ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਦੁਨੀਆਂ ਨੂੰ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਸਿੱਖ ਪੰਥ ਨੇ ਹੀ ਸਿਖਾਇਆ ਹੈ
Very good information Discussion Ratan ji 🙏
ਜਥੇਦਾਰ ਜੀ ਅਕਾਲੀ ਦਲ ਬਚਾਉਣਾ ਹੈ ਤਾਂ ਬਾਦਲ ਪਰਿਵਾਰ ਨੂੰ ਛੱਡ ਕੇ ਹੋਰ ਕਿਸੇ ਵਿਅਕਤੀ ਨੂੰ ਪ੍ਰਧਾਨ ਬਣਾ ਲਵੋ। ਨਹੀਂ ਤਾਂ ਤੁਹਾਡਾ ਹਾਲ ਬਹੁਤ ਬੁਰਾ ਹੋਵੇਗਾ। ਲੋਕਾਂ ਨੇ ਤੁਹਾਨੂੰ ਪੰਥ ਵਿੱਚੋਂ ਛੇਕ ਦਿੱਤਾ ਹੈ।
ਅਸਲ ਵਿੱਚ ਜੋ ਆਦੇਸ਼ ਸ੍ਰੀ ਅਕਾਲ ਤਖਤ ਸਾਹਿਬ ਨੇ ਦਿੱਤੇ ਨੇ ਉਹ ਸੰਗਤਾਂ ਦੀ ਭਾਵਨਾਵਾਂ ਨੂੰ ਸਮਝ ਕੇ ਦਿੱਤੇ ਗਏ ਜਿਹੜੀਆਂ ਭਾਵਨਾਵਾਂ ਸੰਗਤਾਂ ਨੇ ਝੂ ਦਾ ਕਮੇਟੀ ਸਾਹਮਣੇ ਪ੍ਰਗਟ ਕੀਤੀਆਂ ਸਨ ਅਸਲ ਵਿੱਚ ਇਸ ਕਮੇਟੀ ਦੀ ਹੀ ਜਿੱਤ ਹੈ
ਬਹੁਤ ਹੀ ਵਧੀਆ ਵਿਚਾਰ
ਸਾਰਾ ਅਕਾਲੀ ਦਲ ਸ਼੍ਰੀ ਅਕਾਲ ਤਖਤ ਅੱਗੇ ਸਿਰ ਨੀਵਾਂ ਕਰਦਾ
ਝੋਨਾ ਸਾਹਿਬ ਜਿਹੜੀ ਅਕਾਲ ਤਖਤ ਨੇ ਸੱਤ ਮੈਂਬਰੀ ਕਮੇਟੀ ਬਣਾਈ ਆ ਉਹਦੇ ਅਧੀਨ ਚਲੋ ਹੁਕਮ ਮੰਨੋ
ਭੇਂਡੋ ਲਿਖਣਾ ਦੀ ਟ੍ਰੇਨਿੰਗ ਲਓ ਪਹਿਲ ਦਿੱਲੀ ਵੱਲੋ ਬੇਸ਼ਰਮੋਂ
ਰਤਨ ਜੀ ਤੁਹਾਡੀ ਪੱਤਰਕਾਰੀ ਬਾਕਮਾਲ ਪਰ ਸਦਕੇ ਜਾਈਏ ਝੂੰਦਾ ਸਾਹਿਬ ਦੇ ਜਿਨ੍ਹਾਂ ਨੇ ਗੱਲ ਕਿਸੇ ਵੀ ਕੰਢੇ ਨਹੀਂ ਲਗਾਈ ਅੱਜ ਵਕੀਲ ਸਾਹਿਬ ਦੋਨੋਂ ਪੱਖ ਰੱਖ ਗਏ ਹਨ ਕਿਉਂਕਿ ਇਹਨਾਂ ਨੂੰ ਖੁਦ ਨਹੀਂ ਪਤਾ ਕੱਲ ਨੂੰ ਇਹਨਾਂ ਨੂੰ ਕਿਸ ਨਾਲ ਖੜਨਾ ਪੈ ਜਾਵੇ। ਝੂੰਦਾ ਸਾਹਿਬ ਨੂੰ ਚਾਹੀਦਾ ਸੀ ਉਹ ਆਪਣੀ ਰਿਪੋਰਟ ਜਨਤਕ ਕਰਵਾਉਂਦੇ ਤੇ ਜਾਂ ਲਾਗੂ ਕਰਵਾਉਂਦੇ ਦੋਹਾਂ ਚੋਂ ਕੋਈ ਇੱਕ ਕੰਮ ਕੀਤਾ ਹੁੰਦਾ ਸ਼ਾਇਦ ਅੱਜ ਆਹ ਦਿਨ ਨਾ ਆਉਂਦੇ। ਇਹ ਮੇਰਾ ਮੰਨਣਾ ਹੈ ਜੋ ਆਗੂ ਆਪਣੇ ਵਿਚਾਰਾਂ ਨਾਲ ਆਪ ਸਹਿਮਤ ਨਹੀਂ ਉਹ ਦੂਜਿਆਂ ਦੀ ਅਗਵਾਈ ਕੀ ਕਰੇਗਾ ਧੰਨਵਾਦ ਜੀ ਜੇਕਰ ਕਿਸੇ ਨੂੰ ਕੌੜੀਆਂ ਲੱਗਣ ਤਾਂ ਇੱਥੇ ਹੀ ਛੱਡ ਜਾਣਾ ਜੇਕਰ ਚੰਗੀ ਲੱਗੀਆਂ ਤਾਂ ਅੱਗੇ ਵਧਾ ਦੇਣਾ
ਸਾਰੀਆਂ ਗੱਲਾਂ ਗੋਲ ਮੋਲ ਕਰ ਰਿਹਾ ਝੂੰਦਾ ; ਕਿਸੇ ਗੱਲ ਦਾ ਸਪਸ਼ਟ ਉਤਰ ਨਹੀਂ ਦਿੱਤਾ |ਲੋਕ ਸਭ ਸਮਝ ਰਹੇ ਹਨ |
ਘਰ ਦੀ ਪਾਟੋਧਾੜ ਦੂਜਿਆਂ ਨੂੰ ਮੌਕੇ ਪ੍ਰਦਾਨ ਕਰ ਦਿੰਦੀ ਹੈ
ਭਾਈ ਸਾਹਿਬ ਲੀਡਰ ਬਦਲੀ ਕਰੋ l ਇਮਾਨਦਾਰ ਲੀਡਰ ਅੱਗੇ ਲਾਉ l
ਸਾਰੇ ਪੰਥ ਦਰਦੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇੱਕਠੇ ਹੋ ਜਾਣਾ ਚਾਹੀਦਾ ਹੈ
ਪਹਿਲਾਂ ਤਾਂ ਪੰਜਾਬ ਦੇ ਲੋਗ ਖ਼ਿਲਾਫ਼ ਸੀ ਪਰ ਹੁਣ ਤਾਂ ਅਕਾਲ ਤਖ਼ਤ ਵੀ ਨਾਖੁਸ਼ ਹੈ । ਆਪਸੀ ਲੜਾਈ ਨੇ ਸਭ ਬਰਬਾਦ ਕਰ ਦਿੱਤਾ ਹੈ ।
ਦੁਵਦਾ ਛੱਡ ਕੇ ਸਪੱਸ਼ਟ ਸਟੈਂਡ ਲਵੋ ਬਾਦਲ ਪਰਿਵਾਰ ਨੂੰ ਦਫਾ ਕਰੋ
ਜਦੋ ਕੇਂਦਰ ਤੋ ਵਜੀਰੀਆਂ ਹਾਸਲ ਕਰ ਲਈਆਂ ਜੀ , ਫਿਰ ਮਸਲੇ ਹੱਲ ਕਿਵੇਂ ਹੁੰਦੇ ਜੀ ? ਵਜੀਰੀਆਂ ਦੀ ਵਜਾਂ ਕਰਕੇ ਮਸਲੇ ਹੱਲ ਨਾ ਹੋਏ ।
ਇਯਾਲੀ ਸਾਹਿਬ ਜੀ ਨੂੰ ਪਾਰਟੀ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ, ਇਯਾਲੀ ਸਾਹਿਬ ਲੋਕਾਂ ਵਿੱਚ ਇਸ ਵੇਲੇ ਬਹੁਤ ਪ੍ਰਵਾਨਿਤ ਲੀਡਰ ਹਨ, ਲੋਕ ਇਹਨਾਂ ਨੂੰ ਪ੍ਰਧਾਨ ਵੇਖਣਾ ਚਾਹੁੰਦੇ ਹਨ
ਜਦੋਂ ਸਰਕਾਰ ਬਣ ਜਾਂਦੀ ਮੁੱਦੇ ਉਦੋਂ ਹੀ ਖਤਮ ਹੋ ਜਾਦੇਂ
ਬਾਦਲ ਜੁੰਡਲੀ ਨੇ ਪੰਥ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ। ਇਸ ਜੁੰਡਲੀ ਨੂੰ ਪੰਥ ਵਿਚੋਂ ਛੇਕਿਆ ਜਾਣਾ ਬਹੁਤ ਜ਼ਰੂਰੀ ਹੈ
"ਮੈਂ ਮਰਾ, ਪੰਥ ਜੀਵੈ" ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦਾ ਜਜ਼ਬਾ ਹੈ
ਝੂੰਦਾ ਹਾਲੇ ਵੀ ਸੁਖਬੀਰ ਬਾਦਲ ਤੋਂ ਡਰਦਾ ਹੋਇਆ ਦੋਗਲੀਆਂ ਗੱਲਾਂ ਕਰ ਰਿਹਾ ਹੈ।
ਜਥੇਦਾਰ ਸਹਿਵਾਨਾ ਨੂੰ ਤੁਸੀਂ ਤਨਖਾਹ ਦਾਰ ਮੁਲਾਜ਼ਿਮ ਸਮਝਦੇ ਹੋ,, ਜਦਕਿ ਸਾਰੀ ਦੁਨੀਆ ਉੱਚ ਮੰਨਦੇ ਹਨ
simranjeet mann aone jathedar naal lai k janda jitthey v janda. kal eh jathdara ne akali dal de virud koigal kiiti sariya ne kehna akali dal gal ni mann da je haq ch kitti fer tankah dar mulazim
ਏਹ ਵਿਸ਼ਵਾਸ ਦੇ ਲਾਇਕ ਨਹੀਂ . ਏਹ ਪਹਿਲਾਂ ਅਪਣੀ ਕੀਤੀ ਤੋਂ ਮੁਕਰ ਗਿਆ ਸੀ .
ਬਾਦਲ ਜੁੰਡਲੀ ਤੋ ਸ਼੍ਰੋਮਣੀ ਕਮੇਟੀ ਅਜ਼ਾਦ ਕਰਵਾਉਣੀ ਬਹੁਤ ਜ਼ਰੂਰੀ ਹੈ
ਰਤਨ ਸਿੰਘ *ਝੁੰਦਾ ਸਾਹਿਬ ਨੇ ਕੁਝ ਵੀ ਸਪੱਸ਼ਟ ਨਹੀਂ ਕਹਿਣਾ-ਦੋਨੋ ਪਾਸੇ ਰੱਖਣਾ ਇਹਨਾਂ ਦੀ ਮਜਬੂਰੀ ਹੈ* ਬਾਦਲ ਪਰਿਵਾਰ ਨੇ ਕੌਮ ਨਾਲ ਧ੍ਰੋਹ ਕੀਤਾ-ਨਿੱਜ ਪ੍ਰੱਸਤੀ ਲਈ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਨੂੰ ਵਰਤਿਆ, *ਤਾਕਤ ਦੀ ਭੁੱਖ ਕਰਕੇ ਭਾਜਪਾ ਨਾਲ ਨਹੁੰ ਮਾਸ ਦਾ ਰਿਸ਼ਤਾ ਰੱਖਿਆ* ਪਾਰਟੀ ਦੇ ਆਗੂਆਂ ਵਿੱਚ ਏਨੀ ਜੁਰਅਤ ਨਹੀਂ ਕੇ ਸੁਖਬੀਰ ਬਾਦਲ ਦੇ ਵਿਰੁੱਧ ਬੋਲ ਸਕਣ *ਵੱਡੇ ਬਾਦਲ ਤੋਂ ਲੈ ਕੇ ਬਾਦਲ ਪਰਿਵਾਰ ਦੀ ਤਾਨਾਸ਼ਾਹੀ ਚੱਲ ਰਹੀ ਹੈ* !
ਸੁਖਬੀਰ ਸਿੰਘ ਬਾਦਲ ਪਾਰਟੀ ਦੀਆਂ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਦੇਖ ਦੇ ਨੇ,,,
ਧਰਮ ਨੂੰ ਧੰਦਾ ਬਣਾਕੇ ਰੱਖ ਦਿੱਤਾ ਇਵੇਂ ਦੇ ਬੁੜ੍ਹਿਆਂ ਨੇ... ਏਹ ਤਾਂ ਸ਼ਕਲੋਂ ਵੀ ਠੱਗ ਹੀ ਲੱਗਦਾ ... ਪੰਜਾਬੀਆਂ ਨੂੰ ਜਿਸਨੇ ਵੀ ਲੁੱਟਿਆ ਧਰਮ ਦੀ ਗੱਲ ਕਰਕੇ ਲੁੱਟਿਆ ਜਦੋਂ ਬਾਦਲ ਪਰਿਵਾਰ ਆਇਆ ਸੀ ਤਾਂ ਪੰਥ, ਪੰਥ, ਪੰਥ, ਪੰਥ, ਪੰਥ, ਪੰਥ, ਪੰਥ ਕਰਕੇ ਆਇਆ ਸੀ..🙏🏻 ਬਾਕੀ ਪੰਜਾਬੀ ਸਮਝਦਾਰ ਨੇ
ਕੀ ਬਕਵਾਸ ਕਰੀ ਜਾਨੈ
ਬਕਵਾਸ ਨਹੀ ਕਰ ਦਾ ਸਚ ਬੋਲ ਦਾਹੈ ਮੇਰੇ ਨਾਲ ਦੋਖਾ ਕਰੀਅਸ਼ਾਸ਼ ਇਹਨਾ ਨੇ
ਅਕਾਲੀ ਦਲ ਦਾ ਇਤਿਹਾਸ ਬਹੁਤ ਵਧੀਆ ਹੈ ਪਰ ਬਾਦਲ ਪਰਿਵਾਰ ਨੂੰ ਪਾਸੇ ਕਰੋ।ਤੁਹਾਡੀ ਅੱਖ ਤਾਂ ਸੁਖਬੀਰ ਵੱਲ ਇਸ਼ਾਰਾ ਕਰਦੀ ਹੈ।
2014 ਜਨਮ ਹੋਇਆ. 2015 ਅਗਸਤ ਪ੍ਰਕਾਸ਼ ਬਾਦਲ ਤੇ ਜੁੱਤੀ ਸੁੱਟੀ.2015 ਗੁਰੂ ਗ੍ਰੰਥ ਸਾਹਿਬ ਦੀ ਬੇਅਬਾਦੀ ਹੋਈ. 2016 ਪਵਿੱਤਰ ਕੁਰਾਨ ਸ਼ਰੀਫ ਦੀ ਬੇਅਬਾਦੀ ਕੀਤੀ ਮਲੇਰਕੋਟਲੇ. ਕਾਰਵਾਈ ਪਾਉਣ ਵਾਲੇ ਪਾਕੇ ਤੁਰਦੇ ਬਣੇ. ਦਿੱਲੀ ਵਾਲਿਆ ਦੀ ਸਿਆਸਤ ਅੱਗੇ ਪੰਜਾਬ ਕਿੰਨਾ ਕੁ ਲੜ ਸਕਦਾ.
ਜੇਹੜੇ ਸੈਣੀ,ਆਲਮ ਨੇ ਮਾਰੇ ਉਸਦੀ ਸਜਾ ਕਿਸਨੂੰ ਮਿਲੇ,, ਬਾਦਲ ਨੁ ਜਾ ਮਾਪਿਆਂ ਨੂੰ, ਪਹਿਲਾ ਤੁਸੀ ਭਾਗੀਦਾਰ ਸੀ ਓਦੋਂ ਕਿਹੜੇ ਮਸਲੇ ਹੱਲ ਕਰਾਏ ਓਹ ਦਸੋ
ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਿਆਂਦਾ
ਨਿਰਾ ਝੂਠ ਬਾਦਲ ਪਰਿਵਾਰ ਨੇ ਕੁੱਝ ਨਹੀਂ ਕੀਤਾ ਸਿਰਫ ਪੰਜਾਬ ਤੇ ਸਿੱਖ ਕੌਮ ਦਾ ਘਾਂਣ ਕੀਤਾ ਬੇਅਦਬੀਆਂ ਕੀਤੀਆਂ ਸਿਰਫ ਕੁਰਸੀ ਖਾਤਿਰ
ਕੱਲੇ ਸ਼ਰੋਮਣੀ ਅਕਾਲੀ ਦਲ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਆ ਕੁਝ ਡੋਗਰੇ ਪਾਰਟੀ ਨੂੰ ਖਤਮ ਕਰਨ ਜਾ ਰਹੇ ਹਾਂ
0000000000000aàqqq+!-
ਪਿਛਲੇ 5 ਸਾਲਾਂ ਤੋ ਲਗਾਤਾਰ ਕਿਸਾਨ ਸੜਕਾਂ ਤੇ ਹਨ ਪਹਿਲਾਂ ਇਹ ਕਿਸਾਨੀ ਦੀ ਬਣੀ ਪਾਰਟੀ ਕਿਸਾਨਾਂ ਖਿਲਾਫ਼ ਹਿ ਰਹੀ ਹੁਣ ਤੱਕ ਇਹ ਕਿਸਾਨਾਂ ਲਈ ਸੜਕਾਂ ਤੇ ਨਹੀਂ ਆਏ ਇਹ ਸਿਰਫ ਮੁਨਾਫ਼ੇ ਤੱਕ ਹਿ ਸੀਮਿਤ ਰਹਿ ਗਈ ।ਸੁਖਬੀਰ ਬਾਦਲ ਨੂੰ ਤਾਂ ਭਾਸ਼ਣ ਹਿ ਪੁੱਠੇ ਪਤਾ ਨਹੀਂ ਕੋਣ ਲਿੱਖਕੇ ਦਿੰਦਾ ।
ਗਲਤੀਆਂ ਕੁਰਬਾਨੀਆਂ ਤੋਂ ਬਹੁਤ ਵੱਡੀਆਂ ਮੰਨੀਆਂ ਜਾ ਰਹੀਆਂ ਹਨ। ਜੁਆਨੀ ਦਾ ਘਾਣ, ਬਾਦਲ ਸਾਹਿਬ ( ਵੱਡੇ) ਦਾ ਵਾਅਦਿਆ ਤੋ ਮੁਕਰਨ ਤੋ ਕੌਮ ਅਤਿ ਦੁਖੀ ਹੈ।
ਚਲੋ ਦੇਰ ਆਏ ਦਰੁੱਸਤ ਆਏ ਸ਼ਾਬਾਸ਼ ਦੇ ਹੱਕਦਾਰ ਹੋ
ਬਾਦਲ ਸਾਬ ਨੇ ਨਿਮਾਣੇ ਬਣ ਪੰਥ ਦੀ ਹਮੇਸ਼ਾ ਸੇਵਾ ਕੀਤੀ ਹੈ
ਅਕਾਲੀ ਦਲ ਪਾਰਟੀ ਨੇ ਹਮੇਸ਼ਾ ਪੰਥ ਦੀ ਸੇਵਾ ਲਈ ਕੰਮ ਕੀਤੇ ਹਨ
ਸਮੇਧ ਸੈਣੀ ਸਿਖ ਨੌਜਵਾਨਾ ਦੇ ਕਾਤਿਲ ਨੂੰ ਸੌਹ ਚੁਕ ਸਮਾਗਮ ਤੋ ਹੀ ਅੈਲਾਨ ਕਰਤਾ ਤਾ ਸੁਖਬੀਰ ਨੇ ਸਰਸੇ ਵਾਲੇ ਨੂੰ ਪੁਸ਼ਾਕ ਦੇਣੀ ਬਿਨ ਮੰਗਿਅਾ ਮਾਫੀ ਬਰਗਾੜੀ ਚ ਗੋਲੀ ਚਲਾੳੁਣ ਅਾਲੀ ਪੁਲਸ ਅਣਪਛਾਤੀ ਅਾਹ ਸੇਵਾ ਕੀਤੀ ਅੈ ਕਾਲੇ ਕਾਨੂੰਨਾ ਦੀਅਾ ਸਿਫਤਾ ਕਰਦਾ ਤਾ ਸੁਖਬੀਰ ਕਸ਼ਮੀਰ ਚ ਪੰਜਾਬੀ ਭਾਸ਼ਾ ਖਤਮ ਕਰਨ ਵਾਲੇ ਮਤੇ ਦੇ ਹੱਕ ਭੁਗਤੇ ਹਰਸਿਮਰਤ ਕੌਰ ਤੇ ਸੁਖਬੀਰ ਸਿਖਾਂ ਨੂੰ ਚੜਾੳੁਣ ਵਾਲੇ ਸਾਰੇ ਕੰਮ ਕੀਤੇ
ਸ੍ਰੀ ਅਕਾਲ ਤਖਤ ਦੀ ਮਰਯਾਦਾ ਹਮੇਸ਼ਾ ਅਕਾਲੀ ਦਲ ਨੇ ਕਾਇਮ ਰੱਖੀ ਆ
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ ਨਾ ਕਿ ਬਾਦਲ ਦਲ 1983 ਤੋਂ ਬਾਅਦ ਪੰਜਾਬ ਦੇ ਸਕੂਲਾਂ ਕਾਲਜਾ ਯੂਨੀਵਰਸਿਟੀਆ ਵਿੱਚ ਵਿਦਿਆਰਥੀਆ ਦੀ ਚੋਣਾ ਨਹੀ ਹੋਈ ਜਿੱਥੇ ਸਾਡੀ ਖੇਤਰੀ ਪਾਰਟੀ ਦੇ ਨਵੇ ਲੀਡਰ ਅਉਣੇ ਸੀ ਪ੍ਰਕਾਸ਼ ਸਿੰਘ ਬਾਦਲ ਨੇ ਸੋਚੀ ਸਮਝੀ RSS ਦੀ ਸ਼ਾਜਿਸ਼ ਦੇ ਤਹਿਤ 1996 ਵਿੱਚ ਮੋਗੇ ਰੈਲੀ ਕਰਕੇ ਇਤਿਹਾਸਕ ਤੇ ਕੁਰਬਾਨੀਆ ਵਾਲੀ ਪਾਰਟੀ ( ਸ਼੍ਰੋਮਣੀ ਅਕਾਲੀ ਦਲ ) ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਤੇ ਹਰੇਕ ਲੀਡਰ ਦੇ ਮੁੰਡੇ ਨੂੰ ਟਿਕਟ ਦਿੱਤੀ ਗਈ ਤਾਹੀਓ ਨਿਘਾਰ ਆਇਆ ਪਾਰਟੀ ਚੋ ਅਕਾਲੀ ਦਲ ਦਾ ਹਰਿਆਲਵ ਦਸਤਾ ਹੁੰਦਾ ਸੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਉਸ ਨੂੰ ਖਤਮ ਕਰਕੇ ਬਾਦਲ ਦਲ ਨੇ ਐਸਓਆਈ ਬਣਾ ਦਿੱਤੀ... ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਧੀਆ ਕੀਤਾ ਅਸਤੀਫ਼ਾਂ ਦੇ ਕੇ ਕਿਉਕਿ ਏਸ਼ ਅਸਤੀਫ਼ੇ ਦੀ ਮੰਗ 02 ਸਾਲ ਪਹਿਲਾਂ ਇਕਬਾਲ ਸਿੰਘ ਝੂੰਦਾ ਕਮੇਟੀ ਚੋ ਕਹੀ ਗਈ ਸੀ ਕਿ ਸਾਰੇ ਲੀਡਰ ਆਪਣੇ ਅਹੁਦਿਆਂ ਤੋ ਅਸਤੀਫ਼ੇ ਦੇਣ... ਇਹ ਜਿਹੜੀ ਝੂਦਾ ਕਮੇਟੀ ਦੀ ਰੀਪੋੰਟ ਸੀ ਪੰਜਾਬ ਦੇ 100 ਵਿਧਾਨ ਸਭਾ ਹਲਕਿਆ ਵਿੱਚੋਂ ਇੱਕਤਰ ਕੀਤੀ ਗਈ ਸੀ ਉਹ ਰੀਪੋਟ ਸੂਝਵਾਨ ਤੇ ਪੜ੍ਹੇ ਲਿਖੇ ਅਕਾਲੀ ਵਰਕਰਾਂ ਦੀ ਸੀ ਪਿੰਡਾਂ ਵਿੱਚ ਅੱਜ ਵੀ ਅਕਾਲੀ ਦਲ ਦੇ ਸਪੋਟਰ ਹਨ ਪਰ ਲੀਡਰ ਨਜ਼ਰ ਨਹੀ ਆ ਰਿਹਾ... ਸ੍ਰਮੋਣੀ ਅਕਾਲੀ ਦਲ ਜ਼ਿੰਦਾਬਾਦ ਹੈ ਤੇ ਰਹੇਗਾ ਨਾ ਕਿ ਬਾਦਲ ਦਲ ਗੱਲ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੀ ਨਹੀ ਹੈ ਅਸਲੀਅਤ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੁਰਾਣੇ ਢੰਚੇ ਵਿੱਚ ਕਿਸ ਤਰ੍ਹਾਂ ਲਿਆਦਾ ਜਾਵੇ।... ਜਦੋਂ ਸਿਆਸਤ ਵਪਾਰ ਬਣ ਜਾਵੇ ਫ਼ਿਰ ਇਸ ਤਰ੍ਹਾਂ ਹੀ ਹੁੰਦਾ ਹੈ ਪਾਰਟੀ ਨਾਲ ਕਿਉਕਿ ਸ੍ਰੋਮਣੀ ਅਕਾਲੀ ਦਲ ਦੂਸਰੀਆ ਪਾਰਟੀਆ ਵਰਗੀ ਪਾਰਟੀ ਨਹੀ ਹੈ । ਅਕਾਲੀ ਦਲ ਬਾਦਲ ਨੇ ਬਹੁਤ ਨੁਕਸਾਨ ਕੀਤਾ। ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬੀ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਖਾਸ਼ ਕਰਕੇ ਸਿੱਖ ਨਾਂ ਕਿ ਅਕਾਲੀ ਦਲ ਬਾਦਲ ਨੂੰ......ਗੁਰਪ੍ਰਤਾਪ ਸਿੰਘ ਵਡਾਲਾ 07 ਮੈਬਰੀ ਕਮੇਟੀ ਚ ਨਹੀ ਪਾਏ ਮਨਪ੍ਰੀਤ ਸਿੰਘ ਇਯਾਲੀ ਨੂੰ ਰਾਜਸਥਾਨ ਦੀ ਜੁਮੇਵਾਰੀ ਦਿੱਤੀ ਗਈ ਹੈ ਮਨਪ੍ਰੀਤ ਸਿੰਘ ਇਯਾਲੀ ਨਾਲ ਕਿਸੇ ਸੱਜਣ ਦੀ ਗੱਲ ਹੋਈ ਸੀ ਉਹ ਕਹਿੰਦਾ ਨਾ ਮੈਨੂੰ ਫ਼ੋਨ ਆਇਆ ਨਾ ਮੈਨੂੰ ਮੀਟਿੰਗ ਸੱਦਿਆ ਮੇਰੇ ਕੋਲੇ ਕੋਈ ਜਾਣਕਾਰੀ ਨਹੀ ਹੈ। ਸੰਤਾਂ ਸਿੰਘ ਉਮੈਦਪੁਰ ਨੂੰ ਹਿਮਾਚਲ ਪ੍ਰਦੇਸ਼ ਦੀ ਜੁਮੇਵਾਰੀ ਦਿੱਤੀ ਗਈ ਹੈ ਹਮੀਰ ਸਿੰਘ ਦੀ ਕਿਸੇ ਜਥੇਦਾਰ ਨਾ ਗੱਲ ਹੋਈ ਸੀ ਉਹ ਕਹਿੰਦੇ ਬਾਦਲ ਦਲ ਵਾਲਿਓ ਤੁਹਾਡਾ ਹਿਮਾਚਲ ਤੇ ਰਾਜਸਥਾਨ ਚ ਕੌਣ ਹੈ ਭਾਈ ਅਮਰੀਕ ਸਿੰਘ ਦੀ ਬੇਟੀ ਬੀਬਾ ਸਤਵੰਤ ਕੌਰ ਵੀ 07 ਮੈਬਰੀ ਕਮੇਟੀ ਚ ਨਹੀ ਪਾਈ ਭਰੋਸੇਯੋਗ ਸੂਤਰ ਇਹ ਵੀ ਦੱਸਦੇ ਹਨ ਕਿ ਕਈ ਮੈਬਰਾਂ ਨੇ ਸੁਧਾਰ ਲਹਿਰ ਵਾਲਿਆਂ ਨੂੰ ਵੀ ਆਪਣੇ ਨਾਲ ਸ਼ਾਮਲ ਕਰਨ ਬਾਰੇ ਕਿਹਾ ਸੀ ਤਾ ਪਤਾ ਲੱਗਾ ਕਿ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਖਿਤਾਬ ਵਾਪਸ ਹੋਣ ਤੇ ਬਹੁਤ ਖ਼ਫ਼ਾ ਹਨ। ਵੀ ਉਹਨਾਂ ਨੂੰ ਸ਼ਾਮਲ ਨਹੀ ਕਰਨਾ ਇਹ ਉਹਨਾਂ ਕਰਕੇ ਹੋਇਆ ਹੈ।
ਪੱਤਰਕਾਰ ਸਾਹਿਬ ਇਹ ਨਹੀ ਮੰਨਣਗੇ ਮੁਗਲਾ ਦੀ ਉਲਾਦ ਨੇ ਸਾਰੇ ਬਾਦਲ ਲਾਣੇ ਦੇ
Good report
ਝੂੰਦਾ ਸਾਹਿਬ ਜੀ, ਹੁਣ ਅਕਾਲੀ ਦਲ ਨੂੰ ਪੰਜਾਬ ਲਈ ਚੰਡੀਗੜ੍ਹ ਹਾਸਲ ਕਰਨ ਦਾ ਮੋਰਚਾ ਲਾਉਣਾ ਚਾਹੀਦਾ ਹੈ ਪਰ ਕਿਓਂ ਨਹੀਂ ਲਾ ਰਿਹਾ,ਕੀ ਕੇਂਦਰ ਦੀ ਭਾਜਪਾ ਸਰਕਾਰ ਦਾ ਡਰ ਹੈ ?
ਪੰਜਾਬ ਸਰਕਾਰ ਅਧੀਏ ਪੀਣ ਨੂੰ ਬਣੀ ਏ.
ਏਹ ਮਨ ਦੀ ਗੱਲ ਘੱਟ ਹੀ ਕਰਦੈ. ਤਾਂ ਜੋ ਕਿਤੇ U TURN ਨਾਂ ਲੈਣਾ ਪੈ ਜਾਵੇ।
ਜਦੋ ਗੁਰਦੁਆਰਾ ਸ੍ਰੋਮਣੀ ਕਮੇਟੀ ਦੀ ਚੋਣ ਲੜਦੇ ਹੈ ਉਦੋ ਤਾਂ ਸੰਵਿਧਾਨ ਕੁੱਝ ਨਹੀ ਕਹਿੰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦਾ ਨਾਮ ਦਿਨ ਰਾਤ ਜਪਦਾ ਉਸ ਨੂੰ ਕਦੇ ਸੰਵਿਧਾਨ ਅੜਿਕਾ ਨਹੀ ਬਣਿਆ ਨਾ ਹੀ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਕੋਈ ਅੜਿਕਾ ਬਣਿਆ ਚੋਣ ਕਮਿਨਰ ਤੋ ਇਕੱਲਾ ਇਹਨਾਂ ਪੰਥ ਦੋਖੀਆ ਨੂੰ ਜਿਆਦਾ ਖਤਰਾ ਬਣਿਆ ਹੋਇਆ ਹੈ
ਨਾ ਹੀ ਉਹ ਪੁਰਾਣੇ ਸਮਿਆਂ ਵਾਲੇ ਜਥੇਦਾਰ ਰਹੇ ਹਨ ਤੇ ਨਾ ਹੀ ਜਥੇਦਾਰਾਂ ਦੇ ਵਿੱਚ ਉਹ ਅੱਜ ਕੱਲ ਅਜਿਹੇ ਗੁਣ ਜੋ ਉਹਨਾਂ ਵਿੱਚ ਹੋਣੇ ਚਾਹੀਦੇ ਸਨ ਉਹ ਨਹੀਂ ਹਨ ਇਹ ਤਾਂ ਰਬੜ ਦੀਆਂ ਮੋਹਰਾਂ ਹਨ
ਵਡਾਲਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲੲੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੇ ਦਬਾਅ ਬਣਾ ਰਿਹਾ ਹੈ
ਝੂਦਾ ਜੀ ਦੋ ਬੇੜੀਆਂ ਵਿੱਚ ਪੈਰ ਨਾ ਰੱਖੋ ਕਿਸੇ ਇੱਕ ਦੇ ਬਣੋਂ
ਸਰਦਾਰ ਸੁਖਬੀਰ ਸਿੰਘ ਬਾਦਲ ਹੀ ਪੰਜਾਬ ਦਾ ਸੁਧਾਰ ਕਰ ਸਕਦੇ ਆ ਓਹਨਾ ਦੀ ਹੀ ਪ੍ਰਧਾਨੀ ਹੇਠ ਸ਼੍ਰੋਮਣੀ ਅਕਾਲੀਦਲ ਮਜਬੂਤ ਹੋ ਸਕਦੀ ਹੈ
ਸੁਖਬੀਰ ਬਾਦਲ ਨੇ ਪੰਜਾਬ ਦੇ ਭਲੇ ਅਤੇ ਵਿਕਾਸ ਦੇ ਲਈ ਜੋ ਕੰਮ ਕੀਤੇ ਆ ਹੋਰ ਕੋਈ ਲੀਡਰ ਨਹੀਂ ਕਰ ਸਕਦੇ
ਝੂਦਾ ਸਾਹਿਬ ਨੂੰ ਸਮਝਾਉ ਜੀ ਕਿ ਇਹਨਾਂ ਦਾ ਪ੍ਰਧਾਨ ਸਾਹਿਬ ਤੇ ਚੀਮਾ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨ ਰਹੇ ਹਨ।
27:05
ਬਹੁਤ ਵਧੀਆ ਵਿਚਾਰ ਪੰਥ ਨਾਲ ਖੜ੍ਹੋ ਸਰਸੇ ਵਾਲੇ ਦੇ ਚੇਲਿਆ ਨਾਲ ਨਹੀ
ਹਰ ਬੰਦਾ ਅਕਾਲੀ ਦਲ ਨੂੰ ਦਬਾਉਣ ਦੀ ਕੋਸਿਸ ਕਰ ਰਿਹਾਕਮਲੇ ਲੋਕੋ ਗੱਲ ਨੂੰ ਸਮਜੋਅਕਾਲੀ ਦਲ ਤੋ ਬਿਨਾ ਪੰਜਾਬ ਖਾਲੀ ਹੈ
ਪਹਿਲਾ ਵੀ ਚਲਦੇ ਸੀ?
ਅਕਾਲੀ ਅਤੇ ਪੰਜਾਬ ਦੀ ਝਲਕ ਮਿਲਦੀ ਹੈ ਜੱਥੇਦਾਰ ਧੁੰਦਾ ਸਾਹਿਬ ਦੇ ਵਿਚਾਰਾਂ ਵਿੱਚੋਂ
@@premsingh-qr7wi 😅😅🤣🤣 oh vaah oye teri soch de bharava.
ਕੀ ਰਹਿ ਗਈਆਂ ਅੰਦਰਲੀਆਂ ਗੱਲਾਂ ਅਜੇ ਹੋਰ ਵੀ ਬੇੜਾ ਗ਼ਰਕ ਕੀਤਾ ਏ
ਧੁੰਦਾ ਸਾਹਿਬ ਠੀਕ ਸੋਚ ਰੱਖਦੇ ਹਨ
ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਮਜ਼ਬੂਤ ਹੋ ਸਕਦਾ ।
ਅੈਨੀ ਮਜਬੂਤੀ ਵੀ ਚੰਗੀ ਨੀ ਕਿ ਦੋ ਵਿਧਾੲਿਕ ਰਹਿ ਜਾਣ ਹਰ ਵਾਰ ਜਬਾਨਤਾ ਜਬਤ ਹੋ ਜਾਣ ਨੌ ਸਾਲ ਤੋ ਲਗਾਤਾਰ ਹਾਰ ਰਹੇ ਅੈ ਬਰਗਾੜੀ ਚ ਘੁਮਾੲੀ ਹੋੲੀ ਡਾਂਗ ਲੋਕ ਭੁਲਨੀ ਸਕਦੇ
ਸਾਨੂੰ ਮਾਣ ਅਕਾਲੀ ਹੋਣ 'ਤੇ।
ਝੂਦਾ ਸਾਹਿਬ ਵਹੁਤ। ਵਧੀਆ ਇਨਸਾਨ ਹਨ ਕਿਸੇ ਦੇ ਦਵਾਅ ਥੱਲੇ ਨਹੀ ਆਉਦੇ ਗੁਰੂ ਸਾਹਿਬ ਦੇ ਭੈਅ ਵਿੰਚ ਹਨ
ਹੁਣ ਤੱਕ ਬਾਦਲਾਂ ਦੇ ਦਬਾਅ ਥੱਲੇ ਹੀ ਰਹੇ ਹਨ !
@@Kiranpal-Singhਤੈਨੂੰ ਜਿਆਦਾ ਪਤਾ ਭੇਡ ਝਾੜੂ ਦੀ
ਸ਼੍ਰੌਮਣੀ ਅਕਾਲੀ ਦਲ ਪੰਜਾਬ ਦੀ ਅਵਾਜ ਹੈ ਅਕਾਲੀ ਦਲ ਅਤੇ ਸੁਖਬੀਰ ਬਾਦਲ ਤੋ ਬਿਨਾ ਪੰਜਾਬ ਦਾ ਵਿਕਾਸ ਨਹੀਂ ਹੋ ਸਕਦਾ
ਝੂਦਾ ਸਾਹਿਬ ਤੁਹਾਨੂੰ ਲੀਡਰ ਕੌਮ ਨੇ ਬਣਾਇਆ ਹੈ। ਜ਼ੇ ਤੁਸੀ ਕੌਮ ਕੋਲੋ ਗੱਲਾ ਛੁਪਾ ਕੇ ਰਖੋਗੇ । ਤਾਂ ਕੌਮ ਨੇ ਤੁਹਾਨੂੰ ਤੁਹਾਡੀ ਔਕਾਤ ਦਿਖਾ ਦਿੱਤੀ ਹੈ।ਇਤਿਹਾਸ ਬਾਦਲਾ ਨੂੰ ਡੋਗਰਿਆਂ ਦੀ ਸੂਚੀ ਵਿੱਚ ਦਰਜ ਕਰੇਗਾ
ਬਾਦਲਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦਾ ਬਹੁਤ ਸਤਿਕਾਰ ਕੀਤਾ ਹੈ। ਸਿੱਖ ਕੌਮ ਭਲੀ ਭਾਂਤ ਜਾਣਦੀ ਹੈ
ਸੁਖਬੀਰ ਸਿੰਘ ਬਾਦਲ ਜੀ ਦੀ ਸੋਚ ਹਮੇਸ਼ਾਂ ਤੋਂ ਹੀ ਪੰਥਕ ਰਹੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ , ਸਿੱਖਾਂ ਦੇ ਕਤਲ, ਸਿੱਖਾਂ ਦੇ ਕਾਤਲਾਂ ਨੂੰ ਡੀਜੀਪੀ ਅਤੇ ਐਮ ਐਲ ਏ ਬਣਾਉਣਾ, ਡੇਰਾ ਸਿਰਸਾ ਦੇ ਵੋਟਾਂ ਖਾਤਿਰ ਤਲਵੇ ਚਟਣੇ ਕੀ ਇਹ ਪੰਥਕ ਸੋਚ ਹੈ । ਲਾਹਨਤ ਇਹੋ ਜਿਹੇ ਅਖੌਤੀ ਪੰਥਕ ਤੇ ।
ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਰਾਖਾ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ।
ਸ਼੍ਰੋਮਣੀ ਅਕਾਲੀਦਲ ਜ਼ਿੰਦਾਬਾਦ
ਗਰੀਬਾਂ ਦੇ ਮਸੀਹਾ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
IT cell Sukhbir Insa
Besharm
ਅਕਾਲੀ ਦਲ ਪਾਰਟੀ ਹੀ ਪੰਜਾਬ ਦੇ ਹਲਾਤਾਂ ਨੂੰ ਸੁਧਾਰ ਸਕਦੀ ਹੈ। ਸ਼ਿਰੋਮਣੀ ਅਕਾਲੀ ਦਲ ਜ਼ਿੰਦਾਬਾਦ ✌️✌️।
ਸੁਖਬੀਰ ਦੇ ਉਲਟ ਬੋਲਣ ਵਾਲੇ ਇਹ ਦੱਸਣ ਕੇ ਜੇ ਅਕਾਲੀ ਦਲ ਇੰਨਾ ਹੀ ਮਾੜਾ ਹੈ ਤਾ ਇੰਨਾ ਟਾਈਮ ਅਕਾਲੀ ਦਲ ਨੂੰ ਖਾਣ ਲਈ ਹੀ ਅਕਾਲੀ ਦਲ ਚ ਰਹੇ ਤੁਸੀ ਸਾਰੇ ਠੱਗ
ਝੂੰਦਾ ਸਾਹਿਬ ਅਕਾਲੀ ਦਲ ਦੇ ਵਿੱਚੋਂ ਦਲਜੀਤ ਚੀਮੇ ਨੂੰ ਬਾਹਰ ਦਾ ਰਾਸਤਾ ਦਿਖਾਓ ਤੁਹਾਡੀ ਪਾਰਟੀ ਦਾ ਸੱਤਿਆਨਾਸ ਦਿਲਜੀਤ ਚੀਮੇ ਨੇ ਕੀਤਾ
ਚੀਮਾਂ ਤੇਰੀ ਬੁੰਡ ਮੰਗਦਾ
Cheema sukuni
ਕਹਿੰਦਾ ਅਕਾਲੀ ਦਲ ਨੇ ਅਹ ਬਿਲਡਿੰਗ ਬਣਾਈ ਉਹ ਬਣਾਈ । ਬਿਲਡਿੰਗਾਂ ਵਿਚੋਂ ਲੋਕਾਂ ਨੂੰ ਕੀ ਮਿਲਣਾ?
ਸਰਕਾਰ ਕੰਮ ਕਰਨ ਵਾਸਤੇ ਹੀ ਬਣਦੀ ਹੈ-ਲੋਕਾਂ ਦੇ ਪੈਸੇ ਲਾਏ ਕੋਈ ਅਹਿਸਾਨ ਨਹੀ ਕੀਤਾ !
@ True. Jo ehna ne bnaaiaa oh kaday nee dassday. Eh v ohna da ee paaltu laggdaa.
ਹੁਣ ਤੱਕ ਮੁੱਦੇ ਛੱਡ ਕੇ ਹੀ ਸਮਝੋਤੇ ਹੋਏ ਆ
ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ❤
ਰਤਨ ਜੀ laahnti ਸੁਖਬੀਰ ਇਨਸਾ ਦਾ IT cell ਪੂਰਾ ਸਰਗਰਮ ਹੈ।
ਅਕਾਲੀ ਦਲ ਪਾਰਟੀ ਹੀ ਪੰਜਾਬ ਦੇ ਹਲਾਤਾਂ ਨੂੰ ਸੁਧਾਰ ਸਕਦੀ ਹੈ। ਸ਼ਿਰੋਮਣੀ ਅਕਾਲੀ ਦਲ ਜ਼ਿੰਦਾਬਾਦ ✌️✌️।ਅਗਲਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 💯💯💯💯
ਇਹ ਤਾਂ ਬੇਸ਼ਰਮ ਲੋਕ ਨੇ ਜਿਹੜੇ ਹਜੇ ਵੀ ਆਪਣੀ ਗਲਤੀਆਂ ਨਹੀਂ ਮੰਨ ਰਹੇ
ਬਾਦਲ ਟੋਲੇ ਨੂੰ ਰਾਜਨੀਤੀ ਵਿੱਚੋਂ ਅਕਾਲੀ ਦਲ ਬਾਹਰ ਕਰ ਦੇਵੋ। ਲੋਕ ਆਪਣੇ ਆਪ ਅਕਾਲੀ ਦਲ ਨਾਲ ਜੁੜ ਜਾਣਗੇ
Good👍👍👍 ok
ਰਲਵੀਂ ਗੱਲ ਕਰਦਾ । ਕੀਤੀ ਕੋਈ ਸਿੱਧੀ ਗੱਲ ?? ਬੁਰਕੀ ਦੀ ਆਸ ਰੱਖਦਾ ਲੱਗਦਾ ਗੱਲਾਂ ਚੋਂ ਇਹ ਵੀ । ਇਹ ਸਭ ਇੱਕੋ ਥਾਲੀ ਦੇ ਚੱਟੇ ਵੱਟੇ ਆ ।
ਧਨਵਾਦ ਝੁਦਾ ਸਾਹਿਬ ਜੀ ਤੁਸੀ ਬਹੁਤ ਵਧੀਆ ਸਟੈਡ ਲਿਆ ਹੈ।ਪ੍ਰਮਾਤਮਾ ਤੁਹਾਡੇ ਨਾਲ ਖੜੇਗਾ ਇਹ ਲੋਕਾਂ ਦੀ ਅਵਾਜ਼ ਹੈ।ਤੁਸੀਂ ਅਪਣੇ ਕੰਮ ਵਿਚ ਸਫਲ ਹੋਵੋਗੇ।ਤੁਸੀ ਸੰਚ ਨਾਲ ਖੜੇ ਹੋ ਧਨਵਾਦ ।
Good stand waheguru Ji kirpa Karan gey
ਅਕਾਲੀ ਦਲ ਮਜਬੂਤ ਕਰੋ ਬਾਦਲ ਪਰਿਵਾਰ ਨੀ
Nice interview. Jhunda Sahib is a very mature leader.
ਝੂੰਦਾ ਸ੍ਹਾਬ ਤੁਹਾਡੇ ਸਿਰ ਤੇ ਸਦਾ ਅਕਾਲ ਤਖ਼ਤ ਸ੍ਹਾਬ ਦਾ ਹੱਥ ਰਹੇਗਾ, ਸਦਾ ਚ੍ਹੜਦੀਕਲਾ ਚ ਰੱਖੇ ਮਾਲਿਕ ਤੁਹਾਨੂੰ !
ਝੂੰਦਾ ਜੀ ਨੇ ਠੀਕ ਕਿਹਾ ਕਿ ਅਕਾਲ ਤਖ਼ਤ ਸੁਪਰੀਮ ਹੈ । ਪਰ ਝੂੰਦਾ ਜੀ ਆਪਣੀ ਰਿਪੋਰਟ ਤਾਂ ਸੰਗਤਾਂ ਨੂੰ ਦਿਖਾ ਦਿਓ। ਰਿਪੋਰਟ ਨੂੰ ਜਨਤਕ ਕਰਨਾ ਤੁਹਾਡਾ ਪਰਮ ਫਰਜ਼ ਹੈ ।ਝੂੰਦਾ ਜੀ ਤੁਹਾਡੀ ਰਿਪੋਰਟ ਤਾਂ ਸੁਖਬੀਰ ਬਾਦਲ ਨੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਾਂਗੂੰ ਰੱਦੀ ਹੀ ਬਣਾ ਦਿੱਤੀ ਸੁਖਬੀਰ ਨੇ ।
ਇਕ ਵੀ ਠੋਸ ਤੇ ਸਹੀ ਸ਼ਬਦ ਨਹੀਂ ਬੋਲਿਆ ਗਿਆ ਸੁਹਿਦਤਾ ਗਇਬ ਹੈ। ਖਾਨਾ ਪੂਰਤੀ ਵੀ ਨਹੀਂ ਕਰ ਰਹੇ ਝੂੰਦਾ ਜੀ।
ਜੋ ਪੰਜਾਬ ਦੇ ਨੌਜਵਾਨ ਦਾ ਨੁਕਸਾਨ ਬਾਦਲ ਨੇ ਤੇ ਬਿਅੰਤੇ ਬੁੱਚੜ ਨੇ ਰਲ ਕੇ ਕੀਤਾ ਇਹ ਚੀਜ਼ ਨਹੀਂ ਭੁੱਲਣੀ ਚਾਹੀਦੀ
ਦੱਲੇ ਝਾੜੂ ਦੇ
ਅਕਾਲੀ ਦਲ ਨੇ ਨਿੱਜੀ ਜਾਇਦਾਤਾਂ ਹੀ ਬਣਾਈਆਂ ਹੁਣ ਤਾਈ
*”ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ”* ਸਮੂਹ ਪੰਥ ਹਿਤੈਸੀ ਸੰਗਤਾ ਅਤੇ ਪੰਜਾਬੀ ਭਾਈਚਾਰੇ ਵਾਸਤੇ ਹਮੇਸਾ ਲਈ ਹੀ ਰਹੇਗਾ ਕੋਈ ਭੁਲੇਖਾ ਨਹੀ ਹੈ। ਭੁਲੇਖਾ ਸਿਰਫ ਸਾਡੇ ਸਿਆਸਤਦਾਨਾ ਨੂੰ ਹੀ ਹੋ ਸਕਦਾ ਹੈ।🙏🙏
Jhundan sab jindabad
ਸੁਖਬੀਰ ਬਾਦਲ-ਬਾਦਲ ਦਲ ਅਕਾਲ ਤਖ਼ਤ ਨਾਲ ਮੱਥਾ ਲਾ ਕੇ ਸਫਲ ਨਹੀਂ ਹੋ ਸਕਦਾ !
ਸਾਲਾ ਗੰਦ ਆਈਟੀ ਸੈੱਲ ਝਾੜੂ ਦਾ
ਅੰਦਰੋ ਬਾਦਲਾ ਦੇ ਨਾਲ ਪਰ ਮੋਹਰਾ ਅਕਾਲ ਤਖਤ ਜੀ ਦਾ ਹੁਕਮ ਇੰਨ ਬਿੰਨ ਪਰ ਸਪਸਟ ਨਹੀ
ਬਿਲਕੁਲ ਸਹੀ
ਬਾਦਲ ਪਰਿਵਾਰ ਹਮੇਸ਼ਾ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦਾ ਆਇਆ ਹੈ ਅਤੇ ਹਮੇਸ਼ਾ ਸਤਿਕਾਰ ਕਰਦਾ ਰਹੇਗਾ
ਪੱਤਰਕਾਰ ਸਾਹਿਬ ਜੀ ਸਤ ਸ੍ਰੀ ਅਕਾਲ ਜੀ,,,ਪੰਜਾਬ ਸਿਆਸਤ ਵਿੱਚੋਂ ਪੈਸਾ ਕਮਾਉਣਾ ਬਹੁਤ ਸੋਖਾ ਹੈ,,, ਜਿਸ ਕਰਕੇ ਅਕਾਲੀ ਦਲ਼ ਵਾਲੇ ਬੋਖਲਾ ਗਏ,,, ਹੁਣ ਇਹ ਕਦੇ ਵੀ ਇਕੱਠੇ ਨਹੀਂ ਹੋ ਸਕਦੇ
ਜਿਸ ਪਰਿਵਾਰ ਨੇ ਦਰਵੇਸ਼ ਇਮਾਨਦਾਰ ਜਥੇਦਾਰ ਸ੍ਰ ਗੁਰਚਰਨ ਸਿੰਘ ਟੌਹੜਾ ਵਰਗਿਆਂ ਨੂੰ ਹਮੇਸ਼ਾ ਖੂੰਜੇ ਲਾਉਣ ਦੀ ਕੋਸ਼ਿਸ਼ ਕੀਤੀ, ਉਸ ਪਰਿਵਾਰ ਦਾ ਰਾਜਨੀਤੀ ਚੋਂ ਖਾਤਮਾ ਤਹਿ ਹੈ।
Very good decision Dudha Sahib
ਝੂਮਦਾ ਸਾਹਿਬ ਕਿਸੇ ਵੀ ਗੱਲ ਦਾ ਸਪਸ਼ਟ ਜਵਾਬ ਨਹੀਂ ਦਿੰਦੇ ਸਭ ਗੋਲ ਮੋਲ ਹੀ ਕਰਦੇ ਨੇ
ਚਵਲ ਪਹਿਲਾ ਲਿਖਣਾ ਸਿੱਖ ਕੇ ਆ ਝਾੜੂਪਾਰਟੀ ਨੇ ਅਨਪੜ੍ਹ ਹੀ ਰੱਖੇ ਆ
ਇਕ ਬੰਦੇ ਨੂੰ ਬਚਾਉਣ ਦੀ ਬਜਾਏ ਪਾਰਟੀ ਨੂੰ ਬਚਾਉ
Jhunda, Either you are with Sukha or Akal Takhat Sahib ji
Sikh kaum da anmol heera jhundha sahib .sach di awaz nu utha rahe hann.
ਝੂੰਦਾ ਸਾਹਿਬ ਈਮਨਦਾਰ ਤੇ ਸਮਰਪਿਤ ਰਾਜਨੀਤਿਕ ਹਨ, ਅਜਿਹੇ ਰਾਜਨੀਤਿਕ ਆਗੂਆਂ ਦੀ ਬਹੁਤ ਲੋੜ ਹੈ,
Very good work Rattan ji 🙏🏼
All Right Sir
Nice
Majbut karo akali dal noo na ke kise khas bande noo,
ਦੁਨੀਆਂ ਨੂੰ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਸਿੱਖ ਪੰਥ ਨੇ ਹੀ ਸਿਖਾਇਆ ਹੈ
Very good information Discussion Ratan ji 🙏
ਜਥੇਦਾਰ ਜੀ ਅਕਾਲੀ ਦਲ ਬਚਾਉਣਾ ਹੈ ਤਾਂ ਬਾਦਲ ਪਰਿਵਾਰ ਨੂੰ ਛੱਡ ਕੇ ਹੋਰ ਕਿਸੇ ਵਿਅਕਤੀ ਨੂੰ ਪ੍ਰਧਾਨ ਬਣਾ ਲਵੋ। ਨਹੀਂ ਤਾਂ ਤੁਹਾਡਾ ਹਾਲ ਬਹੁਤ ਬੁਰਾ ਹੋਵੇਗਾ। ਲੋਕਾਂ ਨੇ ਤੁਹਾਨੂੰ ਪੰਥ ਵਿੱਚੋਂ ਛੇਕ ਦਿੱਤਾ ਹੈ।
ਅਸਲ ਵਿੱਚ ਜੋ ਆਦੇਸ਼ ਸ੍ਰੀ ਅਕਾਲ ਤਖਤ ਸਾਹਿਬ ਨੇ ਦਿੱਤੇ ਨੇ ਉਹ ਸੰਗਤਾਂ ਦੀ ਭਾਵਨਾਵਾਂ ਨੂੰ ਸਮਝ ਕੇ ਦਿੱਤੇ ਗਏ ਜਿਹੜੀਆਂ ਭਾਵਨਾਵਾਂ ਸੰਗਤਾਂ ਨੇ ਝੂ ਦਾ ਕਮੇਟੀ ਸਾਹਮਣੇ ਪ੍ਰਗਟ ਕੀਤੀਆਂ ਸਨ ਅਸਲ ਵਿੱਚ ਇਸ ਕਮੇਟੀ ਦੀ ਹੀ ਜਿੱਤ ਹੈ
ਬਹੁਤ ਹੀ ਵਧੀਆ ਵਿਚਾਰ
ਸਾਰਾ ਅਕਾਲੀ ਦਲ ਸ਼੍ਰੀ ਅਕਾਲ ਤਖਤ ਅੱਗੇ ਸਿਰ ਨੀਵਾਂ ਕਰਦਾ
ਝੋਨਾ ਸਾਹਿਬ ਜਿਹੜੀ ਅਕਾਲ ਤਖਤ ਨੇ ਸੱਤ ਮੈਂਬਰੀ ਕਮੇਟੀ ਬਣਾਈ ਆ ਉਹਦੇ ਅਧੀਨ ਚਲੋ ਹੁਕਮ ਮੰਨੋ
ਭੇਂਡੋ ਲਿਖਣਾ ਦੀ ਟ੍ਰੇਨਿੰਗ ਲਓ ਪਹਿਲ ਦਿੱਲੀ ਵੱਲੋ ਬੇਸ਼ਰਮੋਂ
ਰਤਨ ਜੀ ਤੁਹਾਡੀ ਪੱਤਰਕਾਰੀ ਬਾਕਮਾਲ ਪਰ ਸਦਕੇ ਜਾਈਏ ਝੂੰਦਾ ਸਾਹਿਬ ਦੇ ਜਿਨ੍ਹਾਂ ਨੇ ਗੱਲ ਕਿਸੇ ਵੀ ਕੰਢੇ ਨਹੀਂ ਲਗਾਈ ਅੱਜ ਵਕੀਲ ਸਾਹਿਬ ਦੋਨੋਂ ਪੱਖ ਰੱਖ ਗਏ ਹਨ ਕਿਉਂਕਿ ਇਹਨਾਂ ਨੂੰ ਖੁਦ ਨਹੀਂ ਪਤਾ ਕੱਲ ਨੂੰ ਇਹਨਾਂ ਨੂੰ ਕਿਸ ਨਾਲ ਖੜਨਾ ਪੈ ਜਾਵੇ। ਝੂੰਦਾ ਸਾਹਿਬ ਨੂੰ ਚਾਹੀਦਾ ਸੀ ਉਹ ਆਪਣੀ ਰਿਪੋਰਟ ਜਨਤਕ ਕਰਵਾਉਂਦੇ ਤੇ ਜਾਂ ਲਾਗੂ ਕਰਵਾਉਂਦੇ ਦੋਹਾਂ ਚੋਂ ਕੋਈ ਇੱਕ ਕੰਮ ਕੀਤਾ ਹੁੰਦਾ ਸ਼ਾਇਦ ਅੱਜ ਆਹ ਦਿਨ ਨਾ ਆਉਂਦੇ। ਇਹ ਮੇਰਾ ਮੰਨਣਾ ਹੈ ਜੋ ਆਗੂ ਆਪਣੇ ਵਿਚਾਰਾਂ ਨਾਲ ਆਪ ਸਹਿਮਤ ਨਹੀਂ ਉਹ ਦੂਜਿਆਂ ਦੀ ਅਗਵਾਈ ਕੀ ਕਰੇਗਾ ਧੰਨਵਾਦ ਜੀ ਜੇਕਰ ਕਿਸੇ ਨੂੰ ਕੌੜੀਆਂ ਲੱਗਣ ਤਾਂ ਇੱਥੇ ਹੀ ਛੱਡ ਜਾਣਾ ਜੇਕਰ ਚੰਗੀ ਲੱਗੀਆਂ ਤਾਂ ਅੱਗੇ ਵਧਾ ਦੇਣਾ
ਸਾਰੀਆਂ ਗੱਲਾਂ ਗੋਲ ਮੋਲ ਕਰ ਰਿਹਾ ਝੂੰਦਾ ; ਕਿਸੇ ਗੱਲ ਦਾ ਸਪਸ਼ਟ ਉਤਰ ਨਹੀਂ ਦਿੱਤਾ |
ਲੋਕ ਸਭ ਸਮਝ ਰਹੇ ਹਨ |
ਘਰ ਦੀ ਪਾਟੋਧਾੜ ਦੂਜਿਆਂ ਨੂੰ ਮੌਕੇ ਪ੍ਰਦਾਨ ਕਰ ਦਿੰਦੀ ਹੈ
ਭਾਈ ਸਾਹਿਬ ਲੀਡਰ ਬਦਲੀ ਕਰੋ l ਇਮਾਨਦਾਰ ਲੀਡਰ ਅੱਗੇ ਲਾਉ l
ਸਾਰੇ ਪੰਥ ਦਰਦੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇੱਕਠੇ ਹੋ ਜਾਣਾ ਚਾਹੀਦਾ ਹੈ
ਪਹਿਲਾਂ ਤਾਂ ਪੰਜਾਬ ਦੇ ਲੋਗ ਖ਼ਿਲਾਫ਼ ਸੀ ਪਰ ਹੁਣ ਤਾਂ ਅਕਾਲ ਤਖ਼ਤ ਵੀ ਨਾਖੁਸ਼ ਹੈ । ਆਪਸੀ ਲੜਾਈ ਨੇ ਸਭ ਬਰਬਾਦ ਕਰ ਦਿੱਤਾ ਹੈ ।
ਦੁਵਦਾ ਛੱਡ ਕੇ ਸਪੱਸ਼ਟ ਸਟੈਂਡ ਲਵੋ ਬਾਦਲ ਪਰਿਵਾਰ ਨੂੰ ਦਫਾ ਕਰੋ
ਜਦੋ ਕੇਂਦਰ ਤੋ ਵਜੀਰੀਆਂ ਹਾਸਲ ਕਰ ਲਈਆਂ ਜੀ , ਫਿਰ ਮਸਲੇ ਹੱਲ ਕਿਵੇਂ ਹੁੰਦੇ ਜੀ ? ਵਜੀਰੀਆਂ ਦੀ ਵਜਾਂ ਕਰਕੇ ਮਸਲੇ ਹੱਲ ਨਾ ਹੋਏ ।
ਇਯਾਲੀ ਸਾਹਿਬ ਜੀ ਨੂੰ ਪਾਰਟੀ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ, ਇਯਾਲੀ ਸਾਹਿਬ ਲੋਕਾਂ ਵਿੱਚ ਇਸ ਵੇਲੇ ਬਹੁਤ ਪ੍ਰਵਾਨਿਤ ਲੀਡਰ ਹਨ, ਲੋਕ ਇਹਨਾਂ ਨੂੰ ਪ੍ਰਧਾਨ ਵੇਖਣਾ ਚਾਹੁੰਦੇ ਹਨ
ਜਦੋਂ ਸਰਕਾਰ ਬਣ ਜਾਂਦੀ ਮੁੱਦੇ ਉਦੋਂ ਹੀ ਖਤਮ ਹੋ ਜਾਦੇਂ
ਬਾਦਲ ਜੁੰਡਲੀ ਨੇ ਪੰਥ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ। ਇਸ ਜੁੰਡਲੀ ਨੂੰ ਪੰਥ ਵਿਚੋਂ ਛੇਕਿਆ ਜਾਣਾ ਬਹੁਤ ਜ਼ਰੂਰੀ ਹੈ
"ਮੈਂ ਮਰਾ, ਪੰਥ ਜੀਵੈ" ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦਾ ਜਜ਼ਬਾ ਹੈ
ਝੂੰਦਾ ਹਾਲੇ ਵੀ ਸੁਖਬੀਰ ਬਾਦਲ ਤੋਂ ਡਰਦਾ ਹੋਇਆ ਦੋਗਲੀਆਂ ਗੱਲਾਂ ਕਰ ਰਿਹਾ ਹੈ।
ਜਥੇਦਾਰ ਸਹਿਵਾਨਾ ਨੂੰ ਤੁਸੀਂ ਤਨਖਾਹ ਦਾਰ ਮੁਲਾਜ਼ਿਮ ਸਮਝਦੇ ਹੋ,, ਜਦਕਿ ਸਾਰੀ ਦੁਨੀਆ ਉੱਚ ਮੰਨਦੇ ਹਨ
simranjeet mann aone jathedar naal lai k janda jitthey v janda. kal eh jathdara ne akali dal de virud koigal kiiti sariya ne kehna akali dal gal ni mann da je haq ch kitti fer tankah dar mulazim
ਏਹ ਵਿਸ਼ਵਾਸ ਦੇ ਲਾਇਕ ਨਹੀਂ . ਏਹ ਪਹਿਲਾਂ ਅਪਣੀ ਕੀਤੀ ਤੋਂ ਮੁਕਰ ਗਿਆ ਸੀ .
ਬਾਦਲ ਜੁੰਡਲੀ ਤੋ ਸ਼੍ਰੋਮਣੀ ਕਮੇਟੀ ਅਜ਼ਾਦ ਕਰਵਾਉਣੀ ਬਹੁਤ ਜ਼ਰੂਰੀ ਹੈ
ਰਤਨ ਸਿੰਘ *ਝੁੰਦਾ ਸਾਹਿਬ ਨੇ ਕੁਝ ਵੀ ਸਪੱਸ਼ਟ ਨਹੀਂ ਕਹਿਣਾ-ਦੋਨੋ ਪਾਸੇ ਰੱਖਣਾ ਇਹਨਾਂ ਦੀ ਮਜਬੂਰੀ ਹੈ* ਬਾਦਲ ਪਰਿਵਾਰ ਨੇ ਕੌਮ ਨਾਲ ਧ੍ਰੋਹ ਕੀਤਾ-ਨਿੱਜ ਪ੍ਰੱਸਤੀ ਲਈ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਨੂੰ ਵਰਤਿਆ, *ਤਾਕਤ ਦੀ ਭੁੱਖ ਕਰਕੇ ਭਾਜਪਾ ਨਾਲ ਨਹੁੰ ਮਾਸ ਦਾ ਰਿਸ਼ਤਾ ਰੱਖਿਆ* ਪਾਰਟੀ ਦੇ ਆਗੂਆਂ ਵਿੱਚ ਏਨੀ ਜੁਰਅਤ ਨਹੀਂ ਕੇ ਸੁਖਬੀਰ ਬਾਦਲ ਦੇ ਵਿਰੁੱਧ ਬੋਲ ਸਕਣ *ਵੱਡੇ ਬਾਦਲ ਤੋਂ ਲੈ ਕੇ ਬਾਦਲ ਪਰਿਵਾਰ ਦੀ ਤਾਨਾਸ਼ਾਹੀ ਚੱਲ ਰਹੀ ਹੈ* !
ਸੁਖਬੀਰ ਸਿੰਘ ਬਾਦਲ ਪਾਰਟੀ ਦੀਆਂ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਦੇਖ ਦੇ ਨੇ,,,
ਧਰਮ ਨੂੰ ਧੰਦਾ ਬਣਾਕੇ ਰੱਖ ਦਿੱਤਾ ਇਵੇਂ ਦੇ ਬੁੜ੍ਹਿਆਂ ਨੇ... ਏਹ ਤਾਂ ਸ਼ਕਲੋਂ ਵੀ ਠੱਗ ਹੀ ਲੱਗਦਾ ... ਪੰਜਾਬੀਆਂ ਨੂੰ ਜਿਸਨੇ ਵੀ ਲੁੱਟਿਆ ਧਰਮ ਦੀ ਗੱਲ ਕਰਕੇ ਲੁੱਟਿਆ ਜਦੋਂ ਬਾਦਲ ਪਰਿਵਾਰ ਆਇਆ ਸੀ ਤਾਂ ਪੰਥ, ਪੰਥ, ਪੰਥ, ਪੰਥ, ਪੰਥ, ਪੰਥ, ਪੰਥ ਕਰਕੇ ਆਇਆ ਸੀ..🙏🏻 ਬਾਕੀ ਪੰਜਾਬੀ ਸਮਝਦਾਰ ਨੇ
ਕੀ ਬਕਵਾਸ ਕਰੀ ਜਾਨੈ
ਬਕਵਾਸ ਨਹੀ ਕਰ ਦਾ ਸਚ ਬੋਲ ਦਾਹੈ ਮੇਰੇ ਨਾਲ ਦੋਖਾ ਕਰੀਅਸ਼ਾਸ਼ ਇਹਨਾ ਨੇ
ਅਕਾਲੀ ਦਲ ਦਾ ਇਤਿਹਾਸ ਬਹੁਤ ਵਧੀਆ ਹੈ ਪਰ ਬਾਦਲ ਪਰਿਵਾਰ ਨੂੰ ਪਾਸੇ ਕਰੋ।ਤੁਹਾਡੀ ਅੱਖ ਤਾਂ ਸੁਖਬੀਰ ਵੱਲ ਇਸ਼ਾਰਾ ਕਰਦੀ ਹੈ।
2014 ਜਨਮ ਹੋਇਆ.
2015 ਅਗਸਤ ਪ੍ਰਕਾਸ਼ ਬਾਦਲ ਤੇ ਜੁੱਤੀ ਸੁੱਟੀ.
2015 ਗੁਰੂ ਗ੍ਰੰਥ ਸਾਹਿਬ ਦੀ ਬੇਅਬਾਦੀ ਹੋਈ.
2016 ਪਵਿੱਤਰ ਕੁਰਾਨ ਸ਼ਰੀਫ ਦੀ ਬੇਅਬਾਦੀ ਕੀਤੀ ਮਲੇਰਕੋਟਲੇ.
ਕਾਰਵਾਈ ਪਾਉਣ ਵਾਲੇ ਪਾਕੇ ਤੁਰਦੇ ਬਣੇ.
ਦਿੱਲੀ ਵਾਲਿਆ ਦੀ ਸਿਆਸਤ ਅੱਗੇ ਪੰਜਾਬ ਕਿੰਨਾ ਕੁ ਲੜ ਸਕਦਾ.
ਜੇਹੜੇ ਸੈਣੀ,ਆਲਮ ਨੇ ਮਾਰੇ
ਉਸਦੀ ਸਜਾ ਕਿਸਨੂੰ ਮਿਲੇ,, ਬਾਦਲ ਨੁ ਜਾ ਮਾਪਿਆਂ ਨੂੰ, ਪਹਿਲਾ ਤੁਸੀ ਭਾਗੀਦਾਰ ਸੀ ਓਦੋਂ ਕਿਹੜੇ ਮਸਲੇ ਹੱਲ ਕਰਾਏ ਓਹ ਦਸੋ
ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਿਆਂਦਾ
ਨਿਰਾ ਝੂਠ ਬਾਦਲ ਪਰਿਵਾਰ ਨੇ ਕੁੱਝ ਨਹੀਂ ਕੀਤਾ ਸਿਰਫ ਪੰਜਾਬ ਤੇ ਸਿੱਖ ਕੌਮ ਦਾ ਘਾਂਣ ਕੀਤਾ ਬੇਅਦਬੀਆਂ ਕੀਤੀਆਂ ਸਿਰਫ ਕੁਰਸੀ ਖਾਤਿਰ
ਕੱਲੇ ਸ਼ਰੋਮਣੀ ਅਕਾਲੀ ਦਲ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਆ ਕੁਝ ਡੋਗਰੇ ਪਾਰਟੀ ਨੂੰ ਖਤਮ ਕਰਨ ਜਾ ਰਹੇ ਹਾਂ
0000000000000aàqqq+!-
ਪਿਛਲੇ 5 ਸਾਲਾਂ ਤੋ ਲਗਾਤਾਰ ਕਿਸਾਨ ਸੜਕਾਂ ਤੇ ਹਨ ਪਹਿਲਾਂ ਇਹ ਕਿਸਾਨੀ ਦੀ ਬਣੀ ਪਾਰਟੀ ਕਿਸਾਨਾਂ ਖਿਲਾਫ਼ ਹਿ ਰਹੀ ਹੁਣ ਤੱਕ ਇਹ ਕਿਸਾਨਾਂ ਲਈ ਸੜਕਾਂ ਤੇ ਨਹੀਂ ਆਏ ਇਹ ਸਿਰਫ ਮੁਨਾਫ਼ੇ ਤੱਕ ਹਿ ਸੀਮਿਤ ਰਹਿ ਗਈ ।
ਸੁਖਬੀਰ ਬਾਦਲ ਨੂੰ ਤਾਂ ਭਾਸ਼ਣ ਹਿ ਪੁੱਠੇ ਪਤਾ ਨਹੀਂ ਕੋਣ ਲਿੱਖਕੇ ਦਿੰਦਾ ।
ਗਲਤੀਆਂ ਕੁਰਬਾਨੀਆਂ ਤੋਂ ਬਹੁਤ ਵੱਡੀਆਂ ਮੰਨੀਆਂ ਜਾ ਰਹੀਆਂ ਹਨ। ਜੁਆਨੀ ਦਾ ਘਾਣ, ਬਾਦਲ ਸਾਹਿਬ ( ਵੱਡੇ) ਦਾ ਵਾਅਦਿਆ ਤੋ ਮੁਕਰਨ ਤੋ ਕੌਮ ਅਤਿ ਦੁਖੀ ਹੈ।
ਚਲੋ ਦੇਰ ਆਏ ਦਰੁੱਸਤ ਆਏ ਸ਼ਾਬਾਸ਼ ਦੇ ਹੱਕਦਾਰ ਹੋ
ਬਾਦਲ ਸਾਬ ਨੇ ਨਿਮਾਣੇ ਬਣ ਪੰਥ ਦੀ ਹਮੇਸ਼ਾ ਸੇਵਾ ਕੀਤੀ ਹੈ
ਅਕਾਲੀ ਦਲ ਪਾਰਟੀ ਨੇ ਹਮੇਸ਼ਾ ਪੰਥ ਦੀ ਸੇਵਾ ਲਈ ਕੰਮ ਕੀਤੇ ਹਨ
ਸਮੇਧ ਸੈਣੀ ਸਿਖ ਨੌਜਵਾਨਾ ਦੇ ਕਾਤਿਲ ਨੂੰ ਸੌਹ ਚੁਕ ਸਮਾਗਮ ਤੋ ਹੀ ਅੈਲਾਨ ਕਰਤਾ ਤਾ ਸੁਖਬੀਰ ਨੇ ਸਰਸੇ ਵਾਲੇ ਨੂੰ ਪੁਸ਼ਾਕ ਦੇਣੀ ਬਿਨ ਮੰਗਿਅਾ ਮਾਫੀ ਬਰਗਾੜੀ ਚ ਗੋਲੀ ਚਲਾੳੁਣ ਅਾਲੀ ਪੁਲਸ ਅਣਪਛਾਤੀ ਅਾਹ ਸੇਵਾ ਕੀਤੀ ਅੈ ਕਾਲੇ ਕਾਨੂੰਨਾ ਦੀਅਾ ਸਿਫਤਾ ਕਰਦਾ ਤਾ ਸੁਖਬੀਰ ਕਸ਼ਮੀਰ ਚ ਪੰਜਾਬੀ ਭਾਸ਼ਾ ਖਤਮ ਕਰਨ ਵਾਲੇ ਮਤੇ ਦੇ ਹੱਕ ਭੁਗਤੇ ਹਰਸਿਮਰਤ ਕੌਰ ਤੇ ਸੁਖਬੀਰ ਸਿਖਾਂ ਨੂੰ ਚੜਾੳੁਣ ਵਾਲੇ ਸਾਰੇ ਕੰਮ ਕੀਤੇ
ਸ੍ਰੀ ਅਕਾਲ ਤਖਤ ਦੀ ਮਰਯਾਦਾ ਹਮੇਸ਼ਾ ਅਕਾਲੀ ਦਲ ਨੇ ਕਾਇਮ ਰੱਖੀ ਆ
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ ਨਾ ਕਿ ਬਾਦਲ ਦਲ 1983 ਤੋਂ ਬਾਅਦ ਪੰਜਾਬ ਦੇ ਸਕੂਲਾਂ ਕਾਲਜਾ ਯੂਨੀਵਰਸਿਟੀਆ ਵਿੱਚ ਵਿਦਿਆਰਥੀਆ ਦੀ ਚੋਣਾ ਨਹੀ ਹੋਈ ਜਿੱਥੇ ਸਾਡੀ ਖੇਤਰੀ ਪਾਰਟੀ ਦੇ ਨਵੇ ਲੀਡਰ ਅਉਣੇ ਸੀ ਪ੍ਰਕਾਸ਼ ਸਿੰਘ ਬਾਦਲ ਨੇ ਸੋਚੀ ਸਮਝੀ RSS ਦੀ ਸ਼ਾਜਿਸ਼ ਦੇ ਤਹਿਤ 1996 ਵਿੱਚ ਮੋਗੇ ਰੈਲੀ ਕਰਕੇ ਇਤਿਹਾਸਕ ਤੇ ਕੁਰਬਾਨੀਆ ਵਾਲੀ ਪਾਰਟੀ ( ਸ਼੍ਰੋਮਣੀ ਅਕਾਲੀ ਦਲ ) ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਤੇ ਹਰੇਕ ਲੀਡਰ ਦੇ ਮੁੰਡੇ ਨੂੰ ਟਿਕਟ ਦਿੱਤੀ ਗਈ ਤਾਹੀਓ ਨਿਘਾਰ ਆਇਆ ਪਾਰਟੀ ਚੋ ਅਕਾਲੀ ਦਲ ਦਾ ਹਰਿਆਲਵ ਦਸਤਾ ਹੁੰਦਾ ਸੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਉਸ ਨੂੰ ਖਤਮ ਕਰਕੇ ਬਾਦਲ ਦਲ ਨੇ ਐਸਓਆਈ ਬਣਾ ਦਿੱਤੀ... ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਧੀਆ ਕੀਤਾ ਅਸਤੀਫ਼ਾਂ ਦੇ ਕੇ ਕਿਉਕਿ ਏਸ਼ ਅਸਤੀਫ਼ੇ ਦੀ ਮੰਗ 02 ਸਾਲ ਪਹਿਲਾਂ ਇਕਬਾਲ ਸਿੰਘ ਝੂੰਦਾ ਕਮੇਟੀ ਚੋ ਕਹੀ ਗਈ ਸੀ ਕਿ ਸਾਰੇ ਲੀਡਰ ਆਪਣੇ ਅਹੁਦਿਆਂ ਤੋ ਅਸਤੀਫ਼ੇ ਦੇਣ... ਇਹ ਜਿਹੜੀ ਝੂਦਾ ਕਮੇਟੀ ਦੀ ਰੀਪੋੰਟ ਸੀ ਪੰਜਾਬ ਦੇ 100 ਵਿਧਾਨ ਸਭਾ ਹਲਕਿਆ ਵਿੱਚੋਂ ਇੱਕਤਰ ਕੀਤੀ ਗਈ ਸੀ ਉਹ ਰੀਪੋਟ ਸੂਝਵਾਨ ਤੇ ਪੜ੍ਹੇ ਲਿਖੇ ਅਕਾਲੀ ਵਰਕਰਾਂ ਦੀ ਸੀ ਪਿੰਡਾਂ ਵਿੱਚ ਅੱਜ ਵੀ ਅਕਾਲੀ ਦਲ ਦੇ ਸਪੋਟਰ ਹਨ ਪਰ ਲੀਡਰ ਨਜ਼ਰ ਨਹੀ ਆ ਰਿਹਾ... ਸ੍ਰਮੋਣੀ ਅਕਾਲੀ ਦਲ ਜ਼ਿੰਦਾਬਾਦ ਹੈ ਤੇ ਰਹੇਗਾ ਨਾ ਕਿ ਬਾਦਲ ਦਲ ਗੱਲ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੀ ਨਹੀ ਹੈ ਅਸਲੀਅਤ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੁਰਾਣੇ ਢੰਚੇ ਵਿੱਚ ਕਿਸ ਤਰ੍ਹਾਂ ਲਿਆਦਾ ਜਾਵੇ।... ਜਦੋਂ ਸਿਆਸਤ ਵਪਾਰ ਬਣ ਜਾਵੇ ਫ਼ਿਰ ਇਸ ਤਰ੍ਹਾਂ ਹੀ ਹੁੰਦਾ ਹੈ ਪਾਰਟੀ ਨਾਲ ਕਿਉਕਿ ਸ੍ਰੋਮਣੀ ਅਕਾਲੀ ਦਲ ਦੂਸਰੀਆ ਪਾਰਟੀਆ ਵਰਗੀ ਪਾਰਟੀ ਨਹੀ ਹੈ । ਅਕਾਲੀ ਦਲ ਬਾਦਲ ਨੇ ਬਹੁਤ ਨੁਕਸਾਨ ਕੀਤਾ। ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬੀ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਖਾਸ਼ ਕਰਕੇ ਸਿੱਖ ਨਾਂ ਕਿ ਅਕਾਲੀ ਦਲ ਬਾਦਲ ਨੂੰ......ਗੁਰਪ੍ਰਤਾਪ ਸਿੰਘ ਵਡਾਲਾ 07 ਮੈਬਰੀ ਕਮੇਟੀ ਚ ਨਹੀ ਪਾਏ ਮਨਪ੍ਰੀਤ ਸਿੰਘ ਇਯਾਲੀ ਨੂੰ ਰਾਜਸਥਾਨ ਦੀ ਜੁਮੇਵਾਰੀ ਦਿੱਤੀ ਗਈ ਹੈ ਮਨਪ੍ਰੀਤ ਸਿੰਘ ਇਯਾਲੀ ਨਾਲ ਕਿਸੇ ਸੱਜਣ ਦੀ ਗੱਲ ਹੋਈ ਸੀ ਉਹ ਕਹਿੰਦਾ ਨਾ ਮੈਨੂੰ ਫ਼ੋਨ ਆਇਆ ਨਾ ਮੈਨੂੰ ਮੀਟਿੰਗ ਸੱਦਿਆ ਮੇਰੇ ਕੋਲੇ ਕੋਈ ਜਾਣਕਾਰੀ ਨਹੀ ਹੈ। ਸੰਤਾਂ ਸਿੰਘ ਉਮੈਦਪੁਰ ਨੂੰ ਹਿਮਾਚਲ ਪ੍ਰਦੇਸ਼ ਦੀ ਜੁਮੇਵਾਰੀ ਦਿੱਤੀ ਗਈ ਹੈ ਹਮੀਰ ਸਿੰਘ ਦੀ ਕਿਸੇ ਜਥੇਦਾਰ ਨਾ ਗੱਲ ਹੋਈ ਸੀ ਉਹ ਕਹਿੰਦੇ ਬਾਦਲ ਦਲ ਵਾਲਿਓ ਤੁਹਾਡਾ ਹਿਮਾਚਲ ਤੇ ਰਾਜਸਥਾਨ ਚ ਕੌਣ ਹੈ ਭਾਈ ਅਮਰੀਕ ਸਿੰਘ ਦੀ ਬੇਟੀ ਬੀਬਾ ਸਤਵੰਤ ਕੌਰ ਵੀ 07 ਮੈਬਰੀ ਕਮੇਟੀ ਚ ਨਹੀ ਪਾਈ ਭਰੋਸੇਯੋਗ ਸੂਤਰ ਇਹ ਵੀ ਦੱਸਦੇ ਹਨ ਕਿ ਕਈ ਮੈਬਰਾਂ ਨੇ ਸੁਧਾਰ ਲਹਿਰ ਵਾਲਿਆਂ ਨੂੰ ਵੀ ਆਪਣੇ ਨਾਲ ਸ਼ਾਮਲ ਕਰਨ ਬਾਰੇ ਕਿਹਾ ਸੀ ਤਾ ਪਤਾ ਲੱਗਾ ਕਿ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਖਿਤਾਬ ਵਾਪਸ ਹੋਣ ਤੇ ਬਹੁਤ ਖ਼ਫ਼ਾ ਹਨ। ਵੀ ਉਹਨਾਂ ਨੂੰ ਸ਼ਾਮਲ ਨਹੀ ਕਰਨਾ ਇਹ ਉਹਨਾਂ ਕਰਕੇ ਹੋਇਆ ਹੈ।
ਪੱਤਰਕਾਰ ਸਾਹਿਬ ਇਹ ਨਹੀ ਮੰਨਣਗੇ ਮੁਗਲਾ ਦੀ ਉਲਾਦ ਨੇ ਸਾਰੇ ਬਾਦਲ ਲਾਣੇ ਦੇ
Good report
ਝੂੰਦਾ ਸਾਹਿਬ ਜੀ, ਹੁਣ ਅਕਾਲੀ ਦਲ ਨੂੰ ਪੰਜਾਬ ਲਈ ਚੰਡੀਗੜ੍ਹ ਹਾਸਲ ਕਰਨ ਦਾ ਮੋਰਚਾ ਲਾਉਣਾ ਚਾਹੀਦਾ ਹੈ ਪਰ ਕਿਓਂ ਨਹੀਂ ਲਾ ਰਿਹਾ,ਕੀ ਕੇਂਦਰ ਦੀ ਭਾਜਪਾ ਸਰਕਾਰ ਦਾ ਡਰ ਹੈ ?
ਪੰਜਾਬ ਸਰਕਾਰ ਅਧੀਏ ਪੀਣ ਨੂੰ ਬਣੀ ਏ.
ਏਹ ਮਨ ਦੀ ਗੱਲ ਘੱਟ ਹੀ ਕਰਦੈ.
ਤਾਂ ਜੋ ਕਿਤੇ U TURN ਨਾਂ ਲੈਣਾ ਪੈ ਜਾਵੇ।
ਜਦੋ ਗੁਰਦੁਆਰਾ ਸ੍ਰੋਮਣੀ ਕਮੇਟੀ ਦੀ ਚੋਣ ਲੜਦੇ ਹੈ ਉਦੋ ਤਾਂ ਸੰਵਿਧਾਨ ਕੁੱਝ ਨਹੀ ਕਹਿੰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦਾ ਨਾਮ ਦਿਨ ਰਾਤ ਜਪਦਾ ਉਸ ਨੂੰ ਕਦੇ ਸੰਵਿਧਾਨ ਅੜਿਕਾ ਨਹੀ ਬਣਿਆ ਨਾ ਹੀ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਕੋਈ ਅੜਿਕਾ ਬਣਿਆ ਚੋਣ ਕਮਿਨਰ ਤੋ ਇਕੱਲਾ ਇਹਨਾਂ ਪੰਥ ਦੋਖੀਆ ਨੂੰ ਜਿਆਦਾ ਖਤਰਾ ਬਣਿਆ ਹੋਇਆ ਹੈ
ਨਾ ਹੀ ਉਹ ਪੁਰਾਣੇ ਸਮਿਆਂ ਵਾਲੇ ਜਥੇਦਾਰ ਰਹੇ ਹਨ ਤੇ ਨਾ ਹੀ ਜਥੇਦਾਰਾਂ ਦੇ ਵਿੱਚ ਉਹ ਅੱਜ ਕੱਲ ਅਜਿਹੇ ਗੁਣ ਜੋ ਉਹਨਾਂ ਵਿੱਚ ਹੋਣੇ ਚਾਹੀਦੇ ਸਨ ਉਹ ਨਹੀਂ ਹਨ ਇਹ ਤਾਂ ਰਬੜ ਦੀਆਂ ਮੋਹਰਾਂ ਹਨ
ਵਡਾਲਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲੲੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੇ ਦਬਾਅ ਬਣਾ ਰਿਹਾ ਹੈ
ਝੂਦਾ ਜੀ ਦੋ ਬੇੜੀਆਂ ਵਿੱਚ ਪੈਰ ਨਾ ਰੱਖੋ ਕਿਸੇ ਇੱਕ ਦੇ ਬਣੋਂ
ਸਰਦਾਰ ਸੁਖਬੀਰ ਸਿੰਘ ਬਾਦਲ ਹੀ ਪੰਜਾਬ ਦਾ ਸੁਧਾਰ ਕਰ ਸਕਦੇ ਆ ਓਹਨਾ ਦੀ ਹੀ ਪ੍ਰਧਾਨੀ ਹੇਠ ਸ਼੍ਰੋਮਣੀ ਅਕਾਲੀਦਲ ਮਜਬੂਤ ਹੋ ਸਕਦੀ ਹੈ
ਸੁਖਬੀਰ ਬਾਦਲ ਨੇ ਪੰਜਾਬ ਦੇ ਭਲੇ ਅਤੇ ਵਿਕਾਸ ਦੇ ਲਈ ਜੋ ਕੰਮ ਕੀਤੇ ਆ ਹੋਰ ਕੋਈ ਲੀਡਰ ਨਹੀਂ ਕਰ ਸਕਦੇ
ਝੂਦਾ ਸਾਹਿਬ ਨੂੰ ਸਮਝਾਉ ਜੀ ਕਿ ਇਹਨਾਂ ਦਾ ਪ੍ਰਧਾਨ ਸਾਹਿਬ ਤੇ ਚੀਮਾ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨ ਰਹੇ ਹਨ।
27:05
ਬਹੁਤ ਵਧੀਆ ਵਿਚਾਰ ਪੰਥ ਨਾਲ ਖੜ੍ਹੋ ਸਰਸੇ ਵਾਲੇ ਦੇ ਚੇਲਿਆ ਨਾਲ ਨਹੀ
ਹਰ ਬੰਦਾ ਅਕਾਲੀ ਦਲ ਨੂੰ ਦਬਾਉਣ ਦੀ ਕੋਸਿਸ ਕਰ ਰਿਹਾ
ਕਮਲੇ ਲੋਕੋ ਗੱਲ ਨੂੰ ਸਮਜੋ
ਅਕਾਲੀ ਦਲ ਤੋ ਬਿਨਾ ਪੰਜਾਬ ਖਾਲੀ ਹੈ
ਪਹਿਲਾ ਵੀ ਚਲਦੇ ਸੀ?
ਅਕਾਲੀ ਅਤੇ ਪੰਜਾਬ ਦੀ ਝਲਕ ਮਿਲਦੀ ਹੈ ਜੱਥੇਦਾਰ ਧੁੰਦਾ ਸਾਹਿਬ ਦੇ ਵਿਚਾਰਾਂ ਵਿੱਚੋਂ
@@premsingh-qr7wi 😅😅🤣🤣 oh vaah oye teri soch de bharava.
ਕੀ ਰਹਿ ਗਈਆਂ ਅੰਦਰਲੀਆਂ ਗੱਲਾਂ ਅਜੇ ਹੋਰ ਵੀ ਬੇੜਾ ਗ਼ਰਕ ਕੀਤਾ ਏ
ਧੁੰਦਾ ਸਾਹਿਬ ਠੀਕ ਸੋਚ ਰੱਖਦੇ ਹਨ
ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਮਜ਼ਬੂਤ ਹੋ ਸਕਦਾ ।
ਅੈਨੀ ਮਜਬੂਤੀ ਵੀ ਚੰਗੀ ਨੀ ਕਿ ਦੋ ਵਿਧਾੲਿਕ ਰਹਿ ਜਾਣ ਹਰ ਵਾਰ ਜਬਾਨਤਾ ਜਬਤ ਹੋ ਜਾਣ ਨੌ ਸਾਲ ਤੋ ਲਗਾਤਾਰ ਹਾਰ ਰਹੇ ਅੈ ਬਰਗਾੜੀ ਚ ਘੁਮਾੲੀ ਹੋੲੀ ਡਾਂਗ ਲੋਕ ਭੁਲਨੀ ਸਕਦੇ
ਸਾਨੂੰ ਮਾਣ ਅਕਾਲੀ ਹੋਣ 'ਤੇ।
ਝੂਦਾ ਸਾਹਿਬ ਵਹੁਤ। ਵਧੀਆ ਇਨਸਾਨ ਹਨ ਕਿਸੇ ਦੇ ਦਵਾਅ ਥੱਲੇ ਨਹੀ ਆਉਦੇ ਗੁਰੂ ਸਾਹਿਬ ਦੇ ਭੈਅ ਵਿੰਚ ਹਨ
ਹੁਣ ਤੱਕ ਬਾਦਲਾਂ ਦੇ ਦਬਾਅ ਥੱਲੇ ਹੀ ਰਹੇ ਹਨ !
@@Kiranpal-Singhਤੈਨੂੰ ਜਿਆਦਾ ਪਤਾ ਭੇਡ ਝਾੜੂ ਦੀ
ਸ਼੍ਰੌਮਣੀ ਅਕਾਲੀ ਦਲ ਪੰਜਾਬ ਦੀ ਅਵਾਜ ਹੈ
ਅਕਾਲੀ ਦਲ ਅਤੇ ਸੁਖਬੀਰ ਬਾਦਲ ਤੋ ਬਿਨਾ ਪੰਜਾਬ ਦਾ ਵਿਕਾਸ ਨਹੀਂ ਹੋ ਸਕਦਾ
ਝੂਦਾ ਸਾਹਿਬ ਤੁਹਾਨੂੰ ਲੀਡਰ ਕੌਮ ਨੇ ਬਣਾਇਆ ਹੈ। ਜ਼ੇ ਤੁਸੀ ਕੌਮ ਕੋਲੋ ਗੱਲਾ ਛੁਪਾ ਕੇ ਰਖੋਗੇ । ਤਾਂ ਕੌਮ ਨੇ ਤੁਹਾਨੂੰ ਤੁਹਾਡੀ ਔਕਾਤ ਦਿਖਾ ਦਿੱਤੀ ਹੈ।ਇਤਿਹਾਸ ਬਾਦਲਾ ਨੂੰ ਡੋਗਰਿਆਂ ਦੀ ਸੂਚੀ ਵਿੱਚ ਦਰਜ ਕਰੇਗਾ
ਬਾਦਲਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦਾ ਬਹੁਤ ਸਤਿਕਾਰ ਕੀਤਾ ਹੈ। ਸਿੱਖ ਕੌਮ ਭਲੀ ਭਾਂਤ ਜਾਣਦੀ ਹੈ
ਸੁਖਬੀਰ ਸਿੰਘ ਬਾਦਲ ਜੀ ਦੀ ਸੋਚ ਹਮੇਸ਼ਾਂ ਤੋਂ ਹੀ ਪੰਥਕ ਰਹੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ , ਸਿੱਖਾਂ ਦੇ ਕਤਲ, ਸਿੱਖਾਂ ਦੇ ਕਾਤਲਾਂ ਨੂੰ ਡੀਜੀਪੀ ਅਤੇ ਐਮ ਐਲ ਏ ਬਣਾਉਣਾ, ਡੇਰਾ ਸਿਰਸਾ ਦੇ ਵੋਟਾਂ ਖਾਤਿਰ ਤਲਵੇ ਚਟਣੇ ਕੀ ਇਹ ਪੰਥਕ ਸੋਚ ਹੈ । ਲਾਹਨਤ ਇਹੋ ਜਿਹੇ ਅਖੌਤੀ ਪੰਥਕ ਤੇ ।
ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਰਾਖਾ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ।
ਸ਼੍ਰੋਮਣੀ ਅਕਾਲੀਦਲ ਜ਼ਿੰਦਾਬਾਦ
ਗਰੀਬਾਂ ਦੇ ਮਸੀਹਾ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
IT cell Sukhbir Insa
Besharm
ਅਕਾਲੀ ਦਲ ਪਾਰਟੀ ਹੀ ਪੰਜਾਬ ਦੇ ਹਲਾਤਾਂ ਨੂੰ ਸੁਧਾਰ ਸਕਦੀ ਹੈ। ਸ਼ਿਰੋਮਣੀ ਅਕਾਲੀ ਦਲ ਜ਼ਿੰਦਾਬਾਦ ✌️✌️।
ਸੁਖਬੀਰ ਦੇ ਉਲਟ ਬੋਲਣ ਵਾਲੇ ਇਹ ਦੱਸਣ ਕੇ ਜੇ ਅਕਾਲੀ ਦਲ ਇੰਨਾ ਹੀ ਮਾੜਾ ਹੈ ਤਾ ਇੰਨਾ ਟਾਈਮ ਅਕਾਲੀ ਦਲ ਨੂੰ ਖਾਣ ਲਈ ਹੀ ਅਕਾਲੀ ਦਲ ਚ ਰਹੇ ਤੁਸੀ ਸਾਰੇ ਠੱਗ
ਝੂੰਦਾ ਸਾਹਿਬ ਅਕਾਲੀ ਦਲ ਦੇ ਵਿੱਚੋਂ ਦਲਜੀਤ ਚੀਮੇ ਨੂੰ ਬਾਹਰ ਦਾ ਰਾਸਤਾ ਦਿਖਾਓ ਤੁਹਾਡੀ ਪਾਰਟੀ ਦਾ ਸੱਤਿਆਨਾਸ ਦਿਲਜੀਤ ਚੀਮੇ ਨੇ ਕੀਤਾ
ਚੀਮਾਂ ਤੇਰੀ ਬੁੰਡ ਮੰਗਦਾ
Cheema sukuni
ਕਹਿੰਦਾ ਅਕਾਲੀ ਦਲ ਨੇ ਅਹ ਬਿਲਡਿੰਗ ਬਣਾਈ ਉਹ ਬਣਾਈ । ਬਿਲਡਿੰਗਾਂ ਵਿਚੋਂ ਲੋਕਾਂ ਨੂੰ ਕੀ ਮਿਲਣਾ?
ਸਰਕਾਰ ਕੰਮ ਕਰਨ ਵਾਸਤੇ ਹੀ ਬਣਦੀ ਹੈ-ਲੋਕਾਂ ਦੇ ਪੈਸੇ ਲਾਏ ਕੋਈ ਅਹਿਸਾਨ ਨਹੀ ਕੀਤਾ !
@ True. Jo ehna ne bnaaiaa oh kaday nee dassday. Eh v ohna da ee paaltu laggdaa.
ਹੁਣ ਤੱਕ ਮੁੱਦੇ ਛੱਡ ਕੇ ਹੀ ਸਮਝੋਤੇ ਹੋਏ ਆ
ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ❤
ਰਤਨ ਜੀ laahnti ਸੁਖਬੀਰ ਇਨਸਾ ਦਾ IT cell ਪੂਰਾ ਸਰਗਰਮ ਹੈ।
ਅਕਾਲੀ ਦਲ ਪਾਰਟੀ ਹੀ ਪੰਜਾਬ ਦੇ ਹਲਾਤਾਂ ਨੂੰ ਸੁਧਾਰ ਸਕਦੀ ਹੈ। ਸ਼ਿਰੋਮਣੀ ਅਕਾਲੀ ਦਲ ਜ਼ਿੰਦਾਬਾਦ ✌️✌️।
ਅਗਲਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 💯💯💯💯
ਇਹ ਤਾਂ ਬੇਸ਼ਰਮ ਲੋਕ ਨੇ ਜਿਹੜੇ ਹਜੇ ਵੀ ਆਪਣੀ ਗਲਤੀਆਂ ਨਹੀਂ ਮੰਨ ਰਹੇ
ਬਾਦਲ ਟੋਲੇ ਨੂੰ ਰਾਜਨੀਤੀ ਵਿੱਚੋਂ ਅਕਾਲੀ ਦਲ ਬਾਹਰ ਕਰ ਦੇਵੋ। ਲੋਕ ਆਪਣੇ ਆਪ ਅਕਾਲੀ ਦਲ ਨਾਲ ਜੁੜ ਜਾਣਗੇ
Good👍👍👍 ok
ਰਲਵੀਂ ਗੱਲ ਕਰਦਾ । ਕੀਤੀ ਕੋਈ ਸਿੱਧੀ ਗੱਲ ?? ਬੁਰਕੀ ਦੀ ਆਸ ਰੱਖਦਾ ਲੱਗਦਾ ਗੱਲਾਂ ਚੋਂ ਇਹ ਵੀ । ਇਹ ਸਭ ਇੱਕੋ ਥਾਲੀ ਦੇ ਚੱਟੇ ਵੱਟੇ ਆ ।
ਧਨਵਾਦ ਝੁਦਾ ਸਾਹਿਬ ਜੀ ਤੁਸੀ ਬਹੁਤ ਵਧੀਆ ਸਟੈਡ ਲਿਆ ਹੈ।ਪ੍ਰਮਾਤਮਾ ਤੁਹਾਡੇ ਨਾਲ ਖੜੇਗਾ ਇਹ ਲੋਕਾਂ ਦੀ ਅਵਾਜ਼ ਹੈ।ਤੁਸੀਂ ਅਪਣੇ ਕੰਮ ਵਿਚ ਸਫਲ ਹੋਵੋਗੇ।ਤੁਸੀ ਸੰਚ ਨਾਲ ਖੜੇ ਹੋ ਧਨਵਾਦ ।
Good stand waheguru Ji kirpa Karan gey
ਅਕਾਲੀ ਦਲ ਮਜਬੂਤ ਕਰੋ ਬਾਦਲ ਪਰਿਵਾਰ ਨੀ
Nice interview. Jhunda Sahib is a very mature leader.
ਝੂੰਦਾ ਸ੍ਹਾਬ ਤੁਹਾਡੇ ਸਿਰ ਤੇ ਸਦਾ ਅਕਾਲ ਤਖ਼ਤ ਸ੍ਹਾਬ ਦਾ ਹੱਥ ਰਹੇਗਾ, ਸਦਾ ਚ੍ਹੜਦੀਕਲਾ ਚ ਰੱਖੇ ਮਾਲਿਕ ਤੁਹਾਨੂੰ !
ਝੂੰਦਾ ਜੀ ਨੇ ਠੀਕ ਕਿਹਾ ਕਿ ਅਕਾਲ ਤਖ਼ਤ ਸੁਪਰੀਮ ਹੈ । ਪਰ ਝੂੰਦਾ ਜੀ ਆਪਣੀ ਰਿਪੋਰਟ ਤਾਂ ਸੰਗਤਾਂ ਨੂੰ ਦਿਖਾ ਦਿਓ। ਰਿਪੋਰਟ ਨੂੰ ਜਨਤਕ ਕਰਨਾ ਤੁਹਾਡਾ ਪਰਮ ਫਰਜ਼ ਹੈ ।
ਝੂੰਦਾ ਜੀ ਤੁਹਾਡੀ ਰਿਪੋਰਟ ਤਾਂ ਸੁਖਬੀਰ ਬਾਦਲ ਨੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਾਂਗੂੰ ਰੱਦੀ ਹੀ ਬਣਾ ਦਿੱਤੀ ਸੁਖਬੀਰ ਨੇ ।