ਸੱਚ-ਮੁੱਚ ਹੀ ਡਾਲਰ ਵਾਂਗੂੰ ਵਿਕਦਾ ਦਾ ਸਿੱਧੂ ਦਾ ਨਾਮ | SIDHU MOOSEWALA | DOLLER

แชร์
ฝัง
  • เผยแพร่เมื่อ 18 ก.ค. 2022
  • Facebook : / infomalwatv1
    Andoride App: play.google.com/store/apps/de...
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network
  • บันเทิง

ความคิดเห็น • 336

  • @Gursewaksingh-by9eu
    @Gursewaksingh-by9eu 7 หลายเดือนก่อน +10

    ਅਸੀਂ ਤੇਰੇ ਬਿਨਾ ਪੁਤਰਾ ਦਿਲੋਂ ਉਦਾਸ ਹਾਂ!!!!!

  • @LovePreet-dy4qc
    @LovePreet-dy4qc 5 หลายเดือนก่อน +19

    ਸੂਰਮੇ ਮਰਦੇ ਨੀ ਅਮਰ ਹੋ ਜਾਂਦੇ ਆ ਜਿਵੇਂ ਸਾਡਾ ਵੱਡਾ ਬਾਈ ਸਿੱਧੂ ❤❤Miss you veere ❤❤rehndi duniya te naam rhuga

  • @user-cb4ft4se3c
    @user-cb4ft4se3c 4 หลายเดือนก่อน +6

    ਹੀਰਾ ਬੰਦਾ ਸੀ ਬਾਈ ਨਹੀ ਭੁੱਲਦਾ

  • @happyjagtaraulakh9460
    @happyjagtaraulakh9460 ปีที่แล้ว +39

    ਸਿੱਧੂ ਮੂਸੇ ਵਾਲਾ ਸੱਚ ਲਿੱਖਦਾ ਅਤੇ ਬਹੁਤ ਵਧੀਆ ਗਾਉਂਦਾ ਸੀ।ਉਸ ਵਰਗਾ ਕੋਈ ਨਹੀਂ ਗਾ ਸਕਦਾ, ਪ੍ਰਮਾਤਮਾ ਉਸ ਨੂੰ ਆਪਣੇ ਚਰਨੀ ਲਗਾਵੇ ਜੀ ਵਾਹਿਗੁਰੂ ਜੀ।😭😭🙏🙏🎉🎉😂🙏🙏

  • @rajinderkocher894
    @rajinderkocher894 ปีที่แล้ว +51

    ਨਹੀਂ ਰੀਸਾਂ ਬਾਈ ਤੇਰੀਆਂ।
    ਰਹਿੰਦੀ ਦੁਨੀਆਂ ਤੱਕ ਕਾਇਮ ਰਹੂ ਸਿੱਧੂ ਮੂਸੇਵਾਲਾ
    ਕਿਉਂਕਿ ਸੱਚ ਕਦੇ ਖ਼ਤਮ ਨਹੀਂ ਹੁੰਦਾ।

  • @gurpartapdhillon4264
    @gurpartapdhillon4264 ปีที่แล้ว +51

    ਜੱਟਾ ਜਿਨੀਆ ਗੱਲਾਂ ਤੂੰ ਆਪਣੇ ਗੀਤਾਂ ਰਾਹੀਂ ਕਹਿ ਗਿਆ ਏ ਉਸਤੋ ਕਿਤੇ ਜਿਆਦਾ ਤਾ ਬਾਈ ਤੂੰ ਆਪਣੇ ਦਿਲ ਵਿਚ ਹੀ ਲੇ ਗਿਆ ਯਾਰ ।।।

  • @AshokKumar-ie7fp
    @AshokKumar-ie7fp 4 หลายเดือนก่อน +7

    ਸਿੱਧੂ ਮੁਸੇੇ ਵਾਲਾਂ ਜਿਉਂਦਾ ਰਹੇਗਾ

  • @AmritSingh-fh9yy
    @AmritSingh-fh9yy ปีที่แล้ว +10

    Love you ਸੁਭਦੀਪ ਬਾਈ ਜੀ

  • @Sukhjindersingh-zh5lb
    @Sukhjindersingh-zh5lb ปีที่แล้ว +12

    ਜੱਟਾ ਕਦੀ ਸੁਣਿਆ ਨਹੀ ਸੀ ਤੇਰਿਆ ਗਾਣਿਆ ਨੂੰ ਪਰ ਤੇਰਾ ਗੋਣਾ ਵੱਖਰਾ ਸੀ ਜੋ ਕੋਈ ਨਹੀ ਗਾ ਸਕਦਾ ਸੱਚੀਆ ਗੱਲਾ ਕਹਿ ਗਿਆ

  • @jaljitsingh9977
    @jaljitsingh9977 4 หลายเดือนก่อน +4

    , ਪੁੱਤ ਸਦਾ ਦਿਲ ਵਿਚ ਰਹੇਗਾ

  • @tejinderkaur3766
    @tejinderkaur3766 ปีที่แล้ว +8

    ਕਿਥੋਂ ਲਿਆਈਏ ਤੈਨੂੰ ਦੱਸ ਕੇ ਜਾਂਦਾ ਕਿਸੇ ਗਾਣੇ ਵਿੱਚ? ਹੋਰ ਤਾਂ ਸਭ ਕੁੱਝ ਦੱਸ ਗਿਆ ਜਾਂਦਾ ਹੋਇਆ!!!

  • @ranjeetkaur4919
    @ranjeetkaur4919 ปีที่แล้ว +17

    Ek dam right.sidhu ka naam to hamsha rahga. Sidhu song sun kar roona aa gya.bhut had ayi kash sidhu aa jja

  • @bittusingh7513
    @bittusingh7513 ปีที่แล้ว +10

    ਬਾਈ ਨੇ ਕਮਾਲ ਕਰਤੀ

  • @sunitabhatia3880
    @sunitabhatia3880 ปีที่แล้ว +97

    Miss putter ।ਮੁੱਲ ਵਿਕਦਾ ਸੱਜਣ ਮਿਲ ਜਾਵੇ ਤਾ ਲੈ ਲਵਾ ਜਿੰਦ ਵੇਚ ਕੇ।ਉਹ ਬੱਚਿਆ ਏਦਾ ਨਹੀ ਜਾਈਦਾ। ਮਾ ਬਾਪ ਦਾ ਤੂੰ ਹੀਰਾ ਸੀ ਸਾਡਾ ਵੀ ਪੁਤਰਾ

    • @doabatalent7197
      @doabatalent7197 ปีที่แล้ว

      th-cam.com/video/73DHF5Zln2o/w-d-xo.html

    • @hardeepsinghcheema429
      @hardeepsinghcheema429 ปีที่แล้ว +3

      ਇਸ ਦਾ ਸਾਰੇ ਪੰਜਾਬ ਨੂੰ ਘਟਾ ਪਿਆ

    • @ratansingh1057
      @ratansingh1057 ปีที่แล้ว

      3s33333333333333333333333333333333333333333333333333333333333333333333333333333333333333333333333333333333333333333333333333333333333333333333333333333333333333333333333333333333333333333333e33333333333333333333333333333333333333333333333333333333333333333333333333333333333333333333333333333333333333333333333333333333333333333r33433333333333333333333333333333333333333333333333333333333333333333333333333333333333333333333333333333333333333333333333333333333333e333333333333333333333333333343335

    • @balkaransingh1631
      @balkaransingh1631 ปีที่แล้ว

      ❤️

    • @anmolpreet1460
      @anmolpreet1460 ปีที่แล้ว

      Waheguru ji

  • @studionand_ahmedgarh
    @studionand_ahmedgarh ปีที่แล้ว +29

    ਸਿੱਧੂ ਬਾਈ 295 ਗਾਣੇ ਵਿੱਚ ਸੱਚ ਕਹਿੰਦਾ ਸੀ
    "ਕਈ ਤੇਰਾ ਨਾਮ ਲੈਕੇ ਅੱਗੇ ਆਉਣਾ ਚਾਹੁੰਦੇ ਆ !"

    • @majhapunjabilokgeet1655
      @majhapunjabilokgeet1655 ปีที่แล้ว +1

      ਸਹੀ ਗੱਲ ਏ 🙏

    • @sarbjitsinghsarbjitsingh8282
      @sarbjitsinghsarbjitsingh8282 ปีที่แล้ว

      Sahi gal ji

    • @ranjeetkaur4919
      @ranjeetkaur4919 ปีที่แล้ว

      Ek dam right% .per logo ko to acha nhi lagta h n sach bolana. Eslye sidhu ko marva diya Shankar n .ab drama kar rahe hy sarkar.king of world sidhu mosewala. Love u22

  • @bittusingh7513
    @bittusingh7513 ปีที่แล้ว +30

    ਸਿੱਧੂ ਤੇ ਚਮਕੀਲਾ ਜ਼ਿੰਦਾਬਾਦ

  • @JasveerSingh-ul5cs
    @JasveerSingh-ul5cs ปีที่แล้ว +19

    ਵਾਹ ਬੇਟਾ 😭😭😭😭😭😭😭

  • @gurnamsingh4009
    @gurnamsingh4009 ปีที่แล้ว +8

    Mr.shubdip.sidu.veer.sada.hi.sadè.vich.jioyodà.hai.very.nice.sonģ

  • @AvtarSingh-mc8en
    @AvtarSingh-mc8en ปีที่แล้ว +2

    Tere varga hor koi n ban jana no any shabad for sidhu musewal shubhdeep Singh ji salute

  • @ManojKumar-vn8ur
    @ManojKumar-vn8ur 4 หลายเดือนก่อน +1

    😢😢😢😢. Aj b akhan.udik.diya..veere..tenu..❤❤

  • @momdad1692
    @momdad1692 ปีที่แล้ว +9

    Sach hi tera dil baut vada si

  • @surjitgill662
    @surjitgill662 ปีที่แล้ว +2

    Oho putt tera nam sda huge rehndi dunia tak oh ma dea heria

  • @faizayasmin5647
    @faizayasmin5647 ปีที่แล้ว +2

    Allah tala na jis tara is donia mein itni taqat or himat or izat or peyar dia AP ko... ES sa b zeada agli donia mein b ataa farmaen. Ameen summa Ameen 😘😘😘🤲🤲🤲🙏🙏🙏🙏😭😭😭😭💔💔💔💔 #justiceforsidhumoosewala

  • @HarbhajanSingh-eg4qw
    @HarbhajanSingh-eg4qw 3 หลายเดือนก่อน

    ਰਹਿੰਦੀ ਦੁਨੀਆਂ ਤੇ ਨਾਮ ਰਹੂਗਾ ਪੁੱਤ ਸਿੱਧੂ ਦਾ

  • @JaswantSingh-ui8wo
    @JaswantSingh-ui8wo 10 หลายเดือนก่อน +2

    ❤waheguru waheguru waheguru waheguru waheguru ji

  • @rajindrasinghrajput1586
    @rajindrasinghrajput1586 3 หลายเดือนก่อน

    Punjab di shan..
    Legend ⭐ is no die
    Ajj bhi jinda hai..

  • @NishaSaini-gw4fz
    @NishaSaini-gw4fz ปีที่แล้ว +6

    Tere varga na koi hai na koi hona jatta
    Legends never die

  • @gurpalsingh1856
    @gurpalsingh1856 ปีที่แล้ว +5

    ਜਿੰਦਾਬਾਦ

  • @user-xs9mn2zb9i
    @user-xs9mn2zb9i 3 หลายเดือนก่อน +1

    Sirra.kh.giya.veer

  • @alkabedi8668
    @alkabedi8668 ปีที่แล้ว +13

    Put Tera Naam hamesha rahega 🙏👍😭😭😭😭😭😭

  • @sarbjitsinghsarbjitsingh8282
    @sarbjitsinghsarbjitsingh8282 ปีที่แล้ว +10

    Sidhu moose wala 😭

  • @devendernagra780
    @devendernagra780 ปีที่แล้ว +3

    Waheguru ji waheguru ji

  • @sidhumoosewala13chak82
    @sidhumoosewala13chak82 ปีที่แล้ว +6

    International singer Sidhu Moose wala Punjab da Hira tha Allah Tala ise Jannat mein ghar tha💔😭😭😭🇵🇰

  • @rajwindersingh1803
    @rajwindersingh1803 ปีที่แล้ว +2

    ਤੇਰੀ ਰੀਸ ਕੋਈ ਨੀ ਕਰ ਸਕਦਾ ਬਾਈ

  • @kulwantkaur4466
    @kulwantkaur4466 ปีที่แล้ว +11

    Miss you beta 😭

  • @melaram5309
    @melaram5309 7 หลายเดือนก่อน +1

    ਸਾਡਾ ਵੀਰ ਸਿੱਧੂ ਮੂਸੇ ਵਾਲਾ

  • @bhattisaab5905
    @bhattisaab5905 ปีที่แล้ว +1

    Do singera de Maran te dunia roi ha sardool sikander te sidhu musewala rab sawarga ca Wasa kare

  • @bholidevi8043
    @bholidevi8043 2 หลายเดือนก่อน +1

    I love sidu

  • @user-jl3sr1yo2n
    @user-jl3sr1yo2n 13 วันที่ผ่านมา

    Miss you sidhu moose wala bro 😢😢😢😢

  • @VijayKumar-gi5cq
    @VijayKumar-gi5cq 2 หลายเดือนก่อน

    ਯਾਰੋ ਸੱਚ ਬੜਾ ਕੌੜਾ ਹੁੰਦਾ ਮੈਂ ਵੀ ਮੂਸੇ ਵਾਲੇ ਦਾ ਫੈਨ ਸੀ ਪਰ ਅਸੀਂ ਪੰਜਾਬੀ ਜਾਂ ਤਾਂ ਸੱਚ ਜਾਣ ਕੇ ਵੀ ਅੱਖੋਂ ਪਰੋਖੇ ਕਰਦੇ ਹਾਂ ਜਾਂ ਫਿਰ ਅਸੀਂ ਡਰਪੋਕ ਹਾਂ ਸੱਚ ਬੋਲਣ ਤੋਂ ਜਾਂ ਸੱਚ ਨੂੰ ਮੰਨਣ ਤੋਂ ਭੱਜਦੇ ਹਾਂ ਸਿੱਧੂ ਦਲੇਰ ਸੀ ਅੱਣਖਵਾਲਾ ਸੀ ਦਿਮਾਗ ਲਾਇਆ ਕਾਮਯਾਬ ਹੋਇਆ ਪਰ ਸਾਡੇ ਪੰਜਾਬੀਆਂ ਦੀ ਇੱਕ ਬਹੁਤ ਵੱਡੀ ਕਮਜੋਰੀ ਵੀ ਹੈ ਅਸੀਂ ਹੰਕਾਰ ਵਿੱਚ ਬਹੁਤ ਜਲਦੀ ਆਉਂਦੇ ਹਾਂ ਤੁਸੀਂ ਸਾਰੇ ਸਿੱਧੂ ਦੀ ਕੋਈ ਵੀ ਸਤੇਜ ਵੇਖੋ ਉਸ ਦੀ ਬੋਲੀ ਵਿਚੋਂ ਹੰਕਾਰ ਬਹੁਤ ਜਿਆਦਾ ਜਲਕਦਾ ਹੈ ਆਪਣੇ ਪ੍ਰੋਫੈਸ਼ਨ ਵਾਲਿਆਂ ਨਾਲ ਜੋ ਮਰਜੀ ਕਰੀ ਜਾਂਦਾ ਕੋਈ ਫਰਕ ਨਹੀਂ ਸੀ ਪੈਂਦਾ ਪਰ ਕੀ ਲੋੜ ਸੀ ਇਹਨਾ ਗੰਗਸਟਰਾਂ ਨਾਲ ਪੰਗੇ ਲੈਣ ਦੀ ਇਹ ਸੱਚ ਹੈ ਕੋਈ ਮੰਨੇ ਜਾਂ ਨਾ ਮੰਨੇ ਪਰ ਸਚਾਈ ਇਹੋ ਹੈ ਕੀ ਲੋੜ ਸੀ ਬੰਬੀਹੇ ਗਰੁਪ ਨਾਲ ਯਾਰੀ ਪੌਣ ਦੀ ਤੇ ਦੂਜੇ ਕੰਜਰਾਂ ਨਾਲ ਦੁਸ਼ਮਨੀ ਲੈਣ ਦੀ ਕੀ ਲੋੜ ਸੀ ਸਤੇਜ ਉੱਤੇ ਥਾਪਿਆਂ ਮਾਰ ਕੇ ਓਹਨਾ ਨੂੰ ਵੰਗਾਰਨ ਦੀ ਸਿੱਧੂ ਨੂੰ ਕਿਸੇ ਸਿੰਗਰ ਨੇ ਨਹੀਂ ਮਾਰਿਆ ਜਾਂ ਮਰਵਾਯਾ ਉਸ ਨੂੰ ਬਦਮਾਸ਼ਾਂ ਨੇ ਮਾਰਿਆ ਹੈ ਜਿੰਨਾ ਦਾ ਕੁੰਮ ਈ ਬੰਦੇ ਮਾਰਨੇ ਜਾਂ ਆਪਣੇ ਮਾਰਵੋਨੇ ਓਹਨਾ ਦਾ ਪ੍ਰੋਫੈਸ਼ਨ ਹੀ ਇਹ ਹੈ ਮੈ ਮੰਨਦਾ ਕਿਸੇ ਨੂੰ ਆਪਣੀ ਕਮਾਈ ਵਿਚੋਂ ਕਿਸੇ ਨੂੰ ਨਾਜ਼ੇਇਜ਼ ਪੈਸੇ ਦੇਣ ਲੱਗਿਆਂ ਦੁੱਖ ਹੁੰਦਾ ਪਰ ਸਾਡੇ ਦੇਸ਼ ਦਾ ਸਿਸਟਮ ਈ ਇਹੋ ਜਿਹਿਆ ਮਾਰਨ ਵਾਲਿਆਂ ਕਿਹਾ ਸਾਡੇ ਭਰਾ ਮਿੱਡੂਖੇੜੇ ਨੂੰ ਮਰਵਾਓਣ ਵਿੱਚ ਸਿੱਧੂ ਦਾ ਹੱਥ ਸੀ ਜੇ ਸਿੱਧੂ ਸੱਚਾ ਸੀ ਫਿਰ ਉਹਨਾਂ ਨਾਲ ਬੈਠ ਕੇ ਗੱਲ ਕਰਦਾ ਕਿ ਨਹੀਂ ਭਾਈ ਮੇਰਾ ਇਸ ਵਿੱਚ ਕੋਈ ਹੱਥ ਨਹੀਂ ਹੈ ਉਹਨਾਂ ਨੂੰ ਯਕੀਨ ਦਵਾਉਂਦਾ ਕਿ ਭਾਈ ਮੇਰਾ ਕੰਮ ਹੈ ਗੀਤ ਗਾਓਣਾ ਤਹਾਨੂੰ ਗਲਤ ਫੈਹਮੀ ਹੈ ਤੇ ਜੇ ਮਿੱਡੂਖੇੜੇ ਦੇ ਕਤਲ ਪਿੱਛੇ ਕੋਈ ਛੋਟਾ ਜਿਹਾ ਰੋਲ ਵੀ ਸੀ ਸਿੱਧੂ ਦਾ ਫਿਰ ਗਲਤ ਗੱਲ ਸੀ ਫਿਰ ਵੀ ਉਹਨਾਂ ਨੂੰ ਸਮਝਾਇਆ ਜਾ ਸਕਦਾ ਸੀ ਨਾ ਕਿ ਬਦਮਾਸਾ਼ ਨੂੰ ਥਾਪੀਆਂ ਮਾਰ ਮਾਰ ਕੇ ਲਲਕਾਰਨਾਂ ਚਾਹੀਦਾ ਸੀ ਚਲੋ ਸਿੱਧੂ ਦੇ ਫੈਨ ਸਾਰੇ ਦੱਸਣ ਕਿ ਇੱਕ ਗੀਤ ਤੇ ਥਾਪੀਆਂ ਦਾ ਕੀ ਮੇਲ ਹੈ ਹੈ ਕੋਈ ਮੇਲ ਨਹੀਂ ਇੱਕ ਥਾਣੇਦਾਰ ਜਿਸ ਨੇ ਸਾਫ ਕਿਹਾ ਸੀ ਕਿ ਸਿੱਧੂ ਗੈਂਗਸਟਰਾਂ ਦੀ ਭੇਂਟ ਚੜਿਆ ਹੈ ਹੁਣ ਜਿਸ ਤਰਾਂ ਉਹ ਬਦਮਾਸ਼ ਕਹਿ ਰਹੇ ਹਨ ਕਿ ਅਸੀਂ ਐਕਟਰ ਸਲਮਾਨ ਖਾਨ ਨੂੰ ਮਾਰਨਾ ਹੈ ਉਸ ਦਾ ਕਸੁਰ ਹੈ ਕਿ ਉਸਨੇ ਕਾਲਾ ਹਿਰਨ ਮਾਰਿਆ ਹੈ ਦੂਜਾ ਉਹ ਇਹ ਵੀ ਕਹਿੰਦੇ ਆ ਕਿ ਜਾਂ ਉਹ ਮਾਫੀ ਮੰਗ ਲਵੇ ਤੇ ਕੀ ਸਲਮਾਨ ਖਾਨ ਨੇ ਕਿਸੇ ਫਿਲਮ ਵਿੱਚ ਜਾਂ ਕਿਸੇ ਸਟੇਜ ਉੱਤੇ ਥਾਪੀਆਂ ਮਾਰੀਆਂ ਹਨ ਮੈਂ ਤੇ ਇਹ ਵੀ ਕਹਿਨਾਂ ਹਾਂ ਕਿ ਸਲਮਾਨ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਕਿਉਂਕਿ ਮਾਫੀ ਤੇ ਉਸ ਨੇ ਹਿਰਨ ਨੂੰ ਮਾਰੇ ਦੀ ਮੰਗਣੀ ਹੈ ਜੋ ਉਸ ਨੇ ਮਾਰਿਆ ਵੀ ਹੈ ਇਹ ਗੱਲ ਵੀ ਹੈ ਕਿ ਸਰਕਾਰ ਉਸ ਨੂੰ ਸਜਾ ਦੇਵੇ ਇਹ ਬਦਮਾਸ਼ ਕੌਣ ਹੁੰਦੇ ਹਨ ਇੱਥੇ ਇਹ ਬਦਮਾਸ਼ ਕਹਿੰਦੇ ਹਨ ਕਿ ਸਾਡੀ ਆਸਥਾ ਨੂੰ ਠੇਸ ਪਹੁੰਚੀ ਹੈ ਕਿਉਂਕਿ ਅਸੀਂ ਕਾਲੇ ਹਿਰਨ ਦੀ ਪੂਜਾ ਕਰਦੇ ਹਾਂ ਪੈਸੇ ਅੱਗੇ ਸਰਕਾਰ ਵੀ ਹਾਰ ਗਈ ਉਸਨੂੰ ਬਣਦੀ ਸਜਾ ਨਹੀਂ ਦਿੱਤੀ ਗਈ ਸਿੱਧੂ ਨੂੰ ਸਾਡੇ ਬਾਰੇ ਵੀ ਸੋਚਣਾ ਚਾਹੀਦਾ ਸੀ ਮੱਤਲਬ ਪੰਜਾਬੀਆਂ ਬਾਰੇ ਵੀ ਸੋਚਣਾ ਚਾਹੀਦਾ ਸੀ ਕਿ ਲੋਕ ਮੈਂਨੂੰ ਪਿਆਰ ਕਰਦੇ ਹਨ

  • @DawinderSingh-tg7zz
    @DawinderSingh-tg7zz ปีที่แล้ว +1

    ਬਾਈ ਸਿੱਧੂ ਤੇ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਕੌਰ ਦੀ ਘਾਟ ਉਹਨਾਂ ਦੇ ਜੋ ਫੈਨ ਸਨ ਕਦੇ ਵੀ ਪੂਰੀ ਨਹੀਂ ਹੋ ਸਕਦੀ

    • @KuldeepSidhu-gk7ve
      @KuldeepSidhu-gk7ve ปีที่แล้ว +1

      ਚਮਕੀਲੇ ਦਾ ਦੂਜਾ ਜਨਮ ਸੀ ਸਿੱਧੂ ਮੂਸੇਵਾਲਾ ਮੂਸੇਵਾਲਾ ਫੇਰ ਜਨਮ ਲਵੇਗਾ

  • @gurpreetsidhu9983
    @gurpreetsidhu9983 3 หลายเดือนก่อน +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😂😢😅

  • @Varkhamaini
    @Varkhamaini 20 วันที่ผ่านมา

    ਮੇਰਾ ਹੀਰਾ ❤❤❤❤❤

  • @gurjitaujla5737
    @gurjitaujla5737 ปีที่แล้ว +2

    Bai main tan tainu suneya ei hun tu sachi khra banda c

  • @SarbjitKaur-hn7tq
    @SarbjitKaur-hn7tq ปีที่แล้ว +2

    Salute to sidhumusse wala Jatt 's parents

  • @balbirsingh2724
    @balbirsingh2724 ปีที่แล้ว +2

    Bilkul chalda bhai rehdi duniya tak chalda rehna a

  • @akshayrai_69
    @akshayrai_69 7 หลายเดือนก่อน +2

    Love u moosewala 💙😊

  • @harjinderminhas817
    @harjinderminhas817 ปีที่แล้ว +15

    Beta teri rees koi ni kar sakda
    You are only and only one in the whole world

  • @parwindersingh4418
    @parwindersingh4418 ปีที่แล้ว +3

    I love you veer ji

  • @BaldevSingh-ry5ly
    @BaldevSingh-ry5ly ปีที่แล้ว +3

    Koi nahi mukabla Sidhu Saab da

  • @vipinjaiswal1746
    @vipinjaiswal1746 ปีที่แล้ว +3

    Miss u virji

  • @HarvinderSingh-im5fm
    @HarvinderSingh-im5fm 5 หลายเดือนก่อน +1

    5911 sidhuu mosse walla

  • @JatinderKumar-zv7dy
    @JatinderKumar-zv7dy ปีที่แล้ว +1

    Sidhu Bai apne naal tu Sadi vi jaan kadd gaya yaar tere Bina kise da song sun nu vi ji ni karda bai mu yaar

  • @SurinderSingh-ln3pv
    @SurinderSingh-ln3pv ปีที่แล้ว +7

    Shidu amar ho gaya

  • @sweetykhanuja6285
    @sweetykhanuja6285 ปีที่แล้ว +5

    Aat krayi py C 👌😭

    • @doabatalent7197
      @doabatalent7197 ปีที่แล้ว

      th-cam.com/video/73DHF5Zln2o/w-d-xo.html

  • @parwindersingh4418
    @parwindersingh4418 ปีที่แล้ว +2

    I love you veer ji ❤

  • @kawal2748
    @kawal2748 ปีที่แล้ว +7

    Miss you sidhu veer ji aaja

  • @kuldeepsinghkuldeepsingh8944
    @kuldeepsinghkuldeepsingh8944 ปีที่แล้ว

    ਸੱਚ ਮੁੱਚ 22ਮੂਸੇ ਵਾਲਿਆਂ ਡਾਲਰਾਂ ਵਾਂਗੂੰ ਤੇਰਾ ਨਾਮ ਚਲਦਾ

  • @jasbirpadam8504
    @jasbirpadam8504 ปีที่แล้ว +5

    🙏 WAHEGURU JI 🙏

  • @jobansandhu7542
    @jobansandhu7542 ปีที่แล้ว +5

    Miss u vadde bai 😭

  • @KhanSaab-dv7cp
    @KhanSaab-dv7cp ปีที่แล้ว +17

    My favourite song Sidhu bai 👌👌👌👌👌👌

  • @HarjeetSingh-wz5en
    @HarjeetSingh-wz5en ปีที่แล้ว +6

    Waheguru ji kirpa kro ji.

  • @seerasingh966
    @seerasingh966 7 หลายเดือนก่อน +1

    Miss. You. Chamkela. Sidhu. Moosa. Mansa

  • @shwazali5035
    @shwazali5035 ปีที่แล้ว +6

    #justiceforsidhumoosewala

  • @kapilrohilla3901
    @kapilrohilla3901 ปีที่แล้ว +9

    Legend Sidhu Moose Wala

  • @amarjeet7510
    @amarjeet7510 ปีที่แล้ว +1

    Sidhu y nice

  • @ashokatwal9590
    @ashokatwal9590 6 หลายเดือนก่อน +1

    Very very good Sidhu bhai ji good miss you Sidhu

  • @ashokraj2640
    @ashokraj2640 หลายเดือนก่อน

    god bless you Sidhu Musawala

  • @user-yw4rx6qp1e
    @user-yw4rx6qp1e 5 หลายเดือนก่อน +1

    Siddhu tuchala gaya sanu chad ke bhai Miss u lot

  • @samestagoswami9658
    @samestagoswami9658 ปีที่แล้ว +3

    Miss you bro

  • @kanchanpeehu1111
    @kanchanpeehu1111 5 ชั่วโมงที่ผ่านมา

    Miss you legend😢

  • @blackbold4897
    @blackbold4897 ปีที่แล้ว +1

    Paji Aap Raja thy. 🥰🥰🥰🥰.

  • @punjab9848
    @punjab9848 ปีที่แล้ว +7

    #justiceforsidhu

  • @gurpreetkonshal4116
    @gurpreetkonshal4116 ปีที่แล้ว +2

    Miss you bro sidhu Moose wala 😭

  • @ballidhaliwal9900
    @ballidhaliwal9900 ปีที่แล้ว +1

    Jaan aa Sadi SIDHU 💖💞💫💫

  • @sunny_am3737
    @sunny_am3737 11 หลายเดือนก่อน +2

    Great king Sidhu moosewala 👍👍🙏🙏❤❤💥

  • @user-bh4wz7vp8t
    @user-bh4wz7vp8t 19 วันที่ผ่านมา

    Rest in power's legend❤❤❤

  • @gurprabhjitsidhu5792
    @gurprabhjitsidhu5792 ปีที่แล้ว +1

    Miss you bata Musa wala bata Amar raha 😭😭😭😭😭😭😭😭😭

  • @PanditJi-wu3yb
    @PanditJi-wu3yb 8 หลายเดือนก่อน

    Sidhu verga koi nahi h🔥

  • @pankunandan8849
    @pankunandan8849 ปีที่แล้ว

    Sidhu Sidhu Moose wala Sidhu Moose wala jindabad

  • @parwindersingh4418
    @parwindersingh4418 ปีที่แล้ว +1

    Very nice ji

  • @BaljeetSingh-vm9vf
    @BaljeetSingh-vm9vf ปีที่แล้ว +1

    Very nice

  • @Vickygarg-qx2zn
    @Vickygarg-qx2zn 2 หลายเดือนก่อน

    Mansa da heera sidhu veer❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @mangurai3509
    @mangurai3509 ปีที่แล้ว

    ਨਾਂ ਤੇਰਾ ਚਲਦਾ ਰਹੇਗਾ

  • @nardeep1632
    @nardeep1632 2 หลายเดือนก่อน

    Miss you brother 😢 😪 ❤

  • @paramjitram3528
    @paramjitram3528 2 หลายเดือนก่อน

    Miss you moosewal

  • @chhatusingh-zs5rh
    @chhatusingh-zs5rh 9 ชั่วโมงที่ผ่านมา +1

    ❤❤❤❤❤

  • @user-xf5db4ez5p
    @user-xf5db4ez5p 7 หลายเดือนก่อน

    Miss u Legend put 😭😭

  • @jaswindersingh-iv3wk
    @jaswindersingh-iv3wk ปีที่แล้ว +6

    He was good singer..

  • @gagandeepkaur9104
    @gagandeepkaur9104 หลายเดือนก่อน

    Love❤you❤veer❤❤ji❤❤❤

  • @rajpalsingh6879
    @rajpalsingh6879 ปีที่แล้ว

    Miss you putter

  • @jashansidhu312
    @jashansidhu312 ปีที่แล้ว +5

    Miss you lot of ustad gg

  • @seerasingh966
    @seerasingh966 7 หลายเดือนก่อน

    Mise. You. 22. Moosa

  • @kulwinderkaur4859
    @kulwinderkaur4859 4 หลายเดือนก่อน

    Miss you putt ji

  • @majorsingh634
    @majorsingh634 5 หลายเดือนก่อน

    Wahe Guru Ji 🙏

  • @user-ez8bd7uo1x
    @user-ez8bd7uo1x 2 หลายเดือนก่อน

    Sidhu mooes wala ❤❤❤❤❤❤❤❤

  • @sonukamboj9429
    @sonukamboj9429 ปีที่แล้ว +1

    Miss u bai 😭😭

  • @user-rc8mb9om5e
    @user-rc8mb9om5e 2 หลายเดือนก่อน

    Miss you bro 😢😢😢❤❤

  • @dr.krishanchoudharynagal5756
    @dr.krishanchoudharynagal5756 4 หลายเดือนก่อน

    Meri Jaan.... miss you

  • @karanprobgmi2650
    @karanprobgmi2650 ปีที่แล้ว +2

    Miss you Sidhu😭😭