Rozana lok naad ji, Amritsar valla sabzi mandi , illegally 29 saal ton , without basic and civic amenities chal rahi hai. Many ppl loosing livelihood. High light dis issue.
Bhagwant nu kujh nahi hona eh amit shah da banda hey captain di terah bjp nu pata asi delhi jit sakdey per punjab nahi es lai punjab da mukh manati hi kabu ch rakho
ਸਾਰਿਆਂ ਨੂੰ ਜੇਲ੍ਹ ਭੇਜਿਆ ਜਾਵੇ
ਵਾਹਿਗੁਰੂ ਜਲਦੀ ਹੀ ਇਹ ਖ਼ਬਰ ਸੁਣਨ ਨੂੰ ਮਿਲੇ ਕੇ ਭੰਡ ਤੇ ਓਦੇ ਚੇਲੇ ਚਪਟੇ ਚਕ ਕੇ ਲੈਅ ਗਏ😅😅
ਮੁਖ ਗਵਾਹ ਤਾ ਭਗਵੰਤ ਮਾਨ ਹੀ ਹੈ ਕਾਗਜ਼ ਤਾ ਪੰਜਾਬ ਤੋਂ ਹੀ ਗਏ ਨੇ
ਜਿੰਨੇ ਵੀ ਲੀਡਰਾਂ ਨੇ ਲੋਕਾਂ ਦਾ ਖੂਨ ਪੀਤਾ। ਉਨ੍ਹਾਂ ਉਤੇ ਇਕ ਦਿਨ ਮੇਰੇ ਗੁਰੂ ਜੀ ਦੀ ਮਾਰ ਜਰੂਰ ਪੈਣੀ ਹੈ। ਸਭ ਅੰਦਰ ਜਾਣ ਗੇ।
ਭਗਵੰਤ ਮਾਨ ਖੂਨ ਨਹੀ ਪੀਂਦਾ ਉਹ ਤਾਂ ਸ਼ਰਾਬ ਪੀਂਦਾ ਏ ਹੋ ਸਕਦਾ ਥੋੜਾ ਖੂਨ ਵੀ ਪਾ ਦਿਤਾ ਹੋਵੇਗਾ।
ਭਗਵੰਤ ਸਿੰਘ ਮਾਨ ਕੇਜਰੀਵਾਲ ਦਾ ਸੱਭ ਤੋਂ ਵੱਡਾ ਚਿਮਚਾ ਹੈ ਉਸਦੇ ਕਹਿਣ ਤੇ ਕੇਜਰੀਵਾਲ ਦਾ ਸਾਰੇ ਇੰਡੀਆ ਵਿਚ ਪ੍ਰਚਾਰ ਤੇ ਪ੍ਰਧਾਨ ਮੰਤਰੀ ਬਣਨ ਵਾਸਤੇ 300 ਯੂਨਿਟ free ਕਰਕੇ ਪੰਜਾਬ ਨੂੰ ਕਰਜਾਈ ਕਰ ਦਿੱਤਾ ਪੋਸ ਇਲਾਕੇ ਦੇ ਲੋਕ ਵੀ zero ਬਿਲ ਵਾਸਤੇ ਬਿਜਲੀ ਚੋਰੀ ਕਰ ਰਹੇ ਹਨ
ਜਿਸ ਤਰਾਂ ਅਮ੍ਰਿਤਪਾਲ ਨਾਲ ਧੱਕਾ ਕੀਤਾ ਵਾਹਿਗੁਰੂ ਜੀ ਜਰੂਰ ਕਿਰਪਾ ਕਰਨਗੇ
2027 ਵਿਚ ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ ਸਰਕਾਰ ਬਣਾਉਣ ਗੇ।
ਜਿਸ ਦਿਨ ਭੰਡ ਅੰਦਰ ਜਾਊਂ ਉਸ ਦਿਨ ਮੈਨੂੰ ਪੂਰਾ ਸਕੂਨ ਮਿਲੂ ਤੇ ਉਸ ਦਿਨ ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਦਾ ਕੁਦਰਤ ਇਨਸ਼ਾਫ ਹੋਉ
ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ ਹੈ, ਐਨ ਆਰ ਆਈ ਜੀ ਤੇ ਮੰਡੀਰ ਦਾ ਯੋਗਦਾਨ ਵਾਧੂ ਰਿਹਾ, ਭੁਗਤਣਾ ਪੈਣਾ ਸਾਰੇ ਪੰਜਾਬ ਨੂੰ। ਇਨ੍ਹਾਂ ਦਾ ਕੰਮ ਗੱਲਾਂ ਦਾ ਕੜਾਹ ਬਣਾਉਣਾ ਤੇ ਗੱਲੀਂ ਬਾਤੀਂ ਮੈਂ ਬੜੀ ਕਰਤੂਤੀਂ ਬੜੀ ਜਿਠਾਣੀ ਵਾਲਾ ਹੀ ਹੈ।
ਕੰਜਰੀਵਾਲ ਤੇ ਝੰਡਾ ਚੀਮਾ ,,,,, ਇਹਨਾਂ ਦੀ ਸਰਕਾਰ ਦਾ ਕੱਖ ਨਹੀਂ ਰਹਿਣਾ ਜੀ,,,, ਇਹਨਾਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੇਆਦਬੀ ਤੈ ਰਾਜਨੀਤੀ ਕੀਤੀ ਹੈ,,,,,, ਇਸ ਸਰਕਾਰ ਕੱਖ ਨਹੀਂ ਰਹਿਣਾ ਪੰਜਾਬ,,,,,
ਭਗਵੰਤ ਮਾਨ ਲਾਜਮੀ ਜੇਲ ਭੇਜੋ ਡਿਬੜੂਗੜ
ਰਾਘਵ ਚੱਡਾ ਕਰ ਗਿਆ ਆਪਣਾ ਕੰਮ 😂
ਭਗਵੰਤ ਮਾਨ ਦੀ ਜਲਦੀ ਹੀ ਜੇਲ੍ਹ ਵਿਚ ਪਹੁੰਚ ਜਾਣਗੇ
ਜਿੰਨਾਂ ਛੇਤੀ ਹੋ ਸਕੇ ਇਹਨਾਂ ਭੈਣ ਦੇ ਲੌੜਿਆਂ ਮੰਤਰੀਆਂ ਤੇ ਸਮੇਤ ਭਗਵੰਤੀ ਮਾਨ ਨੂੰ ਗਿਰਫਤਾਰ ਕਰਕੇ ਸ਼ਰਾਬ ਘੋਟਾਲੇ ਦੀ ਸੱਚਾਈ ਸਾਹਮਣੇ ਲਿਆਂਦੀ ਜਾਣੀ ਚਾਹੀਦੀ ਐ।
Jinde raho singho
ਭਗਵੰਤ ਮਾਨ ਨੂੰ ਪਾਕਿਸਤਾਨ ਕਿਵੇਂ ਬਾਡਰ ਟਪਾ
ਭਗਵੰਤ ਮਾਨ ਬਾਂਡ ਇਹਨੂੰ ਸਰਕਾਰ ਚਲਾਣ ਦਾ ਕੋਈ ਪਤਾ ਨਹੀਂ ਤੁਸੀਂ ਪੰਜਾਬ ਦੇ ਵਿੱਚ ਰਾਜਪਾਲ ਸਰਕਾਰ ਚਲਾਉਣ ਦੀ ਮੰਗ ਕਰੋ ਸੈਂਟਰ ਤੋਂ ਤਾਂ ਹੀ ਤੁਹਾਡਾ ਗੌਰਮੈਂਟ ਦਾ ਔਰ ਸਾਰਿਆਂ ਦਾ ਭਲਾ ਹੋ ਸਕੇ
ਸੁਖਵਿੰਦਰ ਸਿੰਘ ਜੀ ਮੇਰੇ ਵੀਰ ਭਗਵੰਤ ਭੰਡ ਨੂੰ ਕੁਝ ਵੀ ਨਹੀਂ ਕਰਨਾ ਮੋਦੀ ਨੇ ਕਿਉਂ ਕਿ ਹਰਿਆਣਾ ਵਿੱਚ ਭੰਡ ਨੇ ਆਪਣੇ ਬੰਦਿਆਂ ਨੂੰ ਕਾਗਰਸ ਪਾਰਟੀ ਦੇ ਖਿਲਾਫ਼ ਚੋਣ ਲੜਨ ਲਈ ਖੜੇ ਕਰ ਦਿੱਤਾ ਗਿਆ ਹੈ ਜੋ ਮੋਦੀ ਦੀ ਪਹਿਲੀ ਮੰਗ ਪੂਰੀ ਕਰ ਦਿੱਤੀ ਕੇਜਰੀਵਾਲ ਜੇਲ੍ਹ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ ਕਿਉਂ ਕਿ ਕੇਜਰੀਵਾਲ ਨੇ ਹੀ ਕਿਹਾ ਸੀ ਕੇ ਮੈ 24। ਘੰਟਿਆਂ ਵਿੱਚ ਬੇਅਦਬੀ ਦਾ ਇਨਸਾਫ਼ ਦੇ ਦੇਵਾਂਗਾ ਹੁਣ ਤਿੰਨ ਸਾਲ ਹੋ ਗਿਆ ਹੈ
ਜੇ ਪੰਜਾਬ ਨੂੰ ਲੁੱਟਣ ਤੋ ਬਚਾਉਣਾ ਹੈ ਤਾਂ ਬਾਂਦਰਾ ਦੀ तुरंत ਗੰਢ ਕੂਟ ਕੇ केजरीवाल ਦੇ ਨਾਲ ਭੇਜ ਦਿੱਤਾ ਸੀ ਜਾਵੇ। ਨਾਹੀ ਤਾਂ ਦਿੱਲੀਵਾਲੇ ਮੇਰੇ ਪੰਜਾਬ ਨੂੰ ਖਾ ਜਾਣਗੇ।
ਸਿੱਧੂ ਸਾਬ ਦ ਗਰੇਟ
ਬੀਬੀਆਂ ਦਾ 1000- 1000 ਮੁਕਰਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਬਦੀਆ ਤੇ ਸਿਆਸਤ ਕਰਨ ਵਾਲੇ ਸਭ ਰਗੜੇ ਜਾਣਗੇ ਗੁਰੂ ਨਾਲ ਮੱਥਾ ਲਾਉਣ ਵਾਲਾ ਕੋਈ ਨਹੀਂ ਬਚਿਆ
ਇਸ ਵਾਰ ਜੋ ਮਰਜ਼ੀ ਕਰ ਲੈਣ ਆਪ ਵਾਲੇ ਕਾਂਗਰਸ ਵਾਲੇ ਪੰਜਾਬ ਨੂੰ ਪਤਾ ਲੱਗ ਗਿਆ ਕੁੱਤੀ ਚੋਰਾਂ ਨਾਲ ਮਿਲੀ ਹੋਈ ਜੇ ਕੋਈ ਬਸਾਂ ਦੀਆਂ ਬਾਡੀਆਂ ਦਾ ਮੁੱਦਾ ਨਹੀਂ ਜੇ ਉੱਠਿਆ ਕੋਈ ਸ਼ਰਾਬ ਦੇ ਠੇਕਿਆਂ ਦੇ ਲਸਣ ਸਣੇ ਜਿੰਨਾ ਕੋਲ ਉਾ ਬਾਰੇ ਕੋਈ ਗੱਲ ਨਹੀਂ ਹੋ ਰਹੀ ਬਸ ਕੁਰਸੀ ਨੀ ਹਾਏ ਕੁਰਸੀ ਇਹਨਾਂ ਦਾ ਹਾਲ ਵੇਖ ਲਓ ਕੀ ਹੋਣਾ ਹ ਕਿਸੇ ਨੀ ਜੇ ਜਿੱਤਣਾ ਜਿੱਤੇਗਾ ਪੰਜਾਬ ਤੇ ਜਿੱਤੇਗੀ ਪੰਜਾਬੀਅਤ ਯਾਦ ਰੱਖਿਓ ਪੰਜਾਬ ਮਾਡਲ ਦੇ ਵਿੱਚ ਜੋ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਨਾ ਉਸ ਤੋਂ ਬਿਨਾਂ ਕੁਝ ਨਹੀਂ ਜੇ ਕਰ ਸਕਦੇ ਇਹ ਸਿਰਫ ਗੱਲਾਂ ਦਾ ਕੜਾਹ ਬਣਾ ਰਹੇ ਜੇ ਤੇ ਸਾਨੂੰ ਪੰਜਾਬੀਆਂ ਨੂੰ ਪਾਗਲ ਬਣਾ ਰਹੇ ਨੇ ਹੁਣ ਨਹੀਂ ਜੇ ਪਾਗਲ ਬਣਨਾ ਪੰਜਾਬੀਓ ਜਾਗ ਜਾਓ ਨਹੀਂ ਤੇ ਇਹਨਾਂ ਨੇ ਸਾਡੀ ਗਿੱਚੀ ਦੇ ਉੱਤੇ ਗੋਡਾ ਰੱਖ ਕੇ ਸਾਡੀ ਗਿੱਚੀ ਦੱਬ ਦੇਣੀ ਜੇ ਤੁਸੀਂ ਬਾਅਦ ਅੱਖਾਂ ਖੋਲਣੀਆਂ ਨੇ ਇਹਨਾਂ ਨੇ ਅੱਖਾਂ ਵੀ ਨਹੀਂ ਜੇ ਖੋਲਣ ਦੇਣੀਆਂ ਉਹ ਜਾਗੋ ?
ਇਹ ਖ਼ਬਰ ਸੁਣ ਕੇ ਬਹੁਤ ਖੁਸ਼ੀ ਹੋਈ ਇਨਾ ਦਾਰੂ ਦਾ ਰੇਟ ਦੁੱਗਣਾ ਕਰ ਕੇ ਲੋਕਾ ਦੀ ਬਹੁਤ ਵੱਡੀ ਲੁੱਟ ਕੀਤੀ ਹੈ ਇਹ ਭੰਡ ਵੀ ਅੰਦਰ ਜਾਣਾ ਚਾਹੀਦਾ ਹੈ
ਐਵੇਂ ਨਹੀਂ ਗਿਆਰਾਂ ਗਿਆਰਾਂ ਕਿੱਲਿਆਂ ਵਿੱਚ ਕੋਠੀਆਂ ਪਾਉਣ ਲੱਗੇ ਹੋਏ ਹਨ ਮਾਨ ਸਾਹਿਬ ਸੁਖਬੀਰ ਬਾਦਲ ਨੂੰ ਕਹਿੰਦੇ ਸੀ ਸੁੱਖ ਵਿਲੇ ਬਣਾ ਲਿਆ ਆਪਣੀ ਵੀ ਗੱਲ ਕਰਨ ਪੈਸਾ ਕਿਥੋਂ ਆਇਆ ਸੁਖਬੀਰ ਕੋਲ ਤਾਂ ਪ੍ਰਾਪਰਟੀ ਬਹੁਤ ਸੀ
ਵਾਹਿਗੁਰੂ ਕਰੇ ਭੰਡ ਤੇ ਇਹਦਾ ਸਾਰਾ ਟੱਬਰ ਜਲਦੀ ਅੰਦਰ ਜਾਵੇ, ਗੰਦ ਪਾ ਰੱਖਿਆ ਚੱਵਲਾਂ ਨੇ।
ਭਗਵੰਤ ਮਾਨ ਨੇ ਜਦੋ ਚਿੰਤਾ ਵਾਲੀ ਕੋਈ ਗਲ ਹੋਵੇਗੀ ਉਹ ਅੱਧੀ ਦੀ ਜਗਾ ਪੌਣੀ ਪੀ ਲਵੇਗਾ।
ਸ਼ਰਾਬ ਘੁਟਾਲਾ ਪੰਜਾਬ ਵਿੱਚ ਵੀ ਹੋਇਆ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਜ਼ੋ ਗੱਲ ਅੱਜ ਤੁਸੀਂ ਸਰਦਾਰ ਸੁੱਖਵਿੰਦਰ ਸਿੰਘ ਜੀ ਅਤੇ ਅਣਖੀ ਸਹਿਬ ਸਾਹਮਣੇ ਲਿਆਂਦੀ ਇਹ ਬਿਲਕੁਲ ਸਹੀ ਹੈ ਇੱਕ ਸਾਲ ਤੋਂ ਪੰਜਾਬ ਸਰਕਾਰ ਦਾਂ ਇੱਕ ਵੱਡਾ ਮੰਤਰੀ ਡਰਿਆ ਪਿਆ ਹੈ ਜਿਨ੍ਹਾਂ ਦਾਂ ਨਾਂਮ ਸਕਰੀਨ ਉਪਰ ਹੀ ਦੇਖਣ ਨੂੰ ਮਿਲਦਾ ਹੈ ਅਫਸਰ ਵੀ ਸ਼ਾਮਲ ਹਨ ਇਹ ਸ਼ਰਾਬ ਪੋਲਸੀ ਜਿਨ੍ਹਾਂ ਬਣਾਈਂ
Good
Very good
ਏਨਾ ਸਾਰੇਆਂ ਤੇ N S A ਲੱਗਣੀ ਚਾਹੀਦੀ ਹੈ ਫਿਰ ਪਤਾ ਲੱਗੂ ਕਿਸੇ ਗੁਰ ਸਿਖ ਨਾਲ ਧੱਕਾ ਨਜ਼ੈਜ਼ ਕਿਸ ਤਰ੍ਹਾਂ ਕਰੀਦਾ
#justicfosidhumoosewala
Good ji Shidu sahib
ਪ੍ਰਮਾਤਮਾ ਇਮਾਨਦਾਰ, ਸਚੇ ਬੰਦੇ ਅੰਗ ਸੰਗ ਰਹਿੰਦਾ ਹੈ ।
ਖਜਾਨਾ ਮੰਤਰੀ ਚੀਮਾ ਜੀ ਕੋਆ ਬੈਂਕ ਦੇ ਰਿਟਾਇਰਡ ਸਹਾਇਕ ਮੈਨੇਜਰ ਦੀ ਗੁਰੈਚੁਟੀ ਦਸ ਲੱਖ ਤਾਂ ਦੇ ਦਿਓ ਜੀ
ਭਗਵੰਤ ਮਾਨ ਦੀ ਪ੍ਰੋਗਰਾਮ ਦੇ ਕੇ ਪੋਸਟਪੋਨ ਕਰਨ ਦੀ ਪੁਰਾਣੀ ਆਦਤ ਹੋ ਗਈ ਹੈ
Punjab Di Awaaz Novjot Singh Sidhu Zindabad Next CM Punjab Novjot Singh Sidhu 2027❤❤👍👍
ਕੱਟੜ ਇਮਾਨਦਾਰਾ ਦਾ ਪੂਰੇ ਭਾਰਤ ਚ ਪਤਾ ਲੱਗ ਗਿਐ ਚੋਰ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ ਬਚਣੇ ਨਹੀਂ ਚਾਹੀਦੇ ਵੀ ਜੇ ਪੀ ਵੀ ਬੜੇ
ਭੰਡ ਪਾਰਟੀ ਨੂੰ ਸਭ ਜੇਲ ਸੁੱਟ ਦਿੱਤਾ ਜਾਵੇ ਆਹ ਸਭ ਬੇਇਮਾਨੀ ਵਾਲੇ ਨੇ
ਮੁਲਾਜ਼ਮਾਂ ਨੂੰ ਕੁਝ ਨੀ ਦੇ ਰਹੀ ਸਰਕਾਰ
ਜਿੰਨਾ ਮਰਜ਼ੀ ਜੋਰ ਲਾ ਲਉ, ਤੁਹਾਡੇ ਮਨ ਦੀ ਮੁਰਾਦ ਪੂਰੀ ਨਹੀਂ ਹੁੰਦੀ ਲਗਦੀ। ਪੰਜਾਬ ਸਰਕਾਰ ਨੂੰ ਕੋਈ ਖਤਰਾ ਨਹੀਂ। ਤੁਸੀਂ ਜਿੰਨਾ ਮਰਜ਼ੀ ਕੂੜ ਪੑਚਾਰ ਕਰ ਲਵੋ।
ਭਗਵੰਤ ਮਾਨ ਨਸ਼ੇੜੀ ਤੇ ਸਾਰੇ ਐੱਮ ਐੱਲ ਏ ਨੂੰ ਜਲਦੀ ਤੋਂ ਜਲਦੀ ਫੜ ਕੇ ਤਿਹਾੜ ਜੇਲ੍ਹ ਵਿੱਚ ਬੰਦ ਕੀਤਾ ਜਾਵੇ ਈ ਡੀ ਤੇ ਸੀ ਬੀ ਆਈ ਜਲਦੀ ਤੋਂ ਜਲਦੀ ਜਾਂਚ ਕਰੇ ਨਹੀ ਤਾਂ ਝਾੜੂ ਪੋਚਾ ਪਾਰਟੀ ਪੰਜਾਬ ਬਰਵਾਦ ਕਰ ਦੇਵੇਗੀ
ਅਸਲੀਅਤ ਸਾਹਮਣੇ ਆਉਣੀ ਚਾਹੀਦੀ ਹੈ ਜ਼ੋ ਸੱਚਾਈ ਸਾਹਮਣੇ ਆ ਸਕੇ ਪੰਜਾਬ ਦੇ ਲੋਕਾਂ ਨੂੰ
ਆਪਣੇ ਵਫ਼ਾਦਾਰ ਆਗੂਆਂ ਮੰਤਰੀਆ ਲੀਡਰਾਂ
ਦਾ ਪਤਾ ਲਗ ਜਾਵੇਗਾ ਜੀ
ਲੋਕ ਪਹਿਲੇ ਆਉਂਦੇ ਹੁੰਦੇ ਸੀ ਉਹ ਕਾਂਗਰਸ ਚ ਕੱਢੇ
Very corrupt government
Never seen such type of hooligans
Very sorry about this Aam chief Minister
guru ji jo such ha o karn kise nal Dhaka nahi hona chaida
WahegurutuDarroCmMaanMLAJailBandiSinghJindabad
ਭੰਡ ਨੂੰ ਚੱਕੋ ਸਭ ਕੁਝ ਬਾਹਰ ਆ ਜਾਣਾ ਸ਼ਰਾਬੀ ਦੀ ਸ਼ਰਾਬ ਬੰਦ ਕਰ ਦੇਣ ਹੋਰ ਕੁਝ ਕਰਨ ਦੀ ਲੋੜ ਨਹੀ
PTC ਵਾਂਗ ਇਹ ਚੈਨਲ ਵੀ ਤਨਖਾਈਏ ਦਾ ਲਗਦਾ
Good Decision From Modi ji PM India NDA Government ❤
Bhagwant Mann, Harpal Cheema should be punished for Punjab liquor business.. Jaswinder Singh Franky505
❤❤🎉
App valia nu te bhagvant nu vi jail hone chahidi hai pher pata lagu ki sikha nu najaj hi jail vitch band kita hoa hai
Sidhu Sahib good comment and news centre offiser immediately strictly for n/ action
❤❤❤
ਇਹ ਚੀਮਾ ਨੂੰ ਕੱਖ ਨਹੀ ਪਤਾ
It would be most appreciative if all responsible legislative members put in jail for their crime.
Sukhwinder Sidhu wastes too much time in asking questions for long period of time . He should ask it briefly and let allow the analyst Ankhi in detail
Very .Good..C.B.I
Jai Sanghrash Jai Inkalab Jai kisan Majdoor Mulajam jindabad jindabad.
Let the truth come out
Bebkuf CM and parti😊
Cm mistook himself as king of state his actions prove it people of state won't tolerate it
Jaldi. Karo. Ana. Nu. Andar. Punjab. Bach. Ju
2027 vich mulajam and janta dikha denge taare
ਸਿੱਧੂ ਸਾਹਿਬ, ਕੱਲ੍ਹ ਮੁਲਾਜ਼ਮ ਯੂਨੀਅਨ ਦੇ ਇੱਕ ਲੀਡਰ ਸੰਗਰੂਰ ਦੇ ਆਪਣੇ ਇੱਕ ਸਾਥੀ ਮਸ਼ਹੂਰ ਮਾਸਟਰ ਦੀ ਕਹਾਣੀ ਸੁਣਾਉਂਦਿਆਂ ਦੱਸ ਰਹੇ ਸੀ ਕਿ ਉਨ੍ਹਾਂ ਆਪਣੇ ਮੁੰਡੇ ਨੂੰ ਸਿਰਫ ਪਲੱਸ 2 ਤੱਕ ਹੀ ਪੜ੍ਹਾਇਆ ਸੀ। ਮਾਸਟਰ ਜੀ ਖੁਦ ਸਕੂਲ ਆਉਂਦੇ ਸਵੇਰੇ ਹੀ ਬੋਤਲ ਖੋਲ੍ਹ ਲੈਂਦੇ ਸਨ ਤੇ ਛੁੱਟੀ ਵਕਤ ਤੱਕ ਤਾਂ ਅਕਸਰ ਘਰ ਜਾਣ ਦੀ ਹਾਲਤ ਵਿੱਚ ਨਹੀਂ ਹੁੰਦੇ ਸਨ, ਸਾਇਕਲ ਉੱਪਰ ਆਪ ਥੱਲੇ ਤੇ ਅਜਿਹੀ ਹਾਲਤ ਵਿੱਚ ਬੱਚੇ ਹੀ ਘਰ ਛੱਡ ਕੇ ਆਉਂਦੇ ਸਨ।ਬਾਕੀ ਅੱਗੇ ਆਪਣੀ ਸਟੇਟ ਦਾ ਕੀ ਹਾਲ ਹੋਵੇਗਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ।
Good👍
Bahut
Paisa
Kmaia
Cm
And
Parti
Ne
S Sukhwinder Singh …be elated…
Cm punjab ne muljama pension nal dhokha kita jhootha bhand dramebaj failer sarkar
ਪੱਤਰਕਾਰਾ,ਅਸਲ ਦੇ ਵਿੱਚ ਤੈਨੂੰ ਬਿਜ਼ਲੀ ਦੇ ਝਟਕੇ ਲਵਾਉਣ ਦੀ ਲੋੜ ਆ, ਦਿਮਾਗ਼ ਖ਼ਰਾਬ ਹੋਣ ਦੀ ਗਾਜ਼ ਤਾਂ ਤੇਰੇ ਤੇ ਡਿੱਗੀ ਪਈ ਆ, ਪਤੰਦਰਾ, ਜ਼ਮਾਂ ਈਂ ਹਿੱਲਿਆ ਫਿਰਦਾਂ 🤣🤣🤣🤣🤣🤣🤣🤣🤣🤣🤣🤣
Sare karo Ander thoko Manji Baba Nanak dev ji tuhade sare priwar te MEHAR karan Ji
Rozana lok naad ji, Amritsar valla sabzi mandi , illegally 29 saal ton , without basic and civic amenities chal rahi hai. Many ppl loosing livelihood. High light dis issue.
Vari good😂😢🎉
App sarkar ne punjab da beragark karta jhoothi nakami dramebaj bhand Failer sarkar cm punjab
J Daljit Cheema karzkar pardan layea virodi judli ney fir panga pa Dena ki Cheema ney sirse wale de chithi naal Cher - Shar kiti c😊
Now corruption reached triple time in Punjab during the rule of AAP govt
khabar ch damm ty hunda nhi......
Bas kar kush nahi hona
Bhagwant nu kujh nahi hona eh amit shah da banda hey captain di terah bjp nu pata asi delhi jit sakdey per punjab nahi es lai punjab da mukh manati hi kabu ch rakho
😂😂 sb fde jnge next Gapp mntri
ਤੇਰੀ ਕਦੀ ਕੋਈ ਖਬਰ ਸੱਚੀ ਵੀ ਹੋਈ ਹੈ
Sidhu sahib center is going to impose president rule in punjab just watch
Naad ji tusi tan har roj hosla dene
But uth da bull kdon digu
Sanu intjar rhuga ?
Marge cm te vitmantre
Chora nu adar karo
Cm maan Delhi kajriwal the dala ki keta Kisana lai panjab lai NSA NSA NSA bas AAP BJP SAB dala 91mal sab sarkari dalal hai
Enna makara dona nu es sarbi aur Cheema nu aander karana chahata