Maahi Di Mehfil | Episode - 15 - Kamal Grewal | Maahi Sharma
ฝัง
- เผยแพร่เมื่อ 16 ต.ค. 2024
- Hitesh Lucky Verma
and
HLV Studios presents
" Maahi Di Mehfil " with Maahi Sharma
Episode no 15 - Kamal Grewal
Conceptualised: Maahi Sharma
Written : Abhishek Narula
BGM Singer : Oye kunaal
BGM Music Director : Ranjha Yaar
Produced by : Hitesh Lucky Verma
Project Head : Rohit Soni
Maahi Sharma Manager : Manveer Singh
Logo Design and marketing by : Rednivluk
Punjab PR : Expert Media ( laddi Cheema )
Delhi PR : Danny Singh
Direction , set designing and Production : Team HLV
DOP and Edit : Gursewak Rahal and Harmandeep singh
Special Thanks to : Team Maahi Sharma and Surinder Angural
Kiwe lgya episode tuhanu. Kami peshi jaroor dsyo 🫶🏻👏🏻
Miss poja ji nu kdo bulaoge mahi ji plz hr apisode ch vate rahndi aa plz jrur buleo 🙏❤️❤️❤️❤️❤️❤️
👍
Thuade apisode bdiya hunde aa koi kmi ne hagi or waheguru kre na kde koi kmi hove 🙏pr plz poja ji kdo bulaoge jrur dseo🙏🙏🙏
❤❤
Amar noori nu bulao g ,ohna nal Sardool Sikandar g di interview ho javegi g.
ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦਾ ਮਾਹੀ ਜੀ , ਬੇਨਤੀ ਆ , ਬਾਈ ਬੱਬੂ ਮਾਨ ਜੀ ਬੁਲਾਓ ਆਪਣੇ ਵਿਹੜੇ ,, 🙏🙏
ਵਧੀਆ ਲੱਗਾ . . ਹੁਣ ਇਹਦੇ ਨਾਲ਼ ਈ *ਬੱਬੂ ਮਾਨ* ਨੂੰ ਵੀ ਜ਼ਰੂਰ ਬੁਲਾਓ ।
babbu maan bai nu eh ki sawal pucho🤔🤔
Oh shyad e awe
@@gurpreetsandhu7357low
ਉਹ ਨੀ ਆਉਂਦਾ ❤
Nai oh bina paise tu nai anda 😂😂😂
ਬਹੁਤ ਵਧੀਆ ਲੱਗਿਆ ਮਾਹੀ ਜੀ ਪ੍ਰੋਗਰਾਮ ਬਹੁਤ ਵਧੀਆ ਤੁਸੀਂ ਪੁਰਾਣੇ ਸਿੰਗਰਾਂ ਨੂੰ ਬੁਲਾਉਂਦੇ ਜੋ ਜਿਹੜੇ ਸਾਡੇ ਬਚਪਨ ਦੇਮੈਡਮ ਜੀ ਕਿਸੇ ਦਿਨ ਸੁਰਜੀਤ ਖਾਨ ਨੂੰ ਹੀ ਬੁਲਾਓ ਉਹ ਵੀ ਬੜੇ ਵਧੀਆ ਨੇ
ਮਾਹੀ ਜੀ ਇੱਕ ਸਿੰਗਰ ਏ ਜੋ ਕਿਸੇ ਦੀ ਨਜ਼ਰ ਚ ਨਹੀਂ ਏ ਅੱਜ ਓਹਨਾ ਦੇ ਗੀਤ ਵੀ ਬਹੁਤ ਮਸ਼ਹੂਰ ਹੋਏ ਨੇ ਤੁਸੀਂ msg ਪੜਦੇ ਹੋ ਤਾਂ plz ਉਸ ਸਿੰਗਰ ਦਾ ਨਾਮ ਏ ਅਕਾਸ਼ਦੀਪ ਤੁਸੀਂ ਸੌਂਗ ਵੀ ਸੁਣ ਸਕਦੇ ਓਹਨਾ ਦੇ ਪਹਿਲਾਂ ਫੇਰ ਓਹਨਾ ਨੂੰ ਬੁਲਾਇਓ ਅਗਰ ਤੁਹਾਨੂੰ ਚੰਗਾ ਲੱਗਾਂ ਕਿਉਂ ਕੇ ਅੱਜ ਕਮਲ ਵੀਰ ਨੇ ਦੇਖ ਕੇ ਲੱਗਾ ਕੇ ਮੈਂ ਤੁਹਾਨੂੰ ਦੱਸਾਂ ਇਸ ਸਿੰਗਰ ਬਾਰੇ plz reply ਜਰੂਰ ਕਰਨਾ ਮੈਂ ਤੁਹਾਡੇ ਪ੍ਰੋਗਰਾਮ ਹੀ ਦੇਖ ਰਿਹਾ ਅੱਜਕਲ੍ਹ ਫ੍ਰੀ ਟਾਈਮ ਥੈਂਕ ਯੂ ਸਤਿ ਸ੍ਰੀ ਅਕਾਲ
Bhut vdiaaa kamal grewal ji ❤❤❤
ਬਹੁਤ ਵਧੀਆ ਲੱਗਿਆ ❤ ਕਮਲ ਜੀ ਮੇਰੇ favourite singer aa🎉🎉 ਕਿੰਨਾ ਸੋਹਣਾ ਗਾਉਂਦੇ ਬਾਈ ਜੀ ਲਾਈਵ ❤❤ ਖੁਸ਼ ਰਹੋ ❤❤🙏🙏
ਮਾਹੀ ਮੈਡਮ ਜੀ ਬੱਬੂ ਮਾਨ ਜੀ ਨੂੰ ਵੀ ਲਿਆਓ
Boht vadia kamal grewal 22 and mahi sharma ji … boht sohna program c … kamal 22 de sare gaane att ne
Babbu maan bai di vi interview kro
Paji menu tuada 1 song nai mil reha you tube toh bahot search kita... ਨੀ ਤੂੰ ਜਿਉਂਣ ਯੋਗਾ ਛੱਡਿਆ ਨਹੀਂ ਪੁੱਤ ਜੱਟ ਦਾ paji kida miluga dassio plllzzz❤
kamal bai kaid ganna sun k ta aaj v banda maran nu dil karn lag janda bahut vadia songs hunde aa thode ..vadia interview hoi ..god bless u brother ❤
ਕਮਲ ਹੀਰ ਨੂ. ਅਜ. ਬੁਲਾ ਏ. ਚਾਰ. ਚੰਨ. ਲੱਗ. ਜਾਣਗੇ. . ਜੱਗ ਮਗ. ਕਰਦੀ. ਮਹਿਫਲ. ਮਾਹੀ. ਦੀ. ਦਿਲ. ਖੁਸ਼. ਹੋ. ਜਾਣਗੇ. ਰੰਗ. Barange. Suta. ਦੇ. ਨਾਲ. ਮਹਿਫਲ. ਤੇਰੀ. Fabdi ਏ. ਕੰਨਾਂ. ਦੇ. ਵਿੱਚ. Jumke. ਤੇਰੇ ਮੁਖ. ਤੇ. ਲਾਲੀ. Fabdi. ਏ. ਜੱਗ. ਮਗ. ਮਹਿਫਲ ਕਰਦੀ. ਏ ❤❤❤❤❤❤❤❤
Babbu Maan Saab ji nu bi show ch balo
All tym favv kamal ji❤❤❤
Both time bad atri Mari Kamal Bhai ❤
22 Ajj da ni a sirra 22 sardari song sirra ❤❤❤
Maahi huni sachi dillo jurre ne sidhu baie nll tan hi tan ਕੋਈ ਬੰਦਾ ਆਵੇ ਜਿਹਨੇ ਸਿਧੂ ਬਾਈ ਨਾਲ ਦੋ ਪੱਲ ਵੀ ਸਾਂਝੇ ਕਿਤੇ ਹੋਣ ਮਾਹੀ ohna nu pushde ne v dsso thodi mulakat kehho jehhi c 🕊️🌸
Babbu bai jindabad
Kamal ae gl bilkul shi Rishtedar. Tang jarur khichde ne👍👍👍
Yaar Maahi thonu hasdyan nu dekh k mallo mlli ਸਾਡੇ ਵੀ ਚਹਿਰੇ ਤੇ ਮੁਸਕਾਨ ਆ ਜਾਂਦੀ ਆ ਭਾਵੇਂ ਜਿਨੀ ਮਰਜੀ ਡੱਕ ਲਈਏ🕊️🌸
Labh heera ji next episode ❤❤
Mahi g debi nu jroor bulao🙏🙏🙏🙏
Baut Shona episode a ji❤❤
mahi ਜੀ ਬਹੁਤ ਵਧੀਆ ਲੱਗਿਆ ਕੰਵਰ ਗਰੇਵਾਲ ਨੂੰ ਜਰੂਰ ਬੁਲਾਣਾ
Mai 6-7 ch padd da c odo to gane sunde a 22de aj v chlde soorma mod te
Sardari kaim oo tym yaad agia m bhut sundi c song oo feel ajj again auea thq so much all my fav ❤
ਬਹੁਤ ਵਧੀਆ ਜੀ ਮਾਹੀ ਜੀ ਸਤਿ ਸ੍ਰੀ ਆਕਾਲ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਤੁਹਾਡਾ ਹੱਸਣਾ ਕਿਆ ਬਾਤ ਹੈ ਸੁਪਰ 🎉🎉🎉🎉🎉❤🎉
Ghaint banda...... Dildar insan❤
Sidhu di gal kr k man khush krta bai
ਮਾਹੀ ਸ਼ਰਮਾ ਜੀ ਸਤਿ ਸ੍ਰੀ ਆਕਾਲ ਜੀ,,, ਮੈਨੂੰ ਬਹੁਤ ਵਧੀਆ ਲੱਗਦਾ ਜੀ ਤੁਹਾਡਾ ਹਰੇਕ ਇੰਟਰਵਿਊ ਤੁਸੀਂ ਪੰਜਾਬੀ ਵਿਚ ਹੱਸੇ ਠੱਠੇ ਨਾਲ ਗੱਲਬਾਤ ਕਰਦੇ ਓ ਬਹੁਤ ਵਧੀਆ ਲੱਗਦਾ ਜੀ ਦੂਜੀ ਗੱਲ ਮਾਹੀਂ ਜੀ ਮੈਨੂੰ ਤੁਹਾਡੇ ਸ਼ੂਟ ਪਾਏਂ ਬਹੁਤ ਸੋਹਣੇ ਲੱਗਦੇ,, best of luck Mahi Ji ਜੀ,,,
Bahut sohna song sardari👍👍👍❤️
ਬਹੁਤ ਸ਼ੁਕਰੀਆ ਜੀ ਮੇਰੀ ਸ਼ਾਇਰੀ ਬੋਲਣ ਲਈ
ਨਦੀਮ ਅਫ਼ਜ਼ਲ
ਪੰਜਾਬ ਪਾਕਿਸਤਾਨ
ਬੱਬੂ ਮਾਨ ਨੂੰ ਵੀ ਬੋਲੋਂ ਜੀ ਸ਼ੋ ਚ
2003 04 ਚ ਆਈ ਸੀ ਪਹਿਲੀ ਕੈਸੇਟ ਮੈਨੂੰ ਪੂਰਾ ਯਾਦ ਆ
Nyc mahi ji waheguru 🙏🏻 thonu hamesha 😀 rakhe
ਮਾਹੀ ਜੀ ਬੱਗੇ ਸਫਰੀ ਨੂੰ ਵੀ ਬੁਲਾਓ
bhot vadhea fav singer❤️
ਦੁਰਗਾ ਰੰਗੀਲਾ , ਪਾਲੀ ਦੇਤਵਾਲੀਆ, ਅੰਮ੍ਰਿਤਾ ਵਿਰਕ ਇਨ੍ਹਾਂ ਚੋ ਲੈਕੇ ਆਓ ਕੋਈ
ਲਵਲੀ ਨਿਰਮਾਣ ਨਾਲ ਵੀ ਇੰਟਰਵਿਊ ਕਰੋ ਜੀ❤
Babbu maan ji da interviyu kro
Very nice sister God bless you ❤❤
babbu maan saab nu jroor lai k ayo ji
o ni aunda g oda level high aa , o ne questions mahi nu krne ne
Bahut sohna gya❤️
mahi ji babbu maan ji nu v bulao ji
Sade punjab ch🙏🙏🙏👍👍👍
babbu maan bai nu v le ke aho es podcast ch
o ni aunda oda level yaada high aa , mahi kolo question v ni pusse jane oto
❤❤❤
Agli wari ustad labh heera nu invite kro
Bhut nice song c kamal bai de
So so so beautiful😍💓 dear💕 all good👍❤😊
ਮਾਹੀ ਜੀ ਲਾਭ ਹੀਰੇ ਨੂੰ ਲੈਅ ਕੇ ਆਓ
ਦੁਰਗਾ ਰੰਗੀਲਾ ਜੀ ਨੂੰ ਲੈਅ ਕੇ ਆਓ
Usthad Babbu Maan ❤
Kanver Grewal di interview Karo ji
Bhut badiya 🎉❤❤
Mahhi ji plz next episode with kanwar Grewal
Agli baar ustad labh heera nu invite kro g
Agli baar ustad labh heera nu invite kro
Satinder Sartaj nu v bulao please
Mahi g 1990 to le ke 2010 vale singer bulao plzzzzzz eh v vdia ne great episode hai but plz onaa nu bulao
👍kamal grewal jhotaa ❤❤
ਮਾਹੀ ਜੀ ਦੀਪ ਅਲਚੋਰੀਆ ਭਾਜੀ ਨੂੰ ਵੀ ਬੁਲਾਓ
Bahut sohna tiyar hoi mahi aj
Durga Ringla ji nu balho ji
Kamal Grewal.🎶❤👌
Maahi ji tusi mehfil bich bhoot Sonia galla Bata kitiya 🤗
Father Mother Necher🙏🙏🙏❤️Good
My favorite artist mahi sharma❤❤❤
Dev👍👍👍👍👌👌👌❤️
My favorite artist maahi sharma❤❤❤
Agli baar ustad labh heera nu invite kro please
I'm big fan form Pakistan maahi g
Kamal ji banda sari umar sikhda
My fav. Kml grewal ❤️❤️❤️🧿🧿🧿🧿🧿
Mahhi g next time Labb Hera
Mahi tuhade vang mai vi ucha hasdi menu changa lgda
G khan nu bula lyo hun new new singers ..❤
Bhut sohna mahi g
ਸਤਿ ਸ੍ਰੀ ਅਕਾਲ ਜੀ 🙏🙏
Pl please Amrita virak nu blao please Mahi ji
ਹੈਲੋ ਮਾਹੀ ਜੀ ਦੀਪਕ ਹੱਸ ਨੂੰ ਬੁਲਾਓ ਜੀ
🔥🔥🔥🔥
ਖਾਨ ਭੈਣੀ ਨੂੰ ਬੁਲਾਓ ਜੀ
❤❤❤❤
Babbu maan plz
Banda beimaan❤
Korala Maan nu v blao plz plz 😢
Please help me mainnu singing da boht Shok a please help me
kamal 22 ji good man
Maahi..tuci. kulvir jhinjar nu saddo show vich ❤
Harbhajan mann sir
Kamal bro Chk k rakho kam asi tere naal aa
Mahi ji please nest armindar gill ❤❤❤❤❤❤
Good gl bat👍👍👍
Mahi ma fan a soda ❤❤❤
❤️🔥❤️🔥
👍👍👍👍👍👍❤️
Mahi put ji God bless you ji 🇦🇪 Dubai
ਪਟਵਾਰੀ ਦਾ ਮੁੰਡਾ ਇਹ ਸੱਚੀ ਕਬਜੇ ਛੁਡਾਉਦੇ ਰਹੇ ਇਹ ਕਬਜੇ ਕਰਦੇ ਨੀ ਛੁਡਾਉਦੇ ਰਹੇ ਇਹ ਇਕ ਵਾਰ ਲੁਧਿਆਣੇ 100 ਰਾਉਡ ਫਾਇਰ ਹੋਏ ਜਦੋ ਇਕ ਕਬਜਾ ਛੁਡਾਇਆ ਸੀ
Zinda 1:12:47