰੀ ਆਕਾਲ ਜੀ ਓਰੀਆ ਉਤਰ ਪ੍ਰਦੇਸ਼ ਤੋਂ
ਬਹੁਤ ਵਧੀਆ ਪੰਜਾਬ ਦਾ ਪੁੱਤ ਸੋਨੂ ਸੂਦ ਹੈ ਬਾਂਕੀਆਂ ਨੂੰ ਵੀ ਇੰਨਾਂ ਤੋਂ ਸਿੱਖਣ ਦੀ ਲੋੜ ਹੈ ਵਾਹੇਗੁਰ ਤੁਹਾਨੂੰ ਹੋਰ ਚਮਕਾਵੇ ਬਾਕੀ ਵੀ ਪਾਰਟੀਆਂ ਤੋਂ ਉੱਪਰ ਉੱਠ ਕੇ ਪੰਜਾਬ ਵਾਰੇ ਸੋਚੋ 🙏🏻🇦🇺
ਟਹਿਣਾ ਸਾਬ ਸੁਆਦ ਆ ਗਿਆ ਅੱਜ ਤਾਂ
ਸੋਨੂ ਸੂਦ ਤੇ ਮਾਲਵਿਕਾ ਨੂੰ ਪੁੱਛੋ ਕਿ ਕਿਸਾਨ ਧਰਨੇ ਤੇ ਕਿੰਨੀ ਵਾਰ ਗਏ ਸੀ... ਹੁਣ ਟਰੈਕਟਰ ਤੇ ਬੈਠ ਕੇ ਫੋਟੋ ਖਿਚਾਈ ਜਾਂਦੇ...
🐕🌾 When Sonu Sood caught on Camera of Cobra Post, was ready to promote BJP for money… “Mujhe itna crore dedo, kaam ho jayega”
Let us keep it Rs. 2 crore a month, we say, for first three months, after which we will increase depending upon the response we get on your messages. Digging his heels in, Sood says, “Nahi aapko response kee koi tension hee nahi hai mujhe pataa hai na mera sikka bahut … main bahut alag hoon bhai”
ਬਹੁਤ ਸ਼ਾਨਦਾਰ ਗੱਲਬਾਤ
HOHO JATT DA MUQABLA DAS MAINU KITHE AA NI ZATTT DA MUQABLAAAAAAAAAAAA SONU SOOD IS REAL HERO IN REAL LIFE
Tehna saab ! What u said about Panjab that touch my heart ...nice feeling ..may waheguru bring those days...Purana punjab pyara....
ਟਹਿਣਾ ਸਾਬ ਤੇ ਹਰਮਨ ਜੀ ਤੇ ਸੋਨੂੰ ਸੂਦ ਦੇ ਪ੍ਰਵਿਾਰ ਨੂੰ ਪਿਆਰ ਸਤਿ ਸ੍ਰੀ ਅਕਾਲ ! ਟਹਿਣਾ ਸਾਬ ਜੋ ਸੋਨੂੰ ਸੂਦ ਜੋ ਕਹਿ ਰਹੇ ਨੇ ਤੇ ਅਗਰ ਉਹ ਗੱਲਾਂ ਸੱਚ ਹੋ ਜਾਣ ਫੇਰ ਤਾ ਹਰ ਸੀਟ ਤੇ ਸੋਨੂੰ ਸੂਦ ਵਰਗੇ ਹੋਣੇ ਚਾਹੀਦੇ ਫੇਰ ਭਾਵੇਂ ਉਹ ਜਿਹੜੀ ਮਰਜ਼ੀ ਪਾਰਟੀ ਦੇ ਹੋਣ ! ਧੰਨਵਾਦ ਪ੍ਰਾਈਮ ਏਸ਼ੀਆ ਟੀਮ !
ਸੋਨੇ ਸੂਦ ਜਿਦਾਬਾਦ
ਬਹੁਤ ਵਧੀਆ ਜੀ🙏🙏🙏🙏🙏
SADE SHIHR MOGE DA BANDA GHAIN HERO AA
ਸੋਨੂੰ ਸੂਦ ਇੱਕ ਵੱਦੀਆ ਤੇ ਸੂਝਵਾਨ ਇਨਸਾਨ ਐ ਜੀ ਵਾਹਿਗੁਰੂ ਜੀ ਵੀਰ ਜੀ ਦੀ ਚੜਦੀ ਕਲਾਂ ਕਰਨ ਜੀ
ਸੋਨੂੰ ਜੀ ਤੁਸੀਂ ਬਹੁਤ ਹਿੰਮਤ ਵਾਲੇ ਹੋ
ਟਹਿਣਾ ਸਾਹਿਬ ਅਸਲੀ ਸਵਾਲ ਤਾਂ ਸੋਨੂ ਸੂਦ ਨੂੰ ਕੀਤੇ ਨਹੀਂ:
1. COVID help scam - fake help tweets
2. CobraPost exposed him - Promoting BJP for 16 crore
3. Accepting crores of cash payments as black money
4. Tax fraud - Tax chori matlab desh nal gaddari
5. BJP supporter ਸੀ... ਕਿਸਾਨ ਧਰਨੇ ਤੇ ਇਹ ਦੋਵੇਂ ਕਿੰਨੀ ਵਾਰ ਗਏ?
6. ਕਿੰਨੇ ਕਰੋੜ ਦੇ ਕੇ ਮਾਲਵਿਕਾ ਲਈ ਟਿਕਟ ਖਰੀਦੀ... ਆਪਣੀ MP ਦੀ ਟਿਕਟ ਦੀ ਕੀ ਡੀਲ ਹੋਈ
7. ਪਿਛਲੇ 8 ਮਹੀਨੇ ਕਦੇ ਕਿਸੇ ਪਾਰਟੀ ਨਾਲ ਮੀਟਿੰਗ ਕਦੇ ਕਿਸੇ ਨਾਲ... ਡੀਲ ਹੀ ਸੀ ਬੱਸ... ਸਨੀ ਦਿਓਲ ਵਾਲਾ ਕੰਮ ਤਾਂ ਨੀ ਹੋਣਾ?
ਸੋਨੂੰ ਸੂਦ ਧਨ ਤੇਰੀ ਅਕਲ ਦੇ ਧਨਵਾਦ
Awesome 👍 interview 👏. Sonu Sood is real hero..
ਟਹਿਣਾ ਬਾਈ ਜੀ ਅਤੇ ਹਰਮਨ ਜੀ ਤੋਹਾਡੇ ਉੱਤੇ ਅਤੇ ਸੋਨੂੰ ਸੂਦ ਜੀ ਅਤੇ ਤੋਹਾਡੇ ਸਭ ਦੇ ਪਰਿਵਾਰਾਂ ਉਤੇ ਵਾਹਿਗੁਰੂ ਜੀ ਕਿਰਪਾ ਕਰੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ
ਆਮ ਆਦਮੀ ਪਾਰਟੀ👍👍👍👍❤️❤️🙏🙏🙏
ਜਦੋ ਹਰਮਨ ਭੈਣ ਨੇ ਕਿਹਾ ਕਿ ਤੁਸੀ
ਕਾਗਰਸ, ਅਕਾਲੀ, ਭਾਜਪਾ,ਆਪ ਞਿੱਚ ਗਏ
ਤਾ ਸੋਨੂੰ ਸੂਦ ਕੱਚਾ ਕੱਚਾ ਹੁੰਦਾ ਸੀ
ਇਹ ਹਰ ਪਾਸੇ ਗਿਆ ਸੀ ਐਮ ਲਈ
ਪਰ ਗੱਲ ਨਹੀ ਬਣੀ
ਇਹਨੇ ਕਾਗਰਸ ਕਿੱਥੋ ਦੀ ਸਾਫ ਸੁਥਰੀ ਪਾਰਟੀ ਵੇਖ ਲਈ
ਸੋਨੂੰ ਸੂਦ ਜੀ 💝🙏
ਬਹੁਤ ਵਧੀਆ ਪ੍ਰੋਗਰਾਮ ਚੱਜ ਦਾ ਵਿਚਾਰ
ਸੋਨੂੰ ਸੂਦ ਬਾਈ ਨੇ ਕਰੋਨਾ ਟਾਇਮ ਜੰਨਤਾ ਦੀ ਸੇਵਾ
ਕੀਤੀ ਸਲੂਟ ਆ ਪਰ ਦੂਸਰਾ ਸੰਨੀ ਦੀਉਲ ਲਗਦਾ
ਸੋਨੂੰ ਸੂਦ ਦੀ ਸ਼ਕਲ ਬਿਲਕੁਲ ਅਮਿਤਾਬ ਬਚਨ ਨਾਲ ਮਿਲਦੀ ਹੈ
GREAT PERSONALITY SONU SOOD BHAJI,LOVE & RESPECT FROM TORONTO (CANADA)
Sonu Sood salute 👍 good job
ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ
ਸੋਨੂੰ ਸੂਦ 👍👍👍👍👍👍
Sonu sood Punjab da CM Howe te fer Punjab de hallat bhout Vadiya hony 🙏 ❤️ to salute a sood family nu 🙏
ਅੱਜ ਤਾ ਵਾਕਿਆ ਹੀ ਮਜ਼ਾ ਆ ਗਿਆ ਸੋਨੂੰ 22ਨਾਲ ਮੁਲਾਕਾਤ ਕਰਕੇ ਟਹਿਣਾ ਸਾਹਬ
One of the best programs I have watched on “Chajj Da Vichar”. Congratulations n keep up the good work.
Sonu Sood The great personality
He is a true hero.
F
Dil to pyaar-satkaar sonu veer or behan ji & tehna-thind ji nu..
Waheguru aap sabh nu chardikla baksheyyyy..!!
Aam Aadami Party Zindabad Maan the great work and man Zindabad you are right Sar 💯%✓✓✓✓✓✓
Sonu paji ajj tak koi interveu puri nahi dekhi per tuhade intervu PTA hi nahi lga kdo khatam hogi ina Anand aya dil khush ho gya paji
ਸੋਨੂੰ ਸੂਦ real hero.
Salute
ਬਹੁਤ ਵਧੀਆ ਇਨਸਾਨ ਸੋਨੂੰ sood
ਸੋਨੂੰ ਸੂਦ ਨੂੰ ਬੇਨਤੀ ਐ ਕਿ ਅਕਸ਼ੇ ਅਤੇ ਅਜੇ ਵਰਗਿਆਂ ਨਾਲ ਕਦੇ ਕੰਮ ਨਾਂ ਕਰਿਓ ਕਿਉਂਕਿ ਉਹ ਪੰਜਾਬ ਅਤੇ ਪੰਜਾਬੀਆਂ ਦੇ ਨਾਂ ਤੇ ਖਾਂਦੇ ਨੇ ਤੇ ਕੰਮ ਬੀਜੇ ਪੀ ਦੇ ਇਸ਼ਾਰਿਆ ਤੇ ਕਰਦੇ ਨੇ।
ਸਤਿ ਸ੍ਰੀ ਅਕਾਲ ਜੀ🙏।
ਹਰਮਨ ਮਾਲਵਿਕਾ ਟੈਹਣਾ & ਸੋਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
sir sonu sood and madam malvika sood are the greatest genious. india proud both of them. god bless them always.
ਟਹਿਣਾ ਸਾਹਬ ਸਵਾਲ ਤਾਂ ਇਹ ਪੁਛਣਾ ਬਣਦਾ ਸੀ ਕਿ ਜਦੋਂ ਸੋਨੂੰ ਸੂਦ ਲੋਕਾਂ ਨੂੰ ਘਰ ਘਰ ਪਹੁੰਚਾ ਰਿਹਾ ਸੀ ਤਾਂ ਬੀਜੇਪੀ ਸਰਕਾਰ ਨੇ ਕਿਨੇ ਕੁ ਅੜਿੱਕੇ ਖੜ੍ਹੇ ਕੀਤੇ ਪਰ ਹਾਸੇ ਠੱਠੇ ਵਾਲਾ ਪਰੋਗਰਾਮ ਬਹੁਤ ਵਧੀਆ ਸੀ।
ਸਤਿ ਸ੍ਰੀ ਅਕਾਲ ਜੀ 🙏🙏🙏🙏