computer teachers are regular teachers but did not get regular benefits ... no pay commission.. no DA. no medical reimbursement.. no earned leaves.. no death benefits.. no CSR rule. no new pension. no old pension.. but do all work as other govt employees
ਹੁਣ ਨੀ ਫਸਦੇ ਲੋਕ ਤੇਰੇ ਗੱਪਾ ਵਿੱਚ।
ਯਕੀਨ ਹੁਣ ਤੇਰੇ ਤੇ ਵੀ ਹੈ ਨਹੀਂ
ਪੰਜਾਬ ਸਰਕਾਰ ਮੁਰਦਾਬਾਦ
ਡੇਰਾ ਬਾਬਾ ਨਾਨਕ ਵਾਲਿਓ ਖਲਾਰ ਦਿਓ ਝਾੜੂ ਐਤਕੀਂ
Kinu vot pyi aa dso party te koi v nahi changi
ਭੰਡ ਪਾਰਟੀ ਨਿਰੀ ਗੱਪਾਂ ਦੀ ਪੰਡ
ਗਪਾਂ ਮਰੀ ਜਾਦਾ ਕੁਝ ਛਰਮ ਕਰ ਕਿਸਾਨਾਂ ਕੀ ਦਿੱਤਾ ਪਰਚੇ ਡਾਂਗਾਂ ਹੁਣ ਲੋਕ ਪਹਿਲਾਂ ਨੰਬਰ ਨਹੀਂ ਹੋਰ ਕੋਈਂ ਲਬਣਗੇ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਜੈ ਜਵਾਨ ਜੈ ਕਿਸਾਨ
ਸੀਐਮ ਸਹਿਬ ਪਹਿਲਾਂ ਵਾਲੀਆਂ ਮੰਗਾਂ ਤਾਂ ਪੂਰੀਆਂ ਕਰ ਲਓ
ਕੰਜਰ ਗੱਪੀ ਆ ਬਾਈ ਵੋਟ ਨਾ ਪਾ ਦਿਉ ਝਾੜੂ ਨੂੰ
ਮਾਂਨ ਸਾਹਬ ੲਸ ਵਾਰ ਮੁਸ਼ਕਿਲ ਹੈ ਆਪਣਿਆਂ ਨੂੰ ਪਛਾਣ ਨਹੀਂ ਰਿਹੈਂ
ਮੰਡੀਆ ਚ ਰੁੱਲਦੇ ਕਿਸਾਨ ਨੂੰ ਦੇਖ ਕੇ ਵੋਟ ਪਾ ਦਿਓ।
Glti bjp di te dosh aap nu.. Eh ta glt glt aa yr.. Duji party nu vote pauni jee sdke paao pr bekasoor nu saja ta na dao
ਕਿਸਾਨ ਮੰਡੀਆਂ 'ਚ ਰੁੜ ਰਿਹਾ ਡੀਏਪੀ ਖਾਦ ਨਹੀਂ ਮਿਲ ਰਹੀ ਜੇ ਕਿਤੇ ਕਿਸਾਨ ਅੱਗ ਲਾ ਰਿਹਾਲਾ ਰਿਹਾ ਤਾਂ
Bjp godown nahi Khali kra rahi
Chemical centre sarkar provide krdi .........
She is asking for Justice to computer teachers, That's Merge in education department with pay protect, Justice of 20 Years
ਪਤਾ ਲੱਗਿਆ ਹੈ ਇਹ ਔਰਤ| ਇੱਕ ਸਰਕਾਰੀ ਕੰਪਿਊਟਰ ਅਧਿਆਪਕਾਂ ਹੈ ਜਿਨਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਬਹੁਤ ਸ਼ੋਸ਼ਿਤ ਕੀਤਾ ਹੋਇਆ| ਇੰਨਾ ਕੰਪਿਊਟਰ ਅਧਿਆਪਕਾਂ ਨੂੰ ਆਮ ਆਦਮੀ ਪਾਰਟੀ ਤੋਂ ਬੜੀ ਆਸਾਂ ਸਨ ਪ੍ਰੰਤੂ ਇਹਨਾਂ ਨੇ ਪਹਿਲਾਂ ਵਾਲੇ ਚੰਗੇ ਕਹਾ ਦਿੱਤੇ| ਸੱਚ ਜਾਣਿਓ ਸਭ ਤੋਂ ਮਾੜੀ ਸਰਕਾਰ ਨਿਕਲੀ ਇਹ| ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ| ਇੱਥੇ ਇਹ| ਡਰਾਮੇ ਕਰ ਰਿਹਾ ਹੈ ਕਿ| ਮੈਨੂੰ ਮੰਗ ਪੱਤਰ ਦੇ ਕੇ ਜਾਓ ਪਰੰਤੂ ਪਤਾ ਕਰਨ ਤੇ ਪਤਾ ਚੱਲਦਾ ਹੈ ਕਿ ਇਨਾ ਦੀ ਮੰਗ ਇਹਨਾਂ ਨੇ ਮੈਨੀਫੈਸਟੋ ਵਿੱਚ ਪਾਈ ਸੀ| ਨਾਲ ਹੀ ਦਿਵਾਲੀ2022 ਉੱਤੇ ਤੋਹਫੇ ਦੇ ਰੂਪ ਵਿੱਚ ਗਿਫਟ ਦੇਣ ਨੂੰ ਕਿਹਾ ਸੀ| ਵੱਖ ਵੱਖ ਮੀਟਿੰਗਾਂ ਇਹਨਾਂ ਦੀਆਂ ਇਹਨਾਂ ਦੀ ਸਰਕਾਰ ਨਾਲ ਹੋ ਚੁੱਕੀਆਂ ਹਨ| ਖੁਦ ਭਗਵੰਤ ਮਾਨ ਨਾਲ ਵੀ ਤਿੰਨ ਚਾਰ ਮੀਟਿੰਗਾਂ ਇਹ ਸਰਕਾਰ ਦੌਰਾਨ ਅਤੇ ਸਰਕਾਰ ਤੋਂ ਪਹਿਲਾਂ ਛੇ ਸੱਤ ਵਾਰ ਹੋ ਚੁੱਕੀਆਂ ਹਨ।| ਹਮੇਸ਼ਾ ਕਿਹਾ ਜਾਂਦਾ ਰਿਹਾ ਕਿ ਤੁਹਾਡਾ ਹੱਲ ਕਰਾਂਗੇ ਪ੍ਰੰਤੂ ਹੁਣ ਅਣਜਾਣ ਬਣ ਗਏ ਕਿ ਤੁਹਾਡੀ ਮੰਗ ਤਾਂ ਲੈ ਕੇ ਆਓ| ਇਹ ਅਖੌਤੀ ਬਦਲਾਅ ਹੈ ਮੈਂ ਬਹੁਤ ਵੱਡਾ ਭਗਤ ਸੀ ਆਮ ਆਦਮੀ ਪਾਰਟੀ ਦਾ ਮੇਰਾ ਤਾਂ ਭੂਤ ਉਤਰ ਗਿਆ|
ਭਾਸ਼ਨ ਰੋਕਣ ਵਾਲੀ ਕੰਪਿਊਟਰ ਟੀਚਰ ਹੈ ਤੇ ਉਹ ਸੀ ਐਮ ਮਾਨ ਨੂੰ 2022 ਦੀਆਂ ਚੋਣਾਂ ਵਿੱਚ ਕੀਤਾ ਵਾਇਦਾ ਯਾਦ ਕਰਵਾ ਰਹੀ ਹੈ ਜਿਸ ਵਿੱਚ ਇਹਨਾਂ ਨੇ ਕਿਹਾ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ ਪੇ ਪ੍ਰੋਟੈਕਟ ਕਰਕੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਮਰਜ ਕੀਤਾ ਜਾਵੇਗਾ ਜੋ ਵਾਦਾ ਹਾਲੇ ਤੱਕ ਵਫਾ ਨਹੀਂ ਹੋਇਆ ਅਤੇ ਸੀ ਐਮ ਸਾਹਿਬ ਹਰ ਵਾਰ ਮੀਟਿੰਗ ਦੇ ਕੇ ਮੀਟਿੰਗ ਤੋਂ ਮੁੱਕਰ ਜਾਂਦੇ ਹਨ ।
ਪਤਾ ਲੱਗਿਆ ਹੈ ਇਹ ਔਰਤ| ਇੱਕ ਸਰਕਾਰੀ ਕੰਪਿਊਟਰ ਅਧਿਆਪਕਾਂ ਹੈ ਜਿਨਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਬਹੁਤ ਸ਼ੋਸ਼ਿਤ ਕੀਤਾ ਹੋਇਆ| ਇੰਨਾ ਕੰਪਿਊਟਰ ਅਧਿਆਪਕਾਂ ਨੂੰ ਆਮ ਆਦਮੀ ਪਾਰਟੀ ਤੋਂ ਬੜੀ ਆਸਾਂ ਸਨ ਪ੍ਰੰਤੂ ਇਹਨਾਂ ਨੇ ਪਹਿਲਾਂ ਵਾਲੇ ਚੰਗੇ ਕਹਾ ਦਿੱਤੇ| ਸੱਚ ਜਾਣਿਓ ਸਭ ਤੋਂ ਮਾੜੀ ਸਰਕਾਰ ਨਿਕਲੀ ਇਹ| ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ| ਇੱਥੇ ਇਹ| ਡਰਾਮੇ ਕਰ ਰਿਹਾ ਹੈ ਕਿ| ਮੈਨੂੰ ਮੰਗ ਪੱਤਰ ਦੇ ਕੇ ਜਾਓ ਪਰੰਤੂ ਪਤਾ ਕਰਨ ਤੇ ਪਤਾ ਚੱਲਦਾ ਹੈ ਕਿ ਇਨਾ ਦੀ ਮੰਗ ਇਹਨਾਂ ਨੇ ਮੈਨੀਫੈਸਟੋ ਵਿੱਚ ਪਾਈ ਸੀ| ਨਾਲ ਹੀ ਦਿਵਾਲੀ2022 ਉੱਤੇ ਤੋਹਫੇ ਦੇ ਰੂਪ ਵਿੱਚ ਗਿਫਟ ਦੇਣ ਨੂੰ ਕਿਹਾ ਸੀ| ਵੱਖ ਵੱਖ ਮੀਟਿੰਗਾਂ ਇਹਨਾਂ ਦੀਆਂ ਇਹਨਾਂ ਦੀ ਸਰਕਾਰ ਨਾਲ ਹੋ ਚੁੱਕੀਆਂ ਹਨ| ਖੁਦ ਭਗਵੰਤ ਮਾਨ ਨਾਲ ਵੀ ਤਿੰਨ ਚਾਰ ਮੀਟਿੰਗਾਂ ਇਹ ਸਰਕਾਰ ਦੌਰਾਨ ਅਤੇ ਸਰਕਾਰ ਤੋਂ ਪਹਿਲਾਂ ਛੇ ਸੱਤ ਵਾਰ ਹੋ ਚੁੱਕੀਆਂ ਹਨ।| ਹਮੇਸ਼ਾ ਕਿਹਾ ਜਾਂਦਾ ਰਿਹਾ ਕਿ ਤੁਹਾਡਾ ਹੱਲ ਕਰਾਂਗੇ ਪ੍ਰੰਤੂ ਹੁਣ ਅਣਜਾਣ ਬਣ ਗਏ ਕਿ ਤੁਹਾਡੀ ਮੰਗ ਤਾਂ ਲੈ ਕੇ ਆਓ| ਇਹ ਅਖੌਤੀ ਬਦਲਾਅ ਹੈ ਮੈਂ ਬਹੁਤ ਵੱਡਾ ਭਗਤ ਸੀ ਆਮ ਆਦਮੀ ਪਾਰਟੀ ਦਾ ਮੇਰਾ ਤਾਂ ਭੂਤ ਉਤਰ ਗਿਆ|
Gappi maan
ਗੱਲਾਂ ਦਾ ਕੜਾਹ ਬਣਾ ਰਿਹਾ ਬੱਸ, ਕੰਪਿਊਟਰ ਅਧਿਆਪਕਾਂ ਨਾਲ ਮੀਟਿੰਗ ਤੱਕ ਨਹੀਂ ਕਰਦਾ ਇਹ
1000 Kite a tu keda jeb cho dena pesa janta da janta nu hi dena
ਹਿੱਸਾ ਪਾ ਕੇ ਪਹਿਲਾਂ ਕੀ ਖੱਟਿਆ ਝੋਨਾਂ ਤਾਂ ਮੰਡੀਆਂ ਚ ਰੁਲ ਰਿਹਾ ਕਿਸਾਨ ਖੇਤਾਂ ਚ ਪਰਾਲੀ ਕਰਕੇ ਦੁੱਖੀ aa
ਆਪਣੀ ਵੀਡੀਓ ਥੱਲੇ ਕਮੈਂਟ ਜਰੂਰ ਪੜ ਲਿਆ ਕਰ
ਮਾਨ ਸਾਹਿਬ ਬਾਦਲ ਸਾਹਿਬ ਨੂੰ ਚੰਗਾ ਅਖਵਾਤਾ ❤ ਮੰਡੀਆਂ ਵਿੱਚ ਕਿਸਾਨ ਰੋਲਤਾ ਡੀਏਪੀ ਮਿਲਦਾ ਨਹੀਂ ਐਵੇਂ ਫੋਕੀਆਂ ਫੜਾਂ ਮਾਰਨ ਦਾ ਕੀ ਮਤਲਬ
ਗੱਪੀ ਮੰਤਰੀ ਕੋਈ ਨੀ ਸੁਣਦਾ ਮੰਤਰੀ ਸਾਰੇ ਬਹੁਤ ਬੁਰੀ ਸਰਕਾਰ ਗੱਪੀ ਮੰਤਰੀ ਵਾਅਦੇ ਕਰਕੇ ਮੁਕਰਨ ਵਾਲੀ ਸਰਕਾਰ ਆਪ ਸਰਕਾਰ
ਭਗਵੰਤੂ ਮੁਰਦਾ ਬਾਦ 😢😢😢😅
ਕੁਝ ਨਹੀਂ ਕਰਨਾ ਕੰਜਰ ਝੂਠ ਬੋਲਦਾ ਓਏ
ਬਾਈ ਬਣਕੇ ਝਾੜੂ ਵਾਲਿਆਂ ਨੂੰ ਵੋਟ ਭੁਲਕੇ ਵੀ ਨਾ ਪਾਇਓ ਜੇ ਝੂਠ ਤੇ ਝੂਠ ਬੋਲ ਰਿਹਾ ਉਹੋ ਜੇ ਕੰਜਰ ਨਾਹਰੇ ਲਾਉਣ ਵਾਲੇ ਹਨ
ਕੱਲੀਆਂ ਗੱਲਾਂ ਤੇ ਗੱਪ
ਬੱਸ ਆਹੀ ਕੁਝ ਆ ਏਦੇ ਕੋਲ
ਭਗਵੰਤ ਮਾਨ ਸਾਰਿਆ ਨਾਲੋਂ ਇਕ ਨੰਬਰ ਦਾ ਗੱਪੀ ।
ਕਿਉਂ ਵਿਖਾਈ ਐਂ ਲੋਕਾਂ ਨੂੰ ਨਚਾਰ
ਵੀਰੋ ਏਨਾ ਨੂੰ ਵੋਟ ਨਾ ਪਾਉਣਾ ਤਾਂ ਥੋੜ੍ਹੀ ਅਕਲ ਆ ਜੇ
ਚਵਲ
ਝਾੜੂ ਨੂੰ ਵੋਟਾਂ ਨਾ ਪਾਉ
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਲੋਕ ਫੜਕੇ ਅੰਦਰ ਕਰ ਦਿੱਤੇ ਪੰਜਾਬ ਚੋ ਨਸ਼ਾ ਮੁਕਤ ਹੋਗਿਆ ਬੰਦੀ ਸਿੰਘਾਂ ਨੂੰ ਛੁਡਵਾਲਿਆ
She is Computer teacher asking for Justice to computer teachers. Merge computer teachers in education department with pay protect
ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਵਿਭਾਗ ਵਿੱਚ ਮਰਜ਼ ਕਰੋ ਜੀ
ਤੇਰਾ ਤਾ ਆਪ ਬੇੜਾ ਬਿਹ ਗਿਆ ਕੀ ਕਰਤਾ 92ਸੀਟਾ ਲੈਕੇ ਨਚਾਰਾਂ ਛੱਡ ਦੇ
92 ਲਾਸ਼ਾਂ ਦੇ ਵਿੱਚ 4 ਲਾਸ਼ਾਂ ਹੋਰ ਨਹੀਂ ਰਲਦੀਆਂ ਜਿਨ੍ਹਾਂ ਮਰਜ਼ੀ ਜ਼ੋਰ ਲੲਈ
ਜੇ ਕੰਮ ਕੀਤੇ ਹੋਣ ਤਾ ਵੋਟਾਂ ਮੰਗਣ ਦੀ ਲੋੜ ਨਹੀਂ ਪੈਂਦੀ ਪਰ ਕੀਤਾ ਤਾਂ ਕੁੱਝ ਨਹੀਂ ਮਾਰੀਆਂ ਤਾ ਗੱਪਾਂ ਹੁਣ ਤੱਕ ਪਰ ਵੋਟਾਂ ਫਿਰ ਵੀ ਨਹੀਂ ਪੈਣੀਆਂ ਲਾਹਨਤਾਂ ਹੀ ਪੈਣਗੀਆਂ ਮਾਨ ਸਾਹਿਬ।
ਭੰਡ ਡਰਾਮੇਬਾਜ਼ ਪੰਜਾਬ ਸਰਕਾਰ
ਹੁਣ ਭਗਵੰਤ ਸਿੰਘ ਲੋਕ ਤੇ ਗਪਾ ਵਿਚ ਨਹੀ ਆਉਣ
Do justice for computer teacher as per promised in your ਮੈਨੀਫੈਸਟੋ in 2022
ਪਤਾ ਲੱਗਿਆ ਹੈ ਇਹ ਔਰਤ| ਇੱਕ ਸਰਕਾਰੀ ਕੰਪਿਊਟਰ ਅਧਿਆਪਕਾਂ ਹੈ ਜਿਨਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਬਹੁਤ ਸ਼ੋਸ਼ਿਤ ਕੀਤਾ ਹੋਇਆ| ਇੰਨਾ ਕੰਪਿਊਟਰ ਅਧਿਆਪਕਾਂ ਨੂੰ ਆਮ ਆਦਮੀ ਪਾਰਟੀ ਤੋਂ ਬੜੀ ਆਸਾਂ ਸਨ ਪ੍ਰੰਤੂ ਇਹਨਾਂ ਨੇ ਪਹਿਲਾਂ ਵਾਲੇ ਚੰਗੇ ਕਹਾ ਦਿੱਤੇ| ਸੱਚ ਜਾਣਿਓ ਸਭ ਤੋਂ ਮਾੜੀ ਸਰਕਾਰ ਨਿਕਲੀ ਇਹ| ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ| ਇੱਥੇ ਇਹ| ਡਰਾਮੇ ਕਰ ਰਿਹਾ ਹੈ ਕਿ| ਮੈਨੂੰ ਮੰਗ ਪੱਤਰ ਦੇ ਕੇ ਜਾਓ ਪਰੰਤੂ ਪਤਾ ਕਰਨ ਤੇ ਪਤਾ ਚੱਲਦਾ ਹੈ ਕਿ ਇਨਾ ਦੀ ਮੰਗ ਇਹਨਾਂ ਨੇ ਮੈਨੀਫੈਸਟੋ ਵਿੱਚ ਪਾਈ ਸੀ| ਨਾਲ ਹੀ ਦਿਵਾਲੀ2022 ਉੱਤੇ ਤੋਹਫੇ ਦੇ ਰੂਪ ਵਿੱਚ ਗਿਫਟ ਦੇਣ ਨੂੰ ਕਿਹਾ ਸੀ| ਵੱਖ ਵੱਖ ਮੀਟਿੰਗਾਂ ਇਹਨਾਂ ਦੀਆਂ ਇਹਨਾਂ ਦੀ ਸਰਕਾਰ ਨਾਲ ਹੋ ਚੁੱਕੀਆਂ ਹਨ| ਖੁਦ ਭਗਵੰਤ ਮਾਨ ਨਾਲ ਵੀ ਤਿੰਨ ਚਾਰ ਮੀਟਿੰਗਾਂ ਇਹ ਸਰਕਾਰ ਦੌਰਾਨ ਅਤੇ ਸਰਕਾਰ ਤੋਂ ਪਹਿਲਾਂ ਛੇ ਸੱਤ ਵਾਰ ਹੋ ਚੁੱਕੀਆਂ ਹਨ।| ਹਮੇਸ਼ਾ ਕਿਹਾ ਜਾਂਦਾ ਰਿਹਾ ਕਿ ਤੁਹਾਡਾ ਹੱਲ ਕਰਾਂਗੇ ਪ੍ਰੰਤੂ ਹੁਣ ਅਣਜਾਣ ਬਣ ਗਏ ਕਿ ਤੁਹਾਡੀ ਮੰਗ ਤਾਂ ਲੈ ਕੇ ਆਓ| ਇਹ ਅਖੌਤੀ ਬਦਲਾਅ ਹੈ ਮੈਂ ਬਹੁਤ ਵੱਡਾ ਭਗਤ ਸੀ ਆਮ ਆਦਮੀ ਪਾਰਟੀ ਦਾ ਮੇਰਾ ਤਾਂ ਭੂਤ ਉਤਰ ਗਿਆ|
Do justice with computer faculty
She is computer teacher asking for Justice for 20Years
ਓਟਸੋਰਸ ਮੁਲਾਜ਼ਮ ਪੱਕੇ ਕਰਦੇ ਨਹੀਂ ਤਾਂ ਸੀਟ ਨੀ ਮਿਲਦੀ
ਸਿਰੇ ਦਾ ਘਟਿਆ ਮੁੱਖ ਮੰਤਰੀ ਪੰਜਾਬ ਦਾ
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿਦਾ ਬਾਅਦ ਹੈ ਤੇ ਰਹੇ ਗਾ
ਬਿੱਜੂੂ
Justice for computer faculties of punjab
ਪਤਾ ਲੱਗਿਆ ਹੈ ਇਹ ਔਰਤ| ਇੱਕ ਸਰਕਾਰੀ ਕੰਪਿਊਟਰ ਅਧਿਆਪਕਾਂ ਹੈ ਜਿਨਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਬਹੁਤ ਸ਼ੋਸ਼ਿਤ ਕੀਤਾ ਹੋਇਆ| ਇੰਨਾ ਕੰਪਿਊਟਰ ਅਧਿਆਪਕਾਂ ਨੂੰ ਆਮ ਆਦਮੀ ਪਾਰਟੀ ਤੋਂ ਬੜੀ ਆਸਾਂ ਸਨ ਪ੍ਰੰਤੂ ਇਹਨਾਂ ਨੇ ਪਹਿਲਾਂ ਵਾਲੇ ਚੰਗੇ ਕਹਾ ਦਿੱਤੇ| ਸੱਚ ਜਾਣਿਓ ਸਭ ਤੋਂ ਮਾੜੀ ਸਰਕਾਰ ਨਿਕਲੀ ਇਹ| ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ| ਇੱਥੇ ਇਹ| ਡਰਾਮੇ ਕਰ ਰਿਹਾ ਹੈ ਕਿ| ਮੈਨੂੰ ਮੰਗ ਪੱਤਰ ਦੇ ਕੇ ਜਾਓ ਪਰੰਤੂ ਪਤਾ ਕਰਨ ਤੇ ਪਤਾ ਚੱਲਦਾ ਹੈ ਕਿ ਇਨਾ ਦੀ ਮੰਗ ਇਹਨਾਂ ਨੇ ਮੈਨੀਫੈਸਟੋ ਵਿੱਚ ਪਾਈ ਸੀ| ਨਾਲ ਹੀ ਦਿਵਾਲੀ2022 ਉੱਤੇ ਤੋਹਫੇ ਦੇ ਰੂਪ ਵਿੱਚ ਗਿਫਟ ਦੇਣ ਨੂੰ ਕਿਹਾ ਸੀ| ਵੱਖ ਵੱਖ ਮੀਟਿੰਗਾਂ ਇਹਨਾਂ ਦੀਆਂ ਇਹਨਾਂ ਦੀ ਸਰਕਾਰ ਨਾਲ ਹੋ ਚੁੱਕੀਆਂ ਹਨ| ਖੁਦ ਭਗਵੰਤ ਮਾਨ ਨਾਲ ਵੀ ਤਿੰਨ ਚਾਰ ਮੀਟਿੰਗਾਂ ਇਹ ਸਰਕਾਰ ਦੌਰਾਨ ਅਤੇ ਸਰਕਾਰ ਤੋਂ ਪਹਿਲਾਂ ਛੇ ਸੱਤ ਵਾਰ ਹੋ ਚੁੱਕੀਆਂ ਹਨ।| ਹਮੇਸ਼ਾ ਕਿਹਾ ਜਾਂਦਾ ਰਿਹਾ ਕਿ ਤੁਹਾਡਾ ਹੱਲ ਕਰਾਂਗੇ ਪ੍ਰੰਤੂ ਹੁਣ ਅਣਜਾਣ ਬਣ ਗਏ ਕਿ ਤੁਹਾਡੀ ਮੰਗ ਤਾਂ ਲੈ ਕੇ ਆਓ| ਇਹ ਅਖੌਤੀ ਬਦਲਾਅ ਹੈ ਮੈਂ ਬਹੁਤ ਵੱਡਾ ਭਗਤ ਸੀ ਆਮ ਆਦਮੀ ਪਾਰਟੀ ਦਾ ਮੇਰਾ ਤਾਂ ਭੂਤ ਉਤਰ ਗਿਆ|
ਚੁਟਕਲੇ
ਜਰ ਕਿਹੜੇ ਮੂੰਹ ਨਾਲ ਕਹਿ ਰਿਹਾ ਵੀ ਬਟਨ ਦੱਬ ਦਿਓ
ਲੁੱਟਾ ਲੁੱਟ ਖੋਹ ਨੇ ਭੈਣ ਚੋਦਾ ਬੇੜਾ ਗਰਕ ਕੀਤਾ
ਕੀ ਲੁੱਟਾਂ ਖੋਹਾਂ ਮੁੱਖ ਮੰਤਰੀ ਸਹਿਬ ਜੀ ਕਰਦੇ ਹਨ??
Please comment 🙏 That She is asking for Justice to computer teachers, That's Merge in education department with pay protect, Justice of 20 Years
ਪਤਾ ਲੱਗਿਆ ਹੈ ਇਹ ਔਰਤ| ਇੱਕ ਸਰਕਾਰੀ ਕੰਪਿਊਟਰ ਅਧਿਆਪਕਾਂ ਹੈ ਜਿਨਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਬਹੁਤ ਸ਼ੋਸ਼ਿਤ ਕੀਤਾ ਹੋਇਆ| ਇੰਨਾ ਕੰਪਿਊਟਰ ਅਧਿਆਪਕਾਂ ਨੂੰ ਆਮ ਆਦਮੀ ਪਾਰਟੀ ਤੋਂ ਬੜੀ ਆਸਾਂ ਸਨ ਪ੍ਰੰਤੂ ਇਹਨਾਂ ਨੇ ਪਹਿਲਾਂ ਵਾਲੇ ਚੰਗੇ ਕਹਾ ਦਿੱਤੇ| ਸੱਚ ਜਾਣਿਓ ਸਭ ਤੋਂ ਮਾੜੀ ਸਰਕਾਰ ਨਿਕਲੀ ਇਹ| ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ| ਇੱਥੇ ਇਹ| ਡਰਾਮੇ ਕਰ ਰਿਹਾ ਹੈ ਕਿ| ਮੈਨੂੰ ਮੰਗ ਪੱਤਰ ਦੇ ਕੇ ਜਾਓ ਪਰੰਤੂ ਪਤਾ ਕਰਨ ਤੇ ਪਤਾ ਚੱਲਦਾ ਹੈ ਕਿ ਇਨਾ ਦੀ ਮੰਗ ਇਹਨਾਂ ਨੇ ਮੈਨੀਫੈਸਟੋ ਵਿੱਚ ਪਾਈ ਸੀ| ਨਾਲ ਹੀ ਦਿਵਾਲੀ2022 ਉੱਤੇ ਤੋਹਫੇ ਦੇ ਰੂਪ ਵਿੱਚ ਗਿਫਟ ਦੇਣ ਨੂੰ ਕਿਹਾ ਸੀ| ਵੱਖ ਵੱਖ ਮੀਟਿੰਗਾਂ ਇਹਨਾਂ ਦੀਆਂ ਇਹਨਾਂ ਦੀ ਸਰਕਾਰ ਨਾਲ ਹੋ ਚੁੱਕੀਆਂ ਹਨ| ਖੁਦ ਭਗਵੰਤ ਮਾਨ ਨਾਲ ਵੀ ਤਿੰਨ ਚਾਰ ਮੀਟਿੰਗਾਂ ਇਹ ਸਰਕਾਰ ਦੌਰਾਨ ਅਤੇ ਸਰਕਾਰ ਤੋਂ ਪਹਿਲਾਂ ਛੇ ਸੱਤ ਵਾਰ ਹੋ ਚੁੱਕੀਆਂ ਹਨ।| ਹਮੇਸ਼ਾ ਕਿਹਾ ਜਾਂਦਾ ਰਿਹਾ ਕਿ ਤੁਹਾਡਾ ਹੱਲ ਕਰਾਂਗੇ ਪ੍ਰੰਤੂ ਹੁਣ ਅਣਜਾਣ ਬਣ ਗਏ ਕਿ ਤੁਹਾਡੀ ਮੰਗ ਤਾਂ ਲੈ ਕੇ ਆਓ| ਇਹ ਅਖੌਤੀ ਬਦਲਾਅ ਹੈ ਮੈਂ ਬਹੁਤ ਵੱਡਾ ਭਗਤ ਸੀ ਆਮ ਆਦਮੀ ਪਾਰਟੀ ਦਾ ਮੇਰਾ ਤਾਂ ਭੂਤ ਉਤਰ ਗਿਆ|
ਸੈੱਲਰ ਮਾਲਕਾ ਨਾਲ ਹਿੱਸਾ ਹੈ
ਓਹ ਲੋਕੋ ਇਹਨਾਂ ਝਾੜੂ ਵਾਲਿਆ ਨੂੰ ਕੋਈ ਵੋਟਾਂ ਨਾ ਪਾਓ ਕਿਉਂਕਿ ਇਹ ਸਾਰੇ ਨਚਾਰ, ਗੌਣ ਵਾਲੇ, ਮੋਬਾਇਲ ਵਾਲੇ ਅਤੇ ਸਭ ਤੋ ਵਧ ਝੂਠੇ ਹਨ।
ਰੇਤ ਸਸਤੋ ਕਿਤ
ਪਹਿਲਾ ਝੋਨਾ ਮਸਾ ਵੇਚ ਕੇ ਆਏ ਹੁਣ ਪੈਲੀ ਬਣਾ ਕੇ 10 ਦਿਨ ਹੋਗੇ,,D AP ਅੱਜ ਤੱਕ ਨਈ ਮਿਲੀ
computer teachers are regular teachers but did not get regular benefits ... no pay commission.. no DA. no medical reimbursement.. no earned leaves.. no death benefits.. no CSR rule. no new pension. no old pension.. but do all work as other govt employees
ਮਲੰਗ
2022 ਦੇ ਤੋਹਫੇ ਦੀ ਉਡੀਕ ਕਰ ਰਹੇ ਹਾਂ। ਦਿਵਾਲੀ ਤੋਹਫਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਐਲਾਨ ਕੀਤਾ ਗਿਆ ਸੀ।
ਅੰਦਰੋ ਡਰਿਆ ਪਿਆ
Sahi😅
Justiceforcomputerteacherspanjab
ਪਤਾ ਲੱਗਿਆ ਹੈ ਇਹ ਔਰਤ| ਇੱਕ ਸਰਕਾਰੀ ਕੰਪਿਊਟਰ ਅਧਿਆਪਕਾਂ ਹੈ ਜਿਨਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਬਹੁਤ ਸ਼ੋਸ਼ਿਤ ਕੀਤਾ ਹੋਇਆ| ਇੰਨਾ ਕੰਪਿਊਟਰ ਅਧਿਆਪਕਾਂ ਨੂੰ ਆਮ ਆਦਮੀ ਪਾਰਟੀ ਤੋਂ ਬੜੀ ਆਸਾਂ ਸਨ ਪ੍ਰੰਤੂ ਇਹਨਾਂ ਨੇ ਪਹਿਲਾਂ ਵਾਲੇ ਚੰਗੇ ਕਹਾ ਦਿੱਤੇ| ਸੱਚ ਜਾਣਿਓ ਸਭ ਤੋਂ ਮਾੜੀ ਸਰਕਾਰ ਨਿਕਲੀ ਇਹ| ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ| ਇੱਥੇ ਇਹ| ਡਰਾਮੇ ਕਰ ਰਿਹਾ ਹੈ ਕਿ| ਮੈਨੂੰ ਮੰਗ ਪੱਤਰ ਦੇ ਕੇ ਜਾਓ ਪਰੰਤੂ ਪਤਾ ਕਰਨ ਤੇ ਪਤਾ ਚੱਲਦਾ ਹੈ ਕਿ ਇਨਾ ਦੀ ਮੰਗ ਇਹਨਾਂ ਨੇ ਮੈਨੀਫੈਸਟੋ ਵਿੱਚ ਪਾਈ ਸੀ| ਨਾਲ ਹੀ ਦਿਵਾਲੀ2022 ਉੱਤੇ ਤੋਹਫੇ ਦੇ ਰੂਪ ਵਿੱਚ ਗਿਫਟ ਦੇਣ ਨੂੰ ਕਿਹਾ ਸੀ| ਵੱਖ ਵੱਖ ਮੀਟਿੰਗਾਂ ਇਹਨਾਂ ਦੀਆਂ ਇਹਨਾਂ ਦੀ ਸਰਕਾਰ ਨਾਲ ਹੋ ਚੁੱਕੀਆਂ ਹਨ| ਖੁਦ ਭਗਵੰਤ ਮਾਨ ਨਾਲ ਵੀ ਤਿੰਨ ਚਾਰ ਮੀਟਿੰਗਾਂ ਇਹ ਸਰਕਾਰ ਦੌਰਾਨ ਅਤੇ ਸਰਕਾਰ ਤੋਂ ਪਹਿਲਾਂ ਛੇ ਸੱਤ ਵਾਰ ਹੋ ਚੁੱਕੀਆਂ ਹਨ।| ਹਮੇਸ਼ਾ ਕਿਹਾ ਜਾਂਦਾ ਰਿਹਾ ਕਿ ਤੁਹਾਡਾ ਹੱਲ ਕਰਾਂਗੇ ਪ੍ਰੰਤੂ ਹੁਣ ਅਣਜਾਣ ਬਣ ਗਏ ਕਿ ਤੁਹਾਡੀ ਮੰਗ ਤਾਂ ਲੈ ਕੇ ਆਓ| ਇਹ ਅਖੌਤੀ ਬਦਲਾਅ ਹੈ ਮੈਂ ਬਹੁਤ ਵੱਡਾ ਭਗਤ ਸੀ ਆਮ ਆਦਮੀ ਪਾਰਟੀ ਦਾ ਮੇਰਾ ਤਾਂ ਭੂਤ ਉਤਰ ਗਿਆ|
ਕੱਚੇ ਮੁਲਾਜਮ ਪਕੇ ਨੀ ਕੀਤੇ man ਸਾਬ ਬਹੁਤ ਉਮੀਦਾਂ ਸੀ
ਵਿਚਾਰ ਕਰੋ.......
ਆਤਮਨਿਰਭਰ,ਸਿਹਤਮੰਦ,ਪੜੇਲਿਖੇ,ਭ੍ਰਿਸ਼ਟਾਚਾਰ ਮੁੱਕਤ, ਨਸ਼ਾ ਮੁੱਕਤ ਪੰਜਾਬ ਲਈ ਤੁਹਾਨੂੰ ਚੁਣਿਆ (ਵੋਟਾਂ ਪਾਇਆਂ) ਸੀ। ਸੜਕਾਂ, ਨਾਲੀਆਂ, ਚੌਂਕਾ, ਟੋਵਿਆਂ ਦੇ ਵਿਕਾਸ ਲਈ ਨਹੀਂ।
ਯਾਦ ਰੱਖਣ ਗੇ ਲੋਕ ਜਿੰਦਗੀ ਭਰ
ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਜੀ ਨੂੰ ਜੇਲ੍ਹ ਵਿੱਚੋ ਰਿਹਾਅ ਕਰੋ
Merge Computer teachers in Education department with pay protection
ਹਰ ਰੋਜ ਲੋਕਾਂ ਦੇ ਕਤਲ ਹੋ ਰਹੇ ਹੈ ਲੁਟਾ ਖੋਵਾ ਹੋ ਰਹਿਆ ਹੈ ਏਨਾ ਨੂੰ ਬੋਟਾ ਦੀ ਪੇਈ ਹੈ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਰਿਹਾਅ ਕਰੁ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਰੱਬ ਦਾ ਬੰਦਾ ਹੈ ਉਨੂੰ ਜੇਲ੍ਹ ਵਿਚ ਰੱਖਨਾ ਗਲਤ ਗੱਲ ਹੈ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ
ਮੁੱਖ ਮੰਤਰੀ ਜੀ ਤੁਹਾਡਾ ਤਾਂ ਦਿੱਲੀ ਵਾਲਿਆਂ ਨਾਲ ਹਿੱਸਾ ਉਹ ਤੁਹਾਨੂੰ ਬੋਲਣ ਹੀ ਨਹੀ ਦਿੰਦੇ ਅਸੀ ਮੁੱਖ ਮੰਤਰੀ ਤੁਹਾਨੂੰ ਬਣਾਇਆ ਨਾ ਕਿ ਦਿੱਲੀ ਵਾਲਿਆ ਨੂੰ ਤੁਸੀ ਆਪਣੇ ਕੰਮਾਂ ਅਤੇ ਪੰਜਾਬ ਵੱਲ ਧਿਆਨ ਦੇਵੇ।
ਬਾਈ ਓਏ ਇਸ ਗੱਪੀ ਨੂੰ ਵੋਟ ਨਾਂ ਪਾਉਣੀ ਬੇੜਾ ਗ਼ਰਕ ਕਰਤਾ ਪੰਜਾਬ ਦਾ
ਵੇ ਤੂੰ ਲੋਕਾਂ ਦਾ ਤੂੰ ਮੈਨੂੰ ਤਾਂ ਕਰੇਗਾ ਲੋਕਾਂ ਦੀਆਂ ਬਾਈ ਮੈਨੂੰ ਬਣਾ ਦੋ ਬਾਈ ਮੈਨੂੰ ਬਣਾ ਦਿਓ ਮੈਨੂੰ ਐਮਪੀ ਬਣਾ ਦਿਓ ਮੈਨੂੰ ਐਮਐਲਏ ਬਣਾ ਦੋ ਤੈਨੂੰ ਕਿਸੇ ਨੇ ਪੁੱਛਣਾ ਨਹੀਂ ਮੇਰਾ ਨੀ ਪਾ ਏ ਬਸ ਤੇਰਾ ਸੁਪਨਾ ਰੱਬ ਨੇ ਲੱਲੂ ਕਰੇ ਕੋਲੀਆਂ ਰੱਬ ਸਿੱਧੀਆਂ ਬਹੁਤ ਗੱਲ ਤੇਰੇ
ਹੁਣ ਨਾਹੀ ਆਵਾਜ਼ ਨਿਕਲਨੀ
ਮਾਨ ਸਾਹਿਬ ਅਸੀ ਤਾਂ ਬਰਨਾਲਾ ਸੀਟ ਤੁਹਾਨੂੰ ਜ਼ਰੂਰ ਲੈਕੇ ਦੇਵਾ ਗੇ ਸਾਡਾ ਪਿਆਰਾ ਵੀਰ ਮੀਤ ਹੇਹਰ ਜਿਵੇਂ ਕਹਿਂਦਾ ਹੈ ਉਵੇਂ ਹੀ ਹੋਉ ਮੀਤ ਹੇਹਰ ਜਿਦਾ ਵਾਦ
ਕਿਸਾਨ ਮੰਡੀਆ ਚ ਰੁਲ ਰਿਹਾ
ਮਾਨ ਸਾਹਬ ਹੁਣ ਗੱਪ ਨਹੀਂ ਚੱਲਦੇ ਪਿਸਲੇ 3 ਸਾਲਾਂ ਵਿੱਚ ਕੀਂ ਕੀਤਾ
ਮੌਕਾ ਪ੍ਰਸਤ ਸੱਤਾ ਦੇ ਭੁੱਖਿਆਂ ਤੋਂ ਬਚੋ
ਨਾ 1000 ਨਾ 1100 ਨਾ ਕੋਈ ਕੰਮ 😂😂😂😂😂😂😂
ਬੱਸ ਗੱਲਾਂ ਦਾ ਕੜਾਹ ਬਣਾਈ ਜਾ,,
ਫੇਲ ਸਰਕਾਰ ਏ
ਪਹਿਲੇ ਨਬਰ ਵਾਲਾ ਬਟਨ ਨਾ ਦੱਬੋ ਪਛਤਾਵੇ
ਆਪਾ ਕੁਝ ਨਹੀ ਦੇਣਾ ਗਲੀ ਬਾਤੀ ਕੜਾਹ ਕੋਈ ਸੀਟ ਨਹੀ ਮਿਲਣੀ ਤੈਨੂੰ ਸਾਰੇ mla ਲੁਟਣ ਲਗੇ ਨਿਰੀ ਬਕਵਾਸ
Education is very important without education please alsways choose wrong people and wrong government
ਸਾਡਾ ਹੱਕ ਪੁਰਾਣੀ ਪੈਨਸ਼ਨ
ਉਹ ਕਿੱਥੇ ਹੈ
ਬੇਨਤੀ ਹੈ ਕਿ ਜੋ pspcl ਵਿਚ ਸਹਾਇਕ ਲਾਈਨਮੈਨ ਦੀ ਭਰਤੀ cra 301/23 ਅਧੀਨ ਹੈ। ਇਸ ਵਿਚ ਸਿਰਫ ਉਹਨਾ candidate ਨੂੰ ਹੀ ਮੋਕਾ ਦਿੱਤਾ ਜਾ ਰਿਹਾ ਹੈ ਜਿਨਾ ਕੋਲ lineman trade (Nac Apprentice ਹੈ।
ਪਰ ਜਿਆਦਾ ਤਰ candidate ਕੋਲ lineman trade ਦੀ ਜਗਾelectrican trade ਦੀ ਹੈ। (Apprenticeship ਕਿਸੇ ਵੀ ਅਦਾਰੇ ਵਿਚ ਸਿਰਫ ਇਕ ਵਾਰ ਹੀ ਲਗਾਈ ਜਾ ਸਕਦੀ ਹੈ
ਕਿਰਪਾ ਕਰਕੇ Electrican trade(Nac) ਦੀ Apprentice ਨੂੰ ਵੀ pspcl ਵਿਚ ਲਾਗੂ ਕੀਤਾ ਜਾਵੇ ਤਾ ਜੋ ਪੰਜਾਬ ਦੇ ਨੌਜਵਾਨਾ ਨੂੰ ਰੁਜ਼ਗਾਰ ਮਿਲ ਸਕੇ।
ਧੰਨਵਾਦ ਸਹਿਤ।
Man sab dekho ho ki riha Punjab ch lut pae a
ਲੋਜ ਮੂ ਸਰ ਵੀ ਲੱਗ ਜਾਣੇ ਆ ਪਹਿਲਾਂ ਹੀ ਡਾਕਟਰ ਰੂਟਰ ਬੁਲਾ ਕੇ ਰੱਖੀ
ਦੇ ਹਾਰ ਗਏ ਕੀ ਹੁਓ
Ranjit singh damodar zindabaad chon Nissan truck
3:29 3:29
ਹੁਣ ਨਾ ਇਹਨਾਂ ਦੇ ਝਾਂਸੇ ਵਿੱਚ ਆਉਣਾ ਝੁੱਠੇਆ ਦੀ ਸਰਕਾਰ ਹੈ 1000 ਮਿਲਿਆ 2500 ਬੁਢਾਪਾ ਪੈਨਸ਼ਨ ਹੋਈ ਨਹੀਂ ਬਿਸਲੀ ਮਿਹਗੀ ਹੋਗੀ
3:29
ਇਹ ਤਾਂ ਗਪੀ ਮੰਤਰੀ ਆ ਪੰਜਾਬ ਪੁਲੀਸ ਭਰਤੀ ਤਾ ਕਲੀਅਰ ਹੋਈ ਨੀ ਇਸ ਤੋ 😂😂
1 nhi dabde kisan rolta Punjab app sarkar ne ❤❤
ਪਤਾ ਲੱਗਿਆ ਹੈ ਇਹ ਔਰਤ| ਇੱਕ ਸਰਕਾਰੀ ਕੰਪਿਊਟਰ ਅਧਿਆਪਕਾਂ ਹੈ ਜਿਨਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਬਹੁਤ ਸ਼ੋਸ਼ਿਤ ਕੀਤਾ ਹੋਇਆ| ਇੰਨਾ ਕੰਪਿਊਟਰ ਅਧਿਆਪਕਾਂ ਨੂੰ ਆਮ ਆਦਮੀ ਪਾਰਟੀ ਤੋਂ ਬੜੀ ਆਸਾਂ ਸਨ ਪ੍ਰੰਤੂ ਇਹਨਾਂ ਨੇ ਪਹਿਲਾਂ ਵਾਲੇ ਚੰਗੇ ਕਹਾ ਦਿੱਤੇ| ਸੱਚ ਜਾਣਿਓ ਸਭ ਤੋਂ ਮਾੜੀ ਸਰਕਾਰ ਨਿਕਲੀ ਇਹ| ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ| ਇੱਥੇ ਇਹ| ਡਰਾਮੇ ਕਰ ਰਿਹਾ ਹੈ ਕਿ| ਮੈਨੂੰ ਮੰਗ ਪੱਤਰ ਦੇ ਕੇ ਜਾਓ ਪਰੰਤੂ ਪਤਾ ਕਰਨ ਤੇ ਪਤਾ ਚੱਲਦਾ ਹੈ ਕਿ ਇਨਾ ਦੀ ਮੰਗ ਇਹਨਾਂ ਨੇ ਮੈਨੀਫੈਸਟੋ ਵਿੱਚ ਪਾਈ ਸੀ| ਨਾਲ ਹੀ ਦਿਵਾਲੀ2022 ਉੱਤੇ ਤੋਹਫੇ ਦੇ ਰੂਪ ਵਿੱਚ ਗਿਫਟ ਦੇਣ ਨੂੰ ਕਿਹਾ ਸੀ| ਵੱਖ ਵੱਖ ਮੀਟਿੰਗਾਂ ਇਹਨਾਂ ਦੀਆਂ ਇਹਨਾਂ ਦੀ ਸਰਕਾਰ ਨਾਲ ਹੋ ਚੁੱਕੀਆਂ ਹਨ| ਖੁਦ ਭਗਵੰਤ ਮਾਨ ਨਾਲ ਵੀ ਤਿੰਨ ਚਾਰ ਮੀਟਿੰਗਾਂ ਇਹ ਸਰਕਾਰ ਦੌਰਾਨ ਅਤੇ ਸਰਕਾਰ ਤੋਂ ਪਹਿਲਾਂ ਛੇ ਸੱਤ ਵਾਰ ਹੋ ਚੁੱਕੀਆਂ ਹਨ।| ਹਮੇਸ਼ਾ ਕਿਹਾ ਜਾਂਦਾ ਰਿਹਾ ਕਿ ਤੁਹਾਡਾ ਹੱਲ ਕਰਾਂਗੇ ਪ੍ਰੰਤੂ ਹੁਣ ਅਣਜਾਣ ਬਣ ਗਏ ਕਿ ਤੁਹਾਡੀ ਮੰਗ ਤਾਂ ਲੈ ਕੇ ਆਓ| ਇਹ ਅਖੌਤੀ ਬਦਲਾਅ ਹੈ ਮੈਂ ਬਹੁਤ ਵੱਡਾ ਭਗਤ ਸੀ ਆਮ ਆਦਮੀ ਪਾਰਟੀ ਦਾ ਮੇਰਾ ਤਾਂ ਭੂਤ ਉਤਰ ਗਿਆ|
ਪਹਿਲਾਂ ਤਾਂ ਕੁਝ ਤੂੰ ਕੀਤਾ ਨਹੀਂ
Lakha n I have a good
ਭਗਵੰਤ ਮਾਨ ਸਹਿਬ ਜੀ ਪਹਿਲਾ ਮਿਡੇ ਮੀਲ ਦੀ ਤਨਖਾਹ ਵਿਦਾ ਫੇਰ ਪਾਵਾਂਗੇ ਵੋਟਾ ਤੁਹਾਨੂ ਅਸੀ ਬਾਰਾ ਹਜਾਰ ਕਰ
ਮਾਝਾ ਤੇਰਾ ਇਲਾਕਾ ਨਹੀਂ ਇਹ ਇਲਾਕਾ ਭਾਈ ਅਮ੍ਰਿੰਤਪਾਲ ਸਿੰਘ ਜੀ ਦਾ
ਮਾਨ ਸਾਹਿਬ ਤੁਸੀਂ ਅਗਰ ਇਸਤੀਫਾ ਦੇ ਦੇਣ ਤਾਂ ਪੰਜਾਬ ਬਚ ਜਾਏਗਾ
sharabia kisan rolta
ਪਹਿਲੇ ਨੰਬਰ ਨੇ ਤਾਂ ਪਹਿਲਾਂ ਹੀ ਲਕਵਾ ਮਾਰ ਦਿੱਤਾ ਸਟੇਟ ਨੂੰ। ਸਾਡੇ ਵਰਗੇ ਹੁੰਦੇ ਤਾਂ ਹੁਣ ਤੱਕ ਪੋਲਟਰੀ ਫਾਰਮ ਖੋਲ ਚੁੱਕੇ ਹੁੰਦੇ 😢
Gapi cm
ਤਰਲੇ ਕਰਦਾ ਫਿਰਦਾ ਜੇ ਕੁੱਝ ਕੀਤਾ ਹੁੰਦਾ ਤਾਂ ਆ ਦਿਨ ਨਾ ਦੇਖਣੇ ਪੈਂਦੇ ਸੱਭ ਕੁਝ ਬੰਦ ਕਰ ਦਿੱਤਾ
Gappi c.m.😅
She is asking for justice with computer teachers…..
ਸਾਂਭ ਕੇ ਰੱਖੀ ਮਾਣ ਕਿਰ ਨਾ ਜਵਰ
ਜੇ ਹਿਸਾ ਨਹੀ ਤਾਂ ਰੇਤਾ ਸਸਤੀ ਕਿਉ ਨਹੀਂ ਹੋਈ।
🙏🏻💐💐💐💐💐💐🙏🏻🤗🥰😊
ਪਹਿਲਾ ਵਾਲਾ ਬਣਨ ਨੂੰ ਛੱਡ ਕੇ ਬਾਕੀ ਕੋਈ ਬਟਨ ਨਪ ਦਿਓ
✋Do justice with Computer Teachers of Punjab ✋