Praa mai aap Australia Melbourne rehna aa meri v soch bai wali aa agle saal tak mai v india chale jana Baki bai de vichar bohy sohne aa te sach boleya jo v aa respect ✊🏻
Bhagvan Sh Ram ji noon 14 saal banvas bhejan Maharaj Dasrath non apdi jaan chali gayee Mata kakaei noon galat gull jhalini paee auj kalh de mapae paise layee jigr de tookrian noon sada layee banvas de rahae hun dhiaan noon duldul vich dhakel rahae hun
20,25 sall which house free ho gia $8 crore da te India which 20 lakh be nahi jurda , population air, contaminated water, expensive health care, broken law system average 1 lakh whicho 200 banda wapes aunda wa,te gehere depot hunde wa oh ronde wa
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
ਲੱਭਣੀ ਨੀ ਮੌਜ਼ ਪੰਜਾਬ ਵਰਗੀ ❤❤❤❤
ਬਹੁਤ ਹੀ ਸਿਆਣਾ ਬੱਚਾ... God bless
ਪੰਜਾਬੀਓ ਹੋਸ਼ ਕਰੋ! ਬਾਹਰ ਵਿਦੇਸ਼ ਜਾਣ ਦੀ ਭੇਡ ਚਾਲ ਦਾ ਨੁਕਸਾਨ ਉਦੋਂ ਪਤਾ ਲਗਣਾ ਜਦੋਂ ਪਛਤਾਵਾ ਕਰਨ ਨਾਲ ਕੁੱਝ ਨਹੀਂ ਹੋਣਾ। ਬਾਹਰ ਪੈਸਾ ਮਿਲ ਜਾਊ ਪਰ ਸੁਖ ਨਹੀਂ ਮਿਲਣਾ।
Bilkul shi gl aa veer g koyi life nhi reh jandi bahr aa k mainu v 12 sal ho gye
Punjab das de ki aa fer ???
ਮੁੰਡੇ ਨੂੰ ਪਰਮਾਤਮਾ ਦਾ ਧਨਵਾਦ ਕਰਨਾ ਆਓਂਦਾ ਉਹ ਬੰਦਾ ਸੁਖੀ ਹੀ ਆ ਜਿਹਨੂੰ ਪਰਮਾਤਮਾ ਅੱਗੇ ਅਰਦਾਸ ਤੇ ਧੰਨਵਾਦ ਕਰਨਾ ਆ ਗਿਆ ਬਾਕੀ ਕੁੱਜ ਨਹੀਂ ਰਖਿਆ ਬਾਹਰ ਕੋਈ ਮੈਡਲ ਨਹੀਂ ਲੈ ਕੇ ਬੈਠਾ ਸਾਡੇ ਲਈ ਜਿੰਦਗੀ ਭੋਗਣੀ ਇਥੇ ਹੋਵੇ ਚਾਹੇ ਬਾਹਰ
Very good bro......
Proud of you
Punjab nu bachun layi Punjabi etthe hone chahide ne
ਬਿਲਕੁਲ ਸਹੀ ਹੈ ।ਬਾਈ ਜੀ ਤੁਹਾਡੀ ਸੋਚ ਨੂੰ ਸਲਾਮ?
ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ ਹਨ
ਗੁਰੂਆਂ ਪੀਰਾਂ ਦੀ ਧਰਤੀ ਸਾਡਾ ਪੰਜਾਬ
ਸਾਡਾ ਵੀ ਦਿੱਲ ਨੀ ਲੱਗਦਾ ਬਾਰ ਪਰ ਜਿੱਥੇ ਮਾਲਕ ਰੱਖੇ ਉੱਥੇ ਹੀ ਰਹਿਣਾ ਪੈਂਦਾ ਆ
ਸਹੀ ਆ ਜੀ
🎉 ਬਾਹਰਲੇ ਦੋ ਲੱਖ ਨਾਲੋਂ ਇਥੋ ਦਾ 50000 ਸਹੀ ਆ
Proud of you beta bhot vadiya soch ❤❤❤❤❤🎉🎉🎉🎉🎉
Veer di soch nu salaam, choti umar ch puri maturity waliya galla, bahut khoob 🙏🙏
ਬਾਈ ਸਹੀ ਹੈ ਮੈ ਵੀ ਪਿਛਲੇ 14ਮਹੀਨੇ ਤੋ ਨਿਊਜੀਲੈਡ ਹਾ ਕੁਝ ਨੀ ਇਥੇ ਸਭ ਕੀੜਾ ਕਰਵਾਉਦਾ😅
ਜਨਾਨੀਆਂ ਦਾ ਬੇੜਾ ਬੈਠਦਾ ਬਾਈ ਜੀ 🙏
Bilkul sach das rea bai. Ehi rat race aa jis ch faske pachtonda har koi
ਅਜ ਪੰਜਾਬੀ ਭੇਡ ਚਾਲ ਨਾਲ ਤਬਾਹ ਹੋ ਰਹੇ ਹਨ ਤੇ ਵੋਟ ਬੈਂਕ ਜੀਰੋ ਹੋ ਗਿਆ ਹੈ ਪਗ ਲੀਰੋ ਲੀਰ ਕਰਕੇ ਅਸੀ ਆਉਣ ਵਾਲੀ ਪੀੜ੍ਹੀ ਲੲੀ ਨੁਕਸਾਨ ਕਰ ਰਹੇ ਹਨ।
Praa mai aap Australia Melbourne rehna aa meri v soch bai wali aa agle saal tak mai v india chale jana
Baki bai de vichar bohy sohne aa te sach boleya jo v aa respect ✊🏻
So good to know and see the sensible youth of the country!! He is right, people buy houses but are then paying for it for the rest of their lives!
ਸਿਆਣਾ ਪੁੱਤਰ ❤❤❤
ਸੋਨੇ ਤੋਂ ਪਿੱਤਲ ਨਹੀਂ ਵੀਰ ਕਾਜਗ ਦੇ ਦਿੱਤਾ ਵੀਰ 😢😢
Good step come back.
Sahi aw
Bhut ee vdia kam kita bhraa TUC ❤🙏
Bohat hi changi soch wala a Joti veer ❤
Bot wadhia bacha ❤
Nice talking god bless brother 🙏
Sai a
👍👍👍👍👍
Very good brother , you are right .
From Ireland
ਚਲੋ God bless ji
Meri b ehi soch aa🎉
❤❤ right
Good 👍
Very Good
Eh ik ehoja loop aa jeda ik war fas gya।।।je nikal gya fer dipression ch aa janda
Yarr j ik 40 saving hundi c fer ta vadia c sada makhsad paisa kmauna a ethe ik year ch 18 lakh 25 kille apni jamin vichi ni bachda
O prawa aa bibia nu kehra samjhawe, ehna jid fari hundi bahr jana
ਕਿਹੜੇੇ ਪਿੰਡ ਤੋਂ ਨੇ ਬਾੲੀ ਨਿਊਜੀਲੈਂਡ ਵਾਲੇ
Mirpur (Ambala)
ਮੀਰਪੁਰ ਧਰਮਗੜ੍ਹ ਨੇੜੇ ਹੈ ਜੇ ੳਓ
Bhagvan Sh Ram ji noon 14 saal banvas bhejan Maharaj Dasrath non apdi jaan chali gayee Mata kakaei noon galat gull jhalini paee auj kalh de mapae paise layee jigr de tookrian noon sada layee banvas de rahae hun dhiaan noon duldul vich dhakel rahae hun
20,25 sall which house free ho gia $8 crore da te India which 20 lakh be nahi jurda , population air, contaminated water, expensive health care, broken law system average 1 lakh whicho 200 banda wapes aunda wa,te gehere depot hunde wa oh ronde wa
Aah wa wa ki aa ? Hunde wa,,, Ronde wa ??? Hahaha sound very funny mate
Pehla ni pata si paise kharab kara te bure ne gariba nu hi paise daan kar dinde.
Loka ne kehda tere ghaar haan ke keha c tu munde nu bahar bhej bahar tere munde to kamm ni hoya punjab aan ke interviews dende firde ho
ਬੰਦਾ ਸ਼ੌਂਕ ਨਾਲ ਕੰਮ ਕਰੇ ਤਾਂ ਸਰਦਾਰੀ ਹੈ। ਜੇ ਮਜਬੂਰੀ ਜਾਂ ਆੜ ਚ ਕਰੇ ਤਾਂ ਗੁਲਾਮੀ ਹੈ। ਦੋਵੇਂ ਗੱਲਾਂ ਚ ਫ਼ਰਕ ਹੈ। ਇਨਸਾਨ ਇਨਸਾਨ ਰਹੇ ਤਾਂ ਠੀਕ ਹੈ। ਮਸ਼ੀਨ ਬਣ ਗਿਆ ਤਾਂ ਮਤਲਬ ਜ਼ਿੰਦਗੀ ਵਿਅਰਥ।
ਮੈਂ universal truth ਬਿਆਨ ਕੀਤਾ। ਜਗਾ ਨਾਲ ਫ਼ਰਕ ਨਹੀਂ ਪੈਂਦਾ। ਮੇਰਾ ਇਸ਼ਾਰਾ ਕਰਜ਼ੇ ਚ trap ਹੋਕੇ ਆਪਣੀ ਸਾਰੀ ਜ਼ਿੰਦਗੀ ਮਸ਼ੀਨ ਵਾਂਗੂੰ ਕੰਮ ਕਰਦੇ ਹੋਏ ਕਿਸ਼ਤਾਂ ਉਤਾਰਦੇ ਵਿਅਰਥ ਕਰਨ ਵੱਲ ਹੈ। Private job ਚ job insecurity ਹੋਣ ਕਰਕੇ ਬੰਦਾ ਹਰ ਵਕਤ stress ਚ ਰਹਿੰਦਾ ਤੇ ਜਿਊਣਾ ਹੀ ਭੁੱਲ ਜਾਂਦਾ। ਕੀ ਆਪਾਂ ਸਾਰੇ ਦੁਨੀਆ ਤੇ ਕਿਸ਼ਤਾਂ ਲਾਹੁਣ ਹੀ ਆਏ ਹਾਂ? ਇਹ ਸਵਾਲ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ। ਤੇ ਕਿਸ਼ਤਾਂ ਵੀ assets ਦੀਆਂ ਨਹੀਂ, ਜ਼ਿਆਦਾਤਰ cases ਚ ਘਰ ਜਾਂ ਗੱਡੀ ਵਰਗੀ ਵੱਡੀ liabilities ਦੀਆਂ - ਜੋ ਸਾਡੇ ਕੋਲ ਇੱਥੇ ਵੀ ਸੀ। ਇਹ ਸਰਦਾਈ ਨਹੀਂ, ਗੁਲਾਮੀ ਹੈ ਬਾਈ ਜੀ। ਬਾਬਾ ਬੰਦਾ ਸਿੰਘ ਬਹਾਦਰ ਨੇ ਤਾਂ ਸਾਨੂੰ ਸਰਦਾਰੀਆਂ ਦਿੱਤੀਆਂ ਸੀ। ਜੋ real asset ਹੈ ਉਸਦਾ ਮਾਲਕ ਬਣਾਇਆਂ ਸੀ। ਕੋਈ ਕਰਜ਼ਾ ਨਹੀਂ, ਕੋਈ ਕਿਸ਼ਤਾਂ ਨਹੀਂ, ਕੋਈ ਟੈਕਸ ਨਹੀਂ। ਪਰ ਅਫ਼ਸੋਸ ਅਸੀਂ ਜੋ real asset ਸੀ ਉਹਨੂੰ ਛੱਡ ਕੇ ਪਦਾਰਥਵਾਦ ਦੀ ਝਿਲਮਿਲ ਚ ਪੈ ਕੇ liabilities ਨੂੰ ਆਪਣੇ ਗਲ ਪਾ ਲਿਆਂ ਤੇ ਆਪਣੇ ਆਪ ਨੂੰ ਰਹਿੰਦੀ ਜ਼ਿੰਦਗੀ ਤੱਕ ਗੁਲਾਮੀ ਦੀਆਂ ਬੇੜੀਆਂ ਚ ਜਕੜ ਲਿਆ। ਇਹ ਉਹ ਗੱਲ ਹੈ ਕਿ ਕਿਸੇ ਕੋਲੋਂ ਖਰਾ ਸੋਨਾ ਖੋਹ ਕੇ ਉਹਦੇ ਹੱਥ ਚ ਪਿੱਤਲ ਫੜਾ ਦੇਣਾ। ਇਹ modern slavery ਹੈ ਤੇ ਇਹਨੂੰ ਗਲੋਂ ਲਾਹੁਣਾ ਬੜਾ ਔਖਾ ਬਾਈ ਜੀ। ਬੰਦਾ ਮੁੱਕ ਜਾਂਦਾ ਪਰ ਕਰਜ਼ਾ ਨਹੀਂ ਮੁੱਕਦਾ। ਜੇ ਔਖਾ ਸੌਖਾ ਮੁੱਕ ਵੀ ਜਾਵੇ ਤਾਂ ਹਰ ਹਫਤੇ, ਹਰ ਮਹੀਨੇ, ਹਰ ਸਾਲ ਦਾ ਖਰਚਾ ਸਿਰ ਤੇ ਖੜਿਆ ਰਹਿੰਦਾ। ਕਿਉਂ ਕਿ ਜੋ ਸਾਨੂੰ ਭੁਲੇਖਾ ਹੈ ਕਿ ਕਰਜ਼ਾ ਉਤਾਰਨ ਮਗਰੋਂ ਅਸੀ ਇਹਨਾਂ liabilities ਦੇ ਮਾਲਕ (owner) ਬਣ ਗਏ, ਉਹ ਭੁਲੇਖਾ ਹੀ ਹੈ। ਅਸਲ ਚ ਸਾਨੂੰ ਮਾਲਕ ਨਹੀਂ ਇਹਨਾਂ ਪਦਾਰਥਾਂ ਦਾ ਸਿਰਫ਼ user ਬਣਾਇਆ ਜਾ ਰਿਹਾ। ਜਿਹੜੇ real asset (ਜ਼ਮੀਨਾਂ) ਦੇ ਅਸੀਂ ਸਹੀ ਅਰਥਾਂ ਚ ਮਾਲਕ ਸੀ ਉਹ ਸਾਥੋਂ ਸਾਨੂੰ brainwash ਕਰਕੇ ਖੋ ਲਿਆ ਗਿਆ। ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਸੁਮੱਤ ਬਖ਼ਸ਼ੇ। 🙏🏻
😂😂😂
Very good
Very good