Dreamland (Episode-8) Raj Singh Jhinjar | Gurdeep Manalia | Dimple Bhullar | New Punjabi Web Series

แชร์
ฝัง
  • เผยแพร่เมื่อ 30 พ.ย. 2023
  • Brown String Records & Arsh Sandhu Presents "Dreamland Ik Shehar Sufneyan Da”
    Subscribe To Our Channel For New Songs & Web Series :-
    / @brownstringrecords410
    "Dreamland - Ik Shehar Sufneyan Da" Episode-8.
    Intro Start 2:16
    Intro End 3:13
    Written By : Raj Singh Jhinjar, Gurdeep Manalia
    Directed By : Dimple Bhullar
    Produced By : Arsh Sandhu
    Cast : Raj Singh Jhinjar,Gurdeep Manalia,Sunny Kahlon,Raman Shergill,Ravneet Kaur,Jatinder Jatin Sharma,Navdeep Rapuri,Deep Mandeep,Satwant Kaur,Amann Bal,Gagg Brar,Hardeep D Raj,Raj Joshi,Raman Chirhi,Santosh Gill,Arash Mangat, Parveen Walia
    Excutive Producer : Ritesh Singhal,Vicky Dabwali
    Screenplay & Dialogue : Raj Singh Jhinjar & Gurdeep Manalia
    Associate Director : Hardeep D Raj
    Dop : Anil Devaiah
    Edited By : Prabhjot Mann
    Bgm : Siddharth Malla & Puneet Porpanth
    Vfx Supervisor : Prabhjot Mann
    Post Production : Pmx Studios
    Sound Designing : Rabab Studios
    Casting Director : Gurpreet Singh Ghudha
    Chief Assistant Director : Gavvy Moon
    Assistant Director : Veer Somal, Anurag Arora
    Art Director : Gurpreet Singh Lucka
    Gaffer : Lokanath Sahoo
    Singer : Gulab Sidhu, Sargi Mann, Manjit Sahota, Sandeep Brar,Pardeep Singh Sran & Tippu Sultan
    Lyricist : Gagg Brar, Qafirr,Arsh Sandhu
    Song mix master : Sumit Grover
    Music: Gaiphy, Raj Dhillon Music
    Costume Designer : Rajat Manchanda
    Re-Recording Mixer : Akshay Bragta
    Sound Designer : Deep Bawa
    Costume Assistant : Harry, Pardeep
    Line Producer : Arman Sidhu (The Team Films)
    Sound : Santosh Shyam Bali
    Bts : Manu Sandhu Photography
    Production controller-Maninder pabla
    Visual Promotions : Trailer Bazaar
    Publicity Design : Sardaar Saab Designs
    Special Thanks : Dumpling Hood 10 Phase Mohali , Mask Club Mohali Bestech Square
    Online Promotions : Harpreet Harrie
    Digital Powered : Digital King
    Label : Brown String Records
    _________________________________
    #dreamland #webseries #brownstringrecords #punjabimovies
    / @brownstringrecords410 ✅ Subscribe!
    🔔 Click On The Bell + Turn On Notifications.
    Instagram : / brownstringrecords
    Email : brownstringrecords@gmail.com
    Contact : +91 95691-07070
    All Copyright Reserved #BrownStringRecords
    New Punjabi Web Series 2023,Latest Punjabi Web Series 2023,Punjabi Movies,New Punjabi Movies 2023,Latest Punjabi Movies 2023,New Punjabi Movie
  • เพลง

ความคิดเห็น • 1.4K

  • @HANKARI_59
    @HANKARI_59 6 หลายเดือนก่อน +1820

    ਇਕ ਘੰਟੇ ਦਾ episode ਹੋਣਾ ਚਾਹੀਦਾ। ਕੋਣ ਕੋਣ ਸਹਿਮਤ ਆ 🎉🎉

  • @nikhilsachdeva2392
    @nikhilsachdeva2392 6 หลายเดือนก่อน +156

    ਹਰ ਸ਼ਨੀਵਾਰ ਬਸ ਧਰਮੇ ਤੇ ਕਿਰਨ ਦੀ ਉਡੀਕ ਰਹਿੰਦੀ ਹੈ❤

  • @shivsandhu5144
    @shivsandhu5144 6 หลายเดือนก่อน +86

    ਐਨੀ ਵਧੀਆ ਸੀਰੀਜ ਬਣਾਉਣ ਲਈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🎉❤🎉

  • @Gurlove0751
    @Gurlove0751 6 หลายเดือนก่อน +15

    ਨਾਂ ਜਾ ਕਿਰਨ ਕੈਨੇਡਾ, ਸੱਚੀਂ ਤੇਰੇ ਬਿਨਾਂ ਦਿਲ ਨਹੀਂ ਲੱਗਣਾਂ ਯਾਰ 💔, ਤੇਰੀ ਆਦਤ ਪੈ ਗਈ ਆ ਹੁਣ ਮੈਨੂੰ 💓। ਮੈਂ ਸੱਚੀਂ ਪਿਆਰ ਕਰਦਾ ਤੈਨੂੰ, ਮੈਨੂੰ ਪਤਾ ਵੀ ਨਹੀਂ ਲੱਗਿਆ ਕਦੋਂ ਪਿਆਰ ਕਰ ਬੈਠਾ ਕਿਰਨ ਤੈਨੂੰ 💓। ਬੇਸਕ ਤੈਨੂੰ ਕਹਿ ਨਹੀਂ ਸਕਿਆ ਪਰ ਸੱਚੀਂ ਮੁਹੱਬਤ ਆ ਤੇਰੇ ਨਾਲ, ਤੈਨੂੰ ਮੈਨੂੰ ਮੇਰੇ ਦੇਸ਼ ਪੰਜਾਬ ਵਰਗੀ ਹੀ ਲੱਗਦੀ ਆ ਕਿਰਨ 💓, ਤੇਰੀਆਂ ਅੱਖਾਂ ਚੋਂ ਮੈਨੂੰ ਪੰਜ ਦਰਿਆ ਨਜ਼ਰ ਆਉਂਦੇ ਆ, ਮੈਨੂੰ ਲੱਗਦਾ ਜਦੋਂ ਕਦੇ ਤੂੰ ਰੋ ਪਵੇਗੀ ਤਾਂ ਇਹ ਪੰਜਾਬ ਤੇਰੇ ਵਿੱਚ ਰੁੜ ਜਾਵੇਗਾ, ਡੁੱਬ ਜਾਵੇਗਾ ਤੇਰੀ ਡੂੰਘਾਈ ਅੰਦਰ 💓। ਤੇਰੀ ਸਾਦਗੀ ਜਿਹੀ, ਤੇਰਾ ਸੂਟ ਜਿਹਾ ਪਾਉਣਾ ਮੈਨੂੰ ਮੇਰੀਆਂ ਫਸਲਾਂ ਵਰਗਾ ਲੱਗਦਾ ਜਿਹੜਾ ਭਾਵੇਂ ਸਪੈਸਲ ਨਾਂ ਹੋਵੇ ਪਰ ਦਿਲ ਦੇ ਨੇੜੇ ਲੱਗਦਾ । ਤੇਰੇ ਪਿਆਰ ਸੱਚੀਂ ਮੈਨੂੰ ਮੇਰੀ ਮਾਂ ਦੀਆਂ ਅਸੀਸਾਂ ਵਰਗਾ ਲੱਗਦਾ 😊। ਮੈਨੂੰ ਪਤਾ ਤੇਰਾ ਦਿਲ ਨਹੀਂ ਲੱਗ ਰਿਹਾ ਏਥੇ ਕਿਉਕਿ ਮੈਂ ਤੈਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸ ਸਕਿਆ 😊, ਪਰ ਸੱਚ ਪੁੱਛੇ ਤਾਂ ਮੇਰੀ ਗੱਲ ਨਾਂ ਕਹਿਣ ਚ ਹੀ ਮੇਰਾ ਸਭ ਕੁਝ ਆ, ਮੈਂ ਸੱਚੀਓ ਪਿਆਰ ਕਰਨ ਲੱਗ ਗਿਆ ਤੈਨੂੰ 😊। ਜਦੋਂ ਮੈਨੂੰ ਕਲਾਸ ਚ ਗਲ ਨਾਲ ਲਾਇਆ ਤਾਂ ਤੇਰੀਆਂ ਬਾਹਾਂ ਮੈਨੂੰ ਦੁਨੀਆਂ ਦਾ ਸਭ ਤੋਂ ਕੀਮਤੀ ਹਾਰ ਲੱਗੀਆਂ ਜੋ ਮੇਰੇ ਗਲ ਵਿੱਚ ਪਈਆਂ 😊। ਓਸ ਟਾਈਮ ਮੈਨੂੰ ਐਵੇ ਲੱਗਿਆਂ ਜਿਵੇਂ ਮੇਰੀ ਕੋਈ ਹੋਂਦ ਹੁੰਦੀ ਹੀ ਨਹੀਂ 😊। ਜਦੋਂ ਤੂੰ ਕੈਨੇਡਾ ਵਾਪਿਸ ਜਾਣ ਦੀ ਗੱਲ ਕਹੀ ਤਾਂ ਸੱਚੀਂ ਮੈਨੂੰ ਐਵੇਂ ਲੱਗਿਆ ਜਿਵੇਂ ਮੇਰੇ ਪੈਰਾਂ ਥੱਲੇ ਧਰਤੀ ਹੁੰਦੀ ਹੀ ਨਹੀਂ 😊। ਤੇਰੇ ਮੈਸਜ ਦਾ ਨੋਟੀਫਿਕੇਸ਼ਨ ਮੇਰੇ ਲਈ ਸਭ ਤੋਂ ਖੂਬਸੂਰਤ ਮਿਊਜਕ ਆ 😊😊। ਸੱਚੀਂ ਤੈਨੂੰ ਪਿਆਰ ਕਰਦਾ ਹਾਂ 👉 ਤੇਰਾ ਧਰਮਾਂ ਓਹੀ ਕਮਲਾ ਜਿਹਾ ਐਕਟਰ ਤੇਰਾ 👈

  • @rajsino6415
    @rajsino6415 6 หลายเดือนก่อน +208

    Raj Singh Jhinjar here.. Thanks for Loving Dreamland 🙏🏻

    • @kaboterbazi820
      @kaboterbazi820 6 หลายเดือนก่อน +4

      Love you ho gaya na paaji Pakistan ton v ❤

    • @falelpunia1660
      @falelpunia1660 6 หลายเดือนก่อน +5

      Fake aa😂

    • @noorgill6782
      @noorgill6782 6 หลายเดือนก่อน +2

      Love u dreamland

    • @Jindgi_Jindabad
      @Jindgi_Jindabad 6 หลายเดือนก่อน

      @@noorgill6782
      I also 😊

    • @karmdeep92singh
      @karmdeep92singh 6 หลายเดือนก่อน

  • @rajvir9072
    @rajvir9072 6 หลายเดือนก่อน +31

    ਜਦੋਂ ਐਪੀਸੋਡ ਦਾ ਸਵਾਦ ਆਓਣ ਲੱਗਦਾ,ਓਨੇ ਟੈਮ ਨੂੰ ਖਤਮ ਹੋ ਜਾਂਦਾਂ 🔥😏😂

  • @akashsmohit3452
    @akashsmohit3452 6 หลายเดือนก่อน +47

    ਦਿਲ ਖ਼ੁਸ਼ ਹੋ ਜਾਂਦਾ ਭਾਈ ਡਰੀਮਲੈਂਡ ਦੇਖ ਕੇ❤️👍🏻

  • @lakhveersidhu2732
    @lakhveersidhu2732 6 หลายเดือนก่อน +4

    ਧੋਖ਼ੇ ਬਾਜ ਨਾਰਾ ਤੇ ਐਤਬਾਰ ਨਾ ਕਰੀ
    ਅੱਲੜ ਪੁਣੇ ਵਿੱਚ ਸਿੱਧੂਆਂ ਤੂੰ ਪਿਆਰ ਨਾ ਕਰੀ....
    ਛੱਡ ਤਾ ਇਹਨਾਂ ਜਾਣਾ ਹੀ ਏ
    ਤੂੰ ਅੱਖਾਂ ਚਾਰ ਨਾ ਕਰੀ......
    💔

  • @JagmeetSingh-sk9kl
    @JagmeetSingh-sk9kl 6 หลายเดือนก่อน +129

    ਹਫ਼ਤਾ ਹੋ ਗਿਆ ਦੀਪੇ ਨੂੰ ਉਡੀਕਦੇ ਨੂੰ 🫶🏻 ਬਹੁਤ ਵਧੀਆ ਸੀਰੀਜ਼ ਵਧਾਈਆਂ ਹੋਣ ਸਭ ਨੂੰ 🎉❤

  • @nattrajoana
    @nattrajoana 6 หลายเดือนก่อน +45

    ਅਗਰਬਤੀ ਵਰਗੀ ਆ ਸੱਜਣਾ ਤੇਰੀ ਯਾਦਾਂ, ਰੂਹ ਨੂੰ ਮਹਿਕਾ ਕੇ, ਦਿਲ ਨੂੰ ਸਾੜਦੀਆਂ🔥 ਰਹਿੰਦੀਆ ਨੇ।

  • @jasspreet3585
    @jasspreet3585 6 หลายเดือนก่อน +9

    ਬਾਈ ਮੋਹਿਤ ਦੀ ਐਕਟਿੰਗ ਵੀ ਵਾਲੀ ਸਿਰਾ😂😂😂😂😂😂

  • @ManpreetMalwai
    @ManpreetMalwai 6 หลายเดือนก่อน +5

    ਜਿੱਥੇ ਚਾਹ ਉਥੇ ਹੀ ਜਾਹ 😄

  • @sunilarora6428
    @sunilarora6428 6 หลายเดือนก่อน +22

    💟✅ਨਹੀ ਰੀਸਾਂ ਬਾਈ ਬਹੁਤ ਵਧੀਆ ਸਾਰੇ episode ਗੁਰਦੀਪ ਮਨੀਲਾ ਤੇ ਰਾਜ ਸਿੰਘ ਝਿੰਜਰ ਦੀ ਐਕਟਿੰਗ ਦਾ ਕੋਈ ਮੁੱਲ ਨਹੀਂ😊❤ ਇਹਦਾ ਹੀ ਜਾਰੀ ਰੱਖੋ🙂😊

  • @parvindersingh1476
    @parvindersingh1476 6 หลายเดือนก่อน +35

    ਖੋਲ ਦਿਓ ਬਾਈ ਸੰਗਲ edisode ਦੇ ਹੁਣ ਹੋਰ wait ਨੀ ਹੁੰਦੀ 😂😂

    • @rajsino6415
      @rajsino6415 6 หลายเดือนก่อน +1

      😂

  • @user-dp8iy8gx1c
    @user-dp8iy8gx1c 4 หลายเดือนก่อน +5

    ਇਕ ਘੰਟੇ ਦਾ episode ਹੋਣਾ ਚਾਹੀਦਾ | ਕੋਣ ਕੋਣਸਹਿਮਤਆ🎉🎉

  • @kamaldeep_10messi
    @kamaldeep_10messi 6 หลายเดือนก่อน +11

    ghto ghatt , 50 episode hone chahide. bahut sohni series bnai❤️✨

  • @major_sarpanch
    @major_sarpanch 6 หลายเดือนก่อน +15

    ਕੀ ਧਰਮਿੰਦਰ ਨੂੰ ਕਿਰਨ ਦਾ ਪਿਆਰ ਮਿਲਜੂ ਇਹ episode ਚ 😂😂😂

  • @kuldeepmohlia6864
    @kuldeepmohlia6864 6 หลายเดือนก่อน +4

    Gurdeep manalia da character bhot vadiya so funny jida da nature oda da character 😂😂😂😂😂

  • @user-zy7lg8gg1f
    @user-zy7lg8gg1f 6 หลายเดือนก่อน +5

    Love you sunny kahlon veer ji
    Bhot vadhiya roll h aapka ❤❤❤

  • @Sandhu_Uk47
    @Sandhu_Uk47 6 หลายเดือนก่อน +5

    Real actor Raj Singh Jhinjar veer 💯💯💯💯💯

  • @harjindersingh1924
    @harjindersingh1924 6 หลายเดือนก่อน +19

    Dharminder ❤️ kiran❤️
    All characters ❤❤❤ amazing

  • @rao7829
    @rao7829 6 หลายเดือนก่อน +5

    ਇਕ ਤਾਂ ਹੈ ਵੈੱਬ ਸੀਰੀਜ਼ ਉਤੋ ਦੇਖਣ ਚ ਨਜਾਰਾ ਆ ਰਿਹਾ ਏ। ਤੁਸੀ ਵੀਡਿਓ ਹੀ 20-25 ਦੀ ਪਾਉਂਦੇ😢 ਓ।
    ਬੇਨਤੀ ਆ ਜੀ ਇਕ ਘੰਟੇ ਦੀ ਵੀਡਿਉ ਬਣਾਇਆ ਕਰੋ । ਲੰਬੀ ਭਾਵੇਂ ਇਕ ਸਾਲ ਚਲਾ ਲਓ ਵਧੀਆ ਲਗਦੀ ਆ ਜੀ ❤❤❤

  • @sajanpreet1299
    @sajanpreet1299 6 หลายเดือนก่อน +3

    Live location krke bht rishte tut gye ❤️‍🩹🥺

  • @makhnsingh9309
    @makhnsingh9309 6 หลายเดือนก่อน +3

    ਬਹੁਤ ਘੈਂਟ ਗੱਲਬਾਤ ਐ ਜੀ

  • @gurjantkohali1387
    @gurjantkohali1387 6 หลายเดือนก่อน +58

    ਬਾਈ ਜੀ ਬਹੁਤ ਵੈਟ ਕਰੌਂਦੇ ਜੋ ਤੁਸੀਂ । ਬਹੁਤ ਵਧੀਆ episode ਤੁਹਾਡੇ ਹੁਣ ਤੱਕ ਜਿੰਨੇ ਵੀ ਆਏਂ ਆ👏

    • @JagdeepMatharoo
      @JagdeepMatharoo 6 หลายเดือนก่อน +2

      Raman vdia krde pye aa .. i think ..

    • @Akashveer_
      @Akashveer_ 6 หลายเดือนก่อน

      Ryt bro🤜

  • @ROASTER_BOY_PAWAN
    @ROASTER_BOY_PAWAN 6 หลายเดือนก่อน +4

    15:14 asha aaaaaaaiaaaaaa❤😂

  • @Kissantelevision
    @Kissantelevision 6 หลายเดือนก่อน +5

    13:28 ਤੋਂ ਜਮਾਂ ਦਿਲ ਤੇ ਲੱਗ ਗਿਆ ਐਂ ਫ਼ੀਲ ਹੋਈ ਗਿਆ ਜਿਵੇਂ ਮੈਂ ਤੇ ਤੂੰ 😢❤

  • @jatinmunjal1193
    @jatinmunjal1193 6 หลายเดือนก่อน +2

    ਰਮਨ ਗਿੱਲ ਥੋਡੀ ਅਵਾਜ ਬਹੁਤ ਸੋਹਣੀ ਲਗਦੀ ਆ ਤੇ ਜਦੋਂ ਤੁਸੀਂ ਬੋਲਦੇ ਆ ਤਾਂ ਜੀ ਕਰਦਾ ਸਿਰਫ ਥੋਨੂੰ ਹੀ ਸੁਣੀ ਜਵਾ ♥️♥️

  • @manpreetsinghbhullar8942
    @manpreetsinghbhullar8942 6 หลายเดือนก่อน +3

    Raj jhinjer te manalia ne end krai pyi aa❤

  • @sonumaanmaan3319
    @sonumaanmaan3319 5 หลายเดือนก่อน +3

    ਸਾਰੇ ਹੀ ਐਪੀਸੋਡ ਬਹੁਤ ਹੀ ਸੋਹਣੇ ਨੇ ਬਿਲਕੁਲ ਫਸਟ ਕਮੈਂਟ ਠੀਕ ਹੈ ਕਿ ਐਪੀਸੋਡ ਲਮ ਸਮ ਇਕ ਘੰਟੇ ਦਾ ਹੋਣਾ ਚਾਹੀਦਾ ਹੈ। ਬਾਕੀ ਪੂਰੀ ਟੀਮ ਬਹੁਤ ਸੋਹਣਾ ਕੰਮ ਕਰ ਰਹੀ ਹੈ ਬਾਬਾ ਏਦਾਂ ਹੀ ਕਿਰਪਾ ਕਰੀ ਜਾਵੇ ਸਾਰੀ ਟੀਮ ਤੇ

  • @pteonline7
    @pteonline7 6 หลายเดือนก่อน +2

    Deepa yaaar end krwa rhya hun tk❤❤❤❤

  • @jashanmattu4698
    @jashanmattu4698 6 หลายเดือนก่อน +2

    Es episode ch emotion te comedy end c bai ,,,,,

  • @chamkaursomal3862
    @chamkaursomal3862 6 หลายเดือนก่อน +12

    ਬਹੁਤ ਵਧੀਆ ਵੀਰੇ ਕਲਾਕਾਰੀ ਵੀ ਕਹਾਣੀ ਵੀ❤️❤️ ਬਾਕੀ ਜੇ episode 1ਘੰਟੇ ਕੁ ਦਾ ਕਰ ਦਿਓ ਤਾਂ ਧੰਨਵਾਦ ਜੀ 🙏

  • @priyankasandhu8814
    @priyankasandhu8814 6 หลายเดือนก่อน +6

    Sare episodes bhut sohne aa ❤❤ please vichkar na band krdeo request aa 😢

  • @ravinderpathania5661
    @ravinderpathania5661 6 หลายเดือนก่อน +2

    Bahut bahut badiya veere

  • @gindersandhu8808
    @gindersandhu8808 4 หลายเดือนก่อน +1

    Bai bhot vdya web series aw bss episode vdde chaihde c.Bki bhot kaintt kmm aw❤️✅

  • @MqnjinderBassuwal-se8hr
    @MqnjinderBassuwal-se8hr 6 หลายเดือนก่อน +178

    ਯਾ ਯਾਰ ਮੈ ਤਾਂ ਆਖਿਆ ਕਿ ਵੀਰ ਹੋਣਾ ਦਾ ਅਗਲਾ ਭਾਗ ਆ ਗਿਆ ਚੱਲ ਕੋਈ ਨਾ ਕੱਲ ਰਾਤ ਨੂੰ ਦੇਖ ਲਵਾਂ ਗਏ

    • @akashdeepak4740
      @akashdeepak4740 6 หลายเดือนก่อน +2

      Pki gal aa menu v lga yr 😅

    • @JagdeepMatharoo
      @JagdeepMatharoo 6 หลายเดือนก่อน +1

      S2 nu time aa 4 episodes reh gye bs... fer khtm ... ehto baad 3 reh gye ..

    • @jaatsaab645
      @jaatsaab645 6 หลายเดือนก่อน +3

      ਕਿਹੜੀ ਸੀਰੀਜ਼ ਦੀ ਗੱਲ ਕਰਦੇ ਪਏ ਓ , ਸਾਨੂ ਵੀ ਦਸ ਦਿਓ 😂

    • @kuldeepdass400
      @kuldeepdass400 6 หลายเดือนก่อน

      Nice y

    • @inder1253
      @inder1253 6 หลายเดือนก่อน

      Agla ae aa fer fudi deo

  • @gullukargwal6046
    @gullukargwal6046 6 หลายเดือนก่อน +5

    The love story in today's episode is very strong
    Sira 👌

  • @Baljeetsidhu304
    @Baljeetsidhu304 6 หลายเดือนก่อน +12

    Amazing series... Congratulations to all the artist s.. wonderful parformance... Dharminder nal madi keeti hamma malni ..... Boys feeling the kader nhi kardia kudia ....😮😮😢😢

  • @Mandeepsingh-bk3km
    @Mandeepsingh-bk3km 6 หลายเดือนก่อน +2

    ਦੀਪਾ ਘੈਂਟ❤❤😂😂😮😮

  • @Sandeepkaur37107
    @Sandeepkaur37107 6 หลายเดือนก่อน +5

    Bhot vadiaa episode aa kiran te dippa bhot vadiaa lagde aa❤

  • @jpfilms9421
    @jpfilms9421 6 หลายเดือนก่อน +16

    Pajii bnd na kryo yr ina episodes nu bhutt vdya km kr rhe ho age vi carry on rakhyo paji bhutt sona km hai ta bhutt mja aa rhya dakhn ch lots of love ❤

  • @ROASTER_BOY_PAWAN
    @ROASTER_BOY_PAWAN 6 หลายเดือนก่อน +2

    28:19 aa gi aa gi haaye ❤

  • @manpreetsingh6726
    @manpreetsingh6726 6 หลายเดือนก่อน +1

    Km bhut vdiaa ਵਾਹਿਗੁਰੂ ਜੀ ਤੁਹਾਡੇ te mehar kre sab to kant ta raman te dippa hi aa baki ta pani ch ਮਧਾਣੀ aa😂😂

  • @brownboy1993
    @brownboy1993 6 หลายเดือนก่อน +4

    ਐਪੀਸੋਡ ਬਾਈ ਲੰਬਾ ਰੱਖਿਆ ਕਰੋ ਘੱਟੋ ਘੱਟ 50 ਮਿੰਟ ਦਾ ❤❤

  • @SarbjitGrewal-es2qv
    @SarbjitGrewal-es2qv 6 หลายเดือนก่อน +5

    Raman shergill acting 💯

  • @gurdeepbehgal6050
    @gurdeepbehgal6050 6 หลายเดือนก่อน +1

    Agree for 1 hours episode or atleast 45 minutes

  • @herjeetsingh9335
    @herjeetsingh9335 6 หลายเดือนก่อน +1

    Deepa X Dharam ❤ end bai ji

  • @Bunty.nayyar.kangniwal.pb.08
    @Bunty.nayyar.kangniwal.pb.08 6 หลายเดือนก่อน +8

    Dreamland ta Vadiyaa but episode ਦੀ ਟਾਇਮਿੰਗ bohat ਘੱਟ aa ਘਟੌ ਘੱਟ 40, 45 ਮਿੰਟ ਦਾ huna ਚਾਹੀਦਾ episode ਫੇਰ ਸਵਾਦ ਆਉਂਦਾ ਜਦੋਂ ਤੱਕ ਮਜ਼ਾ ਆਉਣਾ ਸੁਰੂ ਹੁੰਦਾ episode ਖ਼ਤਮ ਹੋ ਜਾਂਦਾ mean ee ਪਹਿਲਾਂ vee massage kita ਕੋਈ reply nhi ਆਇਆ ਤੁਹਾਡਾ bs time ਬੋਹਤ ਘੱਟ aa ooo ਦੇਖੋ ਘਟੌ ਘੱਟ 40,45 ਮਿੰਟ ਦਾ kro episode ta ਸਾਨੂੰ ਵੀ ਦੇਖ ਕੇ Vadiyaa lge ਬਾਕੀ ਪੂਰੀ ਨੇ ਬੋਹਤ Vadiyaa ਕੰਮ ਕੀਤਾ God blees you all ਟੀਮ 🙏🙏🙏🙏🙏🙏

  • @jhonnyjhonny1179
    @jhonnyjhonny1179 6 หลายเดือนก่อน +5

    Dharme bai di acting 👌👌 end aa jatta

  • @GURVINDERSINGH-rg1qy
    @GURVINDERSINGH-rg1qy 6 หลายเดือนก่อน +2

    Gal kehni c dil di this is not a song it's a story of a college student 😃

  • @talwindernatt
    @talwindernatt 6 หลายเดือนก่อน +1

    ਬਹੁਤ ਵਧੀਆ episode ਨੇ ਸਾਰੀਆ ਦੀ ਐਕਟਿਗ ਬਹੁਤ ਸੋਹਣੀ ਏ ਖਾਸ ਕਰਕੇ ਧਰਮਿੰਦਰ ਤੇ ਕਿਰਨ

  • @honeyveersingh710
    @honeyveersingh710 6 หลายเดือนก่อน +5

    Bai dippa ta dharminder na sirra kra rakhi aa ❤ bai love you both too much❤❤ eda lagda be episode dobara dobara vekhi chl 🙏🏻bai bna stry da ik pasa kardeo kita adh ch he chad do bai bna yrr 🙏🏻🙏🏻

  • @mandeepsingh.84
    @mandeepsingh.84 6 หลายเดือนก่อน +3

    ਯਾਰ actor bhut ਵਧੀਆ ਆ ਸਾਰੇ🌻🧡

  • @user-cq3ed8gu4e
    @user-cq3ed8gu4e 6 หลายเดือนก่อน +1

    Raj bai ta usual ghaint haiga e aa….. par manalia bai krk show dekhi da apa ta ….. superbbbb ❤❤❤❤❤

  • @user-mb9lz8ro3o
    @user-mb9lz8ro3o 6 หลายเดือนก่อน +1

    Bhut Vdia guys nazara aa janda

  • @gurjeetbenipal7756
    @gurjeetbenipal7756 6 หลายเดือนก่อน +3

    ਬਹੁਤ ਬਹੁਤ ਪਿਆਰ ਤੁਹਾਨੂੰ ਸਾਰਿਆ ਨੂੰ ❤

  • @user-ip9ny3kd3t
    @user-ip9ny3kd3t 6 หลายเดือนก่อน +8

    Waiting for kiran+dharam luv wala scene❤ 😂

  • @user-lz6ch3gj5j
    @user-lz6ch3gj5j 6 หลายเดือนก่อน +1

    ਮਿਲਣ ਵਾਲਾ ਸੀਨ ਤਾ ਦਿਖਾ ਦਿੰਦੇ ਬਾਈ ਯਾਰ ਧਰਮਿੰਦਰ ਦਾ

  • @ROASTER_BOY_PAWAN
    @ROASTER_BOY_PAWAN 6 หลายเดือนก่อน +2

    10:01😂😂 ਮੋਹਿਤ 😂😂

  • @user-om1ib6zl2f
    @user-om1ib6zl2f 6 หลายเดือนก่อน +3

    ਬਿੱਬਾ ਜੀ ਥੋਨੂੰ ਪੰਜਾਬੀ ਭਾਸ਼ਾ ਬੋਲਣੀ ਨਈ ਆਦਿ ਸ਼ੇਰਗਿੱਲ ਜੀ respect ਕਰੋ ਪੰਜਾਬੀ ਭਾਸ਼ਾ ਦੀ ਓਸੇ ਕਰ ਕੇ ਤੁਹਾਨੂੰ ਨੇਮ ਫੇਮ ਮਿਲਿਆ 🎉

  • @parasdeepsingh559
    @parasdeepsingh559 6 หลายเดือนก่อน +5

    Ygkd tu bhad ehi vadia series aii ❤

  • @gagansekhon4251
    @gagansekhon4251 6 หลายเดือนก่อน +2

    Jehde kh rhe a k episode chota a, vdde chihide.. me ohna nu dsda k 22 tuc bilkul shi o😅 yr msa te pardhandi msa te khadi krde a , ohdo nu fr digg pendi a…22 yr sira krayi jnde a❤

  • @pritvirk1
    @pritvirk1 6 หลายเดือนก่อน +1

    ਸਾਫ਼ ਸੁਥਰੀ ਪਹਿਲੀ ਵੈੱਬ ਸੀਰੀਜ਼ ਤੇ ਸੋਹਣੀ ਬਣਾਉਣ ਲਈ ਸਾਰੀ ਟੀਮ ਦਾ ਧੰਨਵਾਦ

  • @lakwinderg3520
    @lakwinderg3520 6 หลายเดือนก่อน +4

    Dhminder love story is best 😍😍😍💕

  • @bittugill2160
    @bittugill2160 6 หลายเดือนก่อน +6

    Waiting Chal rhi aa 🧐🧐🧐🧐

  • @Dishu_Chaudhary_007
    @Dishu_Chaudhary_007 6 หลายเดือนก่อน +1

    Bai Ronak Bani paii aw 😂💯🌺🐍

  • @SR_Mini886
    @SR_Mini886 6 หลายเดือนก่อน +1

    Bahut wait rehndi aa

  • @Splender9621
    @Splender9621 6 หลายเดือนก่อน +61

    Amazing series… congratulations to all artists. Next episode kab aa raha hai bro ❤

    • @jassathwal13
      @jassathwal13 6 หลายเดือนก่อน

      Next Saturday

  • @RanbirSingh-xg2lz
    @RanbirSingh-xg2lz 6 หลายเดือนก่อน +10

    Episode ta bhut sohne aa❤❤ upro sare songs v bhut shaandar aa bai❣️❣️

  • @baljxt_22
    @baljxt_22 6 หลายเดือนก่อน +2

    Release that song " Gall kehni c jo ma dil di bullan te aundi mud gyi ay" i loved that song too much 🙌❤

  • @sartajsidhu1975
    @sartajsidhu1975 6 หลายเดือนก่อน +1

    ਏਹ ਸੀਰੀਜ਼ ਨੇ ਚੱਕ ਤਾ ਘੜੇ ਤੋਂ ਕੌਲਾ .... ਸਵਾਦ ਜੇਹਾ ਆਇਆ ਪਿਆ ... ਪਰ ਭੈਣਨਾ episode ਜੇਹਾ ਮਲੱਕ ਦੇਣੀ ਮੁੱਕ ਜਾਂਦਾ ਐਂ ਲਗਦਾ ...

  • @harrysingh448
    @harrysingh448 6 หลายเดือนก่อน +3

    Love u gurdeep manila bro ❤ sirra 22 tu att kra rkhi aa 22 sari series ch koi episode eho ja ni jis ch tu na hsayea hove 😂veera love u boht sara baba tarkyia bakshe mere vde veere nu ❤❤

  • @jaskaransingh8365
    @jaskaransingh8365 6 หลายเดือนก่อน +4

    Bai episodes bhot vadiya ne ❤❤plz continue rakheyo 🙏🏻🙏🏻

  • @rupindersingh7548
    @rupindersingh7548 6 หลายเดือนก่อน +1

    Yr sirra Layi jnde a Deepe Hori ..

  • @gmadahar8682
    @gmadahar8682 6 หลายเดือนก่อน

    ਹੁਣ ਆਉਣ ਲੱਗਿਆ ਸਵਾਦ ਧਰਮੇ ਬਈ ❤

  • @kajal5970
    @kajal5970 6 หลายเดือนก่อน +8

    Dreamland amazing all episodes 💯❤

    • @nb2770
      @nb2770 6 หลายเดือนก่อน

      Hi kajal

  • @RAMESHKUMAR-ev8ip
    @RAMESHKUMAR-ev8ip 6 หลายเดือนก่อน +3

    ਬਹੁਤ ਵਧੀਆ ਭਰਾ 🎉🎉🎉🎉🎉

  • @AkashdeepSingh-ym1ou
    @AkashdeepSingh-ym1ou 5 หลายเดือนก่อน +1

    So beautiful

  • @harjinderkaur-qw4zp
    @harjinderkaur-qw4zp 6 หลายเดือนก่อน +2

    Bhut e vadiya aa series
    Ghadi vala scene bhut vadiya c
    Deepe Kyu dsiya yaar
    Raj singh jhinjhr and deepa bro best character
    All are so nice performers
    welldone

  • @amanpatiala3905
    @amanpatiala3905 6 หลายเดือนก่อน +3

    Bhot vadia series chal rhi aa,, saare cherecter apni apni jagah sahi fitt hoye aa,, umeed krde aaa tusi es series nu bhott duur tk laike jaoge.... Best wishes

  • @taranjeetkaurghuman8207
    @taranjeetkaurghuman8207 6 หลายเดือนก่อน +46

    Amazing series.. congratulations to all the artists… wonderful performances.. watching from canada 👍

  • @jatinpanjmana5168
    @jatinpanjmana5168 6 หลายเดือนก่อน +1

    Bahut vadhiya 👍👍

  • @harvy_happy_music4971
    @harvy_happy_music4971 4 หลายเดือนก่อน +1

    Dharm and kiran favourite ❤

  • @mandeepsohi4258
    @mandeepsohi4258 6 หลายเดือนก่อน +3

    Best series...but time is too short..best wishes to all team of dreamland..we wait for the next episode

  • @Paramraj_Sidhuz
    @Paramraj_Sidhuz 6 หลายเดือนก่อน +4

    punjab di best web series - ycb, yjkd and dreamland❤❤

  • @creativev5477
    @creativev5477 6 หลายเดือนก่อน +1

    ਬਹੁਤ ਵਧੀਆ ਸੀਰੀਜ਼ ਹੈ। ਹਰ ਹਫਤੇ ਉਡੀਕ ਰਹਿੰਦੀ ਹੈ।

  • @bindaagnihotry
    @bindaagnihotry 6 หลายเดือนก่อน

    Bhut sohne episodes y
    Ajj wala bht gaint

  • @user-lz8nd5xb2d
    @user-lz8nd5xb2d 6 หลายเดือนก่อน +7

    Great project manalia bai khich k rakho kamm real and genuine content such a creative guys

  • @rahulbishnoi7301
    @rahulbishnoi7301 6 หลายเดือนก่อน +4

    Sat shri akaal wahe guru ji ka Khalsa wahe guru ji ki Fateh 🙏🙏

  • @ganjitsinghkaler3489
    @ganjitsinghkaler3489 6 หลายเดือนก่อน +1

    Oye deepye yaar love u praa buht sara piyar ❤

  • @SandeepSingh-lp1gk
    @SandeepSingh-lp1gk 6 หลายเดือนก่อน +1

    14:35 I miss my clg my time😢

  • @mohitkaul6846
    @mohitkaul6846 6 หลายเดือนก่อน +3

    Best wishes to whole team on screen and off screen

  • @sukhwindersingh-xb3pj
    @sukhwindersingh-xb3pj 6 หลายเดือนก่อน +3

    Best web series in the world ❤

  • @ramandhillon2963
    @ramandhillon2963 6 หลายเดือนก่อน +1

    Aj ala episode pehla vale episode valea nalo bhut siraa c acting ve ghaint c ess war ❤

  • @alone_vibe_.
    @alone_vibe_. 6 หลายเดือนก่อน +1

    Dil khush ho geya bai soo lge aha dekh de ❤️❤️❤️

  • @Ekam_Hxns
    @Ekam_Hxns 6 หลายเดือนก่อน +4

    Most awaited web series ❤ all characters are loveable...raj kiran and gurdeep love you guys ❤

  • @sukhsidhu0295
    @sukhsidhu0295 6 หลายเดือนก่อน +3

    ਯਾਰ ਇੱਕ episode ਘੱਟੋ ਘੱਟ ਢਾਈ ਤਿੰਨ ਘੰਟੇ ਦਾ ਚਾਹੀਦਾ 🤔🤔🤔🤔

    • @jashanmehrayt6600
      @jashanmehrayt6600 6 หลายเดือนก่อน +1

      Haa yarr 😂

    • @bangtanlover9629
      @bangtanlover9629 6 หลายเดือนก่อน +3

      Fr te ohna nu movie hi boni pani a😂

    • @jashanmehrayt6600
      @jashanmehrayt6600 6 หลายเดือนก่อน +1

      @@bangtanlover9629 movie vi puraa din di bnoni pani aa 😂😂🤣

    • @sukhsidhu0295
      @sukhsidhu0295 6 หลายเดือนก่อน +1

      ਇੱਕੋ ਝੱਟਕੇ ਚ ਕੱਟਾ ਕੱਟੀ ਕੱਢ ਕੇ ਕੰਮ ਨਬੇੜੇ ਬਾਰ ਬਾਰ ਨਾਲੋਂ.....!!
      ਹੋਰ,,,, ਕੀ,,,,,, ਯਾਰ..... ।

  • @gurvindersinghbaring6369
    @gurvindersinghbaring6369 6 หลายเดือนก่อน +1

    Manaliya sirreeeee karaaaai jaaaanndaaaa

  • @ThugLife-xp4vx
    @ThugLife-xp4vx 6 หลายเดือนก่อน +1

    ਰਾਜ ਬਾਈ episode ਚਲਦੇ ਹੀ ਖਤਮ ਹੋ ਜਾਂਦਾ ਹੈ,ਕਿਰਪਾ ਕਰਕੇ ਡੇਢ ਡੇਢ ਘੰਟੇ episode ਬਣਾਓ