ਕੀ ਪੁਲਿਸ ਨੇ MLA ਅਮੋਲਕ ਸਿੰਘ ਦੇ ਦਬਾਅ ਹੇਠ ਲਾ। ਠੀਚਾ.ਰਜ ਕੀਤਾ? SP ਨੇ ਦਿੱਤੀ Chandbhan ਮਾਮਲੇ ਦੀ ਪੂਰੀ

แชร์
ฝัง
  • เผยแพร่เมื่อ 10 ก.พ. 2025
  • ਕੀ ਪੁਲਿਸ ਨੇ MLA ਅਮੋਲਕ ਸਿੰਘ ਦੇ ਦਬਾਅ ਹੇਠ ਲਾ। ਠੀਚਾ.ਰਜ ਕੀਤਾ?
    SP ਨੇ ਦਿੱਤੀ Chandbhan ਮਾਮਲੇ ਦੀ ਪੂਰੀ ਜਾਣਕਾਰੀ।
    #chandbhan #punjabpolice #lokawaztv
    Our News Channel presents true news about Punjab’s every event in an unbiased manner. We cover the social, cultural, political and geographical aspects of Punjab.

ความคิดเห็น •

  • @JasvirSingh-hw1ku
    @JasvirSingh-hw1ku 5 วันที่ผ่านมา +36

    ਪਿੰਡ ਦੇ ਰਸੂਖਦਾਰ ਦੇ ਮਗਰ ਲੱਗਕੇ ਗਰੀਬਾਂ ਉੱਪਰ ਜ਼ੁਲਮ ਕਰ ਰਹੀ ਹੈ ਪੁਲੀਸ।

    • @dilpreetsingh2347
      @dilpreetsingh2347 2 วันที่ผ่านมา +1

      Greeb da mtlb eh ni hega v loka te itta suttnia

    • @OmkarSingh-w6m
      @OmkarSingh-w6m 2 วันที่ผ่านมา

      @@IKNOORTV ਤੈਨੂੰ ਪਤਾ ਵੀ ਹੈ ਕੁਝ

    • @IKNOORTV
      @IKNOORTV 2 วันที่ผ่านมา +1

      @@OmkarSingh-w6m pta asi video dekhya ne sariya police te rode vjde

    • @OmkarSingh-w6m
      @OmkarSingh-w6m 2 วันที่ผ่านมา

      @@IKNOORTV ਗੋਲੀਆ ਮਾਰਦੇ ਨਹੀਂ ਦੇਖੇ ਪਹਿਲਾ ਸਰਪੰਚ ਨੂੰ ਕੁੱਟਦੇ ਨਹੀ ਦੇਖੇ ਓਦੋ ਤੁਸੀ ਅੰਨੇ ਹੋ ਗਏ

  • @AnmolSidhu-gi8uy
    @AnmolSidhu-gi8uy 5 วันที่ผ่านมา +28

    ਮੈਂ ਤਾਂ ਆਪਦੇ ਹਿਸਾਬ ਨਾਲ ਸੋਚਦਾ ਇਹ ਪੰਜਾਬ ਪੁਲਿਸ ਗਰੀਬਾਂ ਨੂੰ ਡਰਮ ਦੀ ਹੈ ਤੇ ਲੀਡਰ ਇਹਨਾਂ ਨੂੰ ਬਹੁਤ ਦਬਕੇ ਮਾਰਦੇ ਆ ਉਹਨਾਂ ਅੱਗੇ ਨੇ ਦਾ ਕੋਈ ਜੋਰ ਨਹੀਂ ਚੱਲਦਾ ਗਾ

  • @735-65a
    @735-65a 15 ชั่วโมงที่ผ่านมา +1

    ਜਾਤੀਵਾਦ ਦਾ ਗਲਤ ਬਣਾਇਆ ਜਾ ਰਿਹਾ ਹੈ,ਗਲੀ ਦੀ ਨਾਲੀ ਦਾ ਰੋਲਾ ਏ

  • @STYLEBYG.M
    @STYLEBYG.M 5 วันที่ผ่านมา +18

    ਗਰੀਬ ਨਾਲ ਪੁਲਿਸ ਗਲਤ ਕਰ ਰਹੀ ਆ

  • @kick7646
    @kick7646 5 วันที่ผ่านมา +14

    ਗਰੀਬ ਨਾਲ ਤਕਾ ਹੋ ਰਿਹਾ

  • @DeepSingh-x3p
    @DeepSingh-x3p 5 วันที่ผ่านมา +21

    SHo ਜਿੰਮੇਵਾਰੀ ਇਨੇ ਦਿਨਾਂ ਦਾ ਮਸਲਾ ਹੱਲ ਕਿਉਂ ਨਹੀਂ ਕੀਤਾ ਐਸਐਚ ਕੁੱਤੇ ਦੇ ਕਾਰਵਾਈ ਹੋਵੇ
    ਦੂਜਾ MLA ਦਾ ਵੀ ਹੱਥ ਹੈ ਇਹਦੇ ਵਿੱਚ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹ
    ਘਟੀਆ ਰਾਜਨੀਤੀ ਆਮ ਪਾਰਟੀ ਦੀ

    • @IKNOORTV
      @IKNOORTV 4 วันที่ผ่านมา +1

      Sho ne mnta kitià ena diya sho shi h a sab kus sarpanch de vja kr ke hoya

    • @lovysidhu9448
      @lovysidhu9448 3 วันที่ผ่านมา

      Tu ve AAP de ਭੇਡ lagda bro 😂😂😂​@@IKNOORTV

    • @IKNOORTV
      @IKNOORTV 3 วันที่ผ่านมา +1

      @lovysidhu9448 m aj tak vote ni pai bahi kise vi parti nu

    • @IKNOORTV
      @IKNOORTV 3 วันที่ผ่านมา +1

      @lovysidhu9448 na hi asi peda asi guru de tiger 🐅 a

    • @IKNOORTV
      @IKNOORTV 3 วันที่ผ่านมา +1

      @@lovysidhu9448 asi jo khede ha sach kh de deya a sab kus sarpanch di krke hoya sarpanch shi hunda ena vda ni vadda

  • @fitbody455
    @fitbody455 8 ชั่วโมงที่ผ่านมา

    ਜਾਣਦੇ a ਅਸੀਂ ਪੁਲਿਸ ਨੂੰ

  • @KuldeepSingh-du1kc
    @KuldeepSingh-du1kc 5 วันที่ผ่านมา +10

    ਬਾਈ ਡਰੋ ਨਾ ਕੁੱਝ ਨਹੀਂ ਹੁੰਦਾ naruana ਪਿੰਡ ਦੇ ਲੋਕਾਂ ਤੇ ਵੀ ਹੋਇਆ ਸੀ ਪਰ ਕੁੱਝ ਨੀ ਬੰਨ੍ਹਿਆ ਬਾਈ ਜੀ ਡਰੋ ਨਾ

  • @HarwinderSingh-me1tr
    @HarwinderSingh-me1tr 2 วันที่ผ่านมา +2

    ਪੁਲਸ ਕੀ ਕਰੇ ਛਿੱਤਰ ਪਰੇਡ ਕਰੋ ਉਦੇ ਜਿਨ੍ਹਾਂ ਨੇ ਪੰਜਾਬ ਪੁਲਿਸ ਉਪਰ ਪੱਥਰ ਮਾਰੇ

  • @SimarjeetSingh-o1g
    @SimarjeetSingh-o1g 4 วันที่ผ่านมา +5

    ਪੱਤਰਕਾਰ ਸਾਹਿਬ ਜੀ ਦੂਜੀ ਧਿਰ ਦੀ ਵੀ ਗੱਲ ਸੁਣ ਲਵੋ ਦੋ ਦਿਨ ਹੋ ਗਏ ਆ ਇਕ ਪਾਸੇ ਦੀ ਗੱਲ ਸੁਣੀ ਜਾਨਾਂ ਆ

  • @DaljitsinghMallaha
    @DaljitsinghMallaha 2 วันที่ผ่านมา +2

    ਦੂਜੀ ਧਿਰ ਜਿਸ ਨੇ ਫਾਇਰਿੰਗ ਕੀਤੀ ਆ ਉਹਨਾਂ ਉੱਪਰ ਕੀ ਕਾਰਵਾਈ ਕੀਤੀ ਜਾਵੇ ਗੀ ਸਰ

    • @jasssingh1316
      @jasssingh1316 วันที่ผ่านมา

      Self defence to protect own property

  • @rajkumarmann77
    @rajkumarmann77 2 วันที่ผ่านมา +1

    ਪੁਲਿਸ ਤੇ ਧਨਾਢ ਲੋਕਾ ਦੀ ਸ਼ਰੇਆਮ ਮਿਲੀ ਭੁਗਤ

  • @jagdevsinghmaan7257
    @jagdevsinghmaan7257 วันที่ผ่านมา

    ਇਹ ਕਾਰ ਤਾਂ ਪਰਾਈਵੇਟ ਹੈ ਸਵਾਲ ਇਹ ਹੈ ਕਿ ਇਹ ਅਫਸਰ ਕਹਿੰਦਾ ਕਾਰ ਮੁਲਾਜਮ ਦੀ ਹੈ ਉਹ ਤਨਖਾਹ ਕੱਢਾ ਕਿ ਲੈ ਕਿ ਆਇਆ ਸੋ ਜਦੋਂ ਪੁਲੀਸ ਨੂੰ ਪਤਾ ਕਿ ਪਿੰਡ ਵਿੱਚ ਮਾਮਲਾ ਗੰਭੀਰ ਹੈ ਤਾਂ ਪਰਾਈਵੇਟ ਕਾਰ ਤੁਹਾਡੇ ਮੁਲਾਜਮ ਕਿਉ ਲੈ ਕਿ ਆਏ ਸਰਰਾਰੀ ਮਸ਼ਿਨਰੀ ਕਿਉ ਨਹੀਂ ਲਿਆਏ 😳🤷🧘🏽👉🏽🇮🇳 ਇਹ ਪੰਜਾਬ ਪੁਲੀਸ ਦੇ ਅਧਿਕਾਰੀਆਂ ਦੀ ਜਾਂਚ ਹੋਵੇ ਕੇਂਦਰੀ ਏਜੰਸੀਆਂ ਤੋਂ ਸੱਚ ਸਾਹਮਣੇ ਆ ਜਾਵੇਗਾ 🇮🇳

  • @meetpb60wala24
    @meetpb60wala24 3 วันที่ผ่านมา +3

    Bai gariba te ਧੱਕਾ ਹੋਇਆ

  • @BalwindersinghBalwinder-b5w
    @BalwindersinghBalwinder-b5w วันที่ผ่านมา

    ਝੂਠ ਬੋਲੀ ਜਾਂਦਾ ਝੂਠ ਬੋਲੀ ਜਾਂਦਾ ਇਹਨੂੰ ਤਾਂ ਕੋਈ ਗੱਲ ਹੀ ਨਹੀਂ ਆਉਂਦੀ ਹੁਣ ਵਿੱਚ ਹੀ ਬੋਲਣਾ ਹਟ

  • @tonimaan1624
    @tonimaan1624 5 วันที่ผ่านมา +8

    Lok awaaz tv hamesha hi negetive gl krda ..

    • @happieegill
      @happieegill 4 วันที่ผ่านมา

      Shii gall aa yr mai socheyaa c menu ee lagg rehaa yr 😊prr saale sachii ehe punjab sarkar de pakh di hi gall krde

  • @jagpalgill2127
    @jagpalgill2127 4 วันที่ผ่านมา +4

    ਪੱਤਰਕਾਰ ਸਾਹਿਬ ਵੀਰ ਜੀ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਹਰ ਵੀਡੀਓ ਮੈਂ ਤੁਹਾਡੀ ਦੇਖਦਾ ਪਰ ਤੁਸੀਂ ਆ ਦੋਗਲਾ ਕੰਮ ਨਾ ਕਰਿਆ ਕਰੋ ਤੁਸੀਂ ਉਥੇ ਮੌਕੇ ਤੇ ਮੌਜੂਦ ਸੀ ਜਦੋਂ ਇਹ ਸਾਰਾ ਕੰਮ ਹੋਇਆ ਤੁਸੀਂ ਆਪਣੇ ਸਾਥੀ ਨੂੰ ਕਹਿ ਰਹੇ ਸੀ ਕਿ ਛੇਤੀ ਗੱਡੀ ਕੱਢ ਤਾਂ ਜਿਨਾਂ ਦੀਆਂ ਗੱਡੀਆਂ ਭੰਨੀਆਂ ਗਈਆਂ ਉਹ ਵੀ ਤਾਂ ਕਿਸੇ ਦੀਆਂ ਗੱਡੀਆਂ ਸੀ ਯਾਰ ਸੱਚ ਨੂੰ ਸੱਚ ਕਹੋ ਉਹਨਾਂ ਨੇ ਇਕਦਮ ਪੁਲਿਸ ਤੇ ਹਮਲਾ ਕਰਤਾ ਕੋਈ ਇਹੋ ਜਿਹੀ ਗੱਲ ਨਹੀਂ ਸੀ ਲਾਠੀ ਚਾਰਜ ਵਾਲੀ ਜਾਂ ਹਜੇ ਤੱਕ ਇਹੋ ਜਿਹਾ ਕੁਝ ਵੀ ਨਹੀਂ ਸੀ

    • @AmandeepSingh-pw7ht
      @AmandeepSingh-pw7ht 4 วันที่ผ่านมา

      ਇਹਨਾਂ ਨੂੰ ਪੱਤਰਕਾਰੀ ਕੀ ਹੁੰਦੀ ਆ ਓਹਦਾ ਉੜਾ ਆੜਾ ਨੀ ਪਤਾ ਬੱਸ ਆਵਦਾ ਨਾ ਚਮਕੌਣ ਨੂੰ ਕਰਦੇ ਆ।

  • @SatnamSingh-wv9gg
    @SatnamSingh-wv9gg 2 วันที่ผ่านมา +1

    ਇਹ ਸਰਕਾਰ ਭਰਾਵੋ ਹਰੇਕ ਫ਼ਰੰਟ ਤੇ ਫੇਲ੍ਹ ਹੋ ਗੲਈ ਇਹ ਨਚਾਰ ਨੇ ਬੰਤੇ ਬੁੱਚੜ ਦੀ ਰੀਸ ਕਰਨੀ ਸ਼ੁਰੂ ਕਰਤੀ ਇਹ ਪਾਰਟੀ ਸਾਰੀਆਂ ਹੱਦਾਂ ਪਾਰ ਕਰਤੀਆਂ ਇੰਨ੍ਹਾਂ ਨੂੰ 2027 ਵਿੱਚ ਸਬਕ਼ ਸਿਖਾਉਣਾ ਨਹੀਂ ਇਹ ਨਚਾਰ ਪੰਜਾਬ ਨੂੰ 84 ਵਾਲੇ ਦੌਰ ਵੱਲ ਧੱਕਣ ਤੁਰਿਆ ਹੋਇਆ ਕਿਸੇ ਤੇ N S A ਕਿਸੇ ਤੇ U A P A ਪਰਚੇ 84 ਤੋ ਬਾਅਦ ਇਹ ਸਰਕਾਰ ਵੱਲੋਂ ਦਰਜ਼ ਕੀਤੇ ਗਏ ਨੇ ਇਹ ਪੰਜਾਬ ਲੲਈ ਬਹੁਤ ਖਤਰਨਾਕ ਹੈ ਸਮਝ ਜਾਓ ਇੰਨ੍ਹਾਂ ਨਚਾਰਾਂ ਨੂੰ ਪੰਜਾਬ ਤੋਂ ਪਾਸੇ ਕਰੋਂ ਜੇ ਆਪਣਾ ਭਾਈਚਾਰਾ ਬਚਾਉਣਾ ਆਪਣਾ

  • @STYLEBYG.M
    @STYLEBYG.M 5 วันที่ผ่านมา +6

    ਅਜ ਕਲ 21ਵੀ ਸਦੀ ਚਲ ਰਹੇ ਆ ਅਜ ਦੇ ਟਾਈਮ ਜੇ ਇੰਟਰਨੈਟ ਹੋਨ ਕਰਕੇ ਗੂਗਲ ਪੇ ਯੂਜ਼ ਕਰਦੇ ਨੇ ਸਰਮ ਕਰੋ ਬੋਲਨ ਲਗੇ gaddi vich aaj he payment rakhne see

  • @JagjitSingh-zn2qf
    @JagjitSingh-zn2qf 4 วันที่ผ่านมา +5

    ਦੂਜੀ ਧਿਰ ਬਾਰੇ ਜਿਹੜੇ ਸਿੱਧੀ ਫਾਇਰਿੰਗ ਕਰ ਰਹੀ ਹੈ ਉਸ ਤੇ ਕੀ ਕਾਰਵਾਈ ਹੋਈ,ਨਾ ਹੀ ਪੱਤਰਕਾਰ ਪੁਛ ਰਿਹਾ,ਨਾ ਹੀ ਪੁਲਿਸ ਅਫਸਰ ਬੋਲ ਰਹੇ ਨੇ,ਬੱਸ ਮਜ਼ਦੂਰ ਜਮਾਤ ਦੇ ਸਰਪੰਚ ਤੇ ਲੋਕਾਂ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ

  • @BalwindersinghBalwinder-b5w
    @BalwindersinghBalwinder-b5w วันที่ผ่านมา

    ਵਾਲੀ ਤੇ ਕੋਈ ਇਸ਼ੂ ਨਹੀਂ ਹੈਗਾ ਦਾ ਪੂਰੀ ਪੁਲਿਸ ਦੀ ਸੈਲਰੀ ਉਹਦੇ ਵਿੱਚ ਹੀ ਸੀ ਗੱਡੀ ਤੇ ਪਈ ਇੱਕ ਸੈਲਰੀ ਥੋੜਾ ਸੀ ਸਾਰੀਆਂ ਸੈਲ ਉਹਦੇ ਵਿੱਚ ਹੀ ਰੱਖੀਆਂ ਸੀ ਉਹਨਾਂ ਦੀਆਂ

  • @BaljinderSingh-lq7lt
    @BaljinderSingh-lq7lt 5 วันที่ผ่านมา +7

    Salery ...gaddi vich kon rakh da ......😅😅😅😅pagg ban ke jhout ni bolida

    • @punjabtv9061
      @punjabtv9061 4 วันที่ผ่านมา

      ਝੂਠੇ ਪਰਚੇ ਪਾ ਰਹੇ ਅ ਬਾਈ

  • @bahadursingh9512
    @bahadursingh9512 4 วันที่ผ่านมา +10

    ਜਿਹੜੇ ਜਾਤੀ ਮਸਲਾ ਬਣਾ ਰਹੇ ਹਨ। ਉਹਨਾਂ ਤੇ ਪਰਚਾ ਜਰੂਰੀ ਹੋਣਾ ਚਾਹੀਦਾ

  • @HarjinderSingh-s4w
    @HarjinderSingh-s4w 4 วันที่ผ่านมา +6

    ਸਰਪੰਚਣੀ ਤੇ ਉਹਦਾ ਘਰ ਵਾਲਾ ਨਾਮਜਦ ਕਰੋ ਦੰਗੇ ਕਰਵਾਉਣ ਦੀ ਕੋਸ਼ਿਸ਼ ਕੀਤੀ

  • @shivanisharma5562
    @shivanisharma5562 5 วันที่ผ่านมา +6

    ਸਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੈ ਗੋਲਡੀ ਤੋਂ ਪੂਲੀਸ ਵੀ ਥਰ ਥਰ ਕੰਬਦੀ ਹੈ,

  • @husankabaddi7139
    @husankabaddi7139 4 วันที่ผ่านมา +4

    ਤੁਸੀ ਵੀ ਪੁਲਿਸ ਦੀ ਗੱਲ ਸੁਣ ਦੇ 0 ਪਿੰਡ ਦੇ ਲੋਕਾਂ ਨਾਲ ਗੱਲ ਕਰੋ ਜਾ ਕੇ

  • @RanjitSingh-eq4lp
    @RanjitSingh-eq4lp 2 วันที่ผ่านมา +1

    Police sirf greeb banda ta hi karwai kr sakdi aw

  • @SatnamWaheguru-w6j
    @SatnamWaheguru-w6j 4 วันที่ผ่านมา +2

    Sanu pta changi tra sarpanch bhoot down to earth a . Bss greeb a ahi kmi a jo ameer lok osnu sarpanch nhi mande

  • @GurcharanSingh-b5z8q
    @GurcharanSingh-b5z8q 5 วันที่ผ่านมา +12

    ਦੰਗੇ ਰੋਕਣ ਲਈ ਸਖਤ ਤੋ ਸਖ਼ਤ ਕਾਰਵਾਈ ਕਰੇ ਪੁਲਿਸ

  • @Surmel460
    @Surmel460 12 ชั่วโมงที่ผ่านมา

    ਵੀਡੀਓ ਧਿਆਨ ਨਾਲ ਵੇਖੋ ਪਹਿਲਾਂ ਪੁਲਿਸ ਨੇ ਲਾਠੀਚਾਰਜ ਕੀਤਾ ਗਿਆ ਫਿਰ ਲੋਕਾਂ ਨੇ ਵੱਟੇ ਮਾਰੇ ਸਟਾਟਿਗ ਵਿਚ ਵੇਖੋ

  • @BALDEVsingh-lj6yl
    @BALDEVsingh-lj6yl วันที่ผ่านมา

    Poor is always culprit, help rich people and do injustice

  • @BALDEVsingh-lj6yl
    @BALDEVsingh-lj6yl วันที่ผ่านมา

    All political activities, polling da gussa

  • @Gurbirnahar123
    @Gurbirnahar123 5 วันที่ผ่านมา +9

    ਬੰਦਾ ਪੁੱਛੇ ਜਦੋ ਕਿਸਾਨ ਧਰਨਾ ਲਾੳਦੇ ਆ,ਜਦੋ ਇਦਾ ਦੀ ਨੌਬਤ ਆਉਦੀ ਆ ਉਦੋ ਇਹ ਧਾਰਾ ਕਿੳ ਨਹੀ ਲੱਗਦੀ ਗਰੀਬ ਕਰਕੇ ਇਹਨਾ ਆ ਕੁਝ ਕੀਤਾ ਜਾ ਰਿਹਾ ਆ

    • @gaganbrar1027
      @gaganbrar1027 4 วันที่ผ่านมา

      ਕਿਉਂ ਨੀ ਲਗਦੀ ਕਿਨੇਂ ਮਰੇ ਸੀ ਕਿਸਾਨ ਨਾ ਮਜ਼ਦੂਰਾਂ ਨੂੰ ਕਿਸੇ ਕੁੱਝ ਕਿਹਾ ਰੌਲਾ ਪਾਣੀ ਦਾ ਲੋਕ ਸਮਝੋ ਇਹ ਕੋਈ ਮਜ਼ਦੂਰਾਂ ਜਾ ਗਰੀਬਾਂ ਦੀ ਗਲ ਨੀ ਇਹ ਸਰਪੰਚ ਦੀ ਬੇਸਮਝੀ ਨਾਲ ਸਭ ਕੁਝ ਹੋਇਆ

  • @AmandeepSingh-pw7ht
    @AmandeepSingh-pw7ht 4 วันที่ผ่านมา +2

    ਪੱਤਰਕਾਰ ਸਾਹਿਬ ਤੋਹਾਨੂ ਵੀ ਪਤਾ ਕਾਨੂੰਨ ਮੁਤਾਬਿਕ ਧਰਨਾ ਲਾ ਕੇ ਲੋਕਾਂ ਨੂੰ ਪ੍ਰੇਸ਼ਾਨ ਨੀ ਕਰ ਸਕਦੇ ਇਹ ਭਲੇਮਾਨਸੀ ਆ ਪ੍ਰਸ਼ਾਸ਼ਨ ਦੀ ਵੀ ਭਲਾਈ ਵਰਤ ਦਿੰਦਾ।

  • @karanjakhu3489
    @karanjakhu3489 2 วันที่ผ่านมา

    ਸ਼ਰਮ ਕਰਲੋ ਵਿਕਾਊ ਲੀਰੋਂ

  • @singhdeep-v9q
    @singhdeep-v9q 3 วันที่ผ่านมา

    Waaa punjab police loko agya badla

  • @JagtarSingh-kz7cr
    @JagtarSingh-kz7cr 5 วันที่ผ่านมา +1

    Bas kar ji

  • @sukhpreetsingh33gill83
    @sukhpreetsingh33gill83 4 วันที่ผ่านมา +1

    Fire krdia di video v chla patarkar

  • @KulDeep-yc7uc
    @KulDeep-yc7uc 4 วันที่ผ่านมา +3

    Sarpanch Sacha banda ohnu dhrna Lona pya

  • @SinghDeep-m9w
    @SinghDeep-m9w 2 วันที่ผ่านมา

    Police daa dhakka shreaam

  • @sukhdebgill4016
    @sukhdebgill4016 3 วันที่ผ่านมา +1

    ਪਹਿਲੇ ਲਾਠੀ ਚਾਰਜ ਪੁਲਿਸ ਨੇ ਸ਼ੁਰੂ ਕੀਤਾ ਵੀਰੇ ਤੇਰੇ ਚੈਨਲ ਤੇ ਇਹ ਖਬਰ ਆ ਗਈ ਤੁਸੀਂ ਬੋਲਦਾ ਸੀਗਾ ਲਾਠੀ ਕਰਤੀ ਪੁਲਿਸ ਨੇ ਪਹਿਲਾਂ ਪੁਲਿਸ ਨੇ ਲਾਠੀ ਚਾਰਜ ਕੀਤੀ ਆ ਡਾਂਗ ਫ਼ੇਰੀ ਆ

  • @HGill-y5m
    @HGill-y5m 5 วันที่ผ่านมา +1

    EH 🎉 GARIB MAJDOOR PUBLIC DHARNA LAKE BETHE😢😢 DUKH WALI GAL

  • @BaljitKaurLidder
    @BaljitKaurLidder 3 วันที่ผ่านมา

    Nsa lgao

  • @rrr.r3333
    @rrr.r3333 5 วันที่ผ่านมา +3

    Lagta hai Garibo ka Koi Nahi Hota moke te police kam karti Darna kyo lagate

  • @dhanibhaini7096
    @dhanibhaini7096 2 วันที่ผ่านมา

    video ch dang phrde police dikh rahi

  • @JasvirSingh-ze3sd
    @JasvirSingh-ze3sd 2 วันที่ผ่านมา

    Sc people are being targeted

  • @ManjeetSingh-mr1oj
    @ManjeetSingh-mr1oj 2 วันที่ผ่านมา

    Salary the gup

  • @Cralifentertainment-12786
    @Cralifentertainment-12786 5 วันที่ผ่านมา +1

    4 mnt video 9 mint di bnayi aa

  • @ManjeetSingh-mr1oj
    @ManjeetSingh-mr1oj 2 วันที่ผ่านมา

    Gum door Bara???

  • @bs-db3ys
    @bs-db3ys 3 วันที่ผ่านมา

    Sakhat kaarvai hoani chaidii jine eh kam kita.... Aida jana khana police de hathi pain lgpu te system kida challuga.....😮 Eh sab mootpaal d dean va.....

  • @Gurveer-q2g
    @Gurveer-q2g 4 วันที่ผ่านมา

    Mla kraunde km pulis nu she deke

  • @manjeetsingh-om9ev
    @manjeetsingh-om9ev 2 วันที่ผ่านมา

    A kar ke police rishwat le ke aye si kad ke le ge

  • @AmandeepSingh-pw7ht
    @AmandeepSingh-pw7ht 4 วันที่ผ่านมา +1

    Bharva ਕਾਰਵਾਈ ਸਭ ਤੇ ਕਰੋ ਅੱਗੇ ਨੂੰ ਇਹਨਾਂ ਨੇ ਜਵਾਕ ਮੂਹਰੇ ਕਰ ਲਿਆ ਕਰਨੇ ਆ ਬੀਬੀਆਂ ਤਾਂ ਕਰ ਲਈਆਂ ਵੀ ਉਹਨਾਂ ਤੇ ਕਿਹੜਾ ਕਾਰਵਾਈ ਹੋਣੀ ਆ।

  • @Cralifentertainment-12786
    @Cralifentertainment-12786 5 วันที่ผ่านมา +1

    Puunjab da system bs bhut khraab ho reha. .mantri sab kuj krande qaq police ta bs ohna di sun sakdi aaap kuj ni kr sakdi

  • @RamanGill-q7q
    @RamanGill-q7q 5 วันที่ผ่านมา

    Iljaam laga rehe a police v mili a

  • @gurtejteja8933
    @gurtejteja8933 3 วันที่ผ่านมา

    Jatr vad de htho punjab di vang sdao sire chvl lok hunde a

  • @PargatSinghSidhu-z6e
    @PargatSinghSidhu-z6e 4 วันที่ผ่านมา

    307 ਲਾਤੀ ਉਹ ਤਾਂ ਹੁਣ ਪੁਲਿਸ ਦਾ ਨਾਮ ਸੁਣ ਕੇ ਲੁਕ ਜਾਇਆ ਕਰਨਗੇ

  • @shawinderkaur-9858
    @shawinderkaur-9858 2 วันที่ผ่านมา

    Eh ta suru aa kam jattivad da raula pva ke punjab da mahaul khrab karn main jatt jat cho aa par asi vade hi as lokan nal hoe aa sade ch takoi farak nhi asi sarre punjabi aa verrr

  • @TaranvirBains
    @TaranvirBains 2 วันที่ผ่านมา

    Sp Banda bdea a uda baki rab janda a bachya nu b chad dita kehnde bakiya nu nhi chadya jawega

  • @jassballomajra736
    @jassballomajra736 2 วันที่ผ่านมา

    Police ale chuth bolde m live dkh rhiyan c lathi charge phla police ne kiti mta Dona dhira nu ni jnda but police chuth boldi

  • @vikramsarangal2358
    @vikramsarangal2358 4 วันที่ผ่านมา

    S. H. O
    Kina fudu ciga jine 3-4dina to ek naali da rola ni mukaa skya apne seniors nu lgda ohne miss guide kita hona

  • @amannahar8242
    @amannahar8242 2 วันที่ผ่านมา

    Aur jo police ne civil bandyan kolo Mazdoora te goli chalvi aa , edi jumedaar police aa

  • @IKNOORTV
    @IKNOORTV 4 วันที่ผ่านมา +1

    Good punjab police

  • @surjitsingh8613
    @surjitsingh8613 วันที่ผ่านมา

    Bhai ji, chor nal kutti rali hoi hai

  • @AruraRam-e9f
    @AruraRam-e9f 4 วันที่ผ่านมา

    Police nu reust a ena nu changi Tara fentoo

  • @RamanGill-q7q
    @RamanGill-q7q 5 วันที่ผ่านมา

    Wrong news

  • @gurmailsinghcoach8099
    @gurmailsinghcoach8099 4 วันที่ผ่านมา

    Ehe pree palaneg nal sarpanch wallo hamla hoeya hae nae ene bande ena Roda kahna mouke te kethu a gaeya anjan bandea nu sarpanch chunke v pend da beda fark karwoun wale gll ho jande hae hun dekh leo jo new nojawana te parcha ho gaeya ohna ne kmm nu pvt security vitch v lagna hoeya pc report kethu melege nale case kehda ajj he nebad jawega 15 16 years tak chale janda hae hun kena ke bade ho gae sarpanch dhada pehla v ehe papu ke ghar lae ke bande badea os de v cemre ch ae hoe han hun police waleo koe rahet na kareo jekar danga kah ke rahet kar gae ta koe faeda ne.

  • @komarkomarooo9984
    @komarkomarooo9984 2 วันที่ผ่านมา

    Biki hoe punjab police

  • @kamaljeetsingh6902
    @kamaljeetsingh6902 5 วันที่ผ่านมา

    👎🏻👎🏻👎🏻👎🏻

  • @sureshbanarshi3111
    @sureshbanarshi3111 2 วันที่ผ่านมา

    Gandi soch badlo bhagwant man sarkar da

  • @LovepreetSingh-yh5ul
    @LovepreetSingh-yh5ul 5 วันที่ผ่านมา

    Patarkar sahib tusi aap dogle ho mainu eh c tusi ik kalle hi jo vdia report krde o , rahi gal police vala kehnda vi paise vich pae c gaddi de tusi bank details kdva lo , sidha dhaka kita sc bhaichare police khush vakki hoi a

  • @harmeshjangra3912
    @harmeshjangra3912 5 วันที่ผ่านมา +1

    Police da koi kasoor ne veero

  • @PawanGhumman-ft1hp
    @PawanGhumman-ft1hp วันที่ผ่านมา

    Poice te ik paise da vishwas nahi

  • @NirmalSingh-bz3si
    @NirmalSingh-bz3si 5 วันที่ผ่านมา +4

    ਇਹ ਸਾਰੇ ਪਿੰਡ ਤੇ ਹੀ ਪਰਚਾ ਦਰਜ ਕਰਵਾਇਆ ਜਾਵੇ

  • @JarnailSingh-xk7qs
    @JarnailSingh-xk7qs 4 วันที่ผ่านมา

    Deti sarpanch nu sarpanchi gunda gardi kron wala da ehi hasar hona chaida

  • @BalwinderSingh-bn3uz
    @BalwinderSingh-bn3uz 2 วันที่ผ่านมา

    Ena police ne ke karvai karni a eh jhuth bolda a sala dała

  • @neerajsingh2018
    @neerajsingh2018 4 วันที่ผ่านมา

    Kha lo hor chittar Khalistan e hall a