ਨਵੇਂ ਜਮਾਨੇ ਦੇ ਟੂਲਜ਼ ਘਰ ਲਈ ਜਾਂ ਮਿਸਤਰੀ ਲਈ || tools market in Ludhiana || machauto expo 2022 Ludhiana
ฝัง
- เผยแพร่เมื่อ 28 ก.ย. 2024
- ਨਵੇਂ ਜਮਾਨੇ ਦੇ ਟੂਲਜ਼ ਘਰ ਲਈ ਜਾਂ ਮਿਸਤਰੀ ਲਈ || tools market in Ludhiana || machauto expo 2022 Ludhiana || best tools for a home in 2022, best cordless drill machine in 2022, best welding machine for home, best welding machine for industries purpose, best Hilti drill machine for heavy-duty
#sewakmechanical
ਵੀਰ ਸਮਾਨ ਨਾਲ ਕੀਮਤ ਲਾਜ਼ਮੀ ਦੱਸਿਆ ਕਰੋ।
ਵੀਡੀਓ ਬਣਾਉਣ ਦਾ ਤਾਂ ਹੀ ਫੈਦਾ ਹੈ।
वीर जी नाथ सिगरेट दिया ना कोई ड्रेस लाचा ड्रेस रेड जरूर दिया करो वीडियो
@@official_nahar_sab2898 1
वीर जी मेला सीरीज विडियो मे सबसे रोचक और जोरदार विडियो जानकारी वाला
ਵੀਰ ਜੀ ਥੀਬਲਾ ਤੇ ਵੀ ਵੀਡੀਓ ਬਣਾਓ। ਪੂਰੀ ਜਾਣਕਾਰੀ ਸਮੇਤ
ਤੁਸੀਂ ਸਭ ਤੋਂ ਪਹਿਲਾਂ ਕਿਹਾ ਹਿਲਟੀ ਜੋ ਕਿ ਸਭ ਤੋ ਗੱਲਤ ਉਹ ਬਰੇਕਰ ਹੈ ਨਾ ਕਿ hilti ਜਦੋਂ ਕਿ hilti ਇਕ ਕੰਪਨੀ ਦਾ ਨਾਮ ਹੈ ਨਾ ਕਿ machine ਦਾ ਪਲੀਜ ਤੁਸੀਂ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਤੁਸੀ ਇੱਕ ਵਧੀਆ mechanic ਹੋ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ।
Kartar tool center @ Gill road best dealers in Ludhiana punjab dealings from last 7-8years 🙏🏻
ਇਹ ਦੁਕਾਨ ਕਿੱਥੇ ਹੈ ਜੀ ???
Whear location veer ji ludhana
ਵੀਡੀਓ ਬਣਾਉਣੀ ਹੁੰਦੀ ਤਾਂ ਵੀਰ ਹਾਰ ਟੂਲ ਦੀ ਕੀਮਤ ਦੱਸਣੀ ਜਰੂਰੀ ਹੁੰਦੀ ਆ 🙏 ਇਸ ਤਰਾਂ ਕੋਈ ਫਾਇਦਾ ਨੀ
Veer ji price ta dasya Karo eda koe fayda nae
150 pcs. Tool kitt kinne di h ji
ਵੀਰ ਜੀ ਨਾਲ ਦੀ ਨਾਲ ਰੇਟ ਵੀ ਦਸ ਦਿਆਂ ਕਰੋਂ ਜੀ
वीर जी दुकान का नाम और कहाँ है जरूर रिप्लाई करना जी
ਸੰਦ ਦੇਖਕੇ ਅਨੰਦ ਆ ਗਿਆ 🎉🎉
ਵੀਰ ਕਿਸਾਨ ਮੇਲੇ ਆ ਦੀਆਂ ਤਰੀਕਾਂ ਜਰੂਰ ਦੱਸਿਆ ਕਰੋ
ਵੀਰ ਬਹੁਤ ਚੰਗਾ ਟੂਲ ਹੇ ਪਲੀਜ ਕੀਮਤ ਜਰੂਰ ਦਸੋ 🚩🚩🚩🚩🚩🚩🚩🚩🚩🚩🚩🚩🚩🚩🚩🚩
ਕੋਈ ਫੋਨ ਨੰਬਰ ਜਾ ਐਡਰੈੱਸ ਦਿੱਤਾ ਹੁੰਦਾ
ਐਡਰੈਸ ਕੀ। ਆ ਦੁਕਾਨ ਦਾ। ਪਹਿੰਲਾ। ਹੀ। ਦੱਸ। ਦਿਆ। ਕਰੋ।
bhai yee batao agar m 1 t -handle aaj liya orr agle hii din use karte hua tutt jaae too kya dukandaar wapish l gaa
ਸੇਵਕ ਸਿੰਘ ਜੀ, ਕਾਰ ਡੈਸ਼ ਕੈਮਰੇ ਬਾਰੇ ਜਾਣਕਾਰੀ ਦਿਓ ਜੀ।
ਵੀਰ ਜੀ ਰੇਟ ਜਰੂਰ ਦਸਿਆ ਕਰੋ
VIDEO ਦਾ ਤਾ ਹੀ ਫਹਦਾ ਹੀ
Aah video kaint AA Bai ,,, education videos , tutorial videos , te naal naal reviews video v lai ke aaea Karo g ,,jiwein ki ghar vaste tool set ,🙏🙏🙏
How much price Stanley tool box kit 150 pics p
Bro eh bot sal pehla bhar le cuntory wich a lag bahg 20 sal pehla ma aya si tad ma dekh ka hyran hoya si te apne hun aye a bot vadia gal a par garib banda kitho ly lau
Very nyc ji
Thanks
ਬਾਈ ਤੂੰ ਵੀਡੀਓ ਤੇ ਬਣਾਲੀ ਰੇਟ ਤੇ ਦੱਸੀਆ ਨਹੀਂ ਕਿਸੇ ਚੀਜ਼ ਦਾ ਲੋਕਾ ਨੇ ਫੋਟੋ ਦੇਖਣੀ ਸੀ
No 1 video for tools
ਬਹੁਤ ਵਧੀਆ ਜੀ, ਬਹੁਤ ਵਧੀਆ
Very good job ji
ਧੰਨਵਾਦ ਜੀ
tools di price v dssni chahidi a tan jo hor pase ton sasta mile tan lai ske
Y pH. No. Ya Adress jarur daso asi shop te visit karage
Bhaji koi address vi das deya karo ki showroom kite a kitho miln ge o tusi kuj vi nahi dasde
ਬਾਕੀ ਸਭ ਕੁਝ ਠੀਕ ਪਰ ਰੇਟ ਦੱਸਿਆ ਕਰੋ ਨਾਲੋਂ ਨਾਲ
ਵੀਰ ਜੀ ਦੁਕਾਨ ਦਾ ਅਡਰੈਸ ਤਾ ਦੱਸ ਦਿਓ
Veer g very very thnx bhut vdiya video lgi 👌👌👌👌👌
Je price hi nai dasna sir ja shop da naam nai dansa fr video v ki karne nu ready kiti tusi ??
Very knowledgeable video
Good job sewak bha ji
Bhaji... Price nal de nal ds deya Karo sab da
i bought this tool 10 years ago in USA
Mai Govt naukri karda han,par machanical da eha shauk hai das nahin sakda ,ghar wich har cheej dheek kar lainda han
Pipe waranch ka price kya hai 14inch da
Very nice video brother ❤
Paji plumber nu lekage Lban layi koi tool hai
Eh shop da address kithe hai veer ji Ludhiana vich kithe ku hai
ਸੇਵਕ ਜੀ ਜੇਕਰ ਕਿਸੇ ਵੀਰ ਨੂੰ ਘਰ ਲਈ ਕੁਝ ਚਾਹੀਦਾ ਹੋਵੇ ਤਾਂ ਕਿਥੇ ਦੁਕਾਨ ਹੈ। ਇਹਨਾਂ ਤੋਂ ਜਾਂ ਆਉਣਲਾਇਨ ਮੰਗਵਾਉਣਾ ਚਹੁੰਦਾ ਹੋਏ ਤਾਂ ਕੋਈ ਨੰਬਰ ਸਪੰਰਕ ਕਰਨ ਲਈ ਦੇਵੋਗੇ ਜੀ
Vibaretor nahi hai kya uski demotation nahi di
Nice video
ਰੇਟ ਵੀ ਦੱਸ ਦੀਆਂ ਕਰੋ ਕਿ ਫਾਇਦਾ ਨਹੀਂ ਵੀਡੀਓ ਦਾ
Good
dewalt cordless planer available hai ji
Car washer gar lai vadaya dasso bai jee
Veer ji naal di naal rate vi dasan lai kiha karo ...
Bai g exbtion de jankari phela das da karo auna se bai g pata e nai laga
Bhut vadia jaankari sewak veere
Table saw kis rate da hai ji
Kulwinder Singh
Pajji miter saw ta video bnaioooo
Veer ji bahut vadiya video banai tusi.. Veer ji iss dukan da address ya telephone number vi deo tusi.. Ki asi koi vi tools order online kar sakdy ha ... Jarur dasyo gi.. 🙏
Waheguru Chardi kalaa wich rakhe Waheguru
"De walt " di chiz costly aa par hai SIRRA.... 👍
ਅੱਤ
ਬਹੁਤ ਖੂਬ ਜੀ
Eh shop Kartar power tool, Gill road Ludhiana di lagdi aa ..
ks rod ta kithe je shop aa
ਰੇਟ ਵੀ ਦੱਸ ਦੀਆਂ ਕਰੋ
Nice bro good
Kithe jy a y g eh
Very good information 👌
Veer ji rate bhi jarur dasha karo
Lajwab veer ji 👍 dhanwad
Very very nice 👍
ਵੀਡੀਓ ਤਾਂ ਦੇਖ ਲਈ ਪਰ ਦੇਖਣ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਸਮਾਣ ਦਾ ਰੇਟ ਤਾਂ ਦੱਸਿਆ ਹੀ ਨਹੀਂ । ਨਾਂ ਹੀ ਦੁਕਾਨ ਦਾ ਅਡਰੈਸ ਦੱਸਿਆ
Bai ji shop da address ketha da ha
very nice information bro
Shop Khan par hai sir
Ludhiana kehri jagah hai ji shop
Tusi tool da prise kyo nahi dasde
ਯੂਰਪ ਵਿੱਚ ਪੰਜਾਹ ਸਾਲ ਤੋਂ ਚੱਲ ਰਿਹਾ ਹੈ ਇਹ ਐਕਸਰਾ ਮਸ਼ੀਨ ਨਹੀ
God bless you
Rate ve daso
Lazer label da ki price hai ji
bai price bol diya kro ik ik item da
veer je price ta dasi nay yaar fida ke fer video da
Paaji shop da address v dsdo
Sewak bhaji Rate nahi dasya es tools da
Pta kinna mehnga huna aa. Wddia waddia galla hon lg pyia aa chanel te.
Good 👍
Shop name
Ah stanley detector sirf indian money cha Rs 1800da hai
tool kit 150pic Ali da price
Lessar leval kina price hai ji
Kithe laggi aa ji exibition
Super
Ki Fiyda eda di jankari da jad price ni dsna c ta
Veer g shop da naa te address dso plzz
Can you ship to international means US and Canada
Bhaji duty pay karo jine marji magea lo, kise v known nu bol deyo Ludhiana to buy kar k send kar de ga
Sat shri akal ji 🙏
भाई इनका एड्रेस क्या है
Nal nal rate daso ji
Veer ji price v daso ji naal