Kuldeep Manak ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ - ਸ਼ਬਦ ਗੁਰਬਾਣੀ Prabh ji Tu Mere Pran Adharay - Gurbani

แชร์
ฝัง
  • เผยแพร่เมื่อ 28 ธ.ค. 2024

ความคิดเห็น • 8

  • @sidhurureke
    @sidhurureke วันที่ผ่านมา +3

    ਗੁਰਬਾਣੀ ਦੇ ਸ਼ਬਦਾਂ ਨੂੰ ਮਾਣਕ ਸਾਹਿਬ ਨੇ ਕਿੰਨੇ ਵਧੀਆ ਢੰਗ ਨਾਲ ਗਾਕੇ ਗੀਤਾਂ ਰਾਹੀਂ ਵੀ ਨਾਮ ਜਪਣ ਦਾ ਇੱਕ ਵਧੀਆ ਸ਼ੰਦੇਸ਼ ਦਿੱਤਾ ਅਟਵਾਲ ਸਾਹਿਬ 🙏🙏🙏🙏🙏

  • @PapouPapou-l6j
    @PapouPapou-l6j วันที่ผ่านมา

    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺
    🌺🌺🌺ਸਤਿ ਨਾਮੁ ਸ੍ਰੀ ਵਾਹਿਗੁਰੂ🌺🌺🌺

  • @GURMEETSINGH-zn1zm
    @GURMEETSINGH-zn1zm วันที่ผ่านมา +1

    ਧੰਨਵਾਦ ਅਟਵਾਲ ਸਾਹਿਬ ਤੁਹਾਡਾ ਵੀ 🙏

  • @BhupinderSingh-gh7ft
    @BhupinderSingh-gh7ft วันที่ผ่านมา

    Waheguru manak sahib nu apne charna ch niwas Bakshan ❤
    Lakha loka tu changa c Manak ♥️

  • @gurmitlalkainth6943
    @gurmitlalkainth6943 วันที่ผ่านมา +1

    ਪਹਿਲੇ ਪ੍ਰੋਗਰਾਮ ਦੀ ਰਿਕਾਰਡਿੰਗ ਬੜੀ ਦੇਰ ਬਾਦ ਸੁਣਨ ਦਾ ਮੌਕਾ ਮਿਲਿਆ ਇਹ ਸ਼ਾਇਦ ਰਾਤ ਵੇਲੇ ਕਰਵਾਏ ਪਹਿਲੇ ਪ੍ਰੋਗਰਾਮ ਦੀ ਰਿਕਾਰਡਿੰਗ ਹੈ ਵਧੀਆ ਹੈ

  • @manjitsinghmanjitsingh660
    @manjitsinghmanjitsingh660 วันที่ผ่านมา

    ਅਟਵਾਲ ਸਾਬ੍ਹ ......! ਪਤਾ ਨੀ ਆਪ ਦੇ ਖਜਾਨੇ ਕਿੰਨੇ ਹੀਰੇ- ਲਾਲ ਪਏ ਨੇ ........ ਜੋ ਕੇ ਥੋੜੀ ਦੇਰ ਬਾਅਦ ਹੀ ਸਰੋਤਿਆਂ ਦੀ ਝੋਲੀ ਪਾ ਦਿੰਦੇ ਓ ।।
    ਅਕਸਰ ਸਾਡੇ ਨਿਤਨੇਮੀ ਬਜੁਰਗ ਇੰਨਾਂ ਗਾਇਕਾਂ ਨੂੰ ਕੰਜਰ ਕਹਿੰਦੇ ਸੀ ........ ਪਰ 2008 ਚ ਸੰਸਾਰ ਨੇ * ਗੁਰਤਾ- ਗੱਦੀ * ਸਮਾਗਮ ਕੀਤੇ .........ਗੁਰੂਦੁਆਰਾ ਸਿੰਘ ਸਭਾ ਲੁਧਿਆਣੇ , ਗਇਕਾਂ , ਗੀਤਕਾਰਾਂ ਅਤੇ ਸੰਗੀਤਕਾਰਾਂ ਨੇ ਇਸ ਪੁਰਬ ਨੂੰ ਤਨ , ਮਨ, ਧਨ ਨਾਲ ਸੇਵਾ ਕਰਕੇ ਮਨਾਇਆ ।।
    ਮੈਂ ਦੇਖਿਆ ਬੀਬੀ ਰਣਜੀਤ ਕੋਰ , ਕੁਲਦੀਪ ਕੋਰ , ਸੁਖਵੰਤ ਕੌਰ ਸੁੱਖੀ , ਪਾਲੀ ਦੇਵਾਲੀਆ ਆਦਿ ਨੇ ਸਟੇਜ ਤੇ ਬੈਠ ਕੇ * ਅਨੰਦ ਸਾਹਿਬ * ਦਾ ਪਾਠ ਕੀਤਾ ।। 😂😢❤
    ਸੰਦੀਲਾ ਜੀ ਅਤੇ ਬਾਪੂ ਥਰੀਕਿਆਂ ਵਾਲਾ ਮੇਰੇ ਨਾਲ ਬੈਠੇ ਸੀ , ਮੈਂ ਸੰਦੀਲਾ ਸਾਬ੍ਹ ਨੂੰ ਕਿਹਾ ਕਿ ਸਟੇਜ ਤੇ ਬੈਠੋ ਤਾਂ ਮੁਸਕਾਕੇ ਬੋਲੇ ਕਿ * ਸੰਗਤ * ਚ ਬੈਠਣਾਂ ਠੀਕ ਰਹਿੰਦਾ ਐ .............ਸ਼ਰਮ ਅਤੇ ਸਤਿਕਾਰ ਨਾਲ ਮੇਰਾ ਸਿਰ ਝੁਕ ਗਿਆ ।।🙏🙏🙏🙏🙏

  • @GURMEETSINGH-zn1zm
    @GURMEETSINGH-zn1zm วันที่ผ่านมา

    🙏

  • @niranjansinghjhinjer1370
    @niranjansinghjhinjer1370 วันที่ผ่านมา

    Waheguru ji Ka Khalsa Waheguru ji Ki Fateh 🙏