ਖਨੌਰੀ ਬਾਰਡਰ ਤੇ ਖੜ੍ਹ ਸਰਕਾਰਾਂ ਤੇ ਤੱਤਾ ਹੋ ਗਿਆ ਇਹ ਸਰਪੰਚ,ਕਹਿੰਦਾ ਸਾਨੂੰ ਦੁਬਾਰਾ ਨਾ 84 ਯਾਦ ਕਰਵਾਉਣੀ ਪੈ ਜਾਵੇ

แชร์
ฝัง
  • เผยแพร่เมื่อ 22 ธ.ค. 2024
  • ਖਨੌਰੀ ਬਾਰਡਰ ਤੇ ਖੜ੍ਹ ਸਰਕਾਰਾਂ ਤੇ ਤੱਤਾ ਹੋ ਗਿਆ ਇਹ ਸਰਪੰਚ,
    ਕਹਿੰਦਾ ਸਾਨੂੰ ਦੁਬਾਰਾ ਨਾ 84 ਯਾਦ ਕਰਵਾਉਣੀ ਪੈ ਜਾਵੇ,
    ਹੁਣ ਮਿੰਨਤਾਂ ਕਰਕੇ ਨਹੀਂ ਗਲ ਵਿੱਚ ਹੱਥ ਪਾਉਣਾ ਪਉ। Khanauri Border
    #bhagwantmann #kisan #dallewal #lokawaztv
    Our News Channel presents true news about Punjab’s every event in an unbiased manner. We cover the social, cultural, political and geographical aspects of Punjab.

ความคิดเห็น • 44

  • @Manisarao5911
    @Manisarao5911 19 ชั่วโมงที่ผ่านมา +16

    ਸਾਡਾ ਤਾ ਇੱਕੋ ਹੀ ਪੰਜਾਬ ਦਾ ਸਰਪੰਚ ਦਾ ਬੱਬਰ ਸ਼ੇਰ ਧੌਦਾ ਸਾਡਾ ਬਹੁਤ ਪਿਆਰਾ ਸਰਪੰਚ ਆ ਸਾਡੇ ਪੰਜਾਬ ਦਾ ਜੌ ਬਹੁਤ ਦਰਦ ਲਈ ਬੈਠਾ ਆਵਦੇ ਟਿੱਡ ਵਿੱਚ ਜੌ ਸਲੂਟ ਆ ਬਾਈ ਤੈਨੂੰ

  • @ArshdeepSingh-oh4qk
    @ArshdeepSingh-oh4qk 16 ชั่วโมงที่ผ่านมา +6

    ਸਹੀ ਗੱਲਾਂ ਨੇ ਬਾਈ ਸਰਪੰਚ ਸਾਹਿਬ। 1000,

  • @ArshdeepSingh-oh4qk
    @ArshdeepSingh-oh4qk 16 ชั่วโมงที่ผ่านมา +4

    ਬਹੁਤ ਦਲੇਰ ਸੱਚੇ ਬੇਧੜਕ ਅਤੇ ਇਮਾਨਦਾਰ ਇਨਸਾਨ ਹਨ
    ਅੱਜ ਕੱਲ ਇਹੋ ਜਿਹਾ ਲੀਡਰ ਮਿਲਣਾ ਮੁਸ਼ਕਲ ਹੈ

  • @satgurkotra2543
    @satgurkotra2543 18 ชั่วโมงที่ผ่านมา +5

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Surmel460
    @Surmel460 14 ชั่วโมงที่ผ่านมา +4

    ਹਥਿਆਰ ਹੀ ਤਾਂ ਫੜੋਨਾ ਚਾਹੁੰਦੀਆਂ ਨੇ ਸਰਕਾਰਾਂ

  • @paramjitsingh224
    @paramjitsingh224 15 ชั่วโมงที่ผ่านมา +2

    ਬਹੁਤ ਵਧੀਆ ਗੱਲਾਂ ਵੀਰ ਜੀ ਜਾਗੋ ਪੰਜਾਬੀਓ ਇਕੱਠੇ ਹੋਜੋ ਵੀਰੋਂ

  • @gilllakhveer8845
    @gilllakhveer8845 12 ชั่วโมงที่ผ่านมา +2

    Vaeregood

  • @Harjinderbrar-j2e
    @Harjinderbrar-j2e 8 ชั่วโมงที่ผ่านมา

    ਬਾਈ ਸਰਪੰਚ ਜੀ।
    ਪਰ ਹੁਣ ਤਾਂ ਇਹ ਬਹੁਤ ਹੀ ਦੁੱਖ ਗੱਲ ਹੈ।ਜੋ ਕਿ ਹੁਣ ਅਗਾਂਹ ਲਈ ਖਾਸ ਤੌਰ ਤੇ ਬਹੁਤ ਵਧੀਆ ਇਮਾਨਦਾਰ ਸਿਆਸਤਦਾਨਾਂ ਨੂੰ ਖੁਦ ਵੋਟਾਂ ਪਾ ਕੇ ਕਾਮਯਾਬੀ ਹਾਸਲ ਕਰਵਾਉਣ ਵਾਲਾ ਬਹੁਤ ਖਾਸ ਹੱਕ ਆਪਣੇ ਵੋਟਰ ਵੀਰਾਂ ਕੋਲ ਹੋਣ ਦੀ ਬਜਾਏ ਇਹ ਵੋਟਾਂ ਪਾਉਣ ਦਾ ਖਾਸ ਹੱਕ ਅਸਲ ਵਿੱਚ ਹੁਣ ਤਾਂ ਇਹ ਖਾਸ ਤੌਰ ਵੋਟਿੰਗ ਮਸ਼ੀਨਾਂ ਨੂੰ ਕਿਉ ਹਾਸਲ ਹੋ ਚੁੱਕਿਆ ਹੈ।
    ਧੰਨਵਾਦ ਜੀ।

  • @KhushiVerma-ot3kg
    @KhushiVerma-ot3kg 5 ชั่วโมงที่ผ่านมา

    Veri good veer ji aapane bahut acchi speech Ki hai WaheGuru Ji ka Khalsa WaheGuru Ji ki Fateh❤❤❤❤

  • @rajeshbhatthal8309
    @rajeshbhatthal8309 21 ชั่วโมงที่ผ่านมา +4

    Shikh ek Jinda Kom hai ji ❤❤❤

  • @RamandeepSingh-lz8qo
    @RamandeepSingh-lz8qo 11 ชั่วโมงที่ผ่านมา

    Bhut vadia gal kai Bhai tusi

  • @AvtarsinghDhanoa
    @AvtarsinghDhanoa 15 ชั่วโมงที่ผ่านมา +1

    ਹੁਣ ਨੀ ਕੁਝ ਬਣਨਾ ਵੇਲੜ ਤੀਜੇ ਦਿਨ ਲਾਲੋ ਧਰਨਾ

  • @vuvucjcu308
    @vuvucjcu308 9 ชั่วโมงที่ผ่านมา

    True brother

  • @RavneetVlogs-w3h
    @RavneetVlogs-w3h 11 ชั่วโมงที่ผ่านมา

    ਸਰਕਾਰਾਂ ਦੀ ਗ਼ਲਤੀ ਨਹੀਂ ਸਾਡੇ ਲੋਕਾਂ ਨੂੰ ਨਹੀਂ ਆਉਂਦਾ ਜੀਣਾ ਕਿਉੰ ਦੇ ਰਹੇ ਹੋ ਵੋਟਾਂ

  • @shingarasingh8430
    @shingarasingh8430 12 ชั่วโมงที่ผ่านมา +1

    Bai ji hor lok v punjab h rehnde han koi dukhi nahi.

  • @GurpalSingh-qo9qc
    @GurpalSingh-qo9qc 16 ชั่วโมงที่ผ่านมา

    ਜਿੰਨਾ ਚਿਰ ਕਿਸਾਨ ਕੇਂਦਰ ਦੀ ਸਰਕਾਰ ਦਾ ਟੈਕਸ ਦੇਣਾ ਬੰਦ ਨਹੀਂ ਕਰਦੇ ਹਰ ਇੱਕ ਚੀਜ਼ ਤੇ ਟੈਕਸ ਲੈ ਰਹੇ
    ਬਿਨਾਂ ਡੀਜ਼ਲ ਪੈਟਰੋਲ ਤੋਂ ਖੇਤੀ ਸ਼ੁਰੂ ਕਰਨੀ ਪਵੇਗੀ ਟੈਕਸ 60 ਤੋਂ 70 % ਦੇ ਕੇ ਕਿਸਾਨ ਕਿਵੇਂ ਕਰਜ਼ਾ ਮੁਕਤ ਹੋਵੇਗਾ

  • @reetkaur3367
    @reetkaur3367 20 ชั่วโมงที่ผ่านมา +3

    Shabash ji idha da pashan den lyi 🙌🙌🏻🙏🏻

  • @SandeepKumar-jn6ti
    @SandeepKumar-jn6ti 12 ชั่วโมงที่ผ่านมา +1

    मजदूर di koi gal ni karda

  • @AjaypalSingh-t5x
    @AjaypalSingh-t5x 16 ชั่วโมงที่ผ่านมา

    ਸ਼ਹੀਦੀਆਂ ਲੜਕੇ ਦਈਏ ਹਥਿਆਰ ਬੰਦ ਸੰਘਰਸ਼ ਲੜਿਆ ਜਾਵੇ

    • @buntydhaliwal7488
      @buntydhaliwal7488 10 ชั่วโมงที่ผ่านมา

      Oh time aunda lagda

  • @Godisone77777
    @Godisone77777 20 ชั่วโมงที่ผ่านมา +2

    Sarkar nu kisana nal gal krke andolan khtm kraunna chahida hai 🙏 ❤

  • @KashmirsinghHayer-vv5zo
    @KashmirsinghHayer-vv5zo 18 ชั่วโมงที่ผ่านมา +1

    Very good

  • @sagerkhan2817
    @sagerkhan2817 21 ชั่วโมงที่ผ่านมา +3

    🎉🎉🎉baiji bihry jaruri aa sarkara nu appa nhi kuki apna lok vic aktha nhi aa ek din sarra ronn gha ji😢😢😢😢😢

  • @rajeshbhatthal8309
    @rajeshbhatthal8309 21 ชั่วโมงที่ผ่านมา +1

    Salyut hai ji Bhai ko ❤❤❤

  • @YasveerSingh-yo4qk
    @YasveerSingh-yo4qk 21 ชั่วโมงที่ผ่านมา

    ❤❤

  • @Avtarsingh-k3i
    @Avtarsingh-k3i 20 ชั่วโมงที่ผ่านมา +1

    BILKUL THIK KHA VEER JI,SANU HATTH JOD K KUCH NHI MILANA,TAKATA TE LENA PAINA H. GOVT SUTTY HOI H,IHNA NU KISSANA DI KOI FIKAR NHI.😂😂😂😂😂😂

  • @SurinderCheema-e3p
    @SurinderCheema-e3p 16 ชั่วโมงที่ผ่านมา

    ❤😂

  • @Gorasandhu1575-oe1jt
    @Gorasandhu1575-oe1jt 20 ชั่วโมงที่ผ่านมา +1

    Vota ch aje v amm party hi jitdi aa ona nu kon vota puna up wale pa jade aa k mp wale 😂😂😂

  • @ChamkilaSukhjinder
    @ChamkilaSukhjinder 18 ชั่วโมงที่ผ่านมา

    Waheguru ji mahar karn kisan majdoor te sikh com te 🦅🦅💯 Raj karga khalas 🦅🦅💯❤️

  • @Deepakkaranpur.46
    @Deepakkaranpur.46 7 ชั่วโมงที่ผ่านมา

    84 yaad kron to pehla aap v 84 yaad rakho 😂😂😂😂

  • @RajKumar-vz2rx
    @RajKumar-vz2rx 8 ชั่วโมงที่ผ่านมา

    Fukrey return

  • @JaswinderKaur-g9s
    @JaswinderKaur-g9s 21 ชั่วโมงที่ผ่านมา

    ❤❤❤❤❤

  • @HarpalSingh-il9om
    @HarpalSingh-il9om 6 ชั่วโมงที่ผ่านมา

    ❤❤❤