Mudki ਦੁਨੀਆ ਦਾ ਪਹਿਲਾ ਪਿੰਡ ਜਿੱਥੇ ਬੰਦਿਆਂ ਦੀ ਰਾਖੀ ਔਰਤਾਂ ਕਰਦੀਆਂ ਨੇ | ਪੁੱਤ ਖਾਣਾ ਨ ਸ਼ਾ-2 | KHALAS TV

แชร์
ฝัง
  • เผยแพร่เมื่อ 23 ม.ค. 2025

ความคิดเห็น • 27

  • @ਸੁਖਦੇਵਭੱਟੀਫਿਰੋਜ਼ਪੁਰੀ

    ਬਹੁਤ ਵਧੀਆ ਸੋਚ ਹੈ ,ਸਲਾਮ ਹੈ ਭੈਣਾਂ ਨੂੰ।
    ਪ੍ਰਸ਼ਾਸਨ ਤੇ ਰਾਜਨੀਤਕ ਪਾਰਟੀਆਂ ਦੇ ਮੂੰਹ ਤੇ ਚਪੇੜ ਹੈ।

  • @creativeshergill9922
    @creativeshergill9922 3 ปีที่แล้ว +5

    ਔਰਤ ਏਕਤਾ ਜਿੰਦਾਬਾਦ

  • @sardar_gabhru5411
    @sardar_gabhru5411 3 ปีที่แล้ว +2

    ਵਾਹਿਗੁਰੂ ਜੀ ਕਰੋ ਮਿਹਰ ਦੁਨੀਆਂ ਨਸ਼ੇ ਦੀ ਦਲ ਦਲ ਚ ਫਸਦੀ ਜਾ ਰਹੀ ਹੈ 🙏😭

  • @sukhimaghanian707
    @sukhimaghanian707 3 ปีที่แล้ว +10

    ਬਚਾ ਲਓ ਲੋਕੋ,ਆਪਣੇ ਪਿੰਡਾਂ ਨੁੰ,ਸਰਕਾਰਾਂ ਦਾ ਕੁਝ ਨਹੀਂ ਜਾਣਾ

  • @jagdishbahia9162
    @jagdishbahia9162 3 ปีที่แล้ว +2

    Waheguru ji ka khalsa waheguru ji ki fateh ji 🙏🙏🙏🙏

  • @harvinderjeetkaur1499
    @harvinderjeetkaur1499 3 ปีที่แล้ว +2

    ਸਲਾਮ ਹੈ ਭੈਣੋ ਤੁਹਾਨੂੰ , ਜਿਸ ਨੂੰ ਫੜ ਲੳਂ ਮੁੜ ਕੇ ਡੰਗਰਾਂ ਵਾਲੇ ਕਮਰੇ ਵਿਚ ਬੰਦ ਕਰਕੇ ਰਖੋ। ਉਸ ਨੂੰ ਲੱਭਣ ਲਈ ਹੋਰ ਆਉਣਗੇ ।

  • @GurpalSingh-qo9qc
    @GurpalSingh-qo9qc 3 ปีที่แล้ว +1

    ਲੀਡਰਾਂ ਅਤੇ ਪੁਲਿਸ ਨੂੰ ਪੁੱਛੋ ਕਿ ਪੰਜਾਬ ਦੇ ਵਿੱਚੋ ਖਾੜਕੂਵਾਦ ਖਤਮ ਕਰ ਦਿੱਤਾ ਗੈਂਗ ਸਟਾਰ ਖਤਮ ਕਰ ਦਿੱਤੇ ਚਿੱਟਾ ਵੇਚਣ ਵਾਲੇ ਵਿਕਾਉਣ ਵਾਲੇਆ ਨੂੰ ਖਤਮ ਕਿਉਂ ਨਹੀ ਕਰ ਰਹੀ ਸਰਕਾਰ

  • @jagdishbahia9162
    @jagdishbahia9162 3 ปีที่แล้ว +3

    Dil Se Salaam Sab nu ji🙏🙏🙏🙏 Auret Ekta Zindbaad❤️ Waheguru ji bless you all🙏🙏🙏🙏🙏🙏🙏🙏🙏🙏

  • @jagdishbahia9162
    @jagdishbahia9162 3 ปีที่แล้ว +1

    Waheguru ji Please Save Punjab Save Punjab da youth🙏🙏🙏🙏🙏🙏🙏🙏🙏

  • @jasveersinghmann5236
    @jasveersinghmann5236 3 ปีที่แล้ว +2

    ਨਸੇ ਬਾਰੇ ਕਿਸਾਨ ਜੂਨੀਅਨ ਨੂੰ ਵੀ ਸੋਚਣ ਚਾਹੀਦਾ

  • @akaur4533
    @akaur4533 3 ปีที่แล้ว

    ਬੀਬੀਆਂ ਨੂੰ ਬੇਨਤੀ ਹੈ ਕਿ
    ਬੱਚਿਆਂ ਨੂੰ ਗਤਕਾ ਸੈਲਫ ਡੀਫੈਂਸ ਸਿਖਾਓ
    ਤਕੜੇ ਹੋ ਜਾਓ
    ਤੁਹਾਡੀ ਜਿੱਤ ਹੋਵੇਗੀ
    ਬੱਚਿਆ ਨੂੰ ਗੁਰੂਆ ੲਿਤਿਹਾਸਕ ਕਥਾ ਸੁਣਾਓ
    ਸਾਹਿਬਜਾਦਿਆ ਬਾਰੇ ਦਸੋ😭😭😭😭😭👏👏👏👏👏

  • @RanjitSingh-ti5nk
    @RanjitSingh-ti5nk 3 ปีที่แล้ว +2

    👌👌👌

  • @kanwaldeep7757
    @kanwaldeep7757 3 ปีที่แล้ว +2

    Good sisters

  • @kulwindersandhu5178
    @kulwindersandhu5178 3 ปีที่แล้ว

    Waheguru ji 🙏

  • @badhanpalwinder5552
    @badhanpalwinder5552 3 ปีที่แล้ว

    Satnam Sri waheguru ge

  • @akaur4533
    @akaur4533 3 ปีที่แล้ว

    Nri ਵੀਰਾਂ ਨਾਲ ਗੱਲ ਕਰੋ ਜਰੂਰ ਮਦਦ ਕਰਨਗੇ
    ਪਿੰਡ ਵਿੱਚ ਖੇਡ ਕਲੱਬ ਬਣਾਓ
    ਲਾਇਬ੍ਰੇਰੀ ਖੋਲੋ
    ਰਲ ਮਿਲ ਕੇ ਘਰਾਂ ਦੇ ਕਾਰਜ ਰਲ ਕੇ ਕਰੋ
    ਨਵੇਂ cmਚੰਨੀ ਨੂੰ ਫੋਨ ਕਰੋ
    ਜਰੂਰ ਤੁਹਾਨੂੰ ਸੁਣਨਗੇ

  • @kavisharhardeepsinghvairon5841
    @kavisharhardeepsinghvairon5841 3 ปีที่แล้ว +2

    ਸਲਾਘਾਯੋਗ ਕਦਮ

  • @surjeetsinghbatth5403
    @surjeetsinghbatth5403 3 ปีที่แล้ว +1

    ਸਰਕਾਰ ਸੁਤੀ ਨਹੀਂ ਪੲਈ ਪੈਸੇ ਕਮਾ ਰਹੀ ਹੈ।

  • @RanjeetSingh-dt9cb
    @RanjeetSingh-dt9cb 3 ปีที่แล้ว +1

    ਵੀਰ ਜੀ ਅਜੇ ਵੀ ਤਰ੍ਹਾਂ ਦੇ ਲੋਕਾਂ ਨੇ ਸ਼ਰਮ ਨੀ ਆਉਂਦੀ ਸਾਡੀਆਂ ਯਾਰ ਮਾਵਾਂ-ਭੈਣਾਂ ਹਾਂ ਕਿ ਰੱਖੜੀਆਂ ਨੇ ਧਰਨਾ ਲਾਇਆ sex from ਨਾ ਬਾਹਰ ਨਾ ਜਾਏ ਕੁਲਜ਼ਮ ਅੰਦਰ ਨਾ ਆਏ ਯਾਰ ਹਾ ਜਿਗਰੀ ਯਾਰਾ ਕੁਝ ਸੋਚੋ ਯਾਰ ਸੋਈ ਜੋ ਵਚਨ ਬਦਲੋ

  • @jagirsingh7369
    @jagirsingh7369 3 ปีที่แล้ว

    Salute to Saheed Jawans of our India.
    Prime-Minister, Home-Minister and Defence Minister should be regined immediately for failure to maintain peace in J&K
    Now people of India should take strict stand by raising demand for making constitutional laws that the Prime-Minister, Defence Minister and Home-Minister of India must be from the families of Saheed Jawans.

  • @jaswindermangat4932
    @jaswindermangat4932 3 ปีที่แล้ว +1

    Bhain ji dar kahda siasi sabh gadar ne chahe pind da sarpench hove daler bhano

  • @akaur4533
    @akaur4533 3 ปีที่แล้ว

    Shame to the ਪੰਚਾਇਤ
    Do not give vote to anybody

  • @mrmaanq66
    @mrmaanq66 ปีที่แล้ว

    Parmjit sis khich k rakho km🤞

  • @mrmaanq66
    @mrmaanq66 ปีที่แล้ว

    Mudki de vich ta ourta marda nu km krk paldiya ne te bad ch badchln da kalank ohna de mathe lohnde ne