omg Ninja ਨੇ ਅਲਗੋਜੇ ਦੇ ਨਾਲ ਨਾਲ ਲਾਏ ਖਤਰਨਾਕ ਸੁਰ

แชร์
ฝัง
  • เผยแพร่เมื่อ 15 ธ.ค. 2024

ความคิดเห็น • 453

  • @goldysandhu4630
    @goldysandhu4630 2 ปีที่แล้ว +51

    ਬਹੁਤ ਸੋਹਣੀ ਤੇ ਨਿੱਖਰੀ ਹੋਈ ਗਇਕੀ ਵੀਰ ਨਿੰਜੇ ਦੀ ਬਾ ਕਮਾਲ ਹੈ ਸੱਚੀ 👌👌👌ਨਜ਼ਾਰਾ ਆ ਗਿਆ ਹਿਕ ਦੇ ਵਿਚ ਜ਼ੋਰ ਏ ਮੁੰਡੇ ਦੇ

  • @jaskaranbrar6623
    @jaskaranbrar6623 ปีที่แล้ว +18

    ਅਸਲੀ ਅਰਥਾਂ ਚ ਏਹ ਹੁੰਦੀ ਗਾਇਕੀ ,, outstanding performance bro,, ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ

  • @SOHANSINGH-sn6id
    @SOHANSINGH-sn6id 2 ปีที่แล้ว +13

    ਅਲਗੋਜ਼ਾ ਪ੍ਰਾਤਨ ਸਮੇ ਦਾ ਸਾਜ ਹੈ ਕੋਈ ਜਣਾ ਖਨਾ ਨਹੀਂ ਵਜਾ ਸਕਦਾ ਗੁਡ ਜੋਪ ਨਿਂਜੇ ਬਾਈ ਵਾ ਕਮਾਲ ।। ਬੁਕਰ ਵੀ ਨਾਂ ਜਾਈਂ ਯਾਰ ਕਿਤੇ ,,,

  • @AmandeepSingh-zt6pp
    @AmandeepSingh-zt6pp ปีที่แล้ว +5

    ਗਲੇ ਚ ਅਵਾਜ਼ ਸੁਰੀਲੀ ਤੇ ਹਿਕ ਦੇ ਜੋਰ ਨਾਲ ਚਲਦਾ ਨਿੰਜਾ। ਨਿੰਜੇ ਬਾਈ ਦੀ ਇਸੇ ਸੁਰਾ ਤੇ ਅਲਗੋਜ਼ੇ ਤੇ ਸੰਗੀਤ ਯੰਤਰਾਂ ਦੀ ਕਲਾਕਾਰੀ ਕਰਕੇ ਹੀ ਮੈਂ ਜਾਦਾ ਲਾਈਵ ਸੁਣਨਾ ਪਸੰਦ ਕਰਦਾ ਕਿਉ ਕਿ ਏਦਾ ਲਾਈਵ ਸੁਣ ਕੇ ਰੂਹ ਨੂੰ ਸਕੂਨ ਤੇ ਜਿਗਰੇ ਚ ਦਲੇਰੀ ਆ ਜਾਂਦੀ। ਜਿਉਂਦਾ ਰਹਿ ਵੀਰ। ਇੱਕ ਗੱਲ ਹੋਰ ਕੇ ਨਿੰਜਾ ਬਾਈ ਆਪਣੇ ਸੰਗੀਤਕ ਯੰਤਰਾਂ ਵਾਲੇ ਬੰਦਿਆ ਦੀ ਇਜ਼ਤ ਬਹੁਤ ਕਰਦਾ ਯਾਰ।
    #justiceforsidhumoosewala❤❤❤

  • @wikipediaeducation8182
    @wikipediaeducation8182 2 ปีที่แล้ว +187

    ਮੇਰੇ ਖਿਆਲ ਨਾਲ ਅੱਧੇ ਸਿੰਗਰਾਂ ਨੂੰ ਅਲਗੋਜ਼ਾ ਵਜਾਉਣਾ ਦੂਰ ਇਹਦੇ ਬਾਰੇ ਪਤਾ ਵੀ ਨਹੀਂ ਹੋਣਾ , good job Ninja bro ✌️

    • @havindersingh766
      @havindersingh766 2 ปีที่แล้ว +4

      Shyd kis nu nhi aunda hona bro

    • @goldysandhu4630
      @goldysandhu4630 2 ปีที่แล้ว +5

      ਸੱਚੀ ਗੱਲ ਤੁਹਾਡੀ ਵੀਰ ਜੀ ਸਿੰਗਰ ਆ ਹੁੰਦੇ ਨੇ ninje ਵਰਗੇ ਜੌ ਇਹ ਸਭ ਅਲਗੋਜ਼ਾ ਤੇ ਸੁਰ ਜਾਣਦੇ ਹੋਣ ਦੇਖੋ ਹਿਕ ਵਿਚ ਕਿੰਨਾ ਜ਼ੋਰ ਹੈ ਸਟੂਡੀਓ ਵਿਚ ਤਾਂ ਕੋਈ ਵੀ ਮਸ਼ੀਨ ਨਾਲ ਆਵਾਜ਼ ਬਣਾ ਕੇ ਗਾ ਸਕਦਾ ਏ ਪਰ ਇਹ ਕਿਸੇ ਕਿਸੇ ਤੋ ਹੀ ਹੁੰਦਾ ਏ ਬਹੁਤ ਖੂਬ ਲਗਾ ਬਾ ਕਮਾਲ ਲੱਗਾ ਸੱਚੀ ਜੀ 👌👌

    • @ItalyDeNazare
      @ItalyDeNazare 2 ปีที่แล้ว

      Italy 🇮🇹 da visa tusi appi kiddan lwa sakde oh, odi video upload kitti a

    • @guribhullar368
      @guribhullar368 ปีที่แล้ว

      😂😂😂😂😂😂 shi gll a

    • @SUKHMAN_ALGOZEY
      @SUKHMAN_ALGOZEY ปีที่แล้ว

      @@goldysandhu4630 ਏਧਰ ਗੱਲ ਕਰਾਇਓ ਬਾਈ ਜੀ ਕੇਰਾ 😂

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว +48

    ਗੀਤ ਨਾਲੋਂ ਜ਼ਿਆਦਾ ਅਨੰਦ ਤੇਰੇ ਅਲਗੋਜ਼ੇ ਸੁਣਨ ਚ ਆਇਆ ਬਹੁਤ ਵਧੀਆ ਮਿਹਨਤ ਕੀਤੀ ਹੈ।।

  • @yaaralipurai9861
    @yaaralipurai9861 2 ปีที่แล้ว +6

    ਮੇਰੇ ਖਿਆਲ ਨਾਲ ਅੱਧੇ ਸਿੰਗਰਾਂ ਨੂੰ ਅਲਗੋਜ਼ਾਂ ਵਜਾਉਣਾ ਦੂਰ ਇਹਦੇ ਬਾਰੇ ਪਤਾ ਵੀ ਨਹੀ ਹੋਣਾ good job ninja bro❤🌹🌹🌹🌹❤ ਤੈਨੂੰ ਦਿਲ love you

  • @Ajitsedha
    @Ajitsedha 2 ปีที่แล้ว +9

    Well done ਨਿੰਜੇ ਜਿਨੀ ਹੇਕ ਨਹੀ ਅੱਜ ਕਿਸੇ ਸਿੰਗਰ ਦੀ,ਜਿਉਦਾ ਰਹੇ ਨਿੰਜੇ ਬਾਈ,95% ਫਿਲਟਰ ਵਾਲੇ ਸਿੰਗਰਾ ਨੂੰ ਨਾਮ ਵੀ ਪਤਾ ਹੋਣਾ ਏਸ ਸਾਜ ਦਾ

  • @jasschauhan6494
    @jasschauhan6494 2 ปีที่แล้ว +2

    Bahut siraa galbat ninja,,ਅਲਗੋਜ਼ੇ ਸਿਰਾ ਬਾਈ ਦੇ🤟🤟🤟

  • @dubailifewithsarb9624
    @dubailifewithsarb9624 2 ปีที่แล้ว +12

    ਬੁਹਤ ਦਿਨ ਬਾਅਦ ਆ ਰੂਪ ਦੇਖਿਆ ਜਾ ਉਸਤਾ ਜੀ ਦਾ ❤️❤️❤️❤️😘😘😘😘😘😘

  • @jassimangatkermangatkermuk9404
    @jassimangatkermangatkermuk9404 2 ปีที่แล้ว +35

    👌👌👌ਬਾ ਕਮਾਲ ਵਾਹਿਗੁਰੂ ਮਿਹਰ ਕਰੇ ਨਿੰਜੇ ਬਾਈ ਹਮੇਸ਼ਾਂ ਚੜਦੀਕਲਾ ਵਿੱਚ ਰਹੋ

  • @parambariar5282
    @parambariar5282 7 หลายเดือนก่อน +1

    ਸੱਚੇ ਪਾਤਸ਼ਾਹ ਜੀ ਸਾਡੇ ਵੀਰ ਨਿੰਜੇ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣਾ ਜੀ,ਬਹੁਤ ਸੋਹਣਾ ਅਲਗੋਜ਼ਾ ਵਜਾਇਆ ਵੀਰ ਜੀ,ਕਿਆ ਬਾਤ ਏ 🙏🙏🥰❤️🥰🙏🙏

  • @sukhdevchouhan5722
    @sukhdevchouhan5722 ปีที่แล้ว +4

    Ninja v talented banda yaara next level performance ❤❤

  • @JagjitSingh52626
    @JagjitSingh52626 2 ปีที่แล้ว +10

    ਖਤਰਨਾਕ ਸੁਰ, ਅੱਜ ਕੱਲ ਜਿਆਦਾ ਗਾਣੇ ਖਤਰਨਾਕ ਹੀ ਹਨ

  • @sidhukuldeep6663
    @sidhukuldeep6663 2 ปีที่แล้ว +1

    Vah ninja g vah Sanu milo asi thunu jabardast geet devagey,god bless u.pls sir.great sir g.

  • @BabbuMaanBest
    @BabbuMaanBest 2 ปีที่แล้ว +16

    Real singer Ninja veer 🔥🔥🔥🔥

  • @Rani_bhua001
    @Rani_bhua001 2 ปีที่แล้ว +10

    Very nice ਅਲਗੋਜੇ ਅਨੰਦ ਹੀ ਵੱਖਰਾ ਐ

  • @amarjitsinghji2533
    @amarjitsinghji2533 2 ปีที่แล้ว +38

    बहुत सुन्दर खूबसूरत साज बजा रहे हैं हो जी मैं सलाम करता हूँ जी गीत अच्छा है जी दिल को छू जाता है जी 🙏🙏🙏🙏🙏🙏🙏

    • @wpcandpvcdoorhalwara2320
      @wpcandpvcdoorhalwara2320 2 ปีที่แล้ว +1

      Kya baaat hai ji bahut ache hai ji 😜😜😜😜😜 ji. Ji. Ji. (kya baat hai ji )

    • @harmanpindiala8528
      @harmanpindiala8528 2 ปีที่แล้ว

      th-cam.com/video/M_QOGBcDblsh/w-d-xo.htmlttps://th-cam.com/video/M_QOGBcDblsh/w-d-xo.htmlttps://th-cam.com/video/M_QOGBcDblsh/w-d-xo.htmlttps://th-cam.com/video/M_QOGBcDblsh/w-d-xo.htmlttps://th-cam.com/video/M_QOGBcDblsh/w-d-xo.htmlttps://th-cam.com/video/M_QOGBcDbls/w-d-xo.html

    • @onequestion1637
      @onequestion1637 2 ปีที่แล้ว

      th-cam.com/video/hQ2NQ3oDPZs/w-d-xo.html
      Punjab Presion New Recruitments

    • @ItalyDeNazare
      @ItalyDeNazare 2 ปีที่แล้ว +1

      Italy 🇮🇹 da visa tusi appi kiddan lwa sakde oh, odi video upload kitti a

  • @deepdhillon3860
    @deepdhillon3860 2 ปีที่แล้ว +8

    So beautiful Ninja Bai 💯💯👍👍❤️❤️❤️

  • @anildutt185
    @anildutt185 2 ปีที่แล้ว +23

    I am fan of Babu maan
    But first time that kind of energtic performance

  • @palraaviinder436
    @palraaviinder436 2 ปีที่แล้ว +2

    ਜਿੰਨਾ ਦੇ ਸੁਰ ਤਾਲ ਨਹੀਂ ਰਲਦੇ
    ਨਿੰਜੇ ਵੀਰ ਕੋਲੋ ਗਾਉਣ ਦੀ ਕਲਾ ਸਿੱਖੋ
    ਅਖਾੜਾ ਉਸਤਾਦ ਨਿੰਜਾ ਵੀਰ
    ਜ਼ਿੰਦਾਬਾਦ

  • @gurpreetdosanjh6496
    @gurpreetdosanjh6496 2 ปีที่แล้ว +3

    ਪੁਰਾਣੇ ਕਲਾਕਾਰ ਬਿਨਾਂ ਬਰੇਕ ਤੋਂ ਅਲਗੋਜੇ ਵਜਾਉਂਦੇ ਸੀ ,
    ਬਹੁਤ ਸਾਹ ਅਤੇ ਦਮ ਚਾਹੀਦਾ , ਵਿੱਚ ਗੱਲਾਂ ਨਹੀਂ ।

  • @jatinchhabra5132
    @jatinchhabra5132 2 ปีที่แล้ว +30

    My word..never knew ninja hav got dis much talent..god bless him

    • @onequestion1637
      @onequestion1637 2 ปีที่แล้ว

      th-cam.com/video/hQ2NQ3oDPZs/w-d-xo.html
      Punjab Presion New Recruitments

  • @shopreet6170
    @shopreet6170 2 ปีที่แล้ว

    Wah Bai ninje swad aa gya sunke tere lwoje te tere ਗੀਤ ਦੇ ਬੋਲ ❤️❤️❤️

  • @JagdevSingh-zo9nd
    @JagdevSingh-zo9nd 8 หลายเดือนก่อน +1

    Wah wah wah superb ❤❤❤❤❤❤❤❤❤❤❤

  • @Nanakdeepsingh1234
    @Nanakdeepsingh1234 5 หลายเดือนก่อน +1

    I LOVE LOVE YOU Ninja Ji

  • @loveindersaab8937
    @loveindersaab8937 2 ปีที่แล้ว +11

    Love u ustad ji ❤️❤️❤️❤️❤️❤️❤️

  • @jasspreetsingh5444
    @jasspreetsingh5444 2 ปีที่แล้ว +1

    ਨਿੰੰਜਾ ਨਿੰਜਾ ਹੀ ਆ ❤ love ❤you ustaad ji 👑

  • @Harpreetsingh-H
    @Harpreetsingh-H 2 ปีที่แล้ว +7

    Live steg ch virle singr he tikde ne.bhut vadya ninja bai

  • @gurdevchahal9575
    @gurdevchahal9575 2 ปีที่แล้ว +8

    ਬਹੁਤ ਸੁੰਦਰ

  • @HarinderSinghChahalHarin-qx4on
    @HarinderSinghChahalHarin-qx4on ปีที่แล้ว +1

    Good job ninja bro i am big fan of your for this instrument

  • @narindersandhu2003
    @narindersandhu2003 2 ปีที่แล้ว +2

    Love U Ninja Bro.... Malak Chardi Kalan ch Rakhee

  • @rajitkumar8598
    @rajitkumar8598 ปีที่แล้ว +1

    One of the best singer of Punjab

  • @harjeetcheema4465
    @harjeetcheema4465 2 ปีที่แล้ว +5

    Bohat wadiya singer aa ninja bai.

  • @Desivlogs-by-Goldy-Sandy
    @Desivlogs-by-Goldy-Sandy 2 ปีที่แล้ว +10

    Ninja + Sidhu moose wala = super super hit song
    they both should collaborate together

    • @techgamer3851
      @techgamer3851 2 ปีที่แล้ว +2

      Like ,,, ਜਿਨੇ ਧੇੜਨੀਆਂ ਹਿਕਾਂ ਓ ਲਸੈਂਸ ਨੀ ਓ ਲੈਦੇ…

    • @Studynow027
      @Studynow027 2 ปีที่แล้ว +1

      Unfortunately , collab is not possible now😔😰

    • @manpreetsinghsidhu324
      @manpreetsinghsidhu324 2 ปีที่แล้ว

      @@Studynow027 ਇੱਕ ਗੀਤ ਰਿਕਾਰਡ ਹੋਇਆ ਪਿਆ ਦੋਨਾਂ ਦਾ ਛੇਤੀ ਹੀ ਆਵੇਗਾ

    • @learningaddiction5770
      @learningaddiction5770 ปีที่แล้ว

      ​@@Studynow027 sidhu ka likha pehla gaana ninja ne hi gaaya tha#licence

  • @itz_jassi4845
    @itz_jassi4845 2 ปีที่แล้ว +14

    Real singer real singing ❤️❤️❤️❤️❤️❤️🦅🦅🦅🔥🔥🔥🔥🔥🔥

  • @balraj-Singh
    @balraj-Singh 2 ปีที่แล้ว +3

    Awesome ਅਲਗੌਜੇ music 🎶 🎵 👌

  • @GurwinderSingh-hm4dj
    @GurwinderSingh-hm4dj 2 ปีที่แล้ว +4

    Tuc attt o bhai g ...
    Love you aaaa

  • @GurwinderSingh-hn1tb
    @GurwinderSingh-hn1tb 2 ปีที่แล้ว +1

    Bahut vadia 22 G...harek de wasdi gll nahi Aalgooze vajaone 👌👍🤘🙏🙏

  • @Ashokjanagalkularwale7344
    @Ashokjanagalkularwale7344 2 ปีที่แล้ว +7

    ਬਹੁਤ ਵਧੀਆ

  • @Easywaytalk
    @Easywaytalk 2 ปีที่แล้ว +1

    Ninja fire gun 🔫

  • @AvtarSingh-ep3zr
    @AvtarSingh-ep3zr 2 ปีที่แล้ว +6

    Balle o mitera emotional kar ditta

  • @NishanSingh-xr2yz
    @NishanSingh-xr2yz 2 ปีที่แล้ว

    Nittta bhaji mjjjja aa gya 🥰🥰🥰🥰🥰🥰

  • @harshhayer9113
    @harshhayer9113 2 ปีที่แล้ว +8

    Ninja is talent's hub

  • @shahhanif6700
    @shahhanif6700 2 ปีที่แล้ว +32

    Orignel singing veryyy talented ninja

  • @gurpalsingh2263
    @gurpalsingh2263 2 ปีที่แล้ว +1

    ਰੱਬ ਤਰੱਕੀ ਦੇਵੇ ਵੀਰ ਤੈਨੂੰ

  • @rakeshhappyraikoti7108
    @rakeshhappyraikoti7108 2 ปีที่แล้ว +2

    Jai ho 🙏 very 👍 very good 👍 je jai ho 🙏

  • @lovepreetsinghsawna7825
    @lovepreetsinghsawna7825 2 ปีที่แล้ว +1

    Bai Hek Boht Ghaint Lgayi Aa And Algoza V 👍

  • @Lionoftruth7
    @Lionoftruth7 2 ปีที่แล้ว +11

    Good job ninja , punjabi music needs singers like this .

  • @mundachamarada7490
    @mundachamarada7490 2 ปีที่แล้ว

    Sada Dil nhi krda kise nu sunan da sada raja Sidhu nhi reha I miss you sidhu

  • @VarinderSingh-io8lw
    @VarinderSingh-io8lw 2 ปีที่แล้ว +1

    ਬਹੁਤ ਵਧੀਆ...
    ਅਜਕਲ ਦੇ ਸਿੰਗਰਾਂ ਨੂੰ ਕੀ ਪਤਾ ਅਲਗੋਜ਼ੇ ਬਾਰੇ

  • @JaggiPedia
    @JaggiPedia 2 ปีที่แล้ว +38

    this is called knowledge of music 🎶 🎵 👌 🙌 👏 ❤ ninja next level

  • @sunnymusic777
    @sunnymusic777 2 ปีที่แล้ว

    Ninja Ninja Kehnde Ne 👌❤️ aat ustaad

  • @SukhwinderSingh-sc4sl
    @SukhwinderSingh-sc4sl 2 ปีที่แล้ว +1

    Ninja is good singer

  • @ShayarSidhu-vu7bj
    @ShayarSidhu-vu7bj 2 ปีที่แล้ว +2

    Khulll k gaya bai swaad agya ❤️❤️❤️❤️❤️❤️❤️❤️❤️🔥🔥🔥🔥🔥🔥🔥🔥🔥

  • @sinrecord2113
    @sinrecord2113 2 ปีที่แล้ว +2

    Ninja 👌💯💯

  • @Arjunsingh-fr3uz
    @Arjunsingh-fr3uz 10 หลายเดือนก่อน

    Old is gold ninja ustad ji

  • @JaswinderSingh-dr4rv
    @JaswinderSingh-dr4rv 2 ปีที่แล้ว +4

    Wah ji wah ninja is ninja

  • @montusharma9443
    @montusharma9443 ปีที่แล้ว

    Ninja bai sira🙏🙏

  • @bhupindermehso6434
    @bhupindermehso6434 2 ปีที่แล้ว +15

    Sahi gal a bai... Haik launi kehra sokhi a..... Hik te gal ch b jor chahida....god bless you

  • @goldycheema1592
    @goldycheema1592 2 ปีที่แล้ว +2

    Ninja vadiya banda aa 👍💖🙏

  • @jassgill1299
    @jassgill1299 2 ปีที่แล้ว +3

    ਨਹੀਂ ਜੰਮਿਆ ਕੋਈ ਨਿੰਜੇ ਮੂਹਰੇ ਖੜ ਜਾਏ 🔥🔥

  • @maheshvalecha3908
    @maheshvalecha3908 2 ปีที่แล้ว +1

    LOVE YOU NINJA BHAI. 🌹❤🙏

  • @gurpartapdhillon4264
    @gurpartapdhillon4264 ปีที่แล้ว

    ਅਸਲ ਚ ਕਲਾਕਾਰ ਇਸੇ ਨੂੰ ਹੀ ਕਹਿੰਦੇ । ਗਾਉਣ ਵਾਲੇ ਤਾ ਬਹੁਤ ਆ ਪਰ ਇਹ ਸਾਜ ਵਜਾਉਣੇ ਅੱਜ ਦੇ ਸਮੇ ਚ ਬਹੁਤ ਘੱਟ ਗਾਇਕਾਂ ਨੂੰ ਆਉਦੇ

  • @amanchoudhary8578
    @amanchoudhary8578 2 ปีที่แล้ว

    Ninja ustad full sport

  • @dilpreetsinghkaka8892
    @dilpreetsinghkaka8892 ปีที่แล้ว

    Ustad Ninja kaimzzzz

  • @Goldyhayer1986
    @Goldyhayer1986 2 ปีที่แล้ว +1

    Wow 😲 salute bai

  • @official_happymaan
    @official_happymaan 2 ปีที่แล้ว +2

    Ustaad g💯💯❤️❤️❤️❤️❤️

  • @jhangeerkhan3348
    @jhangeerkhan3348 2 ปีที่แล้ว

    Ninja bai veery good

  • @rajindersidhu750
    @rajindersidhu750 2 ปีที่แล้ว +1

    Attttt NINGA juug Juug jiwan veer

  • @SoniSingh-ei5wd
    @SoniSingh-ei5wd 2 ปีที่แล้ว

    Algoja is very best👍👍👍👍

  • @sunnypal420
    @sunnypal420 2 ปีที่แล้ว

    End aaaa bai 🤘🤘

  • @Harpalsingh-lt9ul
    @Harpalsingh-lt9ul 2 ปีที่แล้ว +1

    Shi gl bat aa brother 👌👌👌👌💕

  • @valjindersinghsahota4140
    @valjindersinghsahota4140 2 ปีที่แล้ว +1

    rab jehnu devay sur gian koi virla

  • @akkirajput6434
    @akkirajput6434 2 ปีที่แล้ว

    Astad🥰 ji Sidhu 22 da song and ninja

  • @luckybasota1410
    @luckybasota1410 2 ปีที่แล้ว +4

    Great 👍 Bhaji strong 💪 voice 👌👌👌👌

  • @crezyboy3217
    @crezyboy3217 2 ปีที่แล้ว

    bai sur boht bdiya lghya ✌✌

  • @parmindersinghkhalsaji6412
    @parmindersinghkhalsaji6412 2 ปีที่แล้ว

    Ninja. Very good 👍👍👍👍

  • @surjeetraj3803
    @surjeetraj3803 2 ปีที่แล้ว +8

    without auto tone...mja aa gya real voice nija paa ji

    • @onequestion1637
      @onequestion1637 2 ปีที่แล้ว

      th-cam.com/video/hQ2NQ3oDPZs/w-d-xo.html
      Punjab Presion New Recruitments

  • @shipyard_jalalabad
    @shipyard_jalalabad 2 ปีที่แล้ว +3

    Waaaah mehnti yara mlk raaaji rakhey tenuuu chrdi kla ch rakhey

  • @mohitshukla908
    @mohitshukla908 2 ปีที่แล้ว

    Jiosher love brooooooooooo ❤❤❤❤❤❤😘😘😘😘😘😘😘

  • @deepikaanand7933
    @deepikaanand7933 2 ปีที่แล้ว +2

    Love u 22 ji

  • @jaggilakshotra
    @jaggilakshotra 2 ปีที่แล้ว

    boht vadia laga jado tuce apne ਅਲਗੋਜੇ de digan te ohnu chum ke rispect diti

  • @AvtarSingh-ep3zr
    @AvtarSingh-ep3zr 2 ปีที่แล้ว +2

    Very good soch vichar mithe bol

  • @syedshafiq451
    @syedshafiq451 2 ปีที่แล้ว +1

    Love you

  • @balvirkaur8997
    @balvirkaur8997 ปีที่แล้ว

    ।ਸਚੀ।ਗਲ।ਬਾਏਜੀ।ਬੇਟਾ😂👍👍👍👍👍

  • @themagiciana.dbadshah8469
    @themagiciana.dbadshah8469 2 ปีที่แล้ว +4

    God bless you brother ❤️👍

  • @ravindersinghrassia4388
    @ravindersinghrassia4388 2 ปีที่แล้ว

    Wah ninja veer jiyonda rh🙏🏻

  • @SANDEEPKUMAR-vq8om
    @SANDEEPKUMAR-vq8om ปีที่แล้ว

    Wah Kmaal ninja ❤

  • @gavysingh7025
    @gavysingh7025 2 ปีที่แล้ว +1

    Ninja bai 👍👍👍

  • @939nectar
    @939nectar 2 ปีที่แล้ว +4

    Full respect veer jeonda reh

  • @MinhasSukhraj
    @MinhasSukhraj ปีที่แล้ว

    Superb ninja

  • @sunnyrawat5954
    @sunnyrawat5954 2 ปีที่แล้ว +1

    Real tilent and your voice to much ❤❤❤❤❤❤❤❤ #ninja

  • @rajpootarjun7449
    @rajpootarjun7449 2 ปีที่แล้ว

    Really sira Ninja vr

  • @udaaidadefan5651
    @udaaidadefan5651 2 ปีที่แล้ว

    Sira la tah bai ne eh hundi aaa Punjabi singing

  • @sukhvirsidhu3197
    @sukhvirsidhu3197 2 ปีที่แล้ว

    Sira bro 👌🏼👌🏼👌🏼👌🏼👌🏼👌🏼👌🏼👌🏼👌🏼

  • @nagrapunjabino.1211
    @nagrapunjabino.1211 2 ปีที่แล้ว +1

    Good 👍👍👌👌🙏🌷

  • @HardeepSingh-zp2dl
    @HardeepSingh-zp2dl 2 ปีที่แล้ว +2

    Ustaddd ji❤️

  • @gurjindersingh7148
    @gurjindersingh7148 2 ปีที่แล้ว

    Nice swaad aaa gya bhai sirra ❤️❤️

  • @sehajguraya3487
    @sehajguraya3487 2 ปีที่แล้ว +3

    V nice 👍❤️❤️❤️❤️❤️❤️❤️❤️❤️