I met him in 1978 and he had full beard and beautiful turban on him . He used to play and sing with Biba Narinder’s sister. Had he become a Gurbani Ragi , his financial position could be lot better. His final days were more in poverty which is very sad. He used to Sing duets in both male and female ways, which was very unique.
Manak ji edan nahin ga sakde si ohna verge taan bathere ture firde ne per barqat sidhu ikko hi si sidhu sahib verga main aje tak koi vi nahin bvekhia😅😅
Fir gulam ali gauna hi saukha e aapne ethe sunan wale hi nahin tahion te change gaun wale bhukhe marde ne jihre ainve roula rappa paun wale maujan karde ne
@@vinylRECORDS0522bilkul sahi Mank ji da apna style hai ,,,, Mank ji de gane nu Mank vangu koi ni ga sakda ,,,,,Barkat Sidhuu sahb cllasical singing de ustad ne
ਮੈਂ ਬਹੁਤ ਖੁਸ਼ਨਸੀਬ ਹਾ ਕੇ ਮੈ ਗੁਰੂ ਜੀ ਉਸਤਾਦ ਬਰਕਤ ਸਿੱਧੂ ਸਾਬ ਹੋਣਾ ਨਾਲ ਰਿਹਾ,ਓਹਨਾ ਦੀ ਸੰਗਤ ਕੀਤੀ ,ਸੱਚਮੁੱਚ ਹੀ ਰੱਬ ਵਰਗੀ ਰੂਹ ਸੀ,❤
REALY PUNJABI HEERE WE LOST❤
ਉਸਤਾਦ ਜਨਾਬ ਬਰਕਤ ਸਿੱਧੂ ਸਾਬ ਜੀ
ਸੁਰੀਲੀ ਆਵਾਜ਼ ਦਾ ਕੋਈ ਜਵਾਬ ਕੋਈ ਤੋੜ ਨਹੀਂ ਹੈ ਮੇਰੇ ਵਲੋਂ ਦਿਲੋਂ ਸਲਿਊਟ ਹੈ ਇਹੋ
ਸਹੀ ਗਾਇਕੀ ਨੂੰ ਅਤੇ ਬਰਕਤ ਸਿੱਧੂ ਜਹੇ
ਉਸਤਾਦ ਲੋਕਾਂ ਨੂੰ
ਬਰਕਤ ਸਿੱਧੂ ਕਿਆ ਬਾਤਾਂ ਜੀ ਇਹਨਾਂ ਦੀ ਕੋਈ ਰੀਸ ਨਹੀਂ ਜੀ ਇਹਨਾਂ ਲੋਕਾਂ ਨੇ ਸੰਗੀਤ ਦੀ ਪੂਜਾ ਕੀਤੀ ਹੈ ਇਹ ਰੱਬੀ ਤੇ ਬਰਕਤ ਵਾਲੀਆਂ ਰੂਹਾਂ ਸਨ ਸਲੂਟ ਐ ਜੀ
ਉਸਤਾਦ। ਦੀ ਰੀਸ ਕੋਈ ਨਹੀਂ ਕਰ ਸਕਦਾ ਬਹੁਤ ਬਹੁਤ ਧੰਨਵਾਦ ਜੀ
ਉਸਤਾਦ ਜੀ ਤੁਸੀ ਇਕ ਪੰਜਾਬ ਦੇ ਅਨਮੋਲ ਹੀਰੇ ਕੁਲਦੀਪ ਮਾਣਕ ਸਾਬ ਨੂੰ ਜਾਣ ਕੀਤਾ ਧੰਨਵਾਦ ਜੀ ਆਪ ਹੀ ਹੀਰੇ ਹੋ
ਲੱਖ ਵਾਰ ਪ੍ਰਣਾਮ ਉਸਤਾਦ ਬਰਕਤ ਸਿੱਧੂ ਜੀ ਨੂੰ ਇਹ ਰੂਹਾਂ ਵਾਰ ਵਾਰ ਨਹੀਂ ਇੱਕ ਵਾਰ ਹੀ ਦੁਨੀਆਂ ਤੇ ਆਉਂਦੀਆਂ ਨੇ
ਮਹਾਨ ਗਾਇਕੀ ਰੱਬੀ ਰੂਹ ਸਤਿਕਾਰਯੋਗ ਜਨਾਬ ਉਸਤਾਦ ਬਰਕਤ ਸਿੱਧੂ ਜੀ ਨੂੰ ਕੋਟੀ ਕੋਟੀ ਪ੍ਰਣਾਮ,
ਕਿਆ ਬਾਤ ਹੈ ਇਹ ਹੁੰਦੀ ਆ ਕਲਾਕਾਰੀ ਦੂਰਦਰਸ਼ਨ ਤੇ ਸੁਣਦੇ ਰਹੇ ਆ ਉਸਤਾਦ ਜੀ ਨੂੰ
ਬਹੁਤ ਖੂਬਸੂਰਤ ਪੇਸ਼ਕਾਰੀ
ਦਰਵੇਸ਼ ਗਾਇਕ ਬਰਕਤ ਸਿੱਧੂ ਜੀ ।
ਵਾਹ ਜੀ ਵਾਹ,! ਕਮਾਲ ਦੀ ਗਾਇਕੀ ਹੈ। ਸਿੱਧੂ ਸਾਹਿਬ ਜੀ ਨੂੰ ਪ੍ਰਣਾਮ
Miss you ਗੁਰੂ ji🎉🎉
ਸੂਫ਼ੀ ਗਾਇਕੀ ਦੇ ਧਰੂ ਤਾਰੇ ਉਸਤਾਦ ਬਰਕਤ ਸਿੱਧੂ ਜੀ….ਨਮਨ…❤️
😢ਸਿਧੂ ਸਾਬ ਬਹੁਤ ਵਧੀਆ ਜੀ ਧੰਨਵਾਦ
ਬਹੁਤ ਵਧੀਆ ਗਾਇਕੀ ਪਰ ਜਿਹੜਾ ਗੁਲਾਮ ਅਲੀ ਸਾਹਿਬ ਨੂੰ ਗਾਇਆ ਸਿਰਾ ਹੀ ਕਰਾ ਤਾਂ ਜੀ😊😊😊❤❤
ਉਸਤਾਦ ਲੋਕ ਰੱਬੀ ਰੂਹਾਂ.....
ਜਿਨਾਂ ਨੇ ਥਾਲੀ ਨਹੀੰ ਤਾਲੀ ਵਾਸਤੇ ਗਾਇਆ...
ਮਹਾਨ ਗਾਇਕ ਮਹਾਨ ਇਨਸਾਨ ਉਸਤਾਦ ਸ਼੍ਰੀ ਬਰਕਤ ਸਿੱਧੂ ਸਾਹਿਬ ਜੀ ❤❤❤❤
ਉਸਤਾਦਾਂ ਦੇ ਉਸਤਾਦ
E fankar anmol heera hn ❤❤ barkat sidhu ji jindabad
ਬਹੁਤ ਵਧੀਆ ਪੇਸ ਕੀਤਾ ਗੁਰੂ ਕਿਰਪਾ ਕਰੇ
ਜੀਓ ਖ਼ਾਨ ਸਾਹਬ।
ਲੈਜੈਂਡ ❤❤👌🏼👌🏼
I met him in 1978 and he had full beard and beautiful turban on him . He used to play and sing with Biba Narinder’s sister. Had he become a Gurbani Ragi , his financial position could be lot better. His final days were more in poverty which is very sad. He used to Sing duets in both male and female ways, which was very unique.
2 vaar janab Barkat sidhu g nu sunya c te galbaat v kiti s bahut hi darvesh kalakar c bahut hi nimrta c ohna vich
ਕਿਆ ਬਾਤ ਸੀ ਬਰਕਤ ਸਿੱਧੂ ਦੀ
ਜੰਨਤ ਵਾਸਾ ਹੋਵੇ
ਉਸਤਾਦ ਤਾਂ ਉਸਤਾਦ ਹੀ ਹੁੰਦੇ ਨੇ 🌹🌹
❤
Very nice 🙏🏻
ਬਹੁਤ ਵਧੀਆ ਜੀ..
ਵਾਹ ਜੀ ਵਾਹ ਕਿਆ ਬਾਤ ਹੈ ਬਾ-ਕਮਾਲ
ਉਸਤਾਦ ਲੋਕ ,ਸੰਗੀਤ ਜਗਤ ਰਤਨ
I miss you my guru ji Ustad Barkat Sidhu ji I’m all life 😢miss you my guru ji
Parnam guru ji nu
Wah tusi sachmuch ustad ho
THANK YOU FOR THIS VIDEO❤❤❤
Salute Ustaad ji
Wah ji wah
Namaskar great legend Sidhu Ji 🙏🙏
No words ❤✅🙏
Marvelous❤❤
❤No words♥️🔥
Wah ji
❤❤❤❤❤
Excellent
Very beautiful voice ji
Wah powerful voice
Very nice 👍
❤❤❤❤❤❤🎉
Ba Kamaal gayiki
🙏🏻🙏🏻🙏🏻
Manak nu gauna bahut aukha baee jee
Manak ji edan nahin ga sakde si ohna verge taan bathere ture firde ne per barqat sidhu ikko hi si sidhu sahib verga main aje tak koi vi nahin bvekhia😅😅
Fir gulam ali gauna hi saukha e aapne ethe sunan wale hi nahin tahion te change gaun wale bhukhe marde ne jihre ainve roula rappa paun wale maujan karde ne
ਮਾਣਕ ਆਪਣੇ ਅੰਦਾਜ਼ ਦਾ ਬਾਦਸ਼ਾਹ ਸੀ, ਵਥੇਰੇ ਹੋਰ ਤੁਰੇ ਫਿਰਦੇ ਆ, ਪਰ ਮਾਣਕ ਦੇ ਗਾਉਣ ਵੇਲੇ ਜਿਵੇਂ ਸਮਾਂ ਖੜ ਜਾਂਦਾ ਸੀ।ਬਰਕਤ ਸਿੱਧੂ ਸੂਫੀਆਨਾ ਗਾਇਕੀ ਦਾ ਉਸਤਾਦ ਸੀ। ਮਾੜਾ ਕੋਈ ਵੀ ਨਹੀਂ ਤੇ ਨਾ ਕਹਿਣਾ ਚਾਹੀਦਾ ਹੈ।
@@vinylRECORDS0522bilkul sahi Mank ji da apna style hai ,,,, Mank ji de gane nu Mank vangu koi ni ga sakda ,,,,,Barkat Sidhuu sahb cllasical singing de ustad ne
🌹🙏
🙏🏻🙏🏻
👌👍🙏🌹❤️💯🎵
❤❤❤❤❤❤❤❤❤❤❤🎉🎉🎉🎉🎉🎉🎉🎉
♥️♥️🙏
🙏
ਕਯਾ ਬਾਤ ਐ
ਵਧੀਆ ,,,,ਪਰ ਮਾਲਕ ਜੀ ਨੂੰ ਗਾਉਣਾ ਸੌਖਾ ਨਹੀਂ,,,,,
Mere pas koi shabd nhi kis treh ina di sift kran salut
Aj pta laga k tuhanu ustad kyu kehnde ne
Barkat sidhu jindabad
Par Mank nu gauna saukha nahi