Mandi Gobindgarh|ਪੁਲਿਸ ਮੁਲਾਜ਼ਮ ਨੂੰ ਪਿਆ ਘੇਰਾ, ਕੱਢੀ ਬੁਲੇਟ ਦੀ ਚਾਬੀ, ਵਰਦੀ ਨੂੰ ਪਾਇਆ ਹੱਥ, ਭਖਿਆ ਮਾਹੌਲ |N18V

แชร์
ฝัง
  • เผยแพร่เมื่อ 27 ต.ค. 2024

ความคิดเห็น • 69

  • @RamSingh-wy8fq
    @RamSingh-wy8fq 2 หลายเดือนก่อน +12

    ਵੀਰ ਜੀ ਜੋ ਸੜਕ ਤੇ ਘੁੱਮ ਰਹੀਆਂ ਹਨ ਉਨ੍ਹਾਂ ਬਾਰੇ ਵੀ ਸੋਚੋ ਧੰਨ ਵਾਦ

    • @rajdix2313
      @rajdix2313 2 หลายเดือนก่อน +4

      Veer g chadan vele v sochea kro thodi v koi jumevari bandi a

    • @INVESTING-MEN
      @INVESTING-MEN 2 หลายเดือนก่อน +1

      Jehde paal k chad dinde jado dud deno hat jaandiya una nu sochna chihda ya Ina nu

  • @harpinderkaur1469
    @harpinderkaur1469 2 หลายเดือนก่อน +10

    ਸਹੀ ਗੱਲ ਆ ਪੁਲਿਸ ਵਿਕ ਜਾਦੀ ਆ ਪੈਸਾ ਸਬ ਕੁਝ ਆ ਇਹ ਨਾ ਲੀ

  • @JagdeepSingh-bs8uf
    @JagdeepSingh-bs8uf 2 หลายเดือนก่อน +1

    ■ਵੀਰ ਜੀ ਮੈਂ ਤੁਹਾਡੀ ਗੱਲ ਨਾਲ ਪੂਰਾ ਸਹਿਮਤ ਹਾਂ■ ਪੰਜਾਬ ਦੇ ਲੋਕਾਂ ਨੂੰ ਸਰਕਾਰ ਅੱਗੇ ਮੰਗ ਰੱਖਣੀ ਚਾਹੀਦੀ ਹੈ ਯੂਪੀ ਬਿਹਾਰ ਕਸ਼ਮੀਰ ਦੇ ਲੋਕਾਂ ਦੀ ਪੰਜਾਬ ਵਿੱਚ ਸਰਕਾਰ ਵੈਰੀਫਿਕੇਸ਼ਨ ਕਰਾਵੇ■ ਜੋ ਲੋਕ ਕਮਰੇ ਬਣਾ ਕੇ ਪੈਸੇ ਕਮਾ ਰਹੇ ਨੇ... ਇਹਨਾਂ ਲੋਕਾਂ ਦੀ ਪੁਲਿਸ ਵੈਰੀਫਿਕੇਸ਼ਨ ਤੋਂ ਬਿਨਾਂ ਇਹਨਾਂ ਨੂੰ ਮਕਾਨ ਕਮਰੇ ਦੇ ਰਹੇ ਨੇ..... ਸਰਕਾਰ ਮਕਾਨ ਮਾਲਿਕ ਜਾਂ ਕਮਰਿਆਂ ਦੇ ਮਾਲਕ ਉਪਰ ਕੇਸ ਦਰਜ ਕਰਨ ਦਾ ਕਾਨੂੰਨ ਬਣਾਵੇ■ ਜਿਸ ਦੇ ਨਾਲ ਪੰਜਾਬ ਵਿੱਚ ਕ੍ਰਾਈਮ ਰੁੱਕ ਸਕੇ■ ਜਿਹੜੇ ਪੰਜਾਬ ਦੇ ਸਮਾਜ ਸੇਵੀ ਸਰਪੰਚ ਲੰਬੜਦਾਰ ਸ਼ਹਿਰਾਂ ਦੇ ਐਮਸੀ ਆਪਣੀ ਫੋਕੀ ਟੋਹਰ ਦੇ ਚੱਕਰ ਵਿੱਚ ਇਹਨਾਂ ਲੋਕਾਂ ਦੇ ਵੋਟਰ ਕਾਰਡ ਆਧਾਰ ਕਾਰਡ ਬਣਾ ਰਹੇ ਨੇ ਕਿਤੇ ਅਸੀਂ ਆਪਣੇ ਬੱਚਿਆਂ ਦਾ ਕੱਲ ਤਾਂ ਨਹੀਂ ਖਤਮ ਕਰ ਰਹੇ ਸੋਚੋ ਅੱਖਾਂ ਖੋਲ ਕੇ■ ਪੰਜਾਬ ਦੇ ਸਿੱਖ ਅਤੇ ਹਿੰਦੂ ਵੀਰੋ ਜੇ ਪੈਸੇ ਨਾਲ ਢਿੱਡ ਭਰ ਕੇ ਹੋਣ ਤਾਂ ਫਿਰ ਯੂਪੀ ਬਿਹਾਰ ਕਸ਼ਮੀਰ ਦੇ ਲੋਕਾਂ ਨੂੰ ਆਪਣੀ ਜਮੀਨਾਂ ਨਾ ਵੇਚੋ ਕਿਤੇ ਅਸੀਂ ਪੈਸਿਆਂ ਦੇ ਚੱਕਰ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਤਾਂ ਨਹੀਂ ਖਤਮ ਕਰ ਰਹੇ👏

  • @souravkumar-fg7jx
    @souravkumar-fg7jx 2 หลายเดือนก่อน +9

    ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ

  • @jaspslkumar9583
    @jaspslkumar9583 2 หลายเดือนก่อน +5

    Good job. Hindu ekta jindabad.

  • @HarmanSingh-sp2xg
    @HarmanSingh-sp2xg 2 หลายเดือนก่อน +3

    Good 👍

  • @lakhvirsingh5713
    @lakhvirsingh5713 2 หลายเดือนก่อน

    Bilkul sahi gal hai

  • @sukhjitsingh2704
    @sukhjitsingh2704 2 หลายเดือนก่อน

    Good Veer

  • @jagdishsingh9965
    @jagdishsingh9965 2 หลายเดือนก่อน +2

    ਜਿਹੜਾ ਬਾਊ ਜੀ ਮਗਰੋ ਬੋਲਿਆ ਹੈ ਭਾਰੇ ਸਰੀਰ ਵਾਲਾ ਹਰ ਗੱਲ ਸਹੀ ਤੇ ਸੱਚੀ ਹੈ ....ਇਸ ਮਸਲੇ ਵਿੱਚ ਸਭ ਨੂੰ ਸਾਥ ਦੇਣਾ ਚਾਹੀਦਾ ਹੈ ਰੇਪ ਦੋਸ਼ੀ ਅਤੇ ਇਸ ਤਰਾਂ ਦੇ ਦੋਸ਼ੀਆਂ ਨੂੰ ਸਬੂਤਾ ਦੇ ਅਧਾਰ ਤੇ ਇਕ ਮਹੀਨੇ ਦੇ ਅੰਦਰ ਅੰਦਰ ਫ਼ਾਂਸੀ ਹੋਣੀ ਚਾਹੀਦੀ ਹੈ .....

  • @GurjantSingh-be5cg
    @GurjantSingh-be5cg 2 หลายเดือนก่อน +1

    Bro vadiya kam a pr bro jo ambulance nu na rokea jawe ena loka nu pershan krn ty koi hal nhi krna veer ji sarkar ny CM da ghar da samna dharna laea jawe eh bro Sara kuj punjab sarkar krwa ryi a

  • @harvindersingh9270
    @harvindersingh9270 2 หลายเดือนก่อน

    👍👍

  • @jannat_vlogs349
    @jannat_vlogs349 2 หลายเดือนก่อน +3

    Vadhia gal veere par jihria tuhada jiondia gawa Road te ghum rahia ne ohna nu v apnea Ghar lejo .jiondia nu puchde ni te mare te dharna

    • @ratnagarjagramparty2780
      @ratnagarjagramparty2780 2 หลายเดือนก่อน

      Bot he achi Gaal ji o gaumata kise nu nhi dikhdi

    • @INVESTING-MEN
      @INVESTING-MEN 2 หลายเดือนก่อน

      Veere jehde paal k chad rahe ne a faida laa k a gal una nu keh pehla Fer saanu kahi

  • @SajjansinghSomal
    @SajjansinghSomal 2 หลายเดือนก่อน +2

    ਜਿਹੜੇ ਬੁੱਚੜਖਾਨੇ ਬਣਾਏ ਹੋਏ ਨੇ ਉਹਨਾਂ ਨੂੰ ਵੀ ਬੰਦ ਕਰਵਾਓ

  • @Tangovlog_CHD
    @Tangovlog_CHD 2 หลายเดือนก่อน +1

    Aap Tey rajeyaha paya hai 😊

  • @singhsurjeet164
    @singhsurjeet164 2 หลายเดือนก่อน +1

    ਹਿੰਦੂ ਹਿਰਦਾ ਸ਼ਮਲਾਤ ਮੋਦੀ ਦੇ ਰਾਜ ਵਿੱਚ Beef-Export ਕਈ ਗੁਣਾ ਹੋ ਗਿਆ ਹੈ..... ਹਿਮਾਚਲ, ਉੱਤਰ ਪ੍ਰਦੇਸ਼, ਨੌਰਥ-ਈਸਟ ਵਿੱਚ ਹਿੰਦੂਆਂ ਦੇ ਹੀ beef slaughter house ਨੇ.... ਉੱਥੇ ਕਾਹਤੋਂ ਨੀ ਬੋਲਦੇ.... BJP ਨੇ ਸ਼ਰ੍ਹੇਆਮ ਇਹਨਾਂ ਵੋਟਾਂ ਵਿੱਚ Beef-Exporters ਤੋਂ ਕਰੋੜਾਂ ਰੁਪਏ ਚੰਦਾ ਲਿਆ ਪਰ ਕਿਸੇ ਹਿੰਦੂ ਨੇ ਚੂੰ ਤੱਕ ਨੀ ਕੀਤੀ..... Beef should be completely banned.

  • @singhsurjeet164
    @singhsurjeet164 2 หลายเดือนก่อน +1

    India ਸਭ ਤੋਂ ਵੱਡਾ beef-exporter ਹੈ ਦੁਨੀਆ ਦਾ..... ਇੰਡੀਆ ਦੇ 10 ਸਭ ਤੋਂ ਵੱਡੇ beef-exporter ਹਿੰਦੂ ਹੀ ਨੇ....ਉੱਤਰ-ਪ੍ਰਦੇਸ਼ ਵਿੱਚ ਬ੍ਰਾਹਮਣਾਂ ਦੇ beef ਦੇ slaughter-house ਨੇ.... ਉੱਥੇ ਬੋਲਣ ਦੀ ਇਹਨਾਂ ਦੀ ਜੁਰਅੱਤ ਨੀ ਹੈਗੀ... BJP ਦੇ ਲੀਡਰ ਸ਼ਰ੍ਹੇਆਮ ਕਹਿੰਦੇ ਹਨ ਕਿ ਉਹ South India ਅਤੇ North-East ਵਿੱਚ beef ਖਾਂਦੇ ਹਨ.... ਪਰ ਹਿੰਦੂ ਫੇਰ ਵੀ BJP ਨੂੰ ਵੋਟਾਂ ਪਾਉਂਦੇ ਨੇ.... ਦੋਗਲਾਪਣ

  • @DeepSaggu-fz7ee
    @DeepSaggu-fz7ee 2 หลายเดือนก่อน

    Check your PM who is responsible for this all. Talk to him, this is not going to help anyone.

  • @GurmeetSingh-vu4fv
    @GurmeetSingh-vu4fv 2 หลายเดือนก่อน +17

    ਗਊਆਂ ਨੂੰ ਸਾਢਾ ਨੂੰ ਬਚਾਈ ਚੱਲੋ ਜਿਹੜੇ ਸਾਢ ਲੋਕਾਂ ਨੂੰ ਹਰ ਰੋਜ਼ ਮੌਤ ਦੇ ਘਾਟ ਉਤਾਰ ਰਹੇ ਨੇ ਫਿਰ ਬੱਨੋ ਆਪਣੇ ਘਰਾਂ ਵਿੱਚ ਆਪਣੇ ਮਾਂ ਬਾਪ ਨੂੰ 🤬😡

    • @vishalgiri8457
      @vishalgiri8457 2 หลายเดือนก่อน +2

      Baj bare ki khayal a

    • @Ajayrajputt
      @Ajayrajputt 2 หลายเดือนก่อน +3

      Tuhade verge hi apne ghar rakh ke dudh lainde phir road te shad dinde hor yeh Bihar to thodi aundiyan ...kyuki punjab population 60% Sikh community hai or villages ch rehndi te 99% milk da karowaar dairy farm da kaam karde sharm auna chahida eda de lokka nu

    • @gurpalsingh6647
      @gurpalsingh6647 2 หลายเดือนก่อน +1

      ​@@Ajayrajputt200% bilkul sahi gall a, ina loka nu bakwas hi karni aundi a..

    • @jaspslkumar9583
      @jaspslkumar9583 2 หลายเดือนก่อน +1

      Salia tera v ma bap ne.

    • @vishalgiri8457
      @vishalgiri8457 2 หลายเดือนก่อน +1

      ​@@gurpalsingh6647ryt

  • @Nosssxx
    @Nosssxx 2 หลายเดือนก่อน

    Dear creator team of news 18 , your video title is not appropriate unless its a matter of police only but
    Please save the cow life media can do it…..

  • @sandeepbhagat3688
    @sandeepbhagat3688 2 หลายเดือนก่อน +1

    Dismiss kro nokri toh

  • @gurmukhsingh9717
    @gurmukhsingh9717 2 หลายเดือนก่อน +2

    ਸੜਕਾਂ ਤੇ ਅਵਾਰਾ ਗਾਵਾਂ ਲੋਕਾਂ ਦੀਆਂ ਗੱਡੀਆਂ ਵਿੱਚ ਵੱਜ ਜਾਂਦੀਆਂ ਕਿੰਨੇ ਲੋਕਾਂ ਦੀ ਮੌਤ ਹੋ ਗਈ ਜਿਹੜੀਆਂ ਗਾਵਾਂ ਸੜਕਾਂ ਤੇ ਅਵਾਰਾ ਇੰਨਾ ਨੂੰ ਹਿੰਦੂ ਲੀਡਰ ਕਿਉਂ ਨਹੀਂ ਆਪਣੇ ਘਰਾਂ ਵਿੱਚ ਰੱਖਦੇ ਜਦੋਂ ਕੋਈ ਵਪਾਰੀ ਗਾਵਾਂ ਨੂੰ ਟਰੱਕ ਵਿੱਚ ਲੱਦ ਕੇ ਲੇ ਕੇ ਜਾਂਦਾ ਉਸ ਨੂੰ ਹਿੰਦੂ ਲੀਡਰ ਫੜ ਕੇ ਸੜਕ ਤੇ ਰੋਲਾਂ ਪੋਦੇ ਨੇ ਗਾਉਂ ਸਾਲਾਂ ਵਿੱਚ ਗਾਵਾਂ ਨੂੰ ਪੱਠੇ ਕੋਈ ਨਹੀਂ ਪੋਦਾ ਸਿਰਫ ਰੋਲਾਂ ਪੋਦੇ ਨੇ ਪੁਲਿਸ ਵਾਲੇ ਇੰਨਾ ਨੂੰ ਡਾਂਗ ਫੇਰਨ

    • @rajdix2313
      @rajdix2313 2 หลายเดือนก่อน

      Tuci rakhlo kyu sadka te Chad de o maa da dud pee kay chad doge jeda gaa da peekay chdi jane o

    • @RajivParashar-cv2tl
      @RajivParashar-cv2tl 2 หลายเดือนก่อน

      Vir ekele hindu vira da kam Nehi samb sambali karna jo shad jande ona nu bi sochna chaida milk Nehi dendiya ta shad jande

    • @vishalgiri8457
      @vishalgiri8457 2 หลายเดือนก่อน +1

      Tuhadi hi mkan ayi hoyi a sale a di jyada dudh de lalach nu Chad de o tussi sale tag kana cho Milde a sikha de

    • @vickysharma2766
      @vickysharma2766 2 หลายเดือนก่อน +2

      Tnu kyun mircha lg rhiyan ne jdo tuc tije din dhrne la k beh jane o odon thode ch v 100 kmiyan hundiyan

    • @harwindersingh585
      @harwindersingh585 2 หลายเดือนก่อน

      Oh parch ahna ta hona chide

  • @patience_passion
    @patience_passion 2 หลายเดือนก่อน +1

    ਲੋਕ ਦੁੱਧ ਪੀ ਕੇ ਆਪਣੀ ਮਾਵਾ ਗਾਵਾ ਨੂੰ ਸੜਕ ਤੇ ਛੱਡ ਦਿੰਦੇ ਆ। ਜੋ ਗਊ ਨੂੰ ਮਾਰੇ ਉਸ ਨੂੰ ਵੀ ਮਾਰ ਦੇਣਾ ਚਾਹੀਦਾ।

  • @sarbjitkaur6069
    @sarbjitkaur6069 2 หลายเดือนก่อน +2

    Bohat loken ehna awaran pashusn nal accident nal 3:37 3:41

    • @vickyrandhawa4934
      @vickyrandhawa4934 2 หลายเดือนก่อน

      @@sarbjitkaur6069 mere ta khud rishtedar 4 jwan kuriya da baap mar gya ehna vich bike vajn krke

    • @Ajayrajputt
      @Ajayrajputt 2 หลายเดือนก่อน

      Tuhade verge hi apne ghar rakh ke dudh lainde phir road te shad dinde hor yeh Bihar to thodi aundiyan ...kyuki punjab population 60% Sikh community hai or villages ch rehndi te 99% milk da karowaar dairy farm da kaam karde sharm auna chahida eda de lokka nu

    • @vickyrandhawa4934
      @vickyrandhawa4934 2 หลายเดือนก่อน

      @@Ajayrajputt asi kutta v rkhya ohnu ni gate ni bahr jan dinde pashu ta bht door di gl aa veer
      Boln ta pehla soch lyi da hunda tere
      Manhoos log oh jere dusrya nu blaim krde aa
      Thode wrge hi aa jere ehna awara psuya da koi solution ni hon dinde

  • @Tangovlog_CHD
    @Tangovlog_CHD 2 หลายเดือนก่อน +1

    Hun Rola PA Kay key faida Kam kar do Suru aap Hee 😊

  • @rajdix2313
    @rajdix2313 2 หลายเดือนก่อน +1

    Aap sarkar ana ana fail hogi cow ses laike kha jandi a ya pee jandi a

  • @vickyrandhawa4934
    @vickyrandhawa4934 2 หลายเดือนก่อน +6

    Jere log mar rhe aa awara psuya nal ohna da kon jimewar
    Mere 2 ristedara di mout ho gyi ehna krke
    Srkar nu policy bnouni chaida awara psuya lyi

    • @BrainGamerSigma
      @BrainGamerSigma 2 หลายเดือนก่อน

      Veer, bahut dukh ai, je tere kise rishtedaar di es tran pashu de takraun nal maut hoyi ai.Lakh di lahnat ai, onha lokan te, jehre, eh pashu chhadd ke jande ai, Jis din unah da koi maru, pher hi pataa lagna, onha nu, es laparvahii da.

    • @INVESTING-MEN
      @INVESTING-MEN 2 หลายเดือนก่อน

      Fer veere jehde chad rahe ha paal k una khilaaf karwaayi di mang karo

  • @RaviSharma-sj4fd
    @RaviSharma-sj4fd 2 หลายเดือนก่อน +1

    Jai,sharri ram

  • @rajuverma-sj5iv
    @rajuverma-sj5iv 2 หลายเดือนก่อน +1

    s h o nu saspand kro

  • @Gobindsingh-z2g
    @Gobindsingh-z2g 2 หลายเดือนก่อน

    Jai shree Ram

  • @RajinderSingh-xm3tz
    @RajinderSingh-xm3tz 2 หลายเดือนก่อน

    Sahi gaal hindu 22 ki

  • @HharinderSingh
    @HharinderSingh 2 หลายเดือนก่อน

    Ji _cow_ma-ma

  • @Tangovlog_CHD
    @Tangovlog_CHD 2 หลายเดือนก่อน +1

    BJP RSS Day Ney up Bihar Wale log 😊

    • @vishalgiri8457
      @vishalgiri8457 2 หลายเดือนก่อน +1

      Assi v bjp RSS wale a bro kadi kom di jo gal karu o Sada a

  • @PrincePp-y4v
    @PrincePp-y4v 2 หลายเดือนก่อน

    Palle kuj nhi mulajam de

  • @RajeshKumar-yx4bf
    @RajeshKumar-yx4bf 2 หลายเดือนก่อน +1

    50%ਬੁੱਚੜ ਖਾਨੇ ਦੇ ਮਾਲਿਕ BJP de leder ਨੇ

  • @kulwinderbrar2
    @kulwinderbrar2 2 หลายเดือนก่อน +1

    ehna saleya de ghare ek vi gaa ni

  • @Ind32Ii
    @Ind32Ii 2 หลายเดือนก่อน

    Ehna vehleya da roz da kamm hogya h dharna te baith jande aa kade koi sadak gher ke kade koi sadak gher ke…aam loka nu vi dikkat ch paunde aa ohna da vi time waste krde aa aap tan eh laale hai hi vehle

  • @GurmeetSingh-vu4fv
    @GurmeetSingh-vu4fv 2 หลายเดือนก่อน +3

    ਬਸ ਕਰੋ ਮੂਤ ਪੀਣੀਓ 🤬😡

    • @vishalgiri8457
      @vishalgiri8457 2 หลายเดือนก่อน +1

      Tussi ta apna hi pe Jane o 😂

  • @dharmindersingh3463
    @dharmindersingh3463 2 หลายเดือนก่อน

    ਗਊ ਮਾਤਾ ਬੇਲ ਭਾਪਾ ਦੁੱਧ ਮੱਝ ਦਾ ਪੀਣਾ ਇਹਨਾ ਨੇ ਚਵਲ

  • @raghavdhir9989
    @raghavdhir9989 2 หลายเดือนก่อน

    ❤❤❤❤❤