ਵਾਹ।।ਭੈਣ ਤੇ ਅੱਲ੍ਹਾ ਵਲੋਂ ਭੇਜੀ ਹੋਈ ਨੇਕ ਰੂਹ ਲੱਗ ਰਹੀ ਸੀ..ਵਾਹ.. ਰਬ ਲੰਮੀਆਂ ਉਮਰਾਂ ਬਖਸ਼ੇ ਭੈਣ ਨੂੰ .. واہ.. بہن اور اللہ کی بھیجی ہوئی نیک روح لگ رہی تھی.. واہ.. اللہ آپ کو لمبی عمر عطا فرمائے بہن...
Rula dita schi n Rabba is behan nu hmesha khush rkhi n har wish puri kri n Bibi ji nu v hmesha khush te sehatmand rkhna hmesha n Bibi ji nu apneya de naal jarur milva dena mereya Rabb ji.....
Rahe insaniyat channel hai is lady ka iska husband or ye khatoon logon ki madad kartay hain aisay hi ghreeb logon ki mazdoron ki mashallah bohut acha kam kartay hain ye husband wife
ਇਨਸਾਨੀਅਤ ਦਾ ਕੋਇ ਧਰਮ ਤੇ ਦੇਸ਼ ਨਹੀਂ ਹੁੰਦਾ , ਰੂਹ ਖੁਸ਼ ਹੋਗੀ ਤੇ ਅੱਖਾਂ ਨਮ, ਮਾਂ ਨੇ ਵੀ ਬਹੁਤ ਸੋਹਣੀ ਗੱਲ ਕਹੀ " ਰੱਬ ਦੇਣ ਜੋਗਾ ਕਰੇ ਮੰਗਣ ਜੋਗਾ ਨਹੀਂ" 🙏❤️😇
ਘਰੇ ਬਹਿ ਕੇ ਅਰਾਮ ਕਰਨ ਦੀ ਉਮਰ ਵਿੱਚ ਮਾਤਾ ਜੀ ਅਪਣੀ ਮਿਹਨਤ ਕਰਨ ਡਹੇ ਨੇ,,ਮਦਦ ਕਰਨ ਵਾਲਿਆਂ ਦਾ ਰਬ ਭਲਾ ਕਰੇ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਥੋੜ ਨਾ ਰਵੇ, ਹਮੇਸ਼ਾਂ ਭੰਡਾਰੇ ਭਰੇ ਰਹਿਣ,,
Koon
Veer ena da privar mill gea mare ristedari cho hai ji
@@firozpurwalla9671 kitho veer ji Dsyo plz
@@firozpurwalla9671 kinna da privaar veere? Mata ji da ? Kitho ne eh
ਰੱਬ ਦੇਣ ਜੋਗਾ ਕਰੇ,,,,ਲੈਣ ਜੋਗਾ ਨਾ ਕਰੇ
you are right
ਸਤ ਸ੍ਰੀ ਅਕਾਲ ਜੀ ਰੱਬ ਦਾ ਸੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਜੀ 🙏🙏
Waheguru ji
Sahi keha ji❤️tuci kitho
You r right ashpreet g
ਵਾਹ।।ਭੈਣ ਤੇ ਅੱਲ੍ਹਾ ਵਲੋਂ ਭੇਜੀ ਹੋਈ ਨੇਕ ਰੂਹ ਲੱਗ ਰਹੀ ਸੀ..ਵਾਹ.. ਰਬ ਲੰਮੀਆਂ ਉਮਰਾਂ ਬਖਸ਼ੇ ਭੈਣ ਨੂੰ .. واہ.. بہن اور اللہ کی بھیجی ہوئی نیک روح لگ رہی تھی.. واہ.. اللہ آپ کو لمبی عمر عطا فرمائے بہن...
ਉਸ ਮਾਸਕ ਵਾਲੀ ਬੀਬੀ ਨੂੰ ਮਿਲਣ ਨਾਲੋ ਉਸ ਬੇਬੇ ਦੇ ਘਰ ਵਾਲਿਆਂ ਨੂੰ ਮਿਲ ਕੇ ਉਸ ਪਰਿਵਾਰ ਦੀ ਕੁੜੀਆਂ ਦੀ ਮਦਦ ਕਰੋ.......ਮਾਸਕ ਬਾਲੀ ਬੀਬੀ ਵੀ ਖੁਸ ਹੋਉ
ਬਹੁਤ ਵਧੀਆ ਭੈਣ ਜੀ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ
ਜੀਅ ਜੰਤ ਸਭਿ ਤੇਰਾ ਖੇਲੁ ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲ।
ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪਿਆਰਿਆ ਦਾ ਮੇਲ ਜਰੂਰ ਕਰਵਾ ਦੇਈ ਦਾਤਾ। ਇਹ ਭਿ ਤੇਰੀ ਦਾਤ ਐ ਵਾਹਿਗੁਰੂ ਜੀ
She is Sister Tahira
یہ راہ انسانیت کا ادارا چلاتی ہیں
اور غریب لوگوں کی مدد کرتی ہیں
طاہرہ اور ان کے ہسبینڈ
ੲਿਨਾ ਦਿਲ ਖੁਸ ਹੋਅਾ ਬੈਬੇ ਜੀ ਮਾਦਤ ਕਾਰਦੀ ਭੈਣ ਨੂੰ ਹਮੇਸਾ ਖੁਸ ਰਾਖਣਾ ਵਾਹਿਗੁਰੂ ਹੀ ਮਾਤਾ ਤੇ ਸਾਡੀ ਭੂਣ ਤੇ ਮੇਹਰ ਕਾਰਨਾ
Ena da privar gea hai ji ....
ਖੁਸ਼ ਰਹੋ
ਮਾਤਾ ਨੇ ਬਹੁਤ ਹੀ ਸੁੰਦਰ ਬੋਲਿਆ ਰੱਬ ਦੇਣ ਯੋਗਾ ਕਰੇ ਲੈਣ ਯੋਗਾ ਨਾ ਕਰੇ।
ਮਨ ਭਰ ਆਇਆ video ਦੇਖ ਕੇ, ਵਾਹਿਗੁਰੂ ਇਸ ਭੈਣ ਤੇ ਮਾਤਾ ਨੂੰ ਹਮੇਸ਼ਾ ਖੁਸ਼ ਰੱਖੇ 🙏।
ਸਿਆਣੇ ਕਹਿੰਦੇ ਨੇ ਧਰਮ ਕੋਈ ਹੋਏ ਬਸ ਕਰਮ ਚੰਗੇ ਕਰੋ,
ਹਿਸਾਬ ਕਰਮਾਂ ਦਾ ਹੋਣਾ ਧਰਮਾਂ ਦਾ ਨਹੀਂ ।
ਤਾਜ ਬੀਬੀ ਨੇ ਸਹੀ ਗੱਲ ਕਹੀ
ਰੱਬ ਦੇਣ ਵਾਲਾ ਕਰੇ ਲੈਣ ਵਾਲਾ ਨਾਂ ਕਰੇ
ਬੜਾ ਦੁੱਖ ਲੱਗਦਾ
47 ਦਾ ਵਿਛੋੜੋ ਸੁਣ ਕੇ ਬਾਈ ਜੀ
A. Tara. A. Pakstani
veerji india baare ki gal krdi aa bebe
@@tiger-rn9mj mtlb alag alag e theek aa ?
@@tiger-rn9mj ਦੁਰ ਫਿੱਟੇ ਮੂੰਹ ਤੇਰੀ ਸੋਚ!!!!!!!! ਕਿੰਨੇ ਘਰ ਤਬਾਹ ਹੋਏ ਨੇ
@@tiger-rn9mj ਅਫਗਾਨਿਸਤਾਨ ਨੂੰ ਇੰਡੀਆ ਫਿਰ ਕਣਕ ਦੇ ਰਿਹਾ
ਇਸ ਮਾਸਕ ਵਾਲੀ ਬੇਟੀ ਨੇ ਜਿੱਥੇ ਤਾਜ਼ ਬੀਬੀ ਦੀ ਆਰਥਿਕ ਮਦਦ ਕੀਤੀ ਉਥੇ ਉਸ ਦੇ ਭਰਾ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਦਾ ਜ਼ਰੀਆ ਵੀ ਬਣੀ ਇਹ ਉਸ ਪਰਵਿਦਗਾਰ ਦੀ ਰਹਿਮਤ ਹੀ ਕਹਿ ਸਕਦੇ ਹਾਂ। ਇਸ ਬੇਟੀ ਦਾ ਜਿਨ੍ਹਾਂ ਵੀ ਧੰਨਵਾਦ ਕੀਤਾ ਜਾਵੇ ਕਮ ਹੈ। ਅੱਲ੍ਹਾ ਪਾਕ ਆਪਣੀ ਰਹਿਮਤ ਬਣਾਈ ਰੱਖਣ।
ਹੇ ਮੇਰੇ ਪਾਤਿਸ਼ਾਹ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਹਰ ਭਰਿਆ ਹੱਥ ਸਦਾ ਹੀ ਸਾਡੇ ਸਿਰ ਤੇ ਰੱਖੀ ਕਿਸੇ ਹੋਰ ਕੋਲੋਂ ਕਦੇ ਕੁਝ ਮੰਗਿਏ ਨਾ ਇਕ ਤੇਰੇ ਤੋਂ ਬਿਨਾਂ
Sae gal aa paji
Dasmesh pita to alava hor kadi kisey to mangna na pavey
Sachey paatshah sab da pla karan🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Ye go mdad de rahe hn ye akser logo ke mudad kerte hn kabe kse ko new Cikel dete hn kabe kase ko rashen date hn sath in k ak murd b hota he
Azan ki awaz ma kis kisko skoon milta ha??? Allah hu Akbar
ਬਾਈ ਮਹਾਰਾਜ ਨੇ ਬਹੁਤ ਲੋਕਾਂ ਨੂੰ ਰਿਹਮਤ ਬਖ਼ਸ਼ੀ ਹੋਈ ਹੈ ਇਦਾਂ ਦੇ ਲੋਕਾਂ ਦੀ ਮਦਦ ਕਰੀਆ ਕਰੋ ਯਾਰ ਫ਼ਿਰ ਮਹਾਰਾਜ ਬਹੁਤ ਰਹਿਮਤਾਂ ਬਖ਼ਸ਼ ਦਾ ਹੈ
ਵਾਹਿਗੁਰੂ ਐਸੇ ਫ਼ਰਿਸ਼ਤੇ ਸਭ ਨੂੰ ਬਣਾ ਕੇ ਭੇਜੇ ਇਕ ਦੂਜੇ ਵਾਸਤੇ। ਤੇ ਏਦਾਂ ਦੇ ਫ਼ਰਿਸ਼ਤਿਆਂ ਨੂੰ ਵਾਹਿਗੁਰੂ ਬਹੁਤ ਜ਼ਿਆਦਾ ਦਵੇ , ਹਰ ਬੰਦਾ ਐਨਾ ਕਾਬਿਲ ਹੋਵੇ ਕਿ ਕਿਸੇ ਦੀ ਮਦਦ ਕਰ ਸਕੇ।
ਰਹਿਮ ਦਿਲ ਔਰਤ ਸੀ ਧਨਵਾਦ ਭੈਣ ਤੇਰਾ ਬਹੁਤ ਬਹੁਤ ਰੱਬ ਤੈਨੂੰ ਖੁੱਸ ਰੱਖੇ
اس بہن دا نام طاہرہ ھے یہ راہ انسانیت دے نام سے ایسے ھی انسانیت دی خدمت کر دی نے اللّه پاک بہن نو صحت آلی لمبی زندگی دے آمین
ਪੈਣ ਜੀ ਤੁਸੀ ਮਾਤਾ ਜੀ ਮਦਦ ਕਰਕੇ
ਸਾਡੀ ਅੱਖ ਚ ਵੀ ਪਾਣੀ ਆਗਿਆ
ਪੈਣ ਵੀ ਰੱਬ ਤੁਹਡੀ ਉਮਰ ਲੰਮੀ ਕਰੇ
ਏਸੇ ਤਰ੍ਹਾਂ ਬਜੁਰਗਾ ਦੀ ਮਦਦ ਕਰਦੇ ਰਹੋ
ਮਾਸਕ ਵਾਲੀ ਭੇਣ ਦਾ ਨਾਮ ਤਾਰਾ ਜੀ ਹੈ ਇਹ ਰਾਹੇ ਇਨਸਾਨੀਅਤ ਨਾਮ ਦੀ NGO ਚਲਾਦੇ ਨੇ ਇਨਾ ਦਾ ਬਹੁਤ ਨਾਮ ਹੈ ਮੈ ਇਨਾ ਨੂੰ ਜੂ ਟਿਊਬ ਤੇ ਦੇਖਿਆ
Es Muslim bhen nu waheguru sada khush rakhe lambia umra bakshe (singh from India panjab)
ਵਾਹਿਗੁਰੂ ਜੀ
ਭਲਾ ਕਰੇ ਸੱਬ ਸਿੱਖਾਂ ਦਾ
ਇਸ ਭੈਣ ਨੂੰ ਵਾਹਿਗੁਰੂ ਜੀ ਸਦਾ ਖੁਸ਼ ਰੱਖੇ ਜਿਸ ਨੇ ਇਕ ਗਰੀਬ ਮਾਈ ਦੀ ਮਦਦ ਕੀਤੀ ਸਲੂਟ ਆ ਭੈਣੇ ਤੈਨੂੰ 👍
Bhut badia bhut bhut bhut acha Kam ha
ਵਾਹਿਗੁਰੂ ਚੜ੍ਹਦੀ ਕਲਾ ਰੱਖੇ ਭੈਣ ਨੂੰ
ਧੰਨਵਾਦ ਭੈਣ ਜੀ ਵਹਿਗੂਰੁ ਜੀ ਮੇਹਰ ਕਰੀਂ ਇਸ ਭੈਣ ਤੇ
Guru sahab tuhanu bahut jada bakshe
Rula dita schi n Rabba is behan nu hmesha khush rkhi n har wish puri kri n Bibi ji nu v hmesha khush te sehatmand rkhna hmesha n Bibi ji nu apneya de naal jarur milva dena mereya Rabb ji.....
ਇਨਸਾਨੀਯਤ ਜਿੰਦਾਬਾਦ .... ਇਹਤੋਂ ਵੱਡਾ ਕੋਈ ਧਰਮ ਨੀ
ਹਾੲੇ ਓਹ ਮੇਰੇਅਾ ਰੱਬਾ..
ਜ਼ੰਨਤ ਦੀ ਮੂਰਤ ਮਾਂ ਸਿਅਾਂਣੀ
ਬਹੁਤ ਨਸੀਬਾਂ ਵਾਲੀ ਹੈ ੲਿਹ ਭੈਂਣ ਜ਼ਿਸਨੂੰ ੳੁਸਦੇ ਖੁਦਾ ਪਾਕ ਨੇਂ ੲਿਸ ਮਾਂ ਨਾਲ ਮਿਲਾੲੇਅਾ.. ਅੱਖਾਂ ਭਿੱਜ਼ ਗੲੀਅਾਂ ੲਿਸ ਸੇਵਾ ਅਤੇ ਪਿਅਾਰ ਭਰੀ ਮੁਲਾਕਾਤ ਵੇਖ ਕੇ
ਰੱਬਾ ਤੂੰ ਬਹੁਤ ਰਹਿਮ ਦਿਲ ਅੈ ਤੇਰੀਅਾਂ ਰਮਜ਼ਾਂ ਬਹੁਤ ਡੂੰਗੀਅਾਂ ਨੇਂ..
ਬਹੁਤ ਬਹੁਤ ਪਿਅਾਰ ਸਤਿਕਾਰ ੲਿਸ ਮਾਂ ਅਤੇ ਭੈਂਣ ਲੲੀ ਦਿਲ ਤੋਂ ਦੁਅਾਵਾਂ.
ਅੱਖਾਂ ਚ ਪਾਣੀ ਆ ਗਿਆ ਵੀਡਿਓ ਦੇਖ ਕੇ.
ਵਾਹਿਗੁਰੂ ਮੇਹਰ ਕਰਨ ਸੱਭ ਤੇ ❤❤❤🌹
ਬਹੁਤ ਵਧੀਆ ਵੀਡੀਓ ਲੱਗੀ ਦਿਲ ਖੁਸ਼ ਹੋ ਗਿਆ
Rahe insaniyat official
Us great lady Ka naan Taara g ha
ਬਹੁਤ ਵਧੀਆ ਮਨ ਖੁਸ ਹੋ ਗਿਆ ਭੈਣ ਜੀ ਮਾਤਾ ਜੀ ਨੂੰ ਪੈਸੇ ਦੇ ਕੇ ਮਦਦ ਕਰ ਰਹੀ ਹੈ
ਸਲਾਮ ਭੈਣ ਦੀ ਵਿਖਾਈ ਇਨਸਾਨੀਅਤ ਨੂੰ
Goo job
Mashallah
Khush raho
Tara g, Pakistani blogger jo garibon ki बहुत-बहुत madad karte Hain bahut acchi mohtarma hai from India
ਸੱਚ ਦੀਦੀ ਤੋਸ਼ੀ ਬਹੁਤ ਵਧੀਆ ਕੰਮ ਕੀਤਾ ਸੱਚੀ ਮੇਰਾ ਮਨ ਪਰ ਆਇਆ ਇਸ ਮਾ ਤੇ ਤੋਹਾਡੀ ਵੀਡੀਓ ਦੇਖ ਕੇ ਮੇਰਾ ਦਿਲ ਕਰ ਰਿਹਾ ਕੇ ਮੈਂ ਤੋਹਾਡੇ ਪੈਰ ਚੋਮ ਲਾ ਜੇ ਤੋਸ਼ੀ ਮੇਰੇ ਕੋਲ ਹੋਵੋ ਤਾਂ ਵਾਹਿਗੁਰੂ ਜੀ ਚੜ੍ਹਦੀ ਕਾਲਾ ਚ ਰੱਖੇ ਹਮੇਸ਼ਾ ਲੋੜ ਵੱਦਾ ਦੀ ਸੇਵਾ ਕਰ ਦੇ ਰਹੋ, 🙏🙏
ਇਹ ਦੋਨੋਂ husband wife ਹੀ ਲੋਕਾਂ ਦੀ ਮਦਦ ਕਰਦੇ ਹਨ, ਇਹ ਪਾਕਿਸਤਾਨ ਵਿਚ ਪਤਾ ਨਹੀਂ ਕਿੰਨੇ ਕੁਝ ਲੋਕਾਂ ਦੀ ਮਦਦ ਕਰ ਚੁੱਕੇ ਹਨ।।
Jnde tusi ehna nu?
Ryt g
@@parwindersidhu6741 vere ki I'd ji sis di iho faresite bust gat milde Jag tey bless you sis nu
I'd name bro ,. Rahe insainiyat official aa TH-cam tey
@@parwindersidhu6741 dhanbad ver ji ❤️❤️👏👏
حقنواز صاحب'------ باجی طاہرہ صاحبہ ،راہ انسانیت ؛
Video Dekh ke Mann Bhar aya, bibi ji kehnde mere pita ji, murabbea de Malak c. Very nice sister , May god bless u.
Wahaguru ਚੜਦੀ ਕਲਾ ਵਿਚ ਰੱਖੇ ਸਾਡੀ sister nu
a bebe pakistan de h ana ne bahut he lorbanda de ata garib parvara de madad kete h mera anaa nu bhot bhot thanvath🙏🙏🙏🙏 thank uuuu
ਇਹ ਵੀਡਿਓ ਕਿੰਨੇ ਟਾਈਮ ਪਹਿਲਾ ਦੇਖੀ ਸੀ ਮੈ ਬਹੁਤ ਰੋਣਾ ਆਇਆ ਦੇਖ ਕੇ 😭❤️❤️
Same here
Sacchi rona a gya yr
Ena da privar mill gea hai ....
@@firozpurwalla9671 kitho mileya veer g
@@SukhaSingh-eh6df firozpur da e hai veer mare ristedari cho hai.
ਇਸ ਬਾਜੀ ਦਾ ਨਾਮ ਤਾਹਿਰਾ ਹੈ ਅਤੇ ਉਹ ਪਾਕਿਸਤਾਨ ਸਮੁੰਦਰੀ ਵਿੱਚ ਮਨੁੱਖਤਾ ਦੇ ਮਾਰਗ ਦੀ ਇੱਕ ਭਲਾਈ ਸੰਸਥਾ ਚਲਾਉਂਦੇ ਹਨ।
ਤੁਸੀਂ ਮਾਤਾ, ਦੀ ਮੱਦਦ ਕੀਤੀ ਧੰਨਵਾਦ ਜੀ
دینا اللّٰہ کی صفت ہیں جو بھی اس کو اپناتا اسکا رزق بڑھتا چلا جاتا ہے
Bhutt vdiya mam thanks. Weheguru sab nu tuhde vrge bna k pehne es duniya te..
Bhut Vidya sister ji
Bohat sukria tuhada, jo tuc mata ji di help kiti, mann nu sakoon milea
Eh video mein pehla v 2-3 var dekhli har var ena lyi blessings hi nikl diyaan dilon rabb thonu khukh rkhe hmesha 🙏🏻🙏🏻
Ih muslman bibi aw te bhut ache tarike nal loka di help kerdi aw, good job
ਸਤਿ ਸ੍ਰੀ ਆਕਾਲ ਸਰ ਜੀ ਇਹ ਨਾ ਦੀਆਂ ਬਹੁਤ ਵਿਡਿਉ ਨੇ ਇਸ ਤਰਾਂ ਲੋਕਾਂ ਦੀ ਮਦੱਦ ਕਰ ਦਿਆ
Meri bhen hmesha allah paak teinu khush rkhe❤️❤️
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ
ਰੱਬ ਦੇਣ ਜੋਗਾ ਕਰੇ ਲੈਣ ਜੋਗਾ ਨਾ ਕਰੇਂ
Great job sadi Pakistani bhehan di . Rabb lammiya umra bakhshey bhehan nu.
Heart touch vedio ji
Bahut h vadiya gal.
Rahe insaniyat channel hai is lady ka iska husband or ye khatoon logon ki madad kartay hain aisay hi ghreeb logon ki mazdoron ki mashallah bohut acha kam kartay hain ye husband wife
Sabash sis nirankar bless you always
ਇਹੋ ਜਿਹੀਆਂ ਰੱਬੀ ਰੂਹਾਂ ਕਿਤੇ ਵਿਰਲੀ ਹੀ ਜਗ੍ਹਾ ਰੱਬ ਭੇਜਦਾ
ਅੱਖਾਂ ਨਮ ਹੋ ਗਈਆਂ
ਰੱਬ ਹਮੇਸ਼ਾ ਖੁਸ਼ ਰੱਖੇ ਇਸ ਭੈਣ ਨੂੰ
ਇਹ ਵੀਡੀਉ ਦੇਖ ਕੇ ਅੱਖਾਂ ਭਰ ਆਈਆਂ
ਵਾਹਿਗੁਰੂ ਗੁਰੂ ਜੀ ਭਲਾ ਕਰਨ ਇਸ ਬੀਬਾ ਜੀ ਦਾ ਜਿਸਨੇ ਮਾਤਾ ਦੀ ਮੱਦਦ ਕੀਤੀ
Rooh khus ho gyi sis tadi vdo dekh k allahpak tanu hamesha hi khis rakhe
Very nice. Good job 👍
ਦੀਦੀ ਤੁਸੀ ਬਹੁਤ ਚੰਗੇ ਜੋ ਰੱਬ ਤੁਹਾਨੂੰ ਹੋਰ ਜਿਆਦਾ ਦੇਵੇ 🙏🙏🙏
Good job 👍 sister Allah pak tuhanu khushi de
40*6=240 bhut Changi lagi video....💚💚💚🙏🙏🙏🌹✔️
ਵਾਹਿਗਰੂ ਜੀ ਮੇਹਰ ਕਰੇ
Tusi bhut nek dil insaan ho salute a tohanu
It's Tara g from rahh e insanyet bht hi Achi hn or in ka bht Acha Kam ha ap TH-cam per in Ka program check kro rahh e insanyet
ਬਹੁਤ ਵਧੀਆ ਭੈਣ ਜੀ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ 🙏🙏
Sister V.good
Rabb kirpa kre.
Ajj bhaut vadia laga
ਵਾਹਿਗੁਰੂ ਮਿਹਰ ਕਰੀ ਇਸ ਭੈਣ ਤੇ ਬੀਬੀ ਤੇ🙏🙏🙏
From pakistan
In ka naam ha tahra bibi in ka utube Chanel ( rah e insaniyat) bohat hi ashy or sachy loog hain ye bohat help lety hain Gareeb logon ki
Video dekh ke Rona aa gya, baki es masak wali Bibi da bhala Hove ,rabb lambi umer kre,
ਦੁਨੀਆਂ ਵਿੱਚ ਹਾਲੇ ਵੀ ਇਨਸਾਨੀਅਤ ਜਿੰਦਾ ਹੈ 🙏
very good my sister
Main india tu bol reha very nice sister ji rab tuhadi lambi omar kare tusi hamesa kush raho good job
Rahe insaniyat channel name.. Jo garibon ki help krty hain...ye Tara g hain..and my favorite channel
Mashallah Mam Zendabad Salute you Zendabad
I am Tahira Nawaz in this video with TAJ BIBI
O good 👍 Tahira ji tusi chaa gye
Any comments for me video
Baji tahira ap allah ki khas banddi ho belive me
@@khabaraabਖ਼ਬਰਆਬ ye tahira jee hain rahe insaaniyat channel wali
@@khabaraabਖ਼ਬਰਆਬ paak roohan
Nice Sister waheguru tuhanu khush rakho
att sister nice waheguru ji mehr kro es sister pr
Love u ਬੇਬੇ ❤❤
Bht khoob bhn g
ਬੇਬੇ ਨੇ ਬਹੁਤ ਬਧੀਆ ਗੱਲ ਆਖ ਤੀ
ਅੱਲਾ ਦੇਣ ਜੋਗਾ ਕਰੇ ਮੰਗਣ ਜੋਗਾ ਨਾ
Bahuttt sohni vdo bnayi tuci sister allah pak tanu hamesha hi khus rakhe g
Allah paak khairaaan kre bibi
Good work sis
Bibi te vi rabb rehem kre te help karan wali meri bhen nu vi rabb khush rakhe
ਦਿਲ ਖੁਸ਼ ਹੋ ਗਿਆ
Great job sister❤️❤️❤️❤️
ਇਨਸਾਨੀਅਤ ਜਿੱਦਾ ਅੱਜ ਵੀ ਧੰਨਵਾਦ ਜੀ ਭੈਣ ਤੈਨੂੰ ਲੰਮੀ ਉਮਰ ਦਵੇ i love u
Beautiful video
Bahut vadiya behan merye
ਬਹੁਤ ਵਧੀਆ, ਰੱਬ ਚੜ੍ਹਦੀ ਕਲਾ ਵਿੱਚ ਰੱਖੇ