ਆਹ ਤੇਲ ਸਰੀਰ ਨੂੰ ਦਿਨਾਂ 'ਚ ਮਿੱਟੀ ਤੋਂ ਸੋਨਾ ਬਣਾ ਦਿੰਦੈ

แชร์
ฝัง
  • เผยแพร่เมื่อ 2 ต.ค. 2024
  • Our Presence on Other Platform :
    Our Website : htvpunjabi.com
    Facebook : / 107847141095237
    Instagram : ...
    -----------------------------
    'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
    ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
    haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

ความคิดเห็น • 32

  • @HarjinderSINGH-gh6hr
    @HarjinderSINGH-gh6hr 4 หลายเดือนก่อน +9

    ਫਾਰੂਕੀ ਸਾਹਿਬ ਦੋਵੇਂ ਚੀਜਾਂ ਇੱਕੋ ਜਿਹੀਆਂ, ਕਿਤੇ ਪਾਣੀ ਚੱਟ ਕੇ ਤੇਲ ਨਾ ਪੀ ਲਿਓ. ..
    😄😀

  • @gurcharansingh3029
    @gurcharansingh3029 28 วันที่ผ่านมา +3

    ਡਾਕਟਰ ਤੁਹਾਡੀ ਆਪਣੀ ਸਿਹਤ ਤਾਂ ਅਸਾਧਾਰਨ ਹੈ,ਲੋਕਾਂ ਨੂੰ ਕੀ ਸਮਝਾਉਂਦੇ ਹੋ।ਤੁਹਾਡੇ ਆਪਣੇ ਸਰੀਰ ਦੀ ਚਰਬੀ ਜ਼ਰੂਰਤ ਤੋਂ ਵੱਧ ਹੈ।

  • @jasssomal6238
    @jasssomal6238 3 หลายเดือนก่อน +2

    ਮੂਹ ਤੇ ਛਾਹੀਅ ਦਾ ਇਲਾਜ ਦਸੋ੍੍

  • @ashoksinghmattu8055
    @ashoksinghmattu8055 8 วันที่ผ่านมา

    Very nice 👌 👍

  • @GurdeepSingh-pl7os
    @GurdeepSingh-pl7os 5 หลายเดือนก่อน +6

    ਉਂਗਲ ਵੀ ਟੱਚ ਨੀ ਕਰਨੀ ਤਲੀ ਤੇ ਪਾ ਕੇ ਚੱਟ ਲਉ ਹਿਊਮਨ ਟੱਚ ਨੀ ਹੋਣ ਦੇਣਾ 😂😂

    • @sugrabegum6021
      @sugrabegum6021 2 หลายเดือนก่อน

      😂😂😂😂

  • @rajindercheema4985
    @rajindercheema4985 5 หลายเดือนก่อน +13

    ਲੱਗਦਾ ਫਰੂਕੀ ਨੂੰ ਹੋਰ ਕੋਈ ਕੰਮ ਨੀ ਹਰ ਰੋਜ਼ ਕਿਸੇ ਨਾ ਕਿਸੇ ਫੁੱਫੜ ਕੋਲ ਜਾ ਵੜਦਾ

    • @JagdevSinghGill-h4t
      @JagdevSinghGill-h4t 25 วันที่ผ่านมา

      ਵੀਰ ਬੜਾ ਟਾਇਮ ਤੇ ਲਿਖਿਆ, ਮੈਂ ਵੀ ਇਹ ਵੀਡੀਓ ਵੇਖਣ ਤੋਂ ਪਹਿਲਾਂ ਇਹੋ ਈ ਸੋਚ ਰਿਹਾ ਸੀ। ਸੱਚ ਕਿਹਾ ਤੁਸੀਂ, ਲੱਗਦੈ ਇਹ ਨੇਂ ਤਾਂ ਇਹ ਰਾਹ ਈ ਫੜ੍ਹ ਲਿਆ। ਬੇਸ਼ੱਕ ਵਧੀਆ ਗੱਲ ਐ, ਅਣਜਾਣੇ ਤੇ ਵਿਤੀ ਕਮਜ਼ੋਰ ਲੋਕਾਂ ਲਈ ਇੱਕ ਭਲਾਈ ਦੇ ਕੰਮ ਦੇ ਨਾਲ-ਨਾਲ ਦੂਰ ਦੁਰਾਡੇ ਪਿੰਡਾਂ ਚ ਚੰਗਾ ਗਿਆਨ ਰੱਖਣ ਵਾਲੇ ਅਜਿਹੇ ਡਾ., ਵੈਦ ਬੈਠੇ ਨੇਂ ਜੋ ਨਾਂਮਾਤਰ ਰਾਸ਼ੀ ਬਦਲੇ ਵਧੀਆ ਹਾਂ ਪੱਖੀ ਇਲਾਜ ਕਰਦੇ ਨੇਂ। ਦੇਸੀ ਇਲਾਜ ਸਾਡੇ ਪਿੰਡਾਂ ਚ ਵਧੀਆ ਮਿਲ ਜਾਂਦੈਂ। ਸੋ ਏਸ ਗੱਲੋਂ ਫਾਰੂਕੀ ਜੀ ਦਾ ਧੰਨਵਾਦ ਕਰਨਾਂ ਸਾਡਾ ਫਰਜ਼ ਬਣਦੈ।
      ਫਾਰੂਕੀ ਜੀ ਨੇਂ ਅਜਿਹੇ ਵੈਦਾਂ, ਡਾਕਟਰਾਂ ਨਾਲ ਮਿਲਵਾਇਆ ਜਿੰਨ੍ਹਾਂ ਤੋਂ ਬਹੁਤ ਲੋਕ ਸਿਹਤਯਾਬ ਬਣੇਂ ਹੋਣੇਂ ਆਂ । ਵੈਸੇ ਇੱਕ ਗੱਲ ਜ਼ਰੂਰ ਐ, ਫਾਰੂਕੀ ਜੀ ਨੂੰ ਜ਼ਿਆਦਾ ਦੌੜ ਭੱਜ ਨੀਂ ਕਰਨੀਂ ਪੈਂਦੀ, ਸਿਰਫ਼ ਇੱਕੋ ਕਾਂਊਟਰ ਤੇ ਈ ਸਾਰਾ ਚਾਹ ਪਾਣੀ ਹੋ ਜਾਂਦਾ Very funny.

  • @manjeetkaurkaur1607
    @manjeetkaurkaur1607 5 หลายเดือนก่อน +2

    Sir jo chij dasde ho tsi os oh chij likh ke bateya karo Sanu samj nahi aoudi jo chij dasde ho tsi

  • @TayalTelecom-t3h
    @TayalTelecom-t3h 8 วันที่ผ่านมา

    ਫਾਰੂਕੀ ਸਾਹਿਬ ਤੁਸੀਂ ਆਪਣਾ ਮੋਬਾਇਲ ਨੰਬਰ ਜਰੂਰ ਦਿਓ ਸਰ

  • @jojeetawohiSikander
    @jojeetawohiSikander 3 หลายเดือนก่อน

    s s.akal paji
    virgen coconut oil nu kidda banana hai

  • @manganjitsingh8250
    @manganjitsingh8250 5 หลายเดือนก่อน +3

    Thank you fruki ji

  • @sukhbindersingh4906
    @sukhbindersingh4906 5 หลายเดือนก่อน +1

    Tlli human touch nhi ?

  • @gs_munna2252
    @gs_munna2252 5 หลายเดือนก่อน +2

    Don't say gunguna. Say kossa.

  • @ManjitSingh-wr3fw
    @ManjitSingh-wr3fw 17 วันที่ผ่านมา

    Barger.piza.bazrau.mall.shad.do..khana.panea...fit.rahoge..

  • @DavinderSingh-wz9xw
    @DavinderSingh-wz9xw 5 หลายเดือนก่อน

    Koi v coconet oel.le skde ha k koi alg trah da tel.h

  • @LsGhoman-fi4cl
    @LsGhoman-fi4cl 5 หลายเดือนก่อน +3

    Bhai. Ji. Milda kitho. Eh. Tel

    • @alkabhalla8309
      @alkabhalla8309 5 หลายเดือนก่อน

      Amazone cold pressed coconut oil

  • @AvtarSingh-fh6bu
    @AvtarSingh-fh6bu 5 หลายเดือนก่อน +17

    ਗਠੀਆ ਦਿ ਦਵਾਈ ਦੇ ਸਕਦੇ ਹੋਂ

  • @NISHSINGH-to9gr
    @NISHSINGH-to9gr 5 หลายเดือนก่อน +1

    Kemt kitni hay

  • @BhupinderSingh-cq5rv
    @BhupinderSingh-cq5rv 19 วันที่ผ่านมา +1

    ਕਾਰਗਰ ਹੁੰਦਾ ਨਾ ਕਿ ਕਾਰੀਗਰ

    • @sahibjotsingh4485
      @sahibjotsingh4485 วันที่ผ่านมา

      kargar hi huda karigar mistri huda ok

  • @jaswantsingh-rk6fm
    @jaswantsingh-rk6fm 27 วันที่ผ่านมา

    O veer mere kan band ho ge hai koi duvai te daso me patiala to han

  • @santokhsingh227
    @santokhsingh227 5 หลายเดือนก่อน

    Vary nice veer je khus raho Whaguru je from Holland

  • @narindersingh9409
    @narindersingh9409 หลายเดือนก่อน

    Chmcha v kch the hai

  • @ManginderKaur-lj8qh
    @ManginderKaur-lj8qh 5 หลายเดือนก่อน +2

    Eh tail kithon milda hai

    • @mandeepsingh3404
      @mandeepsingh3404 5 หลายเดือนก่อน

      ਕਿਸੇ ਵੀਂ supermarket ਤ ਮਿਲ ਜਾਵੇ ਗਾ ਜੀ

  • @mohtamsingh5114
    @mohtamsingh5114 5 หลายเดือนก่อน

    Very nice ❤❤❤❤

  • @manganjitsingh8250
    @manganjitsingh8250 5 หลายเดือนก่อน

    Bahut vdia vidio le ke oude ho

  • @jagjeetkaur4229
    @jagjeetkaur4229 5 หลายเดือนก่อน

    Koi phone number nhi mil rh fake t nhi h ?

  • @SukhwinderSingh-p3h
    @SukhwinderSingh-p3h 2 หลายเดือนก่อน

    Sab to pehla tel lohe nal he niklda fudu na bna

  • @jojeetawohiSikander
    @jojeetawohiSikander 3 หลายเดือนก่อน

    ya kittho milega