@@vellyveer2554Veere teri zindagi ch eho ja koi ni jihnu tu pyar krda a te ohnu rabb lai gya hove. Ya ta tu kisse nu pyar ni krda je krda fr dsi mera bhra fr tu ohde kol upr chle jna. Bai eda ni boli da hunda jehra jihnu pyaar krda jdo oh janda ohnu pta ki beet di a
Pardeep veer bittu bai da name sun k hi akhan cho paani vagn lagg painda , awaj v ni nikldi te sabh kuj shaant ho janda Miss u bittu dugal veer love u so much
Miss u bai.. Best stopper and player for ever. Bai yr special tere lai match deckhan janda c me.. Tu amar aa bai.. First time I watched your game in memsa village near by Dhuri. Some people standing by talking about you guy just came from England . You are legend bai...
pardeep veer man bhara ho janda jdo kise vishdd gye bhra nu mudd dekhde aa .. pr jo yada camera ne rec. kitian o hmesha jinda rakhan giyan ehna sara bhrawa nu jo akalpurkh de bhana kbool gye... waheguru g sara vichdd gye veera nu apna chrna ch sthan bakhshan.😔😔😔😔😔😔😔😔
Bittu bhai aye thy kabaddi match khelne delhi ke fatehpur beri village m jab pehli bar maine bittu bhai ko dekha tha bittu bhai se behtar koi stoper nahi dekha abhi tak miss you bittu bhai 🙏
Thanks pardeep bhaji Sirra bittu dugal legend Kade main live nahi dekhya bittu dugal par jad v video dekhda bittu dugal di looh kande khade ho jande Hun v highway te side te gaddi park kar k video dekhi Reh ni hoya k ghar ja k dekha Kabaddi da badshah bittu dugal
disha 44 bai g asi bahut match dekhe a , 2 no to raider nu pta nhi lgda c kd patt chk lya ,2007 to 2010-11 tk ikala jaffya ta match kd dinda c ,ik bai tusi note kita hoyu bittu raider t piche a k dheriyan t dhaka bahut ght marda c ,jd kenchi lg jndi c hth chd dinda c top de raiders nu
ਹੀਰਾ ਬੱਦਾ ਸੀ ਬਿੱਟੂ ਦੁਗਾਲ ਵਾਲਾ
ਜਾਫੀ ਬਹੁਤ ਨੇ ਦੁਗਾਲ ਵਾਲੇ ਵਰਗਾ ਕੋਈ ਨਹੀਂ
Marta kise ne😂😂😂
ਬਾਈ ਤੈਨੂੰ ਦੇਖ ਕੇ ਮਨ ਭਰ ਆਇਆ ਯਾਰਾ
ਮੈਨੂੰ ਯਕੀਨ ਆ ਤੈਨੂੰ ਪਿਆਰ ਕਰਨ ਵਾਲਿਆਂ ਦਾ ਹਾਲ ਵੀ ਮੇਰੇ ਵਾਲਾ ਹੀ ਹੋਇਆ ਹੋਵੇਗਾ
ਪਰਮਾਤਮਾ ਤੇਰੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
ਦਿਲ ਜਾਨ ਤੋਂ I miss you bro
Bilkul vr same here yar.
Y yar Bittu veera ni bhullna kadi v
Tenu upar pahucha dine a othe dekh li😂😂😂😂😂
@@vellyveer2554Veere teri zindagi ch eho ja koi ni jihnu tu pyar krda a te ohnu rabb lai gya hove. Ya ta tu kisse nu pyar ni krda je krda fr dsi mera bhra fr tu ohde kol upr chle jna. Bai eda ni boli da hunda jehra jihnu pyaar krda jdo oh janda ohnu pta ki beet di a
@SAHIBSandhuSHO tera kaun rab nu pyara Hoya
Pehli vaar bittu v nu otala near shmrala dekhya c 2006 di gal c..os din ton fan hoo gya c..fir jithe bitu khed da c os cup te jnde c..miss u broo
ਕਬੱਡੀ ਦਾ ਹੀਰਾਂ miss you bro forever 🙏🏼😢
Thok ta kise ne 😂😂😂😂
ਇਥੇ ਟਕੇ ਟਕੇ ਵਿਕਦੀ ਏ ਦੁਨੀਆ ਯਾਰਾ ਤੂੰ ਨਈਉ ਮਿਲਣਾ ਬਜਾਰ ਚੋਂ। Miss you bittu veer
Legend of bittu dugal ❤❤❤❤❤. Jai kabbdi🔱🔱🔱🔱🔱..... Jai Haryana💯💯💯💯💯💯💯💯💯💯💯
ਬਿੱਟੂ ਤਾ ਬਿੱਟੂ ਸੀ😭😭😭
Kabaddi da anmol heera💎
ਮਾਂ ਖੇਡ ਕਬੱਡੀ ਦਾ ਧੰਨਾ ਭਗਤ ਸੀ ਬਿੱਟੂ ਦੁਗਾਲ, ਮਿਸ ਯੂ ਭਰਾ ਮੁੜ ਮੁੜ ਚੇਤੇ ਆਵੇਗਾ 😥😥😥
Duniya da super duper khdari. Bittu Duggal ❤️❤️❤️ miss. U. Bhraa
ਵਾਹਿਗੁਰੂ ਤਤੀਅਾਂ ਹਵਾਵਾਂ ਤੋ ਬਾਚਾਏ ਇਹਨਾ ਮਾ ਖੇਡ ਕਬੱਡੀ ਦੇ ਪਰੇਮੀਅਾ ਨੂੰ ਜੀ.ਸੱਚੇ ਪਾਤਸ਼ਾਹ ਜੀ ਮੇਹਰ ਭਰਿਅਾ ਹੱਥ ਰੱਖਣ ਜੀ 😊🙏
ਬੜਾ ਸੁਣਿਆ ਸੀ ਬਾਈ ਬਾਰੇ ਵੀ ਤਕੜੀ ਖੇਡ ਦਾ ਮਾਲਕ ਆ ਦੂਗਾਲ ਵਾਲਾ ਬਿੱਟੂ ਤੇ ਬਾਈ ਦੇ ਮੈਚ ਵੀ ਦੇਖੇ ਆ online, ਪਰ ਲਾਈਵ ਖੇਡਦੇ ਦੇਖਣ ਦਾ ਸਬੱਬ ਨੀ ਬਣਿਆ 🙏miss u bro 😭🙏
ਵੀਰ ਜੀ ਪਾਲਾ ਜਲਾਲਪੁਰੀਆ ਹਰ ਮੈਚ ਵਿੱਚ ਬਿੱਟੂ ਦੁਗਾਲ ਵਾਲੇ ਵੀਰ ਨੂੰ ਬਹੁਤ ਯਾਦ ਕਰਦਾ 🙏❤
ha veer
ਥੋਨੂੰ ਕਿਮੇ ਪਤਾ ਲੱਗਿਆ ਬਾਈ ਜੀ
Hanji verr ji 😭miss you bro 😭😭😔😔
@@gurmansingh1735 kjkollp
@@shamindersingh4627 k no miob
Pardeep veer bittu bai da name sun k hi akhan cho paani vagn lagg painda , awaj v ni nikldi te sabh kuj shaant ho janda
Miss u bittu dugal veer love u so much
Sachi gall a vr
ਕਬੱਡੀ ਦਾ ਅਨਮੋਲ ਹੀਰਾ ਸੀ ਬਾਈ ਬਿੱਟੂ ਦੁਗਾਲ,,miss you bittu veer
Bittu ta sada heeera bhraaa c enu kive bhull skde aa g oh sade ch ajj v haiga ❤️❤️❤️❤️❤️❤️❤️❤️❤️❤️❤️❤️❤️🙏🙏
Saan putt gujran da,,
Love from pak,,
R.I.P bittu
Ki hoya y ino
@@brokenheart7584 death ho gyi veer ohdi
Wah oye gujjjara ✌✌miss u veere
ਬਹੁਤ ਵਧੀਆ ਇਨਸਾਨ ਤੇ ਸੂਝਵਾਨ ਜਾਫੀ ਸੀ ਬਿੱਟੂ ਦੁਗਾਲ 🎉🎉🎉🎉
ਸਾਰੇ ਕਮੈਂਨਟਰ ਵੀਰਾਂ ਦਾ ਬਹੁਤ ਧਨਵਾਦ ਜੋ ਕਿ ਬਿੱਟੂ ਦੁਗਾਲ ਨੂੰ ਹਰ ਕਬੱਡੀ ਕੱਪ ਤੇ ਟੂਰਨਾਮੈਂਟ ਤੇ ਯਾਦ ਕੀਤਾ ਜਾਂਦਾ ਹੈ ਜਦੋਂ ਕਮੈਂਟੇਟਰ ਗਰਾਉਂਡ ਵਿੱਚ ਬਿੱਟੂ ਦੁਗਾਲ ਦਾ ਨਾਮ ਲੈਂਦੈ ਨੇ ਸੋਂਹ ਰੱਬ ਦੀ ਮੈਨੂੰ ਕਿਸੇ ਨਾ ਕਿਸੇ ਖਿਡਾਰੀ ਵਿਚੋਂ ਬਿੱਟੂ ਦੁਗਾਲ ਦਰਸ਼ਨ ਹੋ ਜਾਂਦੇ ਨੇ ਉਸ ਦੇ ਭੁਲੇਖੇ ਅੱਖਾਂ ਮੁਹਰੇ ਆ ਜਾਂਦੇ ਨੇ ਬਹੁਤ ਵੱਡਾ ਧੋਖਾ ਕੀਤਾ ਹੈ ਰੱਬ ਨੇ ਬਿੱਟੂ ਦੁਗਾਲ ਨਾਲ
ਬਿੱਟੂ ਦੁਗਾਲ ਦੀ ਚੀਤੇ ਤੋਂ ਵੀ ਜ਼ਿਆਦਾ ਤੇਜ਼ ਝੜਪ ਸੀ ਕਬੱਡੀ ਖੇਡੀ ਨਹੀਂ ਸੀ ਸਗੋਂ ਕਬੱਡੀ ਪੜ੍ਹੀ ਹੋਈ ਸੀ ਉਸਤਾਦ ਨੇ ਤਾਂ ਮਿਸ ਯੂ ਉਸਤਾਦ ਜੀ
Gujjar com da Hira c Bittu Dugal miss you bhaji 🥰💪💪😭😭
Khdd khdd glla krde loki bittu dugal diya miss u veere
Y bittu ti kabbadi vekh ke dil khus v hoya pr akh bhr bhr a rhi c kde mil nhi ske pr khed bahut vekhi a....great player
Kabaddi da superstar c bhai😢 Love u from Pakistan
Awe ni kehaa jandaa
Bittu ta bituuu ae 💯💯💯
Anmol heera kaudii daa
Miss u bai..
Best stopper and player for ever.
Bai yr special tere lai match deckhan janda c me..
Tu amar aa bai..
First time I watched your game in memsa village near by Dhuri.
Some people standing by talking about you guy just came from England .
You are legend bai...
Miss u ustad ji bittu dhugal ❤
MISS YOU BITOO YARA.... ALWAYS LOVES FROM PAKISTAN❤️❤️❤️
Tanks veera
Miss you bro 😔
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Thanks y
ਬਿੱਟੂ ਦੁਗਾਲ ਇਕ ਮਹਾਨ ਖਿਡਾਰੀ ਸੀ ਬਿੱਟੂ ਦੁਗਾਲ ਕਬੱਡੀ ਦਾ ਧੰਨਾ ਭਗਤ ਨਰਮ ਦਿਲ ਇਨਸਾਨ
ਰੋਣ ਆ ਜਾਦਾ ਜਦੋ ਬਿੱਟ ਦੇ ਮੈਚ ਵਾਖੀ ਦੇ
ਵਾਹਿਗੁਰੂ ਆਪਣੇ ਚਾਰਨਾ ਵਿੱਚ ਨਿਵਾਸ ਬਛਕੇ
Bhai sirraaaaaaaa e c bnda bs kudrat ne marlya .bs .mehar kre waheguru ede te te priwar te
Bittu y sade nal v khediya
Jina vadda player c onha hi vadda insan c miss u bro.
Bhot vdia player c ❤️ waheguru mehr kre sare kabbadi playera te 🙏
pardeep veer man bhara ho janda jdo kise vishdd gye bhra nu mudd dekhde aa .. pr jo yada camera ne rec. kitian o hmesha jinda rakhan giyan ehna sara bhrawa nu jo akalpurkh de bhana kbool gye... waheguru g sara vichdd gye veera nu apna chrna ch sthan bakhshan.😔😔😔😔😔😔😔😔
For me he is the player the stopper with pure technique.
The COMPLETE stopper
A complete stopper full of talent and techniques.
Bittu bhai aye thy kabaddi match khelne delhi ke fatehpur beri village m jab pehli bar maine bittu bhai ko dekha tha bittu bhai se behtar koi stoper nahi dekha abhi tak miss you bittu bhai 🙏
ਮਿਸ ਯੂ ਬਿੱਟੂ ਗੁੱਜਰ ਦੁਗਾਲ ਵੀਰ ਵਾਹਿਗੁਰੂ ਜੀ ਬਿੱਟੂ ਵੀਰ ਜੀ ਦੇ ਪਰਿਵਾਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
ਬਾਈ ਵੇਖ ਕੇ ਰੋਣਾ ਆ ਜਾਂਦਾ ਸੱਚੀ ਗੱਲ ਆ
bhaji bittu nu buhat miss karde aa galli video cha bittu da zikar jarur karna miss u ustad ji
ਬਹੁਤ िਦਲ ਦੁॅਖਦਾ ਜਦੋਂ िਬॅਟੂ ਬਾਈ ਦੀ ਕੋਈ ਵੀ video ਸਾਹਮਣੇ ਅਾ ਜਾਂਦੀ ਅਾ
ਹਰਜੀਤ ਬਾਜਾਖਾਨਾ ਤੇ ਬਾਈ ਬਿੱਟੂ ਦੁਗਾਲ ਵਰਗੇ ਜਰਵਾਣੇ ਮੱਲ ਤਾਂ ਸਦੀਆਂ ਬਾਅਦ ਹੀ ਪੈਦਾ ਹੁੰਦੇ ਹਨ
Bittu Duggal miss you ustad ji always ji weheguru ji
Miss u y and thanks pardeep bittu dia videos paun layee
ਯਾਰ ਜੌਤੇ ਨੇ ਲਾਸਟ ਚ ਕਿਡੇ ਕਿਡੇ ਪੰਪ ਮਾਰੇ ਪਰ ਬਿੱਟੂ ਵੀਰ ਚੁੰਬਕ ਵਾਂਗੂ ਚਿਬੜਿਆ ਰਿਹਾ ❤❤
ਮੈਂ ਤਾਂ ਵਾਈ ਕਦੇ ਵੀ ਨਹੀਂ ਕਬੱਡੀ ਦੇਖੀਂ ਪਰ ਮੈਂ ਬਿੱਟੂ ਦੁਗਾਲ ਦਾ ਫ਼ੈਨ ਹੋਗੀਆਂ ਬਿੱਟੂ ਦੁਗਾਲ ਕੈਟ ਬੰਦਾ ਸੀ ❤❤❤ Miss you 😢😢
Last vaar veer nu tohra kabbadi cup😢😢😢😢
Bhut jyada ਧੱਕਾ kargiya rabba bittu veer nal 😢😢😢😢
Ik waar fer taja karti yaad veer di Dil khush ho Jana veer de jfe dekh ke 🙏🏼🙏🏼🙏🏼
Bht nrm suba da malk c y bittu ....bht vdya khed c ...
ਬਿੱਟੂ ਨੂੰ ਯਾਦ ਕਰਕੇ ਅੱਜ ਵੀ ਦਿਲ ਚੋਂ ਧਾ ਨਿਕਲ਼ਦੀ ਆ
Bittu dugal kabddi ka super star khiladi था
Bittu dugal Amar rahe
Bai Sade to 2 km te a dugal, asi kabbadi bittu nu dekhke dekhni start kri c,, bhut ghaint bnda c,,
Bai Bittu dugal vrga insan ee heni c Bai koi, legend c oh ta
Waheguru ji chardi kalla rahkhan God bless u Bittu ustad nu and pale nu
miss u khnd bittu aj v yaad a jdo apan phli vaar mile c janne love u hmesha dill ch vsda rhe ga khnd i miss u soooooooooooo much khnd😭😭😭😭😭😭😭😭😭😭😭😭
ਪਲੇਅਰ ਤਾ ਬਹੁਤ ਆਉਣਗੇ ਪਰ ਕੋਈ ਬਿੱਟੂ ਵਰਗਾ ਨੀ ਆਉਣਾ। ਬਹੁਤ ਬਹੁਤ ਧੰਨਵਾਦ ਪਰਦੀਪ ਬਾਈ। ਤੁਸੀ ਇਹ ਜੱਫੇ ਦਿਖਾਏ ਸਾਨੂੰ। ਹੋਰ ਵੀ ਜਿੰਨੇ ਜੱਫੇ ਤੁਸੀ 365 ਤੇ ਪਾ ਸਕਦੇ ਤਾ ਜਰੂਰ ਪਾਇਓ।
Dugaal wala sada dil ch hi rhuga hr tym Miss u yara aja wapas🙏
ਬਿੱਟੂ ਵੀਰ ਦੁਗਾਲ ਵਾਲੇ ਨੇ ਬਹੁਤ ਨਾਮ ਕਮਾਇਆ ..ਭਾਵੇ ਸਰੀਰਕ ਤੌਰ ਤੇ ਆਪਣੇ ਵਿੱਚ ਹੈ ਨਹੀਂ ਫਿਰ ਵੀ ਆਪਣੇ ਨਾਲ ਹੀ ਆ
LEGEND BITTU ♥️AND LENGEND MAKHAN ALI ALI JI BHUT SOHNI COMMENTRY DE MALIK 🙏
ਸਾਡੇ ਲਾਗੇ ਪਿੰਡ ਰੁੜਕੀ ਆਇਆ ਸੀ ਬਿੱਟੂ ਉਦੋਂ ਪੁਰੀ ਚੜਾਈ ਸੀ 22 ਦੀ
ਗੋਗੋ ਨਾਲ ਯਾਰੀ ਫੱਟੇ ਚ ਲੱਗੇ ਕਿੱਲ ਵਰਗੀ ਸੀ
ਦਾਦੂਵਾਲ ਤੇ ਸਰਹਾਲੀ ਵਾਲੀ ਨਹਿਰ ਤੇ ਮੇਹਨਤ ਕਰਦੇ ਹੁੰਦੇ ਸੀ ਪੱਪੂ ਉਸਤਾਦ ਕੋਲ
ਬਿੱਟੂ 22 ਦੀ ਬੋਲ ਚਾਲ ਤੇ ਸੁਭਾਅ ਬਹੁਤ ਵਧੀਆ ਸੀ ਅਸੀਂ ਦੇਖਣ ਜਾਦੇ ਹੁੰਦੇ ਸੀ ਮੇਹਨਤ ਕਰਦਿਆਂ ਨੂੰ
Miss you bro always. Rip. ....
Bittu dhugal miss you ustadd ji
Es vrga koi ni jamna dubara miss you y g
Bittu ik hi c duja koi ni haiga
ਬਿੱਟੂ ਦੁਗਾਲ ਵਾਲਾ ਪਲੇਅਰ ਤਾਂ ਵਧੀਆ ਹੈ ਹੀ ਸੀ ਸੁਭਾਅ ਦਾ ਵੀ ਬਹੁਤ ਵਧੀਆ ਇਨਸਾਨ ਸੀ ਮਿਸ ਯੂ ਬਾਈ ਜੀ
😒😒 voht miss krdea veer tuhanu
ਬਿੱਟੂ ਤੇ ਬਿੱਟੂ ਸੀ ਕਬੱਡੀ ਦਾ ਧੰਨਾ ਭਗਤ 😢😢😢😢
Pardeep yaar bittu da vo match dalo jis m 13 Jaffe laye the or dusri side sirra pitho tha
Sirra c Ustad ji
Sira jaffe ❤️😘
Jad tak duniya rhagi bittu bhai ka nam rhaga
Bhai kabaddi ke jadugar the aap miss u bro
good y Bittu dugal
ਵੱਡਾ ਘਾਟਾ। 💘
Number 1 ❤️🔥
ਪੰਜਾਬ ਦਾ 1 ਨੰਬਰ ਜਾਫੀ ਬਿੱਟੂ ਦੁਗਾਲ
Ajj v Bittu pra nu yaad krke dil bht ronda aa 😭😭
Sachi gall a vr
*Chaudhary Bittu Dugal Amar rahe*
Fast reflexes, strength, stamina, and above all a proper technique….All in one package…Bittu Dugal
Kabbadi of the Eagle. Bittu dugal. Miss u bro
Ghr ghr putt jamde par bittu dugaal ni kise ne bnn jna😭
Ha veer ji
ਬਿੱਟੂ ਦੁਗਾਲ ਯਾਦ ਰਹੂ ਹਮੇਸ਼ਾ
Great bnda ✌ 🙏
Thanks pardeep bhaji
Sirra bittu dugal legend
Kade main live nahi dekhya bittu dugal par jad v video dekhda bittu dugal di looh kande khade ho jande
Hun v highway te side te gaddi park kar k video dekhi
Reh ni hoya k ghar ja k dekha
Kabaddi da badshah bittu dugal
disha 44 bai g asi bahut match dekhe a , 2 no to raider nu pta nhi lgda c kd patt chk lya ,2007 to 2010-11 tk ikala jaffya ta match kd dinda c ,ik bai tusi note kita hoyu bittu raider t piche a k dheriyan t dhaka bahut ght marda c ,jd kenchi lg jndi c hth chd dinda c top de raiders nu
Me bahut match dekha a bittu da Canada India Ch ik match bajakhana dekhia c 2004 ch oss match ch bittu da 14 Jaffa c
Na koi bittu vrga hoya
Na hona ♥️
Rgt 👌
Thank you tehna ji
Siraaaa se bittu duggal y
ਬਹੁਤ ਵਧੀਆ ਸੀ ਬਿੰਟੁ ਵੀਰ ਇਨਸਾਨ
Yaara da yaar Bittu dugal miss you bro😭😭
Super power Bittu.
Miss u ustaad ji🙏🙏
Veere Pardeep tuc goggo rurdki di interview kro kyo ki oh bhut tym Bittu ustad nll reha te ehna di jodi bi mashoor hundi c
Miss u bai oye😭😭..Teri khed nu hamesha salam aa
ਬਾੲੀ ਜੀ ਬਿੱਟੂ ਬਾੲੀ ਦੇ 75 ਜੱਫੇ ਵਾਲੀ ਵੀਡਿੳ ਬਣਾ ਕੇ upload ਕਰ ਦੋ ਪਲੀਜ ....Very Very Miss U Bittu Bai
I love her game love from bathinda city
his
Y ji bahut vaar dekheya...te apne ghar bhi bulaeya si bai nu
Good 👍 ji
Bittu duggal coach Madan lal interview
Mai 10 sal da hunda c odo sade dirba ground ch practice krde nu roj dekhda c mai miss u bittu bro
Miss u ustaad
22 dugaal pind da name rosan kar ga veer bittu sari oumar dil vch rahga
Jma sira banda c miss u bhai hi😞
1MARCH 2018 NU MAE BITTU PAJJI NU PEHLI VAAR DEKHYA C BAHUT END KRAYI C OTTHE 👌👌👌👌💪💪💪💪💪