@@amritlalowalia8319yr Loki v pta ni ki kr rhe aa sidhu hor hi c baaki singers ton pr hun hr kisse de song te Jaa k sidhu di gl krni v thik ni lgdi ehna kehra sidhu nu kuch kiha song ch eda v chnga ni lgda
Bai raat hi milya song raat da repeat ta Chl reha ehi Kla song jinni tareef ohni thodi Bht Ghaint likhya te gaya v dil nu sakoon bht mil reha sun k Eda de Hor gayo Veere song ❤❤🥰🥰
Ek waar fr to ruh kmboan wala song veere Like rakhawaan kota, classroom te gall hor honi c ❤❤❤ Edi video v jarur kareyo song de acording hi ❤❤ #kulbirjhinjer❤❤
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌💕sidhu moosewala 😢
Hadd ho gayi yr thodi bhedaa di
Es comment da aah video naal mtlb hega koi dass ?
sidhu di post te kr aah comment jaa k
@@amritlalowalia8319 ਦੁਨੀਆ ਦੇ ਮਨ ਅੱਗੇ, ਲੀਡਰਾਂ ਦੇ ਧੰਨ ਅੱਗੇ
ਸੂਟਰਾ ਦੀ ਗੰਨ ਅੱਗੇ ,ਝੁਕਿਆ ਨਹੀ
ਅਸਲੇ ਦਾ ਖ਼ੌਫ ਦੇਖ, ਅੱਖਾਂ ਮੂਹਰੇ ਮੌਤ ਦੇਖ
ਹੁੰਦੀ ਗੰਨ ਲੋਡ ਦੇਖ, ਲੁਕਿਆ ਨਹੀਂ #sidhu
ਨਾਂ ਮੇਰਾ ਲੈ ਕੇ ਵਿਊ ਕਾਊਂਟ ਹਾਈ ਕਰਦੀ
ਹੋ ਮੇਰੇ ਸਿਰੋਂ ਚੱਲੇ ਯੂਟਿਊਬ ਅੱਜ ਕੱਲ।।
@@amritlalowalia8319yr Loki v pta ni ki kr rhe aa sidhu hor hi c baaki singers ton pr hun hr kisse de song te Jaa k sidhu di gl krni v thik ni lgdi ehna kehra sidhu nu kuch kiha song ch eda v chnga ni lgda
ਹੱਦ ਆ ਯਰ , ਫਿਰ ਕਹਿੰਦੇ ਸਾਨੂੰ ਭੇਡਾਂ ਕਹਿੰਦੇ ਆ, ਆ ਥੂ ਕੋਚ ਸਾਬ੍ਹ🤔🤔🙄 😅😂🤣🤣🐑🐑💉💉
ਝਿੰਜਰ ਵੀਰ ਧੋਖਾ ਵਾਅਦੇ ਇਹ ਗੱਲਾਂ ਦੁਨੀਆਂ ਲਈ ਆਮ ਜਿਹੀਆਂ ਹੋ ਗਈਆਂ ਵੀਰ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਰੱਬ ਚੜਹਦੀ ਕਲਾ ਰੱਖੇ
I agree
ਕੁਲਬੀਰ ਝਿੰਜਰ ਇੱਕ ਅਲੱਗ ਹੀ ਲੈਵਲ ਦਾ ਕਲਾਕਾਰ.... ਰੂਹ ਦੀ ਖ਼ੁਰਾਕ 💫❤️😍
❤❤
@@punjab9134 Love You Jaane 🤍
ਰੂਹ ਦੀ ਲਿਖਤ ਲਿਖ ਦਾ ਬਾਈ❤
@@ਧਰਮ01313 Hanji
Tahi ta phla like krea fr video dekhi a
ਅੱਧੀ ਰਾਤ ਦਾ ਟਾਈਮ ਨਾਲ ਝਿੰਜਰ ਦੇ ਗਾਣੇ, ਓਹਦੀ ਯਾਦ ਤੇ ਯਾਦਾਂ ਦਾ ਹਨੇਰ ਲਾਜ਼ਮ ਨੇ ਆਉਣੇ 💔🥀
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
❤❤❤❤
❤❤
❤❤
ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੋਹਣੀਆ, ਮੈਂ ਕਿਹਾ ਮੀਂਹ ਤੋਂ ਬਾਅਦ ਅਕਸਰ ਮੌਸਮ ਸੋਹਣਾ ਹੋ ਜਾਂਦਾ ਏ.. 💔😢.. SANDHU
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣❣❣ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
ਕੁਲਬੀਰ ਦਿਲ ਦੀਆਂ ਬਿਆਨ ਕਰਦਾ ਬਾਈ, ਬਹੁਤ ਕੁਝ ਯਾਦ ਕਰਾ ਦਿੱਤਾ ਮੁੜ🙏😊 ਜਿਉਂਦਾ ਰਹਿ 😊👍
Bai raat hi milya song raat da repeat ta Chl reha ehi Kla song jinni tareef ohni thodi Bht Ghaint likhya te gaya v dil nu sakoon bht mil reha sun k Eda de Hor gayo Veere song ❤❤🥰🥰
ਵਖਤ ਸੱਭ ਦਾ ਆਉਂਦਾ ਗਿਆ ਕੋਈ ਛੱਡ ਜਾਂਦਾ ਕੋਈ ਨਿੱਬਾ ਜਾਂਦਾ ਗਿਆ❤😢😢😢😢😢😢😢😢feel this song😢😢😢😢
ਕਿਸਮਤ ਵਿੱਚ ਵਿਛੋੜੇ ਰਹਿ ਗਏ
ਹੰਝੂ ਮੇਰੇ ਥੋੜ੍ਹੇ ਰਹਿ ਗਏ
ਤੂੰ ਮੇਰੀ ਇਕ ਨਾ ਮੰਨੀ
ਹੱਥ ਵੀ ਮੇਰੇ ਜੋੜੇ ਰਹਿ ਗਏ 💔🥺
End ਆਲਾ ਪਹਿਰਾ ਤਾਂ ਦਿਲ ਹੀ ਚੀਰ ਗਿਆ ਬਾਈ❤❤
ਰੂਹ ਨਈ ਬਾਈ ਰੂਹ ਦੀ ਸਕੂਣ ਦਿੰਦਾ ਹੈ ਬਾਈ ਇਕ ਅਲੱਗ ਹੀ ਵੀਹਬੇ ਹੈ❤❤😊😊
ਰੂਹ ਦੀ ਖੁਰਾਕ ਐ ਬਾਈ ਦੇ ਗੀਤ, ਕੁਲਬੀਰ ਬਾਈ ਨੇ ਹਮੇਸ਼ਾ ਹੀ ਸਾਡੇ ਦਿਲਾਂ ਤੇ ਰਾਜ ਕੀਤਾ ,
ਝਿੰਜਰ ਵੀ ਸਿਰਾ ਹੀ ਆ ਬਾਈ, ਕਿਆ ਬਾਤਾਂ ਬਾਈ ਜੀ, ਜੀਓ 🤗🤗🤗🙏♥️♥️🥰
ਦਿਲ ਤੋ ਲਿਖਿਆ ਲੱਗਦਾ ਬਾਈ ਨੇ song ❤❤❤
ਆਹੀਂ ਉਮੀਦ ਸੀ ਝਿੰਜਰਾ ਤੇਰੇ ਤੋਂ ਬਹੁਤ ਘੈਂਟ ❤
ਬਹੁਤ ਖ਼ੂਬਸੂਰਤ ਆਵਾਜ਼ ❤, ਵਿਲੱਖਣ ਪੇਸ਼ਕਾਰੀ। ਅਸਲੀਅਤ ਬਿਆਨ ਕੀਤੀ ਹੈ ਝਿੰਜਰ ਨੇ👍
Lyrics and voice hits different ❤
Pta ni ki kha k likhda y end kra dinda. tersam jassr te kulbir paji nu rab kush rakhe❤❤
ਵੀਰ ਜਦੋ ਵੀ ਗਾਉਂਦਾ ਹੈ ਦਿਲ ਨੂੰ ਹਿਲਾ ਕੇ ਰੱਖ ਦਿਨਾ ਏ ਸਲਾਮ ਏ ਬਾਈ ਤੈਨੂੰ
ਮੇਰੀ ਜਿੰਦਗੀ ਵਿਚ ਇਹ ਗੀਤ ਬਹੂਤ ਮਹੱਤਪੂਰਨ ਹੈ ਮੇਰੇ ਨਾਲ ਇੰਜ ਹੀ ਹੋਈ ਏ
Sm to
ਵਾਹ ਝਿੰਜਰਾ ਇਕ ਤੱਕਨੀ ਤੋ ਬਾਅਦ ਛੱਡ ਵੀ ਵੀ ਗਈ ਸੋਹਣਾ ਗਾਣਾ💔🔥🔥🫶
ਗੀਤ ਤੇਰਾ ਸੁਣ ਯਾਰਾ ਯਾਦ ਉਹਦੀ ਆਈ ਵੀ, ਅੱਖ ਰੋਈ ਵੀ ਤੇ ਖੁੱਸ਼ੀ ਮੇਰੀ ਨੂੰ ਹੰਝੂਆਂ ਦੇ ਰਾਹੀਂ ਬਾਹਰ ਕੱਢ ਵੀ ਗਈ , ਅਸੀਂ ਰਹਿਗੇ ਲੱਗੀਆਂ ਨਿਭਾਉਂਦੇ ਮਿੱਤਰੋ.... , ਉਹਨੇ ਲਾਈ ਵੀ , ਨਿਭਾਈ ਵੀ, ਤੇ ਛੱਡ ਵੀ ਗਈ 😢😢😢😢😢
ਮੇਰੇ ਲਈ ਉਹ ਤਾਰਿਆਂ ਦੀ ਥਾਂ ਰਹਿੰਦੀ ਏ 🥺
Waa bhai kya gaana likha hain kulbir bhai ne love from Rajasthan❤❤❤
ਕਦੇ ਵਰਾਉਣ ਵੀ ਆਇਆ ਕਰ ਝਿੰਜ਼ਰਾ,
ਜਦ ਵੀ ਆਂਵੇ ਕਿਉਂ ਰਵਾਉਂਣ ਹੀ ਆਉਣਾ ਐ। 💔😧
All time favorite kulbir jhinjer ❤
So much Respect for you Brother...
ਬਾਈ ਵਾਹਿਗੁਰੂ ਹਮੇਸਾ ਤੰਦਰੁਸਤ ਰੱਖੇ ❤
Kulveer jhinjer y tohada song di wait karda rahda mai. Bohat vadia song ❤❤❤❤❤❤❤❤🎉🎉🎉🎉🎉🎉
ਬਾਬਾ ਫ਼ਰੀਦ ਜੀ ਮੇਹਰ ਕਰੀ❤
ਝੋਟਾ ਬੰਦਾ ਸ਼ੁਰੂ ਤੋਂ ਈ ਝਿੰਜਰ ਬਾਈ ਵਾਹਲੇ ਸੋਹਣੇ ਗਾਣੇ ਗਾਉਂਦੇ ❤❤❤
ਕੁਲਵੀਰ ਵਾਈ ❤❤❤❤❤❤❤❤
Dil nu sakoon milda song sun ke jhinjer de❤
Bht udeek karde aa u de song di y..
Love u bro
Bht sohna song aa ji
ਬਹੁਤ ਵਧੀਆ ਵੀਰ ਕੁਲਬੀਰ ਝਿੰਜਰ
ਇਕ ਸਿੱਧੂ ਤੇ ਇਕ ਕੁਲਬੀਰ ਝਿੰਜਰ ਵੀਰ ਨੂੰ ਜਿਨ੍ਹਾਂ ਮਰਜ਼ੀ ਸੁਣੀ ਜਾਓ।
ਇਦਾ ਲਗਦਾ ਜਿਮੇ ਸਾਡੀ ਜ਼ਿੰਦਗੀ ਹੀ ਲਿਖ ਦਿੰਦੇ ਨੇ ਗਾਣਿਆ ਚ ।
Love u bro 💝
ਇੱਕੋ ਦਿਲ ਹੈ ....ਕਿੰਨੀ ਕੂ ਵਾਰੀ ਜਿੱਤੋਗੇ ....ਝਿੰਜਰ ਸਾਹਬ......👌👌👌👌👌👌
Old kulbir jhinjer is back🔥
Kya likh shdya jhinjar saab ❤️ dil di gl krti tc 😊
ਓਹਨੇ ਲਾਈ ਵੀ ਨਿਵਾਈ ਵੀ ਤੇ ਛੱਡ ਵੀ ਗਈ ❤ ਕਿਆ ਬਾਤਾਂ ਝਿੰਜਰਾ ❤
Heart touching voice🖤🥀God bless You veere😇♥️
Aa geya sada jhinjer🎉🎉🎉
sachayiiiiiiiii aaaa puriiiii that's ah reality mahn🖤
Bhut Siraa Song ਝਿੰਜਰ ਬਾਈ ਜੀ❤
❤❤❤❤ siraa bai ji salute bai tuhde kalam nu❤❤
ਬਹੁਤ ਘੈਂਟ ਗਾਣਾ ੨੨❤
ਬਹੁਤ ਹੀ ਵਧੀਆ ਲਿਖਿਆ ਵਾਹਿਗੁਰੂ ਜੀ ਮੇਹਰ ਰੱਖੇ ਵੀਰ ਉੱਪਰ ਹਮੇਸ਼ਾ 👌👌👌🙏🙏🙏🙏🙏
Jhinjer never disappoint us love you brother
Always favourite kulbir ♥️💯
Jinger up down banda ❤❤
Master piece 🎉
Fantastic❤❤
Wah ji wah Kiya baat kulbir pra ji❤❤
Oye hoye ....whi aawaj ....♥️♥️♥️♥️♥️
dope🔥
No word excellent song nd voice
ਜਿਉਂਦਾ ਰਹਿ ਜੱਟਾ❤
Kulbir ❤❤
Koi jawab ni hunda bai de kise v song da utle leval to v ute di gll hundi aa❤❤❤❤
Bhut vadya song aa kulbeer brother da 🎉❤❤❤❤
Appan keda jassra oy nottan de lyi gona e….
Jhinjer always❤❤
Siraaaa ❤ nice lyrics
Superb song 👍👌
Hii
ਅੱਜ ਤੱਕ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੋਚਿਆ ਨਾ ਕਦੇ ਕਿਸੇ ਦਾ ਕੀਤਾ ਪਰ ਹਰ ਵਾਰ ਮੇਰੇ ਨਾਲ ਲੋਕ ਕਰ ਜਾਂਦੇ ਨੇ ਬਾਬਾ ਇਕ ਬੇਨਤੀ ਆ ਜਾ ਸਾਨੂੰ ਵੀ ਸਾਰੀ ਦੁਨੀਆਂ ਵਰਗਾ ਧੋਖੇ ਬਾਜ਼ ਕਰ ਦੇ ਜਾ ਮੈਨੂੰ ਇਸ ਦੁਨੀਆਂ ਤੋਂ ਚੱਕ ਲੈ gopi Dubai ਤੋਂ 🇦🇪🇦🇪🇦🇪🇦🇪
ਓਹਨੇ ਲਾਈ ਵੀ ਨਿਭਾਈ ਵੀ ਤੇ ਛੱਡ ਵੀ ਗਈ👌🥺
heart touching soul nal juda hoye kithe bhul hunda aa bus time badal jnda
Old jhinjer vibes 🔥
Jhinjer always jatta ❤️✍🏻
Wao wah bai kya baat aa❤❤❤❤❤❤
ਇਕ ਹੋਰ ਆਉਣ ਦੇ ਬਾੲਈ
Jado v new song aunda y da daily suni da te daily rat nu roo ka soo aii da 😢😢😢😢😢😢
My favorite singer ❤❤❤❤❤ kulbir jhinjer
Att ਉਸਤਾਦ ਜੀ ਬਹੁਤ ਹੀ ਵਧੀਆ ❤❤❤ 🎉
Awesome song
Hii
Aan de jattt❤
Jithe v rende oh rabb khush rkhe onu😢😢😢
❤❤❤❤ Ustad Ji
Lyrics heart touching 😢 💔
ਝਿੰਜਰ ❤
ਅੱਖ ਤੇਰੀ ਨਾਲ ਨਿੱਤ ਅੱਖ ਮੈਂ ਮਿਲਵਾ
ਤੂੰ ਇਗਨੋਰ ਜਾਨਜਾਨ ਕਰੇ ਮੈਂ ਅੱਖ ਨਾਲ ਬੋਲਵਾ
ਤੂੰ ਹਸਕੇ ਗੱਲ ਗੱਲਾਂ ਚ ਟਾਲ ਜਾਵੇ
ਮੈਂ ਤੇਰੇ ਮਾਰਾ ਨਿੱਤ ਬਿਨਾ ਕੰਮੂ ਤੈਨੂੰ ਵੇਖਣ ਆਵਾ
Nਈਹਾ🫥🫥
master piece ❤❤❤❤
ਜਾਨ ਚ ਜਾਨ ਪੈ ਜਾਂਦੀ ਝਿੰਜਰ ਯਾਰ
Song nice 👍❤
Gjb ustaad❤
ਬਹੁਤ ਵਧੀਆ ਗੀਤ ਵੀਰ ਜੀ ❤❤❤❤
ਬਹੁਤ ਵਧੀਆ ਬਾਈ ਕੁਲਬੀਰ ਝਿੰਜਰ ਕਲਾਕਾਰ ਤੇ ਗੀਤਕਾਰ ਜਿਉਂਦਾ ਰਹਿ ਵੀਰ ❤❤❤❤
Ek waar fr to ruh kmboan wala song veere Like rakhawaan kota, classroom te gall hor honi c ❤❤❤
Edi video v jarur kareyo
song de acording hi ❤❤ #kulbirjhinjer❤❤
Jhinjer sira likhda sad wala song ta y sira kronda aj v koi v song sun lo y da sare new hi lgde n ❤❤❤
ਬਿਲਕੁਲ ਸਹੀ ਕਿਹਾ ਬਾਈ ❤
Super jani kya baat ha jani mst jani ❤
I have no words to explain ❤❤ this song
ਨਵੇਂ ਦੌਰ ਦੇ ਨਵੇਂ ਰਿਵਾਜ਼ ਦੀ ਤਰਾ
X...SAGARS....X
Fantastic ❤️
Boht vadda level bai Tera dilo love u veer
Fantastic song 🎧
Jhinjer di kalam da koi tod ni eh iko banda jis de mein first song to hun tak sare sunda
Very good song