@@deepasandhu232bai m ta Ambala to aa .. but Rupinder Resham Ghanga Vicky da continue 2 match lag gya c fer final ch bahut takda khede .. Kapurthala kol ta sare hi seera c
ਜਲੰਧਰ ਤੇ ਕਪੂਰਥਲਾ ਵੀ ਕਮਾਲ ਦੀ ਕਬੱਡੀ ਖੇਡਦੇ ਆ ਹਰ ਵਾਰ ਦੀ ਤਰਾਂ ਜਲੰਧਰ ਤੇ ਕਪੂਰਥਲਾ ਜਿਲੇ ਇਕੱਲੇ ਇਕੱਲੇ ਤੇ ਦੂਜੇ ਪਾਸੇ ਦੋ ਤਿੰਨ ਜਿਲੇ ਇਕੱਠੇ ਹੋ ਕੇ ਇਕ ਟੀਮ ਬਣਦੀ ਆ ਤੇ ਫੇਰ ਵੀ ਪੂਰੀ ਟੱਕਰ ਦਿੰਦੇ ਆ ❤👍 jalandhar and kapurthala all time always play very well doesnt matter who loses doesnt matter who wins they always make a good match
ਸਿਰਾ ਕਰਵਾਤਾ ਝੋਟਿਓ ਮੋਗੇ ਜਿਲ੍ਹੇ ਮਾਲਵੇ ਦੀ ਇੱਜਤ ਰੱਖੀ ਜਿਉਂਦੇ ਰਹੋ ਤੰਦਰੁਸਤ ਰਹੋ ਖੁਸ਼ ਰਹੋ 🔥🔥🔥
ਆਉਣ ਵਾਲੇ ਸੂਪਰ ਸਟਾਰ ਗੁਰਵਿੰਦਰ ਘਾਂਗਾ ਤੇ ਰੁਪਿੰਦਰ ਦੋਦਾ ਸਾਡੇ ਇਲਾਕੇ ਦੀ ਸ਼ਾਨ। ਪਰਮਾਤਮਾ ਚੜਦੀ ਕਲਾ ਬਖ਼ਸ਼ਣ ਕੱਬਡੀ ਖਿਡਾਰੀਆ ਨੂੰ।
Oh prawa ki hoyea wa tenu ona wala time ni oh star hi wa tu kithe trua firda wa prawa dove star playear wa prawa
Pehla he star ne Oh Prawa Aoun wale ki .. hage he star a
J ganga final ch kuj krda ta Rupinder best c😢
ਬਹੁਤ ਹੀ ਖੁਸ਼ੀ ਹੋਈ ਸਾਡੇ ਵਾਲੇ ਜਿੱਤ ਗਏ ਜਲੰਧਰ ਦੀ ਟੀਮ ਨੂੰ ਹਰਾ ਕੇ ਫੈਨਲ ਮੈਚ ਵਿੱਚ ਜਗ੍ਹਾ ਬਣਾਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਲਵੇ ਦੇ ਪਲੇਅਰਾਂ ਦਾ ਬਹੁਤ ਜੋਰ ਮਾਰਿਆ
Final ch dekhia ke hall hoia 😅 ik pasa ce match
Hahaha ਤੁਕਾਂ lag geya ina da ਸੈਮੀ ch😂😅😂😅😂😅😂
@@deepasandhu232bai m ta Ambala to aa .. but Rupinder Resham Ghanga Vicky da continue 2 match lag gya c fer final ch bahut takda khede .. Kapurthala kol ta sare hi seera c
Tohadi bdi fatdi aa jai aci kahiye v ਕਪੂਰਥਲੇ ਆਲੇ ਦਾ lg gya tukka fr
@@ManinderSingh-mx1kwਕਬੱਡੀ ਵਿੱਚ ਤੁੱਕੇ ਨੀ ਲਗਦੇ ਮਿੱਤਰਾ ਹਿਕ ਵਿਚ ਜੋਰ ਚਾਹੀਦਾ ਫੇਰ ਨੰਬਰ ਮਿਲਦੇ ਆ ਘਾਂਗੇ ਆਲਾ ਰੁਪਿੰਦਰ ਰੇਸ਼ਮ ਵਿੱਕੀ ਸਿੰਮਾ ਘੋੜਾ ਪਿਸਟਲ ਬਿੱਲੀ ਇਹ ਸਾਰੇ ਕੋਈ ਜਵਾਕ ਨੇਈ ਜੋ ਕਲ ਖੇਡਣ ਲੱਗੇ ਬੈਕ ਟੂ ਬੈਕ ਮੈਚ ਆ ਗਏ ਸੈਮੀ ਚ ਜਿਆਦਾ ਜੋਰ ਲੱਗ ਗਿਆ ਸ਼ਾਜੀ ਵਰਗੇ ਫਰਿਆਦ ਮੰਗੀ ਮੰਨਾ ਦੁੱਲਾ ਚਿਤਪਲ ਵਰਗੇ ਤਕੜੇ ਖਿਡਾਰੀਆਂ ਨਾਲ ਮੈਚ ਲੱਗਿਆ ਜੋਰ ਵੱਧ ਹੋ ਗਿਆ
ਪਰਮਾਤਮਾ ਸਦਾ ਹੀ ਚੜਦੀ ਕੱਲਾ ਰੱਖੇ ਰੁਪਿੰਦਰ ਤੇ ਗੁਰਵਿੰਦਰ ਤੇ,❤❤❤❤
ਜਲੰਧਰ ਤੇ ਕਪੂਰਥਲਾ ਵੀ ਕਮਾਲ ਦੀ ਕਬੱਡੀ ਖੇਡਦੇ ਆ ਹਰ ਵਾਰ ਦੀ ਤਰਾਂ ਜਲੰਧਰ ਤੇ ਕਪੂਰਥਲਾ ਜਿਲੇ ਇਕੱਲੇ ਇਕੱਲੇ ਤੇ ਦੂਜੇ ਪਾਸੇ ਦੋ ਤਿੰਨ ਜਿਲੇ ਇਕੱਠੇ ਹੋ ਕੇ ਇਕ ਟੀਮ ਬਣਦੀ ਆ ਤੇ ਫੇਰ ਵੀ ਪੂਰੀ ਟੱਕਰ ਦਿੰਦੇ ਆ ❤👍 jalandhar and kapurthala all time always play very well doesnt matter who loses doesnt matter who wins they always make a good match
Right bro
❤😊1😅😊
jihne jalandhar ch star c harne ni chahide c vaise gurwinder ne agg khad ditti jatt sirra laa geya
Billi ne ik tuch le k ik jafa laea fr v onu bahr v onu set ch hi ni laea lo g
Jalandhar di aabaadi alandhar VS Moga Muktsar Fazilka to zyada hai.
ਸਵਾਦ ਆਗਿਆ ਮਾਲਵੇ ਆਲਿਉ ❤❤ ਸੰਦੀਪ ਦੋਦੇ ਆਲਿਆਂ ਨੌਜਵਾਨਾ ਤੋਰਤੇ ਜਲੰਧਰ ਆਲੇ ❤👑☝️
Veer jalandhar de player sare ni c duje gal moge wall 3 dist c baki sare punjabi apa punjab de player sare vadia
ਖੇਡ ਆ । ਖੇਡ ਦੀ ਭਾਵਨਾ ਵਾਲੀ ਗੱਲ ਕਰਨੀ ਚਾਹੀਦੀ ਆ ।
32:21 ਆਹ ਐਕਸ਼ਨ ਨੇ ਜੱਟਾ ਮੈਚ ਇੱਕ ਪਾਸਾ ਕਰਤਾ✅❤️
ਸਿੰਮੇ ਨੇ ਰੇਸ਼ਮ ਨੇ ਬਹੁਤ ਵਧੀਆ ਰੈਡਾ ਪਈਆਂ
ਘਾਗੇ ਵਾਲੇ ਵਧੀਆ ਪ੍ਰਦਰਸ਼ਨ ਕੀਤਾ🎉🎉🎉
Rupinder doda te ghange ala sirra kr gye
ਸਿਰਾ ਕਰਤਾ ਘਾਗੇ ਵਾਲੇ ਨੇ ਤੇ ਸੰਨਦੀਪ ਦੋਦਾ ਨੇਂ 💪💪👌👍💞🙏
Veere sandip dhoda ni rupinder aa
Oh kive aa malwe aleo, waheguru mehr kre, dode alea di v mehnt da mull paina chahida 2008-2009 de lge hoye ne khedn, sandeep v vapsi kre hun ta🙏🙏
ਘੈਂਟ ਗਲਬਾਤ
ਮਾਲਵੇ ਦੇ ਜੱਟ ਜਟਵੈੜ ❤❤❤
ਸਾਰੇ ਖਿਡਾਰੀ ਵਧੀਆ ਖੇਡੇ
Ghanga Ala nd Rupinder Dode , Rasham silena ala siraa karta ehna ne
ਜਿਸ ਕਰ ਕੇ ਫਾਜਿਲਕਾ ਜੋੜਆ ਸੀ ਘਾਗੇ ਵਾਲੇ ਨੇ ਆਪਣਾ ਕੰਮ ਕਰਤਾ ਸੁਆਦ ਲਿਆ ਬਾਈ ਨੇ
End kara ta vr aj
Swaad a gya, kehnde kahonde ghra nu torte Rupinder hona ne🔥🔥🔥🔥
Rupinder doda and Gurwinder jhanga muktsar sahib de shan waheguru ji Trakia bakshe
Faryad de e fan a asi ❤
Rupinder te ganga siraaa ❤❤❤❤
ਘਾਗੇ ਵਾਲੇ ਨੇ ਧੰਨ ਧੰਨ ਕਰਾਤੀ ਅੱਜ
Jagga chitti,Waheguru seechewal and ramna Malian hunde tan gal hor honi c
Kamal nawapind, pindu seechaywal te sukha mahlaa ve miss c Jalandhar cho
ਓਧਰ ਵੀ ਗਗਨ ਸੂਰੇਵਾਲਾ ,,,ਬੱਬੂ ਭਿੰਡਰ,,,,,,,ਸੰਦੀਪ ਦੋਦਾ ਨਹੀਂ ਸਨ
Jalandhar de kabbadi da vee kya rutba a, 2 numbera te haar da ve jashan piri duniya ch manaya gya, balay o Jalandhar waleyo😢😮👍👌
Sira gal bat
ਮਾਲਵਾ ਮਾਲਵਾ ਕਰਾਤੀ ਚੋਬਰਾਂ ਨੇ 💪💪🔥🔥
Rupinder Bai bahut badia
33:00 ਵਿੱਕੀ ਦਾ ਸਿਰਾ ਜੱਫਾ 🔥🔥
I mis u Jalandhar Nakodar
Mash ahlla good match
End bande rupinder te gange wala
Jalandhar kalla hi Bukda❤
Ghre Jake bukko hun thande thande 😂
Dulla sirra
ਜਲੰਧਰ ਨਕੋਦਰ ਸਾਹਕੋਟ
Simma tharaj sirra kr gya ajj
ਰੁਪਿੰਦਰ ਨਾਲ ਮਾੜੀ ਹੋਈ ਕਿਸਮਤ ਨੇ ਫਿਰ ਸਾਥ ਨਹੀਂ ਦਿੱਤਾ ਯਾਰ 1 ਜੱਫਾ ਬੰਟੀ ਨੂੰ ਲਾ ਦਿੰਦੇ ਰੁਪਿੰਦਰ ਨਾਲ ਬੈਸਟ ਹੋਣਾ ਸੀ,
Very good Moses’malwa da jatt c
Rupinder sira
Manna Bal Nau wala Siraa bnda and player❤
gurvinder kanga swaad aa gia
365walo 1st Sami final di v video pao do
Very Nice Match
❤
Wa jatta la rak le malwa de
Sirra ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਰੁਪਿੰਦਰ ਤੇ ਗੁਰਵਿੰਦਰ ਬਾਈ ਆਪਣੇ ਜਿਲ੍ਹੇ ਲਈ ਖੇਡੇ ਨੇ ਨਾ ਕਿ ਪੈਸੇ ਕਰਕੇ ਤਾਂ ਜਿੱਤੇ ਨੇ ਦੂਜੇ ਪਾਸੇ ਤਾਂ ਸਾਲ਼ੇ ਪੈਸੇ ਕਰਕੇ ਖੇਡ ਦੇ ਨੇ
Att
🙏
ਸਾਜ਼ੀ ਦਾ ਮੋਰ ਤਾਂ sillu ਬਣਾਉਂਦਾ
Bhaii poore tournament vala link me khul reha Kabaddi 365 valeyoo
👍👍👍💪
Shajji shajji shajji
❤❤
Adds kyu laone o
Rupinder bast❤
Reshma nazara
mangi huna da time langh geya aa.bout point dite mangi ne.
Shajji
ਇਸ ਵਿਚ ਇਕ ਨੰਬਰ ਦੀ ਹੇਰਾ ਫੇਰੀ ਹੋਈ ਆ ਜੋ ਘਾਂਗੇ ਵਾਲੇ ਨੇ ਚਿੱਟੀ ਵਾਲੇ ਨੂੰ ਜੱਫਾ ਲਾਇਆ ਸੀ ਉਹ ਨੰਬਰ ਈ ਨਹੀਂ ਦਿੱਤਾ ਕਿਉਂ ....
ਫ਼ਰਯਾਦ
Good 👍👍
Sirrrrrrrrrraaaaaaa krata ghange wla te rupinder dode wle ne❤❤❤❤
Jaggu ni khd rahya
1 view ❤️❤️❤️❤️
Party krde aa fir 😂
@@harmeetarsh theeka bhauu
Sona te yaadu ta lai ke beh gye c
Farid to lot ni aunda rupinder😂
Manna bal kolo eh umeed nai c pani laun di dum nal jito je jitna ta
Billi lallian wala ik war set ch lagga te Jaffa la ta baad ch set ch nhi lagga
Shi gll aa veer Sare halke jaffi lae is time billi pura top te chl reha te onu set cho bahr khrda rkhea 😒
ਘਾਂਗੇ ਵਾਲਾ ਸਿਰਾ ਮਾਲਵਾ ਦੀ ਸ਼ਾਨ
Doda muktsar sab
Ghanga kar my kuch yrt
Tati team final ch punch gai
Tuu khed k lejaa apni team saale bethe rajji ch bhonki jn gyee kutyaana wng