ਮੰਗਣੀ ਕਰਵਾਕੇ, ਮੁੰਡੇ ਵਾਲਿਆਂ ਦਾ 12 ਲੱਖ ਲਵਾ ਕੇ, ਆਸ਼ਿਕ ਨਾਲ ਭੱਜ ਗਈ IELTS ਵਾਲੀ ਕੁੜੀ,ਅੱਜ ਤੱਕ ਨਹੀਂ ਸੁਣੀ...

แชร์
ฝัง
  • เผยแพร่เมื่อ 24 เม.ย. 2023
  • ਮੰਗਣੀ ਕਰਵਾਕੇ, ਮੁੰਡੇ ਵਾਲਿਆਂ ਦਾ 12 ਲੱਖ ਲਵਾ ਕੇ, ਆਸ਼ਿਕ ਨਾਲ ਭੱਜ ਗਈ IELTS ਵਾਲੀ ਕੁੜੀ,ਅੱਜ ਤੱਕ ਨਹੀਂ ਸੁਣੀ ਹੋਣੀ ਅਜਿਹੀ ਧੋਖੇ ਦੀ ਕਹਾਣੀ
    #punjab #ilets #marriage #lokawaztvinterview #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 172

  • @gsdhillon9748
    @gsdhillon9748 ปีที่แล้ว +8

    ਇਹੋ ਜਿਹੇ ਘਟੀਆ ਬੰਦਿਆ ਕਰਕੇ ਕਈ ਲੋੜ ਬੰਦ ਘਰਾ ਦੀਆਂ ਕੁੜੀਆਂ ਨੂੰ ਔਖਾ ਹੋ ਜਾਂਦਾ

  • @user-vn2dg2op9v
    @user-vn2dg2op9v ปีที่แล้ว +21

    ਭਾਈ,, ਮਨਿੰਦਰ ਸਿਆਂ,, ਬੇਨਤੀ ਹੈ ਕਿ, ਜਿੰਨਾ ਚਿਰ, ਮੁੰਡੇਆਂ ਵਾਲੇ ,, ਨਹੀਂ ਸਮਝਦੇ , ਉਨੀ ਦੇਰ,, ਮੁੰਡੇ ਵਾਲਿਆਂ ਦੀ ,, ਲੁੱਟ ਹੁੰਦੀ ਹੀ ਰਹਿਣੀ ਹੈ ਜੀ,, ਪੈਸਾ ਵੀ , ਲੁੱਟਿਆ ਜਾਂਦਾ ਰਹੇਗਾ,, ਖਾਹ,ਮ ਖਾਹ , ਦੀ ਬਦਨਾਮੀ,, ਹੁੰਦੀ ,, ਰਹਿਣੀ ਹੈ ਜੀ,, ਜੇਕਰ, ਮੁੰਡੇ ਵਾਲੇ ,, ਜ਼ਿਆਦਾ ਹੀ ,, ਤੱਤੇ , ਤਾਅ ਵਿੱਚ ਹੋਂਣ ,, ਤਾਂ ,, ਇਹ ਜ਼ਰੂਰ ਹੈ,, ਅੱਜ ਕੱਲ੍ਹ ,, ਮੁਹਾਣ ਹੈ ਜੀ,, ਕਿ ਸਾਡੀ, ਕੁੜੀ , ਆਈਲੈਟਸ, ਕਲੀਅਰ ਹੈ , ਪੈਸਾ , ਤੁਸੀਂ ਦਿਓ ,, ਪੱਕਾ ਹੈ ਜੀ,, ਇਹ ਫਰਾਡ ਹੈ ਜੀ,, ਇਹ ਲੋਕਾਂ ਨੇ , ਕਿੱਤਾ ,, ਬਣਾ ਲਿਆ ਹੈ ਜੀ,, ਇਸ ਦਾ ,, ਇੱਕੋ ਇੱਕ,, ਹੀ , ਤਰੀਕਾ ਹੈ ਜੀ,, ਕਿ ,, ਮੁੰਡੇ ,, ਵਾਲੇ ,, ਆਪਣੇ ,, ਮੁੰਡਿਆਂ ਨੂੰ,, ਆਈਲੈਟਸ,, ਵਾਲੀ ਨਾਲ,, ਫਾਹਾ ,ਨਾ ਦੇਣ, ਮੁੰਡਿਆਂ ਨੂੰ,, ਜੇ,, ਬਿਲਕੁਲ ‌ ਹੀ ਨਹੀਂ ਰਹਿ ਸਕਦੇ,, ਤਾਂ ,, ਹੋਰ ਬਥੇਰੇ ,, ਜ਼ਾਇਜ਼ , ਤਰੀਕੇ ਹਨ ਜੀ,, ਉਸ , ਤਰੀਕੇ ਨਾਲ , ਫਾਇਲ ਲਾ ਕੇ,, ਭੇਜੋ ,, ਦੇਰ ਤਾਂ ਜਰੂਰ ਲਗਦੀ ਹੈ ਜੀ,, ਨਾ ਧੱਕੋ,, ਨਾ ਬਦਨਾਮੀ। ਧੰਨਵਾਦ ਜੀ।

  • @jagjitkaurgill3722
    @jagjitkaurgill3722 ปีที่แล้ว +53

    ਮੂੰਡੇ ਕਿਉਂ ਨਹੀਂ ILETS ਕਰ ਸਕਦੇ। ਮੁੰਡੇ ਪੜਨਾ ਨਹੀਂ ਚਾਹੁੰਦੇ। ਬਾਅਦ ਵਿੱਚ ਕੁੜੀਆਂ ਨੂੰ ਰੋਂਦੇ ਰਹਿੰਦੇ। ਛੱਡ ਦਿਉ ਕੁੜੀਆਂ ਦੇ ਪਿਛੇ ਫਿਰਨਾ। ਅੱਜ ਕੱਲ ਦੀਆਂ ਕੁੜੀਆਂ ਦਾ ਭਰੋਸਾ ਨਾ ਕਰੋ।

    • @ramandeep3901
      @ramandeep3901 ปีที่แล้ว +3

      Bilkul sahi keha , munde khud ilets ni kr skde, oda ta school colga ch ashki krde firde, kudi vi glt h pr munde vale c sodebaazi kr rhe han,

    • @bububaby786
      @bububaby786 ปีที่แล้ว

      Ryt a

    • @bububaby786
      @bububaby786 ปีที่แล้ว

      Eh Munda a eh ta jadha age da lgda a

    • @navkaur73
      @navkaur73 ปีที่แล้ว +1

      chlo ji thuadi gl sahi aa k ilets kyun ni kr skde but hun kudi wale kai baar green priwaar cho hunde aa
      chlo lor dona sides nu hundi aa
      j munde wale paise la v dinde aa
      fr kudi nu sahi rehna chai da
      j kudi da phla hi chkr hunda fr na kraun viah……
      paise lai k kyun bhej diya a

    • @harjinderkaur99
      @harjinderkaur99 ปีที่แล้ว

      ​@@navkaur73 right. Kise naal dhokha na kro .

  • @sonuchauhan2358
    @sonuchauhan2358 ปีที่แล้ว +59

    ਵੀਰ ਜੀ, ਅੱਜ ਦੇ ਸਮੇਂ ਵਿੱਚ ਕੁੱਤੇ ਬਿੱਲੀਆਂ ਦੇ ਉੱਤੇ ਤਾਂ ਭਰੋਸਾ ਕੀਤਾ ਜਾ ਸਕਦਾ ਹੈ, ਪਰ ਅੱਜ-ਕੱਲ੍ਹ ਦੀਆਂ ਲੜਕੀਆਂ ਤੇ ਤਾਂ ਬਿਲਕੁਲ ਹੀ ਨਹੀਂ... No never

    • @preetgagan1117
      @preetgagan1117 ปีที่แล้ว +2

      sbh kudiya eko jhiya nhi hundiya

    • @sonuchauhan2358
      @sonuchauhan2358 ปีที่แล้ว +5

      @@preetgagan1117 tusi thik ho,, but ਅੱਜਕੱਲ 99% ਐਹੋ ਜਿਹੀਆਂ ਹੀ ਨੇ

    • @NanakChand-rv5mq
      @NanakChand-rv5mq ปีที่แล้ว

      ​@@preetgagan1117YouCaleMe

    • @sonuchauhan2358
      @sonuchauhan2358 ปีที่แล้ว

      @@preetgagan1117 ਕਿੱਥੇ ਰਹਿੰਦੇ ਹੋ ਤੁਸੀਂ?

    • @kaurkaur-qg8xc
      @kaurkaur-qg8xc ปีที่แล้ว

      jithe maade a lok..othe chngy v aa

  • @gurmukhsingh9717
    @gurmukhsingh9717 ปีที่แล้ว +16

    ਕੂੜੀ ਦੇ ਪਿਉਂ ਲਈ ਬੜੀ ਸ਼ਰਮ ਵਾਲੀ ਗੱਲ ਸੀ ਜਦੋਂ ਪਤਾ ਲੱਗ ਗਿਆ ਸੀ ਪਿਉਂ ਨੂੰ ਮੇਰੀ ਕੂੜੀ ਦੀ ਗੱਲ ਕਿਸੇ ਮੁੰਡੇ ਨਾਲ ਫਿਰ ਕਿਉਂ ਕਿਸੇ ਹੋਰ ਮੁੰਡੇ ਨਾਲ ਮੰਗਣੀ ਕਿਤੀ ਸੀ ਇਸ ਮੁੰਡੇ ਦਾ ਘਰ ਉਜਾੜ ਦਿੱਤਾ ਇਸ ਮੁੰਡੇ ਦੇ ਪੈਸੇ ਲਵਾਂ ਕੇ ਕੂੜੀ ਦੇ ਪਿਉਂ ਨੇ ਧੋਖਾ ਕਿਤਾ

    • @rajwindersingh2684
      @rajwindersingh2684 ปีที่แล้ว

      Par j kudi de peo nu v koi sharam na hove fer?

  • @Deephdstudio2626
    @Deephdstudio2626 ปีที่แล้ว +25

    ਏਹ ਤੇ ਹੁਣ ਆਮ ਹੀ ਲੁੱਟ ਚੱਲਦੀ ਆ,,,ਤੁਸੀਂ ਕਿਦਾ ਫੱਸ ਗਏ

    • @positivethoughts8461
      @positivethoughts8461 ปีที่แล้ว +7

      ਏਦਾਂ ਦੀਆਂ ਘਟਨਾਵਾਂ ਅਕਸਰ‌ ਹੀ ਸੁਨਣ ਨੂੰ ਮਿਲ ਰਹੀਆਂ ਨੇ ਫੇਰ ਵੀ ਲੋਕ ਸਬਕ ਕਿਉਂ ਨਹੀਂ ਲੈਂਦੇ?

  • @musclehutbodybuilding2583
    @musclehutbodybuilding2583 ปีที่แล้ว +52

    ਗੰਸਤੀ ਦੇ ਬਾਪ ਨੂੰ ਸ਼ਾਇਦ ਇਹ ਇੰਟਰਵਿਊ ਦੇਖਕੇ ਸ਼ਰਮ ਆ ਜਾਵੇ

    • @malkitsingh2145
      @malkitsingh2145 ปีที่แล้ว +4

      Ehna nu sharm nahi aauddi bai chaggla nu 🙏🏻🙏🏻🙏🏻🙏🏻🙏🏻

    • @paramjitkaur2745
      @paramjitkaur2745 ปีที่แล้ว +2

      Excited

    • @paramjitkaur2745
      @paramjitkaur2745 ปีที่แล้ว +1

      Ywwwwwwwwwwww

    • @gurmukhsingh8039
      @gurmukhsingh8039 ปีที่แล้ว

      ​@@malkitsingh2145 roll number.n. hu hu se Jo vo vo ch hi. le❤❤❤😂😂❤❤❤❤❤❤❤❤❤😂❤❤😂❤❤❤❤❤ hu hu hu hu hu hu

    • @gurmukhsingh8039
      @gurmukhsingh8039 ปีที่แล้ว

      hy CR by, ji ko ok

  • @balwanthande1997
    @balwanthande1997 ปีที่แล้ว +16

    ਬਾਈ ਜੀ ਤੁਸੀ ਪੈਸੇ ਖੂਹ ਚ ਸੁੱਟ ਬੈਠੇ ਆ
    ਜਿਹੜਾ ਖੂਹ ਚ ਡਿੱਗ ਚੁੱਕਾ ਉਸ ਤੇ ਸ਼ੇਸ਼ ਨਾਗ
    ਬੈਠ ਗਏ ਆ ਜਦੋ ਇਹ ਪੈਸੇ ਦੀ ਗੱਲ ਹੋਵੇਗੀ ਜਾ ਹੱਥ ਪਾਉਗੇ
    ਇਹ ਨਾਗ ਦੇਵਤੇ ਤੁਹਾਡੇ ਡੰਗ ਮਾਰਨਗੇ

  • @beast-000
    @beast-000 ปีที่แล้ว +7

    ਲੱਖ ਦੀਆ ਲਾਹਨਤਾਂ ਨੇ ਏਹੋ ਜੇਹ ਲੋਕਾਂ ਤੇ... ਦੁਨਿਆ ਨੂੰ ਤਾਂ ਟਿੱਚ ਸਮਝਦੇ ਨੇ ਲੋਕ.. ਵੀ ਬਥੇਰੇ ਤੁਰੇ ਫਿਰਦੇ ਨੇ ਏਹ ਨਾ ਵਰਗੇ

  • @majorsingh1285
    @majorsingh1285 ปีที่แล้ว +3

    ਪੁਲਿਸ ਨੂੰ ਚਾਹੀਦਾ ਇਹੋ ਜਿਹੀਆਂ ਮੁੰਡੇ ਕੁੜੀਆਂ ਨੂੰ ਕਲਈਆਰਸ ਨਾ ਦਿੱਤੀ ਜਾਵੇ

  • @manibutter123
    @manibutter123 ปีที่แล้ว +6

    ਅੱਜ ਕਲ ਲੋਕਾ ਨੇ ਰਿਸ਼ਤੇਆ ਨੂੰ ਖੇਡ ਸਮਝਿਆ ਹੋਇਆ, ਪਹਿਲਾ ਲੋਕ ਜੁਬਾਨ ਤੇ ਵਿਸ਼ਵਾਸ ਕਰਦੇ ਸੀ, ਹੁਣ ਤਾ ਲੋਕ ਝਟ ਗੁਰੂ ਦੀ ਹਜੂਰੀ ਵਿਚ ਲਾਵਾਂ ਲੈ ਕੇ ਮੁਕਰ ਜਾਂਦੇ ਆ, ਹੁਣ ਤਾ ਭਾਂਵੇ ਮੁੰਡਾ ਜਾਂ ਕੁੜੀ ਕੋਈ ਵੀ ਵਿਸ਼ਵਾਸ ਦੇ ਲਾਇਕ ਨਹੀ,ਰਿਸ਼ਤੇਆ ਨੂੰ ਬਿਜਨਸ ਨਾ ਬਣਾਉ ,ਕਦਰ ਕਰੋ।

  • @lakhidhillon4266
    @lakhidhillon4266 ปีที่แล้ว +4

    ਦੁਨੀਆ ਹੁਣ ਇਹ ਕੰਮਾ ਤੇ ਹੀ ਰਹਿ ਗਈ ਕੰਮ ਕਰਕੇ ਕੋਈ ਰਾਜੀ ਨੀ ਪੈਸੇ ਸਬ ਨੂੰ ਚਾਹੀਦੇ ਆ ਬਾਹਰ ਜਾਣ ਨੂੰ ਇਹੀ ਗੰਦ ਪਾਉਦੇ ਆ ਬਾਹਰ ਜਾ ਕੇ

  • @lakhidhillon4266
    @lakhidhillon4266 ปีที่แล้ว +6

    ਬਾਹਰ ਜਾਣਾ ਆਪਣੇ ਸਿਰ ਤੇ ਜਾਉ ਜੇ ਕੁੜੀ ਨਾਲ ਜਾਣਾ ਕਚਹਿਰੀਆ ਵਿੱਚ ਗੁਠੇ ਲਵਾਉ ਫੇਰ ਜਾਉ

  • @drgssidhumaur5870
    @drgssidhumaur5870 ปีที่แล้ว +8

    ਬੇਗਾਨੀ ਪੌੜੀ ਤੇ ਚੜ੍ਹ ਕੇ ਜਹਾਜ਼ ਦੀ ਤਾਕੀ ਨੂੰ ਹੱਥ ਨਾ ਪਾਓ, ਖੁਦ ਪੜੋ, ਘੱਟ ਪੜ੍ਹਾਈ ਵਾਲੇ ਨੂੰ ਵਿਦੇਸ਼ ਵਿੱਚ ਕੁਰਸੀ ਨੂੰ ਮਿਲਦੀ, ਲੇਬਰ ਹੀ ਕਰਨੀ ਹੈ ਤਾਂ ਆਪਣੇ ਖੇਤਾਂ ਵਿੱਚ ਕਰੋ, ਕੋਈ ਸ਼ਰਮ ਨਹੀਂ

  • @majorsingh1285
    @majorsingh1285 ปีที่แล้ว +4

    ਜੇਕਰ ਕਿਸੇ ਕੁੜੀ ਤੇ ਖਰਚਾ ਕਰਦੇ ਹੋ ਤਾਂ ੳਸ ਨੂੰ ਵਿਆਹ ਕਿ ਆਪਣੇ ਘਰ ਰੱਖੋ , ਸਾਰਾ ਕੁਝ ਕਰੋ , ਦੂਜਾ ਜਦੋਂ ਤੁਹਾਨੂੰ ਪਤਾ ਲੱਗ ਗਿਆ ੳਸ ਦਾ ਪਾਸਪੋਰਟ ਫੜ ਦੇ ਘਰ ਰੱਖੋ ਪੈਸੇ ਤਾਂ ਰਿਗ ਕਿ ਦਿੰਦੇ ੳਹ , ਬਾਈ ਗਲਤੀ ਤੁਹਾਡੀ ਹੀ ਆ ਮੰਡੇ ਤਾਂ ਤੁਹਾਨੂੰ ਦੱਸ ਦੇ ਰਿਹੇ ਕਿ ਕੁੜੀ ਗਲਤ ਆ

  • @karamjitdhaliwal2672
    @karamjitdhaliwal2672 ปีที่แล้ว +4

    ੳੁੲੇ ਵੀਰ , ਿੲਸ ਨਾਲੋਂ ਿਕਸੇ ਦੁਬੲੀ, ਕਤਰ ਵਰਗੀ ਕੰਟਰੀ ਜਾਕੇ ਕੰਮ ਕਰ ਲੳੁ,
    ਲੇਕਿਨ ਕੁੜੀਅਾ ਤੇ ....ਨਾ..ਨਾ
    ਕਦੀ ਵੀ ਨਹੀਂ

  • @CanadaKD
    @CanadaKD ปีที่แล้ว +12

    ਇਹ ਦਾ ਮਤਲਬ ਕੁੜੀ ਦਾ ਬਾਪ ਆਪ ਗੱਬਣ ਕਰਵਾ ਰਿਹਾ ਸੀ ਬਾਹਰਲੇ ਝੋਟੇ ਤੋਂ ।

  • @user-ib1cp9zs1d
    @user-ib1cp9zs1d ปีที่แล้ว +3

    ਪਾਗਲ ਹੋਗੇ ਲੋਕ ਬਾਹਰ ਜਾਣ ਪਿੱਛੇ ਐਥੇ ਕੁਝ ਨਹੀਂ ਕਰਨਾ ਬਾਹਰ ਜਾਕੇ ਭਾਡੇ ਧੋਣੇ ਵੀ ਮਨਜੂਰ

  • @sandeepsinghlovely4009
    @sandeepsinghlovely4009 ปีที่แล้ว +11

    ਮਲੰਗ ਨਾ ਹੋਣ ਤਾਂ । ਵੇਹਲੇ ਅਨਪੜਾਂ ਨੂੰ ਬਾਹਰ ਭੇਜਦੇ ਆ । ਸਾਰੇ ਸਾਰੇ ਭੇਜ ਰਹੇ ਆ ਕੋਈ ਗੱਲ ਨਹੀ ਜਦੋ ਤੁਸੀਂ ਇੱਕ ਸੌਦੇਬਾਜ਼ੀ ਕਰਦੇ ਆ ਵਿਆਹ ਤਾਂ ਹੁੰਦਾ ਨਹੀਂ ਇਹ ਸੌਦਾ ਹੁੰਦਾ ਦੋ ਜਾਣਿਆ ਵਿੱਚ ਤੇ ਤੁਹਾਨੂੰ ਪਤਾ ਨਹੀਂ ਸੌਦੇਬਾਜ਼ੀ ਵਿਚ ਲਿਖ ਪੜ ਹੁੰਦੀ ਆ । 11 ਲੱਖ ਰੁਪਿਆ ਮਿੱਟੀ ਕਰਤਾ ਤੁਸੀਂ । ਹੁਣ ਆਜੋ ਉਹਨਾਂ ਦਲਿਆ ਤੇ ਉਹ ਤਾਂ ਕੁੜੀ ਦਾ ਪਿਉ ਸੌਦਾ ਕਰ ਰਿਹਾ ਸੀ। । ਓਹਨੂੰ ਤਾਂ ਕੁੜੀ ਹੋਏ ਦਾ ਮਜ਼ਾ ਆ ਗਿਆ ਦੱਲਾ ਪਣ ਕਰਕੇ ਅਗਲੇ ਨੂੰ 11 ਲੱਖ ਮਿਲ ਗਿਆ । J ਤੁਸੀ ਨਾ ਪੈਸੇ ਲੋਦੇ ਓਹਨੇ ਏਥੇ ਹੀ ਦੱਲਾ ਪੁਣਾ ਕਰਕੇ ਕੁੜੀ ਦੀ ਕਮਾਇ ਖਾਣੀ ਸੀ । ਉਹ ਤਾਂ ਸੋਚਦਾ ਹੋਊ 11 ਲੱਖ ਖਾਕੇ ਬੀ ਇਕ ਕੁੜੀ ਹੋਰ ਹੁੰਦੀ । ਦੱਲਾ ਜੀ ਪੈਸੇ ਦੇਦੋ ਓਹਨਾ ਦੇ । ਚੈਕ ਕਰਿਆ ਕਰੋ ਏਹੋ ਜਿਹੇ ਰਿਸ਼ਤੇ ਕਰਨ ਲੱਗੇ ਕੁੜੀ ਦਾ ਪਿਓ ਕਮਾਈ ਕਰਦਾ ਸੀ । ਕੰਮ ਕਰਕੇ ਬੱਚੇ ਪਾਲ ਰਿਹਾ ਸੀ ।ਜਾ ਵੇਹਲਾ ਮਲੰਗ ਆ । 11 ਲੱਖ ਖਾਕੇ ਕਿੰਨਾ ਖ਼ੁਸ਼ ਹੋਊ ।😂😂 ਕੋਈ ਸਬੂਤ ਨਹੀਂ ਤੂਹਾਡੇ ਕੋਲ ਸੌਦੇਬਾਜ਼ੀ ਦਾ ।

  • @gursewakbuttar6371
    @gursewakbuttar6371 ปีที่แล้ว +5

    ਗਸਤੀ ਜਨਾਨੀ ਗੰਦ ਤੇ ਯਕੀਨ ਕਿਉ ਕੀਤਾ

  • @musclehutbodybuilding2583
    @musclehutbodybuilding2583 ปีที่แล้ว +3

    ਕੁਲਤਾਰ ਸਿੰਘ ਸੰਧਵਾ ਨਾਲ਼ ਸੰਪਰਕ ਕਰੋ ਜੀ

  • @kaurmanjeet7363
    @kaurmanjeet7363 ปีที่แล้ว +4

    ਪੰਜਾਬ ਦਾ ਬੁਰਾ ਹਾਲ ਆ , ਹਰ ਕੁੜੀ ਬਾਹਰ ਜਾਣ ਨੂੰ ਫਿਰਦੀ ਆ , ਪੰਜਾਬ ਚ ਤੇ ਕੋਈ ਰਹਿਣਾ ਹੀ ਨਹੀ ਚਾਹੁੰਦੀ , ਪੰਜਾਬ ਦਾ ਕੀ ਬਣੋ , ਸਰਕਾਰ ਕੁਝ ਕਰੇ , ਨਹੀ ਤੇ ਪੰਜਾਬ ਦਾ ਖਾਤਮਾ ਆ

    • @shubpreetsingh5326
      @shubpreetsingh5326 ปีที่แล้ว

      Sarkar ne sariya da theka nhi liya aap ve kuj karke dekhao

  • @nishandeepbuttar5282
    @nishandeepbuttar5282 ปีที่แล้ว +3

    ਇਹੋ ਜਿਹੇ ਕੰਮਾਂ ਵਿੱਚ active ਰਹਿ ਕੇ step ਚੱਕਣਾ ਚਾਹੀਦਾ

  • @gurwinderkaur6604
    @gurwinderkaur6604 ปีที่แล้ว +3

    Waheguru Insaf jaroor kerda eho jehe Lokka da

  • @dilmohansingh5989
    @dilmohansingh5989 ปีที่แล้ว +5

    ਗੁਰੂ ਘਰ ਬੈਠ ਕੇ ਸ਼ਗਨ ਹੋਏ ਗੁਰੂ ਸਾਰਾ ਕੂਸ਼

  • @Ashu206.
    @Ashu206. ปีที่แล้ว +1

    ਅੱਜ ਕਲ ਤਾਂ ਵਕਤ ਇਹਦਾ ਦਾ vaa na kuriya te ਯਕੀਨ ਕਰੋ ਨਾ ਮੁੰਡਿਆ ਤੇ,,ਕਲਯੁਗ ਤੇ ਮਤਲਬi ਯੁੱਗ ਚਲ ਰਿਹਾ ,,so carefully rho

  • @gora9973
    @gora9973 ปีที่แล้ว +20

    ਤੁਸੀਂ ਵੀ ਵਿਆਹ ਨਹੀਂ ਸੌਦਾ ਕੀਤਾ ਸੀ ਤੇ ਸੌਂਦੇ ਵਿਚ ਵਾਧਾ ਘਾਟਾ ਹੋ ਹੀ ਜਾਂਦਾ ਹੁਣ ਘਾਟਾ ਹੋ ਗਿਆ ਬੈਠ ਜ਼ੋ ਚੁੱਪ ਕਰਕੇ

    • @harrypreet3846
      @harrypreet3846 ปีที่แล้ว

      o bra jey vadha ghate di gal karda tan manlo jey a hee gal tere bra ja tere varge naal hundi tu a gal akhda sala vadha jada dimag chalonda

    • @Rajput97200
      @Rajput97200 ปีที่แล้ว

      Bilikul shi keha…. Baad ch rone raon lg jnde aaakee …. Ohdo na lgao piase ohdi nhi ota hunda k ki ho reha mainu ta lgda lok krde hi jnke a hun k paise lva ge paehla lga do paise…. Nhi sutte pye aa na laon paise ohdo … jaan jaaan eh lgonde aa ta gl saaf aa k ehna di avdi hi planning honi aa ….

  • @deepmansa31
    @deepmansa31 ปีที่แล้ว +6

    jdo swad pee je jananni nu bhar daa fer kdee ghar ni bssa sakdi 👍🙏

  • @dilmohansingh5989
    @dilmohansingh5989 ปีที่แล้ว +8

    ਮਹਾਰਾਜ ਸਜਾ ਜਰੂਰ ਦਿਉ

    • @musclehutbodybuilding2583
      @musclehutbodybuilding2583 ปีที่แล้ว

      Maharaj ne pta ni kado saja deni. Jado inha nu pta lag geya c munda magar aa reha os time chittar keo ni laye

  • @ranarani8043
    @ranarani8043 ปีที่แล้ว +1

    Waheguru ji LIVE 😭

  • @luckyvirkaur2741
    @luckyvirkaur2741 ปีที่แล้ว +1

    Waheguru ji 🙏

  • @kevinkevz7458
    @kevinkevz7458 ปีที่แล้ว

    Bai kehre pind to ho tuc dseo jrur

  • @darshanabhanot2489
    @darshanabhanot2489 ปีที่แล้ว

    ਬਾਈ ਮੈਨੂੰ ਤਾਂ ਤੁਸੀਂ ਵੀ ਸਮਝਦਾਰ ਨੀ ਲੱਗਦੇ , ਐਨੇ ਕੁੱਝ ਦੇਖ ਸਮਝ ਕੇ ਓਹਦੀ ਫਾਇਲ ਫੇਰ ਕਿਉ ਲਗਾਈ ? ਹੁਣ ਏਹ ਪੱਤਰਕਾਰ ਕੀ ਹੱਲ ਕਰੂ ? ਤੁਹਾਡੀ ਬੇਵਕੁਫੀ ਦਾ ਪਰਦਰਸ਼ਨ ਜਰੂਰ ਹੋ ਰਿਹਾ ਹੈ ।

  • @palajatt8758
    @palajatt8758 ปีที่แล้ว +6

    BADDA MADDA HALL AA LOGA DA 😘😀

  • @RakeshKumar-zl3ud
    @RakeshKumar-zl3ud ปีที่แล้ว

    ਕਹਿੜੇ ਪਿੰਡ। ਸ਼ਹਿਰ ਦੀ ਗੱਲ ਹੈ ਜੀ

  • @paramjitsingh1392
    @paramjitsingh1392 10 หลายเดือนก่อน

    ਪੰਜਾਬ ਦੇ ਮੁਡੇ ਤਕਰੀਬਨ ਖੰਸੀ ਹੋ ਚੁਕੇ ਨੇ ਕੁਛ ਚਿਟੇ ਕਰਕੇ ਕੁਛ ਆਈਲੈਟ ਕਰਕੇ

  • @Jatan215
    @Jatan215 ปีที่แล้ว +1

    😊

  • @SatnamSingh-su3kq
    @SatnamSingh-su3kq ปีที่แล้ว +2

    Very good

  • @iqbalfouji9929
    @iqbalfouji9929 ปีที่แล้ว +8

    Bhut galat gal kiti ,,,loka nu izzat nhi pyari rhi 🙏🙏🙏

  • @sherapunjab4162
    @sherapunjab4162 ปีที่แล้ว +9

    ਕਸੂਰ ਆਪਣਾ ਵੀ ਆ ਆਪ ਕਿਉਂ ਨਹੀਂ ਆਈਲੈਟਸ ਕਰਦੇ

  • @sumansony1512
    @sumansony1512 ปีที่แล้ว +1

    Aaaw v Aukha ethe lokan da very terrible things 🤧

  • @pindawale-bi5vi
    @pindawale-bi5vi ปีที่แล้ว +1

    Bhout dhakka Hoya parwar nal, kuri de parwar nu sja milni chidi

  • @JagjitSingh-hp4jz
    @JagjitSingh-hp4jz ปีที่แล้ว +5

    ਵੀਰੇ ਉਹਨਾਂ ਨੂੰ ਵਿਚ ਰੱਖੋ ਜਿੰਨਾ ਸੌਦਾ ਕਰਾਇਆ

  • @thenanima2121
    @thenanima2121 ปีที่แล้ว +2

    You are good looking family can bettergirl🇺🇸🇺🇸🙏🏼

  • @lakhycheema7566
    @lakhycheema7566 ปีที่แล้ว +2

    Baki ch jad viah business banje tian othe profit yain loss kuchh vi ho sakda...... ehna lalachi lokan karke viah wrga rreet vii business bangee

  • @surjitsohi8339
    @surjitsohi8339 ปีที่แล้ว

    Veer ji punjab de kudi de Mata pita kes tra ne

  • @SaranKaur-ty9sr
    @SaranKaur-ty9sr ปีที่แล้ว +1

    ਇਹ ਕਿਸ ਪਿੰਡ ਦੀ ਸਟੋਰੀ ਹੈ

  • @balwinderkhaira-lq7uh
    @balwinderkhaira-lq7uh ปีที่แล้ว +3

    ਕੁਝ ਨਹੀਂ ਮਿਲਣ ਭਰਾਵਾਂ ਗੱਲਾਂ ਛੱਡੋ ਕਨੇਡਾ ਜਾਨਣ ਦੀਆ

  • @thenanima2121
    @thenanima2121 ปีที่แล้ว +2

    Make your son strong

  • @GurpreetSingh-pv8cf
    @GurpreetSingh-pv8cf ปีที่แล้ว +1

    ਯਾਰ ਤੁਸੀ ਫਿਰ ਗੁਸਾ ਕਰਨਾ।
    ਮੁੰਡੀਆ ਨੂੰ ਮੇਲੀਆ ਤੇ ਰੈਲੀਆ ਤੇ ਲੰਗਰਾ ਤੇ ਟਰੈਕਟਰਾ ਤੇ ਸਪੀਕਰ ਲਾ ਕੇ ਹੱਲਾ ਸੇਰੀਆ ਦੇ ਕੇ ਭੇਜ ਦੇ ਉ।
    ਉਹੀ ਹੱਲਾ ਸੇਰੀ ਦੇ ਪੜਾਈ ਕਰਾਉ।
    ਆਹ ਦਿਨ ਦੇਖਣੇ ਨਾ ਪੈਣ।

  • @AmanDeep-jb8xn
    @AmanDeep-jb8xn ปีที่แล้ว +1

    Sach da insaf jrur hovega bro

  • @lakhvindersingh9844
    @lakhvindersingh9844 ปีที่แล้ว +2

    Eh vir ji rishte nhi saude han saude vich labh hani even hi hundi

  • @ramandeep3901
    @ramandeep3901 ปีที่แล้ว +2

    Munda khud ni ilets kr skda, munda v mnd budhi lgda, oh ikk bol ni bol reha, sari gall baat munde da bhra te bapu hi kr reha

  • @surinderpalsingh2814
    @surinderpalsingh2814 ปีที่แล้ว +3

    Je kise kuri te paise lone ne pehlan ona to ik killa jameen likha lo

  • @punbaimusafir540
    @punbaimusafir540 ปีที่แล้ว +2

    Bai Himmat kitti ki media di help layee....sanu vi kuch advice devoo....munde waleaa di koi sunvaee hi nhi hundi thuggi wajjan tooh vaad v....

    • @Rajput97200
      @Rajput97200 ปีที่แล้ว

      Te na laon paise sunwaai ki swaah hoye … court ch jnde aa police ch jdne aa eh kehdne tu avdi mrzi naal lagaye c wife te tu sodha kitia c bhar da ghata oai gya asi ki kroye … thode oth kose ne dhkkaa nhi kita c aap lgaye c eh hundi aa te fr ede te ki kaarwai hoje…. Ehna nh nhi pta na londe paise k ki ho reha … kudiya di glti nhi asl ch mundya di te ohna de ghr deaya di aa… je aap nhi kr skde fr na krn … bigani seh te mucha mnon nu firda bnda te fr eda gi hunda ja ta fyda ja ghata … dona cho ik hi hunda jd risk te lomde aa … fr bhugtn… bki ohdi ta dsde nhi kise nu k banji na bjj je fr lg jnde aa roan aake storied pake bdiya bdiya

  • @gagandhaliwal6980
    @gagandhaliwal6980 ปีที่แล้ว

    Bassi show teh gal karo uncle g tuhada hal hive ga

  • @HarpalSingh-cw3bb
    @HarpalSingh-cw3bb ปีที่แล้ว +2

    Koi ni yaar koi hor labb lo.wadu paisa punjabiyan kol.bus dimag hi nhi hayga

  • @hsaulakhs8454
    @hsaulakhs8454 ปีที่แล้ว +2

    Police na kuj nahi karna

  • @rajkahlon8254
    @rajkahlon8254 ปีที่แล้ว

    Making a deal like this . Both family are wrong. It's a disgrace and bad karma it's just matter of time it's going to catchup with her.

  • @surjitsohi8339
    @surjitsohi8339 ปีที่แล้ว

    Whagurur k hal hai punjab da kudia de

  • @sukhjindersinghgill1894
    @sukhjindersinghgill1894 ปีที่แล้ว +1

    Greebmarr hogi ehna nll help kro plz

  • @thenanima2121
    @thenanima2121 ปีที่แล้ว

    Why you so innocent

  • @Gur.nav.kaur.Aulakh-eh8zy
    @Gur.nav.kaur.Aulakh-eh8zy ปีที่แล้ว +1

    Eda diya kehna nhi chaida odr ja ayaashi krdiya

  • @Gur.nav.kaur.Aulakh-eh8zy
    @Gur.nav.kaur.Aulakh-eh8zy ปีที่แล้ว

    Pta nhi kehnde c aurat imandari di moorat hundi.par eho jihiiya kalyogna toah rabb bchawe

  • @amritdharni2694
    @amritdharni2694 ปีที่แล้ว +1

    Veer ja k kudi valeya de geta ch beh jo pkka dhrna lao nd kudi te osde poori family de poster bna k utte fraud family likh sare pind ch lga do raj k jalel kro

  • @rajwindersingh2684
    @rajwindersingh2684 ปีที่แล้ว

    Ajj kal kudiyan di galti zyada hundi a munde to par sunvaayi har tha te kudi di e hundi a......bahut galat dhakka hunda ladke te usde pariwaar naal

  • @jaskarnsingh3884
    @jaskarnsingh3884 ปีที่แล้ว +4

    ਕੁਝ ਨੀਂ ਮਿਲਣਾ ਭਰਾ 😂

  • @rekhaheer7474
    @rekhaheer7474 9 หลายเดือนก่อน

    Glt kita kudi ne bhut agle di life khrab kr k apne wade wade dream poore krdiya ne but jdo pta k kudiya bahar jaan lyi kujj v kr skdiyan ne news aundi hi hai fir kiwe trust krde ne loog ?? Lalach hunda sada v kaam bn jawe ...baki veer ji bhut girls ne jo sahi v ne ethe so jo dhoka kr k gyi ohnu apna kita karam v mill jana ..duje nu dhoka de k apna vdia nhi hunda kde v nhi so waheguru ji dekhne sb kujj

  • @PawanKumar-is6wt
    @PawanKumar-is6wt ปีที่แล้ว +1

    Munda kehde chidiaghar vicho lyanda apne anpad munde nu bahar bhejna risk ta hovega hun q rone o

  • @jasvirkaur1628
    @jasvirkaur1628 ปีที่แล้ว

    So bad 😞😞😞 Gurkamal lalton also belongs to this category 😠😠😠

  • @neyasingh6012
    @neyasingh6012 ปีที่แล้ว

    22 ji phala aejant thag de c huneh ilest waliya thag diya ne yar kudi waleya nu sharm lah ditiya dhanda bna liya kai kudiya waleya ne

  • @gurwinderkaur6604
    @gurwinderkaur6604 ปีที่แล้ว

    Sade to kuddee PR kervake Sade Munde teCanada jake Ehe iljam Late 19 Lakh Laige Kudia vale ehee Kitta haiJaito eria c onna da ve

  • @jatindernafri7535
    @jatindernafri7535 ปีที่แล้ว +2

    Chlo tuhada v gola tikane lgg gya,,,inne paise tuhade kol c,,,ithe koi kmm khol lainde,,,or kisi chnge ghr di,,kmkaar krendi kurrhi nal viah krde,,,nale sukhi vsde,,,

  • @iqbalsingh8430
    @iqbalsingh8430 ปีที่แล้ว

    Ena Di inquiry karo kaise ho didi bhati manjhi honi

  • @navkirat4266
    @navkirat4266 ปีที่แล้ว +3

    Ajjkal saria kudia da bahr chhakar aa. Ijjat nam di koi cheez nai

    • @dhugamalton4108
      @dhugamalton4108 ปีที่แล้ว

      𝗿𝗶𝗴𝗵𝘁 𝗸𝗼𝗶 𝘀𝗮𝗵𝗶 𝗻𝗮𝗵𝗶

    • @gaganpreet2382
      @gaganpreet2382 ปีที่แล้ว

      How could you say saariya kudiya???...saariya kudiya ikko jehiya nhi hundiya veerey....so think before you speak

    • @navkirat4266
      @navkirat4266 ปีที่แล้ว

      @@gaganpreet2382 ok Gagan thanks sis

  • @SunilKumar-pd4ep
    @SunilKumar-pd4ep ปีที่แล้ว

    Bai ji duja pakh bi lake abu fer pata lagna

  • @rimpykajal7802
    @rimpykajal7802 ปีที่แล้ว

    jehreya eho jahe km krdea na kde sukh ne milda ego jahea da hun ta guru ghar lawa la ka eho jahe km krdea aw loka na rabb ni be ek dhanda bna leya

  • @lakhycheema7566
    @lakhycheema7566 ปีที่แล้ว +2

    Yrr kuria nu galan kadhan lag jnde....sab kuchh ptaa lokan phir bi apdi galti naal dhokee kha...ohvi Apne lalach lyiee..dona dhiraa de galtiaaa aaa app padhloo avee kise te zaken kyon karde

    • @JagdeepSingh-yi5uq
      @JagdeepSingh-yi5uq ปีที่แล้ว

      Veer ji kudia ਕਦੇ ਗ਼ਲਤ ਨਹੀ ਹੁੰਦੀਆ 🙏

    • @arshpreetsingh8405
      @arshpreetsingh8405 ปีที่แล้ว

      ​@@JagdeepSingh-yi5uq tenu bengan da ne pta Marda gala

    • @gurdeepkhosa3751
      @gurdeepkhosa3751 ปีที่แล้ว

      ​@Jagdeep Singh j kudea galt nahi hundea ta das mirja sihv sena waliea ne mariea c k sahiba ne apne bharava to marvaiea c

  • @NaveenChaudhary-mf8zm
    @NaveenChaudhary-mf8zm ปีที่แล้ว +2

    Munda chandu lgda bai bas bahar jana kuri koi v hove

  • @preetsomal9483
    @preetsomal9483 ปีที่แล้ว

    Munde ne kudi da phone kiyou liya he is very controlling before marriage even and shakki

  • @honeyharry2460
    @honeyharry2460 ปีที่แล้ว

    ekk pase Odi interview lande aa duje Pase Canada visa di add ondi aaa 😂

  • @mohalistatus
    @mohalistatus ปีที่แล้ว +2

    😂😂😂😂😂😂😂bc hor kro lalach

  • @simran8629
    @simran8629 ปีที่แล้ว +1

    Kuddi te munde ya de Maa Baap glt sikhya dnde glt seh dnde ksoor jwak a da dsde

  • @lakhvindersingh9844
    @lakhvindersingh9844 ปีที่แล้ว

    Vir duje pakh di v suno

  • @gurwinderkaur6604
    @gurwinderkaur6604 ปีที่แล้ว

    Veere munde valia de sunvaee kity nhi hai Nva Law hona chahida

  • @amriksingh9937
    @amriksingh9937 ปีที่แล้ว

    Lao ji

  • @gurpreetnehal4155
    @gurpreetnehal4155 ปีที่แล้ว +2

    Soda munda nalik ah bhar ja ke keda dc lagda labour hi kru 12 lakh da india vidaa kam chl da

  • @hunterchahalable
    @hunterchahalable ปีที่แล้ว

    Eh Canada aayun vaaste lok jo saude karde aa , eh bahut Mada kamm aa , but eh ik share market wangu aa , ik lottery aa , je laggi tan thik aa , par nahin 90% chance dhokhe de aa , par sade punjabi Canada aayun layi waddi ton waddi warning vi anndekhi kar dinde aa , badh vich fer eh haal hunde aa , te kudiyan wale Luttke oh jande aa , sade lok tan yaar Canada vaaste Intercaste marriages di vi care karno Hattge, bass sabh nu Canada da bhoot Savaar aa , par koi banda apde putt nu 15 lakh laake punjab vich koi showroom ni kholke dinda , saale trudo nein mahaul kharab karke rakhta ethon daa vii te sade punjab da vii , sadde bholle lok fokki taur dekhke kamle hoye paye nein , hor koi state India vich nahin bahar aa rahi , 99% punjab plus 50% haryana only, veere jisne vii aayuna please aap ielts karke aayo , eh bass thodda English Bolan te Samjan da course aa, jo thonnu bahar aake vii bahut help karda , je tusin ethon di language bol jan samajh ni sakde , fer labor nalon tan punjab rehke koi business karlo yaar

  • @sarabpalboparai2431
    @sarabpalboparai2431 ปีที่แล้ว

    Why boy going abroad, boy not calibre to go abroad

  • @harkirankaur6286
    @harkirankaur6286 ปีที่แล้ว

    pehla jatt marda c karje piche,te hun canada piche
    sarkaar nu dyan dena chahida

  • @malkeetsingh1600
    @malkeetsingh1600 ปีที่แล้ว

    Yr tuse app ilest karo

  • @harpreetsingh-vk2hx
    @harpreetsingh-vk2hx ปีที่แล้ว

    Tuhanu hi syana hona pena thaggi maran waale pair pair te khde ne

  • @hsaulakhs8454
    @hsaulakhs8454 ปีที่แล้ว

    ki kudi caneda cli ge

  • @shergill4301
    @shergill4301 ปีที่แล้ว

    Ene Kise hoe aa.....janta Fer ni hatdi......kuj ni ho sakda tuhada.....

  • @preetsomal9483
    @preetsomal9483 ปีที่แล้ว

    Munda gall ni karda koi problem hai Munde wich kudi nu badnaam kare jande ne Munde de brother da control hai lagda

  • @user-happy-1992_
    @user-happy-1992_ ปีที่แล้ว +1

    App galti karde a look

  • @Deviltattooz
    @Deviltattooz ปีที่แล้ว +1

    Bs hun ta ਸੱਬਲ reh gai bhra 😮😮😮

  • @user-fy5fj9mu8s
    @user-fy5fj9mu8s ปีที่แล้ว +1

    Girl de maa baap nu bolo girl nu Delhi g v road te boht pise milnge

  • @gogikaur4694
    @gogikaur4694 ปีที่แล้ว

    koe na ahe Soch lo apni thee banayi si ohnu piysa de dette 😂🤣🤣🤣🤣🤣

  • @AdvSandeepSinghMaan007
    @AdvSandeepSinghMaan007 ปีที่แล้ว

    Koina baapu ethe he naraak swarg vasdi pher ohde nl vi nhi ohh