ਕੈਨੇਡਾ ਚ ਧੱਕੇ ਮਾਰ ਕੇ ਰਾਤ ਨੂੰ ਘਰਵਾਲਾ ਕੱਢਿਆ ਬਾਹਰ !

แชร์
ฝัง
  • เผยแพร่เมื่อ 2 ต.ค. 2024
  • ਕੈਨੇਡਾ ਤੋਂ ਪੰਜਾਬ ਮੁੜਣ ਦੀ ਗੱਲ ਤੇ ਦਿੱਤਾ ਘਰਵਾਲੇ ਨੂੰ ਤਾਲਾਕ ! #punjab #canada #podcast64
    #brampton #divorse #reversemigration
    Daler Singh Khangura Ranveer Singh Khangura
    Email For Credit or any Photo Removal - think.verse@outlook.com
    DISCLAIMER
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research.
    Fair use is a use permitted by copyright statute that might otherwise be infringing. Non-profit,use educational or personal use tips the balance in favour of fair use.

ความคิดเห็น • 28

  • @Pardesikaur
    @Pardesikaur 2 วันที่ผ่านมา +6

    ਇਹ ਮਾਵਾਂ ਘਰ ਨਹੀਂ ਵਸਣ ਦਿੰਦੀਆਂ ਬਹੁਤ ਮਾੜੀ ਗੱਲ ਹੈ

  • @narinderpalsingh5349
    @narinderpalsingh5349 2 วันที่ผ่านมา +8

    😢 ਭਰਾਵੋ ਕਨੇਡਾ ਜਾਣ ਦੇ ਪਾਗਲਪਣ ਨੇ ਹਜਾਰਾਂ ਰਿਸ਼ਤੇ,,,ਹਜਾਰਾਂ ਕਰੋੜ,,,ਹਜਾਰਾਂ ਮਾਤਾ ਪਿਤਾ ਨੂੰ ਰੋਲ ਕੇ ਰੱਖ ਦਿੱਤਾ ਹੈ,,,,ਜਿੰਨ੍ਹਾਂ ਵੱਡਿਆਂ ਨੂੰ ਤਾਇਆ,ਉਹਨਾਂ ਸੁੱਖ ਕਦੇ ਨਾ ਪਾਇਆ 😢

  • @AmarjotKaur-gh1ct
    @AmarjotKaur-gh1ct 2 วันที่ผ่านมา +1

    Veer ji dia saria galla vaut sahi hai 1000% sade lokk canada jaan de chakar vich hi Saab kuch khoo rae nee.😔

  • @BaljitKaur-ns2bl
    @BaljitKaur-ns2bl 2 วันที่ผ่านมา +2

    True

  • @jagdeepgrewal0012
    @jagdeepgrewal0012 3 วันที่ผ่านมา +1

    ਖਿੱਚ ਕੇ ਰੱਖੋ ਬਹੁਤ ਸੋਹਣਾ topic ਸਮਾਜ ਦੀ ਅਸਲੀਅਤ ਕੀ a ground reality dasi ਵਧੀਆ

  • @Eastwestpunjabicooking
    @Eastwestpunjabicooking 2 วันที่ผ่านมา

    ਕੁੜੀਆ ਸੂਟ ਇਕ ਵਾਰ ਪਾ ਨਵਾ ਏਵੇਂ ਹੀ ਕੁੜੀਆ ਮੁੰਡੇ ਸਾਥੀ ਬਦਲ ਰਹੇ ਨੇ।ਵਿਆਹ ਵੇਲੇ ਮਰਦੇ ਹਾ ਜੇਕਰ ਨਾ ਕੀਤਾ, ਬਾਅਦ ਚ ਮਰਦੇ ਹਾ ਮੇਰੇ ਤੋ ਅਲੱਗ ਹੋਵੇ।ਜਦੋ ਕੁੜੀ ਨੂੰ ਜਨਮ ਦਿਓ ਤਾਂ ਪਤੀ ਨੂੰ ਬਦਲ ਕੇ ਦੂਜਾ ਪਤੀ ਕੁੜੀ ਦਾ ਪਿਓ ਨੀ ਤੇ ਹੋਰ ਰਿਸ਼ਤਾ ਜਨਮ ਲੈਦਾ।

  • @JASHAN3325
    @JASHAN3325 3 วันที่ผ่านมา +1

    ਸਭ ਤੋ ਵੱਡੀ ਗਲਤੀ ਕੁੜੀ ਦੀ ਮਾ ਦੀ ਹੈ ੳਉਹ ਕਾਤੋ ਗਈ ਸੀ ਮੁੰਡੇ ਦੀ ਮਾ ਜਾਦੀ ਉਨਾ ਨੇ ਵੀ ਤਾ ਪੇਸੈ ਲਾਏ ਸੀ

  • @rajindersidhu5821
    @rajindersidhu5821 2 วันที่ผ่านมา +1

    munde nu sadn da khda ahsan bai ji agle ne phla paise dete a mundiya nu v thale lgn de lod nhi kyoke jdo ona ne paise dete hunde a kudiya nu deal a koe lise nu ahsan ne dekha sakde

  • @mewasingh6511
    @mewasingh6511 10 ชั่วโมงที่ผ่านมา

    The main reason is lack of education.

  • @manjitkaurpelia3506
    @manjitkaurpelia3506 2 วันที่ผ่านมา

    Werynice werygood story 🎉🎉😢🎉🎉🎉

  • @jagdeepgrewal0012
    @jagdeepgrewal0012 3 วันที่ผ่านมา +1

    Mein Ludhiana Kam karda satabilty kini matlab kine paise naaal jindagi vadiya nikal ਸਕਦੀ ਹੁਣ ਏਥੇ motocycle ਚਲੋਨਾ delivery wala 600 ban gaya tan kar nu ah jaiyda jwak naal khedi da pind gerha marida 18000 naal kharche ohne ka rakhe a

  • @jagdeepgrewal0012
    @jagdeepgrewal0012 3 วันที่ผ่านมา +1

    Mein Ludhiana Kam karda satabilty kini matlab kine paise naaal jindagi vadiya nikal ਸਕਦੀ ਹੁਣ ਏਥੇ motocycle ਚਲੋਨਾ delivery wala 600 ban gaya tan kar nu ah jaiyda jwak naal khedi da pind gerha marida 18000 naal kharche ohne ka rakhe a

  • @harbinderjhuti5151
    @harbinderjhuti5151 2 วันที่ผ่านมา +1

    Kudi ne Sukh sahulat …nu …lat ni mari ….nakame nu lat mari …😅😅

  • @devinderkaur8477
    @devinderkaur8477 2 วันที่ผ่านมา

    ਪ੍ਰੀਤਮ ਸਿੰਘ ਅੰਮ੍ਰਿਤਾ ਦਾ ਹਸਬੈਂਡ ਸੀ ਤੇ ਅਮਿਤੋਜ ਪ੍ਰੇਮੀ ਸੀ

  • @cloud9rkd
    @cloud9rkd 2 วันที่ผ่านมา

    Bro my brother has experienced somewhat similar in Canada. I would like to share with you. I am from USA and can only call you. I don’t use instagram or any social media.

  • @KuldipSingh-jr4bb
    @KuldipSingh-jr4bb 2 วันที่ผ่านมา +1

    Ethe rab vi nhi vekhda kuriyna di ma bahut kharab hn

  • @sandysingh3861
    @sandysingh3861 3 วันที่ผ่านมา

    Bro u should change thumbnail photo of girl she is actress in television daily soap

  • @KuldipSingh-jr4bb
    @KuldipSingh-jr4bb 2 วันที่ผ่านมา

    Ethe kuriyna fe dimag bahut kharab hn

  • @gurdeepsingh2837
    @gurdeepsingh2837 3 วันที่ผ่านมา

    ਬਹੁਤ ਹੀ ਸੋਹਣੀ ਗੱਲ-ਬਾਤ ਛੋਟੇ ਵੀਰ। ਆਪਣੇ ਲੋਕਾਂ ਨੇ ਬਹੁਤ ਅੱਤ ਚੁੱਕੀ ਹੋਈ ਹੈ। ਇਕੱਲੇ ਪੈਸੇ ਨੂੰ ਰੱਬ ਮੰਨ ਚੁੱਕੇ ਨੇ। ਅੰਨ੍ਹੇ ਹੋਏ ਫਿਰਦੇ ਨੇ ਮਰੂੰ ਮਰੂੰ ਕਰਦੇ। ਵਾਹਿਗੁਰੂ ਜੀ ਸੁਮੱਤ ਬਖ਼ਸ਼ਣ ਸਭ ਨੂੰ 🙏🏻

  • @whitemusic8212
    @whitemusic8212 3 วันที่ผ่านมา

    ❤❤❤❤

  • @KuldipSingh-jr4bb
    @KuldipSingh-jr4bb 2 วันที่ผ่านมา

    Bilkul true