Interview With Shamsher Sandhu ਸੰਦੀਪ ਨੰਗਲ ਅੰਬੀਆਂ, ਦੀਦਾਰ ਸੰਧੂ, ਬਿੰਦਰਖੀਆ,ਕੁਲਦੀਪ ਮਾਣਕ ਦੇ ਅਣਸੁਣੇ ਕਿੱਸੇ।

แชร์
ฝัง
  • เผยแพร่เมื่อ 11 ม.ค. 2025

ความคิดเห็น • 82

  • @vinylRECORDS0522
    @vinylRECORDS0522 2 ปีที่แล้ว +26

    ਗੱਲ 1982 ਦੀ ਹੈ,ਮੈ ਪੁਲਿਸ ਕੰਸਟੇਬਲ ਵਜੋਂ ਆਨੰਦਪੁਰ ਸਾਹਿਬ ਡਿਊਟੀ ਗਿਆ ਸੀ।ਇਹ ਉਹ ਸਮਾਂ ਸੀ ਜਦੋਂ ਸ਼ਿੰਦੇ ਦਾ ਜਿਊਣਾ ਮੜ ਨਵਾਂ ਆਇਆ ਸੀ ਤੇ ਪੂਰੀ ਧੁੰਮ ਸੀ।ਉਥੇ ਸਿਰਦੂਲ ਸਿਕੰਦਰ ਤੇ ਉਹਦੇ ਭਰਾ ਵੀ ਪਰੋਗਰਾਮ ਪੇਸ਼ ਕਰ ਰਹੇ ਸੀ।ਸਿਰਦੂਲ ਦੀ ਰੋਡਵੇਜ ਦੀ ਲਾਰੀ ਨਾਲ ਕੁਛ ਪਛਾਣ ਬਣ ਚੁੱਕੀ ਸੀ ਪਰ ਬਿੰਦਰੱਖੀਆ ਹਾਲੇ ਕਾਲਜ ਦੀ ਟੀਮ ਨਾਲ ਬੋਲੀਆਂ ਪਾਉਣ ਤੱਕ ਹੀ ਸੀਮਿਤ ਸੀ।ਉਥੇ ਪਰਬੰਧਕਾਂ ਨੇ ਬਿੰਦਰੱਖੀਏ ਨੂੰ ਵੀ ਸਟੇਜ ਤੋਂ ਮੌਕਾ ਦੇ ਦਿੱਤਾ ਤਾਂ ਸਰਦੂਲ ਬਿੰਦਰੱਖੀਏ ਨੂੰ ਟਾਂਚਾਂ ਜਿਹੀਆਂ ਹੀ ਮਾਰਦਾ ਰਿਹਾ,ਮਤਲਬ ਇਹਨੂੰ ਗਾਇਕ ਹੀ ਨਹੀ ਸਮਝਦਾ ਸੀ।ਬਾਦ ਵਿੱਚ ਬਿੰਦਰੱਖੀਏ ਦੀਆਂ ਧੁੰਮਾਂ ਪ ਗਈਆਂ ਸੀ।

  • @komalkomal8043
    @komalkomal8043 2 ปีที่แล้ว +12

    "ਇੱਕ ਦਿਨ ਵਿੱਚ" ਚਾਰ -ਚਾਰ ਅਖਾੜੇ ਲਾਉਂਦਾ ਸੀ,, ਹਿੱਕ ਦੇ ਜ਼ੋਰ ਨਾਲ ਗੀਤ ਗਾਉਂਦਾ ਸੀ,, ਓ ਤਾਂ ਤੂੰਬੀ ਦਾ ਧਣੀ ਸੀ ਮੇਰੇ ਹਾਣੀਓ,, ਮਰ ਕੇ ਵੀ ਨਾਂ ਅਮਰ ਕਹਾ ਗਿਆ,, ਅੱਜ ਕਲ ਦੇ ਗਾਇਕ ਭਾਵੇਂ ਕਿੰਨੇ ਮਸ਼ਹੂਰ,, ਪਰ ਗਾਇਆ ਨੀ ਓ ਜਾਣਾ ਜੋ ਚਮਕੀਲਾ ਗਾ ਗਿਆ,, ਮਨਦੀਪ ਸਿੰਘ

  • @ranjodhsingh7174
    @ranjodhsingh7174 ปีที่แล้ว +2

    ਵੱਡਾ ਦਿਲ ਹੈ ਸ਼ਮਸ਼ੇਰ ਸੰਧੂ ਵੀਰ ਦਾ ,ਨਹੀਂ ਤਾਂ ਲੇਖਕ ਦਾ ਗਾਣਾ ਕੋਈ ਹੋਰ ਗਾ ਦੇਵੇ ਗਾਲ਼ਾਂ ਬਹੁਤ ਕੱਢਦੇ ਹਨ !

  • @sidhuanoop
    @sidhuanoop 2 ปีที่แล้ว +11

    ਗੀਤਕਾਰੀ ਦਾ ਬਹੁਤ ਵੱਡਾ ਸਿਰਨਾਵਾਂ ਨੇ ਸ਼ਮਸ਼ੇਰ ਸੰਧੂ ਸਾਹਿਬ ਜੀ। ਪ੍ਰਣਾਮ ਉਸਤਾਦ ਜੀ ਨੂੰ

  • @suchasinghnar
    @suchasinghnar 2 ปีที่แล้ว +3

    ਬਹੁਤ ਵਧੀਆ ਇੰਟਰਵਿਊ ਹੈ ਜੀ।

  • @bilwinderbillu2776
    @bilwinderbillu2776 2 ปีที่แล้ว +3

    ਬਹੁਤ ਵਧੀਆ ਜਾਣਕਾਰੀ

  • @sukhdevsingh8051
    @sukhdevsingh8051 ปีที่แล้ว +1

    ਬਿੰਦਰਖੀਆ ਤਾਂ ਬਿੰਦਰਖੀਆ ਹੀ ਸੀ, ਅੱਜ ਵੀ ਉਹ ਸਾਡੇ ਵਿੱਚ ਏ,ਸਾਡਾ ਲੀਜੈਂਡ ਏ ਬਾਈ,

  • @sidhuanoop
    @sidhuanoop 2 ปีที่แล้ว +5

    ਬਹੁਤ ਵਧੀਆ ਮੁਲਾਕਾਤ ਬਾਈ ਜੀ

  • @Bawarecordsofficial
    @Bawarecordsofficial 2 ปีที่แล้ว +8

    ਧਰਮਾ ਜੀ ਸਭ ਤੋਂ ਪਹਿਲਾ ਗੀਤ ਜਾਨੀ ਚੋਰ ਸੀ ਸੁਰਿੰਦਰ ਛਿੰਦਾ ਜੀ ਦੀ ਅਵਾਜ਼ 'ਚ' ।

  • @sukhravi6815
    @sukhravi6815 ปีที่แล้ว +2

    ਸਹੀ ਗੱਲ ਹੈ ਸ਼ਮਸ਼ੇਰ ਸੰਧੂ ਬਾਈ ਜਿਦਾੰਦਿਲ ਇਨਸਾਨ ਹੈ 🙏

  • @shingaranirmaan-ds7ms
    @shingaranirmaan-ds7ms ปีที่แล้ว +4

    Shamsher Sandhu ji is regional pbi. Jatt and punjabi culture man.

  • @HardeepSingh-mr5gj
    @HardeepSingh-mr5gj ปีที่แล้ว +2

    ਕਿਉ ਨਹੀ ਲਿਖ ਰਹੇ ਆਪਣੇ ਦੋਸਤ ਦੀਦਾਰ ਸੰਧੂ ਬਾਰੇ ਕਿਤਾਬ ‌ਸਿੰਦਰ ਧੌਲਾ

  • @gurmejsinghboparai524
    @gurmejsinghboparai524 2 ปีที่แล้ว +11

    Sandhu sahib complete the book as early as possible as it would be a great treasure for coming generations

  • @sukhmanisandhu56
    @sukhmanisandhu56 2 ปีที่แล้ว +12

    A true encyclopaedia of punjabi literature/ folk ! Proud of you dad ! You are our pride ❤️

  • @harjogdosanjh4163
    @harjogdosanjh4163 2 ปีที่แล้ว +4

    Bahut kimati gallan, ekk historic interview aa , valuable documentry a Dharm g

  • @KulbirSingh-ts4rh
    @KulbirSingh-ts4rh ปีที่แล้ว +3

    Great personality Mr. Shamsher sandhu.

  • @avinashmusafir2936
    @avinashmusafir2936 ปีที่แล้ว

    Very nice
    Bahut hi tazarbekar geetkar

  • @hirdaypaltalent4491
    @hirdaypaltalent4491 9 หลายเดือนก่อน

    Bohat vadia geetkar and v nice personality by shamsher sandhu. From geetkar Gurmail patwari behman diwana bathinda

  • @nirmalchoudhary9190
    @nirmalchoudhary9190 ปีที่แล้ว +1

    ਵੀਰ ਜੀ ਪਹਿਲਾਂ ਗੀਤ ਸ਼ਮਸ਼ੇਰ ਸੰਧੂ ਸਾਹਿਬ ਦਾ ਮਰਹੂਮ ਸੁਰਿੰਦਰ ਛਿੰਦਾ ਜੀ ਦੀ ਆਵਾਜ਼ ਵਿੱਚ ਰਚਨਾ ਜਾਨੀ ਚੋਰ ਸੀਗਾ ਜੀ ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ ਇਹ ਤਾਂ ਭਾਈ ਸਾਹਿਬ ਬਾਅਦ ਦੀਆਂ ਗੱਲਾਂ ਨੇ ਜੀ

  • @favoritesongdhami6340
    @favoritesongdhami6340 2 ปีที่แล้ว +4

    Very nice interview bhaji Dedar sandhu ji great writer Very respectful 🙏

  • @Kartoon260
    @Kartoon260 2 ปีที่แล้ว +1

    Spical thanks..Dharma ji.tuci sandu saab nal milvaya ji
    Bhut vdiya lgya ji

  • @haryanakavlog7215
    @haryanakavlog7215 2 ปีที่แล้ว +2

    Purani gallan sunan miliya. Dhanwad 👌👌👌👍👍👍

  • @rajhundal7217
    @rajhundal7217 10 หลายเดือนก่อน

    ਵਰਿੰਦਰ ਵਰਗਾਂ ਕੋਈ ਹੋਰ ਨਹੀਂ ਭਾਵੇਂ ਲੱਖ ਹੀਰੋ ਹੋਣ

  • @rimpysekhon9696
    @rimpysekhon9696 ปีที่แล้ว +2

    ਸਲਾਹੁਣਯੋਗ

  • @swarnsingh6145
    @swarnsingh6145 2 ปีที่แล้ว +1

    ਬਹੁਤ ਵਧੀਆ ਸੰਧੂ ਸਾਹਬ ਼਼਼ਸਵਰਨ ਸਿੰਘ ਮੱਲੀ ਪਾਤੜਾ ਪਟਿਆਲਾ

  • @sukhpalsingh3275
    @sukhpalsingh3275 2 ปีที่แล้ว +3

    Very nice ji

  • @gurmejsinghboparai524
    @gurmejsinghboparai524 2 ปีที่แล้ว +2

    Bahut wadia ji

  • @karmejak3395
    @karmejak3395 ปีที่แล้ว +2

    Bapu g 👌👌 bot love g ❤👌👌 kint tusi

  • @kamalchaudhary9654
    @kamalchaudhary9654 ปีที่แล้ว +1

    Bahut vadia ji 💖💖💖💖💖

  • @bhupindersinghdhaliwal1218
    @bhupindersinghdhaliwal1218 2 ปีที่แล้ว +1

    EXCELLENT and very interesting interview.

  • @jagroopsingh5686
    @jagroopsingh5686 2 ปีที่แล้ว +2

    V.nice veer good job

  • @sukhravi6815
    @sukhravi6815 ปีที่แล้ว +2

    ਸੰਦੀਪ ਨੰਗਲ ਅੰਬੀਆਂ ਅਮਰ ਰਹੇ 👍👍

  • @sukhravi6815
    @sukhravi6815 ปีที่แล้ว +2

    ਨਿਮਰਤਾ ਦਾ ਪ੍ਰਤੀਕ ਸ਼ਮਸ਼ੇਰ ਸੰਧੂ 🤙🤙🤙🤙🤙

  • @Manjeetkaur-bn1vu
    @Manjeetkaur-bn1vu ปีที่แล้ว

    Big bull shamsher sandhu of panjab

  • @rajkumarrajukanakwalia399
    @rajkumarrajukanakwalia399 2 ปีที่แล้ว +4

    Legend

  • @avinashmusafir2936
    @avinashmusafir2936 ปีที่แล้ว

    Very nice
    Very experienced personality

  • @jogasingh4757
    @jogasingh4757 2 ปีที่แล้ว +2

    Jagmohan ji da Song Samshar sandhu bale Very Beautifu15 song

  • @paljeetsingh7494
    @paljeetsingh7494 2 ปีที่แล้ว +1

    Very good dharma ji
    Sade ilake da man ho tusi
    Pspcl city lehragaga

  • @karanbaraich2300
    @karanbaraich2300 2 ปีที่แล้ว +2

    Very nice

  • @baljindermallhi1053
    @baljindermallhi1053 2 หลายเดือนก่อน

    ਸੰਧੂ ਸਾਬ ਜੀ ਜਗਜੀਤ ਚੂਹੜਚੱਕ ਬਾਰੇ ਜਾਣਕਾਰੀ ਦਿਉ ਉਹ ਅੱਜ ਕੱਲ੍ਹ ਕੀ ਕਰ ਰਹੇ ਨੇ

  • @komalkomal8043
    @komalkomal8043 2 ปีที่แล้ว +1

    Nice gal baat

  • @reshamkalsi7978
    @reshamkalsi7978 2 ปีที่แล้ว +6

    ਉਹ ਦੌਰ ਕਮਾਲ ਦਾ ਸੀ ਮੇਰੀ ਚੜਦੀ ਜਵਾਨੀ ਦੀਦਾਰ ਸੰਧੂ ਕੁਲਦੀਪ ਮਾਣਕ ਕਰਤਾਰ ਰਮਲਾ ਸੁਰਿੰਦਰ ਸ਼ਿੰਦਾ ਕਾਮਯਾਬੀ ਦਾ ਸ਼ੁਰੂਆਤੀ ਦੌਰ ਸੀ ਸਾਡੇ ਰਾਣੀਆਂ ਇਲਾਕੇ ਚ ਅਖਾੜੇ ਲੱਗਦੇ ਸੀ

  • @zahidkhilji8352
    @zahidkhilji8352 2 ปีที่แล้ว +3

    Live Happy

  • @mehakdeepsingh7857
    @mehakdeepsingh7857 2 ปีที่แล้ว +2

    Good

  • @radheshamramkishan2387
    @radheshamramkishan2387 2 ปีที่แล้ว +2

    Very Very Nice

  • @narpindercheema1477
    @narpindercheema1477 2 ปีที่แล้ว +1

    Very nice 🙏🙏💐

  • @gulabdhalio7070
    @gulabdhalio7070 2 ปีที่แล้ว +1

    Good vlog good information

  • @unknown-py8dk
    @unknown-py8dk 2 ปีที่แล้ว +7

    ਬਾਈ ਜੀ ਚਮਕੀਲੇ ਦੀ ਗੱਲਬਾਤ ਨਹੀ ਕੀਤੀ

  • @jasmeetsingh2305
    @jasmeetsingh2305 10 วันที่ผ่านมา

    Sandhu saab ji asli dara singh te filmi dara singh di story v jroor payeo

  • @jaswindershokar8098
    @jaswindershokar8098 2 ปีที่แล้ว +2

    Very interesting interview; with memories of legends like Yamla Ji, Kuldeep Manak, Dara Singh and Didar Sandhu !! Shamsher Sandhu is an encyclopedia of Punjabi film and music industry !! He can talk not only two days but two weeks consistently on Punjabi music artists, films, kabbadi players, wrestlers and writers without repeating any dialogue !! Please talk to him about Punjabi literary figures in your next interview; He has so much interesting stories to tell !! Thanks for sharing such a wonderful talk..👌👌

  • @SukhdevSingh-zr2hj
    @SukhdevSingh-zr2hj ปีที่แล้ว

    Vah ❤

  • @hirdaypaltalent4491
    @hirdaypaltalent4491 9 หลายเดือนก่อน

    💯

  • @gurdevsidhu7910
    @gurdevsidhu7910 2 ปีที่แล้ว +1

    🙏👌🏼👌🏼👌🏼👌🏼👌🏼

  • @gurdevsidhu7910
    @gurdevsidhu7910 2 ปีที่แล้ว +1

    👍👍👍

  • @subhashpoonia5608
    @subhashpoonia5608 ปีที่แล้ว

    Jay Javan Jay kissan majdur akta jindabad jindabad

  • @chamkauraulakh8036
    @chamkauraulakh8036 ปีที่แล้ว +2

    ਭੂਆ ਖਤਮ ਕੌਰ । ਕਹਾਣੀ ਕਿਥੋਂ ਮਿਲੇਗੀ ਜੀ।

  • @tractor_and_jeep_infomation
    @tractor_and_jeep_infomation 2 ปีที่แล้ว +1

    Love u kaka fatehgarh

  • @vickygill3587
    @vickygill3587 ปีที่แล้ว

    Sandhu saab ji ne pichli interview te ahi story ch Amar Noorie fit kiti c es war Kuldeep Kaur krti…Hun pta ni story sachi a k Sandhu saab ji di age krke memory low ho gayi ….But he is legend writer

  • @RupinderSingh-x2j
    @RupinderSingh-x2j 4 หลายเดือนก่อน

    ਇਸ ਵਧੀਆ ਗਲਬਾਤ ਵਿੱਚ ਪ੍ਸਿਧ ਕਲਾਕਾਰ ,ਕਰਮਜੀਤ ਧੂਰੀ ਦਾ ਜਿਕਰ ਨਹੀ
    ਹੈ

  • @navtejsinghkhosa8705
    @navtejsinghkhosa8705 2 ปีที่แล้ว +1

    Very nice ientrewo

  • @SukhdevSingh-zr2hj
    @SukhdevSingh-zr2hj ปีที่แล้ว

    Chd kinay sec Sandhu sAAB RHNDAY NE ADRESS PL

  • @RakeshChander-w4l
    @RakeshChander-w4l 3 หลายเดือนก่อน

    Chamkila amarjot ji Zindabaad

  • @manjitsingh7488
    @manjitsingh7488 2 ปีที่แล้ว +4

    ਪੇਕੇ ,,,,ਗਾਣਾ ਪਾਕਿਸਤਾਨੀ ਕਲਾਕਾਰ ਅਕਰਮ ਰਾਹੀਂ ਦਾ ਲਿਖਿਆ ਤੇ ਗਾਇਆ ,,ਤੁਹਾਨੂੰ ਭੰਨਤੋੜ ਨਹੀਂ ਕਰਨੀ ਚਾਹੀਦੀ

    • @shamshersandhu9026
      @shamshersandhu9026 2 ปีที่แล้ว +2

      Sir ji , Akram Rahi ne ik interview ch khud hi mann lia ke Bindrakhia da geet kai month pehlaan release hoya c .

    • @charnjeetmiancharnjeetmian6367
      @charnjeetmiancharnjeetmian6367 ปีที่แล้ว +2

      ​@@shamshersandhu9026ਕੀ ਦੋਵਾਂ ਗਾਣਿਆਂ ਦੇ ਬੋਲ ਇੱਕੋ ਜਿਹੇ ਹਨ?

  • @daljitsidhu5494
    @daljitsidhu5494 ปีที่แล้ว +2

    Shamsher ji kitab nu late na kro tuhada eh khjana. Kyee pehrhian sambhal lain gian prmatma tuhanu likhn di bahut datt hor bakhashe

  • @sukhveersingh5053
    @sukhveersingh5053 ปีที่แล้ว

    ਚਮਕੀਲੇ।ਦੀ ਪਰਾਣੀ ਯਾਦ ਨੀ ਸਣਾਈ ਤੁਸੀ

  • @sukhjindersingh5701
    @sukhjindersingh5701 2 ปีที่แล้ว +3

    Was gramophone. Stop talking.

  • @sukhjindersingh5701
    @sukhjindersingh5701 2 ปีที่แล้ว +2

    You're the killer. Bindrakhia was singer top.tell internal stores. Don't talk behind.

  • @parmindersingh9448
    @parmindersingh9448 ปีที่แล้ว +1

    Very nice

  • @GurdeepSingh-qe4ns
    @GurdeepSingh-qe4ns 2 ปีที่แล้ว +2

    Good

  • @HarjinderSingh-ot4mw
    @HarjinderSingh-ot4mw ปีที่แล้ว +3

    Very nice