KHICH LE VARIYA-1979-ਖਿੱਚ ਲੈ ਵੈਰੀਆ- Original Sound-Mohd Saddiq Ranjit Kaur-FULL EP VINYLRIP-7EPE2066

แชร์
ฝัง
  • เผยแพร่เมื่อ 1 ก.พ. 2025

ความคิดเห็น • 135

  • @avtarsingh2531
    @avtarsingh2531 2 ปีที่แล้ว +4

    ਵਿਆਹਾਂ ਵਿੱਚ ਤਿੰਨ ਤਿੰਨ ਦਿਨ ਸਪੀਕਰਾਂ ਤੇ ਇਹ ਗੀਤ ਵੱਜਦੇ ਹਨ ਸਾਰੇ ਪਿੰਡ ਵਿੱਚ ਰੌਣਕ ਹੁੰਦੀ ਸੀ ਰੱਬ ਕਰੇ ਉਹ ਦਿਨ ਵਾਪਸ ਆ ਜਾਣ।

  • @avtarsingh2531
    @avtarsingh2531 2 ปีที่แล้ว +6

    ਕਿੰਨੇ ਚੰਗੇ ਅਤੇ ਭਲੇ ਸਮੇਂ ਸਨ ਜਦੋਂ ਇਹ ਗੀਤ ਬਨੇਰਿਆਂ ਤੇ ਗੂੰਜਦੇ ਹੁੰਦੇ ਸਨ ਅੱਜ ਵਿਆਹਾਂ ਵਿੱਚ ਵੀ ਬੇ ਰੌਣਕੀ ਹੀ ਹੁੰਦੀ ਹੈ। ਸਾਨੂੰ ਕਿਸੇ ਵਿਕਾਸ ਜਾ ਮੌਡਰਨ ਸਮੇਂ ਦੀ ਲੋੜ ਨਹੀਂ ਸਾਨੂੰ ਤਾਂ ਚੰਗੇ ਸਮੇਂ ਦੀ ਲੋੜ ਹੈ

  • @jagseernumberdar8827
    @jagseernumberdar8827 4 ปีที่แล้ว +11

    ਅਸੀਂ ਬਹੁਤ ਹੀ ਖੁਸ਼ ਨਸੀਬ ਕਿਸਮਤ ਵਾਲੇ ਹਾਂ
    ਜੋ ਮੁਹੰਮਦ ਸਦੀਕ ਰਣਜੀਤ ਕੌਰ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਅਮਰ ਸਿੰਘ ਚਮਕੀਲਾ,ਕਰਤਾਰ ਰਮਲਾ, ਦੀਦਾਰ ਸੰਧੂ ਵਰਗੇ ਕਲਾਕਾਰ ਦੇ ਅਖਾੜਿਆਂ ਦਾ ਮਨੋਰੰਜਨ ਕੀਤਾ
    1980,81 ਦੇ ਸਮੇਂ ਚ ਬੜਾ ਹੀ ਨਜ਼ਾਰਾ ਲਿਆ ਮਿੱਤਰੋ ਸਾਈਕਲਾਂ,ਟਰੈਕਟਰ ਟਰਾਲੀਆਂ ਤੇ ਪੈਦਲ ਜਾਣ ਵਾਲੇ ਸਰੋਤਿਆ ਦਾ ਰਸਤੇ ਵਿੱਚ ਹੀ ਬੜਾ ਇਕੱਠ ਹੁੰਦਾ ਸੀ ਤੇ ਅਖਾੜੇ ਵਿੱਚ ਤਾਂ ਤਿਲ਼ ਸੁੱਟਣ ਨੂੰ ਥਾਂ ਹੀ ਨਹੀਂ ਸੀ ਹੁੰਦਾ
    ਅਫਸੋਸ,ਇਹ ਬੀਤਿਆ ਸਮਾਂ ਕਦੇ ਵੀ ਵਾਪਸ ਨਹੀਂ ਆਉਣਾ ਦੋਸਤੋ
    ਵੀਡੀਓ ਪਾਉਣ ਵਾਲੇ ਵੀਰ ਦਾ ਧੰਨਵਾਦ
    ਜਗਸੀਰ ਸਿੰਘ ਨੰਬਰਦਾਰ ਲਹਿਰਾ ਮੁਹੱਬਤ ਬਠਿੰਡਾ

  • @RajinderSingh-bd6qd
    @RajinderSingh-bd6qd 3 ปีที่แล้ว +1

    ਜੀ ਵੀਰੇ ਲੋਡ ਕਰਨ ਵਾਲਿਆ, ਜੀਵੇ ਇਹ ਜੋੜੀ 🙏🙏

  • @baldevlalka894
    @baldevlalka894 3 ปีที่แล้ว +1

    नाईस वीर जी

  • @MohinderSingh-lb3xy
    @MohinderSingh-lb3xy 3 ปีที่แล้ว +12

    ਪਿਛਲੇ ਦਿਨ ਯਾਦ ਕਰਾ ਦਿੱਤੇ ਵਾਹ ਬਈ ਗੱਭਰੂਆਂ ਧੰਨਵਾਦ ਤੇਰਾ

  • @nurmitke9324
    @nurmitke9324 4 ปีที่แล้ว +6

    30,ਸਾਲ ਪਹਿਲਾਂ ਚਾਉਕੇ ਮੇਲੇ ਤੋ ਇਹ ਕੈਸਟ ਲਿਆਂਦੀ ਸੀ, ਬਹੁਤ ਸੁਣੀ ਆ ਫਿਰ ਵੀ ਮਨ ਨੀ ਭਰਦਾ

  • @brarbrar8737
    @brarbrar8737 3 ปีที่แล้ว +2

    School time dia yaadan.........wowwwwww

  • @santokhsingh2514
    @santokhsingh2514 2 ปีที่แล้ว +1

    Wah kammal🎶🎶🎶🎶

  • @niranjansinghjhinjer1370
    @niranjansinghjhinjer1370 4 ปีที่แล้ว +4

    Saare Punjab di manpsand Jori shukriya baai ji

  • @parmindergill2584
    @parmindergill2584 4 ปีที่แล้ว +11

    ਬਹੁਤ ਹੀ ਵਧੀਆ ਗੀਤ ਵੀਰ ਜੀ

  • @jasvirhanda2236
    @jasvirhanda2236 3 ปีที่แล้ว +2

    ⭐⭐⭐⭐⭐💐5satar git ne Vir mere o ik Vir gurdas Sidhu aa Vir bada sona Gauda g

  • @jasmailsinghbillu6003
    @jasmailsinghbillu6003 4 ปีที่แล้ว +10

    V V NICE SONG VEER JI
    ਚਾਰੇ ਗੀਤ ਬਹੁਤ ਹੀ ਸੋਹਣੇ ਹਨ ਵੀਰ ਜੀ
    Thanks v v much veer ji

  • @bobbyrai1755
    @bobbyrai1755 3 ปีที่แล้ว +1

    ਬਾਈ ਜੀ ਇਨੇ ਪੁਰਾਣੇ ਗੀਤ ਕਿਥੋਂ ਲੈ ਆਓਦੇੇਂ ਹੋ, ਨਜਾਰਾ ਈ ਆ ਗਿਆ ਸੁਣ ਕੇ, ਵੈਰੀ ਗੁੱਡ ਗੋਂਗਲੂ

  • @swaransingh7575
    @swaransingh7575 4 ปีที่แล้ว +13

    ਸਨ 1980 ਤੋਂ ਬਾਅਦ ਬਹੁਤ ਦੇਰ ਇਹ ਗੀਤ ਵਿਆਹ ਸ਼ਾਦੀਆਂ ਅਤੇ ਹੋਰ ਮੌਕਿਆਂ ਤੇ ਵੱਜਦੇ ਰਹੇ। ਬਹੁਤ ਸਾਰੇ ਲੋਕ ਇਹਨਾਂ ਗੀਤਾਂ ਨੂੰ ਅਜੇ ਵੀ ਸੁਣਦੇ ਹਨ।ਇਹ ਗੀਤ ਕੰਨਾਂ ਵਿੱਚ ਰਸ ਘੋਲਦੇ ਹਨ ਅਤੇ ਰੂਹ ਨੂੰ ਸ਼ਾਂਤ ਕਰਦੇ ਹਨ। ਪ੍ਰਮਾਤਮਾ ਇਹ ਗੀਤ ਲਿਖਣ, ਗਾਉਣ,ਸੰਗੀਤ ਦੇਣ ਅਤੇ ਲੋਕਾਂ ਤੱਕ ਪਹੁੰਚਾਉਣ ਵਾਲੀ ਕੰਪਨੀ ਨੂੰ ਚੜ੍ਹਦੀ ਕਲਾ ਚ ਰੱਖੇ।

  • @RajKumar-eb3wp
    @RajKumar-eb3wp 4 ปีที่แล้ว +5

    22 ji बचपन में सुना ही ते अज फिर सुनके उना ही मज़ा आया पुराना ज़माना ही कमाल दा ही था

  • @charanjeetsinghuppal8012
    @charanjeetsinghuppal8012 8 หลายเดือนก่อน

    ਸਕੂਲ ਵਿੱਚੋਂ ਭਜਕੇ ਖਾੜਾ ਸੁਣਨ ਜਾਂਦੇ ਹੁੰਦੇ ਸੀ ਪਰ ਟੀਚਰਾਂ ਤੋ ਦੁਜੇ ਦਿਨ ਕੁਟ ਖਾ ਲੈਣੀ ਪਰ ਅਖਾੜਾ ਜ਼ਰੂਰ ਸੁਣਦੇ ਸੀ ਟਾਈਮ ਹੀ ਬਹੁਤ ਵਧੀਆ ਸੀ ਯਾਰ ਦੋਸਤ ਇੱਕਠੇ ਹੋ ਕੇ ਦੂਰ ਦੂਰ ਤੱਕ ਅਖਾੜਾ ਦੇਖਦੇ ਪੁਰਾਣਿਆਂ ਯਾਦਾ ਯਾਦ ਆ ਗਈਆਂ

  • @satnamuppal7801
    @satnamuppal7801 3 ปีที่แล้ว +4

    That time thay comes our pind all most 4 times our pind lock love this jorey

  • @jaswantsingh-kv8ep
    @jaswantsingh-kv8ep 2 ปีที่แล้ว

    ਕਿਆ ਬਾਤਾਂ ਜਸਵੰਤ ਲੰਬੜਦਾਰ ਵਲੋਂ ਧੰਨਵਾਦ ਬਾਈ

  • @sukhmandersinghbrar1716
    @sukhmandersinghbrar1716 3 ปีที่แล้ว +4

    Best songs best' singar jodi Sadik Ranjit Kaur
    Aal times super hit

  • @chanansingh1973
    @chanansingh1973 4 ปีที่แล้ว +4

    ਧੰਨ ਧੰਨ ਕਰਵਾ ਦਿੱਤੀ ਵੀਰੇ,, ਚਮਕੀਲਾ ਜੀ ਦੇ ਵੀ ਲੋਡ ਕਰ ਦਿਉ ਵੀਰ ਜੀ

  • @sidhurecords9290
    @sidhurecords9290 4 ปีที่แล้ว +9

    ਵਾਹ ਜੀ ਵਾਹ ਕਿਅਾ ਕੁਅਾਲਟੀ ਹੈ ਲੰਬੜਦਾਰ ਜੀ
    ਪੂਰਾ ਈ ਪੀ ਰੀਕਾਰਡ ਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ

  • @sajjansingh7718
    @sajjansingh7718 4 ปีที่แล้ว +3

    Great.....singer...actor...mla..mp...ek insaan ch enia khubia hona bahut vadi gal shayed world ch hi koi aisa hovega....

  • @dildaarchamkila
    @dildaarchamkila 4 ปีที่แล้ว +3

    Bhut vadhiya bai

  • @MohinderSingh-lb3xy
    @MohinderSingh-lb3xy 3 ปีที่แล้ว +1

    ਬਹੁਤ ਹੀ ਵਧੀਆ ਮਹਿੰਦਰ ਬਰਾੜ 7016 ਵਾਲਾ।।

  • @sukhdevsukhawaljot6812
    @sukhdevsukhawaljot6812 4 ปีที่แล้ว +1

    ਸੁਖਦੇਵ ਸੁੱਖਾ ਮਨਜੀਤ ਮੱਣੀ ਵੈਰੀ ਗੁੱਡ ਜੀ ਵੱਧੀਆ

  • @daljitmangat5867
    @daljitmangat5867 3 ปีที่แล้ว +1

    VERY NICE SONG
    THANKS JASSI BAI SIRRAAAAAAAAA KARTA

  • @shamsherlal5806
    @shamsherlal5806 4 ปีที่แล้ว +2

    bahut hi badia bhai ji

  • @sahibsingh4380
    @sahibsingh4380 4 ปีที่แล้ว +10

    Good bro 👍👍👍

  • @surjeetmaan6416
    @surjeetmaan6416 ปีที่แล้ว

    Very nice song 👌👌👌 🌹👌🌹🍀👌👌👌

  • @chamkaursinghsran8918
    @chamkaursinghsran8918 4 ปีที่แล้ว +3

    ਗੁਡ

  • @zulfkarali7188
    @zulfkarali7188 4 หลายเดือนก่อน

    Beautiful song ❤️

  • @ParamjeetKaur-fs5gr
    @ParamjeetKaur-fs5gr 4 ปีที่แล้ว +5

    Bohat. Piyari avaj bibi. Ranjeet. Kaur. Ji. Kas eh time dobara aa. Jave🙏🙏🙏🙏🙏🙏

    • @jassimahallambardar3315
      @jassimahallambardar3315  4 ปีที่แล้ว +1

      Bahut meharbani Ji::: khush raho::: rab raakha:::: 🙏🙏

    • @SurjeetSingh-bo7fw
      @SurjeetSingh-bo7fw 4 ปีที่แล้ว +1

      HUnn ne aanna ji m vi oos same nu bahut yad karda ha

    • @jasvirhanda2236
      @jasvirhanda2236 3 ปีที่แล้ว

      ✌️💯g bilkul g sama lagh ke ni baps aauda g

  • @sandhusaab5714
    @sandhusaab5714 4 ปีที่แล้ว +4

    ਵੈਰੀ ਨਾਈਸ ਸੌਗ ਜੀ,,,, ਚਰਨਾਂ ਨੰਬਰਦਾਰ ਪੰਜ ਗਰਾਈਂ ਕਲਾਂ

    • @jassimahallambardar3315
      @jassimahallambardar3315  4 ปีที่แล้ว

      Nambrdar Ji::: bahut meharbani Ji:: rab thonu hameshan khushiyan bakhshe:::::🙏🙏🙏

  • @santokhsingh2514
    @santokhsingh2514 2 ปีที่แล้ว +1

    Very sweet song

  • @satnamuppal7801
    @satnamuppal7801 3 ปีที่แล้ว +3

    Old is gold ji

  • @jagrajsingh3845
    @jagrajsingh3845 4 ปีที่แล้ว +2

    ਬਹੁਤ ਵਧੀਆਂ

  • @karandeepsingh9650
    @karandeepsingh9650 3 ปีที่แล้ว

    ਟਟਪਟਟਪਪਪਫ
    ਬੂਟਾ ਦੀ ਹੈ

  • @mohindermusicchannel4610
    @mohindermusicchannel4610 3 ปีที่แล้ว

    Apne time to leke hun tak hit gaana

  • @BasantSingh-ug3dz
    @BasantSingh-ug3dz 4 ปีที่แล้ว +2

    ਧੰਨ ਵਾਦ ਜੀ

  • @simerjeetchahal3115
    @simerjeetchahal3115 4 ปีที่แล้ว +3

    Very nice song thanks
    👌👌👌👌👍🇺🇸

  • @satnamuppal7801
    @satnamuppal7801 3 ปีที่แล้ว +6

    I love these songs

  • @JujharSingh-ik9it
    @JujharSingh-ik9it 4 ปีที่แล้ว +2

    Very nice songs ji

  • @gdgdbshd7112
    @gdgdbshd7112 3 ปีที่แล้ว +4

    God bless Sandhu

  • @VijayKumar-uh6yj
    @VijayKumar-uh6yj 3 ปีที่แล้ว +9

    Old is Gold.

  • @rupindersidhu
    @rupindersidhu 4 ปีที่แล้ว +2

    Very nice veerji

  • @wassansinghwahla3263
    @wassansinghwahla3263 4 ปีที่แล้ว +1

    Mera favurit singer

  • @SanjeevKumar-om2id
    @SanjeevKumar-om2id 4 ปีที่แล้ว +1

    Hor es tra de song payio veer ji

  • @GurpreetSingh-ls4ur
    @GurpreetSingh-ls4ur 4 ปีที่แล้ว +4

    Kya batt g

  • @harbansgulabe6285
    @harbansgulabe6285 4 ปีที่แล้ว +1

    Very nice song

  • @rajwindrbeasraja8868
    @rajwindrbeasraja8868 4 ปีที่แล้ว +3

    very nice good ji

  • @gurmeetsingh3445
    @gurmeetsingh3445 4 ปีที่แล้ว +7

    ਵੀਰ ਜੀ ਸਿੰਗਲ ਗੀਤ ਦਾ ਉਹ ਮਜ਼ਾ ਨਹੀਂ ਜੋਂ ਫੁੱਲ ਰਿਕਾਰਡ ਵਿੱਚ ਹੈ ਕਿਰਪਾ ਕਰਕੇ ਪੂਰਾ ਰਿਕਾਰਡ ਅੱਪਲੋਡ ਕਰਿਆ ਕਰੋ ਜੀ ਪੂਰਾ ਰਿਕਾਰਡ ਸੁਣ ਕੇ ਨਜਾਰਾ ਆ ਗਿਆ ਧੰਨਵਾਦ ਵੀਰ ਜੀ

  • @premkachura6764
    @premkachura6764 3 ปีที่แล้ว +1

    Me vi Mehta Applifire Tva mashin Headmaster ,,,P cup chalonda The Han

  • @GurnamChand-ou5nz
    @GurnamChand-ou5nz 2 หลายเดือนก่อน

    😂😂❤❤

  • @ਤੂੰਮੇਰਾਰਾਖਾਸਭਨੀਥਾਈ

    👌👌👌👌👌👌👌👌

  • @JagdishKumar-rh8br
    @JagdishKumar-rh8br 4 ปีที่แล้ว +1

    Hit song.

  • @balwinderbalwinder-tu2yr
    @balwinderbalwinder-tu2yr 4 ปีที่แล้ว +1

    Super song

  • @satnamuppal7801
    @satnamuppal7801 4 ปีที่แล้ว +2

    Very nice ji

  • @satgurdharmpuria8654
    @satgurdharmpuria8654 3 ปีที่แล้ว +1

    🎉

  • @jagmohansarao5273
    @jagmohansarao5273 3 ปีที่แล้ว +3

    ❤️❤️❤️❤️❤️❤️🙏 verry noice omg would like this 😂🙏 ji

  • @sukhvirsingh8002
    @sukhvirsingh8002 4 ปีที่แล้ว +2

    Good

  • @satnamuppal7801
    @satnamuppal7801 4 ปีที่แล้ว +2

    Old is gold

  • @narinderbhaperjhabelwali7965
    @narinderbhaperjhabelwali7965 3 ปีที่แล้ว

    Bahut...

  • @satnamuppal7801
    @satnamuppal7801 3 ปีที่แล้ว

    I'm 10 grad in that time ji

  • @deshraj3280
    @deshraj3280 4 ปีที่แล้ว +2

    Nice ❤🧡

  • @sukhmindersingh3610
    @sukhmindersingh3610 4 ปีที่แล้ว +1

    Old hit ep record veer ge

  • @premkachura6764
    @premkachura6764 3 ปีที่แล้ว

    Chamkila suna de 22

  • @SukhGori-p5w
    @SukhGori-p5w ปีที่แล้ว

    2:41

  • @SukhGori-p5w
    @SukhGori-p5w ปีที่แล้ว

    1:59 2:02 2:04 2:04

  • @ramnath6525
    @ramnath6525 3 ปีที่แล้ว

  • @narinderbhaperjhabelwali7965
    @narinderbhaperjhabelwali7965 3 ปีที่แล้ว

    B

  • @chanderram177
    @chanderram177 3 ปีที่แล้ว +2

    Lp

    • @HarbhajanSingh-jn5gx
      @HarbhajanSingh-jn5gx ปีที่แล้ว

      MohansinghsosarainsinghVpoNall and Bhajnkour and sawrnsingh Bachittersingh and the other

  • @jogindersingh6216
    @jogindersingh6216 3 ปีที่แล้ว

    p

  • @SukhaSingh-jn9xd
    @SukhaSingh-jn9xd 3 ปีที่แล้ว

    ,

  • @amarjeet-iy4zi
    @amarjeet-iy4zi 4 ปีที่แล้ว +1

    Lp. Rikord.

  • @darshankaur901
    @darshankaur901 4 ปีที่แล้ว +2

    Uu%ooV xI

  • @amrindersingh1056
    @amrindersingh1056 3 ปีที่แล้ว +2

    Nice all song ji

  • @HarpreetSingh-qr8pu
    @HarpreetSingh-qr8pu 3 ปีที่แล้ว +1

    Good

  • @satnamuppal7801
    @satnamuppal7801 3 ปีที่แล้ว +1

    Supper song

  • @sarbjitsingh8231
    @sarbjitsingh8231 4 ปีที่แล้ว +1

    Very nice song

  • @binderrajput2237
    @binderrajput2237 4 ปีที่แล้ว +2

    Very nice ji

  • @satnamuppal7801
    @satnamuppal7801 3 ปีที่แล้ว +1

    Very nice ji

  • @satnamuppal7801
    @satnamuppal7801 3 ปีที่แล้ว +1

    Very good ji