Fakir Chand Patanga & Sunita Bhatti ਅਸਲੀ ਬਾਪੂ ਕਿਹੜਾ ਐ Old Dogana Song 1997

แชร์
ฝัง
  • เผยแพร่เมื่อ 14 ก.ค. 2022
  • Fakir Chand Patanga & Sunita Bhatti ਅਸਲੀ ਬਾਪੂ ਕਿਹੜਾ ਐ Old Dogana Song 1997 @JassiTV

ความคิดเห็น • 144

  • @sayamlal4314
    @sayamlal4314 2 ปีที่แล้ว +11

    1996 ਵਿਚ ਸੁਣਿਆ ਸੀ ਲਾਈਵ

  • @darshansingh8835
    @darshansingh8835 ปีที่แล้ว +7

    ਬਿੱਕਰ ਮਹਿਰਾਜ ਨੇ ਸਾਂਝੇ ਪਰਵਾਰ ਦੀ ਵਧੀਆ ਤਸਵੀਰ ਪੇਸ਼ ਕੀਤੀ ਐ ਤੇ ਪਤੰਗਾ ਜੀ ਨੇ ਵੀ ਵਧੀਆ ਗਾਇਐ

  • @gamerskyfall4552
    @gamerskyfall4552 2 ปีที่แล้ว +13

    ਬਹੁਤ ਵਧੀਆ ਜੋੜੀ ਰਹੀ ਹੈ। ਕਿਸੇ ਦੀ ਨਜ਼ਰ ਲੱਗ ਗਈ।

  • @ranachima2407
    @ranachima2407 ปีที่แล้ว +20

    ਸੱਚਾਈ ਪੁਰਾਣੇ ਟਾਈਮ ਦੀ। ਜਮੀਨ ਨਾ ਵੰਡੀ ਜਾਵੇ ਮਜਬੂਰੀ ਹੁੰਦੀ ਸੀ।

  • @sofigurdaspuri9099

    ਚਮਕੀਲਾ ਤਾ ਐਵੇ ਬਦਨਾਮ ਕਰਤਾ ਬਾਕੀ ਸਿੰਗਰ ਕੇਹੜਾ ਘੱਟ ਸੀ lll ਹੁਣ ਵੀ ਚਲੀ ਜਾਂਦਾ llll ਕਾਸ਼ ਚਮਕੀਲਾ ਜੀ ਨੂੰ ਵੀ ਮਨੋਰੰਗਣ ਤਕ ਹੀ ਦੇਖਿਆ ਹੁੰਦਾ

  • @didarsingh4524
    @didarsingh4524 ปีที่แล้ว +5

    ਬਹੁਤ ਹੀ ਵਧੀਆ

  • @surdipkaur5909

    Me ajj to30 saal pehla eh song sunya c buhat vadia hai

  • @SoniGill-qz1zc

    Purana jumana yad karata veer pataga Geetkar Sony Khote god bless you

  • @AmrikSingh-ut6yj
    @AmrikSingh-ut6yj ปีที่แล้ว +6

    ਸੁਚੇਤ ਬਾਲਾ ਜੀ ਤੇ ਪਤੰਗਾ ਜੀ ਦੇ ਅਖਾੜੇ ਵਿੱਚ ਸੁਣਿਆ ਸੀ

  • @parmjitsingh3820
    @parmjitsingh3820 2 ปีที่แล้ว +6

    Very nice g kiaa baat jorhi di 👍👍👍

  • @sukhdevsingh8855

    ਬਹੁਤ ਵਧੀਆ ਗੀਤ ਹੈ

  • @gurdipdehar7070
    @gurdipdehar7070 ปีที่แล้ว +1

    ਬਹੁੱਤ ਖੂਬਸੂਰਤ ਅੰਦਾਜ਼

  • @karamjitgill5050
    @karamjitgill5050 2 ปีที่แล้ว +12

    ਬੋਹਤ ਵਧੀਆ ਗਾਣਾ

  • @gurdipdehar7070
    @gurdipdehar7070 ปีที่แล้ว +2

    ਪਹਿਲਾਂ ਸੁਰਿੰਦਰ ਛਿੰਦਾ ਵੀ ਕਿਹਦਾ ਸੀ 20 ਸਾਲਾਂ ਵਿੱਚ ਲੱਭਿਆ ਨਾ ਪੰਜਾਂ ਵਿੱਚੋਂ ਬਾਪੂ ਕਿਹੜਾ ਨੀ

  • @jaswantsingh-kv8ep
    @jaswantsingh-kv8ep 2 ปีที่แล้ว +4

    ਵਾਹ ਕਮਾਲ ਕਰਤੀ ਬਾਈ

  • @sohidesivlog
    @sohidesivlog ปีที่แล้ว +3

    Me bhut live show dekhe ne ਛਪਾਰ mele te

  • @vijaybhullamusic7634

    ਕਿੱਥੇ ਚਲੇ ਇਹੋ ਜਹੇ ਕਲਾਕਾਰ ਵਾਅ ਕਯਾ ਸਮਾ ਸੀ,ਜਿਓ

  • @rameshverma4776

    Hun 40 saal pehlan wala hi time sa riha

  • @gurpalsingh1865
    @gurpalsingh1865 2 ปีที่แล้ว +6

    ਸੁਨੀਤਾ ਭੱਟੀ ਨੇ ਰਮਲੇ ਨਾਲ ਵੀ ਗਾਇਆ ਹੈ।

  • @HaqSachdaHoka1313

    ਖੂਬਸੂਰਤ