ਦਸ਼ਮੇਸ਼ ਪਿਤਾ ਦੇ ਲਿਖਤ ਬਚਨ ਜੋ 2023-2024 ਇਹ ਕੰਮ ਕਰਨਗੇ ਉਨ੍ਹਾਂ ਦਾ ਸਭ ਕੁਝ ਨਾਸ਼ ਹੋ ਜਾਵੇਗਾ

แชร์
ฝัง
  • เผยแพร่เมื่อ 28 ธ.ค. 2024

ความคิดเห็น • 1K

  • @jagrajsandhu8421
    @jagrajsandhu8421 2 ปีที่แล้ว +114

    ਦਸਮੇਸ਼ ਪਿਤਾ ਜੀ,🙏🙏
    ਤੂੰ ਮੇਰਾ ਰਾਖਾ ਸਭਨੀ ਥਾਂਈ ਹੈ,

  • @Mankਸਿੰਘ
    @Mankਸਿੰਘ 10 หลายเดือนก่อน +7

    ਮੈਂ ਇੱਕ ਕਲੀਨਛੇਵ ਸਿੰਘ ਹਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿਲੋਂ ਮੰਨਦਾ ਹਾਂ ਮੇਰਾ ਗੁਰੂ ਗ੍ਰੰਥ ਸਾਹਿਬ ਜੀ ਹੈ ਅਤੇ ਰਹੇਗਾ ਵਾਹਿਗੁਰੂ ਜੀ

  • @arshugill8001
    @arshugill8001 ปีที่แล้ว +25

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਦੇਹ ਤਨ ਮਨ ਧਨ ਦੀ ਤੰਦਰੁਸਤੀ BAKHSO ਕਿਰਪਾ ਕਰੋ gareeb ਦਾਸ te ਮਹਾਰਾਜ ਜੀ

  • @bhajansingh275
    @bhajansingh275 ปีที่แล้ว +8

    ਜਿਹੜਾ ਟਾਈਟਲ ਲਿਖਿਆ ਉਸ ਬਾਰੇ ਤਾਂ ਗੱਲ ਨਹੀ ਕੀਤੀ,ਵੋਟਾ ਨੂੰ ਫੜ ਕੇ ਬਹਿ ਗਿਆ।ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈ ਕੇ ਖਰੜ ਗਿਆਨ ਘੋਟਤਾ।

  • @Sandeepz
    @Sandeepz ปีที่แล้ว +122

    ਮੈਂ ਇਕ ਹਿੰਦੂ ਹਾਂ ਪਰ ਮੇਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ 🙏🙏🙏

    • @kotrewale5636
      @kotrewale5636 ปีที่แล้ว +5

      🙏🙏🙏🙏🙏

    • @namansingh3766
      @namansingh3766 ปีที่แล้ว

      ​@@kotrewale5636q

    • @anhadsohal4090
      @anhadsohal4090 ปีที่แล้ว +2

      ​@@kotrewale5636੧੧੧੧੧੧੧੧1੧੧

    • @savygill44
      @savygill44 ปีที่แล้ว +3

      Waheguru ji 🙏🏼

    • @pindadalifestyle682
      @pindadalifestyle682 ปีที่แล้ว +3

      ਵਾਹਿਗੁਰੂਵਾਹਿਗੁਰੂ ਜੀ ਮੇਹਰ ਕਰਨ ਜੀ

  • @nathunathu2103
    @nathunathu2103 ปีที่แล้ว +11

    Dhan dhan Shri Guru Gobind Singh Ji MAHARAJ ji Mehar Rakhna waheguru ji ka Khalsa waheguru ji ki Fateh 📿📘🌹🌹🍓🍎🍉🥭🍇🥝🍊🍒🍊🍎🍉🥭🍇🌹❤️🌹💕💓🇮🇳🚩🌟🖕💪👊🙏🗡️✔️

  • @sarvansingh7950
    @sarvansingh7950 ปีที่แล้ว +52

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🌺🙏🏼

  • @harpreetsingh-pg7co
    @harpreetsingh-pg7co ปีที่แล้ว +20

    ਸਤਨਾਮ ਸ੍ਰੀ ਵਾਹਿਗੁਰੂ ਜੀ
    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ🙏🙏🙏🙏🙏

  • @bikermaan5805
    @bikermaan5805 ปีที่แล้ว +25

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨੀ ਮੱਤ ਬਖਸ਼ਸ ਕਰਨੀ ਜੋ ਸ੍ਵਾਸ ਬਚਦੇ ਨੇ ਤੇਰੇ ਭਾਣੇ ਵਿੱਚ ਰਹਿੰਦਿਆਂ ਹੀ ਸ੍ਵਾਸ ਚੱਲਣ।

    • @prabjotkaur221
      @prabjotkaur221 ปีที่แล้ว +3

      Dhan dhan shiri guru granth saahab ji

  • @sikhpanth96
    @sikhpanth96 ปีที่แล้ว +135

    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ ❤❤❤❤❤

    • @HarbhajanSingh-x6z
      @HarbhajanSingh-x6z ปีที่แล้ว +2

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet y HarjeetkourLohiankhass Tarloksinghmanjeetkour and kulwantkour Do Sudagur Singh soLakga Singh

    • @HarbhajanSingh-x6z
      @HarbhajanSingh-x6z ปีที่แล้ว +2

      Bhjnsinghsosudagursingh and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt y HarjeetkourLohiankhass Tarloksinghmanjeetkour

    • @HarbhajanSingh-x6z
      @HarbhajanSingh-x6z ปีที่แล้ว +2

      PiarasinghsoBhagsinghsopunjabsinghVpo Nall Lohiankhass Jallandher NirenjensinghCharnjeetsingh and DamnjeetsoHarmeetsinghChandigerh JaspreetkourdosatnamsinghvpoNall

    • @GurjantSingh-mo8mq
      @GurjantSingh-mo8mq 9 หลายเดือนก่อน

      @@HarbhajanSingh-x6z No

  • @jagdishkaursodhi9218
    @jagdishkaursodhi9218 ปีที่แล้ว +29

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ❤️🙏⚘️🙏⚘️🙏❤️❤️❤️❤️

  • @Sardar_Ishwar_Singh
    @Sardar_Ishwar_Singh ปีที่แล้ว +35

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️🤍ਵਾਹਿਗੁਰੂ ਜੀ🙇‍♀️ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ🤍ਵਾਹਿਗੁਰੂ ਜੀ🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @atarsingh5653
    @atarsingh5653 2 ปีที่แล้ว +61

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
    ਵਾਹਿਗੁਰੂ ਜੀ ਮੇਹਰ ਕਰਨ ਜੀ

  • @BalwinderSingh-st3xr
    @BalwinderSingh-st3xr 2 ปีที่แล้ว +123

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @iqbalbrar7390
    @iqbalbrar7390 ปีที่แล้ว +58

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੱਖੀ ਗਰੀਬ ਦੀ ਲਾਜ ਨਾ ਕਰੀ ਕਿਸੇ ਦਾ ਮੁਹਤਾਜ਼

    • @mejarsingh1579
      @mejarsingh1579 ปีที่แล้ว +3

      Jado sara khatam ho jana aa chanl sabskriyb kar ke ki karna

    • @makhanbabra914
      @makhanbabra914 ปีที่แล้ว +1

      Waheguru. Ji

    • @surjitsingh4294
      @surjitsingh4294 ปีที่แล้ว +1

      Waheguru. Ji. Sb. Da Bhalla. Karo
      Ji. 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🌹🌹🌹🌹🌹

  • @balwantkaurchahal8382
    @balwantkaurchahal8382 ปีที่แล้ว +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ।

  • @sidhusidhu3568
    @sidhusidhu3568 2 ปีที่แล้ว +3

    ਵੀਰ ਜੀ ਤੁਹਾਡਾ ਇਹ ਕਹਿਣਾ ਕਿ ਜਿਹੋ ਜਿਹੇ ਲੋਕ ਹੋ ਉਹੋ ਜਿਹਾ ਰੱਬ ਹੋ ਗਿਆ ਬਿਲਕੁਲ ਗ਼ਲਤ ਹੈ ਅੱਗੇ ਤੋਂ ਇਹ ਸ਼ਬਦ ਕਦੇ ਨਹੀਂ ਵਰਤਣੇ ਅਤੇ ਇਨ੍ਹਾਂ ਸ਼ਬਦਾਂ ਦੀ ਤੁਹਾਨੂੰ ਰਬ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ

    • @kuljitsinghwarraich7479
      @kuljitsinghwarraich7479 2 ปีที่แล้ว +3

      ਬਿਲਕੁਲ ਸਹੀ ਜੀ ਪਰਮਾਤਮਾ ਸਰਵਗੁਣ ਸਪੰਨ ਵਿਸ਼ਾਲ ਸਮੁੰਦਰ ਗੁਣਾ ਦਾ ਜੀ ਉਹ ਹਮੇਸ਼ਾ ਸਚ ਹੈ ਜੀ

  • @jantawatch7652
    @jantawatch7652 2 ปีที่แล้ว +20

    ਪਰਮਾਤਮਾ ਸਾਰੇ ਤੇ ਮੇਹਰ ਭਰਿਆ ਹਂਥ ਰਂਖੀ ।।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।।

  • @BetaSingh-er4bm
    @BetaSingh-er4bm ปีที่แล้ว

    ਬਹੁਤ ਵਧੀਆ ਸੰਦੇਸ਼ ਜੀ ਬਿਲਕੁਲ ਸਹੀ ਹਰ ਬੰਦੇ ਅੰਦਰ ਆਤਮਾ ਪਰਮਾਤਮਾ ਨੇਂ ਦਿੱਤੀ ਹੈ ਪਰ ਬੰਦਾ ਸੰਸਾਰੀ ਵਸਤਾਂ ਲਈ ਆਪਣੀ ਪਵਿੱਤਰ ਆਤਮਾ ਨੂੰ ਭੁੱਲ ਕੇ ਨਰਕਾਂ ਲਈ ਰਸਤਾ ਬਣਾਉਂਦਾ ਹੈ ਭਾਵੇਂ ਕੋਈ ਸ਼ਰਾਬੀ ਹੈਂ ਅੰਦਰ ਦੀ ਪਰਮਾਤਮਾ ਨਾਲ ਜੁੜਣ ਨਾਲ ਅਗਲਾ ਜੀਵਨ ਸੁਧਰਦਾ ਹੈ ਤੇ ਗਿਆਨ ਪ੍ਰਾਪਤ ਹੁੰਦਾ ਹੈ ਵਹਿਗੁਰੂ ਵਹਿਗੁਰੂ

  • @simarjitparmar8515
    @simarjitparmar8515 ปีที่แล้ว +14

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ।

  • @Deadshort.-fn2sv
    @Deadshort.-fn2sv 10 หลายเดือนก่อน +1

    ❤❤❤ waheguru ji waheguru ji waheguru ji

  • @manjeetsinghnigah4695
    @manjeetsinghnigah4695 2 ปีที่แล้ว +33

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏❤️💐🙏❤️💐🙏❤️💐🙏❤️💐🙏❤️💐

  • @jassjass9947
    @jassjass9947 ปีที่แล้ว +1

    ਸਤਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਮੇਹਰਾ ਕਰਨਾ ਕਿਰਪਾ ਕਰਨਾ ਸੱਭ ਤੇ 🙏🙏🙏🙏♥️♥️♥️♥️❤️❤️❤️❤️🥀🥀🥀🥀🌷🌷🌷🌷🌷🌺🌺🌺🌺🌹🌹🌹🌹💐💐💐💐💐💕💕💕💕💕💕💕💕💕💕

  • @7mamberarmy527
    @7mamberarmy527 11 หลายเดือนก่อน +4

    WaheGuru Ji ka Khalsa WaheGuru Ji ki Fate,🎉🎉❤❤🎉🎉 dhan Guru Gobind Singh Ji 🙏🙏🙏

  • @Harkirat_Harkirat
    @Harkirat_Harkirat 6 หลายเดือนก่อน +1

    Waheguru ji ka Khalsa waheguru ji ki Fateh 👍🏻

  • @avtarsinghmarwa9667
    @avtarsinghmarwa9667 ปีที่แล้ว +1

    ਵਾਹੁ ਵਾਹੁ ਵਾਹੁ ਵਾਹੁ ਸੀ੍ਂ ਗੁਰੂ ਗੋਬਿੰਦ ਸਿੰਘ ਜੀਓ 1

  • @KulbirSingh-wv2sf
    @KulbirSingh-wv2sf ปีที่แล้ว +55

    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ
    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @JaswinderSingh-fh7rj
    @JaswinderSingh-fh7rj 10 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਲੋਕਾਂ ਨੂੰ ਚੜਦੀਕਲਾ ਵਿੱਚ ਵੀ ਯਾਦ ਰੱਖਿਓ ਜਾਓ ❤❤❤❤❤❤❤❤❤❤❤❤❤

  • @bhagasingh-tp8zl
    @bhagasingh-tp8zl 2 ปีที่แล้ว +23

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏼🙏🏼

    • @HarbhajanSingh-x6z
      @HarbhajanSingh-x6z ปีที่แล้ว +1

      JarnailsinghsoJageerkourwoLalsingh and Harpreetdavgun and sakinder JassielctrinicUttamNagerNawadhaNewDelhi

  • @dalvirsingh-vh7uc
    @dalvirsingh-vh7uc ปีที่แล้ว +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰਿਓ🙏🙏🙏🙏

  • @karamjeetkaur8645
    @karamjeetkaur8645 ปีที่แล้ว +4

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਿਹਰ ਕਰਿਓ

  • @JaswinderSingh-fh7rj
    @JaswinderSingh-fh7rj 10 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਜੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਫਤਿਹ ਜੀ ❤❤❤❤❤❤❤

  • @sikh_history_pb5677
    @sikh_history_pb5677 ปีที่แล้ว +6

    ਹੇ ਵਾਹਿਗੁਰੂ
    ਉਹ ਕੁਝ ਭਾਵੇਂ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ
    ਸਗੋਂ ਉਹ ਕੁਝ ਹੋਵੇ ਜੋ ਠੀਕ ਹੈ

  • @gurmeetkhattra6346
    @gurmeetkhattra6346 2 ปีที่แล้ว +63

    ਮੇਰੇ ਸਤਿਗੁਰੂ ਦਾ ਨਾਮ ਦੁਨੀਆ ਤੇ ਰਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @gurumukhsingh6248
    @gurumukhsingh6248 ปีที่แล้ว +3

    Dhan dhan guru govind singh ji 🙏 waheguru ji ka Khalsa waheguru ji ki Fateh 🏬🌴🌳🌹🙏🙏🙏🙏🙏🙏🙏

  • @surjitku4242
    @surjitku4242 11 หลายเดือนก่อน

    Waheguru ji ਮੇਹਰ ਰੱਖਿਓ ਸੱਭ ਤੇ।

  • @dilpreetsingh5220
    @dilpreetsingh5220 2 ปีที่แล้ว +44

    ਧੰਨ ਦਸਮੇਸ਼ ਪਿਤਾ ਜੀ ❤🙏❤

  • @sikhpanth96
    @sikhpanth96 ปีที่แล้ว +1

    ਏ ਸਾਖੀ ਬਿਲਕੁਲ ਸੱਚ ਹੈ ਜੀ

  • @balwantkaurchahal8382
    @balwantkaurchahal8382 2 ปีที่แล้ว +47

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ। ਵਾਹਿਗੁਰੂ ਜੀ।

    • @preetkaur9896
      @preetkaur9896 2 ปีที่แล้ว +3

      ਵਹਿਗੁਰੂ🙏🙏🙏🙏🙏

    • @RajinderSingh-gh6ue
      @RajinderSingh-gh6ue 2 ปีที่แล้ว +2

      🙏🙏🙏🙏🙏🙏🙏🙏🙏

    • @jassalkaur3548
      @jassalkaur3548 2 ปีที่แล้ว +2

      🙏🙏🙏🙏🙏🙏

  • @BikramJeet87
    @BikramJeet87 11 หลายเดือนก่อน +1

    Very Nice🎉🎉🎉🎉🎉🎉❤❤❤❤❤❤❤

  • @HardeepSingh-ei6nk
    @HardeepSingh-ei6nk ปีที่แล้ว +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਜੀ

  • @wintech7277
    @wintech7277 ปีที่แล้ว

    Wahiguru ji ka Khalsa waheguru ji ki Fateh Dhan Dhan Shri Guru Gobind Singh Ji Maharaj Mohanjit Kaur waheguru ji kirpa karo ji name Dan Bakso ji

  • @JasveerSingh-ji4sl
    @JasveerSingh-ji4sl ปีที่แล้ว +36

    ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਖਾਲਸੇ ਦਾ ਰਾਜ ਹੋਵੇ
    ਸਾਡੀ ਜਿੰਦ ਸਾਡੀ ਜਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ
    ਖਾਲਿਸਤਾਨ ਜਿੰਦਾਬਾਦ ❤️ ਖਾਲਿਸਤਾਨ ਜਿੰਦਾਬਾਦ ❤️ ਖਾਲਿਸਤਾਨ ਜਿੰਦਾਬਾਦ ❤️

    • @KashmirSingh-im2lf
      @KashmirSingh-im2lf ปีที่แล้ว +2

      ਗੁਰੂ ਜੀ ਦਾ ਖਾਲਸਾ ਹਿੰਦੁਸਤਾਨ ਹੀ ਹੋਵੇਗਾ

    • @SatpalSingh-ds9ic
      @SatpalSingh-ds9ic ปีที่แล้ว

      ਹਿੰਦੁਸਤਾਨ ਹੀ ਰਹੇ

    • @jagseersinghsidhu906
      @jagseersinghsidhu906 ปีที่แล้ว +2

      ਖਾਲਿਸਤਾਨ ਜਿੰਦਾਬਾਦ 🙏

    • @jagseersinghsidhu906
      @jagseersinghsidhu906 ปีที่แล้ว +2

      Khalstan jinabad 🙏

    • @Rajkaur100-h9y
      @Rajkaur100-h9y ปีที่แล้ว +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ 🙏🏻

  • @lakhbirsinghshingari9505
    @lakhbirsinghshingari9505 2 ปีที่แล้ว

    ਬੇਰ ਗਿਆਰ੍ਹਵੀਂ ਹਮ ਚਲ ਆਵਹਿ ਕੋਇ ਕ ਹਮ ਲੱਖ ਪਾਵਹਿ ਪਾਤਸ਼ਾਹੀ 10 ਵੀ ਜੀ

  • @GurpalSingh-zy3wn
    @GurpalSingh-zy3wn 2 ปีที่แล้ว +39

    ਧੰਨ ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਜੀ

  • @sardhasinghsandhu3568
    @sardhasinghsandhu3568 2 ปีที่แล้ว

    ਵਹਿਗੁ ਰੂ ਜੀ

  • @JagsirSingh-gm8df
    @JagsirSingh-gm8df 2 ปีที่แล้ว +68

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਾਹਿਬ ਜੀ ਸਭ ਤੇ ਮਿਹਰ ਕਰੋ ਜੀ🙏🙏🙏🙏🙏

    • @rajbirkaur8138
      @rajbirkaur8138 ปีที่แล้ว +2

      ❤ਧੰਨ ਧੰਨ ਸੀ੍ ਗੁਰੂ ਨਾਨਕ ਦੇਵ ਜੀ❤
      ❤ਧੰਨ ਧੰਨ ਗੌਬਿੰਦ ਸਿੰਘ ਜੀ❤
      ❤ ਧੰਨ ਧੰਨ ਸ੍ਰੀ ਗੁਰੂ ਗ੍ਰੰਥ❤
      ❤ਸਾਹਿਬ ਜੀ ਵਾਹਿਗੁਰੂ❤
      ❤ ਜੀ🙏🙏❤
      🙏🏻🙏🏻🙏🏻🙏🏻🙏🏻
      🚩🚩🚩🚩🚩

    • @jasvantkaur
      @jasvantkaur ปีที่แล้ว +1

      ❤0p GM

    • @HarpreetSingh-yp8zq
      @HarpreetSingh-yp8zq ปีที่แล้ว

      ਇਤਨੇ ਸੇ ਕਾਮ ਨਹੀਂ ਹੋਗਾ,ਜਾਨ ਦੇਨੀ ਹੋਗੀ।

    • @nishansingh6250
      @nishansingh6250 ปีที่แล้ว

      ​ok.

  • @jagatgururavidassji7
    @jagatgururavidassji7 2 ปีที่แล้ว +16

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @balwindersinghrangi6787
    @balwindersinghrangi6787 ปีที่แล้ว

    ❤ ਵਾਹਿਗੂਰੁ ਜੀ ❤

  • @jaskaransinghkhalsa297
    @jaskaransinghkhalsa297 2 ปีที่แล้ว +26

    ਵਾਹਿਗੁਰੂ ਜੀ ਕੀ ਫਤਿਹ

  • @HarpreetSingh-sq9kd
    @HarpreetSingh-sq9kd ปีที่แล้ว

    Bilkul sahi hai khalsa ji waheguru ji aap aa jande ney sachey patshaa ji boht beyant ne 🙏🙏🙏🙏🙏🙏

  • @jaideepsingh8739
    @jaideepsingh8739 2 ปีที่แล้ว +39

    Waheguru ji waheguru ji waheguru ji waheguru ji waheguru ji 🌹🌹🌹🌹🌹 waheguru ji waheguru ji 🌹🌹🌹🌹🌹 waheguru ji 🌹🌹🌹🌹 waheguru ji 🌹🌹🌹🌹🌹 waheguru ji 🌹🌹🌹🌹🌹 waheguru ji 🌹🌹🌹🌹

  • @vishaldeep2569
    @vishaldeep2569 25 วันที่ผ่านมา

    ਬੱਸ ਪਰਮਾਤਮਾ ਜੇ 2024 ਵਿਚ ਜੰਗ ਵੀ ਹੋਵੇ ਤਾਂ ਸਾਨੂੰ ਕੋਈ ਦੁੱਖ ਨੂੰ ਪਰ ਸਾਨੂੰ ਖ਼ਾਲਸਾ ਰਾਜ ਚਾਹੀਦਾ ਵਾਂ

  • @RanjitSingh-ul4gc
    @RanjitSingh-ul4gc ปีที่แล้ว +2

    ਧਨ ਧਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਭਲਾ ਕਰਿਉ

  • @GurjitSingh-ib6vb
    @GurjitSingh-ib6vb 10 หลายเดือนก่อน +1

    Waheguru ji ka khalsa
    Waheguru ji ki fateh ji 🙏🙏
    Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺

  • @MSA_GAMER1
    @MSA_GAMER1 11 หลายเดือนก่อน +1

    ਵਾਹਿਗੁਰੂ

  • @Gurdevsingh-ux4rd
    @Gurdevsingh-ux4rd ปีที่แล้ว +8

    Waheguru Ji dhan dhan shri guru gobind Singh Ji mehar kareoo🙏🏻🙏🏻 sab te waheguru Ji .🙏🏻🙏🏻🙏🏻satnam satnam waheguru 🙏🏻🙏🏻🙏🏻🙏🏻🙏🏻

  • @gurpreetdandiwal4849
    @gurpreetdandiwal4849 ปีที่แล้ว +1

    Satnam Shri waheguru ji dhan dhan guru govind singh ji satnam Shri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @binderfatehgarhia
    @binderfatehgarhia ปีที่แล้ว +5

    ❤❤❤❤ waheguru ji waheguru mehr kreo ji waheguru ji

  • @kamladevi5737
    @kamladevi5737 ปีที่แล้ว +1

    मेरे प्यार वीर ने जिसे गुरु ग्रंथ साहिब जी दा प्रचार होना बहुत जरूरी थी

  • @jfactgamer9049
    @jfactgamer9049 2 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੁ

  • @amarchannel65
    @amarchannel65 10 หลายเดือนก่อน +1

    ਖਾਲਸਾ ਰਾਜ ਜ਼ਰੂਰ ਆਵੇਗਾ ਪਰ 100 ਸਾਖੀ ਚ ਕੋਈ ਤਾਰੀਖ ਨਹੀ ਲਿਖੀ ਸਮਾ ਕੋਈ ਤਹਿ ਨਹੀ ਹੈਗਾ ਕਿ 2024 ਪਕਾ ਸਮਾ ਕੋਈ ਨਹੀ ਕਿਤੇ ਲਿਖਿਆ

  • @sarbjeetsinghkotkapuracity7206
    @sarbjeetsinghkotkapuracity7206 ปีที่แล้ว +5

    ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏 ਵਾਹਿਗੁਰੂ ਵਾਹਿਗੁਰੂ ਜੀ

  • @GursewakSingh-mm1rr
    @GursewakSingh-mm1rr ปีที่แล้ว

    ਲੋਕਾਂ ਵਰਗਾ ਪ੍ਰਮਾਤਮਾ ਨਹੀਂ ਹੁੰਦਾ ਇਹ ਤੇਰੇ ਮਨ ਦਾ ਭੁਲੇਖਾ ਹੈ।

  • @sarbjitkaur2648
    @sarbjitkaur2648 ปีที่แล้ว +6

    Dhan dhan guru Gobind singh g 🙏🙏🙏🙏🙏🙏🙏🌹🌹🌹🌹🌹🌹waheguru g nu jo manjoor Waheguru g ka khalsa waheguru g ki fateh 🙏🙏🙏

  • @raghvirsingh8221
    @raghvirsingh8221 ปีที่แล้ว

    Dhan dhan Guru Gobind Singh jee kirpa karoo . WAHEGURU JEE KA KHALSA WAHEGURU JEE KE FATEH.

  • @ranadohaqatarwaheguruji6270
    @ranadohaqatarwaheguruji6270 2 ปีที่แล้ว +33

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏

  • @SimranjeetSingh-d1d
    @SimranjeetSingh-d1d ปีที่แล้ว +2

    Dhan dhan satguru Guru Gobind Singh Ji Maharaj Ji 🙏🌷🌹💙🙏

  • @kangnadala9046
    @kangnadala9046 2 ปีที่แล้ว +10

    Waheguruji waheguruji waheguruji waheguruji waheguruji dhan dhan shri guru gobjnd singh ji waheguruji ka khalsa waheguruji di fatih ji

    • @KENTIGER1000
      @KENTIGER1000 ปีที่แล้ว

      Idiototic revelations. You, clowns, don't even understand Guru Gobind Singhs Command Given to TRUE KHALSA. All your predictions are against Guru Gobind Singh Ji's teachings

  • @kulwantkaur1184
    @kulwantkaur1184 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mohinderkaur7045
    @mohinderkaur7045 2 ปีที่แล้ว +15

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ

  • @karamjeetkaur5488
    @karamjeetkaur5488 11 หลายเดือนก่อน

    Waheguru ji🙏🌹 dhan dhan guru Gobind singh ji 🙏🌹baksh lo ji ❤

  • @jasbirwahi1091
    @jasbirwahi1091 ปีที่แล้ว +9

    Dhan Dhan Guru Govind Singh ji Maharaj 🙏 ❤

  • @jatindersinghbhangoo5970
    @jatindersinghbhangoo5970 ปีที่แล้ว

    ਤੇ ਜੋ ਤੂੰ ਆਪਣਾ ਚੈਨਲ ਵਧਾਉਣ ਲਈ ਖਬਰ ਨੂੰ ਵਧਾ ਚੜਾ ਕੇ ਪੇਸ਼ ਕਰਦਾਂ ਉਹ ਬਹੁਤ ਚੰਗਾ ਹੈ ।

  • @paramjeetsingh7660
    @paramjeetsingh7660 ปีที่แล้ว +3

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏

  • @Rahul-lk6gb
    @Rahul-lk6gb ปีที่แล้ว +2

    waheguru ji
    dhan guru Gobind Singh ji Maharaj ji
    🙏🏻❤💖💯🌷🌹💕❣🙏🏻

  • @sukhvindersingh6690
    @sukhvindersingh6690 2 ปีที่แล้ว +15

    Dhan guru gobind Singh ji mehar Karo pariwar te

  • @AthleteHarsh721
    @AthleteHarsh721 ปีที่แล้ว +1

    ਸਤਿਨਾਮ ਸ੍ਰੀ ਵਾਹਿਗੁਰੂ

  • @jaswanthayer3849
    @jaswanthayer3849 2 ปีที่แล้ว +4

    ਵਾਹਿਗੁਰੂ ਜੀ 🙏🌹🙏🌹🙏🌹🙏🌹

  • @paramjeetkaur8138
    @paramjeetkaur8138 ปีที่แล้ว

    Veera aap ji ne sahi kaha sarkar te apni jaba bardi hai sadde gurune shkya de nam santokhya utre man ki bukh waheguruji

  • @ManpreetKaur-bj2ej
    @ManpreetKaur-bj2ej ปีที่แล้ว +10

    🙏 dhan vaheguru ji kirpa karo ji😔

  • @BaldevSingh-to9dt
    @BaldevSingh-to9dt ปีที่แล้ว +1

    ਧੰਨ ਗੁਰੂ ਗੋਬਿੰਦ ਸਿੰਘ ਜੀ

  • @mohansaini1803
    @mohansaini1803 ปีที่แล้ว +3

    ❤❤ waheguru ji waheguru ji ❤❤

  • @jarnailpal814
    @jarnailpal814 ปีที่แล้ว

    ,,,,,,ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ੍ਹ੍ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਿ

  • @gurindergrewal9283
    @gurindergrewal9283 ปีที่แล้ว

    ਜਿਹੜਾ ਗੁਰਬਾਣੀ ਗਲਤ ਪੜਦਾ ਓਹਦੇ ਜੂਤ ਫੇਰੋ ,ਪਿਆਰ ਨਾਲ ਕੋਈ ਨੀ ਸੂਤਰ ਆਉਂਦਾ ਏਥੇ ,,ਇਹ ਵੀ ਬਹੁਤ ਵੱਡੀ ਬੇਅਦਬੀ ਆ ਗਲਤ ਗੁਰਬਾਣੀ ਪੜ੍ਹਨੀ ।

  • @shinderkaur4543
    @shinderkaur4543 2 ปีที่แล้ว +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਲਾ ਕਰਨਾ ਜੀ ਸਭ ਦਾ

  • @ratanlalbhatia619
    @ratanlalbhatia619 ปีที่แล้ว

    Ek omkar satnam SRI waheguru sahib ji

  • @kawaldeep2441
    @kawaldeep2441 ปีที่แล้ว

    ਸਤਿਨਾਮ ਵਾਹਿਗੁਰੂ ਜੀ

  • @kuldipkaurkalsi923
    @kuldipkaurkalsi923 2 ปีที่แล้ว +6

    ਵਾਹਿਗੁਰੂ ਸਤਿਨਾਮ 🎉

  • @manpreetsinghchatha6294
    @manpreetsinghchatha6294 7 หลายเดือนก่อน

    🙏🙏ਵਾਹਿਗੁਰੂ ਜੀ ,ਵਾਹਿਗੁਰੂ ਜੀ,ਵਾਹਿਗੁਰੂ ਜੀ,ਵਾਹਿਗੁਰੂ ਜੀ,ਵਾਹਿਗੁਰੂ ਜੀ🙏🙏

  • @baljitkaur4914
    @baljitkaur4914 2 ปีที่แล้ว +16

    Dhan dhan sri gur gobind sahib ji

  • @sukhroopsinghbrar36
    @sukhroopsinghbrar36 2 ปีที่แล้ว

    ਕੈਮਰੇ ਨਾਲ ਪੋਥੀ ਦੇ ਅੱਖਰਾਂ ਦੇ ਦਰਸ਼ਨ ਕਰਵਾਉ ਵਾਹਿਗੁਰੂ ਜੀ ਵਾਹਿਗੁਰੂ

  • @gurjitbrar4400
    @gurjitbrar4400 2 ปีที่แล้ว +10

    ਵਾਹਿਗੁਰੂ ਜੀ 🙏🙏🙏🙏🙏🙏

  • @pritpalsingh7767
    @pritpalsingh7767 2 ปีที่แล้ว +3

    Dhan Dhan Shri Guru Gobing Singh Ji Mharaaj Ji Sarbans Dhani Waheguru Ji Waheguru Ji Seda Ang Sang Ji Mhar Kro Ji 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @bushansingh4536
    @bushansingh4536 ปีที่แล้ว +3

    Waheguru ji Meher kreo sabte ji 👏👏

  • @gurbaxjohal9359
    @gurbaxjohal9359 ปีที่แล้ว

    Dhan Dhan guru Nanak Dav ji sarbat da bhala kariyo waheguru ji 🙏🏽🌸❤️❤️❤️❤️🙏🏽❤️🙏🏽❤️🙏🏽🙏🏽❤️🙏🏽❤️🙏🏽❤️🙏🏽🙏🏽🌸🌺🌹🙏🏽🌹🌺🌸❤️🙏🏽🌹🌺🌸❤️🙏🏽🌹🌺🌸❤️🙏🏽🌹🌺🌸❤️🙏🏽🌹🌺🌸❤️🙏🏽🌹🌺🌸❤️🙏🏽🌹🌺🌸❤️🙏🏽🌹🌺🌸❤️🙏🏽🌹🌺🌸❤️🙏🏽🌹🌺🌸❤️🙏🏽🌹🌺🌸❤️🙏🏽🌹🌺🌸❤️🙏🏽🌹🌺🌸❤️🙏🏽🌹🌺🌸❤️🙏🏽🌹🌺🌸❤️🙏🏽🌹🌺🌸❤️🙏🏽🌹🌺🌸

  • @parvinderkaur8692
    @parvinderkaur8692 2 ปีที่แล้ว +10

    Waheguru ji ka Khalsa waheguru ji ki Fateh

  • @kulvindersingh7747
    @kulvindersingh7747 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਵਿੰਦਰ 🙏🌹🌺🌷

  • @jasvirkaur3815
    @jasvirkaur3815 2 ปีที่แล้ว +10

    Dhan dhan guru granth sahib g🙏🙏🙏

  • @googlemaster9775
    @googlemaster9775 2 ปีที่แล้ว

    ਵਾਹਿਗੁਰੂ ਜੀ✅✅✅✅✅ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🐽🐽🐽🐽🐽🐽🐽🐽🐔🐽🌹🌹🌹🌹🌹🌷🌷🌷🌷🌷🌷🌷🌷