ਕੀ ਸਿੱਖਾਂ ਨੇ ਇਸ ਮੋਨੈਸਟਰੀ ਤੇ ਹਮਲਾ ਕੀਤਾ ਸੀ || Key Monestry || Sikh Traveller || Punjabi Biker

แชร์
ฝัง
  • เผยแพร่เมื่อ 6 ก.ย. 2024

ความคิดเห็น • 88

  • @Rahgeeratraveller
    @Rahgeeratraveller 2 หลายเดือนก่อน +8

    ਬਹੁਤ ਸਮਾਂ ਪਹਿਲਾਂ ਮੈਂ ਇਸ ਮਨਿਸਟਰੀ ਬਾਰੇ ਪੜਿਆ ਸੀ ਸਿੱਖ ਫ਼ੌਜਾਂ ਦੇ ਹਮਲੇ ਬਾਰੇ । ਜਦੋਂ ਮਹਾਰਾਜਾ ਸਾਹਿਬ ਅਕਾਲ ਚਲਾਣਾ ਕਰ ਗਏ ਤਖ਼ਤਾਂ ਪਲਟ ਦਾ ਦੌਰ ਜਾਰੀ ਇਹ ਥਾਂ ਸਿੱਖ ਰਾਜ ਦੇ ਹੀ ਅਧੀਨ ਸੀ ਪਰ ਹਮਲਾ ਇਹ ਡੋਗਰਿਆ ਕੀਤਾ ਸੀ । ਪਰ ਗੱਲ ਇਹ ਵੀ ਸਹੀ ਆ ਵੀ ਨਾਮ ਤਾਂ ਇਤਿਹਾਸ ਚ ਸ਼ਾਸਕ ਦਾ ਹੀ ਲਿਆ ਜਾਵੇਗਾ । ਇਕਲੋਤੀ ਇਹ ਥਾਂ ਆ ਜਿਸਨੂੰ ਸਿੱਖ ਰਾਜ ਦੇ ਵਿੱਚ ਨੁਕਸਾਨ ਪਹੁੰਚਿਆ । ਪਤਾ ਨੀ ਗੱਲ ਇਹ ਸੱਚ ਸੀ ਜਾਂ ਨਹੀਂ ਅੱਜ ਕਿਤਾਬ ਲੱਭੀ ਨੀ ਨਾ ਮੇਰੇ ਨਾਮ ਯਾਦ ਆਇਆ 🙏🏼 ਚੜਦੀ ਕਲਾ ਬਾਈ ਹਮੇਸ਼ਾ ਵਾਂਗੂੰ ਸੋਹਣੀ ਵੀਡਿਓ

    • @RamanpreetToor
      @RamanpreetToor 2 หลายเดือนก่อน +1

      Paji tysi bi bbt wadiya vlogging krade hooo❤❤❤❤

    • @Rahgeeratraveller
      @Rahgeeratraveller 2 หลายเดือนก่อน

      @@RamanpreetToor 🙏🏼❤️

  • @manikatron4278
    @manikatron4278 2 หลายเดือนก่อน +6

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @bogasingh9611
    @bogasingh9611 2 หลายเดือนก่อน +5

    ਬਹੁਤ ਸੋਹਣਾ ਬਾਈ
    ਵਿੱਚ ਦੀ ਤੇਰੀ ਆਵਾਜ਼ ਨਹੀਂ ਆਉਂਦੀ ਕਰੀਅਰ ਮੈਕ ਸਹੀ ਕਰਕੇ ਲਾਇਆ ਕਰੋ 👍👍

  • @kuldeepsidhu02
    @kuldeepsidhu02 2 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ 🌹🌹
    ਵਾਹਿਗੁਰੂ ਜੀ ਕੀ ਫਤਿਹ 🌹🌹

  • @SONYMaan-qr5fm
    @SONYMaan-qr5fm 2 หลายเดือนก่อน +3

    ਵੀਰ ਮੇਰਿਆ ਮਜ਼ੇ ਲਈ ਜਾਨਾਂ ❤🎉❤🎉❤🎉🎉❤🎉❤🎉❤

  • @swaransingh483
    @swaransingh483 2 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ ❤❤❤❤

  • @shawindersingh6931
    @shawindersingh6931 2 หลายเดือนก่อน +3

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਵਧੀਆ ਬਾਈ ਜੀ ਲਵੋ ਨਜਾਰੇ ਏਥੇ ਤਾਂ ਤਾਪਮਾਨ 42-43 ਡਿਗਰੀ ਹੋਇਆ ਫਿਰਦਾ ਮੈਨੂੰ ਲਗਦਾ ਤਾਪਮਾਨ ਪਾਗਲ ਹੋ ਗਿਆ🌹

  • @SatnamSingh-fe3tg
    @SatnamSingh-fe3tg 2 หลายเดือนก่อน +2

    Dhan Guru Nanak Dev g Chadikala Rakhna 🙏

  • @neeruhere8076
    @neeruhere8076 2 หลายเดือนก่อน

    Beautiful. I am also nature lover. Enjoyed video a lot.

  • @user-mw3fh5qs3q
    @user-mw3fh5qs3q 2 หลายเดือนก่อน +2

    ਬਹੁਤ ਵਧੀਆ ਵਲੌਗ

  • @chetramsaini9562
    @chetramsaini9562 2 หลายเดือนก่อน +4

    ਹੈਲਮੇਟ ਪ ਕੇ ਤੁਹਾਡੀ ਆਵਾਜ਼ ਬਹੁਤ ਘੱਟ ਸੁਣਾਈ ਦਿੰਦੀ ਹੈ। ਸੁਆਦ ਖਰਾਬ ਹੋ ਜਾਂਦਾ ਹੈ।

    • @thesikhtraveller5052
      @thesikhtraveller5052  2 หลายเดือนก่อน +5

      ਕੱਲ ਤੋਂ ਜਵਾਂ ਓਕੇ ਹੋਜੂ ਕੰਮ ।। ਮਾਈਕ ਚੇਂਜ ਕਰਤਾ ਜੀ

    • @chetramsaini9562
      @chetramsaini9562 2 หลายเดือนก่อน +1

      ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀ

  • @Amritsidhu1002
    @Amritsidhu1002 2 หลายเดือนก่อน +3

    ਸਤਿ ਸ੍ਰੀ ਆਕਾਲ ਜੀ

  • @onkars13
    @onkars13 2 หลายเดือนก่อน

    ਵਧੀਆ ਭਾਜੀ । ਦੁਖ ਲਗਾ ਸੁਨ ਕੇ ਹਮਲੇ ਬਾਰੇ । ਬਾਕੀ ਮੈਂ ਦਸਨਾ ਹੀ ਸਿਗਾ ਕੇ ਅਵਾਜ ਥੋੜੀ ਖਰਾਬ ਸੀ ਬਲਾਗ ਵਿਚ ਪਰ ਤਸੀ ਆਪੇ ਹੀ ਅਪਡੇਟ ਕਰਤਾ 👌👍

  • @Searchboy77
    @Searchboy77 2 หลายเดือนก่อน +2

    Sat Shri akal ji 🙏

  • @surinderbajaj4381
    @surinderbajaj4381 2 หลายเดือนก่อน

    very very beautiful video

  • @user-fk4ow1dt8e
    @user-fk4ow1dt8e 2 หลายเดือนก่อน

    Very Beautifull place

  • @savjitsingh8947
    @savjitsingh8947 2 หลายเดือนก่อน

    ਬਹੁਤ ਵਧੀਆ ❤

  • @manjinder3102
    @manjinder3102 2 หลายเดือนก่อน

    Nice video veer ji

  • @sandeepKaur-hk8go
    @sandeepKaur-hk8go 2 หลายเดือนก่อน

    Nice video ji

  • @manjitsinghkandholavpobadh3753
    @manjitsinghkandholavpobadh3753 2 หลายเดือนก่อน

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @aMANJOT81
    @aMANJOT81 2 หลายเดือนก่อน +1

    Vocal enhancer pa leya kro premiere pro wich voice clear ho jau

  • @ramandeepsingh7413
    @ramandeepsingh7413 2 หลายเดือนก่อน +1

    Bai jdo helmet band kar ke ride krde ho ta awaaz saaf ni aundi... Jo utr ke ke bolde ho ta awaaz saaf ae.... Iss chizz nu fix karo bai

  • @GagandeepSingh-sj9mm
    @GagandeepSingh-sj9mm 2 หลายเดือนก่อน

    Waheguru Ji Khalsa Harsimranjeet Singh Waheguru Ji Fateh

  • @parmjeetkaur-dv9sd
    @parmjeetkaur-dv9sd 2 หลายเดือนก่อน

    Waheguru ji 🙏

  • @JagdishRam1993
    @JagdishRam1993 2 หลายเดือนก่อน

    Very nice 👍👍👍

  • @virsingh7346
    @virsingh7346 2 หลายเดือนก่อน

    Happy journy veero rub rakha

  • @talwindersingh4292
    @talwindersingh4292 2 หลายเดือนก่อน

    Nice video

  • @paramjitkaur8122
    @paramjitkaur8122 2 หลายเดือนก่อน

    God bless you beta ji

  • @JagdishRam1993
    @JagdishRam1993 2 หลายเดือนก่อน

    Very nice 🎉🎉🎉🎉

  • @VeenaDevi-ox8fm
    @VeenaDevi-ox8fm 2 หลายเดือนก่อน

    🙏🙏 sat Shri akal veer ji God bless you 🙌🙌😊😊

  • @PawanSingh-cm7uc
    @PawanSingh-cm7uc 2 หลายเดือนก่อน

    Good 👍

  • @user-km5zk8zm5h
    @user-km5zk8zm5h 2 หลายเดือนก่อน

    Good job

  • @Gurtejsingh-jq6wi
    @Gurtejsingh-jq6wi 2 หลายเดือนก่อน +2

    Bai ji jado helmet LA lene o avaj bhut kam aundi ha.

    • @thesikhtraveller5052
      @thesikhtraveller5052  2 หลายเดือนก่อน +2

      ਕੱਲ ਤੋਂ ਜਵਾਂ ਓਕੇ ਹੋਜੂ ਕੰਮ ।। ਮਾਈਕ ਚੇਂਜ ਕਰਤਾ ਜੀ

    • @Gurtejsingh-jq6wi
      @Gurtejsingh-jq6wi 2 หลายเดือนก่อน

      OK bai ji

  • @Sukhdeepsinghkahlon-ld2wr
    @Sukhdeepsinghkahlon-ld2wr 2 หลายเดือนก่อน

    Sat shree akal veer ji

  • @gurpreetgill9440
    @gurpreetgill9440 2 หลายเดือนก่อน

    God bless you brother 🙏 thanks

  • @harpreetpanesar6747
    @harpreetpanesar6747 2 หลายเดือนก่อน +1

    Veeer vlogs delete kyu karte ik dhankar to kaza wala missing aa ik last day Jo upload kryaa c o v delete ho gya chakkar ki aa???

  • @kamaldhanaula683
    @kamaldhanaula683 2 หลายเดือนก่อน

    ਚੜ੍ਹਦੀ ਕਲਾ ਬਾਈ

  • @bhinder_singh_.8093
    @bhinder_singh_.8093 2 หลายเดือนก่อน +1

    ਵੈਰੀ ਵੈਰੀ ਗੁਡ ਭਰਾ

  • @Nav-nh8bd
    @Nav-nh8bd 2 หลายเดือนก่อน

    Video clarity is 👌

  • @user-gurdeepsingh02
    @user-gurdeepsingh02 2 หลายเดือนก่อน +1

    ਅੱਤ ਪੰਜਾਬੀ

  • @user-ry8lu9rn2q
    @user-ry8lu9rn2q 2 หลายเดือนก่อน

    Have a safe journey

  • @sukhjeet3244
    @sukhjeet3244 2 หลายเดือนก่อน

    🙏🙏🙏

  • @user-vx6dh4pu8g
    @user-vx6dh4pu8g 2 หลายเดือนก่อน

    Bhaji motor vlog krde time tohadi awaz nhi a Rahi

  • @dilbaghsinghbagi1393.
    @dilbaghsinghbagi1393. 2 หลายเดือนก่อน

    🎉🎉❤

  • @Dharmpal605
    @Dharmpal605 2 หลายเดือนก่อน

    ❤❤❤❤

  • @AmritSingh-uq1on
    @AmritSingh-uq1on 2 หลายเดือนก่อน

    🎉🎉🎉🎉😊

  • @gurmukhsingh1925
    @gurmukhsingh1925 2 หลายเดือนก่อน +1

    GHUMAKDNAMA GROUP VLO V SABASH VEER BOHT VADIYA VLOG TUADE 🤗

  • @harjitvlogstanda
    @harjitvlogstanda 2 หลายเดือนก่อน

    ਬਾਈ ਜੀ ਮਾਈਕ ਬਦਲ ਲਵੋ ।।ਮਜ਼ਾ ਨਈ ਆਉਂਦਾ

  • @kuljitsinghsekhon2014
    @kuljitsinghsekhon2014 2 หลายเดือนก่อน

    ਸੋਹਣਾ ਦਿਨ

  • @gurjotsingh843
    @gurjotsingh843 2 หลายเดือนก่อน

    ❤❤❤❤❤❤❤❤

  • @Searchboy77
    @Searchboy77 2 หลายเดือนก่อน +1

    Waheguru ji 🙏 mehar kare

  • @iqbalsidhu6651
    @iqbalsidhu6651 2 หลายเดือนก่อน

    Well come beta ji

  • @AshokKumar-on7iv
    @AshokKumar-on7iv 2 หลายเดือนก่อน

    ❤❤❤❤❤🎉🎉🎉🎉🎉

  • @luckygrewal4994
    @luckygrewal4994 2 หลายเดือนก่อน

    Very very nice bro ❤❤❤❤❤❤

  • @NONAME-dp9xb
    @NONAME-dp9xb 2 หลายเดือนก่อน

    🏍🏍🏍🏍🏍🏍🏍

  • @GurjantSingh-kt3hp
    @GurjantSingh-kt3hp 2 หลายเดือนก่อน

    ਬਾੲਈ ਆਵਾਜ ਘੱਟ ਆਉਦੀ ਸੀ

  • @Jasvir84
    @Jasvir84 2 หลายเดือนก่อน

    Ssa 22 G 🇸🇦

  • @rajwantkaur6816
    @rajwantkaur6816 2 หลายเดือนก่อน

    Sat Sri Akal Ji 🙏 ✨️ ❤️ 💕 👌 💙 🙏

  • @Punjablover.pb11
    @Punjablover.pb11 2 หลายเดือนก่อน

    ਘੈਟਂਟਟਟਟਟ। ਵੱਧੀਆ

  • @Travler28
    @Travler28 2 หลายเดือนก่อน

    Sat Shri akal Bai ji ❤

  • @Searchboy77
    @Searchboy77 2 หลายเดือนก่อน +1

    Awaaz nhi ondi bhi ji tuhadi

  • @rajvindersingh7728
    @rajvindersingh7728 2 หลายเดือนก่อน

    🙏🙏🙏🙏🙏🙏🙏🙏

  • @user-ud9rw7uo1s
    @user-ud9rw7uo1s 2 หลายเดือนก่อน

    Voice clear nai c bhaji

  • @Sidhupawan001
    @Sidhupawan001 2 หลายเดือนก่อน

    ਘੁੱਦੇ ਹੁਣਾਂ ਨਾਲੋਂ ਤੇਰੇ ਬਲੋਗ ਘੈਂਟ ਹੁੰਦੇ ਆ ਬਾਈ

  • @user-mh2mc6zy4c
    @user-mh2mc6zy4c 2 หลายเดือนก่อน

    🙏🙏🙏🙏❤❤❤

  • @user-ob7hd9bc3f
    @user-ob7hd9bc3f 2 หลายเดือนก่อน

    Bhai ji 3,4 days to voice problem hai

    • @thesikhtraveller5052
      @thesikhtraveller5052  2 หลายเดือนก่อน +1

      Krta bai mic change aaj

    • @user-ob7hd9bc3f
      @user-ob7hd9bc3f 2 หลายเดือนก่อน

      @@thesikhtraveller5052 thanks ji.
      Sawad hi mar janda ci

  • @jagjitbhangu28
    @jagjitbhangu28 2 หลายเดือนก่อน

    Veer tere helmet ⛑️ wale mic 🎤 ch problem Hai

  • @rajindersingh5303
    @rajindersingh5303 2 หลายเดือนก่อน

    🎉🎉🎉🎉🎉🎉🎉🎉😂😂😂😂😂😂❤❤❤❤❤❤❤

  • @BaljeetSinghSandhu-mv1cr
    @BaljeetSinghSandhu-mv1cr 2 หลายเดือนก่อน

    Mac Sahi kar lo bhai ji

  • @bogasingh9611
    @bogasingh9611 2 หลายเดือนก่อน

    ਮੋਟਰਸਾਈਕਲ ਦੇ ਤੁਰ ਪੈਨੇ ਉਦੋਂ ਤਾਂ ਤੁਹਾਡੀ ਆਵਾਜ਼ ਹੀ ਨਹੀਂ ਆਉਂਦੀ ਮੈਂ ਕਿਹਾ ਹੈਡਫੋਨ ਮਹਿੰਗੇ ਲੈ ਲਓ ਬਲਾਕਾਂ ਦਾ ਸਵਾਦ ਹੀ ਗਲ ਜਾਂਦਾ

  • @ranjeetbhullar1853
    @ranjeetbhullar1853 2 หลายเดือนก่อน

    ❤❤❤❤

  • @user-jw8sw4jb5o
    @user-jw8sw4jb5o 2 หลายเดือนก่อน

    🙏🙏🙏🙏

  • @GurdeepSingh-hw2zk
    @GurdeepSingh-hw2zk 2 หลายเดือนก่อน

    ❤❤❤❤❤❤❤

  • @gurvindersingh6172
    @gurvindersingh6172 2 หลายเดือนก่อน

  • @Gurtejsingh-jq6wi
    @Gurtejsingh-jq6wi 2 หลายเดือนก่อน

    ❤❤❤❤❤❤