After loosing sidhu moose wala bhi who said the truth . We will don't want to loose you bro . Waheguru age arrdass kra ga ki tanu atte tere sach nu kuj na hove .❤❤❤❤❤❤😊
No words for brother lyrics ❤❤❤❤❤ Bas itna hi kehna waheguru ji boht boht mehr krn veer te ......, 💓 Sikhi nu age lake aa rya hai veer boht boht maan aa Tuhade te bai ji ......, 🌸🤍 Love from Rajasthan 😍
Bahut hi bakmaal likhya te bakmaal hi gaya gya bhut vadiya bai ...... Waheguru hamesha chardikala rakhe te mere valo duniya de sab khushdil loka nu happy new year keep smiling only khushdil mastmalang bande hajri lvao
Aawe char ke jawe jhad ke hukam guran ka faujan nu ⚔️🦅
@@NavaanSandhuOfficial veer sirra likhde tuc , nice bro❤🖋
ਜੈਕਾਰਾ ਗਜਾਵੈ ਨਿਹਾਲ ਹੋ ਜਾਵੇ
ਧੰਨ ਧੰਨ ਦਸਮ ਪਿਤਾ ਸਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਆਕਾਲ ❤
🫡 your lirics bro ❤❤
Mujhe pta hai ese only aap hi likh skte ho esi liye 1st song se ab tak aapko hi sunte aa rhe hai bhai ji, love you always form rajasthan ❤🫡🙏
Waheguru ji Mehar kre mere vire navaan te ❤
ਧੰਨਵਾਦ ਨਵਾਨ ਸੰਧੂ ਵੀਰ ਸੋਹਣਾ ਕੰਮ ਕੀਤਾ❤
Jii veer ji
M sehmat ha tuhadi gal naal
ਜੋ navaan ਨੇ ਲਿਖਤਾਂ, ਹੋਰ ਨੀ ਲਿਖ ਸਕਦਾ।
ਅੱਜ ਕੱਲ੍ਹ ਦੇ ਸਿੰਗਰਾਂ ਚੋ, ਇਤਿਹਾਸ arjan ਤੇ navaan ਹੀ ਲਿੱਖ ਸਕਦਾ।
Sidhu vi c ik veer😊
@@GurpreetSingh-t9k4edss kinne k ganne likhe si bss 1 or 2 hoon ge
ਅਰਜਨ ਤੋਂ ਵੱਧ ni likh skde navaan 22 ❤ ne b boht sohna likhya
Bout vdhia Likhia par Satgur Singh Nangla ne Trend set kitta , Khazala , Lopoke Brothers (Nave munde )
Buhat hi vadia bai waheguru ji kirppa kre tuhade te ❤❤
ਮਜ਼ਾ ਆਗਿਆ ਨਵਾਣ ਸੰਧੂਆਂ। ਗੁਰੂ ਸਾਹਿਬ ਮੇਹਰ ਕਰਨ ਭਰਾ ਤੇ ❤
ਆਵੇ ਚੜ੍ਹਕੇ ਜਾਵੇ ਝੜ੍ਹਕੇ,
ਹੁਕਮ ਗੁਰੂ ਦਾ ਫੌਜਾਂ ਨੂੰ ⚔️
Navan bai , Rabb tuhanu , tuhade parivar nu te es pure sansar de jivat kan nu ਚੜ੍ਹਦੀ ਕਲਾ ਵਿਚ ਰੱਖੇ 📿⚔️
ਜੈਕਾਰੇ ਜਗਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸ਼ਹੀਦਾਂ ਸਿੰਘਾਂ ਨੂੰ ਭਾਵੇ ਸਤਿ ਸ੍ਰੀ ਅਕਾਲ❤
ਜੈਕਾਰਾ ਗਜਾਵੈ ਨਿਹਾਲ ਹੋ ਜਾਵੇ
ਧੰਨ ਧੰਨ ਦਸਮ ਪਿਤਾ ਸਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਆਕਾਲ ❤
ਅਕਾਲ ❤️🚩
❤❤
ਵਾਹ ਵੀਰ ਜੋ ਗੀਤ ਚ ਜਾਤਾਂ ਦੀ ਗੱਲ ਕੀਤੀ ਆ ,, ਏਹੋ ਅਹਿਜੇ ਗੀਤ ਗਾਉ ਕਿਉਂ ਕਿ ਜਾਤਾ ਦਾ ਕੌੜ ਪੰਜਾਬ ਨੂੰ ਖਾ ਰਿਹਾ ਹੈ
ਦਿਲ ਖੁਸ਼ ਕਰਤਾ ਨਵਾਨ ਵੀਰੇ ❤️🥰 ਲਵ ਯੂ ਵੀਰੇ
ਨਵਾਨ ਸੰਧੂ ਵੀਰ ✍ਕਲਮ ਚ ਬਹੁਤ ਤਾਕਤ ਆ
ਹੋਰਾਂ ਗੀਤਾਂ ਦੇ ਨਾਲ ਨਾਲ ਪੰਜਾਬ ਤੇ ਪੰਥ ਲਈ ਵੀ ਵੱਧ ਚੜ੍ਹਕੇ ਵਰਤੋ ❤ ਬਹੁਤ ਕਮਾਲ ਲਿਖਤਾਂ ਇਹ ਵਾਲੀਆਂ 💯⛳
ਜਿਉਂਦੇ ਵੱਸਦੇ ਰਹੋ ਪੰਜਾਬੀਓ 👏🏻👏🏻👏🏻 ਵਾਹਿਗੁਰੂ ਜੀ❤
ਨਵਾਨ ਸੇਹਾ ਨਹੀ ਰੀਸਾ ਤੇਰੀਆਂ ❤️✨🌸 ਲਵ ਯੂ ਆ ਦਿਲੋ 💎💿
ਯੋਦਿਆਂ ਦੇ ਧਰਮ ਨਿਰਾਲੇ ਜੀ☀️🐅
💯 ryt ✊🏻
🙏ਵਾਹਿਗੁਰੂ ਚੜਦੀ ਕਲਾਂ ਚ ਰੱਖੇ ਵੀਰ ਨੂੰ ਵ ਕਮਾਲ ਲਿਖਤ ਬਹੁਤ ਵਧੀਆ ਕੋਸ਼ਿਸ਼ ਸਿੱਖ ਇਤਿਹਾਸ ਨੂੰ ਦੁਨੀਆਂ ਤੱਕ ਪਹੁੰਚਾਉਣ ਲਈ 🙏🙏ਹਰ ਇੱਕ ਸਿੰਗਰ ਨੂੰ ਇਸ ਤਰਾਂ ਗੀਤਾ ਚ ਇਤਹਾਸ ਦਰਸਾਉਣਾ ਚਹੀਦਾ 🙏🙏❤❤❤
❤
ਚੜਦੀ ਜਵਾਨੀ ਲੋਕਾਂ ਨੂੰ ਤਾਂ ਸਾੜੂ ਹੀ💪
ਮੁੰਡਾ ਪੰਜਾਬ ਤੋਂ ਆ,ਲਾਟ ਤਾਂ ਮਾਰੂ ਹੀ🔥
ਇਨਸਾਨ ਤਾਂ ਹਰ ਘਰ ਪੈਦਾ ਹੋ ਜਾਂਦਾ ਹੈ ਪਰ ਇਨਸਾਨੀਅਤ ਕਿਸੇ ਵਿਰਲੇ ਘਰ ਹੀ ਪੈਦਾ ਹੁੰਦੀ ਹੈ 🙏
Right
Right
❤
🙏🚀
After loosing sidhu moose wala bhi who said the truth . We will don't want to loose you bro . Waheguru age arrdass kra ga ki tanu atte tere sach nu kuj na hove .❤❤❤❤❤❤😊
Navaan Sandhu BAI 🙌❤️ Love From Gurdaspur 🚀
2:36 ਜਿਗਰਾ ਵਡਾ ਕਰਨ ਵਾਲੀ line ⚡⚡
ਬੀਰ ਰੱਸ ⚔️
@@Bavdeep_Sandhu_17bai ah shabad ke ang te hai pta thonu ?
@@preet09999 veer samj ni lgi tell me again
@@Bavdeep_Sandhu_17 what is the ang number in dasam granth sahib ji where this shabad is located ?
@@preet09999 veer maff kri per enna pta ga
Every song is different from other❤❤❤
I am not Punjabi
But I understand little
Great lyrics.....
🇮🇳🇮🇳🇮🇳🇮🇳🇮🇳🇮🇳
Sidhu mossewal di yadd dwa ti veerya ♥️♥️✍🏻 bahut shoni likht waheguru mehar kre mere veer te ❤❤❤❤
ਜਿੰਨੀ ਸੋਹਣੀ ਸੂਰਤ ਓਨੀ ਸੋਹਣੀ ਲਿਖਾਈ❤
Navaan sandhu fans 😊❤
ਬਹੁਤ ਕਮਾਲ ਨਵਾਨ ਸੰਧੂ ਬਾਈ , ਬਹੁਤ ਸੋਹਣਾ ਲਿਖਿਆ ਤੇ ਗਾਇਆ..✍🏻💯🚩
No words for brother lyrics ❤❤❤❤❤
Bas itna hi kehna waheguru ji boht boht mehr krn veer te ......, 💓
Sikhi nu age lake aa rya hai veer boht boht maan aa Tuhade te bai ji ......,
🌸🤍
Love from Rajasthan 😍
Wah veere
Dhan Guru Gobind Singh ji
Akaal he akaal✍️✍️✍️👏👏
ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ 🔥💪
ਸਾਰੀ EP ਬਹੁਤ ਸੋਹਣੀ ਆ 🙏🏻🙏🏻
Navaan vere craaa likhat eh waheguru jii thonu chardikala bkshey❤
ਬਾਈ ਬਹੁਤ ਸੋਹਣਾ ਲਿੱਖਿਆ, ਪ੍ਰਣਾਮ ਸ਼ਹੀਦਾਂ ਨੂੰ
After Sidhu if someone can portray songs into “Truth” - then yes it is “Navaan Sandhu” ✅
👏👏👏ਵਾਹਿਗੁਰੂ ਮੇਹਰ ਕਰੇ ਬਹੁਤ ਵਧੀਆ ਕੰਮ ਕੀਤਾ
ਆਵੇ ਚੜਕੇ ਜਾਵੇ ਚੜਕੇ
ਹੁਕਮ ਗੁਰੂ ਕਾ ਫ਼ੌਜਾਂ ਨੂੰ
ਬੋਲੇ ਸੋ ਨੈਹਾਲ ਸਤ ਸ਼੍ਰੀ ਅਕਾਲ 🙏
Waheguru ji mehar kario ❤ chaddikla rakheo bahut sohna likhia te shona gaia g navan Sandhu
ਬਾਬਾ ਬਹਾਦਰ ਸਿੰਘ ੯੬ ਕਰੋੜੀ ਬੁੱਢਾ ਦਲ ,, 🐊🦅🙏🙏
🌸ਧੰਨ ਮੇਰੇ ਵਾਹਿਗੁਰੂ ਜੀਓ🌸🙏😇❤💙💛💜🌸🌈💗✨💟🌟💎👑
Future top 10 billboard king inside 1 ❤🏅
Bai shabad nahin mere kol...this is a masterpiece. Period!
Bahut hi bakmaal likhya te bakmaal hi gaya gya bhut vadiya bai ...... Waheguru hamesha chardikala rakhe te mere valo duniya de sab khushdil loka nu happy new year keep smiling only khushdil mastmalang bande hajri lvao
Shaheeda singha de mann nu bhave Nehal ho jave Akaal hi Akaal hai 🙏 waheguru guru ji ka Khalsa...
Oee hoye y schi yr likhtt ❤️🔥🦅🔥
Navan❤️ waheguru ji chardi kla bakshe thonu ❤️🔥
ਨਜਾਰਾ ਆਗਇਆ ❤❤❤ navaan sandhu ⚔️⚔️❤️💪🥰
ਨਿੱਕੇ ਵੀਰ ਗੁੱਸਾ ਨਾ ਕਰੀਂ ਪਰ ਇਹ ਐਲਬਮ ਤੋਂ ਬਾਅਦ ਤੂੰ ਇਹਨਾਂ ਕੁੱਤੀਆਂ ਸਰਕਾਰਾਂ ਦੀ ਨਜ਼ਰਾਂ ਵਿੱਚ ਰੜਕਣਾ।। ਵੀਰੇ ਚੌਕੰਨਾ ਰਹੀਂ ਹਰ ਪਲ।। ਅਸੀਂ ਸਿੱਧੂ ਤੇ ਦੀਪ ਵਾਂਗੂੰ ਹੋਰ ਹੀਰੇ ਨਹੀਂ ਗਵਾ ਸਕਦੇ ❤ Please bro take excessive care of yourself!! God bless you brother ❤
ਆਹੋ ਸਰਕਾਰਾਂ ਤਾਂ ਵੇਹਲੀਆਂ ਇਹਿ ਕਮਾ ਤੇ ਆ
ਧੰਨਵਾਦ ਨਵਾਨ ਸੰਧੂ ਇਸ ਤਰਾ ਗਾਣੇ ਲਿਆਉਦੇ ਰਿਹੋ
Navaan sandhu LEGEND ❤❤
🙏✍️ ਵਾਹ ਭਰਾ ਜੀ ਕਿਆ ਲਿਖ਼ਤ ਗਾਈ ਹੈ ਸਦਕੇ ਜਾਵਾਂ ਤੇਰੇ ਇਸ ਲਖਤੇ ਜਿਗਰ ਦਸਮ ਪਿਤਾ ਦੇ ਲਾਲਾਂ ਤੇ ਲਾਸਾਨੀ ਸ਼ਹਾਦਤ ਦੀ ਕੀਤੀ ਸੋਭਾ ਲਈ ❤
ਅਕਾਲ ਹੀ ਅਕਾਲ ਹੈ❤🔥
1:03 ❤ Baiiii likht kehrrrrr aa tuhdiiii. Dilooooo respect baiiii ❤️❤️
Bro is line ka matlab batana
Bhai mebi YHI dekhne aya hu
@@Un_real_editor_agr pta cle to muje bi btana
@@GINNI_TADIYA ok
@@GINNI_TADIYAguru Gobind Singh Ji ki bani se ek tuk h jo casteism ka khandan krti h
WE MUST SUPPORT NAVAAN SANDHU! DALER BANDHA WAHO❤
ਧਰਮਰਾਜ ਕਾ ਪੂਤ ਡਰਾਵਨ🔥🔥
ਮਾਝੇ ਵਾਲੇ ਹਾਜਰੀ ਲਓ 🚀💥
Waheguru ji🙏❤
🐊🦅 ਫੌਜ ,, ਬਾਬਾ ਨੌਧ ਸਿੰਘ ਸਾਹਿਬ ਮਹਾਕਾਲ ਸਾਹਿਬ🐊🦅
ਦਿਲੋਂ ਸਲਾਮ ਨਾਵਾਨ ਸੰਧੂ ਵੀਰ ਸਵਾਦ ਲਿਆ ਤਾ ❤❤ਚਵਿੰਡੇ ਵਾਲਿਆਂ ❤
No words this lyrics always say worldwide ❤🫡
ਬਹੁਤ ਸੋਹਣਾ ਬਾਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ
Bahut sohna song bro ♥️💥😎
ਪਰਾ ਤੇਰੀ ਬਹੁਤ ਵੱਡੀ ਉਮਰ hove 💯❤️
(Na majbi na baman)❤️ sukhar ena da vi nam aya
Bhut kaint love u aa bai ❤
ਨਹੀਂ ਰੀਸ ਵੀਰ ਤੇਰੀ❤
ਰੰਗ ਕਰਤਾਰ ਦੇ ❤❤
Navan bhai ne eh kawishari gaayan. Krke dil vich Josh paida krn wali gll kiti h punjab di jwani ch
2:37 sri guru granth sahib g , sri dasam guru granth sahib g , sri sarbloh guru granth sahib g🙌🙏❤️🔥
⚔️ਵਾਹਿਗੁਰੂ ਜੀ ⚔️🙏🙏❤
Veer nada ( viens ) vich khoon chalan la diti tere song ne ❤❤
Navaan bai uttar pardesh se bohut jada pyaar
2:37 ਨਰਾਜ ਛੰਦ 🙏🙏🙏
Na Mazhbi Na Brahman Kehna
Na Kumhar, Lohara Ji
Best lines from the song ❤
You may not get as many views but these views matter. Maharaj kirpa krn thuade te hamesha chardi klla vich rkkn
ਮਾਝੇ ਦੀ ਕਲਮ❤✍🏻
Waheguru ji mehar Bakhshe 🙏
ਅਕਾਲ ਸਹਾਇ 🙏
❤❤ bhot Sona laga song bro
Balle balle ❤❤kon kru Teri rees jatta navaan ❤❤
Perfect EP... sirra jatt
Waah oo navaan sandhua🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
2:37 ਬੀਰ ਰੱਸ ⚡🔥⚔️
ਵੀਰ ਬਹੁਤ ਸੋਹਣਾ ਲਿਖਿਆ ਏਦਾਂ ਹੀ ਆਪਾਂ ਅੱਗ ਕਢਾਉਣੀ ਆ🎉
Waah veere jini sifat kra ohni thori 👌👌🙏
Dhan Dhan Sahib Shri Guru Gobind Singh ji Maharaj🚩
Ruhh khus krti veer umeed krde han ahge ton v eho jehe chrdikla wale song aonge . Akaaal 👍🏻🙏🏻
Sidhu vs navaan ❤🙏💪⚔
last 30 seconds give you goosebumps 🔥
Navaan putra Teri Likht kamaal diAa kalgiyan Wale daTere te poora hath Aa Love you putra Swad Aa gya sirrrrrra❤❤❤❤❤
Kalaam bahut vadiya bhai ji
ਆਵੇ ਚੜਕੇ ਜਾਵੇ ਚੜਕੇ ਹੁਕਮ ਗੂਰੂ ਕਾ ਫੋਜਾਂ ਨੂੰ 🙏
ਗੁਰਾਂ ਨੇ ਨਦਰ ਸਿੱਧੀ ਜਦ ਧਾਰੀ। ਨਾਵਾਨ ਦੀ ਕਲਮ ਹੋ ਗਈ ਜੋਸ਼ ਨਾਲ ਭਰੀ 💥
ਅਕਾਲੀ ਫੋਜਾ ਕਰਨ ਗੀਅਾ ਮੋਜਾ ਵਾਹ ੲਿਹਨਾ ਜੋਸ਼ ਤੇ ਬੋਲ navaan ਵੀਰ ਦੇ ਸ਼ਬਦ ਘਟ ਗਏ ਬਸ ਵੀਰ ਆ ਵੇ ਦੇ ਸ਼ਬਦ ਸੋਗ ਦੀ ਲੋੜ ਆ ਸਾਨੂੰ ਬਸ ਅਕਾਲ
God bless u bai navaan❤️ mharaji sda chrdikla bkshn 👏🏼🧿😊
ਨਾ ਪੰਜਾਬ ਛੱਡ ਕੇ ਪਰਵਾਸ ਹੁੰਦੇ✍🏻
ਤੇ ਨਾ 💉ਨਸ਼ਿਆਂ ਤੇ ਵਪਾਰ ਹੁੰਦੇ❌
⛳ਜੇ ਹੁੰਦਾ ਰਾਜ ਰਣਜੀਤ ਸਿੰਘ ਦਾ💪
👩⚕ਤੇ ਸੱਚੀ ਕਦੇ ਨਾ ਬਲਾਤਕਾਰ ਹੁੰਦੇ😥
❤
Bhai ji bohat sona geet ji ❤❤❤
Navaan on 🔝
Veer mai ajj ton Tera kattad fan e , BAs har saal eda de 2-4 jroor release krne apan bhau
2:35 ⚔️🔥🔥
ਸਲੂਟ ਵੀਰੇ ❤
Navaan never disappoint us all time 🎉
Bhot siraa galbaat gana di 🔥
Aho ja ma vi gava ga ik din Can you sing my song
Wait for reply ⏰