Aaj kal kaha karte hai asa new generation me I am very happy ki apne apni beti ko itna jada respect de hai aur itne ache se welcome kiya hai aur amritcharya hai wehaguru ji always bless you and bidhi o apko
Bhout ccccuuute ha ji apni beti Jind Kaur. Guru mharaj Gursikhi di daat te lmi ummer bkshan ji same apni mom vrgi ha .WAHEGURU WAHEGURU WAHEGURU WAHEGURU WAHEGURU ji
Satnam Waheguru Ji. Congratulations. It is the first time I watch this kind of ceremony. It was a good experience for me . Waheguru Ji ka Khalsa Waheguru Ji ki Fateh.
Tadi marriage 8 month pehla hi hoi c na???? Ena jldi bby kida ho gya ji.... Am confuse.... Meri confusion dur kro je ho ske 🙄🙄🙄🙄🙄🙄🙄🙄🙄🙄🙄🙄🙄how it possible 🙄🙄🙄🙄🙄🙄🙄
ਭਾਗਾਂ ਵਾਲੀ ਧੀ ਆ ਜਿਸਨੇ ਗੁਰਸਿੱਖਾਂ ਘਰ ਜਨਮ ਲਿਆ 🙏🙏🌹🌹
ਵਾਹਿਗੁਰੂ ਜਿ
ਹਾਂਜੀ िਬਲਕੁਲ ਜੀ💛
ਧੀ ਚਾਹੇ ਗੁਰਸਿੱਖ ਪਰਿਵਾਰ ਚ ਜਨਮ ਲਵੇ ਚਾਹੇ ਕਿਸੇ ਹੋਰ ਪਰਿਵਾਰ ਚ ,, ਧੀ ਭਾਗਾ ਵਾਲੀ ਹੀ ਹੁੰਦੀ ਹੈ
@@thebittertruth1808 right
@@thebittertruth1808 but veer g family Bhut aukhi milldi a ajj day time wich guru Sikh.Waheguru ji 🙏🏽
Aaj kal kaha karte hai asa new generation me I am very happy ki apne apni beti ko itna jada respect de hai aur itne ache se welcome kiya hai aur amritcharya hai wehaguru ji always bless you and bidhi o apko
ਸਾਰੇ ਪਰਿਵਾਰ ਨੂੰ ☬ ਜਿੰਦ ਕੌਰ ☬ ਦੇ ਜਨਮ ਦੀਆਂ ਵਧਾਈਆਂ ਜੀ।💐💐💐
🙏🙏🙏🙏🙏🥰🥰🥰🎂
WaheGuru ਨੇ ਧੀ ਦੀ ਦਾਤ ਦਿੱਤੀ ਹੈ ਬਹੁਤ ਬਹੁਤ ਮੁਬਾਰਕਾਂ
ਧੀ ਵੀ ਵੀਰੇ ਰੱਬ ੳੁਹਨਾਂ ਨੂੰ ਹੀ ਦਿੰਦਾ ਜਿਹੜੇ ੲਿਸ ਸੋਹਣੀ ਜਿਹੀ ਦਾਤ ਦੇ ਕਾਬਲ ਹੁੰਦੇ ਨੇ ਵਧਾੲੀਅਾ ਵੀਰ ਜੀ ਤੁਹਾਨੂੰ ਅਤੇ ਅਾਪ ਜੀ ਦੇ ਸਾਰੇ ਪਰਿਵਾਰ ਨੂੰ
Bhaga waali rooh aa andey hi guru sahib g de kakaar naseeb hoye. Nahi ta kiney saal beet jandey waheguru ji mehr krn
ਮੈ ਵੀ ਬਾਬਾ ਬੁੱਢਾ ਸਹਿਬ ਜੀ ਅਰਦਾਸ ਕਰਵਾਈ ਏ ਬੱਚੇ ਲਈ ਧੰਨ ਬਾਬਾ ਬੁੱਢਾ ਸਹਿਬ ਜੀ🌷🌷ਇਸ ਧੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ।
ਅਕਾਲ ਪੁਰਖ ਜੀ ਪੁੱਤਰ ਜਿੰਦ ਕੌਰ ਨੂੰ ਬਾਣੀ ਬਾਣੇ ਦੀ ਧਾਰਨੀ ਬਣਾਵੇ ,ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ
ਬੋਹਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਆਪ ਜੀ ਨੂੰ ਧੀ ਦੀ ਦਾਤ ਬਕਸ਼ੀ, ਮੇਰੇ ਵੀ ਸਚੇ ਪਾਤਸ਼ਾਹ ਨੇ 10ਸਾਲ ਬਾਅਦ ਇਸ ਕੁੱਖ ਨੂੰ ਭਾਗ ਲਾਏ ਧੀ ਦੀ ਦਾਤ ਬਕਸ਼ੀ, ਉਸਦਾ ਨਾਮ ਅਸੀਂ ਗੁਣਤਾਸ ਕੌਰ ਰੱਖਿਆ, ਅਰਦਾਸ ਕਰਿਯੋ ਕੇ ਬੱਚੀ ਨੂੰ ਗੁਰਸਿਖੀ ਮਿਲੇ, ਨਾਮ ਦੀ ਦਾਤ ਮਿਲੇ 🙏🙏🙏🙏🙏🙏🙏☺️☺️☺️☺️☺️☺️
Sade li v ardass kreyo Sare 4 saal ho gye ne
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਨੇ ਗੁਰ ਸਿੱਖਾਂ ਦੇ ਬੱਚੀ ਦੀ ਦਾਤ ਬਖਸੀ ਚੜਦੀ ਕਲ੍ਹਾ ਬਖਣ🙏🌺🌺🌺🙏
ਵਾਹਿਗੁਰੂ ਜੀ,ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਹੀ ਸੋਹਣਾ ਨਾਂਮ ਆ ਧੀ ਰਾਣੀ ਦਾ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏🏻🥰
ਬਹੁਤ ਬਦੀਆਂ ਜੀ ਪਰਮਾਤਮਾ ਹਮੇਛਾ ਚੜ੍ਹਦੀ ਕਲਾ ਵਿੱਚ ਰੱਖਣ ਇਸ ਬੱਚੀ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਵਧਾਈਆਂ ਜੀ ਸਾਰੇ ਪ੍ਰੀਵਾਰ ਨੂੰ ਮੰਮੀ ਪਾਪਾ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ 🙏🙏👍👍
ਬਹੁਤ ਬਹੁਤ ਮੁਬਾਰਕਾਂ ਖਾਲਸਾ ਜੀ, ਗੁਰੂ ਸਾਹਿਬ ਜੀ ਜਿੰਦ ਕੌਰ ਨੂੰ ਚੜ੍ਹਦੀ ਕਲਾ ਬਖਸ਼ਣ ਜੀ
ਬੇਟੀ ਜਿੰਦ ਕੌਰ ਦੇ ਆਗਮਨ ਦੀਆ ਉਸਦੇ ਮਾਤਾ ਪਿਤਾ ਨੂੰ ਅਤੇ ਉਸਦੇ ਨਾਨਕੇ ਅਤੇ ਦਾਦਕੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ .ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ. ਸੱਚੇ ਪਾਤਸ਼ਾਹ ਜੀ ਬੇਟੀ ਨੂੰ ਰਹਿਮਤ ਦੀਆ ਦਾਤਾਂ ਅਤੇ ਆਪਣਾ ਨਾਮ ਸਿਮਰਨ ਹਮੇਸ਼ਾ ਬਖਸ਼ਦੇ ਰਹਿਣ.
Sahb ae Kamal Guru pita bachi noo lambs Umar den ji
ਬਹੁਤ ਬਹੁਤ ਮੁਬਾਰਕਾਂ ਭੈਣ ਜੀ🙏 ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਡੀ ਧੀ ਰਾਣੀ ਨੂੰ
Bhut karama wali putt a ,Waheguru j sab nu gursekih family davey
ਬਹੁਤ ਬਹੁਤ ਮੁਬਾਰਕਾਂ ਇਸ ਵੱਡਮੁਲੀ ਦਾਤ ਪ੍ਰਾਪਤ ਕਰਨ ਲਈ।❤️ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ। ਨਾਮ ਵੀ ਬਹੁਤ ਮਾਣ ਸਨਮਾਨ ਵਾਲਾ ਰਖਿਆ। ਵਾਹਿਗੁਰੂ ਵਾਹਿਗੁਰੂ ਮਿਹਰ ਕਰਨ ਆਪਣੇ ਮਾਪਿਆਂ ਵਾਂਗ ਕੌਮ ਦੀ ਸੇਵਾ ਕਰਨ ਲਈ ਹਰ ਵੇਲੇ ਤਿਆਰ ਰਹੇ ਬੱਚੀ।🙏🙏🙏🙏
Congress
ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧਾਈਆ ਜੀ ਜਿੰਦ ਕੌਰ ਦੇ ਆਉਣ ਦੀਆ ਜੀ ਆਇਆ ਨੂੰ ਜੀ ਆਇਆ ਨੂੰ ਸਾਡੇ ਗੁਰ ਸਿੱਖੀ ਪਰਿਵਾਰ ਵਿਚ ਵਾਧਾ ਹੋਇਆ ⚘️⚘️⚘️⚘️⚘️⚘️⚘️🙏🙏🌹
ਬਹੁਤ ਬਹੁਤ ਮੁਬਾਰਕਾ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਚੇ ਰੱਖਣ 🙏🙏
ਬਹੁਤ ਬਹਤ ਮੁਬਾਰਕਾਂ ਹੋਵੇ ਜਿ ਗੁਰੂ ਜਿ ਨੇ ਧੀ ਦਾਤ ਬਖਸ਼ੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਮੇਰੇ ਵਲੋਂ ਦੀਦੀ ਦਲੇਰ ਕੋਰ ਅਤੇ ਉਸ ਦੇ ਪਰਿਵਾਰ ਨੂੰ ਲੱਖ -ਲੱਖ ਵਧਾਇਆ ਧੀ ਜਿੰਦ ਕੌਰ ਦੀਆਂ ਵਾਹਿਗੁਰੂ ਜੀ ਜਿੰਦ ਕੌਰ ਨੂੰ ਹਮੇਸ਼ਾ ਚਡਦੀਕਲਾ ਵਿਚ ਰਖਣਾ ਜੀ ਦੀਦੀ ਜੀ ਬੇਟੀ ਦਾ ਨਾਂ ਬਹੁਤ ਸੋਹਣਾ ਹੈ
ਮੈਨੁ ਬਹੁਤ ਚਾਅ ਚੜ ਗਿਆ ਇਹ ਗੁੱਡ ਨਿਯੂਜ ਸੁਣ ਕੇ ।ਰਾਤ ਨਿੰਦ ਤਕ ਨਹੀ ਆ ਰਹੀ ਸੀ ਮੈਂ ਏਨੀ ਜਿਆਦਾ ਖੂੱਸ਼ ਹਾਂ ਤੁਹਾਡੇ ਘਰ ਵਾਹਿਗੁਰੂ ਜੀ ਨੇ ਧੀ ਦੀ ਦਾਤ ਬਖਸ਼ੀ ਤੁਸੀ ਕਿੰਨੇ ਭਾਗਾਂ ਵਾਲੇ ਹੋਂ। ਤੁਸੀ ਕਿੰਨੀ ਲੱਕੀ ਕਿਸਮਤ ਵਾਲੇ ਹੋਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻❤
@Rabb de nal 🙏🏻 ❤
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਦਾ ਸ਼ੁਕਰਾਨਾ ਹੈ
ਵਾਹਿਗੁਰੂ ਜੀ ਹਮੇਸ਼ਾ ਮੇਹਰ ਭਰਿਆ ਹੱਥ ਰੱਖ ਚੜ੍ਹਦੀ ਕਲਾ ਦਾ ਜੀਵਨ ਬਖਸ਼ਣਾ ਜੀ
Bhout ccccuuute ha ji apni beti Jind Kaur. Guru mharaj Gursikhi di daat te lmi ummer bkshan ji same apni mom vrgi ha .WAHEGURU WAHEGURU WAHEGURU WAHEGURU WAHEGURU ji
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ। ਵਧਾਈਆਂ ਜੀ ਸਾਰੇ ਪਰਿਵਾਰ ਨੂੰ। ਪਰਮਾਤਮਾ ਚੜਦੀ ਕਲਾ ਵਿੱਚ ਰੱਖੇ।
ਪੁੱਤਰ ਦਲੇਰ ਕੋਰ ਅਤੇ ਸੁਖਵੀਰ ਸਿੰਘ ਜੀ ਥੋਨੂੰ ਲੱਖ ਲੱਖ ਵਧਾਈ ਹੋਵੇ ਧੀ ਦੇ ਜਨਮ ਦੀਆਂ ❤️❤️🙏🙏🙏🙏
ਵਾਹਿਗੁਰੂ ਜੀ Har khushi den ਗੁਰੂ ਗੋਬਿੰਦ ਸਿੰਘ ਜੀ ਦੀ ਧੀ nu 🙏🏻🙏🏻🙏🏻
❤️❤️🙏🙏😋
ਖਾਲਸਾ ਜੀ ਬਹੁਤ ਬਹੁਤ ਵਧਾਈਆ 🙏🙏
Mera ਵੀ ਇਕ ਸਪਨਾ waheguru ਜੀ ਪੂਰਾ ਕਰ ਦੇਣ ਅਸੀਂ ਵੀ ਆਪਣੇ ਬੱਚੇ ਨੂੰ ਗੁਰਸਿੱਖ ਬਣਾਉਣਾ।।।।। ਪਲੀਜ਼ ਅਰਦਾਸ ਕਰੋ ਰੱਬ ਸਾਡੀ ਵੀ ਸੁਣ ਲਵੇ।।।। ਵਾਹਿਗੁਰੂ ਜੀ
ਵਾਹਿਗੁਰੂ ਪੀੜ੍ਹੀ ਦਰ ਪੀੜ੍ਹੀ ਸਿੱਖੀ ਦੀ ਦਾਤ ਬਖ਼ਸ਼ਣ ।
ਵਾਹਿਗੁਰੂ ਜੀ ਬੱਚੀ ਤੇ ਹਮੇਸ਼ਾ ਮੇਹਰ ਭਰੀਆਂ ਹੱਥ✋ ਰੱਖਣ ਜੀ
Congratulations
Boht boht vadhaiyan ji.baba budha ji sab nu datan bakshde ne.
Eh v kismat walya de ghr hundiaa waheguru Hamesha kush rakhe niki jahi jind kaur nu 😘😘😘😘
Hanji bilkul theek
ਮੇਰੇ ਘਰ ਧੀ ਨੇ ਜਨਮ ਲਿਆ ਬਹੁਤ ਕਰਮਾਂ ਵਾਲੀ
Chotti jehi jind kour nu boht sara pyar Waheguru g chardikala vich rekhe tuhanu pure privaar nu
Congratulations to all family members 👏 waheguruji bless her good healthy life 🙏
congratulations to all famliy bhai and didi
Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਹਮੇਸ਼ਾ 🙏☬ਵਾਹਿਗੁਰੂ ਜੀ ਕਾ ਖਾਲਸਾ ☬
☬ਵਾਹਿਗੁਰੂ ਜੀ ਕੀ ਫ਼ਤਹਿ ☬
ਵਾਹਿਗੁਰੂ ਮੇਹਰ ਕਰੇ ਧੀਆਂ ਵੀ ਬਹੁਤ ਬੜੇ ਭਾਗਾਂ ਵਾਲੇ ਦੇ ਘਰ ਸਦੀਆਂ ਨੇ ਧੀਆਂ ਵੀ ਮਿਸ਼ਰੀ ਡਲੀਆਂ ਨੇ
Waheguru ji app sab nu bhot bhot bdaiya just🙏🤗❤️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Congratulations to the parents. God bless them long life and good health. I pray for her
ਵਧਾਈਆਂ ਜੀ ਬਹੁਤ ਬਹੁਤ ਵਧਾਈਆਂ ਜੀ ਭਾਗਾਂ ਵਾਲੀ ਧੀ ਸਦਾ ਚੜ੍ਹਦੀ ਕਲਾ ਚ ਰਹੇ ਜੀ
waheguru ji ka khalsa Waheguru ji ki fateh bahuat bahuat bdhaiyan hove ji dhi rani de aan te ji🌹🙏🙏🙏🙏🙏🌹
waheguru waheguru baba g idda hi sabb t kirpa banai rakhan
baba g tuhdi famly nu hmasha ida hi kushiya bana k raihan
Waheguru ji, congratulations to all of you
Boht boht vadhaian ji boht kismat vali dhee aa Jind kaur jisne gursikh pariwar ch janam leya .waheguru ji Mehar Karn.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਭੈਣੇ 🙏🏼ਆਪ ਜੀ ਅਤੇ ਵੀਰ ਜੀ ਨੂੰ ਬਹੁਤ ਬਹੁਤ ਵਧਾਈਆਂ ਜੀ 🙏🏼 ❤️💐💐 ਵਾਹਿਗੁਰੂ ਜੀ ਛੋਟੀ ਕੌਰ ਨੂੰ ਚੜ੍ਹਦੀ ਕਲਾ ਵਿਚ ਰੱਖਣ
Bahut bahut mubarka ji aap vadbagi ho waheguru ji ka khalsa waheguru ji ki Fateh
Waheguru ji ka khalsa Waheguru ji ki fhate congratulations buht buht waheguru ji 🙏🙏💖
ਢੇਰ ਸਾਰੀਆਂ ਮੁਬਾਰਕਾਂ, ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਹੀ ਪਿਆਰੀ ਭੁਜੰਗਣ ਦੀ ਦਾਤ ਬਖਸ਼ੀ।
Wish you many Many congratulations 🎊 👏 to all family members waheguru ji ka khalsa Waheguru ji ki Fatah 🙏
Dhan Dhan Babà Budah ji mehr kario sareya te
Congratulations beta waheguru ji tuhanu hmesha khush or charhdikla wich rkhe
ਨਾਮ ਬਹੁਤ ਸੋਹਣਾ ਰੱਖਿਆ ਜਿੰਦ ਕੌਰ
ਬਹੁਤ ਸੋਹਣਾ ਸਵਾਗਤ ਕਿਤਾ ਜੀ
ਦਲੇਰ ਕੌਰ ਜੀ ਦੇ ਵਿਦਿਆਰਥੀਆ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਨ੍ਹਾਂ ਸੋਹਣਾ ਸਵਾਗਤ ਕਿਤਾ 🙏
Wish you many many congratulations to all family members 🎉🎉🥳🥳🥳🥳 waheguru ji Meher krn hamesha khush rakhn thunu ❤️ god bless you
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਵਾਹਿਗੂਰੂ ਚੜ੍ਹਦੀ ਕਲਾਂ ਵਿੱਚ ਰੱਖੇ ਜਿੰਦ ਕੌਰ ਨੂੰ ਤੇ ਗੁਰਸਿੱਖੀ ਜੀਵਨ ਬਖਸ਼ੇ
Waheguru Ji ka Khalsa Waheguru Ji ki Fateh ji. Congratulations to all the family members.Waheguru ji bless her with Nam Bani and Gursikhi Jeewan.
Bht hi sohna naam aa.jind kaur...maharani jind kaur..wmk 🙏🥰🥰🥰🥰
Waheguru ji congratulations.....very adorable baby.....God bless her always.....bahut pyari beti...🙏🏻💐💐💐🌹🌹🎊🎊🎊🎊
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏
Waheguru ji🙏🙏🙏🙏
God bless you
Congratulations both of you 🥳🥳🥳🥳
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
WAHEGURU ji ka Khalsa WAHEGURU ji ki fateh ji 🙏
ਵਧਾਈਆਂ ਜੀ ਗੁਰੂ ਸਾਹਿਬ ਚੜਦੀਕਲਾ ਬਖਸਨ
Congratulations 🙏🙏❤️ waheguru ji ka khalsa waheguru ji ki Fateh 🙏🙏
Dil khush karta khalsa g bhut bhut asheesh chhoti dhee rani nu rb inu v khalsa saroop bakhshe
Ma sha Allah. So cute 🌹❤️
May Allah bless my sister and her daughter with health and happiness. congratulations to all family members.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਰੇ ਪਰਿਵਾਰ ਵੱਲੋਂ ਬੀਬੀ ਦਲੇਰ ਕੌਰ ਜੀ ਨੂੰ ਜ਼ਿੰਦ ਕੌਰ ਬੇਟੀ ਦੀਆਂ ਲੱਖ ਲੱਖ ਵਧਾਈਆਂ ਹੋਣ
Mubarak vadi bhen Waheguru Ji tahnu Hamesha chardikala vich rakhe 😇🙏🤗
ਪੁੱਤਰੀ ਦੀਆਂ ਵਧਾਈਆਂ ਜੀ🙏🙏🙏🙏🙏
Satnam Waheguru Ji. Congratulations. It is the first time I watch this kind of ceremony. It was a good experience for me . Waheguru Ji ka Khalsa Waheguru Ji ki Fateh.
Bhut bhut mubarkaa bhenji and bhaji baba g jind Kaur nu ਚੜ੍ਹਦੀਕਲਾ ਬਖਸ਼ਣ
Congratulations g
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੱਚੀ ਦੀਆਂ ਲੱਖ ਲੱਖ ਵਧਾਈਆਂ
Waheguru ji 🙏 congratulations to all family members
ਬਹੁਤ ਖੁਸ਼ ਰਹੋ ਸਾਰੇ ਮੈਬਰ
Congratulations 🎉🎉 all family members 💖💖 waheguru ji
Congratulations 🎉all family members 💖💖 waheguru ji
Waheguru
Satnam waheguru ji satnam waheguru ji satnam waheguru ji satnam waheguru ji satnam waheguru ji
Waheguru ji 🙏 congratulations to all family 🎉🎊🎈
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਮੁਬਾਰਕਾਂ ਜੀ ਧੀ ਦੇ ਜਨਮ ਦਿਨ ਤੇ ਭੈਣ ਜੀ ਦਲੇਰ ਕੌਰ ਜੀ ਖਾਲਸਾ ਜੀ ਤੇ ਪੂਰੇ ਪਰਿਵਾਰ ਨੂੰ
Congratulations all the family members and God bless you ♥️❤️
BAUT HI BHAGA VALI DHEE HAI GURMUKH PRIVAR CH JANM HOIYA SARE PRIVAR NOO BAUT BAUT BAUT VADAIYA JI
Vadiya ji waheguru ji mehar karan 🙏🏻
Bahut hi pyari dhee de datt bakshe hai waheguru ji nai bibi Daler Kaur Khalsa ji nu🙏🙏🙏🙏🙏🙏🙏🙏🙏🙏🙏🙏
Waheguru ji... Congratulations ji.. God bless ji to all.. 🙏🙏
Congratulations ji
ਬਾਬਾ ਜੀ ਮੁਬਾਰਕਾਂ ਜੀ ਬਹੁਤ ਬਹੁਤ
Congratulations to whole family👪❤❤
ਸਮੂੰਹ ਪ੍ਰਵਾਰਕ ਮੈਂਬਰਾਨ ਸਾਹਿਬਾਨ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ, ਲੱਖ ਲੱਖ ਵਧਾਇਆ ਜੀ
🎊congratulations to all family
Waheguru Ji bless you .
ਬਹੁਤ ਭਾਗਾਂ ਵਾਲੀ ਏ ਧੀ ਰਾਣੀ ਜਿਨੂੰ ਮਹਾਪੁਰਖ ਆਪ ਕਕਾਰ ਪਾਉਣ ਆਏ ਨੇ 😍😍😍🙏🏻ਸੁਖਬੀਰ ਵੀਰ ਜੀ ਆਪ ਜੀ ਦਾ ਸਲੀਕਾ ਬਹੁਤ ਸੋਹਣਾ ਏ ਗੱਲ ਕਰਣ ਦਾ🌸☺️
Stay Blessed Always 🙌
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ। ਵੋਹਤ ਸੋਹਣਾ ਨਾ ਧੀ ਦਾ
Waheguruji bless you all with all the happiness and joy 😊
ਵਾਹਿਗੁਰੂ ਜੀ ਬਹੁਤ 2 ਵਧਾਈਆਂ ਜੀ ਬੇਟੀ ਦੀਆ
🌹🙏🌹🙏🌹🙏🌹🙏🌹🙏🌹
Tadi marriage 8 month pehla hi hoi c na???? Ena jldi bby kida ho gya ji.... Am confuse.... Meri confusion dur kro je ho ske 🙄🙄🙄🙄🙄🙄🙄🙄🙄🙄🙄🙄🙄how it possible 🙄🙄🙄🙄🙄🙄🙄
Bahut bahut Wadhayian Ji sare Pariwar nu ji 🙏☝😆🤗😚
Mubarak biba jind kaur dea wahegurukirpa karn
Bout Wadia wahe guru ji ne mehar kiti bout bout wadiyian ji