Barsi Mander ਬਾਰਸ਼ੀ ਮੰਡੇਰ Interview Part - 2

แชร์
ฝัง
  • เผยแพร่เมื่อ 24 ก.พ. 2024
  • ਚੇਲਾ ਬਣਨ ਕੋਈ Free ਨਾਂ ਆਵੇ ਮੇਰੇ ਕੋਲ
    Part 1 ਤੋਂ ਵੀ ਸਿਰਾ ਗੱਲਾਂ ਕਰ ਗਿਆ ਬਾਰਸ਼ੀ
    ਕਈ ਖਿਡਾਰੀ ਬੰਦੇ ਮੇਰੇ ਤੋ ਖੇਡ ਸਿੱਖੇ ਨੇ ਪਰ ਕਹਿੰਦੇ ਨੀ
    • Barsi Mander ਬਾਰਸ਼ੀ ਮੰਡ...
    Barsi Mander ਬਾਰਸ਼ੀ ਮੰਡੇਰ Interview Part - 2 #malwabelt #interview #Kabooterbaazi_Interview
    #malwabelt #
    #Punjab #Kbooterbazi
    #Malwa Belt
    #bazzi
    Malwa belt Team Contact Number :- 88722-90302
    Whatsapp :- 96536-29832
    Follow us on instagram & Facebook
    / malwa_belt_official
    / malwa-belt-10906057142...

ความคิดเห็น • 170

  • @HARPALSINGH-sy1zf

    ਇੱਕ ਵਾਰ ਅਸੀ ਬਾਜੀ ਜਿੱਤੀ ਜਿਸ ਨੇ ਪਹਿਲੇ ਦਿਨ ਸਾਭਿਆ ਉਹ ਤਾ 6ਹਜਾਰ ਲੈ ਗਿਆ ਜਿਸ ਨੇ ਦੂਸਰ ਸਾਭਿਆ 2 ਹਜ਼ਾਰ ਉਹ ਲੈ ਗਿਆ ਤੇ ਟੋਟਲ ਸਾਨੂੰ ਆਇਆ ਸੀ 10‌ਹਜਾਰ ਦੇਖਲੋ ਹੁਣ ਕਿੰਨੇ ਪੈਸੇ ਸਾਨੂੰ ਆਏ 😂😂😂😂

  • @AkashSingh-gy3fl

    ਵੀਰ ਜੀ ਬਹੁਤ ਵਧੀਆ ਗੱਲਾਂ ਤੇ ਇੰਟਰਵਿਊ ਕੀਤੀ ਤੁਸੀਂ।ਤੇ ਬਰਸੀ ਵੀਰੇ ਤੁਸੀਂ ਵੀ ਸਿਰਾ ਕਰਾਤਾ।ਪਰ ਵੀਰੇ ਕਦੇ ਵੀ ਕਸਮ ਨਾ ਖਾਓ ਆਪਣੇ ਘਰ ਪਰਿਵਾਰ ਦੀ। ਤੁਸੀਂ ਤਾਂ ਆਪਣੇ ਵੱਲੋ ਸਹੀ ਦਸਿਆ। ਜੀਨੇ ਮੰਨਣਾ ਮੰਨ ਲਵੇਂ ਜਿਹੜਾ ਨਹੀਂ ਮੰਨਦਾ ਨਾ ਮੰਨੇ।

  • @jaspreetsingh-zb3se

    ਕੱਲੀ ਕੱਲੀ ਗੱਲ 100%ਸੱਚ ਦੱਸੀ 👍

  • @GurverSingh-zo1io

    ਯਾਰਾਂ ਦਾ ਯਾਰ ਜੀਤਾਂ ਚੰਨਣਵਾਲ👍👍👍👍👍

  • @kabootarking9416

    ਸਾਰਿਆ ਨੇ ਵਧਿਆ ਕਮੈਟ ਕੀਤੇ ਬਾਰਸੀ ਦੀ ਚੜਾਈ ਬੌਲਦੀ

  • @AkashSingh-gy3fl

    ਬਾਕੀ ਲਵ ਯੂ ਵੀਰੇ । ਰੱਬ ਮੇਹਰ ਭਰਿਆ ਹੱਥ ਰੱਖੇ ਥੋਡੇ ਤੇ।2024 ਖੂਸ਼ੀਆਂ ਭਰਿਆ ਰਹੇ ਥੋਡੇ ਤੇ।

  • @IqbalSingh-ve4nl

    ਇਹ ਤਾ ਬਹੁਤ ਮਾੜੀ ਗਁਲ ਵਾ ਨਾ ਲੈਣਾ ਚਾਹੀਦਾ

  • @preetGill-fk8mg

    ਸਹੀ ਗੱਲ ਆ 😊😊

  • @Singh_367

    ਬਹੁਤ ਵਧੀਆ ਗੱਲ ਆ ਵੀਰੇ ਆਪਣੀ ਮਿਹਨਤ ਆ ਵੀਰ ਪੈਸਾ ਵੀ ਜਰੂਰੀ ਆ ਪਰ ਫਰੀ ਵਾਲੇ ਕਦਰ ਨੀ ਕਰਦੇ ਯਾਰ

  • @balwindersingh5980

    ਬਹੁਤ ਵਧੀਆ ਇਨਸਾਨ ਬਾਰਸੀ ਮੰਡੇਰ

  • @jassusingh4603

    ਪਹਿਲਾਂ ਬੰਦਾ ਫੁਕਰਾ ਲਗਦਾ ਸੀ ਪਰ ਅੱਜ ਗੱਲਾਂ ਸੱਚੀਆਂ ਤੇ ਖਰੀਆ ਕੀਤੀਆ ਨੇ

  • @Jassmann5459

    ਕੋੜਾ ਬੰਦਾ ਸੱਚਾ ਹੁੱਦਾ ਹੈ ਮੇਰੇ ਬੁਜਰਗ ਕਹਿ ਦੇ ਹੁੰਦੇ ਸੀ । ਮੂਹ ਦੇ ਮਿਠਿੱਆ ਤੋ ਬਚ ਕੇ ਰਹੋ । ਵਾਹਿਗੁਰੂ ਜੀ ਸੱਭ ਤੇ ਮਹਿਰ ਕਰਨ

  • @Harpinder_Singh_Maan

    ❤🕊️❤️ _ਕਬੂਤਰ ਬਾਜ਼ੀ ਨੂੰ ਪਿਆਰ ਕਰਨ ਵਾਲੇ ਲਵਾਉ ਹਾਜ਼ਰੀ ਠੋਕੋ ਲਾਈਕ ___❤🕊️❤️

  • @user-lm8wp8vz2s

    Jeeta Ustaad Sira he kbootrbazi da Parmatma ustad di Umar lambi kre

  • @barsatpigeonclub1392

    Waiting for thanks bro ❤❤❤ good information and good interview ❤❤ first part 2 good...

  • @udhamsingh2708

    ਲੋਕਾ ਨੇ ਬਹੁਤ ਧੋਖਾ ਦਿਤਾ ਲਗਦਾ ਬਾਈ ਨੂ ,ਬੰਦਾ ਏਕਿਆ ਪਿਆ ਲੋਕਾ ਤੋੰ

  • @barsatpigeonclub1392

    Love you bro thanks for helping us

  • @jasskarandeol580

    ਬਹੁਤ ਹੀ ਵਧੀਆ ਵੀਰ ਜੀ

  • @tarandeepsingh8422

    Jeeta veer rabb aaa waheguru ji Meher kare ji sare veera tee ji

  • @jassijaspreet9134

    ਵੀਰ ਦਿਲ ਦਾ ਹੀਰਾ ਬੰਦਾ ਹੈ।