ਡਾ ਦਲਜੀਤ ਚੀਮਾ ਦੇ ਮੂੰਹ ‘ਤੇ ਜੱਥੇਦਾਰ ਦੀ ਕਰਾਰੀ ਚਪੇੜ :ਤਨਖਾਹੀਏ ਨੂੰ ਚੋਣ ਲੜਣ ਤੋਂ ਵਰਜਿਆ ਨਾਕਿ ਅਕਾਲੀ ਦਲ ਨੂੰ ।

แชร์
ฝัง
  • เผยแพร่เมื่อ 25 ต.ค. 2024

ความคิดเห็น • 51

  • @Ravisher0770
    @Ravisher0770 วันที่ผ่านมา +1

    ਬਹੁਤ ਵਧੀਆ ਗੱਲ ਵਾਹਿਗੁਰੂ ਭਲੀ ਕਰੇ ❤❤❤❤❤❤

  • @paramjitsingh5106
    @paramjitsingh5106 วันที่ผ่านมา +3

    ਬਹੁਤ ਹੀ ਵਧੀਆ ਢੰਗ ਨਾਲ ਟਿੱਪਣੀ ਕੀਤੀ ਹੈ, ਅਤੇ ਸੁਝਾਅ ਦਿੱਤੇ ਗਏ ਹਨ ਜੀ ।

  • @harindersingh4267
    @harindersingh4267 วันที่ผ่านมา

    ਹਰਜਿੰਦਰ ਸਿੰਘ ਜੀ ਦਾ ਧੰਨਵਾਦ , ਜਿਨਾ ਨੇ ਨੇਤਾ ਲੋਕਾ ਦੀ ਦੋਹਰੀ ਨਾਟਕ ਬਾਜੀ ਦੇ ਪਾਜ ਊਦੇੜੇ ਤੇ ਅਵਾਮ ਨੂੰ ਹਮੇਸ਼ਾ ਸੱਚ ਤੋ ਜਾਣੂ ਕਰਵਾਉਂਦੇ ਹੋ।

  • @GurdeepSingh-hh6go
    @GurdeepSingh-hh6go วันที่ผ่านมา +2

    ਬਾਈ ਜੀ 🙏 ਇਨਾਂ ਸਾਰਿਆਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਸੁਮੱਤ ਬਖਸ਼ਣ।

  • @PawanKumar-e7i6m
    @PawanKumar-e7i6m วันที่ผ่านมา +1

    Dr walia sir ji sat shree akal ji

    • @DrHarjinderWalia
      @DrHarjinderWalia  วันที่ผ่านมา

      ਸਤਿ ਸ੍ਰੀ ਅਕਾਲ ਜੀ

  • @KanwaljitSingh-n5e
    @KanwaljitSingh-n5e วันที่ผ่านมา

    ਜੇ ਬਾਦਲ ਅਕਾਲੀ ਦੱਲ ਨੇ ਵਿਧਾਨ ਸਭਾ ਦੀ ਇਲੈਕਸ਼ਨ ਨਹੀਂ ਲੜਨੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦਾ ਵੀ ਬਾਈਕਾਟ ਕਰਨਾ ਚਾਹੀਦਾ ਹੈ ਜੀ।

  • @narindersingh2387
    @narindersingh2387 วันที่ผ่านมา +2

    ਇੱਕ ਗੱਲ ਸਾਫ ਹੈ ਕਿ ਚੀਮਾ ਜੀ ਬਾਈਕਾਟ ਵਾਲੇ ਭਾਸ਼ਣ ਵਿੱਚ ਸੁਖਬੀਰ ਬਾਦਲ ਨੂੰ ਕੋਈ ਦੋਸ਼ੀ ਨਹੀ ਮਨ ਰਿਹਾ ਅਤੇ ਉਸ ਨੂੰ ਪੰਥ ਦਾ ਬਹੁਤ ਵੱਡਾ ਸੋ ਕਾਲਡ ਹੀਰੋ ਮਨਦਾ ਹੋਇਆ ਅਕਾਲ ਤਖ਼ਤ ਸਾਹਿਬ ਨੂ ਅਸਿਧੇ ਤੌਰ ਤੇ ਚੈਲੰਜ ਅਤੇ ਨਸੀਹਤ ਦੇ ਰਿਹਾ ਹੈ ਕਿ ਸੁਖਬੀਰ ਦੋਸ਼ੀ ਨਹੀਂ ਹੈ

  • @dalwindersinghghuman1302
    @dalwindersinghghuman1302 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਅਕਾਲੀ ਦਲ ਵੋਟਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ .ਸਾਰੇ ਵੋਟਰ ਨੋਟਾਂ ਨੂੰ ਵੋਟ ਪਾਣੀ ਹੈ . ਦਲ ਬਦਲੂ ਨੂੰ ਵੋਟ ਨਹੀਂ ਕਿਉਕੀ ਇਹ
    ਕੁਰਸੀ ਦੇ ਭੁੱਖੇ ਹਨ

  • @GurwinderSingh-zi4fd
    @GurwinderSingh-zi4fd วันที่ผ่านมา

    ਸਤਿ ਸ੍ਰੀ ਆਕਾਲ ਜੀ,

    • @DrHarjinderWalia
      @DrHarjinderWalia  วันที่ผ่านมา

      ਸਤਿ ਸ੍ਰੀ ਅਕਾਲ ਜੀ

  • @gurdevsingh3660
    @gurdevsingh3660 วันที่ผ่านมา +1

    ਸ ਦਲਜੀਤ ਸਿੰਘ ਚੀਮਾ ਨੇ ਸ੍ਰੀ ਅਕਾਲ ਤਖ਼ਤ ਦਾ ਨਾਮ ‌ ਲੈ ਕੇ ਦਸਿਆ ਕਿ ਅਕਾਲੀ ਦਲ ਕਿਓ ਚੋਣ ਨਹੀਂ ਲੜ ਰਿਹਾ। ਜੇ ਇਹ ਗਲ ਗ਼ਲਤ ਹੈ ਤਾਂ ਕੀ ਚੀਮਾ ਸਾਹਿਬ ਨੂੰ ਅਕਾਲ ਤਖ਼ਤ ਵਲੋਂ ਤਨਖਾਹੀਆ ਘੋਸ਼ਤ ਨਹੀਂ ਕਰਨਾ ਚਾਹੀਦਾ ਜਾਂ ਮਾਫੀ ਮੰਗਣ ਲਈ ਕਿਹਾ ਨਹੀਂ ਜਾਣਾ ਚਾਹੀਦਾ।

  • @balkarsinghdhindsa344
    @balkarsinghdhindsa344 วันที่ผ่านมา

    Truth news

    • @DrHarjinderWalia
      @DrHarjinderWalia  วันที่ผ่านมา

      “Thanks for watching! Your support means a lot. If you enjoyed the video, please consider subscribing for more. 🙏”

  • @theamateurartist7139
    @theamateurartist7139 วันที่ผ่านมา

    sat sri akaal ji

    • @DrHarjinderWalia
      @DrHarjinderWalia  วันที่ผ่านมา

      ਸਤਿ ਸ੍ਰੀ ਅਕਾਲ ਜੀ

  • @gurcharansingh3968
    @gurcharansingh3968 วันที่ผ่านมา

    SSA veerjio.

    • @DrHarjinderWalia
      @DrHarjinderWalia  วันที่ผ่านมา

      ਸਤਿ ਸ੍ਰੀ ਅਕਾਲ ਜੀ

  • @mohangrewal3411
    @mohangrewal3411 วันที่ผ่านมา

    WAHEGURU JI

    • @DrHarjinderWalia
      @DrHarjinderWalia  วันที่ผ่านมา

      ਸਤਿ ਸ੍ਰੀ ਅਕਾਲ ਜੀ

  • @narindersandhu8298
    @narindersandhu8298 วันที่ผ่านมา

    ਬਾਈ ਜੀ ਸੱਤ ਸ੍ਰੀ ਅਕਾਲ

  • @HarpreetSingh-dh1ln
    @HarpreetSingh-dh1ln วันที่ผ่านมา

    Good evening sir jee 🙏🙏👍👍

    • @DrHarjinderWalia
      @DrHarjinderWalia  วันที่ผ่านมา

      ਸਤਿ ਸ੍ਰੀ ਅਕਾਲ ਜੀ

    • @DrHarjinderWalia
      @DrHarjinderWalia  วันที่ผ่านมา

      ਸਤਿ ਸ੍ਰੀ ਅਕਾਲ ਜੀ

    • @HarpreetSingh-dh1ln
      @HarpreetSingh-dh1ln วันที่ผ่านมา

      @@DrHarjinderWalia 🙏🙏🙏

  • @jeetasingh9510
    @jeetasingh9510 วันที่ผ่านมา

    Walia Sahib no SAD candidate wanted to get his deposit forfeited given the mess created by the party during the last 7-8 years since sacrilege issue.

  • @beantvirk8592
    @beantvirk8592 วันที่ผ่านมา

    🌷🙏🌷

  • @paramjitsingh2898
    @paramjitsingh2898 วันที่ผ่านมา

    Dr.Walia ji Loving ssakal ji

  • @jeetasingh9510
    @jeetasingh9510 วันที่ผ่านมา

    Businessmen wanted to run party like commercial ventures which is not correct in politics.

  • @SukhmandeepSingh-v6c
    @SukhmandeepSingh-v6c วันที่ผ่านมา

    Walia Sahib ji The syscophancy to Badal Privar has drowned the Akali Dal They have used the religious institutions in their favour s Now these leaders have no calebrations to face the public and finding lamé excuses

    • @DrHarjinderWalia
      @DrHarjinderWalia  วันที่ผ่านมา

      “Thanks for watching! Your support means a lot. If you enjoyed the video, please consider subscribing for more. 🙏”

  • @manjitsingh-g2q
    @manjitsingh-g2q วันที่ผ่านมา

    Good evening walia Saab

    • @DrHarjinderWalia
      @DrHarjinderWalia  วันที่ผ่านมา +1

      ਸਤਿ ਸ੍ਰੀ ਅਕਾਲ ਜੀ

  • @pawanjitsingh9347
    @pawanjitsingh9347 วันที่ผ่านมา

    WALIA SAHIB SAT SRI AKAL🎉🎉🎉🎉🎉🎉🎉🎉🎉

    • @DrHarjinderWalia
      @DrHarjinderWalia  วันที่ผ่านมา

      ਸਤਿ ਸ੍ਰੀ ਅਕਾਲ ਜੀ

    • @davinderkaur5095
      @davinderkaur5095 วันที่ผ่านมา

      ਵਾਲੀਆ ਸਾਹਿਬ ਬੇਸ਼ਰਮ ਲੋਕਾਂ ਦਾ ਕੋਈ ਦੀਨ ਧਰਮ ਨਹੀ ਹੁੰਦਾ ਝੂਠੀਆਂ ਮਾਫੀਆਂ ਵੀ ਮੰਗ ਲੈਣਗੇ ਲੇਕਿਨ ਆਪਣੀਆਂ ਹਰਕਤਾਂ ਤੋਂ ਬਾਜ ਨਹੀ ਆਉਂਦੇਇਹ ਗਲ ਪਲੇ ਬੰਨ ਲੈਣੀ ਚਾਹੀਦੀ ਹੈ