ਘਰ ਦਾ ਭੇਤੀ । Episode - 11 , Milde A Next Series Ch!Comment Karke Dasea Sada kam Kive Lagea?
ฝัง
- เผยแพร่เมื่อ 25 ต.ค. 2024
- ਘਰ ਦਾ ਭੇਤੀ । Episode - 11 , Milde A Next Series Ch! Comment Karke Dasea Sada kam Kive Lagea? #foryou #waheguru #teampunjab #trending #surindersingh #pollywood #sidhumoosewala #love #punjabisong #funny #newpunjabisong
ਇਸ ਦੁਨੀਆ ਤੇ ਹਰ ਇੱਕ ਬੰਦਾ ਇੱਕ ਦੂਜੇ ਨੂੰ ਖਾਣ ਲਈ ਬਣਿਆ ਹੈ l ਮੰਗ ਕੇ ਦੇਖ ਕਿਸੇ ਦੀ ਸਲਾਹ ਪਹਿਲਾ ਉਸਦਾ ਆਪਣਾ ਲਾਲਚ ਹੋਵੇਗਾ l ਡਾਇਲਾਗ ਬਹੁਤ ਵਧੀਆ ਅਤੇ ਸੱਚਾ ਹੈ l ਐਪੀਸੋਡ very good 👏🏻👍
ਵੀਰ ਜੀ ਵੀਡਿਓ ਬਹੁਤ ਵੱਦੀਆ ਕੱਮ ਦੀਆਂ ਗੱਲਾਂ ਕਿ ਮੰਨ ਬਹੁਤ ਖੁੱਸ ਤਾਂ ਹੋਣਾ ਸੀ ਸਿੱਖਿਆ ਵੀ ਬਹੁਤ ਆਈ ਜਸਵੰਤ ਸਿੰਘ ਔਲਖ ਹਰਦਾਸਪੁਰਾ
ਬੁਹਤ ਵਧਿਆ ਵੀਰ ਸਿੱਖਣ ਲਈ ਬੁਹਤ ਕੁਸ਼ ਹੈ ਇਸ ਸਟੋਰੀ ਵਿੱਚ
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਬਹੁਤ ਵਧੀਆ ਮੈਸੇਜ ਵੀਰੇ ਸਮਾਜ ਨੂੰ ਸੇਧ ਦੇਣ ਵਾਲੀਆਂ ਹੁੰਦੀਆਂ ਨੇ ਤੁਹਾਡੀਆਂ ਸਟੋਰੀਆਂ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਜ਼ਿੰਦਗੀ ਜ਼ਿੰਦਾਬਾਦ
ਬਹੁਤ ਵਧੀਆ ਕਹਾਣੀ ਹੈ ਘਰ ਦਾ ਭੇਤੀ ਲੰਕਾ ਢਾਹੇ. Salute to all the characters
ਬਹੁਤ ਵਧੀਆ ਕਹਾਣੀ ਹੈ ਸੁਰਿੰਦਰ ਸਿੰਘ ਵੀਰ
Subscribe Done ✅
Nice story
Nice video
Surinder singh ji tuci bilkul sahi kyha ta samjaya
Very. Good. Surinder. Veer. Ji
1....Hit A MSG.....
2.... ਬਹੁਤ ਸੋਹਣਾ ਸਮਝਾਇਆ । End ਹੀ ਕਰਵਾ ਦਿੱਤੀ।
ਇਹ ਵੀ ਗੁਣ ਦਿੱਤਾ ਆ ਰੱਬ ਨੇ ਤੁਹਾਨੂੰ । ਤੁਹਾਡੇ ਲਫ਼ਜ਼ ਹਮੇਸ਼ਾ ਛਾਪ ਛੱਡ ਜਾਂਦੇ ਨੇ।
3...ਵਧਿਆ ਕੀਤਾ end ਕਰ ਦਿੱਤੀ series। ਕਮੀਆਂ ਰਹਿ ਗਈਆਂ ਸੀ ਕੁਝ ਕੁਝ ਜਗ੍ਹਾ ਤੇ।
Nice video 💯💯
VERY BEAUTIFUL MESSAGE AND EMOTIONS BY DEAR SURINDER JI
Waiting for ur new series
Very nice episode ❤
ਬਹੁਤ ਵਧੀਆ ਵੀਰ ਜੀ।
ਅੱਜ ਦਾ ਸਮਾਂ ਹੀ ਇਸ ਤਰ੍ਹਾਂ ਦਾ ਹੈ।
ਕਿਸੇ ਤੇ ਵਿਸ਼ਵਾਸ ਰੱਖਣਾ ਅਉਖੀ ਗੱਲ ਹੈ।
Very nice good video god bless you
Very nice video
Har video bhut achi hundi hai
Very Nice verygood❤❤
ਵੀਰ ਜੀ ਬਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਜੀ ਆਪ ਜੀ ਨੂੰ ਹਿੰਮਤ ਬਖਸ਼ਣ ਜੀ
But Vada video veer ji
Sachi gal veer ji bilkul Sachi
Bhut badeya lagi ji parmatma carde kala c rake tuhanu ji
Very nice massage for everyone
Very nice video veer ji ❤
GREAT SIR❤
VERY. GOoD
Waheguru ji
Bahut vadhiea story hai ji 🙏🙏
ਬਹੁਤ ਵਧੀਆ।ਐਪੀਸੋਡ ਸੀ ਵੀਰ ਜੀ। ਮੈਂ ਤੁਹਾਡੇ ਐਪੀਸੋਡ ਦਾ ਬਹੁਤ ਇੰਤਜ਼ਾਰ ਕਰਦਾ ਰਹਿੰਦਾ ਹਾਂ ਜੀ। ਚੜ੍ਹਦੀ ਕਲਾ ਰਹੇ। ਫੇਸਬੁੱਕ ਤੇ ਕਿਹੜਾ ਪੇਜ ਹੈ ਜੀ ਜਰੂਰ ਦੱਸਣਾ ਜੀ।
Vaheguru sare members te mehar bharia hath rakhi vaheguru vaheguru vaheguru vaheguru vaheguru
Bohat wadia video hai Mubarak
ਬਹੁਤ ਵਧੀਆ ਮੈਸੇਜ ਦਿੱਤਾ
Surinder Paji Santon jabardust video bamaai hai ki aaj di duniya chbkoi apna nahi , es episod ch ek vadda braah do role kinna hi tagda te pyaar bhraya
Good lesson
Very beautiful message surinder bhaji🎉🎉🎉🎉🎉🎉🎉🎉🎉❤❤❤❤❤❤❤❤❤
Very very nice story veere God bless you 👌👌👌👍👍👍
Good message
ਬਹੁਤ ਵਧੀਆ ਕਹਾਣੀ ਹੈ ਵੀਰੇ
ਅਸੀਂ ਬੇਸਬਰੀ ਨਾਲ ਇੰਤਜਾਰ ਕਰਦੇ ਸੀ ਰੋਜ਼
ਇਥੋਂ ਤੱਕ ਕਿ ਸਾਡੀ 6 ਸਾਲ ਦੀ ਬੇਟੀ ਆ
ਓਹ ਰੋਜ਼ next episode ਦੀ wait ਕਰਦੀ ਔਰ ਪੂਰੇ intrst ਨਾਲ਼ ਵੀਡੀਓ ਦੇਖਦੀ ਆ
ਸੁਰਿੰਦਰ ਸਿੰਘ ਬਾਈ ਜੀ ਤੁਹਾਡੀਆਂ ਵੀਡੀਉ ਬਹੁੱਤ ਵਧੀਆਂ ਹੁੰਦੀਆਂ ਨੇ ।ਮੈਸ਼ਜ ਬਹੁੱਤ ਵਧੀਆਂ ਹੁੰਦੇ ਨੇ 🙏🙏🙏🙏🙏👍👌
❤❤
Behtreen Message wali series he
💯💯💯💯💯💯🙏
ਭੋਲੂ veer❤
🎉🎉🎉🎉🎉🎉🎉🎉🎉🎉
Good job
99.8 hogye ਬਹੁਤ ਵਧੀਆ ਕਹਾਣੀ ਹੈ
ਬਹੁਤ ਵਧੀਆ ਕਹਾਣੀ ਹੈ ਘਰ ਦਾ ਭੇਤੀ ਲੰਕਾ ਢਾਹੇ
Bauth soni video paji
😮😮😮😮😮😮😮😮
Bhut wdia story hai 🎉
ਬਹੁਤ ਸੋਹਣੀ ਸਟੋਰੀ ਸੀਵੀਰੇ
ਬਹੁਤ ਵਧੀਆ ਸੀ ਜੀ ❤
बहुत बहुत सुन्दर ❤❤❤❤❤
ਬਹੁਤ ਵਧੀਆ ਵੀਰ
It was a very nice message to all
Bhot badiya ❤❤❤❤❤❤
Very nice story bro
Bht hi vadiya msg AA video ch Bhaji
Waheguru chardikala ch rakhe
ਕਰਿਆ ਹੋਇਆ ਵੀਰ ਮੈਂ subscribe fb ਤੇ ਵੀ youtub ਤੇ ਵੀ ਸਾਰੇ episode ਦੇਖੇ ਆ ਮੈਂ ਤੁਹਾਡੇ veere A to Z
ਹੁਣ harjinder singh ਵੀਰ ਵਾਲੇ ਵੀ ਦੇਖ ਰਿਹਾ ਥੋਡੇ ਜਿਹੇ ਰਹਿ ਗਏ ਓਥੇ
ਜਿਦ੍ਹਾ ਦਾ ਬੀਜੋ ਗੇ ਓਦਾ ਜਾ ਖ਼ੂਓ ਗੇ ਆਪਣੇ ਪੈਰ ਤੇ ਆਪੇ ਕੁਲਾਰੀ ਮਾਰਨ ਵਾਲੀ ਗੱਲ ਆ
Very nice series
Very nice story surinder singh ji god bless you 🎉🎉
Very. Very. Nice
Very good
Very nice video Surinder Singh verr g very nice msg waheguru ji ap nu chardikala vich rkhan waheguru ji
Video bhut vadia veer ji🎉🎉
Nice video paji
Very very nice video ji
ਬਹੁਤ ਵਧੀਆ ਚੰਗਾ ਸੁਨੇਹਾ ਦਿੱਤਾ ਵੀਰ ਜੀ 👍👍❤️ ਬਾਕੀ ਆਪਾ you ਟਿਊਬ ਤੇ ਆ ਗਏ ਹਾ ਜੀ ਭੇਜੋ ਨਵੀਆਂ ਵੀਡਿਓ ਜਲਦੀ ਜਲਦੀ ❤️❤️👍
Very good for the valuable guidance
I like to think ❤❤❤❤❤ ❤😊🎉😊
yr paaaji bht acha sikhaya apne..bilkl bde bhai k trah sikhate ap
End very nice
❤❤❤
Very nice
Very nice g
Nice video ❤❤❤❤❤🎉🎉🎉🎉
Congratulations you and your team
Good
God jod❤❤
"ਜੈਸੀ ਕਰਨੀ ਵੈਸੀ ਭਰਨੀ"
Nice aa ji Moral full video
Not boring
Very nice video Surinder Singh ji ❤❤❤❤❤
बहुत ही सुंदर स्टोरी बेटाजी
Bhut vadiya series si ❤
Bahut vadia message god bless you 🙏 ❤️ 💖 ♥️
Nice 🎉🎉🎉🎉
بھائی جان آپ كى وڈیو بھت اچھی ھے❤❤❤❤❤
, bahut hi badhiya episode hunde ne tuhade waheguru tuhanu chardikala vich rakhe
no,boring,❤❤❤❤good,story❤❤❤❤❤
Surinder veere bahut vdiya message dita h
❤❤❤❤❤🎉🎉🎉🎉🎉🎉🎉very nice story veer ji
Waheguru ji mehar kare all members te chardi kla rakhe ❤❤
ਬਹੁਤ ਵਧੀਆ ਵੀਰੇ ❤❤
Well series h
🎉🎉🎉🎉
Surinder Singh paji Mari dil khush hoga hai video long good bro
Yes
❤❤❤❤❤❤❤❤❤❤❤❤❤❤❤❤❤❤❤