Akhada Chamkile Da ( Stagi Masti)-Saade Dil Da Sheesha Tutiya -Singer -Amar Singh Chamkila

แชร์
ฝัง
  • เผยแพร่เมื่อ 15 ก.ย. 2024
  • #AmarSinghChamkila#AkhadaChamkileDa#SaadeDilDaSheesha
    Akhada Chamkile Da ( Stagi Masti)-Saade Dil Da Sheesha Tutiya -Singer -Amar Singh Chamkila
    ਅਖਾੜਾ ਚਮਕੀਲੇ ਦਾ (ਸਟੇਜੀ ਮਸਤੀ)ਸਾਡੇ ਦਿਲ ਦਾ ਸ਼ੀਸ਼ਾ ਟੁਟਿਆ ਸਿੰਗਰ - ਅਮਰ ਸਿੰਘ ਚਮਕੀਲਾ

ความคิดเห็น • 133

  • @santhoksingh3516
    @santhoksingh3516 ปีที่แล้ว +1

    ਚਮਕੀਲਾ ਅਮਰ ਜੈਤ ਦੁਖਦੀ ਰੱਗ ਪੰਜਾਬੀਆਂ ਦੀ ਅਜ ਬੀ ਜਦੋਂ ਜਾਂਦਾ ਆਓਦੀ ਅਖਾਂ ਨਮ ਹੇ ਜਾਂਦਿਆਂ ਬਹੁਤ ਦੁਖ ਲਗਦਾ

  • @jindaginama9322
    @jindaginama9322 4 ปีที่แล้ว +22

    ਪੰਜਾਬੀ ਫ਼ਿਲਮਾਂ ਦੇ ਮਹਾਨ ਡਾਇਰੈਕਟਰ, ਪ੍ਰੋਡਿਊਸਰ, ਕੰਮਪੋਜਰ, ਫ਼ਿਲਮਾਂ ਦੀ ਜਿੰਦ ਜਾਨ ਵਰਿੰਦਰ ਜੀ ਨੇ ਚਮਕੀਲਾ ਸਾਹਿਬ ਵਿੱਚ ਬਹੁਤ ਵੱਡਾ ਹੀਰੋ ਦੇਖਿਆ ਸੀ, ਜਿਸ ਕਾਰਨ ਉਹਨਾਂ ਚਮਕੀਲਾ ਸਾਹਿਬ ਨਾਲ ਫ਼ਿਲਮਾਂ ਬਣਾਉਣ ਦੀ ਪਲੈਨਿੰਗ ਸ਼ੁਰੂ ਕਰ ਦਿੱਤੀ ਸੀ, ਸਿਵੀਆ ਸਾਹਿਬ ਵੀ ਸ੍ਰੀ ਦੇਵੀਂ ਨਾਲ਼ ਲੈਕੇ ਫਿਲਮ ਸ਼ੁਰੂ ਕਰਨ ਵਾਲੇ ਸਨ,ਸੋ ਚਮਕੀਲਾ ਸਾਹਿਬ ਬਹੁਤ ਹੀ ਜਿਆਦਾ ਵੱਡਾ ਅਐਕਟਰ, ਡਾਇਰੈਕਟਰ ਪ੍ਰੋਡਿਊਸਰ ਕੰਮਪੋਜਰ, ਮਿਊਜ਼ਿਕ ਡਾਇਰੈਕਟਰ ਬਣਨ ਜਾ ਰਹੇ ਸਨ, ਅਤੇ ਨਵੇਂ ਗਾਇਕਾਂ ਨੂੰ ਵੀ ਚਮਕੀਲਾ ਸਾਹਿਬ ਨੇ ਮਿਊਜ਼ਿਕ ਦੇਣਾ ਸੀ, ਅਤੇ ਚਮਕੀਲਾ ਇਕ ਨਾਮ ਨਹੀਂ ਹੋਣਾ ਸੀ,ਇਸਨੇ ਤਾ ਇਕ ਬ੍ਰੈਰੇਡ ਬਣ ਜਾਣਾ ਸੀ,ਪਰ ਸ਼ਾਇਦ ਕੁਦਰਤ ਨੂੰ ਇਹ ਮੰਨਜੂਰ ਨਹੀਂ ਸੀ,

  • @sukhmandersran584
    @sukhmandersran584 4 ปีที่แล้ว +8

    ਚਮਕੀਲਾ ਜੀ ਦੇ ਟਾਇਮ ਚ ਸਵਾਤਾਂ ਗੂੰਜ ਦੀਆਂ ਹੁੰਦੀਆਂ ਸੀ ਸਿਆਲ ਦੀ ਰੁਤ ਚ 11 ਵਜੇ ਤੱਕ ਬੈਠੇ ਰਹਿੰਦੇ ਸੀ

  • @jindaginama9322
    @jindaginama9322 4 ปีที่แล้ว +11

    ਚਮਕੀਲਾ ਸਾਹਿਬ ਦੀ ਮੋਤ ਕੁਝ ਦਿਨ ਬਾਅਦ ਕਲੀਆਂ ਦੀ ਪੁਰੀ ਕੈਸੇਟ ਦੀ ਰਿਕਾਰਡਿੰਗ ਹੋਣ ਵਾਲੀ ਸੀ,ਜੇ ਕਿਤੇ ਚਮਕੀਲਾ ਸਾਹਿਬ ਦੀਆਂ ਕਲੀਆਂ ਦੀ ਕੈਸੇਟ ਰਿਕਾਰਡ ਹੋ ਜਾਂਦੀ ਤਾਂ ਲੋਕ ਮਾਣਕ ਦੀਆਂ ਕਲੀਆਂ ਨੂੰ ਭੁੱਲ ਜਾਂਦੇ ਤੇ ਮਾਣਕ ਤੋਂ ਕਲੀਆਂ ਦੇ ਬਾਦਸ਼ਾਹ ਦਾ ਰਿਕਾਰਡ ਵੀ ਖੁੱਸ ਜਾਂਦਾ, ਪਟੋਲਾ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੀ ਵਰਿੰਦਰ ਨੇਂ ਵੀ ਚਮਕੀਲੇ ਨੂੰ ਬਤੋਰ ਹੀਰੋ ਲੈ ਕੇ ਫਿਲਮ ਬਣਾਉਣ ਤੇ ਕੰਮ ਸ਼ੁਰੂ ਕਰ ਦਿੱਤਾ ਸੀ, ਕਹਾਣੀ ਸੁਖਜਿੰਦਰ ਸ਼ੇਰਾ ਨੇ ਤਿਆਰ ਕਰਨੀਂ ਸੀ,

  • @gurveersingh20
    @gurveersingh20 2 ปีที่แล้ว +1

    Saade.ajj v kehene ne lok sad goun da kehda tu chamkila banjega king

  • @jshinda7708
    @jshinda7708 2 ปีที่แล้ว

    ਵਾਹ ਜੀ ਵਾਹ ਅਮਰ ਸਿੰਘ ਚਮਕੀਲਾ

  • @gouravrana1244
    @gouravrana1244 2 ปีที่แล้ว +1

    Chamkila 22 sda sade dila vich amar rehga love u

  • @togadmusic6968
    @togadmusic6968 4 ปีที่แล้ว +6

    Nahi jamna chamkila super Hits jodi

  • @Singh-np1vb
    @Singh-np1vb 3 ปีที่แล้ว +1

    Kaash ajj v chamkila ji jeonde hunde

  • @harchetbrar2740
    @harchetbrar2740 4 ปีที่แล้ว +4

    ਬਹੁਤ ਵਧੀਆ ਗੀਤ ਆ ਜੇਹੜੇ ਅਜ ਤਕ ਨਹੀ ਸੁਣੇ

  • @jagdeepsingh9683
    @jagdeepsingh9683 5 ปีที่แล้ว +6

    ਬੁਲੰਦ ਆਵਾਜ਼,,
    ਅਮਰ ਸਿੰਘ ਚਮਕੀਲਾ ਸਾਹਬ ਜੀ

  • @sukhwinder106
    @sukhwinder106 4 ปีที่แล้ว +19

    ਕੌਣ ਕਹਿੰਦਾ ਚਮਕੀਲਾ ਜੀ ਅਤੇ ਅਮਰਜੋਤ ਜੀ ਇਸ ਦੁਨੀਆਂ ਤੋਂ ਚਲੇ ਗਏ ਜਿੰਨਾ ਨੇ ਅਮਰ ਹੋਣ ਵਾਲੇ ਕੰਮ ਕੀਤੇ ਉਹ ਮਰਦੇ ਨਹੀਂ ਹੁੰਦੇ।ਸੁਖਵਿੰਦਰ ਢੋਲਣ ਨਕਸ਼ਾ ਨਵੀਸ ਕਚਹਿਰੀਆਂ ਜਗਰਾਉਂ ਪੰਜਾਬ 9814135012.

  • @BirSingh-ry3px
    @BirSingh-ry3px 4 ปีที่แล้ว +8

    Chamkila te amarjot ajj vi sare gaunwaleya ch great ne te sada rahnge 22g .many many thanks for old collection.

  • @lakhwinderjassar2570
    @lakhwinderjassar2570 5 ปีที่แล้ว +24

    ਬਾਈ ਜੀ ਬਹੁਤ ਵਧੀਆ ਕੰਮ ਕੀਤਾ ਚਮਕੀਲਾ ਹੁਣ ਵੀ ਸਾਡੇ ਦਿਲ ਤੇ ਰਾਜ਼ ਕਰਦਾ ਲਖਵਿੰਦਰ ਬਡਵਾਲੀ

  • @ralcinema2219
    @ralcinema2219 4 ปีที่แล้ว +1

    ਅਸੀਂ ਬਣਾ ਰਹੇ ਹਾਂ ਚਮਕੀਲੇ ਦੀ ਫਿਲਮ ਬਹੁਤ ਜਲਦੀ ਆਵੇਗੀ ਸਾਡੇ ਚੈਨਲ ਤੇ

  • @Singh-np1vb
    @Singh-np1vb 3 ปีที่แล้ว +5

    Miss u ustaad ji 😭😭😭

  • @kamaljeriya1476
    @kamaljeriya1476 4 ปีที่แล้ว +5

    Dunia di nober one jodi amar Singh chamkila and amar jot ji

  • @user-np3zi6fc4m
    @user-np3zi6fc4m 5 หลายเดือนก่อน +1

    Amar singh chamkila amar rahega

  • @opsharin2820
    @opsharin2820 4 ปีที่แล้ว +4

    Beautiful jodi amar singh chamkila and amar jot ji I miss you

  • @JaswinderKaur-ms7sx
    @JaswinderKaur-ms7sx 4 ปีที่แล้ว +5

    chamkile varga singer duniya te dubara nahi jamna bahut hi surila singer si. Always miss you chamkila ji

  • @tigerforce8941
    @tigerforce8941 4 ปีที่แล้ว +5

    Chamkila ghaint banda c

  • @balwindersinghsran-ts5od
    @balwindersinghsran-ts5od ปีที่แล้ว

    Amar Singh Chamkila Amarjyot very brilliant singing to this song and voice given to the song Naturally brilliant and very good writer written this song and very GREAT SINGER ❤🎉

  • @balvirlandra7727
    @balvirlandra7727 5 ปีที่แล้ว +10

    ਅਵਾਜ਼ ਵਿਚ ਜੋਰ ਬੁਹਤ ਸੀ

  • @seetaalike4871
    @seetaalike4871 5 ปีที่แล้ว +23

    ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਹਿਟ ਜੋੜੀ ਸੀ ਲੋਕਾ ਦੇ ਦਿਲਾ ਵਿਚ ਰਹਿੰਦੀ ਦੁਨੀਆ ਤਕ ਯਾਦ ਰਹੋ

  • @malikjaved4576
    @malikjaved4576 4 ปีที่แล้ว +3

    Wow so sweet I fast time listen this song

  • @SatnamSingh-fy8cn
    @SatnamSingh-fy8cn 3 ปีที่แล้ว +1

    Great

  • @lyricsjangchapra8017
    @lyricsjangchapra8017 4 ปีที่แล้ว +7

    Great awaj great kalam great soch da malik y chamkilla ji
    I mis u 🌹🌹🌹🌹🌹🌹👌👌👌👌👌

  • @KuldeepSingh-xq3bd
    @KuldeepSingh-xq3bd 4 ปีที่แล้ว +6

    Sangeet da devta -Chamkila ji

  • @harbhajansoomal4709
    @harbhajansoomal4709 5 ปีที่แล้ว +9

    Very good Bai ji

  • @karanbahndori1888
    @karanbahndori1888 4 ปีที่แล้ว +2

    Amar singh chamkila and amar jot ji hamesha baste amar ho ge

  • @ranjitSingh-rw7se
    @ranjitSingh-rw7se 2 ปีที่แล้ว

    Grate awaj da malak amar Singh Chamkila

  • @malkeetsingh8141
    @malkeetsingh8141 4 ปีที่แล้ว +5

    Very nice bae nhi jamna tiri varga

  • @harwindersingh1210
    @harwindersingh1210 5 ปีที่แล้ว +13

    best forever..chamkila is a great personality..great singer...he is deserve respect for his hits..

  • @KuldeepSingh-dt4qh
    @KuldeepSingh-dt4qh 4 ปีที่แล้ว +3

    Sira

  • @Singh-sv3ng
    @Singh-sv3ng 5 ปีที่แล้ว

    ਬਹੁਤ ਹੀ ਵਧੀਆ ਜੀ

  • @parwindersingh6226
    @parwindersingh6226 5 ปีที่แล้ว +11

    Baba Chamkila ji zindaabaad

  • @sureshsonu5378
    @sureshsonu5378 6 ปีที่แล้ว +14

    vah g vah 22 Chmkila Chamkila c

  • @bhupinderbal5820
    @bhupinderbal5820 4 ปีที่แล้ว +5

    Very nice

  • @prabhjotkamboj8203
    @prabhjotkamboj8203 4 ปีที่แล้ว +2

    Bai je chamkella bhaje warga na koi jamana na he kadhe jamna oh ajj v sade Dilla vich jyunda ha rahuga jado Tak jameen te tare ne chakmelle da subtu wada fann ha je

  • @fanchamkileda1005
    @fanchamkileda1005 6 ปีที่แล้ว +52

    ਸ੍ ਅਮਰ िਸੰਘ ਚਮਕੀਲਾ ਅਤੇ ਅਮਰਜੋਤ ਕੌਰ ਦੁਨੀਅਾਂ ਦੀ ਮਹਾਨ ਦੁਗਾਣਾਂ ਜੋੜੀ ਸੀ 8 ਮਾਰਚ 1988 ਨੂੰ ੳੁਹ ਇਸ ਸੰਸਾਰ ਨੂੰ ਅਲिਵਦਾ ਕिਹ ਗਏ ਪਰ ਅॅਜ ਵੀ ਸਾਢੇ िਦਲਾਂ ਤੇ ਰਾਜ ਕਰਦੇ ਹਨ ਫੈਨ ਚਮਕੀਲੇ ਦਾ I love you chmkila g. I miss you chmkila g

    • @jasvirsingh-kk9gi
      @jasvirsingh-kk9gi 5 ปีที่แล้ว +4

      fan chamkile da 31 ਸਾਲ ਹੋ ਗੇ ਜੀ

  • @funlifevideos7402
    @funlifevideos7402 3 ปีที่แล้ว

    Rabbi rooh Chamkila

  • @mrsandhu5167
    @mrsandhu5167 4 ปีที่แล้ว +4

    ਅਮਰ ਆਵਾਜ

  • @babbubangarh113
    @babbubangarh113 5 ปีที่แล้ว +8

    Wah yaar kinni energy swad aa gya

  • @saimansingh1962
    @saimansingh1962 ปีที่แล้ว

    Dughri da chamikela good singer

  • @anushpreet8394
    @anushpreet8394 5 ปีที่แล้ว +4

    Jai ho baba shaheed baba chamkila sabh amarjot g hit zindabad

  • @gurcharansinghchannamajri1357
    @gurcharansinghchannamajri1357 6 ปีที่แล้ว +14

    Dhann dhann krati veer ji

  • @vijaykajla850
    @vijaykajla850 6 ปีที่แล้ว +24

    ਪੰਜਾਬ ਦੀ਼ ਅਮਰ ਆਵਾਜ਼

  • @dhirsinghdhiradhir6911
    @dhirsinghdhiradhir6911 6 ปีที่แล้ว +28

    ਅਮਰ ਆਵਾਜ਼ "ਬਾਈ ਚਮਕੀਲਾ ਜੀ"
    ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਅੰਗ

  • @asheer5613
    @asheer5613 4 ปีที่แล้ว +2

    Chamkile Di Rees na koi kr skda na kise tho kr honi aaa cahe koi kina b jor la lave

  • @Kuldeepsingh-gt1dj
    @Kuldeepsingh-gt1dj 9 หลายเดือนก่อน

    ❤, Hmv, ਦਾ ਦਾਦਾ ❤

  • @user-np3zi6fc4m
    @user-np3zi6fc4m 5 หลายเดือนก่อน

    Good cmkila ji❤❤

  • @jassgill1642
    @jassgill1642 2 ปีที่แล้ว +1

    god

  • @KuldeepSingh-xq3bd
    @KuldeepSingh-xq3bd 4 ปีที่แล้ว +2

    Chamkila ji Zindabad

  • @HarpalSingh-wh8hu
    @HarpalSingh-wh8hu 4 ปีที่แล้ว +5

    Nice 💖 miss you chamkila ji

  • @jotdesu6295
    @jotdesu6295 6 ปีที่แล้ว +12

    Thanks for uploading...... Hidden talents of chamkila

  • @jassibhullar1143
    @jassibhullar1143 5 ปีที่แล้ว +8

    Miss u 22g

  • @PritamSingh-pb7ts
    @PritamSingh-pb7ts 4 ปีที่แล้ว +4

    Amar Singh chamkila & amarjot my favorite singer

  • @amandeepsisingh1816
    @amandeepsisingh1816 5 ปีที่แล้ว +6

    Att 22 c

  • @gurlabhsra1998
    @gurlabhsra1998 4 ปีที่แล้ว +2

    ਅਮਰ ਸਹੀਦ ਅਮਰ ਸਿੰਘ ਅਮਰਜੋਤ ਜੀ

  • @dharmindersinghsingh8693
    @dharmindersinghsingh8693 5 ปีที่แล้ว +7

    Very very nice

  • @jagdavsingh1509
    @jagdavsingh1509 5 ปีที่แล้ว +5

    Very good ji 22 G

  • @bhattiballu5844
    @bhattiballu5844 5 ปีที่แล้ว +11

    ਗੁਡ ਸੌਗ ਅਮਰ ਸਿੰਘ ਚਮਕੀਲਾ ਜੀ

  • @mrsandhu5167
    @mrsandhu5167 5 ปีที่แล้ว +6

    amar jodi

  • @sonurahul115
    @sonurahul115 6 ปีที่แล้ว +16

    Love you from the core of my heart Martyr Legend Amar singh Chamkila sahib ji. I have no word to praise him

  • @SANDEEPSINGH-dy4nd
    @SANDEEPSINGH-dy4nd 6 ปีที่แล้ว +14

    very nice song

  • @ssazadsigh6894
    @ssazadsigh6894 6 ปีที่แล้ว +14

    Punjabi song king amarsingh amar hi

  • @armaan1055
    @armaan1055 6 ปีที่แล้ว +10

    Very very nice g

  • @gurtejsinghkhatra1559
    @gurtejsinghkhatra1559 6 ปีที่แล้ว +11

    Good

  • @hardeepsingh8309
    @hardeepsingh8309 6 ปีที่แล้ว +13

    Attttt

  • @gurinayaadrukhi6759
    @gurinayaadrukhi6759 ปีที่แล้ว

    22 meri kismat Bohat madi A na 22 Amar Singh chamkila ji nu mil ske na 22 Amar sidhu moose wala nu mi ske

  • @rajdeepsingh719
    @rajdeepsingh719 5 ปีที่แล้ว +4

    Good singer

  • @SukhwinderSingh-xv3pd
    @SukhwinderSingh-xv3pd 5 ปีที่แล้ว

    Nice song ji

  • @amrindermehmadpuriya8931
    @amrindermehmadpuriya8931 6 ปีที่แล้ว +10

    Nice ji

  • @manimehmewala003
    @manimehmewala003 4 ปีที่แล้ว +4

    Love u chamkila ji 😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔😔

  • @rajindershergill8077
    @rajindershergill8077 4 ปีที่แล้ว +3

    ਕੀ ਚਮਕੀਲਾ ਹੁਣ ਖਤਮ ਹੋ ਗਿਆ ਓਏ ਪਾਪ ਨਾਲ ਅਵਾਜ਼ ਨਹੀ ਮਰਦੀ

  • @bdmusicfactory2613
    @bdmusicfactory2613 6 ปีที่แล้ว +16

    Amar Klakar Amar Singh Chamkila

  • @balvirdhanda9442
    @balvirdhanda9442 5 ปีที่แล้ว +4

    nice

  • @krishandevverynicechmkilaj286
    @krishandevverynicechmkilaj286 5 ปีที่แล้ว +5

    ਅਮਰ ਅਵਾਜ਼ਾਂ

  • @harcharansingh1811
    @harcharansingh1811 5 ปีที่แล้ว +3

    Chamkila.amar.rahega

  • @jashanpreetmaan9547
    @jashanpreetmaan9547 5 ปีที่แล้ว

    Bnmmm

  • @LakhaSingh-bc3zj
    @LakhaSingh-bc3zj 2 ปีที่แล้ว

    Nice.ji

  • @BaljeetSingh-xp9cl
    @BaljeetSingh-xp9cl 3 ปีที่แล้ว

    Thanks. 22.G

  • @hardeepsharma7887
    @hardeepsharma7887 5 ปีที่แล้ว +2

    👍👍👍👍👍👌👌👌👌👌👌👌👌👌

  • @Markas_22
    @Markas_22 5 ปีที่แล้ว +4

    Nice

  • @pb65preet
    @pb65preet 5 ปีที่แล้ว +14

    3:22 he says "eh meri record hoyi item hai aun wali hai" pr release nhi kiti company waleya ne ! WTF ?

    • @qlk7531
      @qlk7531 4 ปีที่แล้ว +2

      Recording Studio ch agg lag gyi c bai delhi..sara data sad gya c..jehde singer jeonde c ohna ne song dwara record karte par chamkila saab di odo death ho chuki c aes layi dwara recording ni ho saki..

  • @mandeepsinghalamgir7122
    @mandeepsinghalamgir7122 ปีที่แล้ว

    ਬਾਈ ਜੀ ਏ ਗਾਣੇ ਵੀ ਰੀਮੀਕਸ ਕਰੌ

  • @jattanajaypee2987
    @jattanajaypee2987 ปีที่แล้ว

    Live Chan Chan chamkeela nhi llagni kise ton live chamkeele vargi

  • @kulwindersinghmahun7800
    @kulwindersinghmahun7800 5 ปีที่แล้ว +2

    Amar

  • @Sandhu-canada
    @Sandhu-canada ปีที่แล้ว

    Speechless

  • @parmindersaini6370
    @parmindersaini6370 4 ปีที่แล้ว +5

    Chamkila koe nahi ban sakda

  • @JaswinderKaur-ms7sx
    @JaswinderKaur-ms7sx 4 ปีที่แล้ว +4

    chamkila ji mera ta ji karda Mai vi mar Java tuhanu jaldi Milan lai

  • @mrsandhu5167
    @mrsandhu5167 5 ปีที่แล้ว +7

    amar awaaj

  • @manimehmewala003
    @manimehmewala003 4 ปีที่แล้ว +2

    Bii thuhsda nubir sand me

  • @shavtarkhan7547
    @shavtarkhan7547 5 ปีที่แล้ว +9

    Bai g tuhade kol chamkila g de dharmik song hege n mata wale baki dharmik songs hege n mere kol mata wale dharmik songs chahide n meri facebook di id kshiv0801@gmail.com. Shav tarkhan nam id da plz send krdo

  • @sewaksingh5528
    @sewaksingh5528 5 ปีที่แล้ว +1

    Taxx bro

  • @manimehmewala003
    @manimehmewala003 4 ปีที่แล้ว

    Bii ji plj

  • @bholasandhu7918
    @bholasandhu7918 ปีที่แล้ว

    ਦੋ ਤਿੰਨ ਗਾਣਿਆਂ ਨੂੰ ਸੁਣ ਕੇ ਬੀਬੀਆਂ ਉਠ ਕੇ ਘਰਾਂ ਨੂੰ ਚਲੇ ਜਾਂਦੀਆਂ ਸੀ ਐਨਾ ਗੰਦ ਗਾਉਂਦਾ ਸੀ ਜਿਨ੍ਹਾਂ ਨੇ ਸੁਣਿਆ ਉਨ੍ਹਾਂ ਨੂੰ ਪੁਛੋ ਤੁਸੀਂ ਹੀਰੋ ਬਣਾ ਦਿੱਤਾ

  • @CharanjitSingh-vf1um
    @CharanjitSingh-vf1um 6 ปีที่แล้ว +2

    chamkele.di,ghaat,koi,nahi,poori,kar,sakda,galat,banda,sahi,bande,no,v,galat,kehnda,a

  • @triptindersingh4500
    @triptindersingh4500 6 ปีที่แล้ว +4

    Ghatiya

    • @dhirsinghdhiradhir6911
      @dhirsinghdhiradhir6911 6 ปีที่แล้ว +4

      ਅਮਰ ਆਵਾਜ਼ " ਬਾਈ ਚਮਕੀਲਾ "
      ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਅੰਗ

    • @CharanjitSingh-vf1um
      @CharanjitSingh-vf1um 6 ปีที่แล้ว +3

      chamkeela.nahi.koi.ban.sakda.landi.,buchi,crore,jam,PAYE,sale,o,Mara,kehande,jina,chamkile,de,gane,,nahi,sune,

    • @RandhirSingh-pn5fx
      @RandhirSingh-pn5fx 5 ปีที่แล้ว +3

      Fudu banda

    • @sonugill8851
      @sonugill8851 5 ปีที่แล้ว +3

      Saliya oh Tera pio h

    • @darshanram2132
      @darshanram2132 5 ปีที่แล้ว +1

      फेर।आजा।मेरे।यारा।कोई।तेरी।रिस।नहीं।कर।सकदा।तु।गला।सचीया।कर गया

  • @balwindersinghsran-ts5od
    @balwindersinghsran-ts5od ปีที่แล้ว

    Amar Singh Chamkila Amarjyot very brilliant singing to this song and voice given to the song Naturally brilliant and very good writer written this song and very GREAT SINGER ❤🎉