ha bilkul ohna d galti aa ohna nu dsna chaida ki eda ni boli da kise nu,,te sale sab to vdde murkh ta ohi ne ,jina ne video bna k vairel kiti,chl j ohne ohna doha choha kol bol e dita c,dunia nu ta ohna e sunaea
PEHLA TA SAB BADE OH LOOK FUDU JENA FUDU LOOKA NE ES LOUNDE NU PTA NE KE DEKH SERE CHDA SENGR DA RUTVA DE DETA OE APPE BANE FES BOOK TE WATSP WEDWAN TUSE HE ES LOUNDE NU SER CHDEA MENU TA SAMJ NE AUNDE A JENE V LIVE HO HO KE APNE APP NU HE WEDWAN SAMJN LAG PAE TA FER PUNJAB VITCH EHU JE LOUNDEA NU TUSE ENA MASHOOR BNA DETA JDO KE ES LOUNDE DA NAMM TA KOE HOOR A TUSE ES LOU DE MOKH MANTRY KAHE JANDE SADE LOOKA NU SHARM AUNE CHEDE A JO EHO JE LOUNDEA NU PARMOT CAR SENGR BANE JANDA JDO KE LOUNDE DA KMM TA BUND MARWUNA TUSE US NU SENGR BNA RAHE HO TE PUNJABE SABECHR KES TRA SEF REH JAWEGA JDO US VITCH LOUNDEA NE GHUPERH KAR LAY ES LAE VEERO EHO JE LOUNDEA NU NA PARMOT KRO TE NAHE EHU JE KHUJ LOUNDE JO MOTEN GAE V LIVE HO JANDE JA KESE GAREBE DEMADAD KARN DE NAM TE NALE TA MASHORE LAE JANDE TE NALE BAHRO RUPEA MAGVA KE GAREEBA DE NAMA TE APP CHANGEA GADEA VITCH GHUM DE SADE PUNJABE EHE V NE DEKH DE JO BANDA GAREEBA DE MADAD LAE LIVE HOEA OS DE GHAR DE TA ENE JAMEN JAEDAD NAHE TE NA EHE KOE NOUKRE KARDA FER ES KOL ENE KEHNGE A GADEA TE KOHTEA KETHO BANGEA JAD KE ASHAL SACH EHE PUNJABE VEERO EHE LOOK JES GAREEBA DE NAM TE LIVE HUNDE HAN US NU THODE BHOUTE MADAD KAR LIVE HO US DE GREBE DA POORA RAJ KE MAJAK UDEA JANDA HAE EK TRA NAL BAKE 80/RAKM JO BAHRO FANDING HUNDE HAE APNEA JEBA BHAR DE HAN ES NAL ENA NU TA NAL DE NAL PUN OUR FALEA MEL JANDEA HAN TE APP EHU JE GANDU APPE BANE DAHRNEA SARE UMAR LAE MUFT VITCH MASHORE V LE JANDE HAN ES KAR KE PUNJABE VEERO EHU JE MEHKMEA NU BENA MATLB TO PEHLA HE SER NA CHADEA KEO JO BAD VITCH APNE SERA TE BETH KE GALEA KARDE HAN HUN A LOUNDE NU APNE VEERA PEHLA MUKH MANTRY DE NAM OUR SENGER DE NAM TE BENA MATLAB TO MASHORE KAR RAKHEA
ਸਹੀ ਕਿਹਾ ਜੀ ਕਿਸੇ ਨੇ.. ਕਹਿੰਦੇ ਨਾ ਸੋਟੀ ਮਾਰੇ ਨਾ ਹੀ ਲੱਤ ਮਾਰਦਾ ..
ਰੱਬ ਜਦੋਂ ਮਾਰਦਾ ਤਾਂ ਮੱਤ ਮਾਰਦਾ
ਹੁਣ ਇਹ ਕੁੱਤੇ ਮੰਤਰੀ ਦੀ ਮੱਤ ਮਾਰੀ ਗਈ
ਇਸਦੀ।ਭੈਣ।ਦੀ।ਲੁਲ।
Thanku so much open punjabi channal for sporting tuhada dilo dhanvad krdi aa ji main
ਭੈਣੇ ੳੁਸ ਨੇ ਕਿਸੇ ਦਾ ਨਾਮ ਤਾਂ ਨਹੀਂ ਲਿਆ। ਕੀ ਪਤਾ ਉਹ ਕਿਸੇ ਹੋਰ ਦੀ ਗੱਲ ਕਰਦਾ ਹੋਵੇ।ਪਰ ਜੋ ਵੀ ਆ ਅਸਲੀ ਗਲਤੀ ੳੁਸ ਦੀ ਹੈ ਜਿਸ ਨੇ ਵੀਡੀਓ ਵਾਇਰਲ ਕੀਤੀ ਹੈ। ਉਸ ਨੂੰ ਤਾਂ ੲਿਸ ਗਲ ਬਾਰੇ ਪਤਾ ਵੀ ਨਹੀਂ ਹੋਣਾ। ੳੁਹ ਤਾਂ ਹਲੇ 15 ਸਾਲ ਦਾ ਜਵਾਕ ਆ। ੳੁਸ ਦੀ ਗੱਲ ਦਾ ੲਿਹਨਾਂ ਗੁਸਾ ਨਾ ਕਰੋ।🙏🙏🙏🙏🙏
@@TheTipOffTheTipOff ਦੇਖ ਭਰਾਵਾ ਚਾਹੇ ਓ ਜਵਾਕ ਆ ਚਾਹੇ ਸਿਆਣਾ ਪਰ ਸੱਚ ਤਾ ਆ ਕਿ ਓਹਦਾ ਦਿਮਾਗ਼ ਲੋੜ ਤੋਂ ਜਾਦਾ ਖਰਾਬ ਹੋਗਿਆ ਜਦੋ ਕਿਸੇ ਭੁੱਖੇ ਬੰਦੇ ਨੂੰ ਰੱਬ ਜਾਦਾ ਖਾਂਣ ਨੂੰ ਦੇ ਦਿੰਦਾ ਤਾ ਹਾਜ਼ਮਾ ਖਰਾਬ ਹੋ ਈ ਜਾਂਦਾ ਬੰਦੇ ਨੂੰ ਆਪਣੀ ਔਕਾਤ ਅਤੇ ਬੀਤਿਆ ਸਮਾਂ ਯਾਦ ਰੱਖਣਾ ਚਾਹੀਦਾ ਦੂਜੀ ਗੱਲ ਜੇ ਪ੍ਰਮਾਤਮਾ ਕਿਸੇ ਨੂੰ ਦੇਣਾ ਜਾਂਣਦਾ ਤਾਂ ਖੋਹਣ ਨੂੰ ਵੀ ਟਾਈਮ ਨੀ ਲਾਉਂਦਾ
Meri bahain koi ni tusi apni mehnat jari rakho waheguru kirpa Karega.
galat keha sale mantri ne kise di greebi da mjak ni udona chahida ..na akal na shkl sale mere di fuddu lok sun de oh De song..
Bhaut madi gal a ghatia kisam da insan a mukh mantri..us nu es parivar toh maafi mangni chahidi aa..
ਛੋਟਾ ਘੜਾ ਉਛਲ ਈ ਜਾਂਦਾ ਏ।।ਓ ਗੱਲ ਈ ਮੁੱਖ ਮੰਤਰੀ ਦੀ ਏ।।
ਮਾਫੀ ਮੰਗਣੀ ਚਾਹੀਦੀ ਹੈ ਜੀ ਮੁੱਖ ਮੰਤਰੀ ਨੂੰ
Mafi nahi mangni chahida sgo esde sir ch chittar marne chahide ne ji
Harry Dhillon bai ohde sir tey case ney naa eda nee oda samjhao bachha aa 🙏🙏🙏🙏🙏🙏🙏
@@garrydeep4947 😂ok vr
@@tigerhunters6004 ryt
Maffi mngna jruri nhi. Bande nay aavdi aukat dsti. Kinni aa. Maffi mang k eh kehra saad bnju. Kutte kutte he rehnde aa.
ਇਹਨਾ ਕੁੜੀਆਂ ਦੀ support ਕਰੋ ਅਲਕਾ ਮਲਕਾ ਦੀ
ਇਹਨੂੰ ਐਂਵੇ ਬਿੰਗੇ ਜਹੇ ਨੂੰ ਚੱਕੀ ਫਿਰਦੇ ਆ
ਲੋਕਾਂ ਨੇ ਤਾਹੀਂ ਸਾਥ ਦਿੱਤਾ ਸੀ ਵੀ ਮੰਤਰੀ ਗਰੀਬ ਆ ਪਰ ਹੁਣ ਇਸ ਦਾ ਦਿਮਾਗ ਖਰਾਬ ਹੋ ਗਿਆ..ਸਾਲਾ ਕਿਸੇ ਦੀ ਕਿਰਤ ਦਾ ਵੀ ਮਜ਼ਾਕ ਉਡਾਈ ਜਾ ਰਿਹਾ 😠😠
ਇਹ ਤਾ ਦੂਸਰਿਆਂ ਦੇ ਹੱਥਾ ਦੀ ਕਠਪੁਤਲੀ ਹੈ।
ਸਹੀ ਗੱਲ ਆ ਕੱਲ ਦਾ ਜਵਾਕ ਆ
ਪਹਿਲਾਂ ਤਾਂ ਲੋਕਾਂ ਨੇ ਕੀ ਇੱਦਾ ਦਾ ਕੀ ਦੇਖਿਆ ਜਿਹੜਾ ਇਹਨੂੰ ਸਿਰ ਤੇ ਚੱਕਿਆ ਆ
ਏਨਾ ਟੈਲੇਂਟ ਆ ਪੰਜਾਬ ਚ ਉਹਨਾ ਨੂੰ ਕੋਈ ਪੁੱਛਦਾ ਨਈ ਏਨੀ ਮਿਹਨਤ ਕਰਕੇ ਸਿੱਖੇ ਹੋਏ ਆ ਮੁੰਡੇ ਕੁੜੀਆਂ
ਸਹੀ ਕਿਹਾ ਬੋਲਣਾ ਆਉਂਦਾ ਨਹੀਂ
ਮੰਤਰੀ ਸਾਨੂੰ ਅਾਪਣੇ ਅਾਪ ਤੇ ਅੱਜ ਅਫਸੋਸ ਹੋ ਰਿਹਾ ਕੇ ਅਸੀਂ ਤੇਰਾ ਸਾਥ ਦਿੰਦੇ ਰਹੇ ਤੇਰੀਅਾ ਵਿਡਿੳੁ ਸ਼ੇਅਰ ਕਰ ਕਰ ਕੇ ਅਾਪਣੀ ਤੂੰ ਤਾਂ ਅੋਕਾਤ ਹੀ ਭੁੱਲ ਬੈਠਾਂ ਅਾਪਣਾ ਅਤੀਤ ਬੰਦੇ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਵਾਹਿਗੁਰੂ ਤੇਰੀ ਮੱਤ ਟਿਕਾਣੇ ਰੱਖੇ
ਹੌਲੀ ਹੌਲੀ ਭੁੱਲਦਾ ਗਰੀਬੀ ਬੰਦਾ ਫੇਰ ਕਹਿੰਦੇ ਮਿੱਤਰੋ ਔਕਾਤ ਭੁੱਲਦਾ
Very good sister g ji salute thunu ji
ਮੁੱਖ ਮੰਤਰੀ ਕਿਸੇ ਦੀ ਗਰੀਬੀ ਦਾ ਮਜਾਕ ਨਹੀ
। ਉਡਾਈ ਦਾ।ਆਪਣੇ ਹੈਸੀਅਤ ਵਿਚ ਹੀ ਰਹੀਦਾ।ਹੱਥੀ ਕਿਰਤ ਕਰਨੀ ਛੱਲੀਆ ਵੇਚਣਾ ਕੋਈ ਜੁਰਮ ਨਹੀ।ਮਾੜੀ ਹੈ ਚੋਰੀ ਯਾਰੀ।
ਯਾਰ ਮੁੱਖ ਮੰਤਰੀ ਤੂੰ ਅਾਪ ਹੈਂ ਕੀ ਚੀਜ਼ ਨਾ ਸੁਰ ਨਾ ਤਾਲ
ਪੁੱਤ ਜੇ ਤੂੰ ਥੋੜਾ ਜਾ ਗਰੀਬੀ ਦੀ ਦਲ ਦਲ ਚੋ ਬਾਹਰ ਅਾੲਿਅਾ ਤਾਂ ੲਿਹਦੇ ਪਿੱਛੇ ਜਨਤਾ ਦੀ ਸਪੋਟ ਅਾ ,ਜੇ ਅੈਦਾਂ ਦਾ ਵਰਤਾਅ ਕਰੇਂਗਾ ਤਾਂ ਤੇਰਾ ਛੇਤੀ ਪਤੀਲਾ ਮਾਂਜਿਅਾ ਜਾਣਾ ਸੋ ਥੋੜਾ ਸਿਅਾਣਾ ਹੋ
ਪ੍ਰਮਾਤਮਾ ਦੀ ਚਪੇੜ ਦਾ ਖੜਾਕ ਨਹੀ ਹੁੰਦਾ
ਇਕ ਮਿੰਟ ਤੋਂ ਪਹਿਲਾਂ ਸਾਰਾ ਕੁੱਝ ਖੋਹ ਲੈਂਦਾ
Chalo bhaji bachaa va koi na kro chota bacha va🙁🙁
ਕੱਲ ਦੀ ਭੂਤਨੀ ਸਿਵਾਆ ਚੋ ਅੱਧ
ਮੁੱਖ ਮੰਤਰੀ
ਕੁੱਤਾ ਸਾਲਾ
ਸਾਲਿਅਾ ੳੁਹ ਮਿਹਨਤ ਕਰਦੇ
Waheguru tuhade te mehar kre
ਦਿਮਾਗ ਖਰਾਬ ਹੋ ਗਿਆ ਵਾ mukh mantri daa
ਮੁੱਖਮੰਤਰੀ ਤੇਨੂੰ ਇਹ ਬੋਲਣਾ ਨਹੀਂ ਚਾਹੀਦਾ ਥੋੜੀ ਸ਼ਰਮ ਕਰ ਤੂੰ ਗ਼ਰੀਬ ਦਾ ਮਜ਼ਾਕ ਨਾ ਉਡਾ। ਪੁੱਤ ਤੂੰ ਵੀ ਏਥੋ ਹੀ ਉਠਿਆ। ਦੇਖੀ ਚਲ ਪੁੱਤ ਜਿਨਾ ਸਿਰ ਤੇ ਤੂੰ ਉੱਡਿਆ ਫਿਰਦਾ ਨਾ ਜਦ ਏਨਾ ਨੇ ਤੇਰੀ ਫੱਟੀ ਪੋਚ ਤੀ ਤੇਨੂੰ ਫੇਰ ਪਤਾ ਲੱਗੂ ।ਸੁਧਰ ਜਾ।
ਸ਼ੋਟਾ ਭਾਡਾ ਸ਼ੀ ਸ਼ੇਤੀ ਭਰ ਗਈਆਂ
Good sister Ji good bless you
Phan ne bhut vadia gal kiti very nice sis 👌👌👌👌
ਹੁਣ ਬੱਚੇ ਨੂੰ ਕੀ ਬਦਮਾਸ਼ੀ ਦਿਖਾਓਗੇ। ਉਸ ਤੋਂ ਮੁਆਫ਼ੀ ਮੰਗਵਾਉ ਬੱਸ ਗੱਲ ਖਤਮ ਹੋ ਜਾਂਦੀ ਏ ਇਥੇ
ryt ,ohnu eni matt ni yr hje na glt da pta na sahi da pta ,maafi mang v lu ga oh,,koi ni holi holi smj jau ga yr o
Veere ohnu ta Matt aa na Jo ohnu pushda aa
Hnna
ha bilkul ohna d galti aa ohna nu dsna chaida ki eda ni boli da kise nu,,te sale sab to vdde murkh ta ohi ne ,jina ne video bna k vairel kiti,chl j ohne ohna doha choha kol bol e dita c,dunia nu ta ohna e sunaea
kamal gill singh oh bevkoof va ohnu lagda ki main marka marda lokan nu hsa k
veere bacha wa bhawe budda har ik nu awdi aukat pta hundi aa
ਅਾਖਰ ਆਪਣੀ ਅੌਕਾਤ ਦਿਖਾ ਦਿੱਤੀ ਬਾਂਦਰ ਨੇ । ਹੁਣ ਹੋਰ ਕਰੋ ਸਪੋਟ ਬਾਂਦਰ ਮੰਤਰੀ ਦੀ
ਸਾਲੇ ਦੀ ਸ਼ਕਲ ਦੇਖ
Saii kiya bro
Vr shakal ni awaaz v dekhla 22 sala kann dukhan lag janda
sister da tarika boht badiya gal karn da
ਕੋਈ ਗੱਲ ਨਹੀਂ ਪੁੱਤਰ ਜੀ ਇਸ ਬੇਵਕੂਫ ਨੇ ਇਕੱਲੇ ਤੁਹਾਡੇ ਪਿਤਾ ਜੀ ਦੀ ਬੇਇਜ਼ਤੀ ਨਹੀਂ ਕੀਤੀ ਇਸ ਨੇ 80% ਭਾਰਤੀ ਲੋਕਾਂ ਦੀ ਇਜ਼ਤ ਤੇ ਮਖੌਲ ਉਡਾਇਆ ।ਤੁਸੀਂ ਪੁੱਤਰੋ ਇਸ ਬੇਵਕੂਫ ਤੇ ਆਪਣੇ ਆਪ ਨੂੰ ਨਾ ਭਖਾਵੋ ।ਉਹ ਵਾਹਿਗੁਰੂ ਜੀ ਸਭ ਕੁਝ ਦੇਖਦੇ ਹਨ ਅਤੇ ਸਭ ਕੁਝ ਸਮੇਂ ਦੇ ਹਿਸਾਬ ਨਾਲ਼ ਹੀ ਕਰਦੇ ਹਨ ।ਬਾਕੀ ਗੱਲ ਇਸ ਵੀਡੀਓਜ਼ ਦੀ ਹੈ ਮੰਤਰੀ ਨੇ ਜੋ ਆਪਣੀ ਔਕਾਤ ਸੀ ਉਹ ਦਿਖਾਉਣ ਵਿੱਚ ਕੋਈ ਦੇਰੀ ਨਹੀਂ ਕੀਤੀ ਤੇ ਹੁਣ ਇਸ ਨੂੰ ਲੋਕਾਂ ਦੀ ਕਚਹਿਰੀ ਦੱਸੇਗੀ ਕਿ ਇਹ ਗਿਣਤੀ ਦਾਦੇ ਤੋਂ ਜਾਂ ਪੋਤਰੇ ਤੋਂ ਸ਼ੁਰੂ ਹੁੰਦੀ ਹੈ ।ਵਾਹਿਗੁਰੂ ਜੀ ਭਲੀ ਕਰਨਗੇ ਤੁਸੀਂ ਸਭ ਚੜ੍ਹਦੀ ਕਲਾ ਵਿੱਚ!
PEHLA TA SAB BADE OH LOOK FUDU JENA FUDU LOOKA NE ES LOUNDE NU PTA NE KE DEKH SERE CHDA SENGR DA RUTVA DE DETA OE APPE BANE FES BOOK TE WATSP WEDWAN TUSE HE ES LOUNDE NU SER CHDEA MENU TA SAMJ NE AUNDE A JENE V LIVE HO HO KE APNE APP NU HE WEDWAN SAMJN LAG PAE TA FER PUNJAB VITCH EHU JE LOUNDEA NU TUSE ENA MASHOOR BNA DETA JDO KE ES LOUNDE DA NAMM TA KOE HOOR A TUSE ES LOU DE MOKH MANTRY KAHE JANDE SADE LOOKA NU SHARM AUNE CHEDE A JO EHO JE LOUNDEA NU PARMOT CAR SENGR BANE JANDA JDO KE LOUNDE DA KMM TA BUND MARWUNA TUSE US NU SENGR BNA RAHE HO TE PUNJABE SABECHR KES TRA SEF REH JAWEGA JDO US VITCH LOUNDEA NE GHUPERH KAR LAY ES LAE VEERO EHO JE LOUNDEA NU NA PARMOT KRO TE NAHE EHU JE KHUJ LOUNDE JO MOTEN GAE V LIVE HO JANDE JA KESE GAREBE DEMADAD KARN DE NAM TE NALE TA MASHORE LAE JANDE TE NALE BAHRO RUPEA MAGVA KE GAREEBA DE NAMA TE APP CHANGEA GADEA VITCH GHUM DE SADE PUNJABE EHE V NE DEKH DE JO BANDA GAREEBA DE MADAD LAE LIVE HOEA OS DE GHAR DE TA ENE JAMEN JAEDAD NAHE TE NA EHE KOE NOUKRE KARDA FER ES KOL ENE KEHNGE A GADEA TE KOHTEA KETHO BANGEA JAD KE ASHAL SACH EHE PUNJABE VEERO EHE LOOK JES GAREEBA DE NAM TE LIVE HUNDE HAN US NU THODE BHOUTE MADAD KAR LIVE HO US DE GREBE DA POORA RAJ KE MAJAK UDEA JANDA HAE EK TRA NAL BAKE 80/RAKM JO BAHRO FANDING HUNDE HAE APNEA JEBA BHAR DE HAN ES NAL ENA NU TA NAL DE NAL PUN OUR FALEA MEL JANDEA HAN TE APP EHU JE GANDU APPE BANE DAHRNEA SARE UMAR LAE MUFT VITCH MASHORE V LE JANDE HAN ES KAR KE PUNJABE VEERO EHU JE MEHKMEA NU BENA MATLB TO PEHLA HE SER NA CHADEA KEO JO BAD VITCH APNE SERA TE BETH KE GALEA KARDE HAN HUN A LOUNDE NU APNE VEERA PEHLA MUKH MANTRY DE NAM OUR SENGER DE NAM TE BENA MATLAB TO MASHORE KAR RAKHEA
ਰੱਬ ਤਰੱਕੀ ਬਖਸ਼ੇ ਸਭ ਨੂੰ
Galan kadan wale nu star bnata..jinu koi samjh e ni k gayiki ki hundi a onu singer bnata..jehna ch talent a o vichare bhukhe mrde a😡😡😡😡
ਏਅ ਜੇੜਾ ਮਸੀ ਜਿਹੇ ਰੱਜਣ ਲਗਾ ਹੋਵ ਓਦੇ koo ਘਟ ਈ ਪਚਾ ਹੁੰਦਾ ,ਉਹ ਹਾਲ ਮੰਤਰੀ ਦਾ ਆ
Mukh mantrii nu maafi magni chahidi aa
Jehde mukh mantrri de naal aa ohi bulvaunde aa
ਨਕਲੀ ਮੁੱਖ ਮੰਤਰੀ ਨੇ ਜਿਸ ਗਰੀਬ ਦਾ ਮਜਾਕ ਉਡਾਇਆ ਸੀ ਉਸਦੇ ਸਿੱਧੇ ਜਿੰਮੇਵਾਰ ਬਾਠ ਤੇ ਸੋਨੀ ਮਾਨ ਨੇ ਜਿਹਨਾਂ ਇਸ ਬਚੇ ਨੂੰ ਸਿਰ ਤੇ ਚੁੱਕਿਆ।ਉਸ ਗਰੀਬ ਦੀ ਬੇਟੀ ਵਿਚ ਫਿਰ ਵੀ ਹਲੀਮੀ ਹੈ।ਹੁਣ ਬਾਠ ਤੇ ਸੋਨੀ ਮਾਨ ਨੂੰ ਚਾਹੀਦਾ ਹੈ ਕਿ ਇਸ ਗਰੀਬ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਹੀ ਤੁਹਾਡੇ ਸਾਰੇ ਗਰੁੱਪ ਨੂੰ ਜਨਤਾ ਮਾਫ ਕਰੇਗੀ।ਵਰਨਾ ਤੁਸੀ ਯੂ ਟਿਊਬ ਤੇ ਨਜਰ ਨਹੀਂ ਆਵੋਗੇ ਮਤਲਬ ਤੁਹਾਨੂੰ ਕੋਈ ਨਹੀਂ ਸੁਣੇਗਾ।
Maro Is day sad song Chanti 👋👋.....Main is no changa Insaan samajhta c....Main Is Te song v likhya c Te Gaya c...Par A ta bekar Banda nikale 😠😠👊👊
Aedde rakhvaale maade ne ek sony maan dujaa ek horr aaa inhaa ne te sharam ee laah ditti aaaa
ਹਲੋ ਜੀ ਮੇਰੇ ਵੀਰ ਸਾਰੇ ਸੁਣੋ ਗੱਲ ਏਦਾਂ ਆ ਕਿ ਮੁੱਖ ਮੰਤਰੀ ਦੀ ਗਲਤੀ ਤੇ ਹੇਗੀ ਆ ਪਰ ਉਹ ਅਜੇ ਬੱਚਾ ਆ ਓਨੁ ਪੂਰੀ ਸਮਜ ਨਹੀਂ ਹੇਗੀ ਜੇ ਏਨੀ ਸਮਜ ਹੋਵੇ ਤੇ ਉਹ ਏਨੀ ਗੱਲ ਨਾ ਕੇਂਦਾ ਹੋਰ ਇਕ ਗੱਲ ਆ ਜੇਰੀ ਓੰਦੇ ਨਾਲ ਆ ਮਗਰ ਆ ਬੋਲ ਦੇ ਪੇਂ ਆ ਓਨਾ ਨੂੰ ਵੀ ਕੁਜ ਕਹੋ ਸਾਰੀ ਗਲਤੀ ਮੁੱਖ ਮੰਤਰੀ ਦੀ ਕੱਢੀ ਜਾਂਦੇ ਆ ਮੇਰਾ ਨਿ ਕੁਜ ਉ ਲਾਗੀਦਾ 【ਜੇ ਕੋਈ ਮੇਰੇ ਨਾਲ ਆ ਤੇ please laik kro 👍】
Ehnu Kush galt keha video ch
Right absolutely my dear sister Allah bless you & yours Family👨👦👧👩👴👵
Kmal. Ho gy. Bacheo. Ave. lok thanu. Use kar k number bnon de.
Hassa. Kheeda. Karda pea oh
Go girl!! Proud that you stood for your father ❤️
Achaa
Saala MUTH MANTRI eda dimag kharab hoya fudijeon da !
ਇਸ ਬਾਂਦਰ ਦਾ ਟਾਈਮ ਆ ਗਿਆ ਇਹ ਆਪਣਾ ਪੁਰਾਣਾ ਟਾਈਮ ਭੁਲ ਗਿਆ ਜਦੋਂ ਲ਼ੋਕਾ ਨੇ ਇਸਦੇ ਛਿੱਤਰ ਢੇਰਿਆ ਸੀ ਹੁਣ ਦੁਬਾਰਾ ਫੇਰ ਜੁੱਤੀਆਂ ਵਰਨੀਆਂ ਇਹਦੇ
mukh mantri sala fuddu
ਸਰਦਾਰ ਵੀਰ ਜੀ ਇਸਦੀ ਮੰਜੀ ਠੋਕ ਦਿਓ ਇਹਨੂੰ ਮਿੱਲ ਕੇ, ਤਾਂ ਕੱਲ ਨੂੰ ਕੋਈ ਹੋਰ ਵੀ ਨਾ ਸੋਚ ਸਕੇ ਕਿਸੇ ਦੇ ਮਜਾਕ ਉਡਾਣ ਬਾਰੇ, ਜੇ ਕੋਈ ਸੋਚੇ ਗਾ ਕਿਸੇ ਦਾ ਮਜਾਕ ਉਡਾਉਣ ਬਾਰੇ ਤਾਂ ਉਹਨੂੰ ਇਹ ਯਾਦ ਆਵੇ ਕਿ ਮੁੱਖ ਮੰਤਰੀ ਨੇ ਕਿਸੇ ਗਰੀਬ ਪਰਿਵਾਰ ਦਾ ਮਜ਼ਾਕ ਉਡਾਇਆ ਸੀ ਉਸ ਨਾਲ ਕਿ ਹੋਇਆ ਸੀ, ਜੇ ਇਹ ਗੱਲ ਆਪਾ ਠੰਢੇ ਬਸਤੇ ਵਿੱਚ ਪਾਂਵਾ ਗੇ ਤਾਂ ਕੱਲ ਨੂੰ ਕੋਈ ਹੋਰ ਉੱਠੇ ਗਾ, ਉਸਦੇ ਜਿੰਮੇਵਾਰ ਆਪਾ ਹੋਵਾ ਗੇ
I really don't like aah mukh mantri dangran vargi awaaz aa isdi pata ni loka nu ehde ch ki khaas dikhaya jo ehnu ena pasand karde aa😠😠😠😠
🤣🤣🤣🤣🤣
good. 22 ji👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻
Aiwe yr dimag ta loka da hileya
Hii
ਮੰਤਰੀ ਤੇਰੀ ਵੀ ਵੀਰਾ ਨੇ ਤਾਂ ਹੀ ਫੜੀ ਸੀ ਕਿ ਤੂੰ ਗਰੀਬ ਘਰ ਦਾ ਬੱਚਾ ਸੀ __ ਕਿਸੇ ਦੀ ਗ਼ਰੀਬੀ ਤੇ ਤੂੰ ਕੌਣ ਹੁੰਦਾ ਸਵਾਲ ਕਰਨ ਵਾਲਾ __ਇਹ ਅਧਿਕਾਰ ਤੈਨੂੰ ਕਿਸ ਨੇ ਦਿਤਾ__ ਤੂੰ ਆਵਦਾ ਟਾਈਮ ਭੁੱਲ ਗਿਆਂ __ਪਹਿਲਾਂ ਤੂੰ ਵੱਡੇ ਗਰੇਵਾਲ ਬਾਰੇ ਬੋਲਿਆ ਸੀ ਉਸ ਨੇ ਤੇਰੀ ਕਿਵੇ ਬੇਜਤੀ ਕੀਤੀ ਸੀ ਤਾ ਵੀ ਨਹੀ ਸਮਝਿਆ __ ਤੂੰ ਹਰ ਇੱਕ ਤੇ ਉੱਗਲ ਚੱਕਦਾ ਇਹ ਤੇਰੇ ਵੱਲ ਵੀ ਆਉਂਦੀਆ __ ਰੱਬ ਨਹੀਂ ਭੁੱਲੀ ਦਾ ਹੁੰਦਾ _
Ehni uchi na ud tere kihda ghro le ke khande ne mehnt karde ne ap ta salya mehnt v ni honi bda bnya firda gayk
ਕਾਕਾ ਜੀ ਹੰਕਾਰ ਜਿਆਦਾ ਹੀ ਹੋ ਗਿਆ, ਵਾਹਿਗੁਰੂ ਜੀ ਨੂੰ ਭੁੱਲ ਕੇ ਆਪਣੇ ਆਪ ਨੂੰ ਕਿ ਸਮਝਣ ਲੱਗ ਪਿਆ, ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇਰੀ ਤਰੱਕੀ ਹੋਈ, ਹੁਣ ਤੂੰ ਲੋਕਾ ਦਾ ਮਜ਼ਾਕ ਉਡਾਉਣ ਲੱਗ ਪਿਆ, ਉੱਪਰ ਜਾਣ ਨੂੰ ਟਾਇਮ ਲੱਗਦਾ ਥੱਲੇ ਆਉਣ ਨੂੰ ਸਕਿੰਟ ਹੀ ਲੱਗਦੇ ਨੇ, ਤੂੰ ਤਾਂ ਉਹਨਾਂ ਦਾ ਵੀ ਅੱਗਾ ਮਾਰ ਰਿਹਾ ਜਿੰਨਾ ਨੂੰ ਮੱਦਦ ਦੀ ਲੋੜ ਹੈ, ਅਗਲਾ ਸੋਚਦਾ ਪਹਿਲਾਂ ਮੁੱਖ ਮੰਤਰੀ ਦੀ ਮਦਦ ਕੀਤੀ ਕਿਸੇ ਵੀ ਵੀਰ ਨੇ ਕੀਤੀ, ਪਰ ਤੂੰ ਆਪਣਾ ਪਿਛੋਕੜ ਭੁੱਲ ਕੇ, ਗਰੀਬ ਲੋਕਾਂ ਦਾ ਮਜਾਕ ਉਡਾ ਰਿਹਾ, ਤੈਨੂੰ ਤਾਂ ਸਪੋਟ ਕਰਨੀ ਚਾਹੀਦੀ ਹੈ ਗਰੀਬ ਲੋਕਾਂ ਦੀ ਕਿਉਂਕਿ ਵਾਹਿਗੁਰੂ ਜੀ ਨੇ ਤੈਨੂੰ ਵੀ ਥੱਲਿਓ ਚੁੱਕ ਕੇ ਕਿੱਥੇ ਪਹੁੰਚਾ ਦਿੱਤਾ, ਤੂੰ ਆਪਣੇ ਆਪ ਨੂੰ ਕੁੱਝ ਜਿਆਦਾ ਹੀ ਫੀਲਿੰਗ ਲੈਣ ਲੱਗ ਪਿਆ
Mukh mantri pagal banda
ਇੱਜ਼ਤ ਕਿਸੇ ਕਿਸੇ ਦੇ ਪਚਦੀ ਹੁੰਦੀ ਆ ਵੀਰ
ਵੱਡੇ ਲੋਕ ਹਮੇਸਾ ਮਜਾਕ ਕਰਦੇ ਆਉਦੇ ਆ ਇਹਨੁ ਹਵਾ ਲੱਗ ਗਈ
Good veer sai gal aaa
ਅਬਦਾਲੀ ਤਰਾਂ ਤੇਰਾ ਹਾਲ ਹੋਉ
Sahi gal ਵੀਰੇ
Didi g rabb sonu trki deve
ਸਾਡੇ ਮਾਸਟਰ ਸੀ ਜੋ ਨੱਕ ਵਿੱਚ ਬੋਲਦਾ ਸੀ ਸਾਰੇ ਉਸ ਦਾ ਮਜਾਕ ਉਡਾਂਦੇ ਸੀ ਕਦੇ ਬੀ ਉਸ ਨੇ ਗੁਸਾ ਨਹੀਂ ਕੀਤਾ ਅਜ ਵੀ ਹੈ
nicee sis
very nice g. rb he maru enu taa tedha jiha
Sahi gal bhehan sahi vir
Nice 👍
Shai gal aa bro
ਜਿਦਾ ਦੀ ਤੇਰੀ ਅਾਵਾਜ ਅਾ ਸਾਲੀਅਾ ਤੇਨੂੰ ਤਾ ਕਿਸੇ ਅੱਗੇ ਬੋਲਣ ਲੱਗੀਅਾ ਵੀ ਸ਼ਰਮ ਅਾੳੁਣੀ ਚਾਹੀਦੀ ਅਾ ਤੇ ਤੂੰ ਗਾਣੇ ਗਾੳੁਦਾ ਫਿਰਦਾ ਅਾ
Very good my sister ji
Ryt vadd bai
ਸਰਮ ਕਰਲਾ ਮੁੱਖ ਮੱਤਰੀ ਤੈਨੂੰ ਪੁੱਤ ਹਵਾ ਲੱਗ ਗੀ ।। ਕਿਸੇ ਦੀ ਗਰੀਬੀ ਦਾ ਮਜਾਕ ਨੀ ਬਣਾਈ ਦਾ ਕਦੇ ਵੀ ਉਹ ਭੈਣਾ ਆਪਣੀ ਮਿਹਨਤ ਕਰਦੀਆ ਨੇ ਆਪਣਾ ਪੇਟ ਪਾਲਦੀਆ ਨੇ ਘਰ ਦਾ ਗੁਜਾਰਾ ਕਰਦੀਆ ਨੇ ਕਿਸੇ ਨੂੰ ਕੋਈ ਹੱਕ ਨੀ ਮਾੜਾ ਬੋਲਣ ਦਾ ਕਦੇ ਆਪਣੀ ਔਕਾਤ ਨੀ ਭੁਲੀ ਦੀ ਹੁੰਦੀ। ਕੋਈ ਵੀ ਬੰਦਾ ਜੰਮਦਾ ਅਮੀਰ ਨੀ ਹੁੰਦਾ ਸਭ ਮਿਹਨਤ ਕਰਕੇ ਆਪਣਾ ਨਾਮ ਬਣਾਉਦੇ ਨੇ ਸੁਕਰ ਕਰ ਵੀਰ ਉਸ ਵਾਹਿਗੁਰੂ ਜੀ ਦਾ ਜਿਸਨੇ ਤੈਨੂੰ ਚੰਗੀ ਰੋਟੀ ਖਾਣ ਲਾਤਾ ।
Naic vir ji
Very very very nice family
Sahi gal alka g
Gud meri behn bilkul sach bol rhi aa
Very nice ji
👍👍👍👍👍👍
ਰਬ ਦੇ ਰੰਗ
ੲਿਹ ਬੰਦਾ ਅਾਪਣੀ ਅੋਕਾਤ ਭੁਲ ਗਿਅਾ
schi gal ha sis ji
Jine v mukh mantri de songs nu like kita o unlike kardo
Right Veer jiiii
Very good sardar saab g wmk🙏🙏
ਬਹੁਤ ਗਲਤ ਗੱਲ ਆ ਸਾਲੇ ਮੁੱਖ ਮੰਤਰੀ ਦੀ ਜਿਹੜੇ ਕਹਿੰਦੇ ਆ ਕਿ ਮੁੱਖ ਮੰਤਰੀ ਬੱਚਾ ਨਾ ਉਨ੍ਹਾਂ ਨੂੰ ਪੁਛੋ ਵੀ ਮੰਤਰੀ ਬੱਚਾ ਤਾਂ ਏਨਾ ਚਪਰ ਚਪਰ ਕਿਵੇਂ ਬੋਲਦਾ ਇਨੀਆਂ ਗੱਲਾਂ ਕਿਦਰੋ ਆਉਦੀਆਂ ਉਸ ਨੂੰ
Sister tuci bilkul theek g
Shabash bete,mehnnat karan walay veer nu salam,koi mehna ne mehhnat karan da,eh day shiter phero
ਕਦੇ ਕਿਸੇ ਗਰੀਬੀ ਦਾ ਮਜ਼ਾਕ ਨਹੀਂ
waheguru ji to dro
ਕਿਸੇ ਦੇ ਗਰੀਬੀ ਦਾ ਮਜਾਕ ਨੀ ਉਡਾਈ ਦਾ ਕੰਜਰਾ
ਏਹ ਕੋਈ ਬੜੀ ਗੱਲ ਨਹੀਂ ਹੈ ਪਿੰਡ ਵਿੱਚ ਸਬਜ਼ੀ ਬੇਚਣ ਬਾਲੇ ਆਉਦੇ ਨੇ ਬਚੇ ਉਨ੍ਹਾਂ ਦੀ ਨਕਲ ਕਰ ਹੀ ਦੇਦੇ ਨੇ
Very nice mam
ਗੱਲਾਂ ਨੂੰ➡
Sahi gal a veer g
sahi gal veer ji
Y g bhain di gall sahi aw eh salla chvla de piche lagg k bolda
ਨਹੀਂ ਸਾਲੀਆਂ ਉਹ ਬੰਦਾ ਆਪਣੀ ਮਿਹਨਤ ਦੀ ਖਾਦਾਂ ਗਾ ਤੈਨੂੰ ਕੀ ਸੜ ਆ ਉਸ ਗਰੀਬ ਦਾ
WaheguruJI
Very nice
ਔਕਾਤ ਨਾ ਭੁੱਲੋ ਆਪਣੀ ਮੁੱਖ ਮੰਤਰੀ ਤੂੰ ਭੁੱਲ ਰਿਹਾ।।
sister na vdiya kita
Right sister jiiii
Blkul theek bola ap na
Gd sister
ਮੁੱਖ ਮੰਤਰੀ ਤੇਰੀ ਮੱਤ ਮਾਰ ਦਿੱਤੀ ਏ
ਆ ਜਿਹੜੀ ਤੂੰ ਨਾਲ ਲਈ ਫਿਰਦੈ
ਇਹ ਮਾੜੇ ਦਿਨਾ ਦੀਆਂ ਨਿਸ਼ਾਨੀਆ ਹੁੰਦੀਆਂ ਹਨ,
ਕਿਸੇ ਦੇ ਗ਼ਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਪੁਤ
Sahi gal 22 ji