Special Kirtan Darbar on Guru Gobind Singh Ji's Prakash Purab | Gurpurab Noida 2025
ฝัง
- เผยแพร่เมื่อ 10 ก.พ. 2025
- ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਸੈਕਟਰ-12, ਨੋਇਡਾ ਵਿੱਖੇ ਮਿਤੀ 6 ਜਨਵਰੀ, 2025, ਦਿਨ ਸੋਮਵਾਰ ਨੂੰ ਵਿਸ਼ੇਸ਼ ਕੀਰਤਨ ਦਰਬਾਰ ਸਜਾਏ ਗਏ। ਜਿਸ ਵਿੱਚ ਹਜੂਰੀ ਰਾਗੀ ਜੱਥਾ ਭਾਈ ਚਰਨਜੀਤ ਸਿੰਘ ਜੀ ਅਤੇ ਭਾਈ ਲਵਜੀਤ ਸਿੰਘ ਜੀ ਦਿੱਲੀ ਵਾਲਿਆਂ ਨੇ ਹਰਿਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਫੈਲਾਓ।
A special divine Kirtan Darbar was organized at Gurdwara Sri Guru Harikrishan Sahib, Sector-12, Noida on Monday, January 6, dedicated to the birth anniversary of Dhan Dhan Sahib Sri Guru Gobind Singh Ji. In which Hajuri Ragi Jatha Bhai Charanjeet Singh Ji and Bhai Sahib Lavjeet Singh Ji from Delhi participated and sang Gurbani Shabads.
Kindly spread this video as much as possible.
Please like, share comment.
Kindly subscribe if you are new to this channel: / @wahegurupunjab
Waheguru Punjab