Baba Garja Baba Botta Ji (Official Audio)- Prem Dhillon || Snappy

แชร์
ฝัง
  • เผยแพร่เมื่อ 14 พ.ย. 2024

ความคิดเห็น • 6K

  • @bovysingh7461
    @bovysingh7461 ปีที่แล้ว +862

    ਪ੍ਰੇਮ ਢਿੱਲੋਂ ਵੀਰ ਜੀ ਤੁਹਾਡਾ ਸਿੱਖੀ ਇਤਿਹਾਸ ਵਿੱਚ ਬਹੁਤ ਹੀ ਵਧੀਆ ਸੋਂਗ ਆਇਆ ਜਿਸ ਵਿੱਚ ਤੁਸੀਂ ਰੰਘਰੇਟੇ ਗੁਰੂ ਕੇ ਬੇਟੇ ਮਜਬੀ ਸਿੱਖਾਂ ਦੇ ਇਤਿਹਾਸ ਨੂੰ ਉਪਰ ਉਠਾ ਕੇ ਇੱਕ ਬਹੁਤ ਹੀ ਵਧੀਆ ਸੋਂਗ ਗਾਇਆ ,,,,,, ਬਹੁਤ ਬਹੁਤ ਧੰਨਵਾਦ ਵੀਰ ਜੀ...🙏

    • @Ryder41
      @Ryder41 ปีที่แล้ว +4

      Sidhu Moose wala ft Kuldeep Manak Out Now 👇
      th-cam.com/video/R6tXcTsyw0g/w-d-xo.html

    • @Kisan-tz3pj
      @Kisan-tz3pj ปีที่แล้ว +4

      Baba bota ji jatt Sikh sn

    • @King-qe2vr
      @King-qe2vr ปีที่แล้ว +1

      @@Ryder41 b inka

    • @abhidalhod6228
      @abhidalhod6228 ปีที่แล้ว +4

      @@Kisan-tz3pj majbi sikh aa done❤

    • @gursewaksingh6824
      @gursewaksingh6824 ปีที่แล้ว +4

      ਰੰਗਰੇਟੇ ਗੁਰੂ ਦੇ ਬੇਟੇ .......ਧੰਨਵਾਦ ਬਾਈ

  • @ravindermattu4036
    @ravindermattu4036 ปีที่แล้ว +590

    ਰੰਘਰੇਟੇ ਗੁਰੂ ਕੇ ਬੇਟੇ ,"ਮਜ਼ਬੀ ਸਿੱਖ ਗੁਰੂ ਕੀ ਲਾਡਲੀ ਫ਼ੌਜ
    ਹਰਿ ਮੈਦਾਨ ਫਤਹਿ ਕਰਨ ਵਾਲੀ ਫੌਜ , ਮਜ਼ਬੀ ਸਿੰਘ ਕੌਣ ਸਨ ਹੁਣ ਪਤਾ ਲੱਗੂ ਇਸ ਗੀਤ ਰਾਹੀਂ। ਬਹੁਤ ਵਧੀਆ ਲੱਗਾ ਸਬਦ ਸੁਣ ਕੇ , welldone ਪ੍ਰੇਮ ਢਿੱਲੋਂ ਗੁਰੂ ਸਾਹਿਬ ਤੈਨੂੰ ਹੋਰ ਤਰੱਕੀ ਬਖਸੇ।🙏🙏
    ਸੁਣ ਕੇ ਮਨ ਖ਼ੁਸ਼ ਹੋ ਗਿਆ

    • @vodafone2116
      @vodafone2116 ปีที่แล้ว +1

      Don't you compare with caste

    • @Sandhu_dairy20
      @Sandhu_dairy20 ปีที่แล้ว

      ਅੱਗੇ ਕਿਸੇ ਨੂੰ ਨਹੀਂ ਪਤਾ ਕਿ ਮਜ਼ਬੀ ਸਿੱਖ ਕੋਣ ਹਨ

    • @gamingsquarestudios7968
      @gamingsquarestudios7968 ปีที่แล้ว

      Je ehne hi guru ke sikh ho tah isai kyu ban rahe ho

    • @guribrar3062
      @guribrar3062 ปีที่แล้ว

      th-cam.com/video/nG56eToQOYE/w-d-xo.html

    • @punia137
      @punia137 ปีที่แล้ว

      🤣🤣🤣🤣🤣kon ki har sikh nu pta bass tuhanu hi nahi ci pta

  • @SP-bo2hg
    @SP-bo2hg ปีที่แล้ว +4794

    ਇਹ ਪਹਿਲਾ ਕਲਾਕਾਰ ਹੈ ਜਿੰਨ੍ਹਾਂ ਮਜਬੀ ਸਿੱਖ ਦਾ ਗੀਤ ਵਿਚ ਜ਼ਿਕਰ ਕੀਤਾ 💪❣️💪 ਬਹੁਤ ਵਧੀਆ ਗੀਤ 👌ਅਸਲੀ ਹੀਰੋ ਪ੍ਰੇਮ ਢਿੱਲੋਂ 👌💪👌

    • @khalsaforcekhalsaforce764
      @khalsaforcekhalsaforce764 ปีที่แล้ว +188

      Baki jaat got singhn ki danga na mjbi koyi na tarkhan te nhi koyi jatt so jaat paat toh door raho

    • @RanjeetSingh-qq3vg
      @RanjeetSingh-qq3vg ปีที่แล้ว +28

      Sahi aa

    • @robinkalyani759
      @robinkalyani759 ปีที่แล้ว +65

      Pehla v aaya c......Je Kanda Na lawaiya ni mai takkra nii mazbi da putt na kahi 😁

    • @sukhsukh8083
      @sukhsukh8083 ปีที่แล้ว +10

      Sahi e yrr

    • @jatindersinghmultani
      @jatindersinghmultani ปีที่แล้ว +30

      😂 ਚੱਲੋ ਤੁਸੀਂ ਵੀ ਚਾਹੁੰਦੇ ਸੀ ਅੱਜ ਤੁਸੀਂ ਜਾਤ ਹੋਗੇ ਮੈ ਲੁਬਾਣਾ ਛੋਟੀ ਜਾਤ ਦਾਸ ਆ
      ਮਜ਼ਬੀ ਮਤਲਬ ਮਜਬ ਨਜ਼ਰ ਵਿੱਚ ਪੱਕਾ ਤੁਸੀਂ ਵੀ ਲੇ ਲਵੋ ਅਵਾਰਡ 🎉 ਨੱਚੋ ਕਾਸ਼ ਲੁਬਾਣੇ ਤੁਹਾਡੀ ਸੋਚ ਨਈ ਨਾਨਕ ਦੇ ਦਾਸ ਰਹਿਣ ਰੱਬਾ ਅਰਦਾਸ ਮੰਨੀ ਨੌਕਰ ਦੀ
      ਇਹ ਜਾਤਾ ਉੱਪਰ ਈ ਰੱਖ ਤੇ ਸਾਨੂੰ ਝੋਲੀ ਚ

  • @bachitervirk
    @bachitervirk ปีที่แล้ว +410

    ਸਿੱਖੀ ਵਿੱਚ ਜਾਤ ਪਾਤ ਲਈ ਕੋਈ ਜਗਾਹ ਨਹੀਂ।ਸਾਨੂੰ ਸਾਰੇ ਹੀ ਸਿੱਖ ਯੋਧਿਆਂ ਉੱਤੇ ਮਾਣ ਆ।
    ਬਾਬਾ ਗਰਜਾ ਸਿੰਘ ਜੀ ਅਤੇ ਬਾਬਾ ਬੋਤਾ ਸਿੰਘ ਜੀ ਸਿੱਖ ਕੌਮ ਦੀ ਸ਼ਾਨ ਨੇ।🙏

    • @HarpreetSingh-ro3lk
      @HarpreetSingh-ro3lk ปีที่แล้ว +10

      ਇਹ ਸਭ ਕਹਿਣ ਦੀਆਂ ਗੱਲਾਂ ਹਨ। ਸਿੱਖ ਦੀ ਕੋਈ ਜਾਤ ਨਹੀਂ ਕਈਆ ਦਾ ਜ਼ੋਰ ਲੱਗਾ ਪਿਆ ਕਿਵੇਂ ਦੱਸ ਗੁਰੂਆਂ ਨੂੰ ਵੀ 2ਵਾ ਜਾਤਾਂ ਦੇ ਵਿੱਚ ਵੰਡ ਲਈਏ

    • @alltopics...6188
      @alltopics...6188 ปีที่แล้ว +7

      ਮਹਜਬੀ ਸਿੱਖ ਕੋਈ ਜਾਤ ਨੀ ਏ ਕੌਮ ਆ ਇਕ ਓਕ 🙏👌

    • @JASKARANSINGH0082
      @JASKARANSINGH0082 ปีที่แล้ว +11

      ​@@HarpreetSingh-ro3lkਵੀਰ ਸਾਰੇ ਇਕੋ ਵਰਗੇ ਨਹੀਂ ਮੈਂ ਵੀ ਜੱਟ a ਪਰ ਸਿੱਖ ਪਹਿਲਾ ਤੇ ਸਿੱਖ ਹੀ ਰਵਾਗਾ ਤੇ ਮਜ਼ਬੀ ਵੀਰਾ ਨੂੰ ਵੀ ਦਿਲੋ ਪਿਆਰ a ਆਪਾ ਸਾਰੇ ਸਿੱਖ ਆ ਤੇ ਸਿੱਖ ਰਵੱਗਾ

    • @bsmaan8432
      @bsmaan8432 ปีที่แล้ว +3

      A sale guru gobind g nu v tich samjde aa jdo guru g ne jaat paat nu nikar k singh sajia fir koi jaat ni apa sab ek hi aaaa

    • @jivanjivan9658
      @jivanjivan9658 11 หลายเดือนก่อน +5

      ਹਮ ਮਜ਼੍ਹਬੀ ਮਝਬ ਹਮਾਰਾ ਹਿੰਦੁ ਤੁਰਕ ਸੁਬ ਸੇ ਨਯਾਰਾ

  • @Ryder41
    @Ryder41 ปีที่แล้ว +286

    " ਮਜ਼ਬੀ ਸਿੰਘ ਤੇ ਸੰਧੂ ਜੱਟ ਗਏ ਮੈਦਾਨ ਦੇ ਵਿੱਚ ਆ ਡੱਟ " Babe eh line sunde saar hi energy aa jandi 🔥🔥🔥🔥

    • @jmax259
      @jmax259 ปีที่แล้ว +4

      eh gall ya te ... apne vadeya de paye poorneya te chalo .... sajao Dumala ... ohna de Dumale diya rehndi duniya tak, lokkan varran gauniya hai ...

    • @gurindersingh2577
      @gurindersingh2577 ปีที่แล้ว +1

      Baht.vadia

  • @gurlalsinghbuttar3855
    @gurlalsinghbuttar3855 ปีที่แล้ว +437

    ਸੱਚ ਬੋਲਣ ਦੀ ਹਿੰਮਤ ਵੀ ਕੋਈ ਵਿਰਲਾ ਹੀ ਰੱਖਦਾ… ਬਹੁਤ ਵਧੀਆ ਵਾਰ ਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਪ੍ਰੇਮ ਵੀਰ 🙏

    • @ajaykaul3107
      @ajaykaul3107 ปีที่แล้ว +4

      bilkul sahi kiha veer

    • @guribrar3062
      @guribrar3062 ปีที่แล้ว

      th-cam.com/video/nG56eToQOYE/w-d-xo.html

    • @SukhdevSinghkhasa
      @SukhdevSinghkhasa 7 หลายเดือนก่อน +1

      Good job bro

  • @sahilsabharwal6593
    @sahilsabharwal6593 ปีที่แล้ว +1640

    ਧੰਨਵਾਦ ਪੰਜਾਬ ਦੇ ਲੱਖਾਂ ਮਜ਼੍ਹਬੀ ਸਿੱਖਾਂ ਪਰਿਵਾਰਾਂ ਵੱਲੋ ਪ੍ਰੇਮ ਵੀਰ
    ਦਿਲ ਜਿੱਤ ਲਿਆ ਅੱਜ ❤❤

    • @rubaldeepsingh3650
      @rubaldeepsingh3650 ปีที่แล้ว +6

      Ryt veer

    • @sang_gurbani_de1912
      @sang_gurbani_de1912 ปีที่แล้ว +6

      Sahi gll a vr

    • @gaganchahal8969
      @gaganchahal8969 ปีที่แล้ว +7

      Dil ehne jitia ke guru ne jine sabnu avdi hiq nal laya

    • @jmax259
      @jmax259 ปีที่แล้ว +2

      Bano fir apne hero varge .... sajjao dumale ....

    • @SinghSingh-dw2hf
      @SinghSingh-dw2hf ปีที่แล้ว +1

      Veer sab ik aw apa kuj lok apa nu vekh jarde n

  • @fenmoose5806
    @fenmoose5806 ปีที่แล้ว +143

    ਢਿੱਲੋਂ ਵੀਰ ਸਾਰੇ ਹੀ ਮਜ਼ਵੀ ਸਿੱਖਾਂ ਵੱਲੋਂ ਬਹੁਤ ਬਹੁਤ ਦਿਲੋਂ ਧੰਨਵਾਦ ਰੱਬ ਤੁਹਾਨੂੰ ਹੋਰ ਵੀ ਤਰੱਕੀਆਂ ਬਖਸੇ

    • @bantyaman2000
      @bantyaman2000 5 หลายเดือนก่อน

      Dhrhgdnntrj❤

  • @chhinachhina432
    @chhinachhina432 ปีที่แล้ว +543

    ਮਜ੍ਹਬੀ ਸਿੱਖਾਂ ਦਾ ਬਹੁਤ ਮਜਾਕ ਬਣਾਇਆ ਜਾਦਾ. ਪਰ ਏਦਾਂ ਦੇ ਗਾਣਿਆਂ ਨਾਲ ਸਾਰਾ ਨੂੰ ਪਤਾ ਲਗੋ ਮਜ੍ਹਬੀ ਸਿੱਖ ਕੌਣ ਆ . ਬਹੁਤ ਬਹੁਤ ਧੰਨਵਾਦ ਢਿੱਲੋਂ ਵੀਰ 🙏🏻🙏🏻🙏🏻

    • @sandhugaming2083
      @sandhugaming2083 ปีที่แล้ว +2

      ChhinA bidhi Chand tu a

    • @chhinachhina432
      @chhinachhina432 ปีที่แล้ว

      @@sandhugaming2083 hnjii

    • @sandhugaming2083
      @sandhugaming2083 ปีที่แล้ว

      @@chhinachhina432 tusi kon o maivi ChhinA tu e a

    • @singh88920
      @singh88920 ปีที่แล้ว +7

      Kithe majak banaya janda hai daso ?????
      Sikh di te jaat hi nahi hundi

    • @AbcAbc-hx6zs
      @AbcAbc-hx6zs ปีที่แล้ว

      Nalia saaf karn wale aa majbi

  • @FACTPUNJAB
    @FACTPUNJAB ปีที่แล้ว +340

    ਮਾਝੇ ਦੇ ਮਝੈਲ ਸਿੰਘ ਸੂਰਮੇ 🚩
    Prem ਭਾਜੀ ਬਹੁਤ ਸੋਹਣੀ ਗਾਈ ਅਾ ਵਾਰ 🔥

    • @surbkour8901
      @surbkour8901 ปีที่แล้ว +5

      Vr ji baba garja ji te baba botta ji di history te video jroor bnao ji
      Hun thodi vari aw vr ji 🙏🏻🙏🏻🙏🏻🙏🏻🙏🏻

    • @guribrar3062
      @guribrar3062 ปีที่แล้ว

      th-cam.com/video/nG56eToQOYE/w-d-xo.html

    • @singh88920
      @singh88920 ปีที่แล้ว +1

      Koi jaatan ch bandea hai koi maza malwa ch murakh loka di nishani hai ye Khali bartan eda hi karde ne eh bandh kade nahi mukni eh Kam Naa karo maze toh Bina dusre jagah toh koi soorma nahi hoya ???????

    • @7172_crack_mahekama
      @7172_crack_mahekama 4 หลายเดือนก่อน

      Nice

    • @sarbdeepsingh534
      @sarbdeepsingh534 4 หลายเดือนก่อน

      ਸਹੀ ਕਿਹਾ ਜੀ ਇਹ ਮਾਝੇ ਆਲਿਆਂ ਨੂੰ ਕੁਝ ਜ਼ਿਆਦਾ ਹੀ ਭੁਸ ਸਵਾਰ ਆ ਆਪਣੇ ਮੂੰਹ ਮੀਂਆਂ ਮਿੱਠੂ ਬਣਨ ਦਾ ਜਦੋਂ ਕਿ ਕੁਰਬਾਨੀਆਂ ਸਮੁੱਚੀ ਕੌਮ ਨੇ ਕੀਤੀਆਂ ਨੇ।ਇਹ ਪਤਾ ਨੀਂ ਕਿਉਂ ਖਿੱਤਿਆਂ ਚ ਵੰਡਣ ਲਗਦੇ ਆ ਕੌਮ ਨੂੰ।।​@@singh88920

  • @GurpreetSingh-er4vm
    @GurpreetSingh-er4vm ปีที่แล้ว +410

    ਬੱਲੇ ਜੱਟਾਂ ਦਿਲ ਖੁਸ਼ ਕਰਤਾ ਯਾਰ ਬਾਬਾ ਏਦਾ ਚੜਦੀ ਕਲਾ ਬਖਸ਼ੇ ਤੇਨੂੰ love you yaar
    ਏ ਗਾਣਾ ਮਜ੍ਹਬੀ ਸਿੱਖ ਤੇ ਜੱਟ ਸਿੱਖਾਂ ਵਿੱਚ ਏਕਤਾ ਵਧਾਉਗਾ

    • @singh88920
      @singh88920 ปีที่แล้ว +5

      Pehle ekta nahi?
      Ajj de jawak jina nu Naa sikhi da pata Naa history da
      Dujea de hath chade hoye ne lok te toadan nu hi phirde ne sikha nu bandh ke apas vich

    • @singh88920
      @singh88920 ปีที่แล้ว +2

      Jede asal Sikh ne ohna ch jaat rehndi hi nahi
      Jede nakali Sikh ne oh sirf jaat jaat karange eh mera experience hai

    • @punia137
      @punia137 ปีที่แล้ว +2

      8m veer🙏🙏🦁🦁🐯🐯👈dove sher Kom de

    • @Veerinder
      @Veerinder ปีที่แล้ว +2

      ki mazvi sikh ki hunda siraf ek chij hundi a khalsa nale guru sahib ne jaat paat to inkaar kita magar sayed tere warge hi lok karde a. Comment de vich aha kuch bolan ge te real vich pta ni kuch. message thik a magar tenu hale ghat pta kaka sikhi bare

    • @ABCDEF-rp3zq
      @ABCDEF-rp3zq ปีที่แล้ว

      @@Veerinder fuddi maa di jatt sikh ki hunda fir

  • @HarpreetSingh-pq5zq
    @HarpreetSingh-pq5zq ปีที่แล้ว +52

    ਇਹ ਪਹਿਲਾਂ ਜੱਟ ਸਿੱਖ ਕਾਲਕਾਰ ਹੈ ਜਿਸ ਨੇ ਮੱਜਾਬੀ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਸਿੰਘ ਸਹੀਦ ਬਾਈ ਤੇ ਮਹਿਰ ਰੱਖਣ ਜੀ ਵਾਹਿਗੁਰੂ ਮੱਜਾਬੀ ਸਿੱਖ ਕੌਮ ਨੂੰ ਚੜਦੀ ਕੱਲਾ ਚ ਰੱਖ ਜੀ

  • @navnirmaansingh6150
    @navnirmaansingh6150 ปีที่แล้ว +97

    Prem veer ਮੈਨੂੰ ਲੱਗਦਾ ਏ ਅੱਜ ਪਹਿਲੀ ਵਾਰ ਕਿਸੇ ਕਲਾਕਾਰ ਨੂੰ ਕਮੈਂਟਸ ਵਿੱਚ ਦਿਲੋਂ ਦੂਵਾਵਾ ਮਿਲੀਆਂ ਨੇ, ਵਾਹੇਗੁਰੂ ਥੋਨੂੰ ਖੁਸ਼ ਰੱਖੇ ,🙏🙏🤘🤘

    • @moneysheenmar9635
      @moneysheenmar9635 ปีที่แล้ว

      Dhillon prem jeonda vasda reh love u so much

  • @sidhumosse4972
    @sidhumosse4972 ปีที่แล้ว +427

    ਅਸਲ ਖਾਲਸੇ ਦੀਆ ਵਾਰਾਂ ਗਾਉਣ ਲਈ ਪ੍ਰੇਮ ਢਿੱਲੋਂ ਨੂੰ ਮੁਬਾਰਕਾਂ..
    ਸ਼ਹੀਦਾਂ ਸਿੰਘਾਂ ਦੇ ਇਤਿਹਾਸ ਤੇ ਹੋਰ ਵਾਰਾਂ ਚਾਹੀਦੀਆਂ ਨੇ..
    ਵਾਹਿਗੁਰੂ ਤਰੱਕੀ ਬਕਸ਼ੇ ਵੀਰੇਆ..
    ਧਨ ਧਨ ਬਾਬਾ ਬੋਤਾ ਸਿੰਘ ਨਿਹੰਗ.. ਬਾਬਾ ਗਰਜਾ ਸਿੰਘ ਨਿਹੰਗ ਚੱਕਰਵਰਤੀ 🙏

    • @lovejotsingh2355
      @lovejotsingh2355 ปีที่แล้ว +2

      Akalllllllooo

    • @butagill9880
      @butagill9880 ปีที่แล้ว

      Bahut vdia ji 🥰🥰🥰🥰❤️❤️❤️❤️❤️❤️❤️❤️❤️❤️❤️❤️❤️🥰🥰🤗🥰🥰🤗🤗🤗🤗🤗🤗

    • @AmrikSingh-xt6jr
      @AmrikSingh-xt6jr ปีที่แล้ว

      🧓🧓👵👵❤❤❤❤🎉🎉🎉❤❤❤❤

  • @jobansarpanchnaharsarpanch6579
    @jobansarpanchnaharsarpanch6579 ปีที่แล้ว +363

    ਤੁਸੀਂ ਤਾ ਢਿੱਲੋਂ ਸਾਬ ਸਾਡਾ ਦਿਲ ਹੀ ਜਿੱਤ ਲਿਆ ,ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਹਾਨੂੰ 🙏

    • @gagangagandeepsingh9068
      @gagangagandeepsingh9068 ปีที่แล้ว +1

      Bai da song hor koi nahi shona lagyaa par aa gany ne dil jit lyaa Key baat va siraa karvata majbi sikh keh k💯❤❤❤❤❤❤

    • @Ryder41
      @Ryder41 ปีที่แล้ว +1

      Sidhu Moose wala ft Kuldeep Manak Out Now 👇
      th-cam.com/video/R6tXcTsyw0g/w-d-xo.html

    • @abijeetsingh3811
      @abijeetsingh3811 ปีที่แล้ว +1

      Vr tuda nahar got a tusi kada pind Tu ha

    • @amansingh-dz6qk
      @amansingh-dz6qk ปีที่แล้ว +2

      Majhbi sikh Sher Kom hai .Sher Kom

    • @jarnailsinghsingh9460
      @jarnailsinghsingh9460 ปีที่แล้ว +1

      @@amansingh-dz6qk gfgdgdzjd💂💂‍♀️🚗🏎

  • @pinkpreet007q
    @pinkpreet007q 7 หลายเดือนก่อน +23

    ਮਜ਼ਬੀ ਜੱਟ ਤਰਖਾਣ ਲੋਹਾਰ ਆਦਿ
    ਸਭ ਮੀਰ ਮਨੂੰ ਦੇ ਦਿੱਤੇ ਨਾਮ‌ ਨੇ
    ਪਰ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਨਾਮ ਦਿੱਤਾ ਐ ਇੱਕੋ ਜਾਤ ਦਿੱਤੀ ਐ ਓ ਐ ਸਿੱਖ
    ਤੇ ਗੋਤ ਸਿੰਘ
    ਬਾਬਾ ਗਰਜਾ ਬਾਬਾ ਬੋਤਾ ਜੀ ਇਤਿਹਾਸ ਦੇ ਬਹੁਤ ਤਕੜੇ ਸੂਰਮੇ ਹੋਏ ਨੇ
    ਵਾਹਿਗੁਰੂ ਜੀ
    ਪ੍ਰੇਮ ਮੇਰੇ ਪਿੰਡ ਦੌਲੋ ਨੰਗਲ ਦਾ ਨਿਵਾਸੀ ਐ
    ਬਹੁਤ ਵਧੀਆ ਗਾਣਾ ਗਾਇਆ ਇਸ ਵੀਰ ਨੇ

  • @chamkorsinghbeas88
    @chamkorsinghbeas88 ปีที่แล้ว +1185

    ਬਹੁਤ ਬਹੁਤ ਮਬਾਰਕਾਂ ਪ੍ਰੇਮ ਵੀਰ, ਤੁਸੀਂ ਸੱਚ ਬੋਲਣ ਦੀ ਹਿੰਮਤ ਰੱਖੀ, ਨਹੀਂ ਮਜ਼੍ਹਬੀ ਸਿੰਘਾਂ ਦੇ ਮਾਣਮੱਤੇ ਇਤਿਹਾਸ ਬਾਰੇ ਕੋਈ ਵੀ ਲਿਖ ਕੇ ਗਾ ਕੇ ਖੁਸ਼ ਨਹੀਂ।
    ਭਾਈਚਾਰਕ ਸਾਂਝ ਵਧਾਉਣ ਲਈ ਇਹੋ ਜਿਹੇ ਹੋਰ ਗੀਤ ਗਾਉਣ ਦੀ ਲੋੜ ਹੈ।

  • @arshgill__0296
    @arshgill__0296 ปีที่แล้ว +1670

    ਅੱਜ ਵਾਰ 2 ਸੁਣ ਕੇ ਬਹੁਤ ਵਧੀਆ ਲੱਗੀਆਂ ਮਜ਼੍ਹਬੀ ਜੱਟ ਇਹਨਾਂ ਦੋਨਾ ਜਾਤਾ ਨੇ ਪੰਜਾਬ ਲਈ ਬਹੁਤ ਖੂਨ ਡੋਲੀਆ ਹੈ ਇਹਦਾ ਦੇ ਗਾਣੇ ਅਾਉਂਦੇ ਰਹੇ ਪੰਜਾਬ ਫੇਰ ਇਕੱਠਾ ਹੋ ਸਕਦਾ ਹੈ ⚔️✍️👌⛳

    • @kamaljeet9415
      @kamaljeet9415 ปีที่แล้ว +4

      Sahi gal veer

    • @jattanajot2423
      @jattanajot2423 ปีที่แล้ว +37

      Vrr na jatta ne na kisi hor jaat ne sirf singha ne

    • @honeysingh2922
      @honeysingh2922 ปีที่แล้ว +6

      Bilkul sehi gal kiti veer g tusi🙏

    • @LegenDDD
      @LegenDDD ปีที่แล้ว +17

      singha ne jattan ne ni

    • @sran1852
      @sran1852 ปีที่แล้ว +10

      @@LegenDDD singha ne mazbhia ne ya jatta ne ni ya ta ae poora keh ya sirf jatta nu v na keh

  • @ravleensandhu2348
    @ravleensandhu2348 ปีที่แล้ว +277

    ਦਿਲ ਜਿੱਤ ਲਿਆ ਅੱਜ .... ਅੱਜ ਪ੍ਰੇਮ ਢਿੱਲੋ ਵੀਰੇ 🙏🙏🙏🙏🙏 🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @JASKARANSINGH0082
    @JASKARANSINGH0082 ปีที่แล้ว +36

    ਜੱਟਾ ਤੇ ਪਰਿਵਾਰ ਵਿਚ ਜਮ ਕੇ ਕਦੀ ਆਪਣੇ ਆਪ ਨੂੰ ਜੱਟ ਨੀ ਕਿਹਾ ਹਰ ਵਾਰੀ ਜੈ ਕੋਈ ਪੁੱਛੇ ਤਾਂ ਇਕ ਹੀ ਜਵਾਬ ਹੁੰਦਾ ਸੀ ਸਿੱਖ a ਸਿੱਖ ਹੀ ਰਵਗਾ ਜਾਤ ਪਾਤ ਸਿੱਖੀ ਵਿਚੋਂ ਖਤਮ ਕਰਨੀ ਚਾਹੀਦੀ proud to be sikh 🚩🚩 ਸਿੱਖਾਂ ਤੋਂ ਅੱਜ ਵੀ ਸਰਕਾਰਾਂ ਦਰਦੀਆਂ nai

    • @JassJi-mp2cd
      @JassJi-mp2cd 7 หลายเดือนก่อน +1

      ❤️💕HARYANA DE VI SIKH VEER HAMESHA TYAR PAR TYAR A ❤ RAJ KAREGA KHALSA

  • @sukhpreet2491
    @sukhpreet2491 ปีที่แล้ว +51

    ਪਹਿਲਾ ਸਟਾਰ ਜਿਸ ਨੇ ਮਜ਼ਬੀ ਸਿੰਘ ਦਾ ਆਪਣੇ ਸ਼ਬਦਾਂ ਰਾਹੀਂ ਇਤਿਹਾਸ ਪੇਸ਼ ਕੀਤਾ ਬਹੁਤ ਵਧੀਆ ਢਿੱਲੋਂ ਵੀਰ ਹੋਰ ਮਜ਼ਬੀ ਸਿੰਘਾਂ ਦਾ ੲਿਤਿਹਾਸ ਪੇਸ਼ ਕਰ ਫੁੱਲ ਸਪੋਰਟ ਆ ਤੈਨੂੰ

  • @voice.of.punjab
    @voice.of.punjab ปีที่แล้ว +725

    ਬਾਈ ਏਦਾ ਹੀ ਗਾਣੇ ਲਿਖਦੇ ਰਹੋ ਤੇ ਗਾਉਂਦੇ ਰਹੋ। ਨੌਜਵਾਨੀ ਨੂੰ ਸਿੱਧੇ ਰਾਹ ਪਾਓ🙏⚔️

    • @harmansandhu6806
      @harmansandhu6806 ปีที่แล้ว +2

      Sahi gall j

    • @maanNishan
      @maanNishan ปีที่แล้ว +9

      Views ch frk ta dekho

    • @harjitpal-82
      @harjitpal-82 ปีที่แล้ว +6

      Ta hi view jada aa veer sachi sade loka da kujh ni ho skda eh eda de songs nu support hi ni krde

    • @sukhaulakh1874
      @sukhaulakh1874 ปีที่แล้ว +1

      👍👌🙏

    • @HarrySingh-ch4sw
      @HarrySingh-ch4sw ปีที่แล้ว +2

      Veer ji ewe hee gaaeya te likheya te sunaeya kro 🙏🏻🙏🏻🙏🏻🙏🏻

  • @sandeepalgon8508
    @sandeepalgon8508 ปีที่แล้ว +52

    ਬਹੁਤ ਹੀ ਵਦੀਆਂ ਵਾਰ ਗਾਈਏ ਪਰੇਮ ਢਿਲੋਂ ਵੀਰ 👍 ਮਜਬੀ ਸਿੱਖ ਤੇ ਜੱਟ ਸਿੱਖ ਭਰਾਵਾਂ ਦਾ ਵਾਹਿਗੁਰੂ ਏਦਾ ਹੀ ਪਿਆਰ ਬਣਾਈ ਰੱਖੇ 🤝🤝

  • @kuljeetsinghkuljeetsingh9240
    @kuljeetsinghkuljeetsingh9240 ปีที่แล้ว +8

    ਬਹੁਤ ਬਹੁਤ ਧੰਨਵਾਦ ਪ੍ਰੇਮ ਵੀਰ ਜੀ ਮਜ਼ਬੀ ਸਿੱਖ ਇਤਿਹਾਸ ਯਾਦ ਕਰਲੌਣ ਲਈ ਇਹ ਵਾਰ ਸੁਣ ਕੇ ਰੁਹ ਖੁਸ਼ ਹੋ ਗਈ,, ਦਿਲੋਂ ਸਲੂਟ ਆ ਬਾਈ ਜੀ🙏🙏

  • @ramanmasih2932
    @ramanmasih2932 ปีที่แล้ว +142

    ਮੇਰੀਆਂ ਅੱਖਾਂ ਨਮ ਹੋ ਗਈਆਂ ਗੀਤ ਸੁਣ ਕੇ ਪਹਿਲੀ ਵਾਰ ਕਿਸੇ ਸਾਡੇ ਕਲਾਕਾਰ ਸਾਡੇ ਗੁਰੂਆਂ ਜਿਕਰ ਕੀਤਾ, ਧਨਵਾਦ dhillon saab

    • @kuldeepfdk7
      @kuldeepfdk7 ปีที่แล้ว

      Akaaal he akaal

    • @arshfateh1948
      @arshfateh1948 ปีที่แล้ว +5

      Veera guru te tera e aa but tuc raman masih likh k vdia ni kita eho raman singh hunda ta gal hor e hooni c

    • @MandeepSingh-kk6jy
      @MandeepSingh-kk6jy ปีที่แล้ว +1

      Guru de yodhe

    • @sahilsabharwal6593
      @sahilsabharwal6593 ปีที่แล้ว +5

      ਪਹਿਲਾ ਆਪਣੀ ਕੌਮ ਵਿੱਚ ਵਾਪਸ ਆ ਜਾਓ ਜੀ
      ਮਹਾਨ ਕੌਮ ਮਜ਼੍ਹਬੀ ਸਿੱਖਾਂ ਦੀ

    • @NavjotSingh-pb8bn
      @NavjotSingh-pb8bn ปีที่แล้ว

      Brother bht kalakara ne kita... Tuc sayad hun dekhya

  • @GagansidhuBholath
    @GagansidhuBholath ปีที่แล้ว +95

    ਬਹੁਤ ਸੋਹਣੀ ਵਾਰ, ਮਜ਼ਬੀ ਸਿੰਘ, ਗੱਜਦੇ ਵੈਰੀ ਭੱਜਦੇ, ਪ੍ਰੇਮ ਢਿੱਲੋਂ ਨੂੰ ਬਹੁਤ ਬਹੁਤ ਮੁਬਾਰਕਾਂ🎉🎊

  • @kawaltej9152
    @kawaltej9152 ปีที่แล้ว +295

    ਦਿਲੋਂ ਧੰਨਵਾਦ ਪ੍ਰੇਮ ਢਿੱਲੋਂ ਵੀਰ ਦਾ ਜਿਸ ਨੇ ਮਜ਼ਬੀ ਸਿੱਖ ਕੌਮ ਦਾ ਜ਼ਿਕਰ ਕੀਤਾ 🙏

    • @guribrar3062
      @guribrar3062 ปีที่แล้ว

      th-cam.com/video/nG56eToQOYE/w-d-xo.html

  • @SandeepSingh-xr2yr
    @SandeepSingh-xr2yr ปีที่แล้ว +16

    ਸਿੱਖ ਦੀ ਕੋਈ ਜਾਤ ਨਹੀਂ , ਜਿਸਦੀ ਜਾਤ ਹੈ ਉਹ ਸਿੱਖ ਨਹੀਂ baaki song absoluty good ❤

  • @romanjaura2275
    @romanjaura2275 ปีที่แล้ว +106

    ਪਹਿਲਾ ਬੰਦਾ ਜਿੰਨੇ ਸੱਚ ਬੋਲਣ ਦੀ ਹਿੰਮਤ ਕੀਤੀ,, ਪ੍ਰੇਮ ਵੀਰ ਜਿਉਂਦਾ ਰਹਿ,,,

    • @vishavesandhu282
      @vishavesandhu282 ปีที่แล้ว

      🎉

    • @jasbhatti9257
      @jasbhatti9257 ปีที่แล้ว +1

      Right bruhh i also never believe in castism but etihaas padhnn toon baad pta chlda hai kee mazbi singhaaan ne hmesha dushman da datt ke virodhh kitaaa hai 🚩🚩

  • @inderjitsingh-ox2bw
    @inderjitsingh-ox2bw ปีที่แล้ว +280

    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਜੀਵਨ ਸਿੰਘ ਜੀ
    ਸਿੱਖਾਂ ਦਾ ਜਰਨੈਲ ਹਰੀ ਸਿੰਘ ਨਲੂਆ ਮਜ਼ਬੀ ਸਿੱਖ ਸੀ 🙏🏻🙏🏻💯💯💯

    • @Amandeepkaur-ux5xg
      @Amandeepkaur-ux5xg ปีที่แล้ว +1

    • @karampalsingh3794
      @karampalsingh3794 ปีที่แล้ว

      ਵਾਹਿਗੁਰੂ ਜੀ🙏🙏🙏💪💪💪👍

    • @jagjitsingh5712
      @jagjitsingh5712 ปีที่แล้ว +4

      Paji baba Garza ji te baba bota Singh Ragrete Sikh Hoye j

    • @sukhbirsinghdollar8705
      @sukhbirsinghdollar8705 ปีที่แล้ว +4

      🤣🤣🤣🤣 hari singh nalwa khatri c mazbi nhi uppal goth har sikh ch sab tau vaad khatri ae c pehle lohdu

    • @sukhbirsinghdollar8705
      @sukhbirsinghdollar8705 ปีที่แล้ว +1

      ​@@jagjitsingh5712 🤣🤣🤣 hari singh nalwa khatri c mazbi nhi uppal goth har sikh ch sab tau vaad khatri ae c pehle lohdu

  • @deepgobindgarh4795
    @deepgobindgarh4795 ปีที่แล้ว +114

    ਘੈਂਟ ਬਾਈ ਇਨ੍ਹਾਂ ਸਨਮਾਨ ਦਿੱਤਾ ਮਜ਼੍ਹਬੀ ਸਿੱਖ
    ਭਰਾਵਾਂ ਨੂੰ 👌👍🙏

  • @nirbhainahar8655
    @nirbhainahar8655 ปีที่แล้ว +2

    ਇਹ ਪਹਿਲਾ ਕਲਾਕਾਰ ਆ ਜਿਹਨੇ ਮਜ੍ਹਬੀ ਸਿੱਖ ਅਤੇ ਜੱਟ ਸਿੱਖ ਦਾ ਨਾਂ ਉੱਚਾ ਕੀਤਾ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ ਇਸ ਵੀਰ ਨੂੰ ਸਲੂਟ ਆ ਦਿਲੋਂ❤❤❤❤❤

  • @kn-et1ob
    @kn-et1ob ปีที่แล้ว +85

    ਵਾਹ ਢਿੱਲੋਂ ਵੀਰ ਬੁਹਤ ਵਧੀਆ ਲਿਖਿਆ ਤੇ ਗਾਇਆ ਕਿੰਨੇ ਮਹਾਨ ਸੂਰਮੇ ਹੋਣਗੇ ਬਾਬਾ ਗਰਜਾ ਸਿੰਘ ਜੀ ਤੇ ਬਾਬਾ ਬੋਤਾ ਸਿੰਘ ਜੀ 🙏 ਸਾਨੂੰ ਸਿੱਖੀ ਇਤਿਹਾਸ ਹੋਰ ਜਾਣੂ ਕਰਵਾਉ ਗੀਤਾਂ ਰਾਹੀਂ ਹਰ ਇੱਕ ਨੂੰ ਚਾਹੀਦਾ ਹੈ ⚔️🙏 ਪ੍ਰਣਾਮ ਸ਼ਹੀਦਾਂ ਨੂੰ 🙏 ਵਾਹਿਗੁਰੂ ਜੀ 🙏

  • @munda_sandhua_da9116
    @munda_sandhua_da9116 ปีที่แล้ว +49

    ਪ੍ਰੇਮ ਬਾਈ ਮੈਂ ਵੈਸੇ ਕਦੇ ਤੈਨੂੰ ਸੁਣਿਆ ਨਹੀ ਸੀ, ਪਰ ਅਹ ਸੋਂਗ ਮੈ ਪੂਰਾ ਸੁਣਿਆ, ਬਹੁਤ ਵਦੀਆ ਆ ਯਾਰ, ਸਿਰਾ ਕੀਤੀ ਪੂਰੀ.🤟
    💔Legends never die 🌸🐊@sidhu

  • @Panjab_
    @Panjab_ ปีที่แล้ว +1112

    ਧੰਨ ਬਾਬਾ ਬੋਤਾ ਸਿੰਘ ਜੀ
    ਧੰਨ ਬਾਬਾ ਗਰਜਾ ਸਿੰਘ ਜੀ 🙏

    • @Theupdets
      @Theupdets ปีที่แล้ว +3

      Nice.

    • @punia137
      @punia137 ปีที่แล้ว +3

      Shukriya kise ne ta Dona bhadura da naam lya nahi ta ikala majbhi hi comments vich Nazar aa reha🙏🙏🐯🦁🐯🦁👈dove sher ci Kom de . bhai satwant singh te Bhai Beant singh, 🦁🦁🦁🦁v Kom de sher

    • @arshvirk2046
      @arshvirk2046 ปีที่แล้ว +1

      @@punia137 ff

    • @arshvirk2046
      @arshvirk2046 ปีที่แล้ว +1

      @@punia137 ffff

    • @arshvirk2046
      @arshvirk2046 ปีที่แล้ว

      @@punia137 fffc

  • @palwinderkaurkhalsa3750
    @palwinderkaurkhalsa3750 ปีที่แล้ว +15

    Proud to be majhbi sikh Boht tarakki bakshe malk Prem Dhillon nu
    Waheguru ji ka khalsa Waheguru ji ki Fateh 🙏

  • @udhayveer_singh
    @udhayveer_singh ปีที่แล้ว +135

    As a hindu
    I fully support this song 💜💕
    Finally some singers are coming forward and gloryfying Sikh history 💪🙏

    • @ajeebdastan1152
      @ajeebdastan1152 ปีที่แล้ว +3

      Panjabi Hindu te Muslman, tuc dovein sadde apne hi ho, vaapis aajo, ghar vaapsi, tuc Dilli wal te Muslman Turkey wal dekhna band karo! Asi tuade apne aan 🙌

    • @nusratali6687
      @nusratali6687 ปีที่แล้ว

      Exactly 💯

    • @mrjuttgaming4150
      @mrjuttgaming4150 ปีที่แล้ว

      Ha hindo te sport marn gy he us ne ek gall Jo boli ha

  • @nishansingh-lr5hv
    @nishansingh-lr5hv ปีที่แล้ว +151

    ਐਥੇ ਰੱਖ ਉਏ, ਮਾਙੇ ਦੇ ਸਾਊ ਪੁੱਤਰਾ
    ਨਜਾਰਾ ਆ ਗਿਆ ਦਿਲਾ 😍👏🙌👐🤲

  • @writermaan1805
    @writermaan1805 ปีที่แล้ว +37

    ਵੀਰ ਜੀ ਬਹੁਤ ਹੀ ਵਧੀਆਂ ਉਪਰਲਾ ਜੇਕਰ ਇਸੇ ਤਰਾ ਦੇ ਗੀਤ ਮਜ਼ਬੀ ਵੀਰਾ ਤੇ ਜੱਟ ਵੀਰਾ ਦੇ ਆਉਂਦੇ ਰਹੇ ਤਾਂ ਪੰਜਾਬ ਨੂੰ ਕੋਈ ਵੀ ਹਕੂਮਤ ਖ਼ਤਮ ਨਹੀ ਕਰ ਸਕਦੀ✍️✍️👏👏👏

  • @VarinderSingh-wt5lj
    @VarinderSingh-wt5lj ปีที่แล้ว +16

    🙏🏻ਬਾਬਾ ਦੀਪ ਸਿੰਘ ਜੀ ਮਹਾਰਾਜ
    🙏🏻ਬਾਬਾ ਗਰਜਾ ਸਿੰਘ ਜੀ
    🙏🏻ਬੋਤਾ ਸਿੰਘ ਜੀ
    🙏🏻ਬਾਬਾ ਹਨੂੰਮਾਨ ਸਿੰਘ ਜੀ
    🙏🏻ਬਾਬਾ ਜੀਵਨ ਸਿੰਘ ਜੀ
    ਸਾਰਿਆਂ ਸਿੰਘਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਸਾਰੀ ਉਮਰ ਨੀ ਕਰਜ਼ਾ ਦੇ ਸਕਦੇ।

    • @ਡੀਮਨਮੁੰਡਾ
      @ਡੀਮਨਮੁੰਡਾ 7 หลายเดือนก่อน +2

      ਬਾਬਾ ਅਕਾਲੀ ਫੂਲਾ ਸਿੰਘ ਜੀ
      ਬਾਬਾ ਹਰੀ ਸਿੰਘ ਨਲੂਆ ਜੀ❤❤❤❤

  • @AmrikSingh-cg6um
    @AmrikSingh-cg6um ปีที่แล้ว +1761

    ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏🏻
    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🏻
    ਮਜ਼ਬੀ ਸਿੱਖ ਕੌਮ ਦੇ ਹੀਰੇ 🙏🏻

    • @Gagandeep-yz6ww
      @Gagandeep-yz6ww ปีที่แล้ว +7

      Waheguru ji 🙏

    • @baljitthind4919
      @baljitthind4919 ปีที่แล้ว +35

      ਤੁਸੀ ਜਾਤਾ ਵਿਚ ਵੰਡਣਾ ਨਾ ਛੱਡੇ ਓ ਅੰਬਦਕਰੀਓ

    • @sukhsukh8083
      @sukhsukh8083 ปีที่แล้ว +17

      @@baljitthind4919 o o had ch reh apni

    • @ਸਰਦਾਰਸਾਬ-ਟ6ਟ
      @ਸਰਦਾਰਸਾਬ-ਟ6ਟ ปีที่แล้ว +37

      ਬਾਬਾ ਦੀਪ ਸਿੰਘ ਸੰਧੂ ਜੱਟ ਵਾਂ

    • @gagandeep8931
      @gagandeep8931 ปีที่แล้ว +3

      @iPhone Everything madrchod kutte de bee oo baba deep singh g na c majbi na c jatt o guru de sche sikh c

  • @moviesforyou8134
    @moviesforyou8134 ปีที่แล้ว +53

    ਸਾਡਾ ਲਾਕਾ ਮਾਝਾ ਸੁਣੀਦਾ ਪਾਰੋ ਦਿਸੇ ਲਾਹੌਰ 🙏
    ਅਸੀਂ ਢਾਈਏ ਦਿੱਲੀ ਦੇ ਕਿੰਗਰੇ ਪਰਖਣ ਲਈ ਆਪਣਾ ਜੋਰ 💪
    ਰਾਜਸਥਾਨ ਤੋਂ ❤️

  • @Tanveer_Singh47
    @Tanveer_Singh47 ปีที่แล้ว +172

    majhabi sikh kaum de heere..salute ehna veera nu

  • @ravneetkaur58
    @ravneetkaur58 ปีที่แล้ว +35

    ੴ ਬਹੁਤ ਬਹੁਤ ਵਧਾਈਆਂ ਮੇਰੇ ਮਜ਼ਬੀ ਸਿੰਘ ਸਿੱਖ ਵੀਰਾਂ ਨੂੰ ਏਨਾ ਮਾਣ ਦੇਣ ਲਈ ਮੇਹਰਬਾਨੀ ਗੀਤਕਾਰ ਤੇ ਗਾਇਕ ਸਾਡੇ ਵੀਰ ਪੇ੍ਮ ਢਿਲੋਂ ਦੀ🙏

  • @alltopics...6188
    @alltopics...6188 ปีที่แล้ว +36

    ਬਾਈ ਮਜ੍ਹਬੀ ਕਹਿ ਕੇ ਗਾਣੇ ਚ ਜਾਨ ਪਾਤੀ 🔥🔥🔥🙏🙏🙏🙏🙏🙏🙏🙏🙏

  • @meetgoodjogsingh6119
    @meetgoodjogsingh6119 ปีที่แล้ว +635

    ਰੰਘਰੇਟੇ ਗੁਰੂ ਕੇ ਬੇਟੇ ਬਾਬਾ ਗਰਜਾ ਸਿੰਘ ਜੀ ਬਾਬਾ ਬੋਤਾ ਸਿੰਘ ਜੀ 🙏

    • @gagananupgarhwala9825
      @gagananupgarhwala9825 ปีที่แล้ว +9

      ❤️❤️❤️

    • @sahotasaab1329
      @sahotasaab1329 ปีที่แล้ว +8

      Wmk 🙏🙏🙏

    • @poojapoojapooja865
      @poojapoojapooja865 ปีที่แล้ว +2

      🙏🙏🙏

    • @Ryder41
      @Ryder41 ปีที่แล้ว

      Sidhu Moose wala ft Kuldeep Manak Out Now 👇
      th-cam.com/video/R6tXcTsyw0g/w-d-xo.html

    • @harmanpreetsingh1070
      @harmanpreetsingh1070 ปีที่แล้ว

      @@gagananupgarhwala9825 AaaaaaaaaaaaaaàaaaaàaaàààààaaàaààààaaaaaaaaaaaààaaAaaaaàaàaaaaaaaAAaaaAzàa

  • @jasssahota2914
    @jasssahota2914 ปีที่แล้ว +535

    ਮਜ੍ਹਬੀ ਸਿੱਖ ਕੌਮ ਅਤੇ ਜੱਟ ਸਿੱਖ ਕੌਮ ਜਿੱਦਾਬਾਦ। ।🌿🙏🏻

    • @Lahoriya_satpreet
      @Lahoriya_satpreet ปีที่แล้ว +46

      Vaise veer khalsa koi ਜਾਤ nhi hundii

    • @Sattubrar_pbx1
      @Sattubrar_pbx1 ปีที่แล้ว +43

      Only khalsa no Jatt no mazbi no or just singh

    • @zeeessskayyy
      @zeeessskayyy ปีที่แล้ว

      Fuckk jatt brooo

    • @tandeepsingh553
      @tandeepsingh553 ปีที่แล้ว +24

      ਸਿੱਖ ਕੌਮ ਜ਼ਿੰਦਾਬਾਦ

    • @jksweetjas
      @jksweetjas ปีที่แล้ว +5

      Bilkul sare Guru de khalse aa🙏

  • @GurpreetSingh-jz3vv
    @GurpreetSingh-jz3vv 11 หลายเดือนก่อน +44

    I am proud to be Majabi Sikh Waheguru ji 🙏 ♥️

    • @kirkwalker141
      @kirkwalker141 11 หลายเดือนก่อน +3

      I am Jatt Sikh, but without Majabi Sikhs, Sikh Koum would feel incomplete. Waheguru Naam Bakshe Sabko 🙏♥

    • @GurpreetSingh-jz3vv
      @GurpreetSingh-jz3vv 11 หลายเดือนก่อน

      @@kirkwalker141 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

    • @a1myt457
      @a1myt457 10 หลายเดือนก่อน +1

      Khalsa is one cast which is Khalsa

  • @LOVEPREETSINGH-ud6lt
    @LOVEPREETSINGH-ud6lt ปีที่แล้ว +17

    ਰੰਘਰੇਟੇ ਗੁਰੂ ਕੇ ਬੇਟੇ ਹਮੇਸ਼ਾ ਚੜਦੀਕਲਾ ਵਿੱਚ ਰਹਿਣਗੇ

  • @gurleenkaurtung9145
    @gurleenkaurtung9145 ปีที่แล้ว +161

    Hun bhout janne enaa da itehaas prrnge jina ne ena da naam v peli vari suneya es gaane de through
    Hats of to you Shah jii♠️🚩✨️
    Baba Garja/ Baba Botta

    • @sukhan_kahlon_
      @sukhan_kahlon_ ปีที่แล้ว +6

      I agree veere mai khud phli vaar suneys tế research kri itihaas baare ehna de

    • @Vikram_0544
      @Vikram_0544 ปีที่แล้ว +2

      @@sukhan_kahlon_ ਪੜੋ ਫਿਰ ਬਾਬਾ ਬਾਘੜ ਸਿੰਘ, ਬਾਬਾ ਰਣ ਸਿੰਘ, ਰਾਵਨ ਸਿੰਘ, ਬਾਬਾ ਹੱਠ ਸਿੰਘ ਦੱਸਿੳ ਕਿਵੇਂ ਨੇ🙏

    • @Jattmajheda
      @Jattmajheda ปีที่แล้ว +1

      Sade lage gurdwara baba garja singh ji te baba botta singh ji da jdo jdo kde tuc Babe budhe sahib jao gye rah ch gurdwara aoo ga vada sara nal ode ch school v a ander othe sikh bache hi lende a sikh mean k jhde pag ja patki bande a ho skda tuc v majhe to hove gye thnu v pta hona baki jo tuc likhia a gal thodi bilkul shi a bhot loka nu Nhi pta o hun padan gye ena bare 🙏

    • @amarjitrandhawa9952
      @amarjitrandhawa9952 ปีที่แล้ว +1

      Sachi Praa Rab Karke Edda de Song @premdhillon Vrr Kad da Rave Itihaas Pata lagna bhut jroori aa

    • @gurleenkaurtung9145
      @gurleenkaurtung9145 ปีที่แล้ว +2

      @@Jattmajheda Naa g Mea Malwayii aa

  • @BaljinderSingh-hf2fy
    @BaljinderSingh-hf2fy ปีที่แล้ว +15

    ਨਹੀਂ ਰੀਸਾ preem dhillon ਵੀਰੇ ਤੇਰੀਆਂ ❤
    ❤ ਦਿਲੋ ਸਲੂਟ ਵੀਰੇ ਰੂਹ ਖੁਸ਼ ਹੋ ਗਈ 💯
    Love you Bro

  • @swarnjeetkour4111
    @swarnjeetkour4111 ปีที่แล้ว +26

    ਧੰਨ ਧੰਨ ਬਾਬਾ ਗਰਜਾ ਸਿੰਘ ਜੀ
    ਧੰਨ ਧੰਨ ਬਾਬਾ ਭੋਤਾ ਸਿੰਘ ਜੀ 🙏🙏🙏

  • @GR-zg2qr
    @GR-zg2qr ปีที่แล้ว +40

    ਧੰਨਵਾਦ ਵੀਰ ਜੀ ਮਜ਼ਬੀ ਸਿੱਖ ਇਤਿਹਾਸ ਯਾਦ ਕਰਾਉਣ ਲਈ🙏🙏🙏🙏🙏💝💝

  • @ajgill8360
    @ajgill8360 ปีที่แล้ว +61

    Thanks Prem Dhillon veer for showing respect towards our beloved Majbi SINGHS otherwise it’s all about Jatts and Jatts we need to respect all and every person who adopts Sikhism for GURUJI THANKS A LOT AGAIN HUGE RESPECT FOR YOU AND PLS CONTINUE TO UNITE OUR SIKH COMMUNITY WE ALL ARE EQUAL NO MATTER WHAT 🙏👌

    • @Inkulabi
      @Inkulabi ปีที่แล้ว

      All backgrounds played important roles in revolution throughout history including the 5 Pyareh.

  • @ashurapstar8340
    @ashurapstar8340 ปีที่แล้ว +66

    Rangrete guru ke bete 🙏💐
    Proud to be Balmiki-mazhabi sikh
    Thanks Prem Dhillon 🙏💐
    Sach koyi koyi bolda 🙏💐

    • @akashgill5687
      @akashgill5687 ปีที่แล้ว +6

      Tu sikh ta ni ho sakda tu koi hor hi aa

    • @grewal2202
      @grewal2202 ปีที่แล้ว +2

      Waheguru. Sab Guru ke Sikh ne 22 g. Jaat paat baad vich pehla maharaj de sikh aapa sab. ❤️🙏🙏🙏 Dhan Dasmesh pita.

    • @vickysinghbal6122
      @vickysinghbal6122 ปีที่แล้ว +5

      Majhbi sikh da valmiki naal ki jod

    • @YuvrajSingh-gy2ry
      @YuvrajSingh-gy2ry ปีที่แล้ว

      @@vickysinghbal6122 hmm

    • @pargatsingh5868
      @pargatsingh5868 ปีที่แล้ว +2

      O. Veer ahi balmiki nai ea. Tu ho sakda valmiki asi majbi Sikh ha. Baba Jevan singh manger na jai. Valmiki de manger jao. Asi mix nai hege. Ik peo de put.ha. tu dable hovega. Eh soch apne parivaar tak rakh

  • @chanddudhalia4493
    @chanddudhalia4493 ปีที่แล้ว +4

    ਵਧੀਆ ਲਿਖਤ ਲਿਖਾਰੀ ਵੀਰ ਦੀ
    ਮਜ਼ਬੀ ਸਿੱਖ ਪਹਿਲੀ ਵਾਰੀ ਸ਼ਬਦ ਆਇਆ ਇੰਨੇ ਮਸਹੂਰ ਗਾਇਕ ਦੇ ਮੂੰਹ ਤੋਂ ਖੁਸ਼ੀ ਦੀ ਗੱਲ

  • @chahal7461
    @chahal7461 ปีที่แล้ว +59

    Mere majbhi veeran nu hath jodh k benti aa bapis mud aayo tusi baba garja singh baba bota singh de waris ho … naa jayo hor kidhye veero 🙏🏻🙏🏻🙏🏻

    • @arshumental5149
      @arshumental5149 ปีที่แล้ว +7

      Bai Ji gal sahi aa taadi Pr pahila Enna Loka naal Bahut Dhakkaa Hoya h taan hi eh bande hor dharma Ch bde c

    • @arshumental5149
      @arshumental5149 ปีที่แล้ว +4

      Ehnaa nu ennaa Di Bandi Respect Jis din miln Lag gayi Os din Sb Vaapis Aa jaane h 🙏🙏

    • @damanaulakh7192
      @damanaulakh7192 ปีที่แล้ว +4

      @@arshumental5149 dhakka guru sahib ne kita???

    • @kamaljitsingh6286
      @kamaljitsingh6286 ปีที่แล้ว

      ਕੋਈ ਕਿਤੇ ਨੀ ਗਿਆ ਵੀਰੋ ਸਿੱਖੀ ਲਈ ਹਰ ਸਿੱਖ ਡਟਿਆ ਆ ਆਪਾ ਤਾਂ ਹਾ ਈ ਸਿੱਖ ਆ ਦੂਸਰੇ ਧਰਮਾਂ ਦੇ ਲੋਕ ਵੀ ਸਿੱਖ ਧਰਮ ਦਾ ਸਤਿਕਾਰ ਕਰਦੇ ਆ ਦੀਵਾਨ ਟੋਡਰ ਮੱਲ ਜੀ ਮੋਤੀ ਰਾਮ ਮਹਿਰਾ ਜੀ ਬਹੁਤ ਵੱਡੀ ਉਦਾਹਰਨ ਆ 🙏 🙏

  • @kamalsardarsaabji7490
    @kamalsardarsaabji7490 ปีที่แล้ว +37

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਬਾਬਾ ਦੀਪ ਸਿੰਘ ਜੀ ਕੌਮ ਦੇ ਮਹਾਨ ਸ਼ਹੀਦ ਹੀਰੇ 🙏🙏🙏🙏🙏🙏🌹 ਹੁਣ ਪਤਾ ਲੱਗਿਆ ਹੋਣਾ ਸਾਰਿਆਂ ਨੂੰ ਮਜ਼੍ਹਬੀ ਸਿੱਖ ਅਤੇ ਜੱਟ ਸਿੱਖ ਕੌਮ ਦੋਹਾਂ ਦਾ ਆਪਸ ਵਿੱਚ ਸੰਬੰਧ ਕਿੰਨੀ ਮਹਾਨ ਏ ਦੋਨੋਂ 🙏🙏🙏🌹🌹

  • @inderjitsingh-zj5sx
    @inderjitsingh-zj5sx ปีที่แล้ว +25

    💯💯💯🙏ਬਹੁਤ ਵਧੀਆ ਜੀ ......ਬਹੁਤ ਸੋਹਣਾ ਗੀਤ ਮਾਣ ਨਾਲ ਆਖਦੇ ਮਜਬੀ ਆ🙏🙏🙏💯💯ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ 💯💯

  • @K.S.Dhillon
    @K.S.Dhillon 11 วันที่ผ่านมา

    ਧੰਨ ਗੁਰੂ ਕੀ ਸਿੱਖੀ II ਧੰਨ ਬਾਬਾ ਬੋਤਾ ਸਿੰਘ ਜੀ II ਧੰਨ ਬਾਬਾ ਗਰਜਾ ਸਿੰਘ ਜੀ II ਧੰਨ ਬਾਬਾ ਦੀਪ ਸਿੰਘ ਜੀ II ਧੰਨ ਬਾਬਾ ਹਰੀ ਸਿੰਘ ਨਲਵਾ ਜੀ II ਸਤਿ ਸ਼੍ਰੀ ਅਕਾਲ II

  • @jaskaranpawar5245
    @jaskaranpawar5245 ปีที่แล้ว +258

    Sikh community need songs like this ❤

  • @diljeetadiwal9634
    @diljeetadiwal9634 ปีที่แล้ว +44

    dil jitt lya jatta mazbi sikh bol k ❤🎉

  • @navdeepsingh9169
    @navdeepsingh9169 ปีที่แล้ว +27

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ 🙏🙏

  • @lallysahota260
    @lallysahota260 ปีที่แล้ว +4

    ਵੀਰ ਜੀ ਏ ਵਾਲਾ ਸੋਂਗ ਸੁਣ ਦਿਲ ਨੂੰ ਬਹੁਤ ਸਕੂਨ ਹੋਇਆ, ਵਾਹਿਗੁਰੂ ਜੀ ਸਦਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ, ਜਿੰਨਾ ਵੀਰਾ ਪੇਸ਼ਕਸ਼ ਕੀਤੀ ❤❤❤🎉🎉🎉🎉🎉

  • @Laugh.out.loud..
    @Laugh.out.loud.. ปีที่แล้ว +28

    Shukar a bai kise ne majbi sikha da naam vi leya ❤️❤️

  • @Amandeep.605
    @Amandeep.605 ปีที่แล้ว +292

    Moosewale pra da asr ho gya shukr a rab da🔥🔥🔥🔥💯
    Legend never die 💔

    • @AUJLA_ONTOP1
      @AUJLA_ONTOP1 ปีที่แล้ว +28

      Har gl ch moosewala nhi hunda.... Duniya bhut vadi aa

    • @arjitkanwar4413
      @arjitkanwar4413 ปีที่แล้ว +8

      @@AUJLA_ONTOP1 truu veere hun sidhu de fan n eh makhaul bnaya Hoya hr video de thlle sidhu krke eh ohde krke oh ..ohte tk hi seemat ho gye n eh look...

    • @gurjitgobindpuria
      @gurjitgobindpuria ปีที่แล้ว +2

      Moosewale ne likh k diti vaar ohnu das ohi Gallan fir

    • @sinrecord2113
      @sinrecord2113 ปีที่แล้ว

      @@AUJLA_ONTOP1 shi gl veer

    • @Amandeep.605
      @Amandeep.605 ปีที่แล้ว +8

      @@AUJLA_ONTOP1 sidhu ne bhout badlaw dita Punjab vich a pra mno ja na mno

  • @ShamsherSingh-ef5ck
    @ShamsherSingh-ef5ck ปีที่แล้ว +18

    ਵਾਹ ਬਹੁਤ ਵਧੀਆ ਵੀਰ ਦਿਲ ਜਿੱਤ ਲਿਆ ❤️❤️🤗

  • @singhharvarinder6417
    @singhharvarinder6417 ปีที่แล้ว +4

    ਵਾਹਿਗੁਰੂ ਜੀ ਕਲਮ ਚ ਹੋਰ ਜਾਨ ਬਖਸ਼ਣ ਵੀਰ ਦੀ.... ਚੜਦੀਕਲਾ ਦੇ ਗਾਣੇ ਲਿਖਵੋਂਣ ਗੁਰੂ ਸਾਹਿਬ

  • @GameLover-oh1zd
    @GameLover-oh1zd ปีที่แล้ว +88

    First time in Punjabi music industry A Singer Singh a song for Majbhi Singh thanks to be Proud us . Thanks Prem dhilon huge fan.

    • @vodafone2116
      @vodafone2116 ปีที่แล้ว

      Did god tell you he was sending you in majbi family

    • @jasbhatti9257
      @jasbhatti9257 ปีที่แล้ว

      @@vodafone2116 I think bro you re not from india

    • @xenon_59
      @xenon_59 ปีที่แล้ว

      ​@@jasbhatti9257yes he is from parallel universe

  • @ravideepsingh813
    @ravideepsingh813 ปีที่แล้ว +6

    ਮਜ਼ਬੀ ਸਿੱਖ ਤੇ ਜੱਟ ਸਿੱਖ ਦਾ 🤝ਏਕਾ ਰਾਜ ਤੇ ਹਰ ਮੈਦਾਨ ਫਤਿਹ ਦੀ ਨਿਸ਼ਾਨੀ ਆ🚩🙏🙏🙏 ਬਹੁਤ ਸੋਹਣਾ ਲਿਖਿਆ ਤੇ ਗਾਆ ਬਈ

  • @jaskaranpawar5245
    @jaskaranpawar5245 ปีที่แล้ว +93

    Sikh community vich agar idda de songs aun ta hi lok baba garja tr baba bota warge boht hi sikha nu janan lagan gye❤

  • @GurpreetSingh-wd6mq
    @GurpreetSingh-wd6mq ปีที่แล้ว +1

    Pehle word to leke last word tak ....... sukoon. ❣️
    Dil krda eh shabad kde khatam hi naa hove eve hi chldaa rve.....
    Eda de shabad ghato ghat 9-10 mint de hone chahide ne.

  • @gurcharansingh9035
    @gurcharansingh9035 ปีที่แล้ว +23

    " Rangrette Guru k Bete " Bahaut Vadhiya , Dhillon Bhaji, Waheguru Tenu Charrdi Kala Ch Rakhe.

  • @Charannnkaurrrrrr
    @Charannnkaurrrrrr ปีที่แล้ว +75

    Much needed song for Punjab's youth today... Congrats PREM dhillon ❤

  • @Indiantrue1947
    @Indiantrue1947 ปีที่แล้ว +4

    ਢਿੱਲੋ ਸਾਬ ਇਕ ਦਿਲ ਆ ❤️❤️। ਕਿੰਨੀ ਵਾਰੀ ਜਿੱਤੋਗੇ। ਜਿਉਂਦਾ ਰਹਿ ਪੰਜਾਬ ਦਿਆ ਸ਼ੇਰਾ।
    ਕੀ ਮਜ਼ਬੀ ਕੀ ਜੱਟ, ਸਭ ਇਕ ਨੇ। ਗੁਰੂ ਦੇ ਸਿੱਖ ਨੇ।

  • @pabloescobar-cj3mk
    @pabloescobar-cj3mk ปีที่แล้ว +27

    Proud to be sikh ਖੱਤਰੀ sikh क्षत्रिय 🙏💪

    • @Punjab_things
      @Punjab_things 6 หลายเดือนก่อน

      sikh sikh hunda khatri ja koi hor jaat ni

    • @kawalsingh6246
      @kawalsingh6246 2 วันที่ผ่านมา

      Right 👍 ​@@Punjab_things

  • @Hardeepsinghi
    @Hardeepsinghi ปีที่แล้ว +94

    Iam majhabi Sikh
    Waheguru ji da Khalsa waheguru ji di Fateh
    Jai jai ravidas ji Maharaj

  • @jagandeepsingh9768
    @jagandeepsingh9768 ปีที่แล้ว +16

    ਬਹੁਤ ਮਾਣ ਵਾਲੀ ਗੱਲ ਵਾ 🙏ਵਾਹਿਗੁਰੂ ਜੀ ਪ੍ਰੇਮ ਢਿੱਲੋਂ ਨੂੰ ਹਮੇਸ਼ਾ ਖੁਸ਼ ਤੇ ਚੜਦੀ ਕਲਾ ਚ' ਰੱਖਣ

  • @harpindersinghlubana1024
    @harpindersinghlubana1024 ปีที่แล้ว +10

    ਖ਼ੁਸ਼ੀਆਂ ਦੇ ਜੈਕਾਰੇ ਗਜਾਏ
    ਫਤਹਿ ਪਾਵੇ
    ਨਿਹਾਲ ਹੋ ਜਾਵੇ
    ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ
    ਸਤਿ ਸ਼੍ਰੀ ਆਕਾਲ ।।

  • @Vikram_paapi
    @Vikram_paapi ปีที่แล้ว +1

    Bhut sohna song a ....pehli waar kise ny mazbi sikh veera lai kuch likhiya gaaiya ...eh oh kom aa jis ny sub to wad sir dite aa ..har war aage ho k ਸ਼ਹੀਦੀ ਪ੍ਰਾਪਤ ਕੀਤੀ ਆ

    • @man58652
      @man58652 ปีที่แล้ว

      Nahi sab to vadd ni ditte es da koi saboot ni. Baakia ne wi boht sirr ditte. Eda keh ke muqabla karaunda jaata da.

  • @gurjeetkaur4344
    @gurjeetkaur4344 ปีที่แล้ว +79

    Proud to be majbi Sikh ❤️👍👍

    • @guribrar3062
      @guribrar3062 ปีที่แล้ว

      th-cam.com/video/nG56eToQOYE/w-d-xo.html

    • @gauravthind821
      @gauravthind821 ปีที่แล้ว

      😂😂😂

    • @supersatsatsat
      @supersatsatsat ปีที่แล้ว +3

      Just Sikh is enough sister🙏🙏

    • @supinderbhagania7672
      @supinderbhagania7672 ปีที่แล้ว

      @@gauravthind821 gandu da gandu ee reha

    • @Kaku655
      @Kaku655 ปีที่แล้ว +4

      Proud to be a dashmesh pita ji daa sikh ❤️❤️ .. not divided sikh

  • @gurukibaani5498
    @gurukibaani5498 ปีที่แล้ว +356

    ਅਸਲੀ ਮਝੈਲ ਸੂਰਮੇ 💪ਅਕਾਲ!!!!!!

    • @vipandeepsingh7345
      @vipandeepsingh7345 ปีที่แล้ว +6

      🙏🙏💖

    • @brahuja2857
      @brahuja2857 4 หลายเดือนก่อน +3

      ਪੰਜਾਬ ਸੂਰਮੇ

    • @NirmalsinghNirmal-m8n
      @NirmalsinghNirmal-m8n 4 หลายเดือนก่อน +2

      Hanji veer ji ❤❤

    • @sgillsgill9231
      @sgillsgill9231 3 หลายเดือนก่อน +1

      ਅੱਸਲਿ ਮੱਜਬੀ ਸਿੱਖ ਕੌਮ ਨੇ ਯੌਧੇ ਪੈਦਾ ਕੀਤੇ। ਮੱਜਬੀ ਸਿੱਖ ਕੌਮ ਜ਼ਿੰਦਾਬਾਦ।।
      ਮੱਜਬੀ ਸਿੱਖ ਕੌਮ ਸ਼ੇਰਾਂ ਦੀ ਕੌਮ ਆ।।

  • @karanjitsingh1341
    @karanjitsingh1341 ปีที่แล้ว +34

    🙏Chamkour sahib di jang vich v bhut Bahadari dikhai c Rangrete singha ne 🙏Dhan Dhan Guru Gobind singh Ji Dhan Dhan Baba jivan singh ji🙏

  • @SheeraMallhi-bh6fi
    @SheeraMallhi-bh6fi ปีที่แล้ว +2

    ਸਤਨਾਮ ਵੀਹਗੁਰੂ
    ਗੁਰੂ ਸਾਹਿਬ ਜੀ ਜਦ ਖਾਲਸਾ ਪੰਥ ਨੂੰ ਆਪਣੀ ਜਾਨ ਦੀ ਕੋਈ ਪ੍ਰਵਾਹ ਨਹੀ ਤਾਂ
    ਇਕੱਲਾ ਸਿੰਘ ਸਵਾ ਲੱਖ ਦੇ ਬਰਾਬਰ ਹੁੰਦਾ ਹੈ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤😊😊🎉

  • @dharmikstatus5911
    @dharmikstatus5911 ปีที่แล้ว +31

    ਬਾਬਾ ਗਰਜਾ ਜੀ ਬਾਬਾ ਬੋਤਾ ਜੀ 🙏 ਬੋਹਤ ਸੋਨੀ ਵਾਰ 👌👍

  • @kuldeepkaur1459
    @kuldeepkaur1459 ปีที่แล้ว +21

    Bhot wadhyia Veer.............veer chardi kala bkshe thunu.........I feel proud to be a majbhi sikh......Dhan guru nanak

  • @princepreetsingh5043
    @princepreetsingh5043 ปีที่แล้ว +12

    ਬਹੁਤ ਸੋਹਣੀ ਵਾਰ, ਇਦਾਂ ਦੀਆਂ ਵਾਰਾਂ ਹੋਰ ਕਡੋ ਤਾਂ ਕਿ ਅੱਜ ਦੀ ਪੀੜੀ ਨੂੰ ਇਤਿਹਾਸ ਯਾਦ ਰਹੇ🙏

  • @BalrajGrewal-g6t
    @BalrajGrewal-g6t หลายเดือนก่อน +2

    This war must be listened to new generations.History of Sikhi.

  • @VickySingh-tt2jj
    @VickySingh-tt2jj ปีที่แล้ว +7

    ਬਹੁਤ ਵਧੀਆ ਆ ਵੀਰੇ 🙏🙏🙏🙏🙏😍😍😍 ਦਿਲੋ ਪਿਆਰ ਆ ਬਾਈ ਜੀ 🥰🥰🥰🥰ਸਾਡੇ ਇਤਹਾਸ ਬਾਰੇ ਸਾਨੂੰ ਦੱਸਣ ਲਈ ਬਹੁਤ ਬਹੁਤ ਧੰਨਵਾਦ 🙏😍😍🥰

  • @jaswsntmaan659
    @jaswsntmaan659 ปีที่แล้ว +147

    Proud to be a majbi Sikh 🙏🙏

    • @dwaynejohnson8225
      @dwaynejohnson8225 ปีที่แล้ว

      What is majbi bro?

    • @splendorloverz1
      @splendorloverz1 ปีที่แล้ว +5

      Sab ik hai veere ❤ guru de laal 😇

    • @PartapSingh-rv5hm
      @PartapSingh-rv5hm ปีที่แล้ว

      Hanji veer ji
      Proud of you sikh❤

    • @Ran.deep_2270
      @Ran.deep_2270 ปีที่แล้ว +2

      ​@@dwaynejohnson8225majbi Sikh ohh ne panjab de lai har vele kurbani den nu teyar rehnde c

    • @086wolf
      @086wolf ปีที่แล้ว +1

      @@dwaynejohnson8225Mazabhi Singh punjab de waris aa.....Angreja de ghulaam nyi......Angrej church wich nyi badan dinde...pata na??

  • @ronnynaharvlogs128
    @ronnynaharvlogs128 ปีที่แล้ว +7

    Veere Dil jit liya mazbi singh bol k 🙏🙏🙏

  • @No_Name9046
    @No_Name9046 ปีที่แล้ว +15

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ❤🙏🏻🐯

  • @jaisinghjld
    @jaisinghjld ปีที่แล้ว +8

    ਪਹਿਲਾਂ ਗੀਤ ਤੇਰਾ ਵੀਰ ਮੈਨੂੰ ਪਸੰਦ ਆਇਆ 🥰🥰👍

  • @ravleensandhu2348
    @ravleensandhu2348 ปีที่แล้ว +5

    Eh majbhi sikh Veera lyii bout vadda gift। Hai 🔥🔥🙏🔥🔥🔥🔥🔥 bout bout dhanvaad

  • @judgeshergillnumbardar7996
    @judgeshergillnumbardar7996 ปีที่แล้ว +16

    🙏🏻ਬਹੁਤ ਬਹੁਤ ਧੰਨਵਾਦ Prem dhillon ਵੀਰ ਮਜਬੀ ਸਿੱਖਾਂ ਦਾ ਇਤਿਹਾਸ ਬੋਲਣ ਲਈ 🙏🏻

  • @HarpreetSingh-kd6dx
    @HarpreetSingh-kd6dx ปีที่แล้ว +1

    Bhout ❤ khushi hoyi sunnkkk ਮਜਬੀ ਸਿੱਖ

  • @pett3236
    @pett3236 ปีที่แล้ว +30

    I’m proud to be a Sikh ⚔️
    And specially such songs which represents our history as well as sacrifices which have been made by our community it’s such a inspiration to our upcoming younger generations

  • @kavindrasinghmodi8585
    @kavindrasinghmodi8585 ปีที่แล้ว +20

    Yrrr prem Dhillon di awaj ch ta magic hh.....No compare.✍🏼

  • @amritbhart7106
    @amritbhart7106 ปีที่แล้ว +23

    ਰੂਹ ਖੁਸ਼ ਹੋਗੀ ਗੀਤ ਸੁਣ ਕੇ ਬਾਈ ❤️❤️💯ਵਾਰ ਵਾਰ ਗੀਤ ਸੁਣਨ ਨੂੰ ਦਿਲ ਕਰਦਾ love you prem Bai

  • @jsingh6822
    @jsingh6822 2 หลายเดือนก่อน +2

    ਵਾਹਿਗੁਰੂ ਜੀ ਧੰਨ ਬਾਬਾ ਗਰਜਾ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਬੋਤਾ ਸਿੰਘ ਜੀ ਮਹਾਰਾਜ