ਕੀ ਗੁਰੂ ਜੀ ਨੇ ਪੰਜਾਂ ਸਿੰਘਾਂ ਦੇ ਸੀਸ ਕੱਟੇ ਸਨ ??

แชร์
ฝัง
  • เผยแพร่เมื่อ 15 ต.ค. 2024
  • #subscribe #viral #video

ความคิดเห็น • 3

  • @NirmalSingh-bz3si
    @NirmalSingh-bz3si 2 หลายเดือนก่อน +4

    ਬੇਵਕੂਫ ਸਾਹਿਬ ਮੈਂ ਪੰਜਾਬ ਸਿਹਾਂ ਚੈਨਲ ਨੂੰ ਸੁਣ ਦੇਖ ਰਿਹਾ ,,ਤੇਰੀਆਂ ਸਾਰੀਆ ਗੱਲਾਂ ਸੁਣੀਆਂ ਤੂੰ ਬਿਲਕੁਲ ਅਨਪੜ੍ਹ ਤੇ ਅਨਅਆਈਆਂ ਗੱਲਾਂ ਕਰ ਰਿਹਾ ,ਹੈ,,ਬਕਵਾਸ ਉਹ ਨਹੀ ਬਕਵਾਸ ਸਗੋਂ ਤੂੰ ਕਰ ਰਿਹਾ,,ਉਹ ਤੇਰੇ ਵਾਗੂੰ ਭੰਗ ਪੀਕੇ ਨਹੀ ਕਹਿ ਰਹੇ ਉਹ ਵੱਡੇ ਪੱਧਰ ਦੇ ਵਿਦਵਾਨਾਂ ਦੀ ਹਿਸਟਰੀ ਪੜਕੇ ਦੇਖਕੇ ਕਹਿ ਰਹੇ ਹਨ,,ਬੁੱਕਾਂ ਦੇ ਆਧਾਰ ਤੇ,,ਬੇਵਕੂਫਾਂ ਗੁਰੂ ਸਾਹਿਬ ਗੁਰੂ ਸੀ ਉਹ ( ਡੀ ਜੀ ਪੀ ) ਨਹੀ ਸੀ,,ਮੈ ਲਿਖਣਾਂ ਨਹੀ ਚਾਹੁੰਦਾ ਸੀ ,,ਪਹਿਲਾਂ ਆਪਣੇ ਦਾਹੜੀ ਕੇਸ ਰੱਖ ਫਿਰ ਸਿੱਖ ਕੌਮ ਦੀ ਗੱਲ ਕਰੀਏ , ਤੂੰ ਝੂਠ ਬੋਲ ਰਿਹਾ,,,ਮੈਂ ਕਮੈਂਟ ਨਹੀ ਲਿਖਣਾਂ ਸੀ ਆਪਣੇ-ਆਪ ਨੂੰ ਸਾਭੋ ਪੰਜਾਬ ਸਿਹਾ ਨਾਮ ਤੇ ਰੋਟੀ ਖਾਣ ਨੂੰ ਫਿਰਦਾ 😂😂😂😂

    • @Voiceoftruthxf88g
      @Voiceoftruthxf88g  2 หลายเดือนก่อน

      ਯਾਰ. ਤੂੰ ਵੀ ਮੈਨੂੰ ਪਾਗਲ ਹੀ ਲਗਦਾ ਹੈਂ ਉਹ ਕਿਹੜੇ ਤੇਰੇ ਪਿਉ ਵਾਲੀਆਂ ਕਿਤਾਬਾਂ ਪੜਕੇ ਦੱਸ ਰਿਹਾ ਹੈ ਐਵੇਂ ਬਕਵਾਸ ਕਰ ਰਿਹਾ ਹੈਂ ਨਸ਼ਾ ਕਰਨ ਵਾਲੇ ਨੂੰ ਸਾਰੇ ਨਸ਼ੇੜੀ ਦਿਸਦੇ ਹੁੰਦੇ ਹਨ ਧੜਾਂ ਵੱਢਣ ਵਾਲੀ ਗੱਲ ਕੁਦਰਤ ਦੇ ਉਲਟ ਹੈ ਤੂੰ ਇੱਕ ਵੀ ਗ੍ਰੰਥ ਦਾ ਨਾਂ ਦੱਸ ਜਿਸ ਵਿਚ ਧੜ. ਸੀਸ ਨਾਲੋ ਅਲੱਗ ਕਰਨ ਦੀ ਗੱਲ ਕਹੀ ਗੲੀ ਹੋਵੇ ।

    • @Voiceoftruthxf88g
      @Voiceoftruthxf88g  2 หลายเดือนก่อน

      I am. Bsc Agri. Debate. With. me. When you. want. ਤੇਰੇ ਵਰਗੇ ਦਾਹੜੀ ਦੇ ਭੇਸ ਵਿਚ ਉਲਟੇ ਸਿਧੇ ਕੰਮ ਕਰਦੇ ਹਨ